Тёмный

Khabar Di Khabar (2000) || Amritpal Singh ਪਲਟੇਗਾ ਬਾਜ਼ੀ , Who will win the Gidderbaha election ? 

Prime Asia TV
Подписаться 2,3 млн
Просмотров 48 тыс.
50% 1

#primeasiatv #swarnsinghtehna #kdk #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

24 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 119   
@amandeepsingh8062
@amandeepsingh8062 День назад
ਅੰਮ੍ਰਿਤਪਾਲ ਮੁੱਖ ਮੰਤਰੀ ਬਣੂ 2027
@tarisarpanch1511
@tarisarpanch1511 3 дня назад
,2027ਚੋਣਾ ਨੂੰ ਦੇਖਦੇ ਹੋਏ ਜ਼ਿਮਨੀ ਚੋਣਾਂ ਦੇ ਵਿੱਚ ਬੀਬੀ ਖਾਲੜਾ ਪ੍ਧਾਨ ਮੰਤਰੀ ਬਾਜੇ ਕੇ ਤੇ ਜਗਤਾਰ ਸਿੰਘ ਹਲਵਾਰਾ ਨੂੰ ਚੋਣ ਲੜਾਕੇ ਜਤਾਉਣਾ ਚਾਹੀਦਾ ਏ
@shivanisharma5562
@shivanisharma5562 3 дня назад
ਬਿਬੀ ਖਾਲੜਾ ਨੂੰ ਤੇ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਜਿਤਾਉਣਾ ਚਾਹੀਦਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@user-ys6ri5fr7b
@user-ys6ri5fr7b 3 дня назад
Y ji je tu sachi jodha y kamm me karo tu kra par pesa tera hoga kamm kra jida marji hove..chall y kithe milna dass y​@@shivanisharma5562
@SINGHSHERAK47
@SINGHSHERAK47 2 дня назад
Jagtar Singh Hawara for CM.
@lakhmirsinghkhalsa8282
@lakhmirsinghkhalsa8282 3 дня назад
ਪ੍ਰਧਾਨ ਮੰਤਰੀ ਬਾਜੇਕੇ ਨੇ ਖਾਲਸਾ ਵਹੀਰ ਵਿਚ ਅਮ੍ਰਿਤ ਛੱਕਿਆਂ ਸਿੰਘ ਸਜਿਆ ਸਰਕਾਰਾਂ ਨੂੰ ਇਹ ਚੰਗਾ ਨਹੀਂ ਲੱਗਦਾ ਤਾਂ ਹੀ ਡਿਬਰੂਗੜ ਜੇਲ੍ਹ ਵਿੱਚ ਬੰਦ ਹੈ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
@kamalsingh-dc1vs
@kamalsingh-dc1vs 3 дня назад
ਦਲਜੀਤ ਸਿੰਘ ਕਲਸੀ ਸਹੀ ਰਹੇਗਾ ਗਿੱਦੜਬਾਹਾ ਤੋਂ
@jagjeetsingh279
@jagjeetsingh279 3 дня назад
ਟੈਣਾ ਸਾਬ ਇੱਕ ਗੱਲ ਹੈ ਕਿ ਪੰਥਕ ਬੰਦੇ ਤੁਹਾਨੂੰ ਵੀ ਚੰਗੇ ਨਹੀਂ ਲੱਗਦੇ ਤੁਸੀਂ ਕਦੇ ਵੀ ਪੰਥਕ ਬੰਦਿਆਂ ਦੇ ਹੱਕ ਵਿੱਚ ਗੱਲ ਨਹੀਂ ਕਰਦੇ ਤੇ ਸਾਰਾ ਟਾਈਮ ਪੰਜਾਬੀਆ ਦੀ ਲਾਹ ਪਾ ਕਰੀ ਜਾਂਦੇ ਹੋ ਤੁਹਾਡਾ ਇਹ ਪ੍ਰੋਗਰਾਮ ਵੀ ਪੰਜਾਬੀ ਹੀ ਦੇਖਦੇ ਹਨ ਕੀ ਫਿਰ ਉਹ ਦੇਖਣਾ ਬੰਦ ਕਰ ਦੇਣ ਸਮਝਾਉਣ ਦੇ ਹੋਰ ਵੀ ਤਰੀਕੇ ਹੋ ਸਕਦੇ ਹਨ ਸੋ ਜ਼ਰਾ ਸੋਚ ਕੇ🙏🙏
@BahadurSinghBareta
@BahadurSinghBareta 2 дня назад
ਪ੍ਰਧਾਨ ਮੰਤਰੀ ਬਾਜੇ ਕੇ ਨੂੰ ਸਮਰਥਨ ਦਿਉ ਜੀ
@avtarmaan4749
@avtarmaan4749 3 дня назад
ਜੱਥੇਦਾਰ ਭਾਈ ਜਸਬੀਰ ਸਿੰਘ ਜੀ ਨਵੇ ਪ੍ਰਧਾਨ ਅਕਾਲੀ ਦਲ 🙏✌️
@gurpreetpabla8017
@gurpreetpabla8017 3 дня назад
ਟਹਿਣਾ ਸਾਹਿਬ ਤੁਹਾਡੀਆਂ ਗੱਲਾਂ ਵਿੱਚੋਂ ਆਮ ਆਦਮੀ ਪਾਰਟੀ ਦੀ ਬੋ ਆ ਰਹੀ ਹੈ
@harpreetsinghkhalsa8674
@harpreetsinghkhalsa8674 3 дня назад
ruk jo thoda sma inha da chaddu khilriya hi lou
@satyakijeet1815
@satyakijeet1815 2 дня назад
ਓ ਤਾ ਹੈ ਇਹ ਤਾ ਵਰੋਧੀ ਨੈ
@lakhmirsinghkhalsa8282
@lakhmirsinghkhalsa8282 3 дня назад
ਹਰ ਬੰਦੇ ਨੂੰ ਆਪਣੇ ਧਰਮ ਵਿੱਚ ਪ੍ਰਪੱਕ ਹੋਣਾ ਚਾਹੀਦਾ ਹੈ ਧਾਰਮਿਕ ਸਥਾਨਾਂ ਨੂੰ ਧਰਮ ਦੇ ਪੈਸੇ ਨਾਲ ਉਸਾਰੀ ਜਾਵੇ ਨਹੀਂ ਤਾਂ ਹਾਲਾਤ ਇਹੋ ਜਿਹੇ ਹੀ ਹੁੰਦੀ ਹੈ ਧੰਨਵਾਦ
@balvirsingh3076
@balvirsingh3076 3 дня назад
ਮੋਦੀ ਦਾ ਇਹ ਵੀ ਇਤਬਾਰ ਨਹੀਂ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਕਰਨ ਵਾਲੀ ਕੰਗਣਾ ਦੇ ਕਿਰਦਾਰ ਵਰਗੇ ਕਿਰਦਾਰ ਵਾਲੀ ਬਦਚਲਨ ਜਨਾਨੀ ਨੂੰ ,‌ ਸਿੱਖੀ ਪ੍ਰੰਪਰਾਵਾਂ ਨੂੰ ਢਾਹ ਲਾਉਣ ਦੇ ਇਨਾਮ ਵਜੋਂ ਕਿਸੇ ਮੰਤਰੀ ਦਾ ਅਹੁਦਾ ਹੀ ਦੇ ਦੇਵੇ।ਹੁਣ ਇਲੈਕਸ਼ਨਾਂ ਨਹੀਂ।ਜੇ ਹੁੰਦੀਆਂ ਤਾਂ ਜ਼ਰੂਰ ਦੇ ਦਿੰਦਾ।ਜਿੰਨ੍ਹਾਂ ਦੇ ਧਰਮ ਵਾਸਤੇ ਸਿੱਖ ਕੁਰਬਾਨੀਆਂ ਕਰਦੇ ਰਹੇ। ਉਨ੍ਹਾਂ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਹੈ।
@jarvis4357
@jarvis4357 2 дня назад
ਹੁਣ ਹੋਰ ਕੋਈ ਚਾਰਾ ਵੀ ਨਹੀਂ। ਸਰਕਾਰ ਨੂੰ ਲੋਕ ਭਲਾਈ ਕਰਨੀ ਚਾਹੀਦੀ ਹੈ ।
@butasinghbutasingh1837
@butasinghbutasingh1837 2 дня назад
ਕੋਈ ਦੁੱਧ ਧੋਤਾ ਨਹੀ ਇਹਨਾਂ ਸਭ ਨੂੰ ਘਰ ਬੈਠਣਾ ਚਾਹੀਦਾ ਜਿਹੜੇ ਕਹਿੰਦੇ ਨੇ ਪਾਰਟੀ ਬਚਾਉਣੀ ਕਿਸ ਤੋਂ ਹੈ ।ਪੰਜਾਬ ਨੂੰ ਹਰ ਤਰੀਕੇ ਨਾਲ ਲੁੱਟਿਆ ਗਿਆ ਹੈ।
@user-lb2sx7mc9l
@user-lb2sx7mc9l 3 дня назад
ਪਰਧਾਨ ਬੀਬੀ ਖਾਲੜਾ ਜੀ ਹੋਣੀ ਚਾਹੀਦੀ ਹੈ
@lakwindersingh597
@lakwindersingh597 3 дня назад
ਪ੍ਰਧਾਨ ਜਗਤਾਰ ਸਿੰਘ ਹਵਾਰਾ
@gurdipsinghgillkhalsaludhi8988
ਬਿਲਕੁੱਲ ਸਹੀ ਜੀ 🙏
@balvirsingh1116
@balvirsingh1116 3 дня назад
ਟਹਿਣਾ ਸਾਹਿਬ ਇਹ ਗੱਲ ਕਿ ਬਾਦਲਕਿਆਂ ਬਿਨਾ ਅਕਾਲੀ ਚਲ ਨਹੀਂ ਸਕਦਾ ਇਹ ਸੋਚ ਏਸ ਤਰ੍ਹਾਂ ਦੀ ਐ ਜਿਵੇਂ ਕੁਤਾ ਜੋ ਗੱਡੇ ਦੇ ਨਾਲ ਇਹ ਸੋਚਕੇ ਚਲ ਰਿਹਾ ਸੀ ਕਿ ਜੇ ਮੈਂ ਖੜ ਗਿਆ ਤਾਂ ਗੱਡਾ ਰੁਕ ਜਾਣੈ।
@user-qu5je9gj3f
@user-qu5je9gj3f 11 часов назад
ਅਕਾਲੀ ਦਲ ਦੀ ਪੰਜਾਬ ਨੂੰ ਲੋੜ ਹੈ ਸੁਖਬੀਰ ਅਸਤੀਫਾ ਦੇਵੇ ਨਵਾਂ ਨੇਤਾ ਸੂਝਵਾਨ ਹੋਵੇ ਬਾਕੀ ਸਾਰੇ ਅਕਾਲੀ ਦਲ ਅਸਤੀਫਾ ਦੇਣ ਸਾਝਾਨਹੀ ਸਰਬ ਸਾਝਾ ਅਕਾਲੀ ਦਲ ਬਣੇ ਕਈ ਹੋਰ ਪਾਰਟੀਆਂ ਤੋ ਵੀ ਨੇਤਾ ਅਕਾਲੀ ਦਲ ਵਿਚ ਆਉਣ ਨੂੰ ਤਿਆਰ ਨਵਾ ਨੇਤਾ ਸਭ ਨੂੰ ਨਾਲ ਲੈਕੇ ਚਲੇ ਪਾਰਟੀ ਲੀਡਰ ਸਮੇਂ ਅਨੁਸਾਰ ਸਮਝੌਤਾ ਵਾਦੀ ਵੀ ਹੋਵੇ ਸਦਾ ਤਲਵਾਰਾਂ ਹੀ ਨਾ ਕਸੀਆ ਜਾਣ ਕੁਝ ਪੁਰਾਣੀਆਂ ਗਲਾਂ ਭੁਲਣੀਆ ਵੀ ਚਾਹੀਦੀਆ ਹਨ ਗੁਰੂ ਸਾਹਿਬ ਵਕਤੀ ਇਤਿਹਾਸ ਵੇਖੋ
@kavisharhardeepsinghvairon5841
ਸੁੱਚਾ ਸਿੰਘ ਲੰਗਾਹ ਨਹੀਂ। ਸੁੱਚਾ ਸਿੰਘ ਛੋਟੇ ਪੁਰ।
@JassS634
@JassS634 3 дня назад
ਸਤਿ ਸ੍ਰੀ ਆਕਾਲ ਟਹਿਣਾ ਜੀ, ਰਾਜਨੀਤੀ ਦਿਆ ਖਬਰਾਂ ਰੋਜ਼ਾਨਾ ਪੇਸ਼ ਕਰਦੇ ਹੋ,ਮਹਿਗਾਈ ਬਾਰੇ ਵੀ ਕੋਈ ਖ਼ਬਰ ਦਿਆ ਕਰੋ,ਗਰੀਬ ਮਜ਼ਦੂਰ ਔਖੀ ਜਿੰਦਗੀ ਬਤੀਤ ਕਰ ਰਹੇ ਹਨ
@amandeepsingh8062
@amandeepsingh8062 День назад
ਟਹਿਨਾ ਏਜੰਸੀਆਂ ਦਾ ਬੰਦਾ । ਟਹਿਨਾ ਆਮ ਆਦਮੀ ਪਾਰਟੀ ਨਾਲ ਰਲਿਆ ।
@gurbhejsingh6876
@gurbhejsingh6876 3 дня назад
Very good patrakaar 😊 tena Sahab😊
@hardeepsinghmavifgs
@hardeepsinghmavifgs 3 дня назад
ਸਾਡੇ ਵੀਰ ਸਵਰਨ ਸਿੰਘ ਟਹਿਣਾ ਨੂੰ 2000 ਕਿਸਤਾਂ ਦੀਆਂ ਮੁਬਾਰਕਾਂ
@shangarasingh44
@shangarasingh44 3 дня назад
ਸੁਚਾ ਸਿੰਘ ਛੋਟੇ ਪੁਰ ਸੀ ਜਲੰਧਰ
@BaldevSingh-gj6ex
@BaldevSingh-gj6ex 3 дня назад
🙏🙏🙏🙏🙏
@KulvinderSingh-ye1rf
@KulvinderSingh-ye1rf 12 часов назад
Very good ji
@jasdeepsinghsidhu6847
@jasdeepsinghsidhu6847 17 часов назад
❤❤❤❤❤❤
@balvirsingh3076
@balvirsingh3076 3 дня назад
ਟਹਿਣਾ ਵੀਰ ਤੇਰੇ ਵਿਚਾਰਾਂ ਦੀ ਅਸੀਂ ਬਹੁਤ ਕਦਰ ਕਰਦੇ ਹੈਂ।ਪਰ ਪੰਥ ਦੇ ਫੇਸਲੇ ਨੁੰ ਮੰਨਣਾ ਚਾਹੀਦਾ ਹੈ ਨਾਂ ਕਿ ਕਿੰਤੂ ਕਰਨਾ।ਜੇਕਰ ਸਿੱਖ ਕੌਮ ਦੀਆਂ ਮਾਤਾਵਾਂ ਭੈਣਾਂ ਨੂੰ ਅਪਸ਼ਬਦ ਯਾਨੀ ਮਾੜੀ ਬੋਲੀ ਬੋਲਣ ਕਰਕੇ MP ਬਣਾਇਆ ਜਾਂਦਾ ਹੈ।ਅਤੇ ਐਨਾ ਵੱਡਾ ਇਨਾਮ ਦਿੱਤਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੈ।ਤਾਂ ਕੌਮ ਵਾਸਤੇ ਕੋਈ ਵਿਸ਼ੇਸ਼ ਕਾਰਜ ਜਾਂ ਕੁਰਬਾਨੀ ਕਰਨ ਵਾਲੇ ਇਨਸਾਨ ਨੂੰ ਵਿਧਾਇਕ ਜਾਂ ਸਾਂਸਦ ਬਣੌਣ ਦਾ ਸਾਡਾ ਸਾਰਿਆਂ ਦਾ ਫਰਜ਼ ਕਿਓਂ ਨਹੀਂ ਬਣਦਾ।ਬੀਬਾ ਕੁਲਵਿੰਦਰ ਕੌਰ ਜੀ ਨੂੰ ਜਿੰਨਾ ਵੱਡੇ ਤੋਂ ਵੱਡਾ ਅਹੁਦਾ ਦਿੱਤਾ ਜਾਵੇ।ਉਸ ਦੀ ਕੁਰਬਾਨੀ ਦੇ ਮੁਤਾਬਕ ਵੱਡਾ ਅਹੁਦਾ ਹੈ ਹੀ ਨਹੀਂ।
@user-yl2jy2sy7e
@user-yl2jy2sy7e 3 дня назад
Nice
@shivanisharma5562
@shivanisharma5562 3 дня назад
ਰੱਬ ਕਰੇ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਲੋਕਾਂ ਜਿਤਾਉਣਾ ਚਾਹੀਦਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਤੇ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@user-mc8yr5ry2k
@user-mc8yr5ry2k 4 часа назад
@GursewakSidhu-bt5bn
@GursewakSidhu-bt5bn 2 дня назад
ਇਹ ਟਹਿਣਾ ਆਪ ਪਾਰਟੀ ਮੇਮਣੀ ਹੈ।ਇਸੇ ਲਾਈ ਮੇ ਮੇ ਬਹੁਤ ਕਰਦਾ ਹੈ।ਇਹ ਆਪ ਦੀ ਬੱਕਰੀ ਹੈ।
@surjeetsingh8809
@surjeetsingh8809 3 дня назад
👍👍👌👌
@darbarasingh6553
@darbarasingh6553 3 дня назад
🙏🙏👍🏻👍🏻
@youknow1052
@youknow1052 3 дня назад
ਪ੍ਰਧਾਨ ਮੰਤਰੀ ਬਾਜੇਕੇ ਸਾਡੇ ਗੁਆਂਢੀ ਪਿੰਡ ਦਾ ਏ, ਜਦੋਂ ਗ੍ਰਿਫਤਾਰੀ ਹੋਈ ਸੀ ਤਾਂ ਬਥੇਰੇ ਲੋਕ ਓਹਦੇ ਪਰਿਵਾਰ ਦੇ ਨਾਲ ਖੜੇ, ਕਈ ਜਥੇਬੰਦੀਆਂ ਨੇ ਹਾਲ ਪੁੱਛਿਆ ਓਹਨਾਂ ਦਾ।
@sukhdhaliwal1630
@sukhdhaliwal1630 3 дня назад
Bahut Vadiya ji Bahut bahut meharbani ina openly boln layi 🙏
@user-iw8wy5eq1k
@user-iw8wy5eq1k 11 часов назад
ਬਿੱਲਕੁੱਲ ਸਹੀ ਸਰ ਪਾਖੰਡੀ ਨੇ ਸੜਕਾਂ ਦੇ ਨਾਲ ਜਮੀਨ ਨਹੀ ਛੱਡੀ 🙏🏻
@jagtaraingh76
@jagtaraingh76 15 часов назад
ਹੋਰ ਗੱਲਾਂ ਬਾਰੇ ਤਾਂ ਟਾਇਮ ਤੇ ਪਤਾ ਲੱਗੂ,,ਪਰ ਜਿਹੜਾ ਝੋਨੇ ਤੋਂ ਪਹਿਲਾਂ ਪਾਣੀ ਬਰਬਾਦ ਹੋ ਰਿਹਾ,,,ਉਹ ਸਿਰਫ ਕਿਸਾਨ ਕਰ ਰਿਹਾ,,ਇਹ ਗੱਲ ਸੱਚ ਹੈ
@lakwindersingh597
@lakwindersingh597 3 дня назад
ਜਗਤਾਰ ਸਿੰਘ ਹਵਾਰਾ ਪ੍ਰਧਾਨ ਚਾਹੀਦਾ
@DishaSony
@DishaSony 3 дня назад
❤❤❤
@randhirsingh-pv9yj
@randhirsingh-pv9yj 2 дня назад
बेगुनाह किसी भी हिंदुस्तानी को जेल में रखना, हिंदुस्तान की प्रभुसत्ता को खतरा हो सकता है, जब अंग्रेजों ने ऐसा ही व्यवहार हिंदुस्तान की जनता के साथ किया था, तभी जनता के भीतर हिंदुस्तान को आजाद करने की आवाज उठी थी.. क्या अंग्रेजों और वर्तमान केंद्र सरकार की नीतियों में कोई अंतर है..?
@ranasingh4190
@ranasingh4190 2 дня назад
Amripal ji
@harbanssidhu3071
@harbanssidhu3071 3 дня назад
ਟਹਿਣਾ ਜੀ ਰਾਮ ਮੰਦਰ ਬਨਾਉਣ ਚ ਖਾਮੀਆਂ ਕੀ ਭਗਵਾਨ ਰਾਮ ਜੀ ਦੇ ਘਰ ਭ੍ਰਿਸ਼ਟਾਚਾਰ ਨਹੀਂ ਹੈ? ਤੁਸੀਂ ਇਸ ਬਾਰੇ ਕਿਉਂ ਨਹੀਂ ਬੋਲਿਆ?
@satwantsingh4271
@satwantsingh4271 13 часов назад
ਭਾਈ ਅੰਮਿਤਪਾਲ ਸਿੰਘ ਜੀ ਜਿੰਦਾਬਾਦ
@palwinderkaur6306
@palwinderkaur6306 День назад
ਭਾਈ ਅਮ੍ਰਿਤਪਾਲ ਸਿੰਘ ਖਾਲਸਾ
@KawaljitsinghKang-wj5gf
@KawaljitsinghKang-wj5gf 2 дня назад
ਮਜਿਠੀਅਾ
@satwantsingh4271
@satwantsingh4271 13 часов назад
ਇਹ ਪ੍ਰਾਈਮ ਏਸ਼ੀਆ ਜਿਆਦਾ ਆਮ ਪਾਰਟੀ ਦਾ ਹੀ ਪੱਖ ਪੂਰਦਾ ਹੈ ਅੰਮ੍ਰਿਤਪਾਲ ਤੋਂ ਇਹ ਖਾਰ ਖਾਂਦਾ ਹੈ।
@gurcharansinghmann1814
@gurcharansinghmann1814 3 дня назад
ਮਸੀਤ ਢਾਹ ਕੇ ਬਣਾਇਆ ਕਿਵੇਂ ਸਹੀ ਹੋ ਸਕਦਾ 😢
@JaswantSingh-qi4ok
@JaswantSingh-qi4ok 3 дня назад
Good job prime Asia keep it up 👍
@dalermultani2531
@dalermultani2531 3 дня назад
Very nice beta God bless you
@pardeepsharma4694
@pardeepsharma4694 3 дня назад
Navjot singh sidhu
@kamaljitkaur5322
@kamaljitkaur5322 3 дня назад
🙏
@pulkitvaid9893
@pulkitvaid9893 3 дня назад
Very good👌 Save 💦 water.
@TravisBourn
@TravisBourn 3 дня назад
Manjeet singh GK
@bikramgill5035
@bikramgill5035 3 дня назад
ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ
@GurpreetSingh-jr8wp
@GurpreetSingh-jr8wp 2 дня назад
Sonu sitowala
@GoraPurba-rh7rh
@GoraPurba-rh7rh 3 дня назад
Sikandar Singh maluka pabhan bado ji
@genraljatt6393
@genraljatt6393 3 дня назад
ਮਲੂਕਾ। ਨੂੰ। ਕੋਈ। ਪੁਛਦਾ। ਨਹੀ। ਘਰ। 1ਚੋ। ਹੁਣ। ਬੀ ਜੇ ਪੀ ਚੂ। ਕਿਸੇ। ਨੇ। ਪੁੱਛਿਆ। ਨਹੀ। ਏਧਰ। ਆ। ਕੇ। ਭੋਕਦਾ। ਫਿਰਦਾ
@user-mq1ws8ns4b
@user-mq1ws8ns4b 3 дня назад
Bhai. Jagtar. Singh. Hawra. Jindabad 🙏🙏
@kanwaljeetkaur9042
@kanwaljeetkaur9042 3 дня назад
Bhai Amritpal Singha khslsa
@user-is3hn2ej6e
@user-is3hn2ej6e 3 дня назад
Bibi khalrha should be candidate from giddarwaha she will definately win the election
@user-zv6lr7bt2p
@user-zv6lr7bt2p 3 дня назад
ਟਹਿਣਾ ਸਾਬ ਸਵੇਰੇ ਤਾ 2000 part hor chalda c g ki karn aw eh g ???
@VEERPALKAUR-js2xz
@VEERPALKAUR-js2xz 3 дня назад
Aj pe gya ਮੀਂਹ ਭਵਾਨੀਗੜ੍ਹ
@SurjitSingh-ht5pk
@SurjitSingh-ht5pk 3 дня назад
Tehana sahib theek kh rhe ho nal koe nhi khad de
@user-ht2mk5et5d
@user-ht2mk5et5d 3 дня назад
ਸੁੱਚਾ ਸਿੰਘ ਛੋਟੇਪੁਰ ਸੀ
@amandeepkaur7064
@amandeepkaur7064 3 дня назад
ਸਰਸੇ ਵਾਲੇ ਨੂੰ ਪ੍ਰਧਾਨ ਬਣਾਉਣ
@user-ht2mk5et5d
@user-ht2mk5et5d 3 дня назад
ਬਾਬਾ ਬਕਾਲਾ ਸਾਹਿਬ ਨਹੀ ਡੇਰਾ ਬਾਬਾ ਨਾਨਕ ਹੈ
@sarwanchhabra8629
@sarwanchhabra8629 3 дня назад
S Maluka Sahb G. Ki khial hee g...
@narinderbrar1203
@narinderbrar1203 3 дня назад
ਮੰਤਰੀ ਬਾਜੇਕੇ ਲੜੇਗਾ ਚੋਣ
@Officialbaljeetup31
@Officialbaljeetup31 7 минут назад
Pahi amrtpal singh. ji
@BalkarSingh-xo5ut
@BalkarSingh-xo5ut 3 дня назад
ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾਇਆ ਜਾਣਾਂ ਚਾਹੀਦਾ
@satyakijeet1815
@satyakijeet1815 2 дня назад
ਕਿਸੈ ਪਾਰਟੀ ਦਾ ਲੀਡਰ ਪੰਜਾਬ ਪੱਖੀ ਨਹੀ ਹੈਗਾ ਬਿਣਾ ਮੰਤਲਬ ਵੋਟ ਜਾਣੀ ਏਦੈ ਨਾਲੋ ਚੰਗਾ ਬੀਬੀ ਖਾਲੜਾ ਅੱਗੈ ਆਵੈ ਸਾਰੀਆ ਛੀਟਾ ਤੈ ਚੋਣ ਲੜਾਓ ਹੁਣ ਵੀ ਤੈ 27 ਵਿੱਚ ਵੀ ਸਭ ਨੈ ਦੈਖਲਿਆ ਜਿਤੈ ਹੋਏ ਨੂੰ ਤੈ ਸਜਾ ਪੁਰੀ ਹੋਏ ਨੂੰ ਨਹੀ ਛੱਡੈ ਗੀ ਇਹ ਕਨੂੰਨ ਸਿਖਾ ਤੈ ਪੰਜਾਬ ਲੀ ਵਿਤਕਰਾ ਕਰਦਾ ਇਸ਼ ਲੀ ਤੀਆਰੀ ਕਰੋ ਆਪਣੀ ਸਰਕਾਰ ਬਣ ਸਕੈ ਤਾਹੀ ਨਸਾ ਖਤਮ ਹੋਵੈ ਗਾ ਗੁਡਾ ਗਰਦੀ ਕਤਮ ਹੋਵੈ ਗੀ ਪੰਜਾਬ ਵਿੱਚ ਬਾਹਰਲੈ ਗਵਾਡੀ ਸੁਬੈ ਵਾਲੈ ਕਨੂੰਨ ਬਨੋਣ ਦੀ ਸਖਤ ਲੋੜ ਆ ਤੈ ਪੰਜਾਬ ਲੀ ਨੋਕਰੀਆ ਦੀ ਪਹਿਲ ਦਾ ਵੀ ਜਰੂਰੀ ਆ
@Khabri_radio
@Khabri_radio 18 часов назад
Thumbnail ch amritpal name shi kr lo veer
@arjansingh980
@arjansingh980 3 дня назад
SGPC Pardan Souda Sadh nu Bnaoo
@KulwinderSingh-uz7fl
@KulwinderSingh-uz7fl 3 дня назад
How msny other m l a ate perfact there will be others they reofgnise his duties
@BhagwantSingh-id6ww
@BhagwantSingh-id6ww День назад
Amratpal Singh is the best leader of Punjab.
@BaljeetSingh-sd7jl
@BaljeetSingh-sd7jl 3 дня назад
ਜਿਹੜਾ ਸਭ ਨਖਿਧ ਲਗਦਾ ਬਣਾ ਦਿਉ ਫਟੇ ਚਕ ਦੇਵੇਗਾ ਏਥੋ ਸਭ ਠੂਹੇਂ ਹੀ ਨੇ
@mandeep7069
@mandeep7069 3 дня назад
Tehna sahab galbaat hai nhi pehla wargi
@tarisarpanch1511
@tarisarpanch1511 3 дня назад
ਸਿੱਖ ਚਿਹਰਿਆ ਨੂੰ ਜ਼ਿਮਨੀ ਚੋਣ ਲੜਾਕੇ 2027ਚੋਣਾ ਦੇ ਲਈ ਗਰਾਉਂਡ ਤਿਆਰ ਕਰਨ ਦੀ ਲੋੜ ਹੈ
@rajwantkaur3508
@rajwantkaur3508 3 дня назад
Ki faiyda is kasam da Jo savidhan no mazak bna k rakh dita ihna manttiyan nr
@er.jsthind8198
@er.jsthind8198 3 дня назад
ਅਕਾਲੀ ਦਲ ਬਾਦਲ ਦਾ ਪਰਦਾਨ ਜੋਗਾ ਸਿੰਘ ਥਿੰਦ ਹੋਣ ਗੇ
@GurdavSingh-td6yo
@GurdavSingh-td6yo 2 дня назад
Bhayi.ranjit.singh..rirnkari.kad.wala
@user-qu5je9gj3f
@user-qu5je9gj3f 11 часов назад
ਰਾਮ ਦਾ ਨਾਮ ਵੇਚਿਆ ਬੀ ਜੇ ਪੀ ਨੇ ਰਾਮ ਨੇ ਹੀ ਬੀ ਜੇ ਪੀ ਦਾ ਬੇੜੀ ਬਹਾ ਦੇਣਾ ਦੇਖੀ ਜਾਓ
@GurmeetSingh-sq7mn
@GurmeetSingh-sq7mn 3 дня назад
Palvindar singh dindsa
@amandeepkaur7064
@amandeepkaur7064 3 дня назад
ਸਰਸੇ ਵਾਲੇ ਇਹਨਾਂ ਦੇ ਪਿਤਾ ਜੀ ਨੂੰ ਪ੍ਰਧਾਨ ਬਣਾਉਣ
@dhanveersohal1095
@dhanveersohal1095 3 дня назад
Sgpc da prdhan bhai amritpal sahib nu hona chida badla ny tan bedda grk kr dita
@didarjawanda8374
@didarjawanda8374 8 часов назад
ਮੋਦੀ ਦੀ ਸਰਕਾਰ ਨੇ ਜੇ ਕੋਈ ਪੁਲ ਬਣਾਇਆ ਤਾਂ ਉਹ ਮਹੂਰਤ ਤੋਂ ਪਹਿਲਾਂ ਟੁੱਟ ਗਿਆ ਇੱਕ ਮੰਦਰ ਬਣਾਇਆ ਉਹ ਵੀ ਪੂਰਾ ਹੋਣ ਤੋਂ ਪਹਿਲਾਂ ਹੀ ਟੁੱਟਣਾ ਸੁਰੂ ਹੋ ਗਿਆ
@laadisunny6120
@laadisunny6120 3 дня назад
kde Punjab di te sikhi di gal v karega
@BholaSingh-mr6pe
@BholaSingh-mr6pe 3 дня назад
ਮਨਪ੍ਰੀਤ ਇਆਲੀ ਨੂੰ ਪ੍ਰਧਾਨ ਬਣਾਇਆ ਜਾਵੇ ਅਕਾਲੀਦਲ ਦਾ
@KulwinderSingh-uz7fl
@KulwinderSingh-uz7fl 3 дня назад
All water goes back in the esrth bakbas
@_jaggi.
@_jaggi. 2 дня назад
ਹਰਸਿੰਮਰਤ ਕੋਰ ਨੂੰ ਬਣਾਉ ਜੀ
@user-nv1cq4dv5i
@user-nv1cq4dv5i 17 часов назад
,,😂😂😂😂😂😂😂😂😂
@tarisarpanch1511
@tarisarpanch1511 3 дня назад
ਭੋਂ ਫੋਟੋਜ਼ ਉੱਥੇ
@GurpreetSingh-jr8wp
@GurpreetSingh-jr8wp 2 дня назад
Bajeke anphad ha
@kamalsingh-dc1vs
@kamalsingh-dc1vs 3 дня назад
ਕਿਉ ਸਿੱਖ ਧਰਮ ਦਾ ਮਜ਼ਾਕ ਬਣਾ ਰਹੇ ਹੋ ਅਖੇ ਬਾਜੇਕੇ ਵਾਲਾ ਪੰਥਕ ਲੀਡਰ ਚੋਣਾਂ ਲੜੇਗਾ 😂😂😂 ਦਲਜੀਤ ਸਿੰਘ ਕਲਸੀ ਨੂੰ ਖੜਾਵੋ ਉਹ ਕਾਬਲੀਅਤ ਵੀ ਰੱਖਦਾ ਹੈ
@SukhrajSingh-tp1lr
@SukhrajSingh-tp1lr 3 дня назад
ਭੂੰਦੜ ਸਾਭ
@Gill-mp9vt
@Gill-mp9vt 3 дня назад
ਪਹਿਲਾਂ ਜੰਗੀਰੋ ਸੁਖਬੀਰ ਬਾਦਲ ਨਾਲ ਆ ਗਈ, ਜਦੋਂ ਕੁਝ ਪੱਲੇ ਨਾ ਪਿਆ ਫਿਰ ਮੀਟਿੰਗ ਵਿੱਚ ਚਲੀ ਗਈ, ਸਿਕੰਦਰ ਮਲੂਕਾ ਭਾਜਪਾ ਵੱਲੋਂ ਖ਼ਾਕੀ ਨਿੱਕਰ ਪਾ ਕੇ ਮੀਟਿੰਗ ਕਰਦਾ ਫਿਰਦਾ ਹੈ, ਇਹ ਸਿਰੇ ਦੇ ਚੋਰ ਹੈ, ਕੋਈ ਪੰਜਾਬ ਜਾਂ ਪੰਥ ਦਾ ਦਰਦੀ ਨਹੀਂ, ਗੋਲਕਾਂ ਨੂੰ ਲੁੱਟ ਕੇ ਘਰ ਭਰੇ ਹੈ, ਨਵੇਂ ਅਕਾਲੀ ਦਲ ਦੀ ਲੋੜ ਹੈ, ਇਹ ਖੱਚਰਾਂ ਨੂੰ ਮੂੰਹ ਨਾ ਲਾਵੋ, ਮੈਂ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦਾ ਹਾਂ, ਸਾਡੇ ਘਰ ਨੂੰ ਖੇਰੂੰ ਖੇਰੂੰ ਕਰਨ ਵਾਲੇ ਬਾਦਲ ਦਲ ਨੂੰ ਪੰਜਾਬ ਤੋਂ ਬਾਹਰ ਕਰੋ
@BalwinderSingh-ms4by
@BalwinderSingh-ms4by 3 дня назад
ਟਹਿਣਾ ਸਾਹਿਬ ਸੁਚਾ ਸਿੰਘ ਲੰਗਾਹ ਦੀ ਕਿਸਮਤ ਮਾੜੀ ਸੀ ਕਿ ਉਸ ਤੇ ਮੁਸਕਲ ਬਣੀ।ਪਰ ਉਹ ਸੇਰ ਹੈ,ਪ੍ਰਧਾਨਗੀ ਉਸ ਨੂੰ ਮਿਲੇ,ਉਹ ਨਿਭਾ ਸਕਦਾ ਹੈ।ਤੁਗਲਵਾਲ ਗੁਰਦਾਸਪੁਰ।
@tonyjassal6195
@tonyjassal6195 3 дня назад
Sant gurmett ram rahemm😂😂😂
@genraljatt6393
@genraljatt6393 3 дня назад
Akalli. Dal. Zidabad. He. Rhega. Dhinsa. Chulla. Kartus. Khatam. Ha
@harpreetsinghkhalsa8674
@harpreetsinghkhalsa8674 3 дня назад
jagir lour diya mucha te akali dal kde ni surjit ho sakda
@arjansingh980
@arjansingh980 3 дня назад
Lucha Singh nu
@user-ys6ri5fr7b
@user-ys6ri5fr7b 3 дня назад
Sikh raAj di gall kro ..tehni ji..sach bolo apA ki lena rajea de raj to..je pujab ch rehde ho ta sikha di gall kro..asi sikh hunea jago kadage y teri ..samj
Далее