Тёмный

Khabar Di Khabar (2023) || ਇਕੱਠ ਕਰੇਗਾ ਵੱਡਾ ਧਮਾਕਾ , Amritpal Singh ਦੀ ਰਿਹਾਈ ਲਈ ਹੋਵੇਗਾ ਆਹ ਕੁੱਝ 

Prime Asia TV
Подписаться 2,4 млн
Просмотров 37 тыс.
50% 1

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 52   
@surjitgill6411
@surjitgill6411 2 месяца назад
ਭਾਈ ਸਰਬਜੀਤ ਸਿੰਘ ਖਾਲਸਾ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਲੋਕ ਭਾਈ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਯਾਦ ਰੱਖਦੇ ਉਸੇ ਨੂੰ ਹੀ ਮਾਨ ਸਨਮਾਨ ਦਿੰਦੇ ਆ ਉਸੇ ਨੂੰ ਹੀ ਜਾਣਦੇ ਆ ਨਾ ਕਿ ਭਾਈ ਸਰਬਜੀਤ ਸਿੰਘ ਨੂੰ।
@latestviralvideos4032
@latestviralvideos4032 2 месяца назад
Fitee muh tere
@baldevjassar8059
@baldevjassar8059 2 месяца назад
*🙏🌷ਅੱਜ ਦਾ ਵਿਚਾਰ🌷🙏* *ਮਾਪਿਆਂ ਦੀ ਝਿੜਕ ਉਸ ਹਥੌੜੇ ਦੀ ਮਾਰ ਵਾਂਗ ਹੈ।ਜਿਸ ਨੂੰ ਖਾਣ ਤੋਂ ਬਿਨਾਂ ਬੱਚਾ ਕਦੇ ਵੀ ਪੱਥਰ ਤੋਂ ਮੂਰਤੀ ਨਹੀਂ ਬਣ ਸਕਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@BrotherCollection-w1s
@BrotherCollection-w1s 2 месяца назад
ਟਹਿਣਾ ਸਾਹਿਬ ਬੀਜੇਪੀ ਦੇ ਰਾਜ ਵਿੱਚ ਕਿਨੇ ਲੋਕ ਭਾਰਤ ਦਾ ਪੈਸਾ ਲੈਕੇ ਬਾਹਰ ਭੱਜ ਗਏ ਹਨ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ ਹੁਣ ਪਤਾ ਲੱਗਿਆ ਹੈ ਕਿ ਲੋਕਾਂ ਦੇ ਪੈਸੇ ਦੀ ਲੁੱਟ ਹੋਣ ਡਹੀ ਹੈ ਕਿਤੇ ਝੋਲਾ ਚੁਕਣਾ ਨਹੀਂ ਚਾਹੀਦਾ ਖ਼ਲਕਤ ਦਾ ਰਾਖਾ ਹੋਣਾ ਚਾਹੀਦਾ
@jagseerbehniwal7935
@jagseerbehniwal7935 2 месяца назад
❤❤❤❤❤ ਵਾਹ ਜੀ ਵਾਹ ਟਹਿਣਾ ਸਾਹਿਬ ਪਰਮਾਤਮਾ ਚੜ੍ਹਦੀਕਲਾ ਬਖਸ਼ੇ ਮਿਹਰਬਾਨੀ ਧੰਨਵਾਦ
@harjitpandher221
@harjitpandher221 2 месяца назад
Thank you Tehna sahib ji, panjab dee khabar sunn ke chaa da suasd aa janda.
@gurindersandhu5007
@gurindersandhu5007 2 месяца назад
ਇੱਕ ਦੋ ਹੋਰ ਫੋਟੋਆਂ ਵਾਲੇ ਸਖਸੀਆਤਾ ਦਾ ਨਾਮ ਲੈਣ ਤੋਂ ਡਰ ਲੱਗਦਾ ਗਾ
@JassS634
@JassS634 2 месяца назад
ਸਾਰੇ ਲੀਡਰ ਵਦੀਆ ਜਿੰਦਗੀ ਜਿਉਦੇ ਆ ਜੂਨ ਤਾ ਗਰੀਬ ਮਜ਼ਦੂਰਾਂ ਦੀ ਬਹੁਤ ਮਾੜੀ ਆ ਗਰੀਬਾ ਦੀ ਗੱਲ ਕਰੋ
@SarbjitSinghSidhu-ns4il
@SarbjitSinghSidhu-ns4il 2 месяца назад
ਮੇਰਾ ਭਾਰਤ ਮਹਾਨ
@gurmukhsingh8523
@gurmukhsingh8523 2 месяца назад
ਟਹਿਣਾ ਸਾਹਿਬ ਜੀ ਜੇਹੜੇ ਪੁਲ ਗਿਰੇ ਉਹਨਾਂ ਬਾਰੇ ਵੀ ਬੋਲਿਆ ਕਰੋ ਜੀ
@narinderbhaperjhabelwali5253
@narinderbhaperjhabelwali5253 2 месяца назад
ਛੋਟੇ ਭਰਾ ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਆਕਾਲ
@Fun_with_fateh
@Fun_with_fateh 2 месяца назад
ਐਵੇਂ ਨਾ ਨਿੰਦੀ ਜਾਉ ਟਹਿਣੇ ਛੋਟੇ ਭਰਾ। ਸਾਡੀ ਸੰਸਦ ਮੀਂਹ ਵਿੱਚ ਚਿਓ ਰਹੀ ਹੈ। ਇਹੋ ਤਾਂ ਹੈ ਸਾਡਾ ਡਿਜੀਟਲ ਇੰਡੀਆ। ਨਵੀਂ ਸੰਸਦ। ਨਹਿਰੂ ਨੇ ਚਿਉਣ ਲਾਤੀ। ਮੋਦੀ ਨੇ ਇੱਕ ਗੁਜਰਾਤੀ ਕੰਪਨੀ ਨੂੰ ਠੇਕਾ ਦੇ ਨਵੀਂ ਸੰਸਦ ਅਰਬਾਂ ਰੁਪਏ ਖਰਚ ਕਰਕੇ ਬਣਾਈ ਹੈ ਪਰ ਰਾਹੁਲ ਗਾਂਧੀ ਅਤੇ ਉਸ ਦੇ ਸਾਥੀਆਂ ਨੇ ਮਜ਼ਦੂਰ ਯੂਨੀਅਨ ਨੂੰ ਖਰੀਦ ਕੇ ਉਨ੍ਹਾਂ ਤੋਂ ਸੀਮੈਟ ਘੱਟ ਪੁਆਇਆ ਹੈ ਹੁਣ ਸੀ ਬੀ ਆਈ ਅਤੇ ਈ ਡੀ ਜਾਂਚ ਕਰੇਗੀ ਕੰਗਨਾ ਰਣੌਤ ਦੀ ਗਵਾਹੀ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਨੂੰ ਦੋਸ਼ੀ ਕਰਾਰ ਕਰਾਉ ਦੋਸ਼ੀ ਕਰਾਰ ਦਿਤੇ ਜਾਣ ਮਗਰੋਂ ਸਜ਼ਾ ਹੋਣੀ ਤਹਿ ਹੈ। ਇਥੇ ਇਹ ਗੱਲ ਬਹੁਤ ਹੀ ਸੋਂਹਦੀ ਹੈ। ਕਿ ਲੁੱਚੀ ਘੁੱਗੀ ਕਾਂ ਬਦਨਾਮ। ਇਹ ਹੈ ਮੋਦੀ ਸਾਹ ਦੇ ਰਾਜ ਦੀ ਅਸਲ ਕਹਾਣੀ। ਕਿ। ਹਮ ਦੋ ਹਮਾਰੇ ਦੋ ਬਾਕੀ ਲੋਕ ਪਾਸੇ ਹੋਣ। ਮੇਰਾ ਭਾਰਤ ਮਹਾਨ ਹੈ ਇੱਕ ਛੜਾ ਛਾਂਟ ਪ੍ਰਧਾਨ ਹੈ
@KuldeepSinghDeep-bw5wk
@KuldeepSinghDeep-bw5wk 2 месяца назад
ਟਹਿਣਾ ਸਾਬ 3rd ਮੈਡਲ ਵੀ Air Riffle ਸ਼ੂਟਿੰਗ ਤੋਂ ਆਇਆ ਜੀ ਤੁਸੀਂ Archery ਤੋਂ ਬੋਲਿਆ ਧੰਨਵਾਦ
@raghbardass473
@raghbardass473 2 месяца назад
Don't worry about parliament think about houses of poors in rainy season
@TSingh-m9g
@TSingh-m9g 2 месяца назад
ਟਹਿਣਾ ਸਾਹਬ ਬਹੁਤ ਵਧੀਆ, ਬਾਕੀ ਨਾਂ ਤਾਂ ਸੁਖਬੀਰ ਬਾਦਲ ਦਾ ਕਸੂਰ ਹੈ ਤੇ ਨਾ ਕਿਸੇ ਹੋਰ ਦਾ ਇਸ ਮਾਂਮਲੇ ਵਿੱਚ ਕੱਟੜਤਾ ਦੋਸ਼ੀ ਹੈ ਅਸੀ ਧਰਮ ਦੇ ਮਾਮਲੇ ਵਿੱਚ ਅੰਨੇ ਹੋ ਜਾਂਦੇ ਹਾ ਸਭ ਨੂੰ ਪਤਾ ਹੈ ਕਿ ਹਰ ਸਿਆਸੀ ਲੀਡਰਾਂ ਨੇ ਸਭ ਤੋਂ ਪਹਿਲਾਂ ਧਰਮ ਦਾ ਹੀ ਪੱਤਾ ਖੇਡਿਆ ਜਿੱਨੇ ਵੀ ਅਕਾਲ ਤਖ਼ਤ ਦੇ ਜਥੇਦਾਰ ਨਿਯੁਕਤ ਹੋਏ ਓਹ ਬਾਦਲਾਂ ਦੇ ਪੱਖ ਵਿੱਚ ਹੀ ਭੁਗਤਦੇ ਰਹੇ ਹਨ ਤੇ ਸਨ ਪਰ ਲੋਕਾਂ ਨੇ ਬਾਦਲਾਂ ਨੂੰ ਹੀ ਪੰਥ ਬਣਾ ਦਿੱਤਾ ਕੀ ਅੱਜ ਤੱਕ ਕਿਸੇ ਸਿੰਘ ਸਾਹਿਬ ਨੇ ਕੋਈ ਐਸਾ ਫ਼ੈਸਲਾ ਕੀਤਾ ਹੈ ਜੋ ਪੰਥ ਦੇ ਹੱਕ ਵਿੱਚ ਹੋਇਆ ਹੋਵੇ ਹਰ ਵਾਰ ਵਿਰੋਧ ਤਾਂ ਹੁੰਦਾ ਰਿਹਾ ਪਰ ਬਾਦਲ ਜਿੱਤਦੇ ਰਹੇ ਹੁਣ ਵੀ ਜੇ ਬੇਅੱਦਬੀ ਕਾਂਡ ਜਾਂ ਸਾਧ ਨੂੰ ਮੁਆਫੀ ਵਾਲਾ ਘਟਨਾਂ ਚੱਕਰ ਨਾ ਹੋਇਆ ਹੁੰਦਾ ਤਾਂ ਕੀ ਨੌਬਤ ਇੱਥੋਂ ਤੱਕ ਪੁੱਜਣੀ ਸੀ?ਨਹੀ ਬਲਕਿ ਜੋ ਇਸ ਬਾਰ ਕਾਂਗਰਸ ਬਾਜ਼ੀ ਮਾਰ ਗੱਈ ਹੈ ਓਹ ਸਾਰੀਆਂ ਸੀਟਾਂ ਬਾਦਲਾਂ ਨੇ ਜਿੱਤ ਜਾਂਣੀਆਂ ਸਨ ਤੇ ਸਤਾਈ ਵਿੱਚ ਪੂਰਨ ਬਹੁਮਤ ਹਾਸਲ ਕਰਕੇ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਬਣ ਜਾਂਣਾਂ ਸੀ ਸੋ ਇੱਥੇ ਵੀ ਕੋਈ ਖਾਸ ਹੋਣ ਵਾਲਾ ਨਹੀ ਹੈ ਪਹਿਲਾਂ ਤਾਂ ਸਿੰਘ ਸਾਹਿਬ ਦਾ ਸੁਖਬੀਰ ਵਾਲਾ ਬੰਦ ਲਿਫ਼ਾਫ਼ਾ ਲੈਂਣਾ ਹੀ ਨਹੀਂ ਸੀ ਚਾਹੀਦਾ ਤੇ ਉਸਨੂੰ ਮੁਜਰਮਾਂ ਵਾਂਗ ਤਲਬ ਕਰਨਾ ਚਾਹੀਦਾ ਸੀ ਪਰ ਕੀ ਇਸ ਬਾਰੇ ਸੰਗਤ ਵਲੋਂ ਕੋਈ ਵਿਰੋਧ ਹੋਇਆ ਹੈ? ਹੋਣਾਂ ਵੀ ਨਹੀਂ ਹੈ, ਸਾਰੇ ਅੰਧ ਭਗਤ ਹਨ, ਬਸ ਵੋਟਾਂ ਵੇਲੇ ਜ਼ਰੂਰ ਵਿਰੋਧ ਜਤਾਉਂਦੇ ਹਨ ਕੀ ਕਿਸੇ ਨਵੇਂ ਅਕਾਲੀ ਦਲ ਨੂੰ ਸੰਗਤ ਵਲੋਂ ਮਾਨਤਾ ਦਿੱਤੀ ਜਾਏਗੀ? ਜਦੋਂਕਿ ਘਟਨਾਵਾਂ ਮੁਤਾਬਕ ਬਾਦਲ ਅਕਾਲੀ ਦਲ ਜ਼ੀਰੋ ਹੈ ਪਰ ਅਜੇ ਤੱਕ ਬੇ ਉਮੀਂਦ ਵੀ ਨਹੀਂ ਹੋਇਆ ਹੁਣ ਲਿਫ਼ਾਫ਼ੇ ਚੋਂ ਕੇਹੜਾ ਸੱਪ ਬੰਦ ਕੀਤਾ ਹੈ ਇਹ ਜਾਂ ਤਾਂ ਜਥੇਦਾਰ ਨੂੰ ਪਤਾ ਹੈ ਜਾਂ ਸੁਖਬੀਰ ਬਾਦਲ ਨੂੰ,ਜੇ ਬਾਦਲ ਦੇ ਹੱਕ ਵਿੱਚ ਹੋਇਆ ਤਾਂ ਉਸਨੂੰ ਸੰਗਤ ਨੇ ਫ਼ੁਰਮਾਂਨ ਸਮਝ ਕੇ ਕਬੂਲ ਕਰ ਲੈਂਣਾ ਹੈ ਤੇ ਹੋ ਸਕਦਾ ਹੈ ਬਾਗੀਆਂ ਨੂੰ ਵੀ ਆਦੇਸ਼ ਮਿਲੇ ਕਿ ਪੰਥ ਦੀ ਬੇਹਤਰੀ ਲੱਈ ਵਾਪਸ ਆ ਜਾਂਣ ਜੋ ਕਿ ਪਹਿਲਾਂ ਹੀ ਤਿਆਰ ਬਰ ਤਿਆਰ ਹਨ, ਸੋ ਜਨਾਬ ਮੇਰਾ ਤਾਂ ਇਹੋ ਅਨੁਮਾਨ ਹੈ ਅੱਗੇ ਵਕਤ ਹੀ ਸਭ ਕੁਛ ਸਾਫ਼ ਕਰ ਦੇਵੇਗਾ,
@daljitsingh7980
@daljitsingh7980 2 месяца назад
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ 🙏
@amandeol9296
@amandeol9296 2 месяца назад
ਮੈਡਲਾ ਵਾਲੀ ਪਹਿਲਾਂ ਖ਼ਬਰ ਦਿੰਦਾ ਟਹਿਣੇ ਆ
@NirmalSINGH-qk8go
@NirmalSINGH-qk8go 2 месяца назад
ਟਹਿਣਾ ਸਾਹਿਬ ਅਜ ਕਲ ਇਆਲੀ ਕਿੱਥੇ ਹਨ
@Jaswinder-c9v
@Jaswinder-c9v 2 месяца назад
ਮੇਰਾ ਸਿੱਖ ਪੰਥ ਨੂੰ ਸੁਨੇਹਾ ਵੀ ਇਕੱਠੇ ਹੋਣਾ ਤਾਂ ਜ਼ਰੂਰੀ ਆ ਪਰ ਆ ਬੁਚੜ ਤੋਂ ਬਚਕੇ ਰਿਹੋ
@gss6617
@gss6617 2 месяца назад
ਤੂੰ ਕਹਿੰਦਾ ਤੀ ਕੀ ਅਮ੍ਰਿਤਪਾਲ ਜਮਾਨਤ ਬਚਾਉਣ ਚ ਕਾਮਜਾਬ ਹੋ ਸਕਦਾ 😂😂???
@lachhmansingh5933
@lachhmansingh5933 2 месяца назад
Good morning tehana sahib
@raghbardass473
@raghbardass473 2 месяца назад
Need of leader like maharaja Ranjit Singh of punjab .
@kirankaur4504
@kirankaur4504 2 месяца назад
ਸਤਿ ਸ੍ਰੀ ਅਕਾਲ ਜੀ 🙏🙏
@MaingalSingh
@MaingalSingh 2 месяца назад
Sat Sri akal bai tehna Saab ji 🙏 🎉😢
@SudeshKumari-w8z
@SudeshKumari-w8z 2 месяца назад
Media di power dekh lo Sare India ton Bharat te aaaa gye
@sukhdevsinghbhatti3235
@sukhdevsinghbhatti3235 2 месяца назад
ਇਹ ਗਲ ਸਾਰੀ ਦੁਨੀਆ ਨੂੰ ਪਤਾ ਸਾਰੇ ਅਧਿਕਾਰ ਬਾਦਲਾ ਕੋਲ ਹੀ ਸਨ ਬਾਕੀ ਸਾਰੇ ਝੋਲਾ ਚਕ ਬਣਾ ਕੇ ਰਖੇ।
@jarnailsingh9949
@jarnailsingh9949 2 месяца назад
040th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@rakeshkumar-li5qb
@rakeshkumar-li5qb 2 месяца назад
3rd bronze medal in 50 m rifle shooting, not in archery. please check.
@kashmirjhutty1733
@kashmirjhutty1733 2 месяца назад
Tehnaji , Amritpal candidates will sweep the 3 out of four seats completely and it is the Akal Dal only .
@kashmirjhutty1733
@kashmirjhutty1733 2 месяца назад
Tehnaji , do not be negative , Amritpal is not chore ., he is fully honest for punjab and punjabies .
@mankamal7215
@mankamal7215 2 месяца назад
View amritpal title likh k le lye....hor .khabran te jyada jor dita
@JagtarGill-u1z
@JagtarGill-u1z 2 месяца назад
Very good ji thana shiab ji thanks
@jarnailsinghauilajatpunjab3847
@jarnailsinghauilajatpunjab3847 2 месяца назад
Tir nahi pistol hai
@surjeetsingh8809
@surjeetsingh8809 2 месяца назад
👍👍👌
@amandeol9296
@amandeol9296 2 месяца назад
ਕਿਸੇ ਦੀ ਲਤ fahd Lena ਕਿਸੇ ਦੀ ਬਾਂਹ ਫੜ੍ਹ ਲੇਨਾ ਇਕ ਖ਼ਬਰ ਨੂੰ ਪਹਿਲਾਂ ਸਿਰੇ ਲਾਇਆ ਕਰ
@BaldevSingh-co2sq
@BaldevSingh-co2sq 2 месяца назад
😅
@mittiputtmajhail2960
@mittiputtmajhail2960 2 месяца назад
From where you are doing this program? The wooden fence behind you is not done in India.
@SurinderSingh-zx2eo
@SurinderSingh-zx2eo 2 месяца назад
In Birmingham England
@mewasinghjhajj6262
@mewasinghjhajj6262 2 месяца назад
Like 99 ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
@KuldeepSingh-ge4oy
@KuldeepSingh-ge4oy 2 месяца назад
Tehna ji ih India nahi Bharat h
@kaursingh8369
@kaursingh8369 2 месяца назад
119 ਵਾਂ ਲਾਈਕ ਜੀ 👍
@jugseermaan1127
@jugseermaan1127 2 месяца назад
Tu v bahut bhoka
@BittuChambal-vl4hr
@BittuChambal-vl4hr 2 месяца назад
Good job sir ji 👍👍👍👍
@RavinderRupana-pd4ow
@RavinderRupana-pd4ow 2 месяца назад
Corruption di v hudh hi hogi, ptandra ne parliament v bkshi lol
@baljitsinghbunty3881
@baljitsinghbunty3881 2 месяца назад
Waheguru meher karo amritpal bhar aao
@mittiputtmajhail2960
@mittiputtmajhail2960 2 месяца назад
Warke ta badal jado marji badal lau, jiwe ohne baba di letter badal lai si. Ohde advisors vi 5 jamat de students warge ne jo, bapu de jahli sign karke school le jande ne.
@harwinderkaur9040
@harwinderkaur9040 2 месяца назад
220Like parivaar nu satkar sahat sat shri akal ji
@GurmaanSingh-xg8xg
@GurmaanSingh-xg8xg 2 месяца назад
Tehna saab ghoosiya na bhoreya karo.
@gsdakha3763
@gsdakha3763 2 месяца назад
ਸਤਿ ਸ੍ਰੀ ਅਕਾਲ ਜੀ 🙏
Далее