Тёмный
No video :(

Khabar Sawer :- ਕਰਤੀ ਛੁੱਟੀ ਹਰਪਾਲ ਚੀਮਾ ਦੀ!ਭਗਵੰਤ ਮਾਨ ਨੇ ਖੇਡਿਆ ਦਾਅ ਹੁਣ ਚੀਮਾ ਤੇ ਸੰਧਵਾਂ ਹੋਣਗੇ ਇਕੱਠੇ? 

Rozana Lok Naad TV
Подписаться 229 тыс.
Просмотров 65 тыс.
50% 1

ਕਰਤੀ ਛੁੱਟੀ ਹਰਪਾਲ ਚੀਮਾ ਦੀ!
ਭਗਵੰਤ ਮਾਨ ਨੇ ਖੇਡਿਆ ਦਾਅ
ਹੁਣ ਚੀਮਾ ਤੇ ਸੰਧਵਾਂ ਹੋਣਗੇ ਇਕੱਠੇ?
ਬੇਅਦਬੀ ਪਿੱਛੇ AAP ਲੀਡਰਾਂ ਦਾ ਹੱਥ?
ਪਹਿਲੀ ਵਾਰ ਸਨਸਨੀਖੇਜ਼ ਖ਼ੁਲਾਸਾ
#RozanaLokNaadTv #LatestPunjabiNews #LatestNews2024
For Advertising queries, please call on +91 7087641702

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 68   
@gurchransingh5674
@gurchransingh5674 Месяц назад
ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਜੀ ਸੋਡੇ ਕੁੱਝ ਇਮਾਨਦਾਰ ਪੱਤਰਕਾਰਾ ਕਰਕੇ ਸਰਕਾਰ ਪੰਜਾਬ ਵਿੱਚ ਨਜਰ ਆ ਰਹੀ ਹੈ ਨਹੀ ਤਾ ਨਕਲੀ ਇਨਕਲਾਬੀ ਪੰਜਾਬ ਵੇਚਕੇ ਦਿੱਲੀ ਲਾਲੇ ਦੇ ਘਰ ਸਾਫ ਸਫਾਈ ਕਰਨ ਜਾ ਸਕਦੇ ਸੀ
@KarnSingh-uk5rh
@KarnSingh-uk5rh Месяц назад
😊😊😊😊qqqqqqq 2:36
@sakinderkaur846
@sakinderkaur846 Месяц назад
Sahi keha .
@nippasohi2216
@nippasohi2216 Месяц назад
ੜੀਜ
@bindadoctor4278
@bindadoctor4278 Месяц назад
Good 👍 job 👏
@user-kk9bf4hc4q
@user-kk9bf4hc4q Месяц назад
ਸਰ ਜੀ ਮੈਂ ਤੁਹਾਡਾ ਧੰਨਵਾਦੀ ਹਾਂ ਜੀ ਤੁਸੀਂ ਵਧੀਆ ਢੰਗ ਨਾਲ ਮੁੱਦੇ ਚੁੱਕਦੇ ਹਨ ਜੀ ਅਤੇ ਜੇਕਰ ਦੇਖਿਆ ਜਾਵੇ ਤਾਂ ਇਹ ਬੇਇਆਦਬੀ ਵਾਲੀ ਗੱਲ ਕਰਕੇ ਹੀ ਹੁਣ ਤਕ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਸ ਬਾਦਲ ਜੀ ਹੁਣਾਂ ਦੇ ਪਰਿਵਾਰ ਨੂੰ ਬਦਨਾਮ ਕਰ ਕੇ ਹੀ ਪਹਿਲਾਂ ਕਾਂਗਰਸ ਪਾਰਟੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਫਿਰ ਇੰਨਾ ਦੇ ਵਲੋਂ ਹੀ ਕਿਹਾ ਸੀ ਕਿ ਸਾਡਾ ਰਾਜ ਆਵੇਗਾ ਤਾਂ ਫਿਰ ਅਸੀਂ ਬੇਇਆਦਬੀ ਵਾਲੀ ਗੱਲ ਸਾਹਮਣੇ ਲਿਆ ਕੇ ਸ ਬਾਦਲ ਜੀ ਹੁਣਾਂ ਦੇ ਨੂੰ ਵੀ ਜਰੂਰ ਹੀ ਜੇਲ੍ਹ ਵਿਚ ਬੰਦ ਕਰਾਂ ਗੇ ਪਰੰਤੂ ਪੰਜ ਸਾਲ ਕਾਂਗਰਸ ਪਾਰਟੀ ਦੀ ਸਰਕਾਰ ਅਤੇ ਇਸ ਆਮ ਆਦਮੀ ਪਾਰਟੀ ਦੀ ਢਾਈ ਸਾਲ ਤੋਂ ਸਰਕਾਰ ਹੈਂ ਜੀ ਪਰੰਤੂ ਹੁਣ ਤਕ ਇੰਨਸਾਫ ਨਹੀਂ ਹੋਇਆ ਹੈ ਜੀ ਅਤੇ ਬਹੁਤ ਹੀ ਦੁੱਖੀ ਹੋ ਕੇ ਕਹਿੰਦਾ ਹਾਂ ਕਿ ਇਸੇ ਹੀ ਮੁੱਖ ਮੰਤਰੀ ਪੰਜਾਬ ਦੇ ਵਲੋਂ ਲੋਕਾਂ ਨੂੰ ਵੀ ਸਭ ਕੁੱਝ ਹੀ ਕਲੀਅਰ ਕਰ ਦਿੱਤੇ ਗਿਐ ਹੈਂ ਜੀ ਕਿ ਇਸ ਬੇਇਆਦਬੀ ਵਾਲੀ ਗੱਲ ਵਿੱਚ ਨਾਂ ਹੀ ਸ ਬਾਦਲ ਜੀ ਹੁਣਾਂ ਦੇ ਪਰਿਵਾਰ ਅਤੇ ਨਾਂ ਹੀ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਕਿਸੇ ਵੀ ਪਾਰਟੀ ਵਰਕਰਾਂ ਅਤੇ ਜਥੇਦਾਰ ਜੀ ਹੁਣਾਂ ਦਾ ਹਥ ਪਾਇਆ ਗਿਆ ਹੈ ਜੀ ਅਤੇ ਬਹੁਤ ਹੀ ਦੁੱਖੀ ਹੋ ਕੇ ਕਹਿੰਦਾ ਹਾਂ ਕਿ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ ਜੀ ਉਦੋਂ ਤੋਂ ਲੈ ਕੇ ਅਜ ਤਕ ਹੀ ਬੇਇਆਦਬੀਆਂ ਹੋ ਰਹੀਆਂ ਹਨ ਅਤੇ ਹੁਣ ਤਕ ਇੰਨਸਾਫ ਨਹੀਂ ਹੋਇਆ ਹੈ ਜੀ ਅਤੇ ਮੈਂ ਆਪਣੇ ਵਲੋਂ ਤੁਹਾਡੀਆਂ ਗਲਾਂ ਬਾਤਾਂ ਕੀਤੀਆਂ ਗਈਆਂ ਹਨ ਜੀ ਸਹਿਮਤੀ ਪ੍ਰਗਟ ਕਰਦਾ ਹਾਂ ਜੀ!
@sakinderkaur846
@sakinderkaur846 Месяц назад
Jharu Wale ta sabh nu croos krge.
@parmindersingh2081
@parmindersingh2081 Месяц назад
ਬੇਅਦਬੀ ਦੇ ਕੇਸ ਤਾਂ 2017 ਵਿੱਚ ਈ ਬਾਹਰ ਚਲੇ ਜਾਂਦੇ ਜੇਕਰ ਉਸ ਵਕਤ ਭਗਵੰਤ ਮਾਨ ਮੁੱਖ ਮੰਤਰੀ ਬਣ ਜਾਂਦਾ ਸਿੱਧੂ ਸਾਹਿਬ ਤੁਸੀਂ ਬਿਲਕੁਲ ਨਿਰਪੱਖ ਜਾਣਕਾਰੀ ਪੇਸ਼ ਕਰਦੇ ਹੋ ਜੀ
@gjhattre
@gjhattre Месяц назад
ਹਰਪਾਲ ਚੀਮਾ ਤਾਂ ਮਨਪ੍ਰੀਤ ਬਾਦਲ ਦਾ ਵੀ ਪਿਓ ਨਿਕਲਿਆ , ਇਹਨੂੰ ਘਰੇ ਬਿਠਾ ਦੇਣ ਤਾਂ ਚੰਗੀ ਗੱਲ ਆ ਨਹੀਂ ਤਾਂ ਲੈ ਕੇ ਬਹਿ ਜੂ
@WahegurujiWaeguruji-rn1fi
@WahegurujiWaeguruji-rn1fi Месяц назад
ਵਧੀਆ ਹੋਇਆ ਚੀਮਾ ਨਾਲ ਏਦਾਂ ਹੀ ਬਣਨੀ ਚਾਹੀਦੀ ਸੀ 👍
@balwantsinghdhadda2644
@balwantsinghdhadda2644 Месяц назад
Very nice information Sidhu Saab Ji
@BalwinderSingh-ix7mf
@BalwinderSingh-ix7mf Месяц назад
ਇੱਕ ਮੋਟਰ ਕੁਨੈਕਸ਼ਨ ਮਾਫ ਕਰੇ ਜਿਸ ਦੇ ਦਸ ਦਸ ਮੋਟਰਾਂ ਹਨ ਉਨ੍ਹਾਂ ਤੋਂ ਬਿਲ ਲਿਆ ਜਾਵੇ ਘਰਾ ਵਾਲੀ ਬਿਜਲੀ ਤਿੰਨ ਰੁਪਏ ਯੂਨਿਟ ਕਰੇ ਸਰਕਾਰ ਮਾਫੀ ਬੰਦ ਕਰੇ ਸਰਕਾਰ ਜਿਸ ਕਿਸਾਨ ਦੇ ਮੋਟਰ ਕੁਨੈਕਸ਼ਨ ਨਹੀਂ ਉਸ ਕਿਸਾਨ ਨੂੰ ਮੋਟਰਾਂ ਦੇ ਕੁਨੈਕਸ਼ਨ ਦਿੱਤੇ ਜਾਣ
@hakamsingh6505
@hakamsingh6505 Месяц назад
ਸ਼੍ਰੀ ਸੰਜੀਵ ਕੁਮਾਰ ੭੪੨੨ ਜੀ, ਹਿੰਦੋਸਤਾਨ ਦੇਸ਼ ਕਿੱਥੇ ਹੈ? ਸੰਸਾਰ ਦੇ ਨਕਸ਼ੇ ਉੱਪਰ ਤਾਂ ਅਜਿਹੀ ਕੋਈ ਬਲਾ ( ਸ਼ੈ) ਚੀਜ਼, ਵਸਤੂ ਨਹੀਂ। ਸਾਡੇ ਦੇਸ਼ ਦਾ ਨਾਂ ਭਾਰਤ ਹੈ। ਸਿੰਘ
@surjeetsingh9685
@surjeetsingh9685 Месяц назад
ਬਾਬਰ ਬਾਣੀ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਿਸ਼ਾਹ ਜੀ ਨੇ ਹਿੰਦੁਸਤਾਨ ਡਰਾਇਆ ਸਬਦ ਵਰਤਿਆ
@BhimSingh-mw8qn
@BhimSingh-mw8qn Месяц назад
ਕਰੀ ਹੀ ਆਪ ਪਾਰਟੀ ਨੇ ਹੋਵੇਗੀ ਤਾਂ ਹੀ ਜੋਰਾਂ ਸਿੰਘ ਨਾਲ ਗੱਲ ਨਹੀਂ ਕਰਦੇ ਜਿਸ ਪਾਰਟੀ ਦੀ ਸਰਕਾਰ ਹੋਵੇ ਉਹ ਕਿਵੇਂ ਆਪਣੀ ਸਰਕਾਰ ਨੂੰ ਬਾਦਨਾਮ ਕਰੇਗੀ 15 ਵਿੱਚ ਸਰਕਾਰ ਆਕਲੀ ਦਲ ਦੀ ਸੀ
@harmeetsinghdhaliwal5986
@harmeetsinghdhaliwal5986 Месяц назад
ਇਹ ਚੈਨਲ ਵਾਲੇ ਰੋਜ ਸਰਕਾਰ ਤੋੜਕੇ ਸੌਦੇ ਐ ਪਰ ਕਾਵਾ ਦੇ ਕਹੈ ਢੱਗੇ ਕਦੇ ਮਰਦੈ ਹੁੰਦੇ ਐ
@tejinderkaur8982
@tejinderkaur8982 Месяц назад
👌🏼👌🏼👌🏼👌🏼😂
@sanjivkumar7422
@sanjivkumar7422 Месяц назад
ਯਾਰ ਲੋਕ ਤੁਹਾਨੂੰ ਕੰਮਾਂ ਵਾਸਤੇ ਚੁਨ ਕੇ ਭੇਜਦੇ ਹਨ। ਤੁਹਾਡੀ ਆਵਦੀ ਲੜਾਈ ਨਹੀ ਮੁਕਦੀ। ਜਿਨਾ ਚਿਰ ਹਿਦੁਸਤਾਨ ਦੇ ਗਰੀਬ ਲੋਕਾਂ ਨੂੰ ਤੁਹਾਡੀ ਹਰਕਤਾਂ ਦਾ ਪਤਾ ਨਹੀ ਲਗਦਾ ਉਨ੍ਹਾਂ ਚਿਰ ਤੁਸੀਂ ਬੰਦੇ ਨਹੀ ਬਨਦੇ।
@noornnoor3744
@noornnoor3744 Месяц назад
ਕਰਜ਼ਾ ਤਾਂ ਲੋਕਾਂ ਸਿਰ ਚੜ੍ਹਨਾ ਹੈ,, ਚਾਹੇ ਸਿੱਧੇ ਰੂਪ ਚ ਜਾਂ ਅਸਿੱਧੇ ਰੂਪ ਚ,,, ਪੰਜਾਬ ਵਿਚ ਲੋਕਾਂ ਨੂੰ ਰਾਹਤ ਤਾਂ ਮਿਲੀ ਹੈ, ਨਿੱਜੀ ਕਰਜੇ ਤੋਂ
@jaswantsingh2023
@jaswantsingh2023 Месяц назад
ਘਰ ਦਾ ਕਲੇਸ ਆਖਿਰ ਖਤਮ ਕਰ ਦਿੰਦਾ ਹੈ ਘਰ ਵਾਰ ਜੀ ਵੇਖ ਲਿਉ ਹੁਣ ਕੀ ਹੋਵੇਗਾ ਜੀ ਪਾਰਟੀ ਵਿੱਚ
@arwindergill3650
@arwindergill3650 Месяц назад
ਪ੍ਰੋਫੈਸਰ ਸਾਬ ਸੁਖਬੀਰ ਨੇ ਇੱਕ ਨਹੀਂ ਵੀਹ ਵਾਰ ਮਾਨ ਸਾਬ ਨੂੰ ਘੇਰਿਆ। ਬਾਕੀ ਚੈਨਲ ਵੀ ਸੁਣਿਆ ਕਰੋ ਜੀ।
@harpreetsinghthind2816
@harpreetsinghthind2816 Месяц назад
ਮਾਨ ਮੁਰਦਾਬਾਦ 👿
@Gurlalsinghkang
@Gurlalsinghkang Месяц назад
Good information 👍
@virindersinghcheema1024
@virindersinghcheema1024 Месяц назад
ਅਣਖੀ ਸਾਹਿਬ ਦੀ ਆਵਾਜ ਸਪਸ਼ਟ ਸਮਝ ਨਹੀਂ ਆਉੰਦੀ
@harpalnijjar6548
@harpalnijjar6548 Месяц назад
Good job ❤
@kuljeetsingh3100
@kuljeetsingh3100 Месяц назад
ਅੱਣਖੀ ਸਹਿਬ ਤੁਸੀਂ ਚੱਟਨੀ ਵਿਚ ਸਾਬਿਤ ਲਾਲ ਮਿਰਚਾਂ ਪਾਕੇ ਚੱਟਨੀ ਖਾਇਆ ਕਰੋ ਫਿਰ ਅਵਾਜ਼ ਵਧੀਆ ਨਿਕਲੇਗੀ
@anshdeep_singla
@anshdeep_singla Месяц назад
Disttbarnala.de.aam.aadmi.party De 3.m.l.a.sun.jinan.the.comand Heth.pakhoke.m.p a.c.ass.ltd Wich.7.croreda,gabàn.hogia.haí
@VikramSingh-qm5hc
@VikramSingh-qm5hc Месяц назад
🙏👍
@gurdevsidhu8164
@gurdevsidhu8164 Месяц назад
Change not possible until Haryana election.
@manindersingh2542
@manindersingh2542 Месяц назад
ਸ੍ਰੀ ਮਾਨ ਜੀ ਕੋਈ ਸਹੀ ਖਬਰ ਵੀ ਦਿਆ ਕਰੋ।
@user-vf9st1fc3n
@user-vf9st1fc3n Месяц назад
Lok swad
@jarnailsidhu5045
@jarnailsidhu5045 Месяц назад
ਸਾਰਾ ਬਕਵਾਸ ਹੈ
@VirsaSingh-r7c
@VirsaSingh-r7c Месяц назад
ਭੌਂਕਾ
@JS50108
@JS50108 Месяц назад
ਕਦੇ ਕੁੱਝ ਹੋਇਆ ਜੋ ਤੁਸੀਂ ਰੋਜ਼ ਭਕਾਈ ਮਾਰਦੇ ਓ ?😂
@GurudevSingh-i8y
@GurudevSingh-i8y Месяц назад
Waheguru ji
@gurmeetsinghraigurmeetsing5521
@gurmeetsinghraigurmeetsing5521 Месяц назад
ਇਮਾਨਦਾਰ ਪਤਰਕਾਰ ਵੀਰੋ ਧਨਵਾਦ ਦੋਨੇ ਦਾ ਵੀਰੋ ਤੁਸੀ ਪੰਜਾਬ ਦੇ ਹਮਦਰਦ ਹੋਪੰਜਾਬ ਦੇ ਕੁਝ ਕੋ ਪਤਰਕਾਰ ਹਨ ਜੋ ਸਰਕਾਰ ਦੇ ਖਿਲਾਫ ਬੋਲਦੇ ਹਨ ਬਾਕੀ ਵਿਕਾਉ ਮਾਲ ਹਨ ਤੁਹਾਡਾ ਚੈਨਲ ਦਾ ਧੰਨਵਾਦ ਕਰਦੇ ਹਾਂ
@Kularsarpanch
@Kularsarpanch Месяц назад
ਲੂਣ ਦੇ ਗਰਾਰੇ ਕਰੲ ਲਿਆ ਕਰੋ ਨਵੇ ਪੱਤਰਕਾਰ ਦੇ.. ਸਮਝ ਨੀ ਲੱਗਦੀ ਕੀ ਬੋਲ ਰਿਹਾ :)
@ShamsherSingh-yr8sx
@ShamsherSingh-yr8sx Месяц назад
ACHA. HOA CHEMMA EAK PIPA .MANTRI .SEE
@rachancheema6678
@rachancheema6678 Месяц назад
Ankhi has little knowlege
@satwinderkaur1692
@satwinderkaur1692 Месяц назад
Bahut changa ho gia meri umar seventy six yrs hai m is khajana mantri ne lamka ke lamka ke Maria Maan sahib ta lai lag hai harpal ne Maria Sanu aje ki Sadia bad seesan ta lagania baki han
@sukhbirsingh7003
@sukhbirsingh7003 Месяц назад
Ajj cheti shuru karti khabar 🎉
@gagandeepsingh-cv9uc
@gagandeepsingh-cv9uc Месяц назад
O. Ja. Yaar. View. Len. De. Mare. Ki. Lekhe. Jande. Hi
@kuldeepsinghchatha
@kuldeepsinghchatha Месяц назад
ਬਾਹਲਾ ਖਾਂਦੀ ਥੋੜਿਓਂ ਵੀ ਜਾਊ
@GurlalSingh-bn8xz
@GurlalSingh-bn8xz Месяц назад
❤❤❤❤❤
@ManjitSingh-hy8jb
@ManjitSingh-hy8jb Месяц назад
Ih chanel jhooth da polnda ha
@gurindersidhu1625
@gurindersidhu1625 Месяц назад
Asi man nwsoos kr de k sade mukh mantri nu chandighar de sapling aunde
@anshdeep_singla
@anshdeep_singla Месяц назад
Sardar.bhagwant.singh.ji.app. Appne.kol.rakhe.sare.bibhag Jo 92.aam.aadmi.party.de.chune Hu n..un nan.nu.wend.dite.jann..ji Kion.ke.cm.sahib.jiapp.kolon.sare Vibhag.dékhe.nabi,ja.rah
@jagdishpuri5366
@jagdishpuri5366 Месяц назад
Finance commission to jo v state governments mangdiya ne almost mil he janda hunda hai
@sakinderkaur846
@sakinderkaur846 Месяц назад
Beadbi wali news ta ek channel ne pehlan v ehi gl kahi c
@AvtarSingh-gs1si
@AvtarSingh-gs1si Месяц назад
ਇਹ ਕਿਹੜਾ ਚੈਨਲ ਆ ਹਰ ਰੋਜ ਭਗਵੰਤ ਮਾਨ ਨੂ ਬਦਨਾਮ ਕਰਨ ਲਗਿਆ ਰਹਿੰਦਾ ਲੋਕ ਪਾਗਲ ਨਹੀ ਪਤਰਕਾਰ ਜੀ ਸਭ ਡਰਾਮੇ ਸਮਝਦੇ ਹਨ ਤੁਹਾਡੇ ਤੁਹਾਡਾ ਕਿਹਾ ਕੁਝ ਸਚ ਤਾ ਕਦੇ ਹੋਇਆ ਨਹੀ ਹਰ ਰੋਜ ਮਾਈਕ ਮੁਹਰੇ ਬੈਠ ਬੈਠ ਝੂਠ ਬੋਲਣ ਤੋ ਸਿਵਾਏ ਕੁਝ ਨਹੀ
@AvtarSingh-gs1si
@AvtarSingh-gs1si Месяц назад
ਸਕਲ ਗੁਮ ਕਰ
@RanjitSingh-co9he
@RanjitSingh-co9he Месяц назад
ssa sidhu sahib ji Manjit Singh ankhi ji Bahut badia Punjabi nirpakh khabra hai ji Ranjit Singh Chamkaur sahib
@KulwinderSingh-u3v
@KulwinderSingh-u3v Месяц назад
Pancyyat election da v dasso
@JaswantKahlon-bg6zd
@JaswantKahlon-bg6zd Месяц назад
ਝਾੜੂ ਖਿਲੜ ਗਿਆ ਸਮਝਿਆ ਜਾਵੇ
@Salish-theyoutuber
@Salish-theyoutuber Месяц назад
Please don't yell,looks like your piles are back.When are you making kunwar the Home minister.?
@subasingh6660
@subasingh6660 Месяц назад
Sandhwa. Te. Cheema dono Anarre. Ne. Giani. Zail. Singh. Je. Ne. Baraan. Nu. Dine Tare. Dekha. Dete. San jadon. Bararan ne Giani. Je. Galat bolan. Te
@gagan7atla
@gagan7atla Месяц назад
ਤੂੰ ਬਕਵਾਸ ਕਰਨ ਲਈ ਕਿੰਨੇ ਪੈਸੇ ਲਏ ਹਨ ਭੌਂਕਿਆ
@tejinderkaur8982
@tejinderkaur8982 Месяц назад
ਬਕਵਾਸ ਚੈਨਲ
@TheKing-yt7te
@TheKing-yt7te Месяц назад
ਭੰਡ ਬਾਰੇ fake new ਦਿੰਦੇ ਓ ਤੁਸੀ
@gurbhejsingh5703
@gurbhejsingh5703 Месяц назад
ਪੱਚੀ ਤੋਂ ਪਹਿਲਾਂ ਪਹਿਲਾ ਖਿਲਾਰੇ ਪੈਣ ਵਾਲੇ ਐ ਜੱਫੇਮਾਰਾਂ ਦੇ
@jaggaghaint6539
@jaggaghaint6539 Месяц назад
Vadhia keeta cm sahb ne
@BalwinderSingh-mz7ri
@BalwinderSingh-mz7ri Месяц назад
Jina chir. Bharist leader nahi marde ona chir Punjab da sudhar nahi ho sakda.
@luckysingh8480
@luckysingh8480 Месяц назад
ਸੱਤ ਸ਼੍ਰੀ ਆਕਾਲ ਬੁਲਾਉਂਦਿਆਂ ਆ ਪੱਤੜ ਪਾੜ ਦੇ ਮੁਹ ਕੀ ਗੁਲਾ ਫਸ ਜਾਦਾ😢
Далее
Cute kitty gadget 💛💕
00:23
Просмотров 6 млн
Cute kitty gadget 💛💕
00:23
Просмотров 6 млн