Тёмный

Kanwar Grewal ਪਹਿਲੀ ਵਾਰ ਬੇਬਾਕ ਹੋਕੇ ਬੋਲੇ ਜੱਟ ਚਮਾਰ ਵਾਲੇ ਮਸਲੇ ਤੇ 

Doaba Tv
Подписаться 2,1 млн
Просмотров 288 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 366   
@sukhmindersingh4843
@sukhmindersingh4843 Год назад
ਬਿਲਕੁਲ ਸਹੀ ਕਿਹਾ ਹੈ ਜੀ
@DarshanSingh-qq9gh
@DarshanSingh-qq9gh Год назад
100%ਸਹੀ ਗਰੇਵਾਲ ਸਾਬ
@sukarmjitsingh6026
@sukarmjitsingh6026 Год назад
ਸੋਹਣਾ ਕਿਹਾ, ਅਮਲ ਹੋਣ ਤੱਕ ਕਹਿੰਦੇ ਰਹਿੰਣਾਂ। ਵਾਹਿਗੁਰੂ ਜੀ ਕੀ ਫਤਿਹ !!
@tarsemsingh-886
@tarsemsingh-886 Год назад
😊
@bholanangalwala3687
@bholanangalwala3687 Год назад
ਇਕੱਲਾ ਗਉਣਾ ਹੀ ਨੀ ਚਾਹੀਦਾ ਤੁਹਾਡੀ ਤਰਾਂ ਸੁਝਾਅ ਵੀ ਕੌਮ ਨੂੰ ਦੇਣਾ ਚਾਹੀਦਾ ਹੈ ਜੀ ਬਹੁਤ ਵਧੀਆ ਲੱਗਿਆ ਜੀ God bless you
@sardarsaab7400
@sardarsaab7400 Год назад
ਧੌਣ ਚੋ ਕੀਲਾ ਨਿਕਲਦਾ ਨਹੀਂ ਲੋਕਾਂ ਦੇ ਮਸਲਾ ਤਾਂ ਇਹੀ ਆ ਗਰੇਵਾਲ ਸਾਬ ਸੱਚ ਕਿਹਾ ਤੁਸੀਂ
@rohisinghdhaliwal6539
@rohisinghdhaliwal6539 Год назад
ਬਿਲਕੁਲ ਸਹੀ ਕਿਹਾ ਹੈ
@mehaksandhu3552
@mehaksandhu3552 Год назад
ਵਾਹਿਗੁਰੂ ਜੀ
@lohiasaab8059
@lohiasaab8059 Год назад
ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ।
@makhanbhikhi6068
@makhanbhikhi6068 Год назад
ਜੈ ਗੁਰੂਦੇਵ ਧੰਨ ਗੁਰੂਦੇਵ ਜੀ
@jatinderbhandal5520
@jatinderbhandal5520 Год назад
ਵਾਹਿਗੁਰੂ ਸਭਨਾਂ ਉਪਰ ਮੇਹਰ ਕਰੇ
@satnamsinghlangiana5951
@satnamsinghlangiana5951 Год назад
ਸਾਨੂੰ ਮਾਣ ਹੈ ਸੱਚਖੰਡਵਾਸੀ ਸੰਤ ਬਾਬਾ ਪ੍ਰਤਾਪ ਸਿੰਘ ਜੀ ਉਪਰ ਜਿਨ੍ਹਾਂ ਵਹਿਗੁਰੂ ਦੀ ਕਿਰਪਾ ਨਾਲ ਸਾਡੇ ਪਿੰਡ ਲੰਗੇਆਣਾ ਪੁਰਾਣਾ ਜਿਲ੍ਹਾ ਮੋਗਾ ਵਿੱਚ ਪਿੰਡ ਵਿੱਚ ਇਕ ਹੀ ਗੁਰਦੁਆਰਾ ਅਤੇ ਪਿੰਡ ਵਿੱਚ ਇੱਕ ਹੀ ਸਮਸਾਨਘਾਟ ਹੈ
@hardeepsherpuri5999
@hardeepsherpuri5999 Год назад
Sade pind vi aa veer pind Aligarh Jagraon Ludhiana
@harpreetSingh-oh2ev
@harpreetSingh-oh2ev Год назад
Waheguru ji 🙏🙏
@SurinderSingh-fh2gl
@SurinderSingh-fh2gl Год назад
🙏🏻🙏🏻ਵਾਹਿਗੁਰੂ ਜੀ 👍🏻👍🏻ਬਿਲਕੁਲ ਸਹੀ ਕਿਹਾ 5/5 ਗੁਰੂ ਘਰ ਨੇ ਪਰ ਬਣੇ ਕਿਉਂ ਨੇ ਬਾਬਾ ਜੀ ਜਰਾ ਇਹ ਸੋਚੋ 🙏🏻🙏🏻ਮੁਆਫ ਕਰਨਾ ਸੰਗਤ ਜੀ 🙏🏻ਜੋੜਨ ਨਾਲੋਂ ਜਿਆਦਾ ਜਾਤਾ ਦੇ ਹੰਕਾਰੀਆਂ ਨੇ ਗੁਰੂ ਘਰਾਂ ਵਿੱਚ ਵੀ ਭੇਦ ਭਾਵ ਕਰਕੇ ਤੋੜਿਆ ਹੈ ਤਾਂ 🙏🏻ਬਣੇ ਨੇ ਪਿੰਡਾਂ ਵਿਚ ਕਈ ਕਈ ਗੁਰੂ ਘਰ 🙏🏻🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@harinderkaur5075
@harinderkaur5075 Год назад
ਭਾਈ ਸਾਹਿਬ ਨੇ ਬਿਲਕੁਲ ਸਹੀ ਕਿਹਾ ਹੈ ਕਿ ਪੰਜਾਬ ਦੀ ਤਰੱਕੀ ਲਈ ਸਾਨੂੰ ਆਪ ਸੋਚਣਾ ਪਵੇਗਾ। ਜਦੋਂ ਸਾਰੇ ਜਾਤ ਪਾਤ ਤੋਂ ਉਪਰ ਉਠ ਕੇ ਇਕਠੇ ਹੋ ਕੇ ਇਮਾਨਦਾਰੀ ਨਾਲ ਕੰਮ ਕਰਨਗੇ ਤਾਂ ਹੀ ਰੰਗਲਾ ਪੰਜਾਬ ਜੋ ਅਸੀਂ ਚਾਹੁੰਦੇ ਹਾਂ ਬਣੇਗਾ।🙏🙏
@virbhansingh5109
@virbhansingh5109 Год назад
Very nice Kaur Didi jee.
@sukhdevsinghbhatti3235
@sukhdevsinghbhatti3235 Год назад
ਭਾਈ ਸਾਹਿਬ ਬਹੁਤ ਵਧੀਆ ਬੋਲੇ ਹੋ। ਪਰ ਬੇਸਰਮ ਸਿਆਸੀ ਲੀਡਰਾਂ ਦੇ ਕੰਡੇ ਵਿਜੇ ਆ।ਆਮ ਲੋਕ ਨਹੀਂ ਲੜਨ ਗੇ ਤਾਂ ਵੋਟਾ ਕਿਵੇ ਮਿਲਣੀਆਂ ਇਹ ਕਦੇ ਵੀ ਨਹੀਂ ਚਾਹੁਣਗੇ ਗੁਰੂ ਘਰ ਇਕ ਹੋਵੇ
@jaishiv2310
@jaishiv2310 Год назад
ਸਾਹਿਬ ਜੀ ਕਲਗੀਧਰ ਪਾਤਸ਼ਾਹ ਜੀ ਨੇ ਇਨਾਂ ਗਲਾਂ ਕਰਕੇ ਸਰਬੰਸ ਵਾਰਿਆ ਪਰ ਨਤੀਜਾ ਕੀ ਨਿਕਲਿਆ ਸਾਰਾ ਸਿੱਖ ਜਗਤ ਜਾਣਦਾ ਹੈ
@surindersingh5380
@surindersingh5380 Год назад
ਬਹੁਤ ਇਕ ਕੌੜਾ ਸੱਚ,, ਹੈ,, ਜਿਹੜਾ ਘਰ ਹੀ ਗੁਰੂ ਦਾ ਹੈ,,, ਨਾਵਾਂ ਤੇ ਕਿਵੇਂ ਵੰਡਿਆ ਗਿਆ,, ਪੜ੍ਹੇ ਲਿਖੇ ਤੇ ਸਮਝਦਾਰ ਵੀ ਖਾਮੋਸ਼ ਹਨ,,
@kirpalsingh2649
@kirpalsingh2649 Год назад
ਬਿਲਕੁਲ ਠੀਕ
@maanrathore1684
@maanrathore1684 Год назад
ਬਹੁਤ ਵਧੀਆ ਵਿਚਾਰ
@ਫੈਸਲਾਬਾਦਆਲੇ
ਸਹੀ ਕਿਹਾ ਬਾੲੀ ਨੇ , ਜਲੂਸ ਅਾਪੇ ਕੱਢਿਅਾ ਅਾਪਾਂ । ਮੂਰਖ ਲੋਕ ਪੈਸੇ ਫਲਾੲੀ ਜਾਂਦੇ ਨੇ ,ੳੁਹਨੂੰ ਬੋਲਣ ਤਾਂ ਦਿਓ ,ਪੈਸੇ ੲਿੱਕ ਜਗਾ ਰੱਖੀ ਜਾਓ । ਬਾਕੀ ੲਿੱਕ ਗੁਰਦਵਾਰਾ ਜੱਟ ਕੌਮ ਕਦੇ ਨੀ ਚਾਹੁੰਦੀ ਕਿਓਂਕਿ ੳੁਹਨਾਂ ਨੇ ਤਾਂ ਚੌਧਰ ਕਰਨੀ ਹੁੰਦੀ ਅੈ ।
@ramankalsi8569
@ramankalsi8569 Год назад
Jai Gurudev Bhai
@opgurasingh915
@opgurasingh915 Год назад
ਬਾਬਾ ਜੀ ਕੂਝ ਨਕਲੀ ਸਿੱਖਾਂ ਨੇ ਪਹਿਲਾਂ ਵੀ ਗੁਰੂ ਸਾਹਿਬ ਜੀ ਨੂੰ ਧੋਖਾ ਦਿੱਤਾ ਸੀ ਪਰ ਹੁਣ ਵੇਖੋ ਫਿਰ ਪੂਰੀ ਦੁਨੀਆ ਵੇਖ ਰਹੀ ਹੈ ਇਸ ਕਰਕੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ
@balcollection3105
@balcollection3105 Год назад
Nakli sikha nu shado 22 ji jehde dharm shaad ke bhaj gye onha de gl karo jihde nakli ae oh taan haige tan guru de appe mood lwe gaa...parr jehde bhagode ho gye..oh ty Anandpur shaib nu shad ke.... hoorr ae...Yatra arambhi..ae...es mudhe upar we kro vichar Doctar we es gl ton bhajda
@gurnamsingh3890
@gurnamsingh3890 Год назад
ਕੀ ਲੋੜ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਪਣਾ ਸਾਰਾ ਸਰਬੰਸ ਪੰਥ ਦੇ ਲੇਖੇ ਲਾਉਣ ਦੀ ਪਹਾੜੀnnnਹਿੰਦੂ ਰਾਜੇ ਤਾਂ ਕਹਿੰਦੇ ਸੀ ਕਿ ਇਨ੍ਹਾਂ ਸੁਧਰ ਲੋਕਾਂ ਨੂੰ ਅੰਮ੍ਰਿਤ ਛੱਕ ਆਉਂਦਾ ਬੰਦ ਕਰ ਦਿਓ ਅਸੀਂ ਤੁਹਾਡੇ ਨਾਲ ਹਾਂ ਪਰ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਇਨ੍ਹਾਂ ਕਿ ਕਿਰਪਾ ਸੇ ਸਜੇ ਹਮ ਨਹੀਂ ਤਾਂ ਮੋਹ ਸੇ ਗਰੀਬ ਕਰੋੜ ਪਏ
@virbhansingh5109
@virbhansingh5109 Год назад
Duplicate Sikh like Badal & company.
@daljitsingh8042
@daljitsingh8042 Год назад
Sahi gal 22 ji waheguru Chardkala ch rakhe
@gerrysaab551
@gerrysaab551 Год назад
ਬਹੁਤ ਬਹੁਤ ਵਧੀਆ ਗਰੇਵਾਲ ਸਾਬ ਬਾਬਾ ਮੇਹਰ ਕਰੇਂ।
@rajugillrajugill2754
@rajugillrajugill2754 Год назад
Good
@sanjhabhaichara5368
@sanjhabhaichara5368 Год назад
ਬਿਲਕੁੱਲ ਸੱਚ ਕਿਹਾ ਜੀ ਜੋ ਹਰ ਇੱਕ ਇਨਸਾਨ ਸੱਚ ਨਹੀ ਬੋਲ ਸਕਦਾ। ਬਹੁਤ ਹੀ ਡੁੰਘਾਈ ਵਾਲੇ ਵਿਚਾਰ ਹਨ। ਦੁਨੀਆਂ ਤਾਂ ਵੰਡੀ ਪਈ ਏ।
@LovePreetSingh-jf4zz
@LovePreetSingh-jf4zz Год назад
Bahut badhiya galKanwar Grewal bhai ji.🙏
@gurcharansingh6265
@gurcharansingh6265 Год назад
100% sachi gall aa grewal sahab ...pta ni lok kado samjan ge asliyat.. waheguru ji mehar kro🙏🙏
@dazzysingh7600
@dazzysingh7600 Год назад
B NJ bbye'bi feel bbye on😊😊 bi bbye😮😂bbye zeera mool bbye veer''xD j😊
@premsinghmann4656
@premsinghmann4656 Год назад
Very nice
@RajaRam-bm7we
@RajaRam-bm7we Год назад
ਇਹ ਦੁਨੀਆਂ ਅਗਰ ਮਿਲ ਵੀ ਜਾਏ ਤੋਂ ਕਿਆ ਹੈ। -ਇਹ ਸ਼ੰਤਾਂ ਦੀ ਦੁਨੀਆਂ ਗ੍ਰੰਥਾਂ ਦੀ ਦੁਨੀਆਂ ਇਹ ਗੋਹਲਕ ਪੁਜਾਰੀ ਮਹੰਤਾਂ ਦੀ ਦੁਨੀਆਂ ਇਹ ਦੁਨੀਆਂ ਅਗਰ ਮਿਲ ਵੀ ਜਾਏ ਤਾਂ ਕਿਆ ਹੈ ਇਹ ਦੁਨੀਆਂ ਅਗਰ ...... -ਇਹ ਕਰਮਾਂ, ਇਹ ਭਰਮਾਂ, ਇਹ ਧਰਮਾਂ ਦੀ ਦੁਨੀਆਂ ਇਹ ਅਗਲੇ ਜਾਂ ਪਿਛਲੇ, ਜਨਮਾਂ ਦੀ ਦੁਨੀਆਂ ਹੰਕਾਰੀ, ਮੱਕਾਰੀ, ਬੇਸ਼ਰਮਾਂ ਦੀ ਦੁਨੀਆਂ ਇਹ ਦੁਨੀਆਂ ਅਗਰ ..... -ਹਰ ਕੋਈ ਲੱਭਦਾ ਹੈ ਰੱਬ ਦਾ ਟਿਕਾਣਾ ਜੋ ਵੀ ਹੈ ਲੱਭਦਾ ਉਹ ਅੰਨਾਂ ਜਾਂ ਕਾਣਾਂ ਅੰਧਾ ਅੰਧੇ ਨੂੰ ਮਿਲ ਜਾਏ ਤੋ ਕਿਆ ਹੈ ਇਹ ਦੁਨੀਆਂ ਅਗਰ ..... -ਜਿੱਥੇ pay-ਪਾਠ ਵਿਕਦੇ ਹੈ ਵਿਉਪਾਰ ਬਣ ਕੇ ਕਾਕਾਰ ਵਿਕਦੇ ਹੈ ਬਾਜ਼ਾਰ ਬਣ ਕੇ ਸੌਦਾ ਇਹ ਵੇਚਣ ਤਿਉਹਾਰ ਬਣ ਕੇ ਅਰਦਾਸ ਹੁੰਦੀ ਹੈ ਲਾਚਾਰ ਬਣਕੇ ਭਰੋਸੇ ਅਗਰ ਮਿਲ ਵੀ ਜਾਏ ਤੋ ਕਿਆ ਹੈ ਇਹ ਦੁਨੀਆਂ ਅਗਰ ....... -ਇਹ ਦਾਹੜੇ, ਇਹ ਪੱਗਾਂ, ਬੇ-ਚੱਜਾਂ ਦੀ ਦੁਨੀਆਂ ਮੱਥੇ ਤਿਲਕ, ਬੇ-ਲੱਜਾਂ ਦੀ ਦੁਨੀਆਂ ਇਹ ਚੋਲੇ ਪਖੰਡ ਮਿਲ ਵੀ ਜਾਏ ਤੋਂ ਕਿਆ ਹੈ ਇਹ ਦੁਨੀਆਂ ਅਗਰ ..... -ਇਹ ਭੋਰੇ ਗੁਫਾਵਾਂ ‘ਚ ਭਗਤੀਆਂ ਦੀ ਦੁਨੀਆਂ ਇਹ ਤੋਤੇ-ਰੱਟਾਈ ਪੰਗਤੀਆਂ ਦੀ ਦੁਨੀਆਂ ਕੋਈ ਸਾਖੀ ਗਪੌੜੀ ਸੁਣਾਏ ਤੋਂ ਕਿਆ ਹੈ ਇਹ ਦੁਨੀਆਂ ਅਗਰ .... -ਇਹ ਰਾਗਾਂ ਤੇ ਸਾਜ਼ਾਂ ‘ਚ ਝੂਠ ਜਕੜਦੇ ਸੰਗਤ ਜਜਬਾਤਾਂ ਦੀ ਧੜਕਣ ਪਕੜਦੇ ਇਹ ਨੱਕੀਂ ਲਕੀਰਾਂ ਕਢਾਏ ਤੋਂ ਕਿਆ ਹੈ ਇਹ ਦੁਨੀਆਂ ਅਗਰ .... INSANISTAN-ZINDABAD !
@KulwantSingh-dz5uy
@KulwantSingh-dz5uy Год назад
ਇਕੱਲਾ ਇਨਸਾਨੀਅਤ ਜ਼ਿੰਦਾਬਾਦ ਕਹਿਣਾ ਨਾਲ ਵੀ ਗੱਲ ਨਹੀਂ ਬਣਨੀ ਵੀਰ ਬਿਮਾਰੀ ਤਾਂ ਲਬਣੀ ਪੈਣੀ ਤੇ ਦਵਾਈ ਵੀ ਖਾਣੀ ਪੈਣੀ ਅਸਲ ਦਵਾਈ ਜੋ ਤੂੰ ਅੱਜ ਤੱਕ ਸੁਣੀਆਂ ਬਿਲਕੁਲ ਤੂੰ ਆਪਣੀ ਜਗਾ ਠੀਕ ਹੈ ਪਰ ਸੱਚ ਵੀ ਹੈ ਜਿਹੜੇ ਸੰਸਾਰ ਦੀ ਤੂੰ ਗੱਲ ਕਰਦਾ ਇਹ ਰੱਬ ਲਬਣ ਦੀ ਗੱਲ ਕਰਦੇ ਹਨ ਪਰ ਭਗਤਾ ਨੇ ਇਹ ਨਹੀਂ ਕਿਹਾ 👉(ਆਤਮ ਰਾਮ ਲਿਓ ਪ੍ਰਮਾਣ ) ਕੇ ਆਤਮਾ ਹੀ ਰਾਮ ਹੈ ਚਿੱਤ ਕਰਕੇ ਕੋਈ ਵਿਅਕਤੀ ਨਹੀਂ ਜਾ ਸਮੇਂ ਦਾ ਰਾਜਾ ਨਹੀਂ (ਬੰਦੇ ਖੋਜ ਦਿਲ ਹਰ ਰੋਜ ) ਕਿਸੇ ਮੰਦਰ ਗੁਰਦਵਾਰੇ ਨਹੀਂ ਜਾਣਾ ਆਪਣੇ ਅੰਦਰ ਨੂੰ ਦਿਲ ਨੂੰ ਖੋਜਣਾ ਹੈ ਵਿਕਾਰ ਲਬਣੇ ਹਨ ।👉(ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ) ਜੋ ਮਰਦਾ ਜੰਮਦਾ ਨਹੀਂ ਸਦਾ ਨਿਰੰਤਰ ਹੈ ਉਹ ਗੁਰੂ ਹੁੰਦਾ ਕੋਈ ਵਿਅਕਤੀ ਨਹੀਂ ।👉(ਬੀਜ ਮੰਤਰ ਸਰਬ ਕੋ ਗਿਆਨ )ਬੀਜ ਮੰਤਰ ਉਹ ਗਿਆਨ ਹੈ ਜਿਵੇਂ ਮੱਝ ਗਾ ਦੇ ਬੱਚੇ ਨੂੰ ਜੰਮਦੇ ਸਾਰ ਸਮਝ ਸੋਝੀ ਹੁੰਦੀ ਕੇ ਦੁੱਧ ਕਿੱਥੇ ਹੈ ਇਹ ਸਮਝ ਉਹ ਪਰਮੈਸਵਰ ਦਿੰਦਾ ਹੈ ਰੁੱਖਾਂ ਨੂੰ ਸਬ ਨੂੰ ।(ਭਗਤ ਬਰੋਬਰ ਅੋਰ ਨਾ ਕੋਈ ਇਸ ਸੰਸਾਰ ਵਿੱਚ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਜਿਵੇਂ ਕਬੀਰ ਰਵੀਦਾਸ ਨਾਨਕ ਗੋਬਿੰਦ ਸਬ ਭਗਤ ਹਨ (ਇਹ ਕਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢੀਏ ਸਦ ਹੀ ਰਹੇ ਸਮਾਏ ) ਬਾਹਰ ਕਿਸੇ ਫ਼ੱਕਰ ਫ਼ਕੀਰ ਜਾ ਵਿਅਕਤੀ ਨੂੰ ਰੱਬ ਸਮਝ ਕੇ ਕੀਤੀ ਆਸ਼ਕੀ ਨਿਬਣ ਵਾਲੀ ਨਹੀਂ ਹੈ ਆਸ਼ਕੀ ਆਪਣੇ ਅੰਦਰ ਆਤਮਰਾਮ ਨਾਲ ਕਰ ਇਹ ਨਿਬਣ ਵਾਲੀ ਹੈ ਬਲਬ ਦੇ ਅੰਦਰ ਚਾਨਣ ਹੋਣ ਨਾਲ ਹੀ ਬਾਹਰ ਹੋਣਾ ਹੈ ।ਵੀਰ ਦੱਸ ਇਨਾ ਗੱਲਾ ਨੂੰ ਮੰਨਣ ਲਈ ਮੰਦਰ ਗੁਰਦਵਾਰੇ ਜਾਣ ਦੀ ਕੀ ਲੋੜ ਹੈ ਗੱਲ ਤਾਂ ਸਮਝ ਗਿਆਨ ਤੇ ਹੀ ਮੁੱਕਣੀ ਹੈ ਵੀਰ ਇਹ ਗੋਲਕ ਵਾਲੇ ਸਹੀ ਗੱਲ ਨਹੀਂ ਦੱਸਣਾ ਚਾਹੁੰਦੇ 🙏
@KuldeepKumar-mi7ko
@KuldeepKumar-mi7ko Год назад
ਵਾ ਜੀ ਵਾ ਇਹੋ ਜਿਹੀ ਆ ਗੱਲਾਂ ਕੋਈ ਨੀ ਕਰ ਸਕਦਾ ਸੱਚ ਕਿਹਾ ਪਰ ਏਨਾ ਸੋਖਾ ਨੀ ਲੋਕਾਂ ਨੂੰ ਸਮਝਾਇਆ ਜਾ ਸਕਦਾ ਜੇ ਰੱਬ ਵੀ ਆ ਕੇ ਸਮਝਾਵੇ ਇਹ ਤਾਂ ਵੀ ਨਹੀਂ ਸਮਝਣਾਂ ਹੈ
@Ranbirsingh-gs8mo
@Ranbirsingh-gs8mo Год назад
ਬਿਲਕੁਲ ਸਹੀ ਕਿਹਾ ਵੀਰ ਨੇ 🙏🙏
@kamlasodhi8485
@kamlasodhi8485 Год назад
Waheguru ji🙏🏻🙏🏻🙏🏻🙏🏻🙏🏻🙏🏻🙏🏻
@sandhuprabh553
@sandhuprabh553 Год назад
ਬਾਈ ਤੇਰੇ ਚਰਨ ਛੋਹਣ ਨੂੰ ਦਿਲ ਕਰਦਾ 🙏🙏
@ramanpreetsingh3068
@ramanpreetsingh3068 Год назад
❤❤❤❤❤❤❤❤❤❤❤❤❤❤❤❤
@akashdeepsingh120
@akashdeepsingh120 Год назад
ਮੇਰੇ ਸ਼ੂ ਲਾ
@jashpalsingh1875
@jashpalsingh1875 Год назад
ਹੁਣ।ਇਹ ਜੁੱਤੀਆਂ ਖ਼ਾ ਕੇ ਇਕੱਠੇ ਹੋਣਗੇ
@satnamkahlon8398
@satnamkahlon8398 Год назад
wah o shera waheguru mehar rakhan chardikala bakhashn
@jasvirkhalsa8885
@jasvirkhalsa8885 Год назад
🙏 ਵਾਹਿਗੁਰੂ ਜੀ 🙏🙏🙏🙏🙏
@amandeepsinghbhatti4579
@amandeepsinghbhatti4579 Год назад
very nice ❤❤❤❤
@naveenambala8289
@naveenambala8289 Год назад
Dhan Dhan Satguru Ravidass Ji Maharaj Ji
@sahilbanger7663
@sahilbanger7663 Год назад
Bilkul Sahi farmaya ji 🙏🙏👍🫡
@amarjitsinghji2533
@amarjitsinghji2533 Год назад
Sat Shree Akal ha ji Kanvar Grewal ji Excellent article ha ji khalsa ji Wahe Guru ji 🙏🙏🙏🙏🙏
@glitterglassify3682
@glitterglassify3682 Год назад
ਕੰਵਰ ਵੀਰ ਤੇਰੀ ਚੜੵਦੀ ਕਲਾ ਤੇ ਜਿੱਤ ਹੋਵੇ।
@salindernarr1864
@salindernarr1864 Год назад
Very good thanks for great updates.
@gagandeepsinghchohan9063
@gagandeepsinghchohan9063 Год назад
ਕੰਵਰ ਗਰੇਵਾਲ ਸਹਿਬ ਇਹ ਕੰਢਾ ਕੱਢਿਆ ਜਾਵੇ ਤਾਂ ਚੰਗਾ ਹੈ
@Sikhsingh0
@Sikhsingh0 Год назад
Right g
@gurdeepsingh-xs1pg
@gurdeepsingh-xs1pg Год назад
Wah ji wah bahut sohne tareke nal samjiya Bhai ne baki jy koi samjy te Amal kare ta 🙏
@gsdakha3763
@gsdakha3763 Год назад
ਬਿਲਕੁੱਲ ਸਹੀ ਗੱਲ ਹੈ ਜੀ ❤
@shivroyalatuts
@shivroyalatuts Год назад
Sahi bol raha ho
@kulwanthallan3133
@kulwanthallan3133 Год назад
Satnam Shri Waheguru jioji Datiya jioji Tera lakh lakh shukar jioji. Very good message piare bete Sardar Kanwar Grewal sahib jioji. Jug jug jioji with God's Blessings and His best wishes jioji ek bajuragh maa 👍👍🙏🎈💐🙏🙏
@arvindersingh6712
@arvindersingh6712 Год назад
🙏🙏Waheguru Ji Ka khalsa Waheguru Ji ki Fateh 🙏🙏
@jasbirkaurjasbirkaur7514
@jasbirkaurjasbirkaur7514 Год назад
Bilcul sahi
@sattibains4818
@sattibains4818 Год назад
​@@jasbirkaurjasbirkaur7514 Jatt chamar majbi sab bhai bhai
@sukhrajsingh5516
@sukhrajsingh5516 Год назад
ਹੰਕਾਰੇ ਲੋਕਾਂ ਦੀ ਦੇਣ ਏ ਇਹ ਸਬ 🙏🏻🙏🏻🙏🏻ਵਾਹਿਗੁਰੂ🙏🏻🙏🏻
@baldevkumar6150
@baldevkumar6150 Год назад
Long live ji
@amriksingh5017
@amriksingh5017 Год назад
ਵੀਰ ਜੀ ਆਪ ਦੇ ਵਿਚਾਰ ਠੀਕ ਹਨ ਪਰ ਇਸਾਈ ਤਾਂ ਘਰ ਘਰ ਚਰਚ ਖੋਲ ਕੇ ਬੈਠੇ ਹਨ । ਉਹ ਕਿਸ ਤਰਾਂ ਏਕਤਾ ਵਿਚ ਰਹਿੰਦੇ ਹਨ। ਇਹਨਾਂ ਦਾ ਚਰਚਾ ਖੋਲ੍ਹਣ ਦਾ Target ਹੁੰਦਾ ਹੈ। ਮੈਂ ਆਪ magzine ਵਿਚ ਪੜਿਆ ਹੈ।
@arwindergill1000
@arwindergill1000 Год назад
Waheguru ji chardekall biakshe veer nu
@kulwantsingh9563
@kulwantsingh9563 Год назад
Waheguru Ji Mehar Karoo Ji 🙏🙏🙏🙏
@Rohitsharma-nq4xz
@Rohitsharma-nq4xz Год назад
Ajj Sikh kom nal thka ho rha hai 🙏🏻
@KulwantSingh-dz5uy
@KulwantSingh-dz5uy Год назад
(Atam ram Lio parman) atama he ram ha ਇਹ ਭਾਰਤ ਧਾਰਮਿਕ ਦੇਸ਼ ਹੈ ਤੇ ਧਰਮ ਨਾਲ ਹੀ ਵਿਗੜ ਗਿਆ ਤੇ ਧਰਮ ਨਾਲ ਠੀਕ ਹੋਣਾ ਵਜਾ 👉(ਆਤਮ ਰਾਮ ਲਿਓ ਪ੍ਰਮਾਣ ) ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ 👉(ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ) ਜੋ ਸਦਾ ਨਿਰੰਤਰ ਹੈ ਮਰਦਾ ਜੰਮਦਾ ਨਹੀਂ ਉਹ ਗੁਰੂ ਹੁੰਦਾ ਹੈ (ਬੀਜ ਮੰਤਰ ਸਰਬ ਕੋ ਗਿਆਨ )ਬੀਜ ਮੰਤਰ ਗਿਆਨ ਉਹ ਸੋਝੀ ਸਮਝ ਹੈ ਜਿਵੇਂ ਗਾ ਮੱਝ ਦੇ ਬੱਚੇ ਨੂੰ ਜੰਮਦੇ ਸਾਰ ਪਤਾ ਹੁੰਦਾ ਕੇ ਦੁੱਧ ਕਿੱਥੋਂ ਪੀਣਾ ਉਹ ਸਮਝ ਬੀਜ ਗਿਆਨ ਦੇਣ ਵਾਲਾ ਗੁਰੂ ਹੁੰਦਾ ਕੋਈ ਬੰਦਾ ਨਹੀਂ (ਵੇਦ ਕੀ ਪੁੱਤਰੀ ਸਿਮਰਤੀ ਭਈ ਸੰਕਲ ਜੇਵੜੀ ਲੈ ਆਈ ) ਪੰਡਤ ਨੇ ਵੇਦ ਛੱਡ ਸਿਮਰਤੀ ਲਿਖ ਲਈ ਹੈ ਤੇ ਇਹ ਅਧੂਰੇ ਗਿਆਨ ਵਾਲੀ ਸਿਮਰਤੀ ਅੰਧਵਿਸ਼ਵਾਸ ਦੇ ਸੰਗਲ ਤੇ ਜ਼ੰਜੀਰਾਂ ਨਾਲ ਲੈ ਆਈ ਹੈ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਈਆ ਬਲ ਰਾਮ ਜਿਓ ) ਸਿੱਖ ਧਰਮ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਜਿਵੇਂ ਆਯੁਰਵੇਦ ਦਵਾਈ ਦਾ ਗਿਆਨ ।👉ਸ਼ਿਵ ਤੇ ਸ਼ਕਤੀ 🕉️(ਸ਼ਿਵ ਅਕਾਲ ਪੁਰਖ ਨੂੰ ਕਹਿੰਦੇ ਹਨ ਤੇ ਉਹ ਨਿਰਾਕਾਰ ਹੈ ਸ਼ਕਤੀ ਹਵਾ ਪਾਣੀ ਤੁਫ਼ਾਨ ਸਾਨਤੀ ਮਰਨਾ ਜੰਮਣਾ ਉੱਗਣਾ ਸੁਰਜ ਚੰਦ ਧਰਤੀ ਦਾ ਘੁੰਮਣਾ ਸਬ ਸ਼ਕਤੀ ਹੈ ।(ਅੋਗਟ ਘਾਟੀ ਰਾਮ ਕੀ ਚੜ ਰਿਹੋ ਕਬੀਰ ਜੇ ਮਾਰਗ ਪੰਡਤ ਗਏ ਪਾਛੇ ਪੜੀ ਵਹੀਰ ) ਕਬੀਰ ਜੀ ਕਹਿੰਦੇ ਅੋਗਟ ਘਾਟੀ ਰਾਮ ਵਾਲੀ ਮੈਂ ਇਕੱਲਾ ਚੜ ਰਿਹਾ ਮੇਰੇ ਪਿੱਛੇ ਆਉਣ ਨੂੰ ਕੋਈ ਤਿਆਰ ਨਹੀਂ ਇਹ ਮਾਰਗ ਕਠਣ ਹੈ ਖੁਦ ਨੂੰ ਲਬਣ ਦਾ ਮੰਨ ਨੂੰ ਮਾਰਣ ਵਾਲਾ ਪਰ ਪੰਡਤ ਵਾਲੇ ਮਾਰਗ ਦੀ ਗੱਲ ਕਰੀਏ ਪਿੱਛੇ ਵਹੀਰਾਂ ਭੀੜਾ ਮਨੋਕਾਮਨਾ ਵਾਲਿਆਂ ਦੀਆਂ ਲੱਗ ਜਾਂਦੀਆਂ ਹਨ ਜਿਵੇਂ ਅੱਜ ਮੰਦਰ ਗੁਰਦਵਾਰੇ ਲੱਗਦੀਆਂ ਹਨ (ਹਿੰਦੂ ਤੁਰਕ ਕਹਾ ਤੇ ਆਏ ਕਿਨ ਇਹ ਰਾਹ ਚਲਾਈ ) ਇਹ ਬਾਣੀ ਆਸ਼ਾ ਦੀ ਵਾਰ ਦੀ ਹੈ ਨਾਨਕ ਭਗਤ ਜੀ ਕਹਿੰਦੇ ਹਨ ਕੇ ਹਿੰਦੂ ਤੁਰਕ ਵਾਲੀ ਰਾਹ ਕਿਸ ਨੇ ਚਲਾਈ ਹੈ ਗੱਲ ਤਾਂ ਗਿਆਨ ਨਾਲ ਮੁੱਕਣੀ ਹੈ (ਜਹਾ ਗਿਆਨ ਤਹਾ ਧਰਮ ) ਸਿੱਖ ਧਰਮ ਦਾ ਨਾਮ ਨਹੀਂ ਸਿੱਖਣ ਵਾਲਾ ਹੈ ਧਰਮ ਦਾ ਨਾਮ ਗਿਆਨ ਹੈ ਗਿਆਨ ਨਵਾਂ ਪੁਰਾਣਾ ਨਹੀਂ ਹੁੰਦਾ ਇਸ ਕਰਕੇ ਸਨਾਤਨ ਹਿੰਦੂ ਮੁਸਲਮ ਸਬ ਵੇਦ ਗਿਆਨ ਤੋਂ ਬਾਅਦ ਦੀ ਗੱਲ ਹੈ ਇਹ ਸਬ ਭਰਮ ਹੈ ਤੇ ਜਦੋਂ ਕਿਸੇ ਨੂੰ ਆਪਾ ਨਾਮ ਦੇ ਦਿਨੇ ਹਾ ਤਾਂ ਲੜਾਈ ਨਫ਼ਰਤ ਬਣ ਜਾਂਦੀ ਹੈ ਜਿਵੇਂ ਕਟਰੀਆ ਦੇ ਨਾਲ ਇੰਡਿਆ ਪਾਕਿਸਤਾਨ ਬਣ ਗਏ ਲੜਾਈ ਦਾ ਘਰ ਪਰ ਧਰਤੀ ਤਾਂ ਇਕ ਹੈ ਧਰਮ ਮੰਦਰ ਜਾ ਗੁਰਦਵਾਰੇ ਜਾਣਾ ਨਹੀਂ ਹੈ ਧਰਮ ਤਾਂ ਆਤਮਾ ਤੇ ਮੰਨ ਦੀ ਸਹਿਮਤੀ ਕਰਵਾਉਣ ਵਾਲੇ ਗਿਆਨ ਨੂੰ ਦਵਾਈ ਨੂੰ ਧਰਮ ਕਹਿੰਦੇ ਹਨ ਜਦ ਗੱਲ ਸਪੱਛਟ ਕਰ ਦਿੱਤੀ ਗੁਰਬਾਣੀ ਨੇ (ਇਹ ਕਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸੱਦ ਹੀ ਰਹੇ ਸਮਾਏ )ਨਾਨਕ ਕਹਿੰਦੇ ਬਾਹਰ ਕਿਸੇ ਨਾਲ ਕੀਤੀ ਆਸ਼ਕੀ ਨਿਬਣ ਵਾਲੀ ਨਹੀਂ ਭਾਵੇ ਕੋਈ ਵੀ ਫ਼ਕੀਰ ਜਾ ਅਵਤਾਰ ਕ੍ਰਿਸ਼ਨ ਨਾਨਕ ਮਾਤਾ ਭਗਤ ਜਾ ਅਵਤਾਰ ਹੋਵੇ ।ਆਸ਼ਕੀ ਆਪਣੇ ਅੰਦਰ ਆਤਮਰਾਮ ਨਾਲ ਕਰ ਇਹ ਨਿਬਣੀ ਹੈ ਪਰ ਅੱਜ ਮੰਦਰ ਗੁਰਦਵਾਰੇ ਕੀ ਹੋ ਰਿਹਾ ਸ਼ਰਮਾ ਜੀ ਇਹ ਤਾਣਾ ਉਲਜਿਆ ਅੱਜ ਦਾ ਨਹੀਂ 2000 ਸਾਲ ਤੋਂ ਹੈ ਪਰਮੈਸਵਰ ਈਸਵਰ ਨੂੰ ਨਹੀਂ ਮੰਨਦੇ ਅੱਜ ਦੇ ਭਾਰਤੀ ਲੋਕ ਇਕੱਲੇ ਸਿੱਖ ਨਹੀਂ ਉਲਜੇ ਸਾਰਾ ਭਾਰਤ ਉਲਜਿਆ ਹੈ ਜੋ ਅੱਜ ਦਾ ਧਰਮ ਦਿਖ ਰਿਹਾ ਇਸ ਸਬ ਕਹਾਣੀਆਂ ਬਣਾਇਆ ਹਨ ਗੱਲ ਕੁਝ ਹੋਰ ਹੈ ਇੱਥੇ ਵਿਅਕਤੀ ਨੂੰ ਰੱਬ ਬਣਾਉਣ ਨੂੰ ਫਿਰਦੇ ਹਨ 👉(ਜੇ ਕਰ ਰਾਮ ਅਜੋਨ ਅਜਾਏ ਹੈ ਕਾਹੇ ਕੋ ਕੋਸ਼ਲ ਕੁੱਖ ਅਜਾਏ ਜੂੰ ) ਜੇ ਰਾਮ ਜੂਨਾਂ ਤੋਂ ਬਾਹਰ ਹੈ ਫਿਰ ਕੋਸ਼ਲੀਆ ਦੀ ਕੁੱਖੋਂ ਜਨਮ ਕਿਉਂ ਲਿਆ । ਇਹ ਸਬ ਆਤਮਰਾਮ ਤੋਂ ਭਟਕਾਉਣ ਲਈ ਕੀਤਾ ਗੋਲਕ ਪੇਟ ਲਈ ਕੀਤਾ ਭਾਵੇ ਪੰਡਤ ਹੋਵੇ ਜਾ ਭਾਈ ਸਬ ਠੱਗ ਹਨ ਬਨਾਰਸ ਕੇ 🙏
@gursewaksingh9964
@gursewaksingh9964 Год назад
@@KulwantSingh-dz5uy eh ves sansar tum dekhty eh har ka rop ha ,Prmatma ha te marji Da malik ha, koi v rop dhar sakda ha, ik normal atma kina gian rakhdi ha kina kam krdi ha sansar nu vigian since nal kina aggy le gai atma . ina Da top roop super power parmatma ha parm upr sav ton samporan gian vigian sav ton top.
@opgurasingh915
@opgurasingh915 Год назад
ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
@AMANDEEPSINGH-on2js
@AMANDEEPSINGH-on2js Год назад
Sikhism Zindabad
@daljindersumra3473
@daljindersumra3473 Год назад
Waheguru g
@jijag8758
@jijag8758 Год назад
ਰਵਿਦਾਸ ਲਿਖਣ ਦੀ ਲੋੜ ਨਹੀਂ ਭਰਾ । ਸਿੱਖਾਂ ਚ ਕੋਈ ਵੰਡ ਨਹੀਂ ।
@Hindiofficial3739
@Hindiofficial3739 Год назад
Veer mere jo jatt karde a ohi tusi karo fir farak ki reh giya aur duji gall video vich ekta d gall kiti tusi fir vand paun wala comment kita
@Hindiofficial3739
@Hindiofficial3739 Год назад
@JHAJJ ok g tusi jatt ho sikh nhi
@pritpalsingh5160
@pritpalsingh5160 Год назад
ਬਿਲਕੁਲ ਸਹੀ ਗੱਲ ਹੈ ਵੀਰ ਜੀ
@opgurasingh915
@opgurasingh915 Год назад
ਬਾਬਾ ਜੀ ਸਕੂਲ ਹਸਪਤਾਲ ਕਾਲਜ ਇਸ ਕਰਕੇ ਨਹੀਂ ਬਣਾੲਏ ਕਿ ਜੇਕਰ ਇਹ ਲੋਕ ਪੜ ਲਿਖ ਗੲਏ ਤਾਂ ਸਾਡਾ ਹਾਲ ਮਾੜਾ ਹੋਵੇਗਾ ਗੋਲਕ ਦੇ ਪੈਸੇ ਨਹੀਂ ਖਾਂਦੇ ਜਾਣੇ ਇਸ ਕਰਕੇ ਇਹ ਕੂਝ ਲੋਕ ਜ਼ਾਤ ਦੇ ਹੰਕਾਰੇ ਘੜੰਮ ਚੌਧਰੀਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਤੇ ਹੁਣ ਇਸਾਈ ਧਰਮ ਤੇ ਉਂਗਲਾਂ ਚੱਕਦੇ ਹਨ ਓਹ ਭਰਾਵੋ ਉਨ੍ਹਾਂ ਨੇ ਗਰੀਬ ਮਜ਼ਦੂਰ ਦੀ ਮਦਦ ਕੀਤੀ ਹੈ ਪਰ ਤੁਸੀਂ ਉਨ੍ਹਾਂ ਨੂੰ ਗੰਦੇ ਮੰਦੇ ਕਹਿ ਕੇ ਗੁਰੂ ਜੀ ਦੇ ਘਰ ਤੋਂ ਦੂਰ ਰੱਖਿਆ ਜਾ ਰਿਹਾ ਹੈ ਪਰ ਇਹ ਘੜੰਮ ਚੌਧਰੀ ਸਭ ਭੂਖੇ ਨੰਗੇ ਹਨ ਇਨ੍ਹਾਂ ਤੋਂ ਵੱਧ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਉਨ੍ਹਾਂ ਤੋਂ ਇਨ੍ਹਾਂ ਤੋਂ ਜ਼ਿਆਦਾ ਪੈਸਾ ਵੀ ਹੈ ਅਤੇ ਗੁਰੂ ਸਾਹਿਬ ਜੀ ਵੀ ਉਨ੍ਹਾਂ ਨਾਲ ਹਨ ਕਿਉਂਕਿ ਉਨ੍ਹਾਂ ਵਿੱਚ ਹੰਕਾਰ ਮਾਣ ਆਕੜ ਨਹੀ ਹੈ ਓਹ ਸਬ ਗੁਰੂ ਸਾਹਿਬ ਜੀ ਦੀ ਬਾਣੀ ਗੁਰਬਾਣੀ ਅਨੁਸਾਰ ਚਲਦੇ ਹਨ ਇਸ ਕਰਕੇ ਤੁਹਾਡੀਆਂ ਜ਼ਮੀਨਾਂ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਦੇ ਦਿਤੀਆਂ ਗਈਆਂ ਹਨ ਸੋਚੋ ਵਿਚਾਰੋ ਜ਼ਰੂਰੀ ਹੈ ਅਤੇ ਕੁਝ ਨਕਲੀ ਸਿੱਖਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਭਲਾ ਹੋ ਸਕਦਾ ਹੈ
@partapsinghnahrnahr1507
@partapsinghnahrnahr1507 Год назад
ਸਹੀ ਗਲ ਆ
@harjindersinghbagga6299
@harjindersinghbagga6299 Год назад
Big salute for Gerewal ji
@amarjitsaini5425
@amarjitsaini5425 Год назад
Waheguru Ji…
@dilvergill2699
@dilvergill2699 Год назад
ਉੱਚੀਆਂ ਕੌਮਾਂ ਮੰਨਣ ਵਾਲਿਆਂ ਦੀ ਹਉਮੈ ਖਤਮ ਹੋਵੇਗੀ ਤਾਂ ਗੁਰੂ ਘਰ ਇਕ ਹੋਵੇਗਾ
@RaniRani-gm7bn
@RaniRani-gm7bn Год назад
Very true very true 👍👌🙏🙏🙏🙏
@RajinderKaur-wj5fc
@RajinderKaur-wj5fc Год назад
Bhahut khoob kiha Grewal n sab nu Choudhar chahide a
@ballibuttar2504
@ballibuttar2504 Год назад
ਜਿਊਂਦੇ ਰਹੋ ਵੀਰ ਜੀ ਸਟੇਜ ਤੇ ਐਨਾ ਸੱਚ ਕੋਈ ਨੀ ਬੋਲਦਾ
@udhamsinghrandhawa228
@udhamsinghrandhawa228 Год назад
Waheguru waheguru waheguru waheguru waheguru waheguru
@harbanssinghdhillon9222
@harbanssinghdhillon9222 Год назад
ਮੇਰਾ ਪਿੰਡ ਜੋੜਕੀ ਅੰਧੇ ਵਾਲੀ ਫਾਜਿਲਕਾ ਵਿਚ ਇਕ ਗੁਰਦੁਆਰਾ ਇਕ ਸ਼ਮਸ਼ਾਨ ਘਾਟ ਇਕ ਪੰਚਾਇਤ ਘਰ ਹੇ ਕੋਈ ਭੇਦਭਾਵ ਨਹੀ ਸਭ ਗੁਰੂ ਗਰੰਥ ਸਹਿਬ ਨੂੰ ਮੰਨਦੇ ਹਨ🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩
@LovepreetSingh-bz2st
@LovepreetSingh-bz2st Год назад
ਬਾਈ ਜੀ ਸੰਡੇ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ
@DavinderSingh-zh4xs
@DavinderSingh-zh4xs Год назад
Waheguru ji
@kiranjotdhillon2961
@kiranjotdhillon2961 Год назад
Great waheguru jiii
@ramanpreetsingh3068
@ramanpreetsingh3068 Год назад
ਗੱਲ ਤਾਂ ਠੀਕ ਆਪਾ ਆਪਣਾਂ ਬੇੜਾ ਗਰਕ ਕੀਤਾ ਸਰਕਾਰਾ ਨੂੰ ਮੋਕਾ ਦੇਨੇ ਆ
@abhidhillon1879
@abhidhillon1879 Год назад
Waheguru ji ka khalsa waheguru ji ki Fateh
@parmodsingh1524
@parmodsingh1524 Год назад
Great word for great men❤❤❤
@BalkarSingh-dc1oq
@BalkarSingh-dc1oq Год назад
ਸਹੀ ਗਲ ਹੈ ਬਹੁਤ ਹੀ ਵਧੀਆ
@ajitpalmatharoo9110
@ajitpalmatharoo9110 Год назад
He is absolutely right ❤🇨🇦
@GurnamSingh-hu5fq
@GurnamSingh-hu5fq Год назад
ਹੰਕਾਰਿਆ ਸੋ ਮਾਰਿਆ। 👍
@komalpreetkaur1651
@komalpreetkaur1651 Год назад
ਇਹ ਕਿੱਥੇ ਲਿਖਿਆ ਵੀ ਪਹਿਲੀ ਪਾਤਸ਼ਾਹੀ ਤੋਂ ਲੈਕੇ ਦਸਵੀਂ ਪਾਤਸ਼ਾਹੀ ਤੱਕ ਸਾਰੇ ਗੁਰੂ ਜੱਟ ਸੀ
@GurmeetSingh-vw8pi
@GurmeetSingh-vw8pi Год назад
ਅੱਜ ਕੱਲ੍ਹ ਤਾਂ ਜਿਆਦਾ ਹੀ ਹੋ ਗਿਆ ਜਾਤ ਪਾਤ ਦਾ ਸੋਸ਼ਲ ਮੀਡੀਆ ਕਰਕੇ
@sidhubeant1613
@sidhubeant1613 Год назад
Bhut vadia suneha laya sangat nu baaba ji....
@MandeepSingh-vf3jz
@MandeepSingh-vf3jz Месяц назад
ਇਨਸਾਨੀਅਤ ਜਿੰਦਾਬਾਦ ❤
@avtarsingh7236
@avtarsingh7236 Год назад
ਸੂਰਮੇ ਖਤਮ ਨੀ ਹੋਏ ਵਾਹ ਕੰਵਰ ਵੀਰ
@NarinderSingh-qu9gy
@NarinderSingh-qu9gy Год назад
ਸਹੀ ਗੱਲ ਹੈ ਗਰੇਵਾਲ ਸਾਹਬ
@sandeepkumar-xh6jb
@sandeepkumar-xh6jb Год назад
Very good ji ❤
@monudelhiwala4868
@monudelhiwala4868 Год назад
Waheguru mehar krio ji
@sandhusukhmeet
@sandhusukhmeet Год назад
Such truthfulness is beyond immigration
@SINGHSaabji-qn8np
@SINGHSaabji-qn8np Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sukhrajsinghsukh8048
@sukhrajsinghsukh8048 Год назад
Waheguru ji 🙏🙏
@surjeetsingh9299
@surjeetsingh9299 Год назад
Bhut badiya 🙏🙏🙏🙏
@charnjitsingh9267
@charnjitsingh9267 Год назад
ਬਹੁਤ ਨੂੰ ਚੁਭਦੀਆਂ ਹੋਣਗੀਆਂ
@Ravivlogs5854
@Ravivlogs5854 Год назад
Right ✅️ DHAN DHAN SATGURU TERA HI ASHRA
@balveersinghsandhu1577
@balveersinghsandhu1577 Год назад
ਕੰਵਰਪਾਲ ਸਿੰਘ ਜੀ ਬਹੁਤ ਹੀ ਵਧੀਆਂ ਕਿਹਾ
@jagjeetkhalsa6920
@jagjeetkhalsa6920 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏
@SatnamSingh-qp4tl
@SatnamSingh-qp4tl Год назад
ਸਹੀ ਗੱਲ ਆ 👌
@gurdialchand8068
@gurdialchand8068 6 месяцев назад
ਗਰੈਵੀਲ ਇੱਕ ਬਾਮ। God
@sukhdevbhela8467
@sukhdevbhela8467 Год назад
Bohat hee Vadia Ji.Ieh uprala jaroor karo.Manas kee jaat eko pehchanabo.
@ramankalsi8569
@ramankalsi8569 Год назад
Dhan Dhan Shri Guru Ravidass Jii Maharaj 💖❤️🙏🙏
@vikasgupta5200
@vikasgupta5200 Год назад
Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha
@kmattu2793
@kmattu2793 Год назад
Bhai ji your right 🙏🙏
@sukhdevsinghvirk3116
@sukhdevsinghvirk3116 Год назад
ਬਿਲਕੁਲ ਸਹੀ
@singhsarbjit9393
@singhsarbjit9393 Год назад
ਬੋਲੀ ਜਾ ਕੰਵਰ ਸਿੰਘ ਹਟੀ ਨਾ👍
@gurjeetsingh2072
@gurjeetsingh2072 Год назад
ਏਨੇ ਵੀ ਝਟਕਾ ਦਿੱਤਾ ਕੇਂਦਰ ਦੀ ਅਇੰਜਈਆ ਹੁਣ ਨੀ ਬੋਲੋਂ ਸਰਕਾਰ ਦੇ ਬਰਖਲਆਫ
@baljit5030
@baljit5030 Год назад
ਭਾਈ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਵਿਚਾਰ ਰੱਖੇ ਹਨ ਜੀ ਪਰ ਇਹਨਾਂ ਦੇ ਗਲ ਵਿਚ ਕਿੱਲਾ ਤਾਂ ਉਸ ਤਰ੍ਹਾਂ ਹੀ ਫਸਿਆ ਹੋਇਆ ਹੈ ਜੀ। ਇਹ ਲੋਕ ਵਿਤਕਰਾ ਕਰਨੋਂ ਨਹੀਂ ਹਟਦੇ ਜੀ। ਧਨਵਾਦ ਸਹਿਤ ਜੀ।
@naharsingh1255
@naharsingh1255 Год назад
ਸਹੀ ਗੱਲ ਹੈ ਮੇਰੇ ਪਿੰਡ ਵਾਲੇ ਪਹਿਰੇ ਤੋਂ ਡਰਦੇ ਹਨ ਘਰ 20 ਗੁਰਦੁਆਰਾ ਸਾਹਿਬ ਸਾਬ ਸਾਬਾਲ ਕੌਣ ਕਰੂ
@navjotsingh3233
@navjotsingh3233 Год назад
Bilkul sahi a
@rajwinderkahlon1853
@rajwinderkahlon1853 Год назад
ਬਿਲਕੁਲ ਸਹੀ ਆ ਵਾਹਿਗੁਰੂ ਜੀ
Далее
18 July 2024
4:12
Просмотров 19 тыс.
Akhand Path Te Vichar (Kanwar Grewal)
16:34
Просмотров 3,8 млн