Тёмный

Khabar Sawer :- ਭਗਵੰਤ ਨੂੰ ਝਟਕਾ, ਕੁੰਵਰ ਬਣੇ ਹੀਰੋ, ਗ੍ਰਹਿ ਮੰਤਰੀ ਵਜੋਂ ਅਸਤੀਫ਼ਾ ਦੇਣਗੇ CM ? 

Rozana Lok Naad TV
Подписаться 225 тыс.
Просмотров 60 тыс.
50% 1

Khabar Sawer :- ਭਗਵੰਤ ਨੂੰ ਝਟਕਾ, ਕੁੰਵਰ ਬਣੇ ਹੀਰੋ
ਗ੍ਰਹਿ ਮੰਤਰੀ ਵਜੋਂ ਅਸਤੀਫ਼ਾ ਦੇਣਗੇ CM ?
ਪੰਚਾਇਤੀ ਚੋਣਾਂ ਬਾਰੇ ਵੱਡੀ ਖ਼ਬਰ
ਕਿਸਨੇ ਫੜਾਇਆ ਅੰਮ੍ਰਿਤਪਾਲ ਦਾ ਭਰਾ ?
#RozanaLokNaadTv #LatestPunjabiNews #LatestNews2024
For Advertising queries, please call on +91 7087641702

Опубликовано:

 

10 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 158   
@chahaljasdeep2865
@chahaljasdeep2865 22 дня назад
ਭਗਵੰਤ ਮਾਨ ਦੀ ਬਹੁਤ ਘਟੀਆ ਕਾਰਵਾਈ ਜੋ ਬੰਦੇ ਪੰਜਾਬ ਲਈ ਵਧੀਆ ਕੰਮ ਕਰਦੇ ਹਨ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਤੇ ਅਜਿਹੀਆਂ ਕਾਰਵਾਈਆਂ ਕਰਵਾ ਰਿਹਾ ਹੈ।
@BSingh-we1yb
@BSingh-we1yb 22 дня назад
Jo krega uh bhrega
@drpunjabi9394
@drpunjabi9394 22 дня назад
Jida jail ch bethe bhisnoi nu le k Dgp te bhagwan ne jhooth bolyia, uda da hi eh jhooth ae
@SohanlalMittal-hm1jc
@SohanlalMittal-hm1jc 22 дня назад
HMRC the same the first to vchttl 16:26 16:27 b😅 b😂😂🎉 no se ​@@BSingh-we1yb
@jugrajSinghBhullar-ig2tb
@jugrajSinghBhullar-ig2tb 22 дня назад
ਫੇਲ ਸਰਕਾਰ ਤੇ ਫੇਲ ਮੁੱਖ ਮੰਤਰੀ
@sabi-mansa
@sabi-mansa 22 дня назад
@@jugrajSinghBhullar-ig2tb ਭੰਡ ਮੁੱਖ ਮੰਤਰੀ ਨੀ ਮੁੱਰਖ ਮੰਤਰੀ C.M Comadian Mantri
@jaswantsingh2023
@jaswantsingh2023 22 дня назад
ਜੱਦੋ ਮਰਜ਼ੀ ਪੰਚਾਇਤੀ ਚੋਣਾਂ ਕਰਵਾ ਦਿਉ ਝਾੜੂ ਬੁਰੀ ਤਰਾਂ ਹਾਰੇਗਾ ਪੰਜਾਬ ਅੰਦਰ ਜੀ ਖਤਮ ਹੋ ਜਾਵੇਗਾ ਜੀ
@HardevSingh-ov6vk
@HardevSingh-ov6vk 22 дня назад
Pakka hai
@ranveergamingyt1143
@ranveergamingyt1143 22 дня назад
jo jhado nu vote paave us nu kohad pve ajj tak di sab tu gndhi sarkaar hAi
@charanjeetsingh7782
@charanjeetsingh7782 22 дня назад
ਰੋਣਾ ਆਉਂਦਾ ਇਹਨਾਂ ਨੂੰ ਵੋਟਾਂ ਪਾ ਕੇ ਪੰਜਾਬ ਦੇ ਹੀਰੇ ਪੁੱਤ ਮਰਵ ਕੇ ਭਾਇਆ ਨੂੰ ਸਿਰ ਤੇ ਬਿਠਾ ਦਿੱਤਾ ਇਝ ਤਾ ਜੇਕਰ ਬੰਗਾਲ ਦਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਤਾਂ ਇਝ ਨਹੀਂ ਕਰਦਾ ਸੀ ਪੰਜਾਬੀਆਂ ਨਾਲ ਪ
@piarasingh7405
@piarasingh7405 22 дня назад
ਸਿੱਧੂ ਸਾਹਿਬ ਜੀ ਬੇਨਤੀ ਹੈ ਕਿ ਤੂੰਸੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਪਰਿਵਾਰ ਤੇ ਪਿੰਡ ਵਾਸੀਆਂ ਦਾ ਪੱਖ ਜ਼ਰੂਰ ਲੈ ਕੇ ਆਊ ਕਿ ਪਰਿਵਾਰ ਤੇ ਪਿੰਡ ਵਾਸੀ ਕੀ ਕਹਿੰਦੇ ਨੇ ਕੀ ਪਹਿਲਾਂ ਵੀ ਕਦੇ ਖਾਲਸਾ ਜੀ ਦਾ ਭਰਾ ਕਿਸੇ ਨਸ਼ੇ ਦੀ ਵਾਰਦਾਤ ਵਿੱਚ ਸ਼ਾਮਲ ਰਿਹਾ ਹੈ ਜਾਂ ਫੇਰ ਇਹ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਤੇ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਵੀ ਹੋ ਸਕਦੀ ਹੈ।
@chahaljasdeep2865
@chahaljasdeep2865 22 дня назад
ਭਗਵੰਤ ਮਾਨ ਦਾ ਮਾੜਾ ਸਮਾਂ ਸ਼ੁਰੂ ਹੋ ਗਿਆ ਹੈ ਵਾਹਿਗੁਰੂ ਜੀ ਕਿਰਪਾ ਕਰਨੀ ਜਿਸ ਤਰ੍ਹਾਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਐਨ ਐਸੇ ਏ ਵਧਾਇਆ ਗਿਆ। ਇਸ ਨੂੰ ਵੀ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਜਾਣਾ ਪੈਣਾ ਹੈ
@MalkeetSran-wj7fx
@MalkeetSran-wj7fx 22 дня назад
ਇਸ ਕਰਕੇ ਨਿਆਂ ਨਹੀਂ ਮਿਲਦਾ ਜੇਕਰ ਕੋਈ ਫੜਿਆ ਜਾਂਦਾ ਹੈ ਤਾਂ ਅਸੀਂ ਮੰਨਦੇ ਨਹੀਂ ਫ
@MalkeetSran-wj7fx
@MalkeetSran-wj7fx 22 дня назад
ਇਸ ਤਰਾਂ ਵੀ ਆਈ ਪੀ ਬ੍ਹੰਦਿਆ ਦੀ ਸ਼ਰਤ ਦੀ ਵੀਡੀਓ ਖਰਾਬੀ ਹੋਣੀ ਜ਼ਰੂਰੀ ਹੋਵੇ ਤਾਂ ਕਿਸੇ ਨਾਲ ਅਨਿਆ ਨਾ ਹੋਵੇ
@KalaSerron
@KalaSerron 21 день назад
​@@MalkeetSran-wj7fxਸ਼ਰਮ ਕਰ ਸਰਕਾਰੀ ਦੱਲੀਆ ਜਾਣ ਕੇ ਜਵਾਈ ਨੂੰ ਬਦਨਾਮ ਕਰਦੇ ਨੇ ਡਰ ਲਗਦਾ ਜਵਾਈ ਤੋ ਕਿਤੇ ਬਾਹਰ ਨਾ ਆ ਜੇ
@gurpreetmanti4613
@gurpreetmanti4613 22 дня назад
ਮੁੱਖ ਮੰਤਰੀ ਆਪਣਾ ਭਰੋਸਾ ਗੁਆ ਚੁੱਕੇ ਨੇ
@GurjantSinghBhoura-cz4qm
@GurjantSinghBhoura-cz4qm 22 дня назад
ਜਿਵੇਂ ਗੋਲੀ ਕਾਂਡ ਨੇ ਆਕਲੀਆਂ ਦੀ ਬਲੀ ਲਈ ਹੈ ਉਸ ਤਰ੍ਹਾਂ ਇਟਰਬੳ ਮਾਨ ਦੀ ਬਲੀ ਚੜ੍ਹ ਚੁੱਕੇ ਹਨ
@HardeepSingh-jy2ln
@HardeepSingh-jy2ln 22 дня назад
ਬਿਲਕੁਲ ਸਹੀ ਜੀ ਜੜ੍ਹ ਪੱਟਦੂ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਭਗਵੰਤ ਮਾਨ ਦੇ ਤਖ਼ਤ ਦੀ
@ravjotgill8096
@ravjotgill8096 22 дня назад
ਪੰਜਾਬ ਚ ਹਾਲਾਤ ਖਰਾਬ ਹੋ ਗਏ ਨੇ ਬਾਬਾ ਭਲੀ ਕਰੇ ਚਂਗੀ ਸਰਕਾਰ ਦੇਖਣ ਨੁ ਮਿਲੀ
@parmjitsinghpami8230
@parmjitsinghpami8230 22 дня назад
ਨਾ ਹੀ ਮੂੰੱਖ ਮੰਤਰੀ, ਨਾ ਹੀ ਗਰਹਿ ਮੰਤਰੀ ਅਤੇ ਨਾ ਹੀ ਜੈਲ ਮੰਤਰੀ ਦਾ ਤਜਾਰਬਾ ,ਸਿਰਫ ਸਟੈਜ ਚਲਾਓੁਣ ਤਜਾਰਬਾ ,ਸਟੈਜ ਚਲਾਓੁਣ ਵਾਲਾ ਪੰਜਾਬ ਦਾ ਬੇੜਾ ਗਰਕ ਕਰਨ ਲੲੀ ਮੂੱਖ ਮੰਤਰੀ ਦੀ ਕੁਰਸੀ ਤੇ ਬੈਠਾ। ਲੋਕੀ ਹੁੱਣ ਪਛਤਾਓਦੇ ਹਨ
@dansinghmannmann3456
@dansinghmannmann3456 22 дня назад
ਪੁੱਤਰ ਜੀ ਜੈ ਭਰਾ ਨਸ਼ਾ ਕਰਦਾ ਤਾਂ ਅੰਮ੍ਰਿਤਪਾਲ ਦਾ ਤਾਂ ਕੋਈ ਕਸੂਰ ਨਹੀਂ ਜੀ ਹੋ ਸਕਦਾ ਭਰਾ ਤੋ ਦੁਖੀ ਨਸੇ ਵਿਰੁੱਧ ਮੁਹਿੰਮ ਵਿੱਢੀ ਹੋਵੇ ਜੀ
@sabi-mansa
@sabi-mansa 22 дня назад
✅ ਭੰਡ ਬੁੱਚੜ ਦਾ ਵੀ ਡਰੱਗ ਟੈਸਟ ਕਰੋ
@ManjitSingh-nc7dy
@ManjitSingh-nc7dy 22 дня назад
ਇਹ ਵੀ ਹੋ ਸਕਦਾ
@HardeepSingh-jy2ln
@HardeepSingh-jy2ln 22 дня назад
ਭਗਵੰਤ ਮਾਨ ਨੇ ਬਹੁਤ ਕੰਮ ਕੀਤਾ ਜੀ ਜਿਵੇਂ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ, ਮੂਸੇ ਵਾਲੇ ਦਾ ਕਤਲ ਤੇ ਦੋ ਸਾਲ ਤੱਕ ਚਾਰਜਸ਼ੀਟ ਨਾ ਪੇਸ਼ ਹੋਣ ਦੇਣਾ ਬਿਸ਼ਨੋਈ ਨੂੰ ਟੋਹਰ ਨਾਲ ਗੁਜਰਾਤ ਦੀ ਸਾਬਰਮਤੀ ਜੇਲ੍ਹ ਛੱਡ ਕੇ ਆਉਣਾ ਐਵੇਂ ਲੋਕ ਝਾੜੂ ਨੂੰ ਮਾੜਾ ਕਹੀ ਜਾਂਦੇ ਨੇ ਬੜੇ ਵਧੀਆ ਤੇ ਘੈਂਟ ਕੰਮ ਕਰੇ ਨੇ ਜੋ ਅੱਜ ਤੱਕ ਕਿਸੇ ਨੇ ਨੀ ਕਰੇ ਲੋਕ ਐਵੇਂ ਗਾਲਾਂ ਕੱਢੀ ਜਾਂਦੇ ਨੇ ਸੱਚੀਂ ਲੋਕਾਂ ਦਾ ਦਿਮਾਗ ਖਰਾਬ ਆ ਭਗਵੰਤ ਮਾਨ ਜੀ ਜੇਲ੍ਹ ਤੇ ਗ੍ਰਹਿ ਮੰਤਰੀ ਨੇ ਜੇਲਾਂ ਦਾ ਵਧੀਆ ਸੁਧਾਰ ਕੀਤਾ ਲੋਕਾਂ ਨੂੰ ਪਤਾ ਨੀ ਕੀ ਹੋ ਗਿਆ ਐਨੀ ਵਧੀਆ ਸਰਕਾਰ ਆ ਫਿਰ ਵੀ ਗਾਲਾਂ ਕੱਢੀ ਜਾਂਦੇ ਨੇ😂😂😂
@KuldeepSingh-nt3cv
@KuldeepSingh-nt3cv 22 дня назад
ਅਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਆਮਆਦਮੀ ਵਾਲੇ ਨੇ ਇਹ ਝੂਠ ਦਾ ਸਹਾਰਾ ਲਿਆ
@KulwantSingh-qe3eo
@KulwantSingh-qe3eo 22 дня назад
❤ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਐਮ ਪੀ ਦੇ ਤੌਰ ਤੇ ਜਿੱਤਣਾ ਇਹ ਕਿਸੇ ਦੇ ਹਜ਼ਮ ਨਹੀਂ ਹੋ ਰਿਹਾ , ਖ਼ਾਸ ਕਰਕੇ ਸਰਕਾਰ ਦੇ ।❤
@user-hs7du7jh9d
@user-hs7du7jh9d 22 дня назад
ਸਰਕਾਰਾਂ ਸਭ ਕੁਝ ਕਰ ਸਕਦੀ ਹੈ ਮਾਨ ਫੇਲ ਹੋ ਗਿਆ ਹੈ
@Sukhdevgillmusic
@Sukhdevgillmusic 22 дня назад
ਜਾਣਬੁੱਝ ਪ੍ਰੀਵਾਰ ਨੂੰ ਸਾਜ਼ਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ।
@KaramjitKaur-jx9hc
@KaramjitKaur-jx9hc 22 дня назад
ਜਾਣ ਬੁਝਕੇ ਬਦਨਾਮ ਕਰ ਰਹੇ ਹਨ
@jagbirsingh6499
@jagbirsingh6499 22 дня назад
ਇਹ ਸਰਕਾਰ ਵੱਲੋਂ ਸਾਜਸ ਕੀਤੀ ਜਾ ਰਹੀ ਹੈ ਜਿਸ ਬੰਦੇ ਦਾ ਭਰਾ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਲੋਕਾਂ ਨੂੰ ਨਸੇ ਛਡਵਾ ਰਿਹਾ ਸੀ ਉਹ ਬੰਦਾ ਖੁਦ ਨਸ਼ਾ ਨਹੀਂ ਕਰੇਗਾ। ਭਗਵੰਤ ਮਾਨ ਮੁਰਦਾ ਬਾਦ😢
@ranjltsingh2605
@ranjltsingh2605 22 дня назад
ਸਰਕਾਰ ਤੇ ਡਾਕਟਰ ਪੁਲਿਸ ਸਭ।ਕਰ।ਸਕਦੀ। ਝੂਠੇ ਕੇਸਾਂ ਵਿੱਚ ਫਸਾਇਆ ਗਿਆ
@ArshdeepSingh-oh4qk
@ArshdeepSingh-oh4qk 22 дня назад
ਸਰਕਾਰ ਨੇ ਆਪਣੀਆਂ ਜੜ੍ਹਾਂ ਆਪ ਪੱਟ ਲੲਈਆ ਜੀ
@gurchransingh5674
@gurchransingh5674 22 дня назад
ਤੁਸੀ ਤਾ ਵੀਰ ਵਧੀਆ ਵਿਚਾਰ ਦਿੱਤੇ ਹਨ ਪਰ ਕਾਮਰੇਡ ਮੀਡੀਆ ਸਿੱਖਾ ਨੂੰ ਅੱਜ ਜੋਰਾ ਸੋਰਾ ਨਾਲ ਬਦਨਾਮ ਕਰ ਰਿਹਾ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਭਰਾ ਦੀ ਆੜ ਵਿੱਚ
@KuldeepSingh-fe6dr
@KuldeepSingh-fe6dr 22 дня назад
ਭਗਵੰਤ ਮਾਨ ਦਾ ਡੋਪ ਟੈਸਟ ਹੋਣਾ ਚਾਹੀਦਾ ਪਰ ਕਿੰਨੇ ਕਰਨਾ ਪੰਜਾਬ ਵਿੱਚ ਹਰ ਚੌਕ ਵਿੱਚ ਨਸ਼ਾ ਵਿਕਦਾ ਉਹ ਨਹੀਂ ਪੁਲਿਸ ਨੂੰ ਦਿਸਦਾ
@ManjeetKaur-cz3jd
@ManjeetKaur-cz3jd 22 дня назад
ਟੈਸਟ ਕਰਨ ਵਾਲੇ ਵੀ ਸਰਕਾਰਾਂ ਦੇ ਬੰਦੇ ਨੇ
@KuldeepSingh-nt3cv
@KuldeepSingh-nt3cv 22 дня назад
ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
@ArshdeepSingh-oh4qk
@ArshdeepSingh-oh4qk 22 дня назад
ਬਿਸ਼ਨੋਈ ਦੀ ਵੀਡੀਓ ਤੇ ਪਰਦਾ ਪਾਉਣ ਲਈ ਸਾਜ਼ਿਸ਼ ਘੜੀ ਐ ਝੰਡੇ ਅਮਲੀ ਦੀ ਅਸਤੀਫਾ ਦੇਣ ਦੀ ਮੰਗ ਤੇ
@Jattfarmerr78
@Jattfarmerr78 21 день назад
ਇਹਨਾਂ ਸਿੱਖ ਕੌਮ ਦੇ ਦੁਸਮਨਾਂ ਦੀ ਸਰਕਾਰ ਬਣਾ ਕੇ ਪੰਜਾਬ ਦੇ ਲੋਕ ਅੱਜ ਆਪਣੇ ਮੂੰਹ ਤੇ ਆਪ ਚਪੇੜਾਂ ਮਾਰ ਰਹੇ ਹੈ
@PalveerDhillon98
@PalveerDhillon98 22 дня назад
ਵੀਰ ਜੀ ਏ ਲੋਕਾਂ ਧਿਆਨ ਹਟਾਉਣ ਲੲਈ ਕੀਤਾ ਜਾ ਰਿਹਾ ਬਿਸ਼ਨੋਈ ਦੀ ਇਟਰਬੁਅ ਤੇ ਰੋਲਾ ਪਿਆ ਸੀ ਹੁਣ ਓਸ ਬੰਦੇ ਨੂੰ ਫੜਕੇ ਮਿਠੀਆਂ ਚ ਰੌਲਾ ਪਾਉਣਾ
@user-hs7du7jh9d
@user-hs7du7jh9d 22 дня назад
Man ਸਰਕਾਰ ਫੇਲ ਹੋਂ ਗ ਈ ਹੈ
@sunnyrai8576
@sunnyrai8576 22 дня назад
ੲਇਸ ਮੁਲਖ ਦਾ ਖਾਸ ਕਰਕੇ ਪੰਜਾਬ ਦਾ ਬੇੜਾ ਗਰਕ ਸਰਕਾਰਾਂ ਨੇ ਤਾਂ ਕੀਤਾ ਹੀ ਹੈ ਪਰ ਅਸਲ ਬੇੜਾ ਗਰਕ ਚੌਥੇ ਦਿਨ ਆੳਦੀਆਂ ਚੋਣਾ ਨੇ ਕਰਨਾ, ਕਦੇ ਪਾਰਲੀਮੈਂਟ ਦੀ ਆਂ, ਕਦੇ ਅਸੈੰਬਲੀ ਦੀਆਂ ਹੁਣ ਪੰਚਾੲਇਤ ਦੀਆ ,ਫੇਰ ਕਾਰਪੋਰੇਸਨ ਦੀਆਂ ਫੇਰ ਅਸੰਬਲੀ ਦੀਆ. ਆਮ ਆਦਮੀ ਜਾਵੇ ਢਠੇ ਖੂਹ ਵਿਚ।
@KulbirSingh-es5bx
@KulbirSingh-es5bx 22 дня назад
Dgp ਨੇ ਸਹੀ ਕਿਹਾ ਸੀ ਇੰਟਰਵਿਊ ਜੇਲ੍ਹ ਵਿੱਚ ਨਹੀਂ ਹੋਈ ਸੀ ਸਗੋਂ cia ਸਟਾਫ ਖਰੜ ਚ ਹੋਈ ਸੀ 😂😂
@dillpreetsingh-jv8sl
@dillpreetsingh-jv8sl 22 дня назад
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
@ssk907
@ssk907 22 дня назад
ਅੱਤ ਤੇ ਅੰਤ ਦਾ ਥੋੜਾ ਜਿਹਾ ਫਰਕ ਹੁੰਦਾ
@rana7018josan
@rana7018josan 22 дня назад
Bhai amritpal singh khalsa jindabaad
@RAITVCHANNEL
@RAITVCHANNEL 22 дня назад
ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਸ਼ੇ ਵਾਲਾ ਕੇਸ ਝੂਠਾ ਹੈ
@ArshdeepSingh-oh4qk
@ArshdeepSingh-oh4qk 22 дня назад
27 ਤੱਕ ਤਾਂ ਇਹ ਬਹੁਤ ਨੁਕਸਾਨ ਕਰਦੂ ਸਿਖਾਂ ਦਾ ਗੈਂਗਸਟਰਾ ਨਾਲ ਸਬੰਧ ਹੋਣ ਤੇ ਅਸਤੀਫ਼ਾ ਦੇਵੇਂ
@ranjltsingh2605
@ranjltsingh2605 22 дня назад
ਪੱਤਰਕਾਰ ਵੀਰ ਜੀ ਝੂਠੇ ਪੁਲਿਸ ਮੁਕਾਬਲਿਆਂ ਕਰ ਸਕਦੇ। ਸਰਕਾਰ ਕੁਸ਼ ਵੀ।ਕਰ।ਸਕਦੀ
@JagjitSinghhh
@JagjitSinghhh 22 дня назад
Sidhu Sab Tusi Ik Paterkar Ohna De Pind Bhejke Privar Te Pind Walia De As Sabadh Vich Bian Lao
@harshpreetkaur5560
@harshpreetkaur5560 22 дня назад
ਪੰਜਾਬ ਸਰਕਾਰ ਦੀ ਘਟੀਆਂ ਕਾਰਵਾਈ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ
@satpalsingh8770
@satpalsingh8770 22 дня назад
ਸਿੱਧੂ ਸ਼ਾਬ ਅਣਖੀ ਸ਼ਾਬ ਸਤਿ ਸ੍ਰੀ ਅਕਾਲ ਕੇਨੇਡਾ
@RajinderSingh-nr6wl
@RajinderSingh-nr6wl 22 дня назад
ਅੱਜ ਤੱਕ ਪੱਤਰਕਾਰ ਸਾਹਿਬ ਤੁਸੀਂ ਕਦੇਂ 4-5 ਗ੍ਰਾਮ ਤੇ ਕਦੇ ਪੁਲਿਸ ਨੂੰ ਕਾਨਫਰੰਸ ਕਰਦੇ ਦੇਖਿਆ ਹੈ
@shivdevsingh3626
@shivdevsingh3626 22 дня назад
ਓ ਭਾਈ ਪੱਤਰਕਾਰ, ਗ੍ਰਹਿ ਮੰਤਰੀ ਤੋਂ ਅਸਤੀਫ਼ਾ ਦੇਣਾ ਨਹੀਂ ਹੁੰਦਾ ਬਲਕਿ ਗ੍ਰਹਿ ਵਿਭਾਗ ਛੱਡਣਾ ਹੁੰਦਾ ਹੈ |
@kulwantsingh9623
@kulwantsingh9623 22 дня назад
ਬਾਦਲ।ਸਰਕਾਰ।ਨੇ।ਵੀ।ਬਰਗਾੜੀ। ਮੋਰਚਾ।ਵਾਲਿਆ।ਤੇ।ਲਕਰ।ਚੋਰੀ।ਦਾ।ਕੇਸ।ਕੀਤੇ।ਸੀ।ਸਰਕਾਰ।ਕਰਦੀ।ਹੀ।ਹੈ।ਭੰਡ।ਸਰਕਾਰ।ਵੀ।ਉਹੀ।ਕਰ।ਰਾਇ।ਹੈ
@navreetgolu2586
@navreetgolu2586 22 дня назад
ਗ੍ਰਹਿ ਮੰਤਰੀ ਜਾਂ ਜੇਲ ਮੰਤਰੀ ਆਈਪੀਐਸ ਅਧਿਕਾਰੀ ਨੂੰ ਮੌਕਾ ਦੇਣਾ ਚਾਹੀਦਾ ਹੈ 🎉🎉
@paramjitsingh6295
@paramjitsingh6295 22 дня назад
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਜੀ ਭੰਡ ਬੁੱਚੜ ਮੁਰਦਾਬਾਦ
@satpalsingh8770
@satpalsingh8770 22 дня назад
ਅਣਖੀ ਸ਼ਾਬ ਜੇਕਰ ਮਜੀਠੀਆ ਸ਼ਾਬ ਨੂੰ ਡ੍ਰਗ ਤਸ਼ਕਰ ਕਹਿ ਸਕਦੇ ਹਨ ਤਾ ਅੰਮ੍ਰਿਤ ਪਾਲ ਸਿੰਘ ਦਾ ਭਰਾ ਨਹੀ ਹੋ ਸਕਦਾ
@jaswantsingh9903
@jaswantsingh9903 22 дня назад
Amritpal khalsa ji Jindabad Jindabad Jindabad Jindabad Jindabad Jindabad Jindabad Jindabad Jindabad Jindabad Jindabad Jindabad Jindabad Jindabad Jindabad Jindabad Jindabad Jindabad Jindabad
@KuldeepSingh-p7x
@KuldeepSingh-p7x 22 дня назад
GIVE HIM Home Minster KUwar Partap Ji
@malkitsingh8608
@malkitsingh8608 22 дня назад
Best CM Maan Saab is Punjab.
@user-kp7jt7ji9m
@user-kp7jt7ji9m 22 дня назад
ਪੰਜਾਬ ਵਿੱਚ ਜਿਹੜਾ ਬੰਦਾ ਸੱਚ ਬੋਲਦਾ ਹੈ ਉਸ ਬੰਦੇ ਨੂੰ ਜੇਲ ਜਾਂ ਮੌਤ ਸਰਕਾਰਾਂ ਸਜਾ ਦਿੰਦੀਆਂ ਹਨ. ਜਾਗੋ ਪੰਜਾਬੀਓ ਜਾਗੋ ਆਪਣਾ ਪੰਜਾਬ ਬਚਾਓ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
@KulwinderKaur-ly8oq
@KulwinderKaur-ly8oq 20 дней назад
ਬਦਨਾਮ ਕਰਨਾ ਕਿਸੇ ਨਾ ਕਿਸੇ ਤਰਾਂ ਕਰਨਾ ਸਾਨੂੰ ਵਿਸ ਵਾਸ਼ ਹੈ ਕੀ ਝੂਠਾ ਕੇਸ ਪਾਇਆ ਹੈ ਪੁਲਿਸ ਵੀ ਝੂਠ ਬੋਲ ਰਹੀ ਹੈ
@gurindersidhu1625
@gurindersidhu1625 22 дня назад
2o27 wich bhagwant man pt limted kahatam ho jave gy
@dilbagsinghdeoldeol5829
@dilbagsinghdeoldeol5829 22 дня назад
ਭਗਵੰਤਾ ਸੈਂਟਰ ਸਰਕਾਰ ਦਾ ਭੌਂਪੂ ਆ।
@AvtarSingh-gx8sf
@AvtarSingh-gx8sf 22 дня назад
Hanji tusin eehi kehna kionki uh amritpal da bhai hai
@user-pf8ls6ww3e
@user-pf8ls6ww3e 19 дней назад
ਇਹ ਤਾਂ ਬੇਅੰਤੇ ਬੁੱਚੜ ਨੂੰ ਵੀ ਪਿੱਛੇ ਛੱਡ ਗਏ
@lakhwindersinghsingh6409
@lakhwindersinghsingh6409 22 дня назад
No justice in pb
@ranjetbal2202
@ranjetbal2202 22 дня назад
sari police da test hona chahida
@user-id9bm5ut7t
@user-id9bm5ut7t 22 дня назад
Titleya ga ga ke voota magda ferda bahgwat maan jumle was loka ne majta bahgwat maan
@user-uk9jv8vt4o
@user-uk9jv8vt4o 22 дня назад
Political revange leh govt mp amritpal s nu defame krn de policy hai
@gurindersidhu1625
@gurindersidhu1625 22 дня назад
Jalandhar jimni har jani bhagwant man ne
@gurindersidhu1625
@gurindersidhu1625 22 дня назад
4 baki v jimni hare ga bhagwant man
@user-kp7jt7ji9m
@user-kp7jt7ji9m 22 дня назад
ਸਾਡੀ ਕੌਮ ਨਾਲ ਸਿੱਖਾਂ ਨਾਲ ਜਿਹੜੇ ਬੰਦੇ ਨੇ ਗੱਦਾਰੀ ਕੀਤੀ ਹੈ ਉਹ ਬੰਦਾ ਕਦੇ ਕਾਮਯਾਬ ਨਹੀਂ ਹੋਇਆ. ਬਾਦਲ ਨੇ ਕੀਤੀ ਸੀ ਗੱਦਾਰੀ ਸਿੱਖ ਕੌਮ ਨਾਲ ਉਹ ਫੇਲ ਹੋ ਗਿਆ ਕੈਪਟਨ ਨੇ ਕੀਤੀ ਸੀ ਗਿਰਦਾਰੀ ਸਿੱਖ ਕੌਮ ਨਾਲ ਉਹ ਫੇਲ ਹੋ ਗਿਆ ਭਗਵੰਤ ਮਾਨ ਸਿੱਖ ਕੌਮ ਨਾਲ ਗੱਦਾਰੀ ਕਰਦਾ ਇਹ ਫੇਲ ਹੋ ਗਿਆ. ਪੰਜਾਬੀਓ ਜਾਗੋ ਆਪਣਾ ਪੰਜਾਬ ਬਚਾਓ ਖਾਲਸਾ ਰਾਜ ਲਿਆਓ. ਸਰਦਾਰ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@user-id9bm5ut7t
@user-id9bm5ut7t 22 дня назад
Bahgwat maan jumle was Punjab punjabi da bera gark keta rab es nu maaf nahi krega ek deen ve cm wala kam riol nahi keta tite
@rana7018josan
@rana7018josan 22 дня назад
Bhagwant maan fail ho gya
@sohansinghsandhu4025
@sohansinghsandhu4025 22 дня назад
ਅਣਖੀ ਜੀ ਹੁਣ ਪੰਜਾਬੀਆ ਨੂੰ ਸ਼ਕ ਹੋ ਗਿਆ ਕਿ ਸਰਕਾਰੀ ਅਜੈੰਸੀ ਦੇ ਰਾਹੀਂ ਹੋ ਮੂਸੇਵਾਲ ਦਾ ਕਤਲ ਕਰਾਇਆ ਲਗਦਾ ਹੈ ਇਸ ਦੀ ਜਾੰ ਚ NIA ਤੋਂ ਹੋਣੀਆਂ ਬਹੁਤ ਜਰੂਰੀ ਹੈ ?
@ranveergamingyt1143
@ranveergamingyt1143 22 дня назад
eh taan cleR hai moosewale nu jhnde ne hi mrvaya hai ese ne hi ma da jwan putt mrva ditta keedw penge es nu
@HardeepSingh-jy2ln
@HardeepSingh-jy2ln 22 дня назад
ਭਗਵੰਤ ਮਾਨ ਨੇ ਬਹੁਤ ਕੰਮ ਕੀਤਾ ਜੀ ਜਿਵੇਂ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਮੂਸੇ ਵਾਲੇ ਦਾ ਕਤਲ ਤੇ ਦੋ ਸਾਲ ਤੱਕ ਚਾਰਜਸ਼ੀਟ ਨਾ ਪੇਸ਼ ਹੋਣ ਦੇਣਾ ਬਿਸ਼ਨੋਈ ਨੂੰ ਟੋਹਰ ਨਾਲ ਗੁਜਰਾਤ ਦੀ ਸਾਬਰਮਤੀ ਜੇਲ੍ਹ ਛੱਡ ਕੇ ਆਉਣਾ ਐਵੇਂ ਲੋਕ ਝਾੜੂ ਨੂੰ ਮਾੜਾ ਕਹੀ ਜਾਂਦੇ ਨੇ ਬੜੇ ਵਧੀਆ ਤੇ ਘੈਂਟ ਕੰਮ ਕਰੇ ਨੇ ਜੋ ਅੱਜ ਤੱਕ ਕਿਸੇ ਨੇ ਨੀ ਕਰੇ ਲੋਕ ਐਵੇਂ ਗਾਲਾਂ ਕੱਢੀ ਜਾਂਦੇ ਨੇ ਸੱਚੀਂ ਲੋਕਾਂ ਦਾ ਦਿਮਾਗ ਖਰਾਬ ਆ ਭਗਵੰਤ ਮਾਨ ਜੀ ਜੇਲ੍ਹ ਤੇ ਗ੍ਰਹਿ ਮੰਤਰੀ ਨੇ ਜੇਲਾਂ ਦਾ ਵਧੀਆ ਸੁਧਾਰ ਕੀਤਾ ਲੋਕਾਂ ਨੂੰ ਪਤਾ ਨੀ ਕੀ ਹੋ ਗਿਆ ਐਨੀ ਵਧੀਆ ਸਰਕਾਰ ਆ ਫਿਰ ਵੀ ਗਾਲਾਂ ਕੱਢੀ ਜਾਂਦੇ ਨੇ
@sukhbirsingh7003
@sukhbirsingh7003 22 дня назад
Yaar eh ta jhooth Mari jandi sarkar 😢
@gurtejsingh5066
@gurtejsingh5066 22 дня назад
Gram panchayat and other prominent persons should come on public face. Whether the brother of Bhai Amritpal Singh taking any drug or not, so that the same be Public.
@gigiminiature4192
@gigiminiature4192 22 дня назад
ਡੋਬ ਟੇਸਟ ਬਾਕੀ ਬੀਆ ਦੇ ਬੀ ਹੋਣੇ ਚਾਹੀਦੇ ਨੇ
@user-id9bm5ut7t
@user-id9bm5ut7t 22 дня назад
Am admi sarkaar khatm ho jaygi deli tu suru deli tu khatm ho jaygi bahgwat maan jumle was kgrewal bajahao Punjab punjabi vachao
@mukhtarsingh7847
@mukhtarsingh7847 22 дня назад
Amritpal da ki kasur he sakeputt nhi kise da Banda bhra ki kare
@gurindersidhu1625
@gurindersidhu1625 22 дня назад
Bhagwan man nu votea pou da asi Wadi galti kiti
@gurindersidhu1625
@gurindersidhu1625 22 дня назад
Sidhu sahib sat sheri akal
@krnailsingh9705
@krnailsingh9705 22 дня назад
SACH KO MITAE GE KHUD MIT JAO GE
@HarpreetSingh-hg3lv
@HarpreetSingh-hg3lv 22 дня назад
👍👍👍👍👍👍👍
@gsrgamers6353
@gsrgamers6353 22 дня назад
Sarabi aamli bahaut chawal
@gurmelsinghchahal5654
@gurmelsinghchahal5654 4 дня назад
ਹਰਪ੍ਰੀਤ ਸਿੰਘ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ ਇਹ ਭਗਵੰਤ ਮਾਨ ਦੀ ਚਾਲ ਹੈ ਭਗਵੰਤ ਮਾਨ ਦੇ ਦਬਾਅ ਹੇਠ ਪੁਲਿਸ ਨੇ ਝੂਠਾ ਡਰਾਮਾਂ ਰਚਿਆ ਹੈ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਪੁਲਿਸ ਅਨੁਸਾਰ ਨਸ਼ਾ ਵੇਚਣ ਵਾਲਾ ਸਨਦੀਪ ਅਰੋੜਾ ਲੁਧਿਆਣਾ ਵਾਸੀ ਬੰਦਾ ਉਹ ਪੁਲਿਸ ਦਾਂ ਆਪਣਾਂ ਬੰਦਾ ਹੈ ਉਹ ਪੁਲਿਸ ਵੱਲੋਂ ਆਪਣੇ ਕੋਲੋਂ ਖੜ੍ਹਾ ਕੀਤਾ ਹੋਇਆ ਹੈ ਹਰਪ੍ਰੀਤ ਸਿੰਘ ਇੱਕ ਸਾਧੂ ਬੰਦਾ ਹੈ ਨਿਰਦੋਸ਼ ਹੈ ਝੂਠੇ ਇਲਜਾਮ ਲਗਾ ਕੇ ਬਦਨਾਮ ਕੀਤਾ ਹੈ ਅਸੀਂ ਸਭ ਕੁੱਝ ਜਾਣਦੇ ਹਾਂ ਇਸ ਝੂਠੀ ਕਹਾਣੀ ਬਣਾਈਂ ਹੈ ਪੁਲਿਸ ਨੇ
@sarbjitkaur4996
@sarbjitkaur4996 22 дня назад
Sare jhude ya eh sarkar da tantr hai sar sarkar de hukkm ya
@ranjetbal2202
@ranjetbal2202 22 дня назад
akalidal v aukha a amritpal te
@nirmalchindrey4640
@nirmalchindrey4640 22 дня назад
Sarkar kuchh bhi ker sekdia Amrit pal nu badnam Kern di chal
@balwantrai9355
@balwantrai9355 18 дней назад
☪︎ॐ☬☬†☪︎//ਇਹ ਇਕ ਬਹੁਤ ਵਢੀ //ਸਾਜਿਸ ਹੈ//ਲਾਲ ਬਹਾਦਰ/ ਇਦਰਾ /ਸੂਭਾਸ ਬੋਸ /ਗੂਰੂ ਗੋਬਿਦ / ਸਾਹਿਬੈ ਗੋਬਿਦ ਜੀ ਦੈ ਆਸਾਵਾ ਦੈ ਲਾਲ /ਇਹ ਸਾਜਿਸ ਸਿਰਫ 36 ਦਿਨਾ ਦੀ ਘੜਤ ਹੈ/ਮੂਹ ਭਰੈ ਗਏ ਹਨ /ਇਸਦਾ ਖਰਚ ਅਨੂਮਾਨ ਲਾਗਤ 20ਤੋ44 ਕਰੋੜ ਦੀ ਭੂਖ/ਲਾਲਚ //ਇਹ ਸੂਕਨੀ ਸਾਜਿਸ ਹੈ //1962 ਚ ਗਦਾਰਾ ਦੀ ਸਾਜਿਸ/ਬੀ ਜੈ ਪੀ ਨਾਲ ਬੈਕ ਧਨਾਡੀਆ /ਬਜਰੂਆ ਦੀ ਇਕ ਗੇਮ ਏ ਸਾਜਿਸ ਹੈ 60 ਸਾਲ ਤਕ ਇਨਕੁਆਰੀ ਸਫਲ ਨਹੀ ਹੋਣ ਦੈਣਗੈ ਸਿਧਾ ਬੀ ਜੈ ਪੀ ਦਾ ਅਟੈਕ ਹੈ//ਅਡਾਣੀ ਨਹੀ ਚਾਹੁਦੈ ਕਿ ਸਿਖ ਸਿਆਸਤ ਚ ਆਉਣ /ਸਿਰਫ ਲੜਾਉਣ ਵਾਸਤੈ ਹਾਰੇਆ ਨੂ ਨਾਲ ਲੈਕੇ /ਸਿਖ ਨੂ ਸਿਥ ਨਾਲ /ਭਿੜਾਉਣਾ/ਲੜਾਉਣਾ ਬਹਿਸ/ਫਤਵਾ ਫਾਸੀ ਦਾ ਖੁਦ ਨਹੀ ਫਤਵੈ ਵਾਸਤੈ ਸਿਖ ਤੋ ਅਪਣਾ ਫੈਸਲਾ ਸੂਣਾਉਣਾ /ਬਹੂਤ ਗਦੀ ਚਾਲ ਦਾ ਮਾਸਟਰ ਮੋਦੀ ਨੂ ਕਾਬੂ ਰਖਣਾ ਫਤਵੈ ਇਡਾਣੀਆ ਦੇ // ਆਆਡਾਣੀਆ/ਅਬਾਨੀਆ ਵਾਸਤੇ/ਖਤਰੇ ਦੀ ਘਨਟੀ ਹੋਵੋਗੀ //ਅਮਰਿਤ ਨੂ ਛਡ ਦੈਣਾ //ਚਾਲ/ਅਧੀਨ
@sukhdevbrar5769
@sukhdevbrar5769 22 дня назад
Mann has resigned or not
@KuldeepSingh-p7x
@KuldeepSingh-p7x 22 дня назад
Give HIm
@KewalSingh-e9u
@KewalSingh-e9u 22 дня назад
Ah lokan nu daso aj tak kise SSP ja SP ne 4 gram chite lyi PC kiti hai har roj 4/5 gram farh de hai Amritpal nu badnam karan lyi pura drama kita bhand nu har hajam nahi ho rahi
@ranjetbal2202
@ranjetbal2202 22 дня назад
bhishnoi wali video te prda paun lyi ih sajish rachi gyi
@jagdishpuri5366
@jagdishpuri5366 22 дня назад
Nachheri v bhai?
@balwantsingh8327
@balwantsingh8327 22 дня назад
Man Sahab panchayati chunav karao pinda wale log tang pareshan koi Kam nahin ho raha
@malkitsingh-vs9zn
@malkitsingh-vs9zn 22 дня назад
MENU BAHUT DIN HO GAYE PUNJAB DE NEWS RU-vidR NU REQUEST BENTI KARDE HOYE KI PUNJAB DE SAB NEWS RU-vidR HOOR TA MUDDE BAHUT CHUKDE AAA LEKIN PER BUT PUNJAB DI ECONOMIC POSITION PUNJAB DA DEBT PUNJAB DA BIG BIG LOAN PUNJAB DI BEMATLAV FREE FREE MUFTKHORI DI SCHEEM PUNJAB DE DIN KIS TRAA GOOD HONGEEE IS TE KOI V VLOGER DEDICATED EPISODE NAHI TYAR KARDA
@pritpalsingh2303
@pritpalsingh2303 22 дня назад
Je sachi muchi dop test positive aayia tan tension lay giya hona jihda bhara jail ch hove oh bhi MP tension tan sure.......
@sabi-mansa
@sabi-mansa 22 дня назад
Positiv ta oda v aa janda Je leauna hove Baki police te sarkar da pura jor lga badnam karn nu, nale amritpal di ta koi galti ni
@pritpalsingh2303
@pritpalsingh2303 22 дня назад
Koyi nahi jail Chon aa ke shudwa devega
@gsantokhsinghgill8657
@gsantokhsinghgill8657 22 дня назад
Government di aakh ch Radkda a AS da parwar koi dosh ta launa sabhawik aa kursi istra ni bachni ji
@sabi-mansa
@sabi-mansa 22 дня назад
💯
@gurindersidhu1625
@gurindersidhu1625 22 дня назад
Shiromni akali party jinda bad
@sikanderSingh-kg6wi
@sikanderSingh-kg6wi 22 дня назад
Bhut gatha pagwatman
@CalmSeal-jf4ed
@CalmSeal-jf4ed 22 дня назад
Fail cm
@gurcharansingh3968
@gurcharansingh3968 22 дня назад
Sab Bhagwant a
@drkuldipsingh1400
@drkuldipsingh1400 22 дня назад
SAB GOL MOL HAI SIKH SIAASAT AMRITPAL SINGH BOLO
@user-yb7pn1qg8t
@user-yb7pn1qg8t 22 дня назад
Bhagwant ak panjab utte kalnk he waheguru ji hi ahenu saja dega. Aapne hi aapne nu marde hen gaddar n hon te panjab hi hunda.
@BalwinderSingh-mz7ri
@BalwinderSingh-mz7ri 22 дня назад
Siasi Loka da v dop test hona chahida HAi
@sabi-mansa
@sabi-mansa 22 дня назад
💯✅🙏
@MalkeetSran-wj7fx
@MalkeetSran-wj7fx 22 дня назад
ਸਹੀ ਗਲ ਆ ਜਿਸ ਤਨ ਲਾਗੇ ਸੋ ਤਨ ਜਾਨੈ
@gsrgamers6353
@gsrgamers6353 22 дня назад
Sarabi aamli Bhagwanta Di saraab pee Ki Matt khatam ho gayi
@gsantokhsinghgill8657
@gsantokhsinghgill8657 22 дня назад
Sukhbir badal ne jathe dar banaiya a oh kistra Badal nu doshi thahrae ga cm mann total e falaf cm sabit ho chukiya a
@gurvindersingh9473
@gurvindersingh9473 22 дня назад
Yakeen karna okha.eh juthi khabar lagdi hai
Далее