Тёмный

Chajj Da Vichar (2074) || Who took Gurmeet Bawa's life ? | Who is forcing Glory Bawa? 

Prime Asia TV
Подписаться 2,3 млн
Просмотров 50 тыс.
50% 1

#primeasiatv #chajjdavichar #swarnsinghtehna #harmanthind #rip #amritsar #gurmeetbawa #punjabiculture #sabhiachaar #folksinger #punjabisinger #bhagwantmann #glorybawa
Subscribe To Prime Asia TV Canada :- goo.gl/TYnf9u
Chajj Da Vichar (2074) || ਕਿਸ ਨੇ ਲਈ ਗੁਰਮੀਤ ਬਾਵਾ ਦੀ ਜਾਨ - ਗਲੋਰੀ ਬਾਵਾ ਨਾਲ ਕੌਣ ਕਰ ਰਿਹਾ ਧੱਕਾ
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

27 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 161   
@user-xg4nv8il5f
@user-xg4nv8il5f 2 дня назад
ਅੱਜ ਜੇ ਸਿੱਧੂ ਮੂਸੇਆਲਾ ਹੁੰਦਾ ਤਾਂ ਇਸ ਗੱਲ ਦੀ ਜਾਣਕਾਰੀ ਤੋਂ ਬਾਅਦ ਸਭ ਤੋਂ ਪਹਿਲਾਂ ਓਸ ਜੱਟ ਨੇਂ ਇਹਨਾਂ ਨਾਲ ਖੜੇ ਹੋਣਾ ਸੀ। ਪੈਸੇ ਦੀ ਮਦਦ ਵੱਖਰੀ ਕਰਦਾ। ਮਿਸ ਯੂ ਜੱਟਾ।
@jeetmujaidia6364
@jeetmujaidia6364 2 дня назад
Yes ❤you are right ji
@jaspreetkaur0510
@jaspreetkaur0510 2 дня назад
Legally chaalo.
@ashwaniashwani4189
@ashwaniashwani4189 3 часа назад
Bilkul theek veer g
@bskhara3331
@bskhara3331 2 дня назад
ਆਰ ਐਸ ਐਸ ਵਾਲੇ ਇਸਤਰੀਆ ਤੇ ਵਾਰ ਕਰਦੇ ਆ ਮਰਦਾਂ ਨਾਲ ਟੱਕਰ ਨਹੀ ਲੈਂਦੇ ਤੁਹਾਡੀ ਮਦਦ ਸਿਰਫ ਸਿੰਘਾ ਨੇ ਕਰਨੀ ਸਰਕਾਰ ਪ੍ਰਸ਼ਾਸਨ ਨੇ ਨਹੀ ਕਿਉ ਕਿ ਇਹ ਜੁੱਤੀਆ ਦੇ ਯਾਰ ਨੇ ਧੰਨਵਾਦ
@arshpreetjandu8162
@arshpreetjandu8162 2 дня назад
ਮਾਲਕ ਇੱਕ ਬੂਹਾ ਬੰਦ ਕਰਦਾ ਤੇ ਦੂਜਾ ਜ਼ਰੂਰ ਖੋਲ ਦਿੰਦਾ ਬਸ ਹੌਸਲਾ ਰੱਖੋ ਜ਼ਰੂਰ ਕਿਰਪਾ ਹੋਏਗੀ 🙏
@sukhwinderkaur7145
@sukhwinderkaur7145 День назад
ਟਾਹਿਣਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਇਸ ਬੱਚੀ ਨੂੰ ਲੋਕਾਂ ਤੇ ਸਰਕਾਰਾਂ ਦੇ ਸਾਹਮਣੇ ਲੈ ਆਏ ਹੋ ਸ਼ਾਇਦ ਕੋਈ ਇਸ ਬਿਨਾ ਮਾ ਬਾਪ ਦੀ ਬੱਚੀ ਦੀ ਸਾਰ ਲੈ ਲਵੇ,
@arshpreetjandu8162
@arshpreetjandu8162 2 дня назад
ਕੱਲੇ ਸਾਹ ਨਹੀਂ ਪੈਸਾਂ ਵੀ ਜ਼ਰੂਰੀ ਐ ਜ਼ਿੰਦਗੀ ਜਿਊਣ ਲਈ
@jagdevgarcha5839
@jagdevgarcha5839 2 дня назад
ਬਹੁਤ ਹੀ ਵਧੀਆਂ ਗਾਇਕਾ ਸੀ ਗੁਰਮੀਤ ਬਾਵਾ ਜੀ ਗਲੋਰੀ ਬਾਵਾ ਜੀ & ਲਾਚੀ ਬਾਵਾ ਜੀ ਹੁਣ ਵੀ ਅਸੀਂ ਇਹਨਾਂ ਦੇ ਗਾਏ ਗੀਤ ਹੀ ਸੁਣਦੇ ਹਾਂ ਸਾਨੂੰ ਤਾਂ ਏਦਾਂ ਦੇ ਹੀ ਗੀਤ ਪਸੰਦ ਹਨ
@GurjeetSingh-nn9zn
@GurjeetSingh-nn9zn 2 дня назад
ਬਹੁਤ ਮਾੜੀ ਗੱਲ ਜਿਨ੍ਹਾਂ ਨੇ ਦੁਕਾਨਾਂ ਤੇ ਕਬਜ਼ਾ ਕੀਤਾ ਤੁਰੰਤ ਇਹੋ ਜਿਹੇ ਕਬਜ਼ਾ ਕਰਨ ਤੇ ਕਾਰਵਾਈ ਕਰਨੀ ਚਾਹੀਦੀ ਵਾ
@punjabi-ae-zubane9708
@punjabi-ae-zubane9708 День назад
ਬਹੁਤ ਮਸੂਮ ਸੀ ਗਲੋਰੀ ਬਾਵਾ। ਪਰ ਰੱਬ ਨੇ ਬਹੁਤ ਦੁੱਖ ਦਿੱਤਾ। ਉਹ ਆਪ ਹੀ ਕੋਈ ਰਸਤਾ ਦਿਖਾ ਦੇਵੇਗਾ। ਰਾਤ ਤੋਂ ਬਾਦ ਦਿਨ ਜਰੂਰ ਆਵੇਗਾ।
@swarnsingh3545
@swarnsingh3545 День назад
ਇਹਨਾਂ ਪੱਤਰਕਾਰਾਂ ਨੂੰ ਬਹੁਤ ਬਹੁਤ ਸਲੂਟ, ਜਿਨ੍ਹਾਂ ਨੇ ਇਹੋ ਜਿਹੇ ਕਲਾਕਾਰਾਂ ਦੀ ਸਮੱਸਿਆ ਤੋਂ ਜਾਣੂ ਕਰਵਾਇਆ।
@HappyOrca-lf5id
@HappyOrca-lf5id 2 дня назад
ਵਾਹਿਗੁਰੂ ਜੀ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ਸਾਡੇ ਸੱਭਿਆਚਾਰ ਨੂੰ ਮਹਾਨ ਬੁਲੰਦੀਆਂ ਤੇ ਪਹੁੰਚਾਇਆ ਹੈ ਇਸ ਪਰਿਵਾਰ ਨੇ ਸ਼ਬਦ ਖਤਮ ਹੋ ਜਾਂਦੇ ਹਨ ਗਲੋਰੀ ਬਾਵਾ ਜੀ ਤਾਰੀਫ਼ ਕਰਦੇ ਹੋਏ
@prabhjitsinghbal
@prabhjitsinghbal 2 дня назад
1995 ਚ ਮੇਰੇ ਵੱਡੇ ਭਰਾ ਦੇ ਵਿਆਹ ਤੇ ਮਹਾਨ ਗਾਇਕਾ ਗੁਰਮੀਤ ਬਾਵਾ ਜੀ ਨੇ ਅਖਾੜਾ ਲਾਇਆ ਕਮਾਲ ਦਾ ਪ੍ਰੋਗਰਾਮ ਕੀਤਾ ਪਰ ਅੱਜ ਪਰਿਵਾਰ ਦਾ ਇਹ ਹਾਲ ਦੇਖ ਕੇ ਦੁੱਖ ਹੋਇਆ
@GurpalSingh-jr2sr
@GurpalSingh-jr2sr День назад
ਕਲਾਕਾਰ ਸੱਭ ਦੇ ਸਾਂਝੇ ਹੁੰਦੇ ਹਨ ਪੰਜਾਬੀਓ ਇਹ ਗੱਲ ਆਪਾਂ ਸਾਰੇ ਜਾਣਦੇ ਹਾਂ ਪਰ ਗਲੋਰੀ ਬਾਵਾ ਦਾ ਹਾਲ ਚਾਲ ਪੁੱਛਣ ਤੋਂ ਕਿਉਂ ਪੱਛੜ ਗਏ ਹਾਂ ਨਾਲੇ ਹੁਣ ਤਾਂ ਗੱਲ ਘਰ ਘਰ ਪਹੁੰਚਣ ਵਾਂਗ ਹੈ ਹੁਣ ਇਹਨਾਂ ਦੀ ਸਹਾਇਤਾ ਕਰਨ ਲਈ ਢਿਲ ਮੱਠ ਨਾਂ ਕਰਿਓ ਬਾਕੀ ਗਲੋਰੀ ਬਾਵਾ ਜੀ ਤੁਹਾਡੇ ਕੋਲ ਏਨੀ ਮਿੱਠੀ ਰਸਨਾ ਹੈ ਕਿਨਾਂ ਤਕੜਾ ਤੁਹਾਡਾ ਦਮ ਹੈ ਚੱਕ ਦਿਓ ਫ਼ੇਰ ਇੱਕ ਸੁਰ ਹੋਰ ਉੱਤੇ ਲਗਦਾ ਹੈ ਤੁਹਾਡੀ ਮੇਹਨਤ ਨੂੰ ਫ਼ਲ ਛੇਤੀ ਹੀ ਸੰਭਵ ਹੈ ਤੁਸੀਂ ਮਸ਼ਹੂਰ ਹੋ ਗਏ ਤਾਂ ਕਾਮਯਾਬੀ ਦੀ ਵਜਾ ਪਰਾਈਮ ਏਸ਼ੀਆ ਟੀਮ ਵੀ ਹੋਵੇਗੀ ਸੱਭ ਤੋਂ ਵੱਡੀ ਗੱਲ ਤੁਸੀਂ ਹੋਂਸਲਾ ਨਾਂ ਛੱਡਣਾ ਯਕੀਨਣ ਚੜਦੀਕਲਾ ਹੋਵੇਗੀ।
@BalkarSingh-ko2qy
@BalkarSingh-ko2qy 2 дня назад
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਡੀ ਪੰਜਾਬ ਦੀ ਗਾਇਕਾ ਗਲੋਰੀ ਬਾਵਾ ਜੀ ਦੀ ਜਿੰਦਗੀ ਦੇ ਸ਼ੰਘਰਸ਼ ਬੁਹਤ ਕਠ ਨਾਈਆ ਦੁਕਾਨਾਂ ਤੇ ਕਿੱਸੇ ਦੇ ਕਬਜ਼ਾ ਹੋਣਾ ਏਕ ਬੁਹਤ ਧੱਕੇ ਸ਼ਾਹੀ ਹੋ ਰਹੀ ਹੈ ਜੀ
@sukhdevsoora4690
@sukhdevsoora4690 День назад
ਗਲੋਰੀ ਜੀ ਹੋਸਲਾ ਰੱਖੋ ਇਕ ਦਿਨ ਆਵੇ ਗਾ ਆਪੇ ਹੀ ਛੱਡ ਜਾਣ ਗੇ ਰੱਬ ਜਦੋਂ ਲਜਾਣ ਲੱਗਾ ਤਾਂ ਕੱਲੇ ਕੱਲੇ ਨੂੰ ਵਾਰੀ ਵਾਰੀ ਲੈ ਜਾਣਾ ਆਪੇ ਖਾਲੀ ਹੋ ਜਾਣ ਗੀਆ ਇੰਤਜ਼ਾਰ ਕਰੋ ਆਪੇ ਹੀ ਦੋੜਨ ਗੇ ਪਤਾ ਨਹੀਂ ਕਦੋਂ ਕੋਈ ਆ ਜਾਵੇ
@daljeetkaur4548
@daljeetkaur4548 2 дня назад
ਵਾਹ ਜੀ ਵਾਹ ਜੁਗਨੀ 🙏ਬਿਲਕੁਲ ਏਦਾਂ ਲੱਗਿਆ ਜਿਵੇ ਗੁਰਮੀ ਤ ਬਾਵਾ ਜੀ ਹੋਣ 👍ਇਸ ਆਵਾਜ ਨੂੰ ਸ਼ਾਬਾਲੋ 🙏
@mandersingh9153
@mandersingh9153 2 дня назад
ਸ਼ਾਬਾਸ਼ ਟਹਿਣਾ ਸਾਬ ਜੀ ਕਿਸੇ ਦੁਖੀ ਦੀ ਆਵਾਜ਼ ਚੁੱਕੀ ਤੁਸੀਂ
@majorsingh7474
@majorsingh7474 2 дня назад
ਵਾਹਿਗੁਰੂ ਜੀ ਬੀਬੀ ਗਲੋਰੀਆ ਜੀ ਦੀ ਹਮੇਸਾ ਮੱਦਦ ਕਰਨਗੇ ਬੀਬੀ ਜੀ ਦੀਆ ਗੱਲਾ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ ਹੈ ਵਾਹਿਗੁਰੂ ਜੀ ਉਹ ਦਿਨ ਦੂਰ ਨਹੀ ਜਰੂਰ ਬੀਬੀ ਜੀ ਨੂੰ ਹਮੇਸਾ ਚੜ੍ਹਦੀ ਕਲਾ ਵਿਚ ਰੱਖਗੇ ਜੀ ਵਾਹਿਗੁਰੂ ਵਹਿਗੁਰੂ ji
@parmjitsingh3820
@parmjitsingh3820 2 дня назад
Kiaa baat beta jugni kmaal ae G guru saab hor taraki Bakhshan
@palasingh5151
@palasingh5151 День назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਵਾਹਿਗੁਰੂ ਮੇਹਰ ਦਾ ਹੱਥ ਰੱਖਣ
@user-tv1bt2jy5m
@user-tv1bt2jy5m День назад
ਮੇਰੇ ਵੀ ਮੰਮੀ ਇਸ ਦੁਨੀਆ ਤੋਂ ਚਲੇ ਗਏ ਮੈਨੂੰ ਛੱਡ ਕੇ ਮੈਨੂੰ ਪਤਾ ਕਿੰਨਾ ਦੁੱਖ ਲਗਦਾ ਹੌਂਸਲਾ ਰੱਖ ਭੈਣੇ 😢😢
@SukhjinderKaur-uq9xm
@SukhjinderKaur-uq9xm 2 дня назад
ਪੰਜਾਬ ਦੇ ਲੋਕਾਂ ਚਾਹੀਦਾ ਬੀ ਬੀਬੀ ਜੀ ਨੂੰ ਪ੍ਰੋਗਰਾਮਾਂ ਤੇ ਬੁੱਕ ਕਰਨ ਪਰਿਵਾਰ ਜੀਅ ਦਾ ਤੁਰ ਜਾਣਾ ਕੋਈ ਸੌਖਾ ਨਹੀਂ ਬਹੁਤ ਵੱਡਾ ਸਦਮਾ ਬੀਬੀ ਗੁਰਮੀਤ ਕੌਰ ਬਾਵਾ ਨੂੰ ਸਾਰੀ ਦੁਨੀਆ ਜਾਣਦੀ ਸਰਕਾਰਾਂ ਨੂੰ ਚਾਹੀਦਾ ਬੀਬੀ ਜੀ ਦੀ ਸਾਰ ਲੈਣ
@ParmatmaSingh-so1cd
@ParmatmaSingh-so1cd 2 дня назад
ਸਤਿਕਾਰ ਯੋਗ ਟਇਨਾ ਸਾਹਿਬ ਜੀਓ ਤੁਹਾਡੀ ਇਹ ਵਾਰਤਾ ਦੁਨੀਆ ਦੇ ਕੋਨੇ ਕੋਨੇ ਤੇ ਪਹੁੰਚ ਚੁੱਕੀ ਹੈ ਆਸ ਕੀਤੀ ਜਾਂਦੀ ਹੈ ਇਹ ਤੁਹਾਡੀ ਹਮਦਰਦੀ ਦੀ ਵਾਰਤਾ ਜਰੂਰ ਸਾਰਥਕ ਨਤੀਜਾ ਲੈਕੇ ਆਏਗੀ । ਅਸੀਸਾਂ ਦੇ ਪਾਤਰ ਹੋ ਜੀ ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰਖੇ ਜੀ । ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਹੈ । ਵਾਵਾ ਦੀ ਬੱਚੀ ਲਈ ਇਹ ਵਾਰਤਅ ਸੁੰਜਵਨੀ ਦਾ ਕੰਮ ਕਰੇਗੀ ।
@user-ce3md1yx3y
@user-ce3md1yx3y День назад
ਪਾ੍ਈਮ ਏਸ਼ੀਆ ਚੈਨਲ ਤੇ ਇਹ ਦਰਦ ਭਰੀ ਦਾਸਤਾਨ ਪ੍ਰਸਾਰਤ ਹੋਣ ਤੋਂ ਬਾਅਦ ਜ਼ਰੂਰ ਪੰਜਾਬ ਦੀ ਧਰਤੀਦੇ ਕੁੱਝ ਦਰਦਮੰਦੀ ਅਤੇ ਗੈਰਤਮੰਦ ਲੋਕ ਜ਼ਰੂਰ ਅੱਗੇ ਆਉਣਗੇ
@vishavnirmaan4731
@vishavnirmaan4731 2 дня назад
ਦੋ ਹਿੱਸਿਆਂ ਦੇ ਵਿੱਚ ਇਹ ਇੰਟਰਵਿਊ ਸੁਣੀ ਬਹੁਤ ਸਾਰੀਆਂ ਗੱਲਾਂ ਸੁਣ ਕੇ ਤੇ ਅੁਜ ਦੇ ਹਾਲਾਤ ਜਾਣ ਕੇ ਮਨ ਕਈ ਵਾਰ ਭਾਵਕ ਹੋ ਗਿਆ … ਗਲੋਰੀ ਬਾਵਾ ਜੀ ਦੀ ਆਵਾਜ਼ ਵਿੱਚ ਬਹੁਤ ਝਲਕ ਉੱਨਾਂ ਦੇ ਮਾਤਾ ਜੀ ਦੀ ਹੀ ਸੁਣਾਈ ਦਿੰਦੀ ਹੈ …….. ਕਾਮਨਾ ਕਰਦੇ ਹਾਂ ਇੰਨ੍ਹਾਂ ਦਾ ਹੌਸਲਾ ਬਰਕਰਾਰ ਰਹੇ ਤੇ ਉਨ੍ਹਾਂ ਹੀ ਸਟੇਜਾਂ ਤੇ ਸਾਨੂੰ ਫਿਰ ਲੰਬੀ ਹੇਕ ਸੁਨਣ ਨੂੰ ਮਿਲੇ……
@shiv0786
@shiv0786 День назад
ਗੁਰਮਤਿ ਬਾਵਾ ਜੀ ਦੇ ਮੇਰੇ ਮੰਮੀ ਜੀ ਬਹੁਤ ਫੈਨ ਸਨ। ਅਸੀਂ ਇਹਨਾਂ ਨੂੰ ਖੇਮਕਰਨ ਚ ਪਾਕਿਸਤਾਨ ਦੇ ਬਾਡਰ ਤੇ ਸੁਣਨ ਜਾਂਦੇ ਸੀ ਟਾਂਗੇ ਉੱਪਰ ਬੈਠ ਕੇ। ਇੱਕ ਪੀਰਾਂ ਦੀ ਦਰਗਾਹ ਬਹੁਤ ਮਸ਼ਹੂਰ ਹੈ ਪਾਕਿਸਤਾਨ ਬਾਡਰ ਤੇ।
@KauraRauli-jk4ss
@KauraRauli-jk4ss 2 дня назад
gurmeet bava wargi koi kalakar dubare ni jamni❤❤❤❤
@sukhdevsoora4690
@sukhdevsoora4690 День назад
ਗਲੋਰੀ ਜੀ ਤੁਹਾਡੀ ਸਟੋਰੀ ਸੁਣ ਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਚੇਤੇ ਆਉਂਦੇ ਹਨ ਅੱਜ ਹੁੰਦੇ ਤੇ ਸੋਪਾ ਖਾਲੀ ਹੋਣੀਆਂ ਸਨ ਕਹਿੰਦੇ ਲੋਹੇ ਨੂੰ ਲੋਹਾ ਕੱਟਦਾ ਫਿਰ ਧੱਕਾ ਹੀ ਕੰਮ ਆਉਂਦਾ ਹੋਸਲਾ ਰੱਖੋ ਜ਼ਰੂਰ ਖਾਲੀ ਕਰਾਈਆਂ ਜਾਣ ਗੀਆ
@user-bi3tg4vj9x
@user-bi3tg4vj9x 2 дня назад
ਗੁਰਮੀਤ ਬਾਵਾ ਮੇਰੇ ਰਿਸ਼ਤੇਦਾਰ ਵਿਚੋ ਸਨ। ਬੁਹਤ ਚੰਗੇ ਸਨ
@sukhbirkaur6701
@sukhbirkaur6701 2 дня назад
ਹਰਮਨ ਮੈਨੂੰ ਬਹੁਤ ਪਿਆਰੀ ਲੱਗਦੀ ਆ ਸਾਦਗੀ ਦੀ ਮੂਰਤ ❤
@TarasinghSamagh-bn2zg
@TarasinghSamagh-bn2zg День назад
CM Bhagwant ਸਿੰਘ ਮਾਨ ਜੀ ਜ਼ਰੂਰ ਹੈਲਪ ਕਰਨ ਗੇ,,,, ਮੈਂਨੂੰ ਭਰੋਸਾ ਹੈ ਜੀ
@JaskaranDhillon-hr7eb
@JaskaranDhillon-hr7eb 2 дня назад
ਦੀਦੀ ਤੁਸੀਂ ਆਪਣਾ ਚੈਨਲ ਬਣਾ ਲਓ ਥੋੜਾ ਚੈਨਲ ਵਧੀਆ ਚੱਲ ਜਾਏਗਾ
@kulwantSANGHERASydney4554
@kulwantSANGHERASydney4554 День назад
ਟਹਿਣਾ ਸਾਬ ਤੁਹਾਨੂੰ ਵੀ ਬਾਹਰ ਜਾ ਕੇ ਕੈਮਰੇ ਅੱਗੇ ਉਹਨਾਂ ਦੁਕਾਨਦਾਰਾਂ ਨੂੰ ਪੁੱਛਣਾ ਚਾਹੀਦਾ ਸੀ ਨਾਲੇ ਸੱਚ ਪਤਾ ਲੱਗ ਜਾਂਦਾ
@manpreetkaurmapbi.-isem3335
@manpreetkaurmapbi.-isem3335 День назад
Thank you sir and mam for this effort
@harpreetkaur5022
@harpreetkaur5022 День назад
ਜਾਗੋ ਤੇ ਬਲਾਉਂਦੇ ਹੋ ਜਿਹਨਾਂ ਨੂੰ ਆਉਂਦਾ ਕੁਛ ਨਹੀਂ ਉਹਨਾਂ ਦੀ ਬਜਾਏ ਇਹਨਾ ਨੂੰ ਪੰਜਾਬੀ ਵਿਰਸੇ ਨੂੰ ਪਿਆਰ ਕਰਨ ਵਾਲਿਆਂ ਨੂੰ ਬੁਲਾਵੋ 🙏🙏🙏🙏🙏🙏
@rajvinderkaur429
@rajvinderkaur429 2 дня назад
ਪਰਮਾਤਮਾ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ। ਵਾਹਿਗੁਰੂ ਮਿਹਰ ਕਰ
@navneetkalra3772
@navneetkalra3772 2 дня назад
ਅੱਜ ਮੇਰਾ ਇੱਕ ਸਵਾਲ ਹੈ, "ਸਰਕਾਰ ਕੀ ਹੁੰਦੀ ਹੈ?" ਉੱਤਰ: ਸਰਕਾਰ, ਆਮ ਲੋਕਾਂ ਦੀ ਦੁੱਖ-ਸੁੱਖ ਦੀ ਸਾਥੀ ਹੁੰਦੀ ਹੈ, ਪਰ ਇਹ ਲੀਡਰ ਅਕਸਰ ਹੀ ਇਹ ਭੁੱਲ ਜਾਂਦੇ ਹਨ ਕਿ ਜੇਕਰ ਸਾਨੂੰ ਜਿੱਤ ਨਸੀਬ ਹੋਈ ਤਾਂ ਇਸ ਦੇ ਪਿੱਛੇ ਆਮ ਆਦਮੀ ਹੀ ਸੀ, ਪਰ ਲੱਗਦਾ ਹੈ ਕਿ ਹੁਣ ਸਰਕਾਰਾਂ ਸਿਰਫ਼ ਨਾਮ ਦੀਆਂ ਹੀ ਰਹਿ ਗਈਆਂ ਹਨ, ਇਨ੍ਹਾਂ ਲਈ ਸਿਰਫ਼ ਆਪਣੇ ਸੁੱਖ ਹੀ ਮਾਇਨੇ ਰੱਖਦੇ ਹਨ, ਆਮ ਆਦਮੀ ਨਾਲ ਇਨ੍ਹਾਂ ਨੂੰ ਕੋਈ ਸਰੋਕਾਰ ਨਹੀਂ? ਪੰਜਾਬ ਸਰਕਾਰ, ਜਵਾਬ ਦਿਓ! ਧੰਨਵਾਦ।
@harindergrewal535
@harindergrewal535 2 дня назад
*Must help Glory Bawa(ਗਲੋਰੀ ਬਾਵਾ).ਰੱਬ ਮੇਹਰ ਕਰੇ।(HSGrewal)Khn.PB.*
@jaswinderkaur9537
@jaswinderkaur9537 12 часов назад
ਸਰਕਾਰਾਂ ਨੂੰ ਇਸ ਗਾਇਕਾ ਦਾ ਸਾਥ ਜਰੂਰ ਦੇਣਾ ਚਾਹਿਦਾ ਹੈ।
@TarasinghSamagh-bn2zg
@TarasinghSamagh-bn2zg День назад
ਸਾਡਾ ਕਾਨੂੰਨ ਬੜਾ ਹੀ ਲਚੀਲਾ ਹੈ ਜੀ, ਜੋਂ ਕੇ ਗ਼ਲਤ ਹੈ ਜੀ
@kamaljit5636
@kamaljit5636 2 дня назад
Tusi honsla rakhyo Beta ji. Waheguru ji tuhadi jaroor help karnge.🙏🏻🙏🏻🙏🏻🙏🏻❤️❤️❤️❤️👍👍👍👍
@sukhjeetsinghsamaon2928
@sukhjeetsinghsamaon2928 День назад
ਚੰਗਾ ੳੁਪਰਾਲਾ ਹਰਮਨ ਤੇ ਸਵਰਨ ਦਾ,ਜੇਕਰ ਸਰਕਾਰ ਤੇ ਜਿਲਾ ਪਰਸਾਸਨ ਬਾਵਾ ਪਰਿਵਾਰ ਦੇ ਹੱਕ ਚ ਨਾ ਅਾੲਿਅਾ.?..ਤਾ ਅਸੀ ਕੋਸਿਸ ਕਰਾਂਗੇ ਸੰਘਰਸਸੀਲ ਕਿਸਾਨ ਮਜਦੂਰ ਲਹਿਰਾਂ ਗੁਰਮੀਤ ਬਾਵਾ ਦੇ ਦੁੱਖ ਦਰਦ ਦੇ ੲਿਲਾਜ ਕਰਨ,ਸਾਥ ਦੇਣਗੇ!*-ਸੁਖਜੀਤ ਸਿੰਘ ਸਮਾਓ.ਪੰਜਾਬ.ਭਾਰਤ*
@harvinderkaur6374
@harvinderkaur6374 День назад
ਵਾਹਿਗੁਰੂ ਜੀ ਮਹਿਰ ਕਰੋਂ ਇਸ਼ ਪਰਿਵਾਰ ਤੇ 🙏🙏🙏🙏🙏
@pushpinderjitkaur110
@pushpinderjitkaur110 День назад
ਚੰਗਾ ਵੇਲਾ ਜਰੂਰ ਆਏਗਾ।
@harrywarval-321
@harrywarval-321 2 дня назад
ਵਾਹਿਗੁਰੂ ਜੀ ਕਲਾਕਾਰਾਂ ਦੀ ਸਰਕਾਰ ਹੈ ਹੁਣ ਤਾਂ ਇਨਸਾਫ਼ ਮਿਲਣਾ ਹੀ ਚਾਹੀਦਾ ਹੈ ਜੀ, ਭਗਵੰਤ ਮਾਨ ਸਾਹਿਬ ਜੀ, ਅਪਣੇ ਪਰਿਵਾਰ ਦੇ ਮੈਂਬਰਾਂ ਦੀ ਗੱਲ ਜ਼ਰੂਰ ਸੁਣੋ ਜੀ
@rupindermakhan6790
@rupindermakhan6790 2 дня назад
ਬੇਟਾ ਜੀ ਵਾਹਿਗੁਰੂ ਭਲੀ ਕਰਣਗੇ
@BalkarSingh-ko2qy
@BalkarSingh-ko2qy 2 дня назад
ਟਹਿਣਾ ਸਾਹਿਬ ਜੀ ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਨਾਜਾਇਜ਼ ਕਬਜ਼ੇ ਛਡੋਂਦੇ ਸੀ ਕੀ ਉਹ ਨਹੀਂ ਕਿੱਤੇ ਸੁਣਦੇ ਹਨ ਜੀ
@JasveerSingh-xf1cj
@JasveerSingh-xf1cj День назад
Waheguru ji waheguru ji waheguru ji waheguru ji waheguru ji ❤️🙏
@sahilrandhawa4129
@sahilrandhawa4129 2 дня назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@mohinderkaur7858
@mohinderkaur7858 День назад
ਵਾਹਿਗੁਰੂ ਜੀ ਗਲੋਰੀ ਬਾਵਾ ਦੀ ਮਦਦ ਕਰਨ 🙏🙏
@user-gg9ef9yp9y
@user-gg9ef9yp9y Час назад
ਸਾਰੇ ਕਲਾਕਾਰਾਂ ਤੇ ਆਮ ਜਨਤਾ ਨੁੰ ਤੇ ਸਰਕਾਰਾਂ ਨੂੰ ਬੇਨਤੀ ਹੈ ਕੀ ਗਲੋਰੀ ਬਾਵਾ ਦਾ ਸਾਥ ਦਿਓ
@satdevsharma6980
@satdevsharma6980 День назад
ਭਾਰਤ ਦਾ ਕਾਨੂੰਨ ਹੀ ਕਿਰਾਏਦਾਰਾਂ ਦੇ ਹੱਕ ਵਿੱਚ ਹਨ, ਕੁੱਛ ਵੀ ਨਹੀਁ ਹੋ ਸਕਦਾ। ਕੋਈ ਵਿੱਚ ਪੈ ਕੇ ਸਮਝੌਤਾ ਕਰਵਾ ਦੇਵੇ ਜਾਂ ਉਹਨਾਂ ਦੀ ਜ਼ਮੀਰ ਜਾਗ ਪਵੇ ਤੇ ਉਹ ਖ਼ਾਲੀ ਕਰ ਦੇਣ। ਬੱਸ ਕੋਈ ਹੋਰ ਰਸਤਾ ਮੈਁਨੂ ਨਜ਼ਰ ਨਹੀਂ ਆਉੰਦਾ ਜੀ। ਪਰ ਬੇਟੀ ਨਾਲ ਹਮਦਰਦੀ ਹੈ ਜੀ। ਤੁਹਾਡਾ ਵੀ ਧੰਨਵਾਦ ਜੀ🙏🙏🇺🇸
@mohansingh9572
@mohansingh9572 2 дня назад
ਗਲੋਰੀ ਮੈੱਡਮ ਨਹਿੱਗ ਸਿੰਘ ਨੂੰ ਮਿਲੋ
@RajinderKaur-o2x
@RajinderKaur-o2x 2 дня назад
ਵਾਹਿਗੁਰੂ ਤੁਹਾਡਾ ਸਾਥ ਦੇਵੇਗਾ
@VibeVenturesHQ
@VibeVenturesHQ День назад
ਇਹ ਵਿਡਿਓ ਤੋਂ ਮਿਲੇ ਵਿਯੂਜ਼, ਇਸ਼ਤਿਹਾਰਾਂ ਆਦਿ ਤੋਂ ਜੋ ਪੈਸਾ ਤੁਸੀਂ ਕਮਾਉਂਗੇ , ਉਹ ਇਸ ਪਰਿਵਾਰ ਨੂੰ ਦੇ ਦਿਓ, ਉਹਨਾਂ ਦੀਆਂ ਲਗਭਗ ਅੱਧੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ.
@avtarkaur6477
@avtarkaur6477 День назад
ਵਾਹਿਗੁਰੂ ਜੀ ਮਿਹਰ ਕਰਨ ਜੀ ।❤ 🙏
@HarmanjeetMann
@HarmanjeetMann 2 дня назад
Asi tuhade nal ha Waheguru Ji Tuhadi jaroor help karnge. Jaldi tuhade problem Hal karnge🙏🏻🙏🏻🙏🏻🙏🏻🙏🏻🙏🏻
@GurmeetSingh-lm6we
@GurmeetSingh-lm6we 2 дня назад
ਮੁੱਖ ਮੰਤਰੀਂ ਸਾਹਿਬ ਨੂੰ ਸੱਚ ਦੀ ਮੱਦਦ ਕਰਨੀ ਚਾਈਦੀ
@balwindersingh-jv3nn
@balwindersingh-jv3nn 2 дня назад
Satnam waheguru ji satnam waheguru ji satnam waheguru ji satnam waheguru ji
@Kirandeep_55kaur
@Kirandeep_55kaur 2 дня назад
Kash ma bhan de help kr skda@i wash@ Mare bhan te @SatGuru Baba Nanak JI🙏kirpa kran…i wish@
@ranbirsingh9171
@ranbirsingh9171 День назад
ਸਾਡੇ ਦੇਸ ਦਾ ਕਾਨੂੰਨ ਹਮੇਸਾ਼ ਹੀ ਕਿਰਾਏਦਾਰ ਦੀ ਪਿੱਠ ਤੇ ਖੜਦਾ ਐ ਮਕਾਨ ਮਾਲਕ ਦੇ ਹੱਕ ਨੂੰ ਅੱਖੋਂ ਪਰੋਖੇ ਕਰ ਦਿੰਦਾ ਏ ਬਹੁਤ ਹੀ ਲੱਚਰ ਕਾਨੂੰਨ ਐ
@RajRani-nr5wk
@RajRani-nr5wk 2 дня назад
Harman ,te तेहना ji TUC great 👍 ho
@Navdeepsingh-qb7eu
@Navdeepsingh-qb7eu День назад
Good didi❤❤❤❤
@prabhjotsingh1015
@prabhjotsingh1015 21 час назад
Ik gl sochn ali..kon kon agree....awarded singer di pintion lgni chyidi...ta k batchey safe rehn.,..
@anjuanjusharma7023
@anjuanjusharma7023 2 дня назад
Aaj kal koi nahi kisi da pata nahi loka nu ki Ho gya etho ki leke Jana koi nahi Waheguru ji tuhady jaroor sunega God bless you didi ji Take care Bus hosla na chadna Ji ❤❤❤❤❤❤❤ Love you didi ji ❤❤❤❤❤
@KauraRauli-jk4ss
@KauraRauli-jk4ss 2 дня назад
Wah oh tehnia dill kuss karta namr Wali gal karke khenda singr de ndl de namr fada jande aa sahi gal aa
@manpreetkaurmapbi.-isem3335
@manpreetkaurmapbi.-isem3335 День назад
Mam tusi bohot sohna gaounde ho❤❤❤❤❤❤❤❤❤❤
@boharsingh5371
@boharsingh5371 2 дня назад
Very nice ❤
@RajRani-nr5wk
@RajRani-nr5wk 2 дня назад
बहुत सुन्दर
@manpreetkaurmapbi.-isem3335
@manpreetkaurmapbi.-isem3335 День назад
Please share this video to everyone.
@balla.b6267
@balla.b6267 День назад
ਮਾਨ ਸਾਬ ਅੱਖਾਂ ਖੋਲੋ ਛੱਡੋ ਚੁਟਕਲੇ ਸਣਾਣੇ ਬਹੁਤ ਸਣਾਲੇ।ਇਹਨਾਂ ਦੀਆ ਅੱਖਾਂ ਚੋ ਹੰਝੂ ਪੂੰਝੋ।
@JARNAILSINGH-vc2mt
@JARNAILSINGH-vc2mt 2 дня назад
Very good 👍
@Karmjitkaur-gk1xq
@Karmjitkaur-gk1xq 2 дня назад
ਕਿਸ ਭਾਈਚਾਰੇ ਦੇ ਲੋਕ ਨੇ ਜੋ ਕਬਜਾ ਕਰੀ ਬੈਠੈ ਆ ਬਹੁਤ ਮਾੜੀ ਗੱਲ ਐ
@harpreetkaur5022
@harpreetkaur5022 День назад
ਮੇਰਾ ਗੱਚ ਭਰ ਆਇਆ
@ManoharLal-uo5tg
@ManoharLal-uo5tg День назад
ਟਹਿਣਾ ਸਾਬ ਨੇ ਨੰਬਰ ਫੜਾਉਣ ਵਾਲੀ ਗੱਲ ਬੜੀ ਟਿਕਾ ਕੇ ਕਹੀ
@swaransingh4649
@swaransingh4649 2 дня назад
ਵਾਹ ਵਾਹ ਧੀ ਏ ਜੁਗਨੀ
@musiclovers5387
@musiclovers5387 2 дня назад
23 seconds de heek ba Kamal g
@user-on7ps2bx9t
@user-on7ps2bx9t 2 дня назад
ਅਸੀਂ ਸਾਰਾ ਖਰਚਾ ਕਰਾਂਗੇ
@user-en4no9vu4l
@user-en4no9vu4l 7 часов назад
Very good Beti
@kirankaur4504
@kirankaur4504 2 дня назад
ਸਤਿ ਸ੍ਰੀ ਅਕਾਲ ਜੀ 🙏🙏🙏
@gurpreetgill6923
@gurpreetgill6923 2 дня назад
Waheguru Ji 🙏🙏🙏
@AmandeepSingh-ms3cp
@AmandeepSingh-ms3cp 2 дня назад
Waheguru g mehar Karn insaaf den jaldi
@preetgill8358
@preetgill8358 2 дня назад
Didi ithe e ehna loka da bera grk hona tuhadia ankha de sahmne waheguru ne tahaanu baut kuchh dena
@verrk12
@verrk12 8 часов назад
🙏🏻🙏🏻
@SleepyHummingbird-kb2dd
@SleepyHummingbird-kb2dd День назад
ਮੁੱਖ ਮੰਤਰੀ ਵੀ ਕਲਾਕਾਰ ਹੈ ਉਨ੍ਹਾਂ ਨਾਲ ਵੀ ਤਾਲਮੇਲ ਕਰੋ, ਕਿਉਂਕਿ ਉਨ੍ਹਾਂ ਕੋਲ ਤਾਕਤ ਹੈ
@jasman__
@jasman__ 8 часов назад
❤❤❤
@ramandeepsingh4310
@ramandeepsingh4310 23 часа назад
Good
@JagtarSingh-bd8dr
@JagtarSingh-bd8dr 2 дня назад
ਕੋਈ ਡੰਡੇ ਆਲਾ ਹੀਣੀ
@AshokKumar-cb9sv
@AshokKumar-cb9sv 2 дня назад
Pls support to her ,Govt also should do
@manpreetkaurmapbi.-isem3335
@manpreetkaurmapbi.-isem3335 День назад
Glory mam please tusi colleges university vich v apply karo keoki tusi much qualified ho othe culture nu spread karo ja possible ho sakda hove ja tuhanu teek lagda hove ta.hope hai ki tuhadi es interview to vad tuhanu cultural program zaroor milan,may god fulfill your hope
@gurtejsingh6417
@gurtejsingh6417 2 дня назад
Good tehna sahib and harman g sachai to janu jroun lai dhanbad
@user-lo4hf3gl4t
@user-lo4hf3gl4t 2 дня назад
🙏
@jyotisimmi9416
@jyotisimmi9416 2 дня назад
🙏🙏🙏🙏
@HomeUser-yf8qm
@HomeUser-yf8qm 2 дня назад
🙏🙏🙏🙏🙏
@AjitSingh-vp5jh
@AjitSingh-vp5jh 20 часов назад
Gurmeet bawa bawa si huhna wargi kisene nhi ban jana🙏🙏🙏🙏🙏
@user-rg5kb7sy6i
@user-rg5kb7sy6i 2 дня назад
🙏🙏🙏🙏🙏❤❤❤
@user-en4no9vu4l
@user-en4no9vu4l 7 часов назад
🎉🎉🎉🎉🎉🎉❤❤❤❤❤
@paramjithundal4891
@paramjithundal4891 2 дня назад
❤️❤️❤️🌹🌹🌹🙏🙏🙏
@BoharDhillon-hw3uc
@BoharDhillon-hw3uc 2 дня назад
🙏🙏🙏🙏🙏 🙏🙏🙏🙏🙏
@GurpreetSingh-qp9wu
@GurpreetSingh-qp9wu 2 дня назад
Wahegurutuhdetemehrkare
@Manjit_Kaur.dhillon
@Manjit_Kaur.dhillon 2 дня назад
🙏🙏🙏🙏🙏🌳🌳
Далее
Crazy Girl destroy RC CARS 👩🤪🚘🚨
00:20
Просмотров 4,7 млн
▼ЧЁРНАЯ МАГИЯ 🔮
31:15
Просмотров 353 тыс.
Crazy Girl destroy RC CARS 👩🤪🚘🚨
00:20
Просмотров 4,7 млн