Тёмный

Karamjeet Anmol ਨੂੰ ਤਾਂ ਵਾਲੀ ਖੰਡ ਪਾਓਂਦੇ ਆ Faridkot ਵਾਲੇ | ਨ ਸ਼ਾ ਤਾਂ Amritpal ਹੀ ਬੰਦ ਕਰੂਗਾ 

RMB Television
Подписаться 1 млн
Просмотров 22 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 52   
@jatinderdeol6942
@jatinderdeol6942 4 месяца назад
ਪਤਰਕਾਰ ਵੀਰ ਫਰੀਦਕੋਟ ਸੀਟ ਤੋਂ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਆਪਣੇ ਵਿਰੋਧੀਆਂ ਨੂੰ ਚੰਗੀ ਟੱਕਰ ਦੇ ਰਿਹਾ। ਪੰਥਕ ਲਹਿਰ ਜ਼ਿੰਦਾਬਾਦ 🙏
@Maanjatt931
@Maanjatt931 4 месяца назад
ਬਾਈ ਜੀ ਐਹੇ ਇੰਟਰਵਿਊ ਮੇਰੇ ਪਿੰਡ ਦੀ ਆ,ਪਿੰਡ ਦਾ ਨਾਂ ਕੋਟ ਭਾਈ ਆ,ਨਾ ਕੇ ਚੋਟੀਆਂ,ਪੱਤਰਕਾਰ ਵੀਰ ਅਨਜਾਣ ਲਗਦਾ,ਜਾ ਕਿਸੇ ਨੇ ਬੁਲਾਇਆ ਲਗਦਾ, ਕਿਉ ਕਿ ਜਿੰਨੇ ਬੰਦਿਆ ਨਾਲ ਐੱਸ ਨੇ ਗੱਲ ਕੀਤੀ ਆ,ਸਾਰੇ ਦੇ ਸਾਰੇ ਅਕਾਲੀ ਦਲ ਤੇ ਜਾ ਕਾਂਗਰਸ ਨਾਲ ਸੰਬਧਿਤ ਆ,ਮੈ ਸਭ ਨੂੰ ਜਾਣਦਾ,ਤੇ ਜਿੰਨੇ ਜਿੱਤਣਾ ਭਾਈ ਸਰਬਜੀਤ ਸਿੰਘ ਨੇ ,ਓਨਾ ਬਾਰੇ ਗੱਲ ਨੀ ਕੀਤੀ,ਸਿਰਫ ਕੁਝ ਚੁਣੇ ਹੋਏ ਬੰਦੇ ਨਾਲ ਗੱਲ ਕੀਤੀ ,ਜੋ ਸਿਰਫ ਅਕਾਲੀ ਤੇ ਕਾਂਗਰਸੀ ਆ🙏🏻🙏🏻ਸਾਰਾ ਪਿੰਡ ਭਾਈ ਸਰਬਜੀਤ ਜੀ ਦੀ ਹਮਾਇਤ ਕਰਦਾ,ਤੇ ਸਾਰਾ ਫਰੀਦਕੋਟ ਵੀ 🙏🏻🙏🏻
@NachattarSandhupanjab6325
@NachattarSandhupanjab6325 4 месяца назад
ਬਾਪੂ ਨੇ ਵਧੀਆ ਗੱਲ ਕੀਤੀ ਜੀ
@AvtarSingh-pw7fv
@AvtarSingh-pw7fv 4 месяца назад
ਪਿਛਲੀ ਵਾਰ ਗੁਰਦਾਸਪੁਰ ਤੋਂ ਨਚਾਰ ਜਿਤਾ ਕੇ ਦੇਖ ਲਿਆ ਅਗਲਾ ਪੂਰੇ ਪੰਜ ਸਾਲ ਹਲਕੇ ਵਿਚ ਆਕੇ ਹੀ ਨਹੀਂ ਵੜਿਆ
@baljinderdhaliwal5232
@baljinderdhaliwal5232 4 месяца назад
ਪੱਤਰਕਾਰ ਨੇ ਸਰਬਜੀਤ ਬਾਰੇ ਕੱਟ ਲਾ ਰੱਖਿਆ ਜੋ ਕਿ ਲੱਖਾਂ ਵੋਟਾਂ ਨਾਲ ਜਿੱਤ ਰਿਹਾ ਉਸਦੀ ਗੱਲ ਨਹੀਂ ਕੀਤੀ
@manindersandhu9947
@manindersandhu9947 4 месяца назад
ਭਰਾ ਮੇਰਿਆਂ ਸਰਬਜੀਤ ਸਿੰਘ ਖ਼ਾਲਸਾ ਦੀ ਗੱਲ ਨੀ ਕੀਤੀ
@Maanjatt931
@Maanjatt931 4 месяца назад
ਬਾਈ ਜੀ ਐਹੇ ਇੰਟਰਵਿਊ ਮੇਰੇ ਪਿੰਡ ਦੀ ਆ,ਪਿੰਡ ਦਾ ਨਾਂ ਕੋਟ ਭਾਈ ਆ,ਨਾ ਕੇ ਚੋਟੀਆਂ,ਪੱਤਰਕਾਰ ਵੀਰ ਅਨਜਾਣ ਲਗਦਾ,ਜਾ ਕਿਸੇ ਨੇ ਬੁਲਾਇਆ ਲਗਦਾ, ਕਿਉ ਕਿ ਜਿੰਨੇ ਬੰਦਿਆ ਨਾਲ ਐੱਸ ਨੇ ਗੱਲ ਕੀਤੀ ਆ,ਸਾਰੇ ਦੇ ਸਾਰੇ ਅਕਾਲੀ ਦਲ ਤੇ ਜਾ ਕਾਂਗਰਸ ਨਾਲ ਸੰਬਧਿਤ ਆ,ਮੈ ਸਭ ਨੂੰ ਜਾਣਦਾ,ਤੇ ਜਿੰਨੇ ਜਿੱਤਣਾ ਭਾਈ ਸਰਬਜੀਤ ਸਿੰਘ ਨੇ ,ਓਨਾ ਬਾਰੇ ਗੱਲ ਨੀ ਕੀਤੀ,ਸਿਰਫ ਕੁਝ ਚੁਣੇ ਹੋਏ ਬੰਦੇ ਨਾਲ ਗੱਲ ਕੀਤੀ ,ਜੋ ਸਿਰਫ ਅਕਾਲੀ ਤੇ ਕਾਂਗਰਸੀ ਆ🙏🏻🙏🏻ਸਾਰਾ ਪਿੰਡ ਭਾਈ ਸਰਬਜੀਤ ਜੀ ਦੀ ਹਮਾਇਤ ਕਰਦਾ,ਤੇ ਸਾਰਾ ਫਰੀਦਕੋਟ ਵੀ 🙏🏻🙏🏻
@vikramlahoria6114
@vikramlahoria6114 4 месяца назад
ਗਲਾ ਚ ਸ਼੍ਰੀ ਸਾਹਿਬ ਪਾਏ ਆ ਤੇ ਗੱਲਾਂ ਕਰਨੀਆਂ ਚੋਰਾਂ ਦੀਆ । ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰੋ ਸਰਬਜੀਤ ਸਿੰਘ ਖ਼ਾਲਸਾ ਜੀ ਦੀ ਸੁਪੋਰਟ ਕਰੋ ।
@nirpalsingh6735
@nirpalsingh6735 4 месяца назад
ਝਾੜੂ ਸਰਕਾਰ ਦਾ ਬੁਰਾਂ ਹਾਲ ਹੈ, ਮੁਲਾਜਮਾਂ ਨੂੰ ਤਨਖਾਹਾਂ ਨਹੀਂ ਮਹਿਗਾਈ ਭੱਤਾ ਨਹੀਂ, pay commission ਦਾ 1-1-2016 ਤੋਂ ਬਕਾਇਆ ਨਹੀਂ। ਮੁਫ਼ਤ ਬਿਜਲੀ ਦਾ ਰੌਲਾ ਪਾਂ ਰਹੇ ਨੇ, ਪਰ ਬਿਜਲੀ ਬੋਰਡ ਕੋਲ ਸਮਾਨ ਖਰੀਦਣ ਨੂੰ ਪੈਸੇ ਨਹੀਂ। ਮੇਰਾ ਮੀਟਰ ਖਰਾਬ ਹੋਏ ਨੂੰ 6 ਮਹੀਨੇ ਹੋ ਚੁੱਕੇ ਨੇ ਅਤੇ ਬਿੱਲ average ਤੇ ਆ ਰਿਹਾ ਹੈ। ਮਹਿਕਮਾ ਕਹਿਦਾਂ ਹੈ ਕਿ ਸਾਡੇ ਕੋਲ ਮੀਟਰ ਹੀ ਨਹੀਂ ਅਤੇ ਮੀਟਰ ਬਦਲਣ ਵਾਸਤੇ ਇੱਕ ਸਾਲ ਦੀ waiting ਹੈ, ਉਨੀ ਦੇਰ ਬਿੱਲ average ਤੇ ਭਰੋ। ਜੇਕਰ ਕਿਸੇ ਨੂੰ ਯਕੀਨ ਨਹੀਂ ਤਾਂ ਉਹ ਖਰੜ ਦਫ਼ਤਰ ਤੋਂ ਚੈਕ ਕਰ ਸਕਦਾ ਹੈ।
@mindasingh8179
@mindasingh8179 4 месяца назад
Simranjeet Singh maan, Amritpal Singh, Sarbjeet Singh, lakha nu sport karo
@kabalsinghbhojiankabalsing2470
@kabalsinghbhojiankabalsing2470 4 месяца назад
ਭਾਈ ਸਰਬਜੀਤ ਸਿੰਘ ਜ਼ਿੰਦਾਬਾਦ 🚩🚩⚔️⚔️
@JagdevSingh-zo9nd
@JagdevSingh-zo9nd 4 месяца назад
ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ ✌️✌️✌️✌️ ✌️✌️✌️
@parpar4609
@parpar4609 4 месяца назад
Sarbjeet singh500000 simarnjeet Singh maan 600000 amrit pal singh 7000000
@preetgamer9241
@preetgamer9241 4 месяца назад
ਝਾੜੂ ਖਿਲਾਰ ਦੋ ਲੋਕੋ
@jaspreetkumar5400
@jaspreetkumar5400 4 месяца назад
Vot bjp nu oawo g raat de 2 vaje a per bijli hai ni kini garmi a,beh j beda ehda kuttey da
@jagdevsingh7982
@jagdevsingh7982 4 месяца назад
ਪੱਤਰ ਕਾਰ ਨਵਾਂ ਲਗਦਾ ਸਰਬਜੀਤ ਸਿੰਘ ਬਾਰੇ ਇਕ ਵੀ ਗੱਲ ਨਹੀਂ ਕੀਤੀ
@Maanjatt931
@Maanjatt931 4 месяца назад
ਬਾਈ ਜੀ ਐਹੇ ਇੰਟਰਵਿਊ ਮੇਰੇ ਪਿੰਡ ਦੀ ਆ,ਪਿੰਡ ਦਾ ਨਾਂ ਕੋਟ ਭਾਈ ਆ,ਨਾ ਕੇ ਚੋਟੀਆਂ,ਪੱਤਰਕਾਰ ਵੀਰ ਅਨਜਾਣ ਲਗਦਾ,ਜਾ ਕਿਸੇ ਨੇ ਬੁਲਾਇਆ ਲਗਦਾ, ਕਿਉ ਕਿ ਜਿੰਨੇ ਬੰਦਿਆ ਨਾਲ ਐੱਸ ਨੇ ਗੱਲ ਕੀਤੀ ਆ,ਸਾਰੇ ਦੇ ਸਾਰੇ ਅਕਾਲੀ ਦਲ ਤੇ ਜਾ ਕਾਂਗਰਸ ਨਾਲ ਸੰਬਧਿਤ ਆ,ਮੈ ਸਭ ਨੂੰ ਜਾਣਦਾ,ਤੇ ਜਿੰਨੇ ਜਿੱਤਣਾ ਭਾਈ ਸਰਬਜੀਤ ਸਿੰਘ ਨੇ ,ਓਨਾ ਬਾਰੇ ਗੱਲ ਨੀ ਕੀਤੀ,ਸਿਰਫ ਕੁਝ ਚੁਣੇ ਹੋਏ ਬੰਦੇ ਨਾਲ ਗੱਲ ਕੀਤੀ ,ਜੋ ਸਿਰਫ ਅਕਾਲੀ ਤੇ ਕਾਂਗਰਸੀ ਆ🙏🏻🙏🏻ਸਾਰਾ ਪਿੰਡ ਭਾਈ ਸਰਬਜੀਤ ਜੀ ਦੀ ਹਮਾਇਤ ਕਰਦਾ,ਤੇ ਸਾਰਾ ਫਰੀਦਕੋਟ ਵੀ 🙏🏻🙏🏻
@sukhSukhraj-vu5iv
@sukhSukhraj-vu5iv 4 месяца назад
ਫਰੀਦਕੋਟ ਅੱਲਈਉ ਭਾਈ ਸਾਹਿਬ ਦੇ ਪਿਤਾ ਦੀ ਕੁਰਬਾਨੀ ਜੱਦ ਰੱਖਾਉਂਊ
@Maanjatt931
@Maanjatt931 4 месяца назад
ਬਾਈ ਜੀ ਐਹੇ ਇੰਟਰਵਿਊ ਮੇਰੇ ਪਿੰਡ ਦੀ ਆ,ਪਿੰਡ ਦਾ ਨਾਂ ਕੋਟ ਭਾਈ ਆ,ਨਾ ਕੇ ਚੋਟੀਆਂ,ਪੱਤਰਕਾਰ ਵੀਰ ਅਨਜਾਣ ਲਗਦਾ,ਜਾ ਕਿਸੇ ਨੇ ਬੁਲਾਇਆ ਲਗਦਾ, ਕਿਉ ਕਿ ਜਿੰਨੇ ਬੰਦਿਆ ਨਾਲ ਐੱਸ ਨੇ ਗੱਲ ਕੀਤੀ ਆ,ਸਾਰੇ ਦੇ ਸਾਰੇ ਅਕਾਲੀ ਦਲ ਤੇ ਜਾ ਕਾਂਗਰਸ ਨਾਲ ਸੰਬਧਿਤ ਆ,ਮੈ ਸਭ ਨੂੰ ਜਾਣਦਾ,ਤੇ ਜਿੰਨੇ ਜਿੱਤਣਾ ਭਾਈ ਸਰਬਜੀਤ ਸਿੰਘ ਨੇ ,ਓਨਾ ਬਾਰੇ ਗੱਲ ਨੀ ਕੀਤੀ,ਸਿਰਫ ਕੁਝ ਚੁਣੇ ਹੋਏ ਬੰਦੇ ਨਾਲ ਗੱਲ ਕੀਤੀ ,ਜੋ ਸਿਰਫ ਅਕਾਲੀ ਤੇ ਕਾਂਗਰਸੀ ਆ🙏🏻🙏🏻ਸਾਰਾ ਪਿੰਡ ਭਾਈ ਸਰਬਜੀਤ ਜੀ ਦੀ ਹਮਾਇਤ ਕਰਦਾ,ਤੇ ਸਾਰਾ ਫਰੀਦਕੋਟ ਵੀ 🙏🏻🙏🏻
@sardarsaab1007
@sardarsaab1007 4 месяца назад
ਬੇਅਬਦੀ ਤਾਂ ਝਾੜੇ ਤੇ ਕਾਂਗਰਸ ਨੇ ਸੱਤਾ ਸੰਭਾਲਣ ਲਈ ਕਰਵਾਈ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ
@montysingh7184
@montysingh7184 4 месяца назад
Bhai Amritpal singh jindabad ❤❤❤Bhai Sarabjeet Singh jindabad ❤❤❤
@surjitsinghnagra3248
@surjitsinghnagra3248 4 месяца назад
O bai waheguru ji tuhanu gareeb hi rakhe ta ki tusi sada hi mangte banh k mangday hi rahon
@Maanjatt931
@Maanjatt931 4 месяца назад
ਬਾਈ ਜੀ ਐਹੇ ਇੰਟਰਵਿਊ ਮੇਰੇ ਪਿੰਡ ਦੀ ਆ,ਪਿੰਡ ਦਾ ਨਾਂ ਕੋਟ ਭਾਈ ਆ,ਨਾ ਕੇ ਚੋਟੀਆਂ,ਪੱਤਰਕਾਰ ਵੀਰ ਅਨਜਾਣ ਲਗਦਾ,ਜਾ ਕਿਸੇ ਨੇ ਬੁਲਾਇਆ ਲਗਦਾ, ਕਿਉ ਕਿ ਜਿੰਨੇ ਬੰਦਿਆ ਨਾਲ ਐੱਸ ਨੇ ਗੱਲ ਕੀਤੀ ਆ,ਸਾਰੇ ਦੇ ਸਾਰੇ ਅਕਾਲੀ ਦਲ ਤੇ ਜਾ ਕਾਂਗਰਸ ਨਾਲ ਸੰਬਧਿਤ ਆ,ਮੈ ਸਭ ਨੂੰ ਜਾਣਦਾ,ਤੇ ਜਿੰਨੇ ਜਿੱਤਣਾ ਭਾਈ ਸਰਬਜੀਤ ਸਿੰਘ ਨੇ ,ਓਨਾ ਬਾਰੇ ਗੱਲ ਨੀ ਕੀਤੀ,ਸਿਰਫ ਕੁਝ ਚੁਣੇ ਹੋਏ ਬੰਦੇ ਨਾਲ ਗੱਲ ਕੀਤੀ ,ਜੋ ਸਿਰਫ ਅਕਾਲੀ ਤੇ ਕਾਂਗਰਸੀ ਆ🙏🏻🙏🏻ਸਾਰਾ ਪਿੰਡ ਭਾਈ ਸਰਬਜੀਤ ਜੀ ਦੀ ਹਮਾਇਤ ਕਰਦਾ,ਤੇ ਸਾਰਾ ਫਰੀਦਕੋਟ ਵੀ 🙏🏻🙏🏻
@vikramlahoria6114
@vikramlahoria6114 4 месяца назад
ਸਹੀ ਗੱਲ ਆ ਬਾਈ ਕੁੱਤੀ ਚੌਰਾ ਨਾਲ ਰਲੀ ਹੋਈ ਆ ,, ਨਾ ਤਾ ਪੱਤਰਕਾਰ ਨੇ ਭਾਈ ਸਰਬਜੀਤ ਸਿੰਘ ਖ਼ਾਲਸਾ ਬਾਰੇ ਗੱਲ ਕਰੀ ਤੇ ਇਹਨਾ ਪਾਰਟੀਆਂ ਵਾਲੇ ਬੰਦਿਆ ਨੇ ਤਾਂ ਕਰਨੀ ਹੀ ਕੀ ਸੀ । ਇਹ ਤਾਂ ਆਵਦੇ ਧੂੜ ਚ ਟੱਟੂ ਭਜਾਉਣ ਵਾਲੇ ਆ । ਇਹਨਾ ਨੂੰ ਹਜੇ ਨਹੀ ਪਤਾ ਲੱਗਿਆ ਸਰਕਾਰਾ ਬਾਰੇ ਇਹ ਹਜੇ ਵੀ ਲੀਡਰ ਲੀਡਰ ਕਰੀ ਜਾਂਦੇ ਆ ਨਾਲੇ ਪਤਾ ਕੰਮ ਵੀ ਨਹੀ ਆਉਂਦੇ
@narindersingh3140
@narindersingh3140 4 месяца назад
ਕਿਸਾਨਾਂ ਦੇ ਜਿਹੜੇ ਆਗੂ ਸੀ ਇਹਨਾਂ ਤੁਹਾਡੇ ਮਨਾਂ ਦੇ ਵਿੱਚ ਜਹਿਰ ਘੋਲਿਆ ਆਪਦੇ ਪੈਸੇ ਬਣਾਉਣ ਦੀ ਖਾਤਰ ਤੁਹਾਨੂੰ ਕਹਿ ਤਾਂ ਤੁਹਾਡੀਆਂ ਜਮੀਨਾਂ ਖੋਹੀਆਂ ਜਾਣਗੀਆਂ ਤੁਹਾਡੀਆਂ ਹੋਂਦ ਨੂੰ ਖਤਰਾ ਤੁਸੀਂ ਬੇਵਕੂਫ ਬਣ ਗਏ ਖੁਦ ਨਹੀਂ ਸੋਚਦੇ ਜਦੋਂ ਤੁਸੀਂ ਟਰੈਕਟਰਾਂ ਨੂੰ ਟੈਂਕ ਬਣਾ ਕੇ ਲਿਜਾਓ ਤੇ ਫਿਰ ਅਗਲਾ ਰੋਕੇਗਾ ਉਸ ਤੋਂ ਬਾਅਦ ਰਾਜੇਵਾਲ ਗੁਰਾਹਾ ਦਿੱਲੀ ਦੇ ਵਿੱਚ ਰੈਲੀ ਕਰਕੇ ਆਏ ਕਿਸੇ ਨੇ ਰੋਕਿਆ ਤੁਸੀਂ ਸਿਰਫ ਇੱਕ ਰੰਗ ਹੀ ਵਹਿੰਦੇ ਜੇ ਦੂਜੇ ਪਾਸੇ ਕਦੀ ਛਾਤੀ ਮਾਰਦੇ ਹੀ ਨਹੀਂ ਜੀ ਆਪ ਦੀ ਸੋਚ ਨੂੰ ਜਗਾਓ
@SukhwinderSinghSukhwinde-tj6ij
@SukhwinderSinghSukhwinde-tj6ij 4 месяца назад
ਉਏ ਮੂਰਖ ਲੋਕੋ ਸੁੱਖੇ ਅਮਲੀ ਦਾ ਖਹਿੜਾ ਛੱਡੋ। ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਭਾਈ ਸਰਬਜੀਤ ਸਿੰਘ ਮਲੋਆ ਦਾ ਸਾਥ ਦਿਉ ਜੀ 🙏🙏
@Maanjatt931
@Maanjatt931 4 месяца назад
ਬਾਈ ਜੀ ਐਹੇ ਇੰਟਰਵਿਊ ਮੇਰੇ ਪਿੰਡ ਦੀ ਆ,ਪਿੰਡ ਦਾ ਨਾਂ ਕੋਟ ਭਾਈ ਆ,ਨਾ ਕੇ ਚੋਟੀਆਂ,ਪੱਤਰਕਾਰ ਵੀਰ ਅਨਜਾਣ ਲਗਦਾ,ਜਾ ਕਿਸੇ ਨੇ ਬੁਲਾਇਆ ਲਗਦਾ, ਕਿਉ ਕਿ ਜਿੰਨੇ ਬੰਦਿਆ ਨਾਲ ਐੱਸ ਨੇ ਗੱਲ ਕੀਤੀ ਆ,ਸਾਰੇ ਦੇ ਸਾਰੇ ਅਕਾਲੀ ਦਲ ਤੇ ਜਾ ਕਾਂਗਰਸ ਨਾਲ ਸੰਬਧਿਤ ਆ,ਮੈ ਸਭ ਨੂੰ ਜਾਣਦਾ,ਤੇ ਜਿੰਨੇ ਜਿੱਤਣਾ ਭਾਈ ਸਰਬਜੀਤ ਸਿੰਘ ਨੇ ,ਓਨਾ ਬਾਰੇ ਗੱਲ ਨੀ ਕੀਤੀ,ਸਿਰਫ ਕੁਝ ਚੁਣੇ ਹੋਏ ਬੰਦੇ ਨਾਲ ਗੱਲ ਕੀਤੀ ,ਜੋ ਸਿਰਫ ਅਕਾਲੀ ਤੇ ਕਾਂਗਰਸੀ ਆ🙏🏻🙏🏻ਸਾਰਾ ਪਿੰਡ ਭਾਈ ਸਰਬਜੀਤ ਜੀ ਦੀ ਹਮਾਇਤ ਕਰਦਾ,ਤੇ ਸਾਰਾ ਫਰੀਦਕੋਟ ਵੀ 🙏🏻🙏🏻
@sarbabrar1124
@sarbabrar1124 4 месяца назад
Patarkara bhai sarbajeet singh bare v kise to swaal puch lenda
@oASSAULTo
@oASSAULTo 4 месяца назад
I don’t know why punjab people after kejriwal
@blessing9986
@blessing9986 4 месяца назад
Je akalian ne be adbi krai hundi tan do sarkaran hun tak sabat kio ni kar sakian
@gagasmalsar9404
@gagasmalsar9404 4 месяца назад
Sad1
@pushpanjankaur6503
@pushpanjankaur6503 4 месяца назад
Pind di vote hain , par seher de lok kam kharab karan , pray 🙏 ke Khalsa win kre
@RonakSingh-z2g
@RonakSingh-z2g 4 месяца назад
Amratpal Sarabjit lakha maan saab jindabaad
@newacc1162
@newacc1162 4 месяца назад
Cheeter p. R. N. R. I
@InderbirSingh-h7g
@InderbirSingh-h7g 4 месяца назад
Sarbjit singh and amritpal singh jindabad
@AmanSingh-gm8dp
@AmanSingh-gm8dp 4 месяца назад
teacher bharti vi koi ni kdi
@varindersinghprince553
@varindersinghprince553 4 месяца назад
Sarbjit de pita ne ena di pag bachai oh ni dikhi ata dal te pensin chydi ena nu
@varindersinghprince553
@varindersinghprince553 4 месяца назад
Marri zameer ena di
@PreetiRajora-d9x
@PreetiRajora-d9x 4 месяца назад
Akali dal 🎉🎉🎉 aam aadmi party murdabad
@jagdishkaur4810
@jagdishkaur4810 4 месяца назад
Nasha app khana bndd kro
@jangsingh9119
@jangsingh9119 4 месяца назад
Kurwani Wale Pariwar De Putt Bhai Sarabjeet Singh Khalsa Jindabad 🙏
@MonuKhangarh
@MonuKhangarh 4 месяца назад
84 kis ne karwaya tusi karwaya kasurvar sarkar nu bnaune o apni v galti mano
@varindersinghprince553
@varindersinghprince553 4 месяца назад
Budde ne ena nu ki pta duniya te ki ho rya naujawana de vichar lao
@DaraBajakhana.Official
@DaraBajakhana.Official 4 месяца назад
ਏਹ ਕਿਹੜਾ ਪਤਰਕਾਰ ਆ ਝੂਰਲੂ ਜਿਹਾ ਏਨਾ ਭਾਈ ਸਰਬਜੀਤ ਸਿੰਘ ਦਾ ਨਾਂ ਹੀ ਨਹੀਂ ਲਿਆ ਜੋ ਫਰੀਦਕੋਟ ਸੀਟ ਜਿੱਤ ਰਿਹਾ।
@Maanjatt931
@Maanjatt931 4 месяца назад
ਬਾਈ ਜੀ ਐਹੇ ਇੰਟਰਵਿਊ ਮੇਰੇ ਪਿੰਡ ਦੀ ਆ,ਪਿੰਡ ਦਾ ਨਾਂ ਕੋਟ ਭਾਈ ਆ,ਨਾ ਕੇ ਚੋਟੀਆਂ,ਪੱਤਰਕਾਰ ਵੀਰ ਅਨਜਾਣ ਲਗਦਾ,ਜਾ ਕਿਸੇ ਨੇ ਬੁਲਾਇਆ ਲਗਦਾ, ਕਿਉ ਕਿ ਜਿੰਨੇ ਬੰਦਿਆ ਨਾਲ ਐੱਸ ਨੇ ਗੱਲ ਕੀਤੀ ਆ,ਸਾਰੇ ਦੇ ਸਾਰੇ ਅਕਾਲੀ ਦਲ ਤੇ ਜਾ ਕਾਂਗਰਸ ਨਾਲ ਸੰਬਧਿਤ ਆ,ਮੈ ਸਭ ਨੂੰ ਜਾਣਦਾ,ਤੇ ਜਿੰਨੇ ਜਿੱਤਣਾ ਭਾਈ ਸਰਬਜੀਤ ਸਿੰਘ ਨੇ ,ਓਨਾ ਬਾਰੇ ਗੱਲ ਨੀ ਕੀਤੀ,ਸਿਰਫ ਕੁਝ ਚੁਣੇ ਹੋਏ ਬੰਦੇ ਨਾਲ ਗੱਲ ਕੀਤੀ ,ਜੋ ਸਿਰਫ ਅਕਾਲੀ ਤੇ ਕਾਂਗਰਸੀ ਆ🙏🏻🙏🏻ਸਾਰਾ ਪਿੰਡ ਭਾਈ ਸਰਬਜੀਤ ਜੀ ਦੀ ਹਮਾਇਤ ਕਰਦਾ,ਤੇ ਸਾਰਾ ਫਰੀਦਕੋਟ ਵੀ 🙏🏻🙏🏻
@JarnailSingh-xk7qs
@JarnailSingh-xk7qs 4 месяца назад
Sromni akali dal jindabad
@talwindersingh7995
@talwindersingh7995 4 месяца назад
Aap
@GaganGAGANDEEP-nj5uu
@GaganGAGANDEEP-nj5uu 4 месяца назад
😂
@bhindersingh3718
@bhindersingh3718 4 месяца назад
AAP 👎👎👎
@HarjitHarjit-n1q
@HarjitHarjit-n1q 4 месяца назад
Asi kahdoor sahib to a par fareedkot valeo apne dona halke walea te lakh di lahnta a je amritpal te bahi sarbjeet harge
Далее
Three NEW MAPS in Update 0.31.0 Nightmare | Standoff 2
01:48
Пресс-конференция перед UFC 308
49:51
Three NEW MAPS in Update 0.31.0 Nightmare | Standoff 2
01:48