Тёмный

Khabar Di Khabar (2031) || ਕਿਵੇਂ ਹੋਇਆ ਵੱਡਾ ਧੱਕਾ , Amritpal Singh ਦੇ ਪਿਤਾ ਨੇ ਕੀਤਾ ਵੱਡਾ ਖ਼ੁਲਾਸਾ 

Prime Asia TV
Подписаться 2,3 млн
Просмотров 40 тыс.
50% 1

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest #vineshphogat @PrimeAsiaProduction
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 68   
@gkugctet6878
@gkugctet6878 27 дней назад
ਬਹੁਤ ਵਧੀਆ ਵਿਸ਼ਲੇਸ਼ਣ। ਚਮਕੌਰ ਸਿੰਘ ਬਾਘੇਵਾਲੀਆ 🎉🎉🎉🎉
@gurdeepsidhu4216
@gurdeepsidhu4216 27 дней назад
ਰਾਜਨੀਤੀ ਦਾ ਸਿਕਾਰ ਹੋਈ ਪਹਿਲਵਾਨ ਫੋਗਟ ਪਰ ਦੁਨੀਆਂ ਭਰ ਦੇ ਲੋਕਾਂ ਦੀ ਨਿਗਾਹ ਵਿੱਚ ਸੋਨ ਕੁੜੀ ਰਹੇਗੀ। ਧੰਨਵਾਦ। ਹਨੀ੫ਰੀਤ ਤੇ ਪਰਚਾ ਬਿਲਕੁਲ ਬਣਦਾ ਪਰਦੀਪ ਕਲੇਰ ਦੇ ਬਿਆਨ ਮੁਤਾਬਕ।
@mewasinghjhajj6262
@mewasinghjhajj6262 27 дней назад
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
@publictv9543
@publictv9543 27 дней назад
Tehna Sahib tusi v gold ho
@JagtarGill-u1z
@JagtarGill-u1z 27 дней назад
Very good thana shiab ji thanks
@jaswantsekhon2083
@jaswantsekhon2083 27 дней назад
ਕੁੱਲ ਮਿਲਾ ਕੇ ਵੋਟਾਂ ਵਾਲਾ ਵਿਅੱਕਤੀ ਜਿੰਨੇ ਜੀਅ ਚਾਹੇ ਪਾਪ ਕਰੇ ਫਿਰ ਵੀ ਦੋਸ਼ੀ ਨਹੀ ॥
@publictv9543
@publictv9543 27 дней назад
ਸੱਚ ਦਾ ਦੂਜਾ ਨਾਂਅ ਸਵਰਨ ਸਿੰਘ ਟਹਿਣਾ
@PremSingh-cp8px
@PremSingh-cp8px 27 дней назад
Good. TEHINA.SAHIB
@didarburmi3706
@didarburmi3706 27 дней назад
जब तक खेड़ो के प्रमुख प्रधान नेता ओर नेताओं के बेटे ओर गुंडों का दबदबा रहेगा मैडल की आस मत रखना। शरम आती है।
@PardeepSingh-kc3hj
@PardeepSingh-kc3hj 27 дней назад
🎉 ਟਹਿਣਾ g da me pehla v ਮੁਰੀਦ ਸੀ ਅੱਜ ਹੋਰ ਹੋਂ ਗਿਆ ਕਯੋਂ k program ਦੇ ਵਿਚ ਆਜ਼ਾਦੀ ਦੀ ਵਧਾਈ ਨਈ ਦਿੱਤੀ,, ਮਾਜਾ ਆ ਗਿਆ ਸੱਚੇ ਪੰਜਾਬੀ ਹੋ ਤੁਸੀ
@jarnailsingh9949
@jarnailsingh9949 27 дней назад
First Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@BaljitSingh-bj4vm
@BaljitSingh-bj4vm 27 дней назад
ਸਪੋਰਟ ਕੋਰਟ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਬੀਜੇਪੀ ਬਿਰਜ ਭੂਸ਼ਣ ਕੁਤਾ ਸਪੋਰਟਸ ਫੈਡਰੇਸ਼ਨ ਪੀ ਟੀ ਊਸ਼ਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@kaursingh8369
@kaursingh8369 27 дней назад
ਟਹਿਣਾ ਸਾਹਿਬ ਜਦੋਂ ਕਹਿੰਦੇ ਐਂ ਕਿ ਫਲਾਣੇ ਸ਼ਹਿਰ ਵਿੱਚ ਮੀਂਹ ਪੈ ਗਿਆ ਫਲਾਣੇ ਸ਼ਹਿਰ ਵਿੱਚ ਮੀਂਹ ਪੈ ਰਿਹਾ ਐ ਤਾਂ ਸਾਨੂੰ ਫਰੀਦਕੋਟ ਬਠਿੰਡੇ ਮੋਗੇ ਮੁਕਤਸਰ ਸਹਿਬ ਅਬੋਹਰ ਮਲੋਟ ਵਾਲਿਆਂ ਨੂੰ ਲੱਗਦਾ ਐ ਕਿ ਤੁਸੀਂ ਬਹੁਤ ਵੱਡਾ ਝੂਠ ਬੋਲ ਰਹੇ ਐਂ ਕਿਉਕਿ ਸਾਡੇ ਕਿਤੇ ਸਾਰਾ ਸਾਓਣ ਕਣੀ ਵੀ ਨਹੀਂ ਡਿੱਗੀ ਮਾਫ ਕਰਨਾ 🙏
@dhaliwaldaljit9375
@dhaliwaldaljit9375 27 дней назад
ਰਾਜਨੀਤਿਕ ਲੋਕ ਤਮਗਿਆਂ ਦੀ ਮਹੱਤਤਾ ਕੀ ਜਾਨਣ।
@SidhuSahibSidhuSahib
@SidhuSahibSidhuSahib 27 дней назад
ਵਿਨੇਸ਼ ਫੌਗਾਟ ਭਾਰਤ ਰਤਨ ਹੈ ਸਦਿਆ ਵਿੱਚ ਇਕ ਪੈਦਾ ਹੁੰਦੀ ਹੈ ਵਿਨੇਸ਼ ਫੌਗਾਟ
@Karmjitkaur-gk1xq
@Karmjitkaur-gk1xq 27 дней назад
ਸਤਿ ਸ਼੍ਰੀ ਅਕਾਲ ਟਹਿਣਾ ਜੀ 🙏🏼🙏🏼
@surjeetsingh8809
@surjeetsingh8809 27 дней назад
👍👌
@baldevjassar8059
@baldevjassar8059 27 дней назад
*🙏☘️ਅੱਜ ਦਾ ਵਿਚਾਰ☘️🙏* *ਆਪਣੇ ਹਾਸਿਆਂ ਨਾਲ ਦੁਨੀਆਂ ਬਦਲੋ।ਦੁਨੀਆ ਕਰਕੇ ਆਪਣੇ ਹਾਸੇ ਨਾ ਬਦਲੋ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@AjitSingh-el4gf
@AjitSingh-el4gf 27 дней назад
💯 percent CONSPIRACY by Indian Government
@JaswantSingh-qi4ok
@JaswantSingh-qi4ok 26 дней назад
Good job prime Asia keep it up 👍
@AvtarSingh-bj2vm
@AvtarSingh-bj2vm 27 дней назад
ਟੈਹਣਾ ਸਾਹਿਬ ਜੀ ਜਿਹੜੇ ਜੱਥੇਦਾਰ ਸੁਖਬੀਰ ਦੇ ਥਾਪੇ ਹੋਏ ਹਨ ਓਹ ਸੁਖਬੀਰ ਨੂੰ ਸਜ਼ਾ ਕਿਸ ਤਰਾਂ ਦੇਣਗੇ ਸੱਭ ਡਰਾਮਾ ਹੈ ਜੀ
@BittuChambal-vl4hr
@BittuChambal-vl4hr 27 дней назад
Good job sir ji 👍👍👍👍
@kirankaur4504
@kirankaur4504 27 дней назад
ਸਤਿ ਸ੍ਰੀ ਅਕਾਲ ਜੀ 🙏🙏
@AnilSharma-bz4ww
@AnilSharma-bz4ww 27 дней назад
Tehna saab happy independence day to you and your family
@JaswinderKaur-g9s
@JaswinderKaur-g9s 27 дней назад
❤❤❤❤❤
@raghwirjammu1165
@raghwirjammu1165 27 дней назад
Brij bhusan has a big mouth he needs to stop it
@Karmjitkaur-gk1xq
@Karmjitkaur-gk1xq 27 дней назад
ਬਹੁਤ ਦੁੱਖ ਦੀ ਗੱਲ ਐ ਸਾਡੇ ਭਾਰਤ ਦੀ ਦਾ ਹਁਕ ਬਣਦਾ ਸੀ 😊
@gurdeepsingh1616
@gurdeepsingh1616 27 дней назад
Bohat vadiya ji
@user-qc7fg6td7r
@user-qc7fg6td7r 27 дней назад
Vadia ji
@trilochansinghrehsi9354
@trilochansinghrehsi9354 27 дней назад
VERY VERY AND VERY SAD NEWS
@yudhbirsingh6993
@yudhbirsingh6993 27 дней назад
Proud on her God bless her God bless to all players ❤❤❤❤❤
@BaldevSingh-l8k
@BaldevSingh-l8k 27 дней назад
I am weeping
@harpalsidhu9487
@harpalsidhu9487 27 дней назад
Sat sri Akal ji 🙏
@DalerSinghBoparai
@DalerSinghBoparai 27 дней назад
T nu salam
@boharsingh7725
@boharsingh7725 27 дней назад
🙏🙏🙏🙏🙏
@HarpreetKaur-rr7qt
@HarpreetKaur-rr7qt 27 дней назад
Sat sri akal Tehna sahib ji. God bless you sir. Sports people are paid they can give anyone medals shame on them playing this type games with our children. Leaders and police are paid court free then for money shame on our people. Leaders and police can free anyone from jail even court cannot do anything.
@lakhwinderbrar4982
@lakhwinderbrar4982 26 дней назад
🙏🙏
@santlashmanmuni6045
@santlashmanmuni6045 27 дней назад
ਅਜ਼ਾਦੀ ਦਿਵਸ ਤੇ ਸ਼ੁਭ ਕਾਮਨਾਵਾਂ। ਅਜ਼ਾਦੀ ਘੁਲਾਟੀਏ ਬਾਬਿਆਂ ਨੂੰ ਸ਼ਰਧਾਂਜਲੀ ਪ੍ਰਣਾਮ 👏👏
@MaingalSingh
@MaingalSingh 27 дней назад
Sat Sri akal bai tehna Saab ji 🙏 😊 🎉
@Lucky-v9e
@Lucky-v9e 27 дней назад
Pehla check karna c vight
@harinderboyal1868
@harinderboyal1868 27 дней назад
Waheguru Ji hamesha chardicala bakshan
@Harmxn_9947
@Harmxn_9947 27 дней назад
Vry sad vinesh 😢
@jeetasingh9510
@jeetasingh9510 27 дней назад
Tehna sahib any conspiracy angle in this case must be investigated but BJP govt may not allow this.
@TSingh-m9g
@TSingh-m9g 27 дней назад
ਵਿਨੇਸ਼ ਫ਼ੋਗਾਟ ਜ਼ਿੰਦਾਬਾਦ ਭਾਂਵੇ ਕਿ ਉਸਨੂੰ ਅਜੇਤੂ ਕਰਾਰ ਦਿੱਤਾ ਗਿਆ ਹੈ ਪਰ ਓਹ ਇੱਕ ਗੋਲਡਮੈਡਲਿਸਟ ਹੋ ਕੇ ਪਰਤੀ ਹੈ ਓਹ ਹਰਿਆਣੇ ਦੀ ਬੇਟੀ ਹੈ ਜੋ ਮਾਨ ਸਨਮਾਨ ਉੱਥੋਂ ਦੇ ਲੋਕਾਂ ਵਲੋਂ ਕੀਤਾ ਗਿਆ ਹੈ ਓਹ ਬੇਹੱਦ ਪ੍ਰਸੰਸਾਯੋਗ ਹੈ ਉਸਨੂੰ ਦੋ ਏਕੜ ਜ਼ਮੀਨ ਤੇ ਗਿਆਰਾਂ ਲੱਖ ਰੁਪਏ ਦੇ ਕੇ ਸਨਮਾਨਿਤ ਕਰਨਾਂ ਇਹ ਦੱਸਦਾ ਹੈ ਕਿ ਓਹ ਇੱਕ ਮਹਾਨ ਜੇਤੂ ਹੋ ਕੇ ਪਰਤੀ ਹੈ ਭਾਂਵੇ ਕਿ ਦੁਸ਼ਮਣਾਂ ਨੇ ਅਪਣੀ ਜ਼ਿੱਦ ਪੁਗਾ ਲੱਈ,ਅੰਦੋਲਨ ਦਾ ਬਦਲਾ ਲੈ ਲਿਆ ਪਰ ਕੀ ਓਹ ਕਮੀਨੇ ਲੋਕ ਉਸਨੂੰ ਲੋਕਾਂ ਦੇ ਦਿਲਾਂ ਚੋਂ ਵੀ ਕੱਢ ਸਕਣਗੇ? ਨਹੀਂ ਪਰ ਇਹ ਮੁਲਕ ਨੂੰ ਜ਼ਰੂਰ ਪਤਾ ਲੱਗ ਗਿਆ ਹੈ ਕਿ ਇਨ੍ਹਾਂ ਸਿਆਸੀ ਕਮੀਂਨਿਆਂ ਦੀ ਪਹੁੰਚ ਕਿੱਥੋਂ ਤੱਕ ਹੈ ਜੋ ਰਾਸ਼ੀ ਉਸਨੂੰ ਦਿੱਤੀ ਜਾ ਰਹੀ ਹੈ ਓਹ ਸੈਂਣੀ ਸਰਕਾਰ ਵਲੋਂ ਨਹੀ ਹੈ ਓਹ ਖਾਪ ਪੰਚਾਇਤ ਦੁਆਰਾ ਇਕੱਠੀ ਕੀਤੀ ਗੱਈ ਰਾਸ਼ੀ ਹੈ ਚਾਹੀਦਾ ਤਾਂ ਇਹ ਸੀ ਕਿ ਪ੍ਰਧਾਨ ਮੰਤਰੀ ਖੁਦ ਉਸਦੀ ਆਮਦ ਤੇ ਸਰਕਾਰੀ ਤੌਰ ਤੇ ਸੁਆਗਤ ਕਰਦੇ ਉਸਨੂੰ ਸਨਮਾਨਿਤ ਕਰਨ ਤੋਂ ਇਲਾਵਾ ਕੋਈ ਵੱਡੀ ਪਦਵੀ ਨਾਲ ਸਨਮਾਨਿਤ ਉਰਦੇ ਤੇ ਉਸਨੂੰ ਗੋਲਡ ਮੈਡਲਿਸਟ ਘੋਸ਼ਿਤ ਕਰਦੇ ਤੇ ਅਪਣਾ ਵਿਰੋਧ CAS ਵਾਲਿਆਂ ਕੋਲ ਦਰਜ਼ ਕਰਵਾਂਉਂਦੇ ਤੇ ਉਸਨੂੰ ਪ੍ਰਧਾਨ ਮੰਤਰੀ ਫ਼ੰਡ ਚੋਂ ਘੱਟੋ ਘੱਟ ਇੱਕ ਕਰੋੜ ਰੁਪਏ ਤੇ ਪ੍ਰਸ਼ੰਸਾ ਪੱਤਰ ਦੇ ਕੇ ਉਸਦੀ ਹੋਂਸਲਾ ਹਫ਼ਜ਼ਆਈ ਕਰਦੇ ਪਰ ਓਹ ਤਾਂ ਇੱਕ ਲਫ਼ਜ਼ ਵੀ ਨਹੀਂ ਬੋਲੇ ਹਾਂ ਉਦੋਂ ਅਫ਼ਸੋਸ ਜ਼ਰੂਰ ਪ੍ਰਗਟ ਕੀਤਾ ਸੀ ਜਦੋਂ ਓਹ ਮੁਕਾਬਲੇ ਤੋ ਬਾਹਰ ਹੋ ਗੱਈ ਸੀ, ਅਪਣੇ ਪੰਜਾਬੀ ਮੁੱਖ ਮੰਤਰੀ ਨੇ ਹਾਕੀ ਖਿਡਾਰੀਆਂ ਨੂੰ ਇੱਕ ਇੱਕ ਕਰੋੜ ਤਾਂ ਦੇ ਦਿੱਤਾ ਪਰ ਫ਼ੋਗਾਟ ਬਾਰੇ ਇੱਕ ਲਫ਼ਜ਼ ਵੀ ਨਹੀਂ ਬੋਲਿਆ ਜੇ ਉਸਨੂੰ ਵੀ ਇਹ ਨਸ਼ੇੜੀ ਇੱਕ ਕਰੋੜ ਦੇ ਦੈਂਦਾ ਤਾਂ ਇਸਦੀ ਬੱਲੇ ਬੱਲੇ ਹੋ ਜਾਂਣੀ ਸੀ ਤੇ ਸਭ ਨੇ ਸ਼ਲਾਘਾ ਵੀ ਉਰਨੀ ਸੀ ਹੋ ਸਕਦਾ ਹੈ ਕਿ ਹਰਿਆਣੇ ਵਿੱਚ ਚੋਣਾਂ ਮੋਕੇ ਕੋਈ ਮਤਲਬੀ ਰਿਸ਼ਵਤ ਦੀ ਘੋਸ਼ਣਾ ਕਰਕੇ ਵੋਟਾਂ ਹਾਸਲ ਕਰ ਲੱਏ ਪਰ ਇਸਦੇ ਆਕਾ ਨੇ ਨਰਾਜ਼ ਹੋ ਜਾਂਣਾ ਸੀ, ਇਸ ਲੱਈ ਇਹ ਖ਼ਾਮੋਸ਼ ਹੈ ਉਨ੍ਹਾਂ ਦੇਸ਼ਧੋਹੀਆਂ ਨੂੰ ਅਜ ਸਾਰੇ ਲਾਹਨਤਾਂ ਪਾ ਰਹੇ ਹਨ ਪਰ ਇਹ ਢੀਠ ਲੋਕ ਲਾਹਨਤਾਂ ਨੂੰ ਵੀ ਅਸ਼ੀਰਵਾਦ ਹੀ ਸਮਝਦੇ ਹਨ,ਪਰ ਫ਼ਓਗਾਟ ਭਾਰਤ ਦੀ ਬੇਟੀ ਨਹੀ ਹੈ ਮੁਆਫ਼ ਕਰਨਾ,ਓਹ ਸਿਰਫ਼ ਹਰਿਆਣੇ ਦੀ ਬੇਟੀ ਹੈ ਜੋ ਭਾਰਤੀ ਸਿਆਸਤ ਦੀ ਭੇਂਟ ਚੜ ਗਈ ਹੈ, ਜੋ ਅਕਾਲੀ ਦਲ ਦਾ MLA ਆਪ ਵਿੱਚ ਵੜਿਆ ਹੈ ਓਹ ਹੁਣ ਵੜ ਹੀ ਗਿਆ ਹੈ ਕਿਸੇ ਵੇਲੇ ਸੁਸ਼ੀਲ ਕੁਮਾਰ ਰਿੰਕੂ ਵੀ ਇਸ ਪਾਰਟੀ ਵਿੱਚ ਸ਼ਾਮਲ ਹੋਇਆ ਸੀ ਬਾਅਦ ਵਿੱਚ ਓਹ ਆਪ ਦਾ ਕੈਂਡੀਡੇਟ ਹੁੰਦਾ ਹੋਇਆ ਵੀ ਬੀਜੇਪੀ ਵਿੱਚ ਚਲਾ ਗਿਆ ਸੀ, ਇਸ ਵੇਲੇ ਭਗਵੰਤ ਮਾਨ ਖ੍ਰੀਦੋ ਫ਼੍ਰੋਖ਼ਤ ਵਿੱਚ ਰੁੱਝਾ ਹੋਇਆ ਹੈ ਇਹ ਵਿਚਾਰਾ ਈਮਾਨਦਾਰ ਹੋ ਕੇ ਵੀ ਬੇਈਮਾਨ ਬਣ ਗਿਆ ਹੈ, ਇਹ ਲੋਕ ਜਨਤਾ ਲੱਈ ਨਹੀਂ ਹਨ ਸਿਰਫ਼ ਪਾਰਟੀਆਂ ਦੇ ਚੱਚੇ ਬਣ ਕੇ ਉਨ੍ਹਾਂ ਦੀਆਂ ਜੂਠਾਂ ਖਾਂਦੇ ਹਨ, ਦੁਰਲਾਂਨਤ ਹੈ ਦਲ ਬਦਲੂਆਂ ਉੱਤੇ ਜੋ ਮਾਣ ਇੱਜ਼ਤ ਤੇ ਧਨ ਦੌਲਤ ਤਾਂ ਜਨਤਾ ਤੋਂ ਹਾਸਲ ਕਰਦੇ ਹਨ ਪਰ ਵਫ਼ਾਦਾਰੀ ਵੇਲੇ ਗੱਦਾਰੀ ਕਰ ਜਾਂਦੇ ਹਨ, ਇੱਕ ਭਗਤ ਪਹਿਲਾਂ ਵੀ ਸ਼ਾਮਲ ਕੀਤਾ ਸੀ ਜੋ ਖੁੱਡੇ ਲਾਈਨ ਤੇ ਹੈ, ਇਹ ਵੀ ਮਾਂਜਿਆ ਸਮਝੋ!
@navneetkalra3772
@navneetkalra3772 26 дней назад
✍️👉ਸਤਿਕਾਰਯੋਗ "ਸਵਰਨ ਸਿੰਘ ਟਹਿਣਾ ਜੀ", ਤੁਹਾਨੂੰ ਪਿਛਲੇ ਲੰਮੇ ਸਮੇਂ ਤੋਂ ਪ੍ਰੋਗਰਾਮ "ਖ਼ਬਰ ਦੀ ਖ਼ਬਰ" ਵਿੱਚ ਰਿਪੋਰਟ ਪੇਸ਼ ਕਰਦੇ ਨਹੀਂ ਵੇਖਿਆ, ਅਜਿਹਾ ਕਿਉਂ? ਧੰਨਵਾਦ।👈
@vinodkathuria9106
@vinodkathuria9106 27 дней назад
Injustice with Fogat
@PaanJob
@PaanJob 27 дней назад
I stand with vinesh phogat on her experience regarding abuse....she should get justice...i pray her perpetrators are given punsihment as per law...but I do not appreciate her fraudulently playing in under weight category...rules are rules and must be followed...even 1 gram over is over and disqualified...thats how the world works...this might bot be the case how India works...but this is how world rules work
@GurpreetKaur-lx9tp
@GurpreetKaur-lx9tp 26 дней назад
🙏🇩🇪♥️
@AjitSingh-el4gf
@AjitSingh-el4gf 27 дней назад
No rain at Mansa On Wednesday.
@bhupindersingh6164
@bhupindersingh6164 27 дней назад
😢😢😢😢
@Harmxn_9947
@Harmxn_9947 27 дней назад
Good morning zira
@parmjeetsingh7135
@parmjeetsingh7135 27 дней назад
ਟਹਿਨਾ ਤੁਹਾਨੂੰ 100 ਗ੍ਰਾਮ ਜੇਹਿਰ ਦੇ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਮੇਹਰ ਕਰੇ ਇੱਕ ਗ਼ਲਤ ਫਹਿਮੀ ਨਾਲ ਗੱਲਬਾਤ ਕਰਦਿਆਂ ਪੰਜਾਬ ਦਾ ਫਾਇਦਾ ਹੋਵੇਗਾ 😢😮😢😢
@SukhvirSingh-gn9xy
@SukhvirSingh-gn9xy 27 дней назад
Eh siasat dee Bheent charge gia
@SarwanSingh-hk1dx
@SarwanSingh-hk1dx 27 дней назад
Tehna ji vines pgot ne gold b jit Lena c
@HarkrishanLal-f9r
@HarkrishanLal-f9r 27 дней назад
🙏🇮🇳👮⚘️🌺🌷🙏
@HarinderSingh-ho4fe
@HarinderSingh-ho4fe 26 дней назад
ਟਹਿਣੇ ਵਿਚ ਪਿਆ
@RavinderRupana-pd4ow
@RavinderRupana-pd4ow 27 дней назад
Tehna Saab ki krugi Madam Phaugaat Medal naal? Ki assi ehnu ohdi jholi ch pa ke ki kra ge j araban di abaadi cho koi chnga player hi ni paida hon dena, fer ki assi hr medal lae ldage? Q ni apna political gund saaf kita jae?
@SarwanSingh-hk1dx
@SarwanSingh-hk1dx 27 дней назад
Pehle bhagwan amratpal di membar sip khatm karn leyi saprimkot tak geye gal nhi bni tan nsha taskar nu divrugad bhej ditta kush tan daal bich kala hey
@JaswinderSingh-rn3sb
@JaswinderSingh-rn3sb 26 дней назад
Tehna sab g Azadi . Eh sirf hindustaia vaste hai.punjab ta is din lutteya gia, barbad ho gia si. Punjabian da apna desh si, hun ta surf nam di hi azadi hai , sirf ik din hunda hai baki din ta phir ohi lut khasut lokan di
@gurmailsinghbagri2963
@gurmailsinghbagri2963 27 дней назад
Kujh ne ho sakda akalia da hun ta 0 rahnge
@amarjeetsinghjandu5365
@amarjeetsinghjandu5365 27 дней назад
Sadian khedan da bera gark sade rajnitak lokan de Karan hi ho riha hai.kitani sharam vali gal hai sadi abadi 150 crore de bawjud sada 71 paiyedan te hi paunch .
@user-jg6yp9vu5i
@user-jg6yp9vu5i 27 дней назад
🙏🙏🙏🙏🙏
Далее
iPhone 16 для НИЩЕБРОДОВ!
00:51
Просмотров 313 тыс.
iPhone 16 для НИЩЕБРОДОВ!
00:51
Просмотров 313 тыс.