Тёмный

Khabar Di Khabar (2030) || ਸਾਹਮਣੇ ਆਇਆ ਵੱਡਾ ਸੱਚ , Gurmeet Ram Rahim ਨੂੰ ਕਿਉਂ ਲਿਆਂਦਾ ਜੇਲ੍ਹ ਤੋਂ ਬਾਹਰ 

Prime Asia TV
Подписаться 2,3 млн
Просмотров 55 тыс.
0% 0

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest #vineshphogat @PrimeAsiaProduction
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 67   
@baldevjassar8059
@baldevjassar8059 28 дней назад
*🙏🌷ਅੱਜ ਦਾ ਵਿਚਾਰ🌷🙏* *ਉਹ ਰਿਸ਼ਤਿਆਂ ਦੀ ਉਮਰ ਜ਼ਿਆਦਾ ਲੰਬੀ ਨਹੀਂ ਹੁੰਦੀ ਜਿਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਇੱਕ ਤਰਫਾ ਕੀਤੀ ਜਾਂਦੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@paramsingh1667
@paramsingh1667 26 дней назад
❤❤❤❤❤8
@BaljitSingh-i6p
@BaljitSingh-i6p 24 дня назад
0
@user-uk9tq1cr9c
@user-uk9tq1cr9c 28 дней назад
ਰਾਮ ਰਹੀਮ ਦੇ ਕਹਿਣ ਤੇ ਚਾਰ ਵੋਟਾਂ ਨਹੀਂ ਪੈਂਦੀਆਂ ਉਸਨੂੰ ਪੈਰੋਲ ਦੇਣ ਦਾ ਇੱਕ ਈ ਕਾਰਣ ਹੈ ਸਿੱਖਾਂ ਚੜਾਉਣਾ ਇਸ ਤੋਂ ਵੱਧ ਕੁਝ ਨਹੀਂ
@AvtarSingh-bj2vm
@AvtarSingh-bj2vm 28 дней назад
ਇਹ ਚੋਣ ਸਟੰਟ ਹੈ ਜੀ ਸਾਡੇ ਮਾਣਯੋਗ ਅਦਾਲਤਾਂ ਵੀ ਇਹਨਾਂ ਤੇ ਕਿਉਂ ਮੇਹਰਬਾਨ ਹਨ ਸਮਝ ਤੋਂ ਬਾਹਰ ਹੈ ਜੀ
@SahibGill-xw2on
@SahibGill-xw2on 28 дней назад
@melaram5309
@melaram5309 27 дней назад
Weer swern singh tena Ji seti Siri akal ji
@narinderjeetsingh3994
@narinderjeetsingh3994 28 дней назад
Sat Sri akaal to all 🙏🎈♥️
@pawanjalp-on4zj
@pawanjalp-on4zj 27 дней назад
राम रहीम क्या चीज है आते ही मीडिया को नाच निचने लगता हे 😂😂😂😂
@BaldevSingh-gj6ex
@BaldevSingh-gj6ex 27 дней назад
🙏🙏🙏🙏🙏
@RaniRani-d1m
@RaniRani-d1m 28 дней назад
ਸਤਿਕਾਰਯੋਗ ਟਹਿਣਾ ਸਾਹਿਬ ਜੀ,,ਹੁਣ ਪਤਾ ਲੱਗਿਆ ਏ ਪੰਜਾਬੀ ਦੇਸ਼ ਕਿਓਂ ਛੱਡ ਰਹੇ ਹਨ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਚ ਪੰਜਾਬ ਨੇ ਬਹੁਤ ਹੀ ਵੱਡਾ ਯੋਗਦਾਨ ਪਾਇਆ ਸੀ, ਅਜ਼ਾਦੀ ਦਾ ਅਨੰਦ ਕੁਝ ਕੂੰ ਮੁੱਠੀ ਭਰ ਲੋਕਾਂ ਨੇ ਹੀ ਮਾਣਿਆ ਹੈ ਜੀ 😮😮😮😮😮😮😮
@shivanisharma5562
@shivanisharma5562 27 дней назад
ਸ਼ਹੀ ਕਿਹਾ ਹੈ ਜੀ ਆਪ ਨੇ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@RaniRani-d1m
@RaniRani-d1m 27 дней назад
ਬੜਾ ਭਰੇਂ ਮੱਨ ਨਾਲ ਲਿਖਣਾ ਪੈਂਦਾ ਬ ਸਾਡੇ ਨਾਲ ਮਤਰੇਈ ਮਾਂ ਵਾਲਾ ਹੀ ਸਲੂਕ ਕੀਤਾ ਜਾਂਦਾ ਹੈ ਜੀ
@jogasingh984
@jogasingh984 28 дней назад
ਅਦਾਲਤਾ ਸੁਪਰੀਮ ਕੋਰਟ ਸਭ ਧਨਾਢਾ ਦੇ ਸਰਕਾਰਾ ਦੇ ਹਨ
@shivanisharma5562
@shivanisharma5562 27 дней назад
ਆਪ ਨੇ ਸ਼ਹੀ ਕਿਹਾ ਹੈ ਜੀ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਬੀਜੇਪੀ, ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@GurcharanSandhu-gf4yc
@GurcharanSandhu-gf4yc 28 дней назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@vickysingla8260
@vickysingla8260 25 дней назад
SAT SHEREAK Al JI
@KulwantSingh-fu4bg
@KulwantSingh-fu4bg 28 дней назад
ਫਸਾਇਆ ਵੀ ਬੀਜੇਪੀ ਨੇ ਹੀ ਸੀ ਯਾਨਿ ਖੱਟਡ਼ ਸਰਕਾਰ ਨੇ। ਦੋ ਮੁੰਹਾਂ ਕੰਮ।
@gurcharansinghmann1814
@gurcharansinghmann1814 27 дней назад
ਦੋਵਾਂ ਦਾ ਹੀ ਕਰੈਕਟਰ ਬਹੁਤ ਚੰਗਾ ਐ???????? 😂😂
@AjitSingh-el4gf
@AjitSingh-el4gf 28 дней назад
Highest level Conspiracy with Vinesh Fogat by Brijbhushan and Party.
@surjeetsingh8809
@surjeetsingh8809 28 дней назад
👍👍👌
@jarnailsingh9949
@jarnailsingh9949 28 дней назад
008th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@mohansinghwarval87
@mohansinghwarval87 28 дней назад
ਟਹਿਣਾਂ ਸਾਬ;ਬੰਗਲਾਦੇਸ਼ ਨੇ ਪੰਜਾਬੀ ਦੀ ਕਹਾਵਤ ਸੱਚ ਕਰ ਦਿਖਾਈ ਹੈ "ਪਾਲੇ(ਠੰਢ)ਮਰਦੀ ਕੋਲ ਸੁੰਆਂਈ(ਸੌਣਾਂ) ਗੱਲਾਂ ਕਰੇ ਅਵੱਲੀਆਂ " ਭਾਰਤ ਨੇ ਪਾਕਿਸਤਾਨ ਨਾਲ ਦੁਸ਼ਮਣੀ ਪਈ ਸੀ ਤੁਹਾਡੇ ਲਈ ,ਅੱਜ ਗੋਲਮੋਲ ਬਿਆਨ ਦੇ ਰਿਹਾ ਹੈ, ਭਾਰਤ-ਪਾਕਿਸਤਾਨ ਜੰਗ 1971 ਬੰਗਲਾਦੇਸ਼ ਨੂੰ ਅਜ਼ਾਦ ਕਰਵਾਉਣ ਲਈ ਲੱਗੀ ਸੀ ,ਜੇ ਭਾਰਤ ਦਖਲ ਨਾਂਹ ਦੇਵੇ ਤਾਂ ਪਾਕਿਸਤਾਨ ਹੜੱਪਣ ਦੀ ਤਿਆਰੀ ਵਿਚ ਹੋਵੇਗਾ , "ਭਾਰਤੀ ਫੌਜ ਤੇ ਫਖਰ ਹੈ, ਭਾਰਤ ਨੂੰ ਤੱਤੀ ਵਾ ਨਹੀ ਲੱਗਣ ਦਿੰਦੀ,ਜੈ ਜਵਾਨ ਜੈ ਜਵਾਨ ਜੈ ਕਿਸਾਨ ☬ॐ卐☪︎†
@JagtarGill-u1z
@JagtarGill-u1z 28 дней назад
Very good ji thana shiab thanks
@SSKOTLI
@SSKOTLI 27 дней назад
ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਅਸੀਂ ਇਹ ਕਿਤਾਬਾਂ ਵਿੱਚ ਪੜ੍ਹ ਦੇ ਹੁੰਦੇ ਸੀ ਕਿ ਇਹ ਧਰਤੀ ਹੈ ਰਿਸ਼ੀਆਂ ਮੁਨੀਆਂ ਦੀ , ਪੀਰਾਂ, ਪੈਗੰਬਰ ਫ਼ਕੀਰਾਂ ਦੀ, ਜ਼ਾਤ ਕੀ ਪਾਤ ਕੀ ਮਜ਼੍ਹਬ ਕੀ, ਕਰਮਭੂਮੀ ਵੱਲ ਲੋਕ ਵੱਧ ਧਿਆਨ ਰੱਖਦੇ ਸੀ ਪਰ ਮੈਂ ਪਿਛਲੇ ਕਈ ਦਹਾਕਿਆਂ ਤੋਂ ਮੈਂ ਨਿੱਜੀ ਤੌਰ ਤੇ ਵੇਖ ਰਿਹਾ ਕਿ ਜਦੋਂ ਤੋਂ ਅਸੀਂ ਇਹਨਾਂ ਡੇਰਿਆਂ ਦੇ ਮਗਰ ਹੱਥ ਧੋ ਕੇ ਪੈ ਗਏ। ਓਦੋਂ ਤੋਂ ਸਾਡੇ ਸੁਭਾਅ ਤੇ ਸਹਿਣਸ਼ੀਲਤਾ ਭੰਗ ਹੁੰਦੀ ਜਾ ਰਹੀ ਹੈ । ਸਾਰੇ ਡੇਰੇ ਗ਼ਲਤ ਨਹੀਂ ਸਾਰੇ ਠੀਕ ਵੀ ਨਹੀਂ । ਬਾਕੀ ਇਹ ਤਾਂ ਜਦੋਂ ਤੋਂ ਇਹ ਸ੍ਰਿਸ਼ਟੀ ਸਾਜੀ ਹੈ ਚਲਦਾ ਆ ਰਿਹਾ, ਸੱਤ ਯੁੱਗ ਕੀ ਤ੍ਰੇਤਾ, ਦੁਆਪਰ ਅੱਜ ਤਾਂ ਕਲਯੁੱਗ ਹੈ। ਛੋਟੀ ਛੋਟੀ ਗੱਲ ਦੀ ਛੋਲੇ ਫਿਲਮ ਬਣ ਜਾਂਦੀ ਹੈ। ਠੀਕ ਕੀ ਹੈ?ਕੀ ਗ਼ਲਤ ਹੈ ਅਸੀਂ ਉਸ ਨੂੰ ਬਿਨਾਂ ਜਾਣੇਂ ਫਿਲਾਸਫਰ ਬਣ ਜਾਂਦੇ ਹਾਂ। ਇਸ ਦਾ ਸਮਾਜ ਤੇ ਬਹੁਤ ਮਾੜਾ ਅਸਰ ਪੈਂਦਾ ਹੈ । ਸੰਭਲ ਕੇ ਚੱਲਣ ਦੀ ਲੋੜ ਹੈ ਤਾਂ ਕਿ ਸ਼ਾਂਤਮਈ ਜ਼ਿੰਦਗੀ ਸਭ ਜੀ ਸਕਣ। ਧੰਨਵਾਦ
@kulwantsingh3183
@kulwantsingh3183 26 дней назад
ਟੈਣਾ ਜੀ ਇਸ ਹਰਿਆਣਵੀ ਧੀ ਨਾਲ ਧੋਖਾ ਹੋਇਆ ਹੈ ਹਰੇਕ ਇਨਸਾਨ ਨੂੰ ਇਸ ਧੀ ਮਦਦ ਕਰਨੀ ਚਾਹੀਦੀ ਹੈ ਜੀ ਧਨਵਾਦ ਹੋਵੇਗਾ ਵਾਹਿਗੁਰੂ ਸਾਹਿਬ ਜੀ
@durgamoonak688
@durgamoonak688 11 дней назад
ਇੱਕ ਗੱਲ ਤਾਂ ਮੰਨਨੀ ਪਵੇਗੀ ਬਈ ਰਾਮ ਰਹੀਮ ਨੇ ਚਾਰੇ ਪਾਸੇ ਧੁੰਮਾਂ ਪਾ ਰੱਖੀਆਂ ਨੇ
@ajaibsinghpanesarCanada
@ajaibsinghpanesarCanada 28 дней назад
S S A 🙏🙏🙏🙏🙏🙏🙏🙏🙏🙏🙏 to all members present at this time in program
@bittasaggu330
@bittasaggu330 28 дней назад
punjabi zindabad
@simigoyal7567
@simigoyal7567 28 дней назад
Kyo lag gea mircha
@ajaibsinghpanesarCanada
@ajaibsinghpanesarCanada 28 дней назад
S S A 🙏🙏 Swarn Singh Tehna ji
@harpreetbains8035
@harpreetbains8035 28 дней назад
Good Morning Tehna Ji
@kaursingh8369
@kaursingh8369 28 дней назад
ਟਹਿਣਾ ਸਾਹਿਬ ਸਾਡਾ ਪਿੰਡ ਤਿੰਨ ਜਿਲਿ੍ਆਂ ਦੀ ਹੱਦ ਤੇ ਲਗਦਾ ਐ ਮੋਗਾ ਬਠਿੰਡਾ ਫਰੀਦਕੋਟ ਕਿਸੇ ਜਿਲੇ੍ ਵਿੱਚ ਕਣੀ ਵੀ ਨਹੀਂ ਡਿੱਗੀ ਅਜੇ ਤੱਕ ਸਾਰਾ ਸਾਓਣ ਲੰਘ ਚੱਲਿਆ
@shivanisharma5562
@shivanisharma5562 27 дней назад
ਇਥੇ ਖਰੜ ਵਿਖੇ ਪੀਣ ਵਾਲਾ ਪਾਣੀ ਪਿਛਲੇ ਤਿੰਨ ਮਹੀਨੇ ਤੋਂ ਨਹੀ ਆਇਆ, ਮੀਂਹ ਅੱਜ ਪਿਆ ਹੈ, ਖਰੜ ਵਿਖੇ,ਸੰਤੇ ਮਾਜਰਾ ਕਲੋਨੀ ਵਿੱਚ ਜ਼ਿਲ੍ਹਾ ਮੋਹਾਲੀ ਖਰੜ ਪੰਜਾਬ
@kirankaur4504
@kirankaur4504 28 дней назад
ਸਤਿ ਸ੍ਰੀ ਅਕਾਲ ਜੀ 🙏🙏
@user-nq5or5fx4q
@user-nq5or5fx4q 27 дней назад
Very Nice Tehnna bai je 🙏 I'm Bint Rai JODHPUR PAKHAR ( Maur Mandi )
@GurmitSingh-on7vx
@GurmitSingh-on7vx 28 дней назад
Santan .naal ..vair. .kmaawnde. Dustan. Naal . Moh .pyaar
@PardeepSingh-kc3hj
@PardeepSingh-kc3hj 28 дней назад
ਨਵੇ ਨਵੇ ਰੇਪ ਹੋ ਰਹੇ ਹਨ,Kyo k ਬੇਗੈਰਤ ਭਾਰਤ ਦੇਸ਼ ਮਹਾਨ ਹੈ ਇਥੇ ਰੇਪ ਕਰਨ valiya ਨੂੰ ਸਜ਼ਾ ਦੇ ਬਾਵਜੂਦ ਪੈਰੋਲ ਮਿਲ ਜਾਂਦੀ ਹੈ
@nirmalbrar7713
@nirmalbrar7713 28 дней назад
ਕਿਸੇ ਲੀਡਰ ਨੇ ਆਪਣੀ ਕੋਈ ਜਨਾਨੀ ਨਵੇ ਦੁੱਧ ਕਰਵਾਉਣੀ ਹੋਉ। ਸਰਸੇ ਵਾਲੇ ਤੋ।
@surinderpalvsinghverynicec822
@surinderpalvsinghverynicec822 28 дней назад
To save vote bank Govt provides
@majorsinghmd1219
@majorsinghmd1219 28 дней назад
Lehra gaga sangrur bahot barish hoi a Kal parso di
@AjitSingh-el4gf
@AjitSingh-el4gf 28 дней назад
Chak de Tehniaa
@melaram5309
@melaram5309 27 дней назад
Sade ta mih nhi pe riha budhlada wich weer Ji
@user-wb6um8de9j
@user-wb6um8de9j 24 дня назад
ਗਰੇਵਾਲ ਨੂੰ ਬਾਕੀ ਇੰਡੀਆ ਦਿਸਦਾ ਨਹੀ ਕੇਵਲ ਇਹ ਸਾਧ ਹੀ ਵਿਖਦਾ ਫੇਰ ਝੂਠ ਬੋਲ ਕੇ ਹੋਰ ਦੇਸ਼ਾਂ ਦਾ ਮੁਕਾਬਲਾ ਕਰਦੇ ਹਾ
@lachhmansingh5933
@lachhmansingh5933 28 дней назад
Khabar di khabar the best program
@JasPinder-gx3xs
@JasPinder-gx3xs 28 дней назад
JDO AND JIHRRHE DESH VICH HETHHLI ADALUT TUON LAI KE HC AND SUPREM COURT TUK ADALUTA SURKARI PUKH VICH VIKEN LUG JAN ZUMJO DESH KHUTM HON DE KUNDDE PAHONCH GIAA HAI RS DHALIWALL ❤ U
@MaingalSingh
@MaingalSingh 28 дней назад
Sat Sri akal bai tehna Saab ji 🙏 😊 🎉
@rajwindersingh6231
@rajwindersingh6231 27 дней назад
Balat Kari perol te kive baki kayo nahi
@SukhwinderSingh-fb6xz
@SukhwinderSingh-fb6xz 28 дней назад
ਬੰਦਾ ਤੂੰ ਵੀ ਖੱਚ ਹੀ ਆ
@TSingh-m9g
@TSingh-m9g 28 дней назад
ਜੋ ਅਦਾਲਤ ਵੱਲੋਂ ਤਿੰਨ ਮਹਾਂਪੁਰਸ਼ਾਂ ਨੂੰ ਰਾਹਤ ਦਿੱਤੀ ਗੱਈ ਹੈ ਓਹ ਮਾਕੂਲ ਹੈ, ਓਹ ਇਸ ਸਹੂਲਤ ਦੇ ਹਕਦਾਰ ਸਨ ਪਰ ਇੱਕ ਅਦਾਲਤ ਇਨ੍ਹਾਂ ਸਾਰਿਆਂ ਅਦਾਲਤਾਂ ਤੋਂ ਅਲੱਗ ਹੈ ਉਸਦੇ ਫ਼ੈਸਲੇ ਪੱਖਪਾਤੀ ਨਹੀਂ ਹੁੰਦੇ ਪਿਛਲੇ ਸਾਲ ਰਾਮ ਭਗਤਾਂ ਨੇ ਅਯੁੱਧਿਆ ਵਿਖੇ ਬੜਾ ਆਲੀਸ਼ਾਨ ਰਾਮ ਚੰਦਰ ਜੀ ਦੇ ਮੰਦਰ ਦਾ ਨਿਰਮਾਣ ਕੀਤਾ ਦੇਸ਼ ਦੇ ਸੱਭ ਤੋਂ ਵੱਡੇ ਨੇਤਾ ਨੇ ਵਿਧੀ ਪੂਰਵਕ ਉਨ੍ਹਾਂ ਵਿੱਚ ਪ੍ਰਾਂਣ ਪ੍ਰਤਿਸ਼ਟਾ ਕਰਕੇ ਉਨਾਂ ਨੂੰ ਜੀਵੰਤ ਕੀਤਾ ਰਾਮ ਜੀ ਨੇ ਸਾਰਾ ਮਾਜਰਾ ਸਮਝਿਆ ਤੇ ਪ੍ਰਾਂਣ ਪ੍ਰਤਿਸ਼ਟਾ ਕਰਨ ਵਾਲਿਆਂ ਦੀ ਢੂਈ ਤੇ ਓਹ ਲੱਤ ਮਾਰੀ ਕਿ ਅਯੁੱਧਿਆ ਵਿੱਚੋਂ ਹੀ ਤੜੀਪਾਰ ਕਰ ਦਿੱਤੇ ਇਹ ਹੈ ਉਸਦਾ ਇਨਸਾਫ਼!ਇਹ ਤਾਂ ਮਹਾਂਪੁਰਸ਼ ਸਰਕਾਰ ਨੇ ਬੰਦੀ ਬਣਾਏ ਹੋਏ ਹਨ ਤਾਂ ਜੁ ਇਨ੍ਹਾਂ ਨੂੰ ਵਕਤ ਸਿਰ ਵਰਤਿਆ ਜਾ ਸਕੇ ਪਰ ਰੱਬ ਵਾਲਾ ਫ਼ੁਰਮਾਂਣ ਆਉਂਣਾ ਅਜੇ ਬਾਕੀ ਹੈ ਜੀਹਦੀ ਮਿਸਾਲ ਸੁਖਬੀਰ ਬਾਦਲ ਹੈ, ਨਿਹੰਗਾਂ ਦੇ ਬਾਟੇ ਵਾਂਗ ਮਾਂਜ ਕੇ ਰੱਖ ਦਿੱਤਾ ਹੋਇਆ ਹੈ ਸੋ ਸਰ, ਵੇਟ ਕਰੋ, ਇਹ ਮਹਾਂਪੁਰਸ਼ ਵੀ ਇਸੇ ਤਰ੍ਹਾਂ ਮਾਂਜੇ ਜਾਂਣਗੇ ਪਰ ਕੇਹੜੀ ਸਜ਼ਾ ਮਿਲੇਗੀ ਇਹੀ ਉਸਦਾ ਸਸਪੈਂਸ ਹੈ, ਜੋ ਭਗਵੰਤ ਮਾਨ ਨੇ ਅਪਣੇ ਵਿਧਾਇਕਾਂ ਨੂੰ ਆਦੇਸ਼ ਦਿੱਤੇ ਹਨ ਓਹ ਫ਼ਰਜ਼ੀ ਹਨ ਤਮਾਮ ਅਫ਼ਸਰਸ਼ਾਹੀ ਇਹ ਜਾਂਣਦੀ ਹੈ ਕਿ ਇਨ੍ਹਾਂ ਵਿਧਾਇਕਾਂ ਦੀ ਕੋਈ ਵੁੱਕਤ ਨਹੀਂ ਹੈ ਸਾਰੀ ਸ਼ਕਤੀ ਮਾਨ ਕੋਲ ਹੈ ਜੋ ਵੀ ਕੋਈ ਕੰਮ ਹੁੰਦਾ ਹੈ ਓਹ ਮੈਂ ਮੈਂ ਕਰਕੇ ਅਪਣੇ ਨਾਂ ਕ੍ਰੈਡਿਟ ਲੈ ਲੈਂਦਾ ਹੈ ਭਾਵੇਂ ਕਿ ਓਹ ਕਿਸੇ ਵੀ ਵਿਧਾਇਕ ਦੇ ਹਲਕੇ ਦਾ ਹੋਵੇ,ਓਹ ਤਾਂ ਜੋ ਵਿਧਾਇਕਾਂ ਦੀਆਂ ਸਹੂਲਤਾਂ ਹਨ ਉਨ੍ਹਾਂ ਕਰਕੇ ਪਾਰਟੀ ਨਾਲ ਬੱਝੇ ਹੋਏ ਹਨ ਵਰਨਾਂ ਜੇ ਅੱਜ ਕਿਤੇ ਮਾਨ ਸੰਸਦ ਵਿੱਚ ਬਹੁ ਸੰਮਤੀ ਲੱਈ ਵੋਟਿੰਗ ਕਰਵਾਏ ਤਾਂ ਇੱਕ ਵੀ ਇਸਦੇ ਹੱਕ ਵਿਚ ਨਹੀਂ ਹੋਏਗਾ ਸਿਵਾਏ ਦੋ ਚਾਰ ਇਸਦੇ ਚਾਪਲੂਸਾਂ ਦੇ,
@harbansinsan5132
@harbansinsan5132 28 дней назад
rub to dar msg rub aa parol aame ni mildi
@NavkaranDhillon420
@NavkaranDhillon420 27 дней назад
ਰੱਬ ਦੱਸ ਕਿਵੇਂ ਹੈ 🤣🤣​@@harbansinsan5132
@didarburmi3706
@didarburmi3706 28 дней назад
बलात्कारी होना अब गुनाह नहीं रिहा एक अछे चाल चलन का सरटीफीकेट मिल जाता है। कैसा देश है।
@sewasinghbhatti5438
@sewasinghbhatti5438 28 дней назад
ਸ਼੍ਰੀ ਟਹਿਣਾ ਜੀ ਸਤਸ਼੍ਰੀਅਕਾਲ ਇਸ ਦੇਸ਼ ਦੇ ਗੰਦੇ ਪੋਲੇਟੀਸ਼ਨ ਦਾ ਸੌਦਾ ਸਾਧ ਵਰਗੇ ਗੰਦੇ ਦੋਸ਼ੀਆਂ ਨਾਲ ਨੇੜਤਾ ਹੁੰਦੀ ਹੈਂ ਇਸੇ ਲਈ ਏਹੋਜੇਹੇ ਦੋਸ਼ੀਆਂ ਨੂੰ ਵਾਰ ਵਾਰ ਪੈਰੋਲਾਂ ਮਿਲਦੀਆਂ ਨੇ
@richhpalsra9823
@richhpalsra9823 28 дней назад
ਖੇਡੀ ਵਾਲਾ ਬਾਬਾ ਅੰਦਰ ਜਾਉ ਕਿ ਨਾ
@Gurmeet.598
@Gurmeet.598 22 дня назад
Bhai sadaka ta privat companyi bna rahiya t saada kolo tolltax liya janda phir sarkar kyo haq jetondi aa sadaka assi banwa raha ha
@MRINDIANCUBER-ci1uv
@MRINDIANCUBER-ci1uv 23 дня назад
Sarkaran nu giyan hogya ke msg bina duniya nu koi ni bacha sakda
@MRINDIANCUBER-ci1uv
@MRINDIANCUBER-ci1uv 23 дня назад
Kasoor ki aw ??? Shaream katal kiti c ta andar h sab nu pata te msg te sab nu sayasat kiti h
@boharsingh7725
@boharsingh7725 28 дней назад
🙏🙏🙏🙏🙏
@balwindersinghpawar5024
@balwindersinghpawar5024 28 дней назад
ਸਤਿ ਸ੍ਰੀ ਆਕਾਲ ਜੀ
Далее
Introducing iPhone 16 | Apple
02:00
Просмотров 4,5 млн