Тёмный

Khabar Sawer :- ਭਗਵੰਤ ਮਾਨ ਦੀ ਪੁੱਠੀ ਗਿਣਤੀ ਸ਼ੁਰੂ ! ਦਿੱਲੀ ਦਾ ਹੁਕਮ, ਹਟਾਓ 1 ਹੋਰ OSD ! 

Rozana Lok Naad TV
Подписаться 234 тыс.
Просмотров 35 тыс.
50% 1

Khabar Sawer :- ਭਗਵੰਤ ਮਾਨ ਦੀ ਪੁੱਠੀ ਗਿਣਤੀ ਸ਼ੁਰੂ !
ਦਿੱਲੀ ਦਾ ਹੁਕਮ, ਹਟਾਓ 1 ਹੋਰ OSD !
OSD ਤੇ SSP ਨੇ ਕਿਹੜਾ ਮੰਤਰੀ ਕੀਤਾ ਜਲੀਲ?
ਲਾਰੈਂਸ ਦੀ Interview ਕਰਾਉਣ ਵਾਲੇ
ਅਫਸਰਾਂ ਦੇ ਨਾਮ ਆਏ ਸਾਹਮਣੇ!
#RozanaLokNaadTv #LatestPunjabiNews #LatestNews2024
For Advertising queries, please call on +91 7087641702

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 83   
@gurchransingh5674
@gurchransingh5674 9 дней назад
ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੱਤਰਕਾਰ ਧੰਨਵਾਦ ਦਿਲੋ ਸਲੂਟ ਜੀ ਪਾਗਲ ਹੋ ਗਏ ਨਕਲੀ ਇਨਕਲਾਬੀ
@ParmSidhu-nq4iv
@ParmSidhu-nq4iv 9 дней назад
ਆਮ ਪਾਰਟੀ ਮੁਰਦਾਵਾਦ ਚੁੜ ਕੀ ਮੈਡਮ ਜਿੰਦਾਬਾਦ
@GaganDeep-zo5el
@GaganDeep-zo5el 9 дней назад
Noc ਦੇ ਕਾਰਨ ਪੰਜਾਬ ਵਿੱਚ ਬਹੁਤ ਗੰਦ ਪਾਇਆ ਗਿਆ
@balrajsingh8247
@balrajsingh8247 9 дней назад
ਭਗਵੰਤ ਬੁੱਚੜ ਦੀ ਫੇਲ ਸਰਕਾਰ ਮੁਰਦਾਬਾਦ
@sabi-mansa
@sabi-mansa 9 дней назад
ਆਮ ਆਦਮੀ ਸਰ੍ਕਸ ਜ਼ਿੰਦਾਬਾਦ 🥁 ਆਮ ਆਦਮੀ ਚੈਨਲ ਤੇ ਪ੍ਰਾਇਮ ਏਸ਼ੀਆ ਉਤੇ 🦜
@AmarjitSingh.manakpur
@AmarjitSingh.manakpur 9 дней назад
ਵੀਰੇ ਬਚ ਕੇ ਰਾਹੋ ਕੀਤੇ ਭੰਡ ਤੁਹਾਨੂੰ ਵੀ ਤਗ ਨਾ kare ਕਿਉ ਕਿ ਆਹ ਰਾਜ ਤਾਂ ਅੰਗਰੇਜ਼ਾਂ ਤੋਂ ਮਾੜਾ. ਤੁਸੀਂ nirdar ਹੋ ਬਹੁਤ vadia ਰੋਲ ਨਿਭਾਅ Rahe ਹੋ ਤੁਸੀਂ ਲੱਗੇ ਰਾਹੋ ਕਦੇ ਤਾਂ ਆਹ ਪੰਜਾਬ ਤੇ ਵਾਹਿਗੁਰੂ ਕਿਰਪਾ ਕਰੂ
@ranjitbaidwan2122
@ranjitbaidwan2122 9 дней назад
ਨਹੀਂ ਅਸਤੀਫਾ ਦਿੰਦਾ ਸੀ ਤਾਂ ਮੁੱਖ ਮੰਤਰੀ ਹਟਾ ਸਕਦੇ ਸਨ। ਮੰਤਰੀ, ਮੁੱਖ ਮੰਤਰੀ ਦੀ ਇੱਛਾ ਤੱਕ ਹੀ ਰਹਿ ਸਕਦਾ ਹੈ। ਗੱਲ ਕੁਝ ਜਚੀ ਨਹੀਂ। ਚੰਗਾ ਹੁੰਦਾ ਕਿ ਮੁੱਖ ਮੰਤਰੀ ਨੂੰ ਹੀ ਬਦਲ ਦਿੰਦੇ।
@PargatSingh-hj1bc
@PargatSingh-hj1bc 9 дней назад
ਸਿੱਧਾ ਭਗਵੰਤ ਮਾਨ ਨੂੰ ਹਟਾ ਦਿਉ
@lakhvirgrewal
@lakhvirgrewal 9 дней назад
Fadhu. Cm
@baljeetsinghdehalbaljeetsi5144
@baljeetsinghdehalbaljeetsi5144 9 дней назад
ਪੰਜਾਬ ਦੀ ਤਰੱਕੀ ਲਈ ਆਮ ਆਦਮੀ ਪਾਰਟੀ ਦੇ ਇਹ ਵੀਰ ਨੇ ਗ੍ਰਹਿਣ ਲਗਾ ਰੱਖਿਆ ਹੈ
@rajdeepsinghdhanju9824
@rajdeepsinghdhanju9824 8 дней назад
ਫੇਲ ਸਰਕਾਰ ਸਾਰੇ ਵਿਧਾਇਕ ਆਪੋ ਆਪਣੇ ਘਰ ਬਣਾਉਣ ਨੂੰ ਲੱਗੇ ਹਨ
@jaswantsheemar8429
@jaswantsheemar8429 8 дней назад
ਆਪਾਂ ਕੋਈ ਆਪ ਦੇ ਹੱਕ ਵਿੱਚ ਨਹੀਂ ਪਰ ਇਹ ਚੈਨਲ ਭਗਵੰਤ ਮਾਨ ਦੇ ਖਿਲਾਫ ਹੀ ਜ਼ਹਿਰ ਉਗਲਦਾ ਰਹਿੰਦਾ।
@Rabb_mehar_kre
@Rabb_mehar_kre 6 дней назад
Lagg gya pta k tusi koi AAP de hakk ch nhi😂😂
@BalwinderSingh-md4is
@BalwinderSingh-md4is 9 дней назад
Corruption is at its peak now,
@ParamjitSingh-zd5mu
@ParamjitSingh-zd5mu 9 дней назад
ਮੁੱਖ ਮੰਤਰੀ ਨੇ 300 ਯੂਨਿਟ free ਕਰਕੇ ਬੁਹਤ ਵੱਡੀ ਗ਼ਲਤੀ ਕੀਤੀ ਹੈ
@gurbhejsingh5703
@gurbhejsingh5703 9 дней назад
ਵਧੀਆ ਖਬਰਾਂ ਨੇ
@ParamjitSingh-zd5mu
@ParamjitSingh-zd5mu 9 дней назад
ਜੇ ਕੇਜਰੀਵਾਲ ਪੰਜਾਬ ਦਾ ਭਲਾ ਚਾਹੁੰਦੇ ਹਨ ਤਾਂ ਸੁਪਰੀਮ ਕੋਰਟ ਦੇ ਵਕੀਲ ਫੁਲਕਾ ਸਾਹਿਬ ਨੂੰ ਮੁੱਖ ਮੰਤਰੀ ਤੇ ਤਜਰਬੇਕਾਰ ਸ੍ਰੀ ਕੰਵਰ ਵਿਜੈ ਪ੍ਰਤਾਪ ex ips mla North asr ਨੂੰ ਗ੍ਰਹਿ ਮੰਤਰੀ ਬਣਾ ਦਿੱਤਾ ਜਾਵੇ ਤਾਂ 15 ਦਿਨਾਂ ਵਿਚ ਪੁਲੀਸ ਤੇ ਲੁੱਟਾਂ ਖੋਹਾਂ, ਫਿਰੌਤੀ, ਰੇਤ, ਟਰਾਂਸਪੋਰਟ, ਕੇਬਲ ਮਾਫੀਆ gengstra ਤੇ ਕੰਟਰੋਲ ਹੋ ਜਾਵੇਗਾ ਪੰਜਾਬ ਦੀ ਜਨਤਾ ਦੁੱਖੀ ਹੈ 😢😢😢😢😢😢😢😢😢
@Rabb_mehar_kre
@Rabb_mehar_kre 6 дней назад
Veere veham e aa...enni umeed naa laao os bande ton...enne joga haini ga oh....Bai ji BJP ch janda vekheo tusi....apan ese comment te aa ke vadhaayiaan dvange bhra.... Kujh nhi kr skda ex IPS. ohne IPS hunde ki kr lya ..gallaan da karraah e aa veere.... Asal ch jhooth h failaya jhaarru te Congress ne.... Development de mudde te koi Sukhbir nu hraa nhi c skda...ese kr k ehna ne dharam vich laaihanda....Sukhbir ne nalayaki kiti te natija bhukat reha hun.... Koi jruri nhi k Home Minister bn ke koi Police nu sidha kr deve....veere PP nu sidha karn wala Minister haale Jammya e nhi....bahut dunghiaan jarraan pataal ch Police dian...bnaye kihne aa leader.... Police ne....sare chor uchakke, trouble maker police ne chukk ke leader bna te.... Es kr k bahli umeed nhi launi chahidi... Punjabi har kise da lecture sunn ke keh dinde aa ...Aah CM hona chahida.. Pehlan apan kehnde c Bhagwant Mann ji Punjab nu bacha lo...jive pta ni ki ho challya c Punjab nu...hun v kujh ni hoya...story othe di othe e kharri aa, bs sides change ho gyiaan...kde keh dinde c Sidhu nu , Khaire nu CM bna do...hu. Kehn lagg Pye Ex IPS nu HM bna do😂...bs ehi challi jana ...
@ParwantSekhon
@ParwantSekhon 9 дней назад
ਸਿੱਧੂ ਸਾਬ ਅਣਖੀ ਸਾਬ ਤੁਹਾਡੀਆਂ ਸੱਚੀਆਂ ਖ਼ਬਰਾਂ ਹਮੇਸ਼ਾ ਸੁਣਦਾ ਸਾਨੂੰ ਬਾਹਰ ਬੈਠਿਆਂ ਨੂੰ ਮਾਣ ਮਹਿਸੂਸ ਹੁੰਦਾ ਬਈ ਚੰਗੇ ਬੰਦੇ ਇਮਾਨਦਾਰੀ ਨਾਲ ਬੇਬਾਕ ਇੰਟਰਵਿਊ ਕਰਦੇ ਹਨ ਧੰਨਵਾਦ ਜੀ ਪਰਵੰਤ ਸਿੰਘ ਸੇਖੋ ਐਡਮਿੰਟਨ ਕਨੇਡਾ
@HarbansSingh-zs7vz
@HarbansSingh-zs7vz 9 дней назад
Good Shidu & Manjit ji
@ParamjeetSingh-xs5ke
@ParamjeetSingh-xs5ke 8 дней назад
@Paramjitsingh-to2pc
@Paramjitsingh-to2pc 9 дней назад
ਦਿੱਲੀ ਨੂੰ ਪੰਜਾਬ ਤੋਂ ਭਜਾਓ
@jatinderdeol6942
@jatinderdeol6942 8 дней назад
ਭਗਵੰਤ ਮਾਨ ਦਾ ਆਪਣੇ ਵਿਧਾਇਕਾਂ ਅਤੇ ਦਿੱਲੀ ਲੋਭੀ ਨਾਲ ਚੱਲ ਰਿਹਾ ਵਿਵਾਦ ਪੰਜਾਬ ਲਈ ਚੰਗੀ ਖ਼ਬਰ ਹੈ। ਪੰਜਾਬ ਦਾ ਪੈਸਾ ਜੇਕਰ ਦੂਜਿਆਂ ਸੂਬਿਆਂ ਉਤੇ ਆਪਣੀ ਪਾਰਟੀ ਦੇ ਪ੍ਰਚਾਰ ਲਈ ਖਰਚਿਆ ਜਾਵੇਗਾ ਤਾਂ ਸੁਭਾਵਿਕ ਖਜ਼ਾਨਾ ਖਾਲੀ ਹੋਵੇਗਾ।
@Paramjitsingh-to2pc
@Paramjitsingh-to2pc 9 дней назад
ਕੰਜਰੀ ਵਾਲਾ ਗਲਤ ਹੈ
@jaswantsingh9903
@jaswantsingh9903 9 дней назад
ਜਲਦੀ ਤੋਂ ਪਹਿਲਾਂ ਬਦਲੋ ਜੀ ਸੁੱਖ ਵਿੰਦਰ ਤੇ ਅਣਖੀ ਜੀ
@Paramjitsingh-to2pc
@Paramjitsingh-to2pc 9 дней назад
ਰੌਲਾ ਭਗਵੰਤ ਮਾਨ ਦਾ ਨਹੀ ਦਿੱਲੀ ਦੇ
@hardeepsinghsandhu8321
@hardeepsinghsandhu8321 9 дней назад
ਸਾਰਾ ਕੁਝ ਸੇਟ ਹੋ ਸਕਦਾ ਇਸ ਭੰਡ ਨੂ ਹਟਾ ਦਿਉ ਕੇਜਰੀਵਾਲ ਲਾਲਾ ਜੀ.. ਨਹੀਂ ਤੇ ਹੋਂਦ ਨੂ ਖਤਮ ਕਰ ਦੂ ਭੰਡ ਤੁਹਾਡੀ ਪਾਰਟੀ ਦੀ ਪੰਜਾਬ ਚ.. ਕੁਲੈਹਨਾ ਭੰਡ ਮੁੱਖ ਮੰਤਰੀ ਬਣ ਦੇ ਹੀ moosewale ਨੂ ਲੈ ਬੈਠਾ ਹਾਲੇ ਤੱਕ ਨਹੀਂ ਦਸ ਰਿਹਾ ਕਿਉ ਕੀਤੀ ਲੀਕ security ਹਾਲੇ ਤੱਕ ਬਲਤੇਜ ਪੰਨੂ ਸਰਕਾਰ ਚ ਹੈ
@jaswantsingh9903
@jaswantsingh9903 9 дней назад
😂😂😂😂 ਭੇਡਾਂ ਕਾਲੀਆ ਸਾਰੀਆ
@GurmeetSingh-wp5gz
@GurmeetSingh-wp5gz 9 дней назад
INKLAAB ZINDAABAAD
@GulbaharSingh-Bat
@GulbaharSingh-Bat 9 дней назад
Good morning sir ☺️🌄🌞☀️🔆😊😃😸❤🎉
@drkuldipsingh1400
@drkuldipsingh1400 9 дней назад
No govt in panjab . Sharabi cm laughing Stock 😂😂😂😂
@ChhinderpalSingh-t5z
@ChhinderpalSingh-t5z 9 дней назад
SSA ji 🙏 Sukhwinder Sidhu ji 🙏 🙏🙏 👍
@ShamsherSingh-yr8sx
@ShamsherSingh-yr8sx 9 дней назад
MAJITHIA JINDA BAD
@Rabb_mehar_kre
@Rabb_mehar_kre 6 дней назад
Jindabad jindabad
@DeeAar-ot5lm
@DeeAar-ot5lm 8 дней назад
Maan sahib ji nu home ministry vi chad deni chahiye
@bheemsangar9712
@bheemsangar9712 7 дней назад
ਜੈਸੀ ਕਰਨੀ ਵੈਸੀ ਭਰਨੀ ਪ੍ਰੋਫੈਸਰ ਓਮਕਾਰ ਸਾਹਿਬ ਅਤੇ ਅਮੀਰ ਬਰਾੜ ਬਹੁਤ ਹੀ ਚੰਗਾ ਮਾਨ ਸਾਹਿਬ ਨੇ ਕੰਮ ਕੀਤਾ ਜੋ ਇਹਨਾਂ ਨੂੰ ਸੀਐਮ ਦਫਤਰ ਚ ਬਾਹਰ ਨਿਕਲਿਆ ਗਿਆ ਇਹਨਾਂ ਨੇ ਐਸੀ ਸਮਾਜ ਦੀਆਂ ਰਿਜਰਵ ਸੀਟ ਨੂੰ ਤੋੜ ਕੇ ਜਨਰਲ ਸੀਟ ਕੀਤਾ ਗਿਆ ਅਤੇ ਇਹਨਾਂ ਨੇ ਜਰਨਲ ਵਿਅਕਤੀਆਂ ਤੋਂ ਜੋ ਸਰਪੰਚ ਦੀ ਚੋਣ ਲੜਨਗੇ ਉਹਨਾਂ ਤੋਂ ਪੈਸੇ ਲੈ ਕੇ ਰਿਜਰਵ ਸੀਟ ਨੂੰ ਜਰਨਲ ਸੀਟ ਕਰ ਦਿੱਤਾ ਅਤੇ ਇਹਨਾਂ ਨੇ ਹੋਰ ਵੀ ਬਹੁਤ ਵੱਡੇ ਘਪਲੇ ਕੀਤੇ ਸਨ ਮਾਨ ਸਾਹਿਬ ਬਹੁਤ ਹੀ ਚੰਗੇ ਇਨਸਾਨ ਹਨ ਕਿਉਂਕਿ ਜੋ ਰਿਸ਼ਵਤ ਲੈਂਦਾ ਉਹ ਮਾਨ ਸਾਹਿਬ ਦਾ ਦੁਸ਼ਮਣ ਹੈ ਇਸ ਲਈ ਇਹਨਾਂ ਨੂੰ ਦਫਤਰ ਚੋ ਸੀਐਮ ਚੋਂ ਨਿਕਾਲ ਦਿੱਤਾ ਗਿਆ ਧੂਰੀ ਸ਼ਹਿਰ ਚੋਂ ਜਿਲਾ ਸੰਗਰੂਰ ਐਸੀ ਸਮਾਜ ਨੇ ਡੀਸੀ ਦਫਤਰ ਲੈਟਰ ਕੱਢੇ ਸਨ ਤੇ ਮਾਨ ਸਾਹਿਬ ਨੂੰ ਲੈਟਰ ਕੱਢੇ ਸਨ ਇਸ ਲਈ ਤਿੰਨੋਂ ਜਣੇ ਅਮੀਰ ਬਰਾੜ ਓੰਕਾਰ ਨਿਕਾਲ ਦਿੱਤੇ ਸਨ ਬੇਨੜੇ ਤੋਂ ਕਾਲਾ ਚੇਅਰਮੈਨ ਇਹਨਾਂ ਨੇ ਰਲ ਕੇ ਰਿਜਰਵ ਸੀਟ ਨੂੰ ਜਰਨਲ ਸੀਟ ਕੀਤਾ ਅਤੇ ਪੈਸੇ ਵੀ ਲੈ ਤੇ ਸਾਨੂੰ ਮਾਨ ਸਾਹਿਬ ਨੂੰ ਜਦ ਪਤਾ ਲੱਗਿਆ ਇਹ ਖਬਰ ਦਾ ਲੈਟਰ ਨੇ ਇਹਨਾਂ ਨੂੰ ਇਸ ਲਈ ਬਾਹਰ ਨਿਕਾਲ ਦਿੱਤਾ ਹੁਣ ਇਹਨਾਂ ਵਿੱਚੋਂ ਇੱਕ ਕਾਲਾ ਚੇਅਰਮੈਨ ਬਚ ਗਿਆ ਰਿਸ਼ਵਤ ਲੈਣ ਵਾਲਿਓ ਸਾਰੇ ਧਿਆਨ ਨਾਲ ਰਹੋ ਮਾਨ ਸਾਹਿਬ ਜਿੰਦਾਬਾਦ
@gurdassingh353
@gurdassingh353 9 дней назад
❤👌💯
@kaurjapp998
@kaurjapp998 9 дней назад
GoodPtarkarGoodGood
@amarjitpannu9357
@amarjitpannu9357 8 дней назад
Some people are suffering from Bhagwan Mann phobia !
@satvindersinghvirk347
@satvindersinghvirk347 9 дней назад
how you such as large on daily basis
@DarshanSingh-l2d
@DarshanSingh-l2d 9 дней назад
Right
@jagjitsingh2740
@jagjitsingh2740 8 дней назад
ਕਿੰਨੇਵਾਰੀਸਿੱਧੂਤੂੰਬਾੰਂਬਾਂਕਰੀਜਾਨੈਤੇਰੀਖ਼ਾਹਸ਼ਅਜਪੂਰੀਤਾਂਹੋਈਨਹੀ😂😂😂😂😂😂😂😂
@drkuldipsingh1400
@drkuldipsingh1400 9 дней назад
Atkeast one minister should be appointed for Bishnoe 😂😂😂😂
@AvtarSinghBaidwan-mq2vs
@AvtarSinghBaidwan-mq2vs 9 дней назад
ਸਤਿ ਸ੍ਰੀ ਅਕਾਲ ਹਮੇ ਕੂੰਭੜੇਤੌ
@GurpreetSingh-b6d
@GurpreetSingh-b6d 9 дней назад
ਸਰਦਾਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ 👏👏👏👏👏👏👏👏👏👏👏👏👏👏👏👏👏👏👏👏👏
@Rabb_mehar_kre
@Rabb_mehar_kre 6 дней назад
Sardar😂😂😂😂😂😂😂
@jagdevsandhu6186
@jagdevsandhu6186 8 дней назад
Which Country will Bhagwant Mann Flee ? Bhagwant Mann will not be welcome to any Country
@phalkansingh2375
@phalkansingh2375 9 дней назад
Change the cm
@BaljitSingh-x6z
@BaljitSingh-x6z 8 дней назад
Punjab de aawaaj great maje da jarnail bikramjit singh ji majidia ❤❤❤❤❤❤❤❤❤❤❤❤❤❤❤❤❤❤❤
@iqbalsingh401
@iqbalsingh401 9 дней назад
Pb bilkul khali drum kharhak riha hai. Dr nearing 4.lakh. crore. Every new born of Pb is around 2 lakh in debit.
@gurcharansingh5476
@gurcharansingh5476 9 дней назад
ਤੁਸੀ ਬਹਤ ਦੇਰ ਤੋ ਪੱਠੀਅ ਖਬਰਾਂ ਦਿੰਦੇ ਹੋ
@surjitjargar1726
@surjitjargar1726 8 дней назад
ਮਜੀਠੀਏ ਨਾਲ ਦਾ ਝੂਠਾ ਡ੍ਰਗ ਮਾਫੀਆ ਭਰਿਸ਼ਟਾਚਾਰ ਪੰਜਾਬ ਚ ਹੋਰ ਕੋਈ ਨੀ
@JasvirSingh-nf7ge
@JasvirSingh-nf7ge 9 дней назад
Nikama cm
@mukhtarsingh7847
@mukhtarsingh7847 9 дней назад
Imandar mla kiu nhi bolde krept cm te kus mla good mla jihre uhna de vsave kharag hunde pai imandar mla nu cm badal lena chaheda nhi te2027vich one seat vnhi milne
@karamjitgarcha6402
@karamjitgarcha6402 8 дней назад
Hun tusi Majithie te vi yakeen karn lag gye punjab da vikau media shameless sach ni sach kaho jina ne pehla ee Punjab da berha gark kita ohna te tusi yakeen kar rahe o lakh lahnat
@Rabb_mehar_kre
@Rabb_mehar_kre 6 дней назад
Yaar Majithiya Bahla Babbar Sher banda .. Majhail hunde tan athre aa... Eh pattu baahla e jyada athra... Banda pta ni kinna k path krda hou k Bai de chehre da rohb e bahut aa Soorme da.....
@nihalsingh5959
@nihalsingh5959 9 дней назад
App sarkar ne punjab da beragark karta jhoothi nakami dramebaj failer sarkar
@baljeetsinghdehalbaljeetsi5144
@baljeetsinghdehalbaljeetsi5144 9 дней назад
😢😮😮
@drkuldipsingh1400
@drkuldipsingh1400 9 дней назад
VIKRU is chitta businessman Bhaggu sending money to AUSTRALIA???
@drkuldipsingh1400
@drkuldipsingh1400 9 дней назад
Bhaggu be relapsed with Sandhawa
@ManishKumar-zj4qn
@ManishKumar-zj4qn 9 дней назад
Bus kro yaar koi hor gall kareya kro
@mantejsingh247
@mantejsingh247 9 дней назад
Je eh sach ah jo tusi dasan dae je ta fer eda de nla mantri nalo ik rehri laun wala ja riksha chalak wadia ah aoni marji nal jithe marji jdo marji jo marji kre eni ku izzat ta hundi ah te ena di eni bezzti hove te amm banda dhuaa ni marda eda di siasat da
@jaswantsingh-li5lf
@jaswantsingh-li5lf 9 дней назад
ਸੁਖਵਿੰਦਰ ਸਿੰਘ ਜੀ ਹਰਿਆਣਾ ਰਾਜ ਵਿੱਚ ਵੋਟਾਂ ਹਨ ਕੇਜਰੀਵਾਲ ਨੇ ਮੋਦੀ ਦੀ ਹਮੈਤ ਕਰਨੀ ਹੈ ਕਿ ਕਾਗਰਸ ਪਾਰਟੀ ਨੂੰ ਹਰਾਇਆ ਜਾ ਸਕੇ ਇਸ ਲਈ ਹੀ ਮੋਦੀ ਭਗਵੰਤ ਮਾਨ ਦੀ ਸਰਕਾਰ ਨੂੰ ਕਰਜ਼ਾ ਦੇਣ ਲਈ ਤਿਆਰ ਹੋਇਆ ਹੈ ਤਾਂ ਜੋ ਬੀਜੇਪੀ ਵਾਲਿਆਂ ਦੀ ਸਰਕਾਰ ਬਣਾਈ ਜਾ ਸਕੇ ਭਗਵੰਤ ਮਾਨ ਨੇ ਮੋਦੀ ਕੋਲ ਪੈਸੇ ਦੇਣ ਦੀ ਗੋਹਾਰ ਲੱਗਵਾਈ ਹੋਵੇਗੀ ਕਿ ਸਾਡੇ ਕੋਲ ਹਰਿਆਣਾ ਰਾਜ ਵਿੱਚ ਚੋਣਾਂ ਲੜਨ ਲਈ ਪੈਸੇ ਦੀ ਘਾਟ ਹੈ ਸਾਨੂੰ ਪੈਸੇ ਦਿੱਤੇ ਜਾਣ ਤਾਂ ਜੋ ਅਸੀਂ ਤੁਹਾਡੀ ਸਹਾਇਤਾ ਕਰ ਸਕਦੇ ਹਾਂ ਪਰ ਹਰਿਆਣਾ ਰਾਜ ਵਿੱਚ ਤਾਂ ਮੋਦੀ ਦੀ ਮਦਦ ਕਰ ਦੇਣਗੇ ਪੰਜਾਬ ਵਿੱਚ ਡੱਬਾ ਗੋਲ ਹੋ ਰਿਹਾ ਹੈ 27 ਵਿੱਚ ਪੱਤਾ ਬਿਲਕੁਲ ਸਾਫ਼ ਹੋ ਜਾਵੇਗਾ ਪੰਜਾਬ ਦੇ ਲੋਕ ਕਾਗਰਸ ਪਾਰਟੀ ਦੇ ਨਾਲ ਜੋੜ ਰਹੇ ਹਨ
@nirmaldhiman773
@nirmaldhiman773 9 дней назад
Maan Sharab Ch MastRiha Ihnu Sarkar Aunder Ki Kush ChulRiha Berha Gark KrDitaPunnjab De Baharle Mulkan Vich Jmeena KhreedRiha Maan Vudha Inklabi HtaoIhnoo
@jaspalsinghsodhi2295
@jaspalsinghsodhi2295 8 дней назад
ਮੇਰੀ ਵੀਡੀਓ ਦੇਖ ਲਿਉ ਡੇਢ ਸਾਲ ਪਹਿਲਾ ਹੀ ਕਹਿ ਦਿੱਤਾ ਸੀ ਕਿ ਭਗਵੰਤ ਮਾਨ ਨੂੰ ਹਟਾਇਆ ਜਾਵੇਗਾ ਪੰਜ ਸਾਲ ਪੂਰੇ ਨਹੀ ਕਰਨ ਦੇਵੇਗਾ ਲਾਲਾ
@balrajsingh8247
@balrajsingh8247 9 дней назад
ਏਨੂੰ ਭਗਵੰਤ ਖੱਚ ਨੂੰ ਪਾਸੇ ਕਰੋਂ ਮੁੱਖ ਮੰਤਰੀ ਦੀ ਕੁਰਸੀ ਤੋਂ ਤੇ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੂੰ ਬਣਾ ਦਿਓ ਪੰਜਾਬ ਦਾ ਮੁੱਖ ਮੰਤਰੀ ਨਾਲੇ ਓ ਪੂਰਾ ਸਿੱਖੀ ਸਰੂਪ ਵਾਲਾ ਬੰਦਾ ਏ
@BalbirSingh-jc9ti
@BalbirSingh-jc9ti 9 дней назад
ਮਾਨ ਸ਼ਾਹਿਬ ਜਿਦਾਬਾਦ
@mukhtarsingh7847
@mukhtarsingh7847 9 дней назад
Navjot singh sahe b. L one lacenzs vichu cm nu bhut chrava charda c 100kror mantre vala v ihda he khel va bens kala ki karsakda cm karun da c bolia 100karor vale kes vich. Navjot sidu sahe bolda c lok usde gal sunde nhi c
@BaljitSingh-x6z
@BaljitSingh-x6z 8 дней назад
Es sarbi tha aant aagya
Далее
Airpod Through Glass Trick! 😱 #shorts
00:19
Просмотров 2,7 млн
Airpod Through Glass Trick! 😱 #shorts
00:19
Просмотров 2,7 млн