Тёмный

Khabran Da Prime Time Live | ਕੀ ਬਤੌਰ MP ਵੀ ਖਾਲਿਸਤਾਨ ਨੂੰ ਮੁੱਖ ਏਜੰਡੇ 'ਤੇ ਰੱਖ ਰਹੇ ਨੇ Amritpal Singh ? 

News18 Punjab/Haryana/Himachal
Подписаться 8 млн
Просмотров 93 тыс.
50% 1

Khabran Da Prime Time Live | ਖਾਲਿਸਤਾਨ ਵਾਲੇ ਮੁੱਦੇ 'ਤੇ ਅੰਮ੍ਰਿਤਪਾਲ ਦੀ ਮਾਤਾ ਵੱਲੋਂ ਦਿੱਤੇ ਬਿਆਨ ਦੇ ਕੀ ਮਾਇਨੇ ? ਕੀ ਕਿਸੇ ਸੋਚੇ-ਸਮਝੇ ਪਲਾਨ ਦੇ ਤਹਿਤ ਦਿੱਤਾ ਗਿਆ ਬਿਆਨ ? ਕੀ ਅੰਮ੍ਰਿਤਪਾਲ ਦੀ ਸਹਿਮਤੀ ਤੋਂ ਬਿਨਾਂ ਹੀ ਬਿਆਨ ਜਾਰੀ ਕੀਤਾ ਗਿਆ ? ਖਾਲਿਸਤਾਨ ਸਮਰਥਕ ਕਹਿਣ 'ਤੇ ਇਤਰਾਜ਼ ਕਿਉਂ ਜਤਾਇਆ ਗਿਆ ? ਕੀ ਬਤੌਰ MP ਵੀ ਖਾਲਿਸਤਾਨ ਨੂੰ ਮੁੱਖ ਏਜੰਡੇ 'ਤੇ ਰੱਖ ਰਹੇ ਨੇ ਅੰਮ੍ਰਿਤਪਾਲ ? ਕੀ ਖਾਲਿਸਤਾਨ ਦੇ ਮੁੱਦੇ 'ਤੇ ਹੀ ਅੰਮ੍ਰਿਤਪਾਲ ਨੂੰ ਖਡੂਰ ਸਾਹਿਬ 'ਚ ਵੋਟਾਂ ਮਿਲੀਆਂ ? ਕੀ ਖਾਲਿਸਤਾਨ ਦੀ ਚਰਚਾ, ਪੰਜਾਬ ਦੇ ਮਾਹੌਲ ਲਈ ਖ਼ਤਰਾ ਹੋ ਸਕਦੀ ਹੈ ? ਕੀ ਖਾਲਿਸਤਾਨ ਦਾ ਏਜੰਡਾ ਸਿਰਫ ਸਿਆਸੀ ਹਿੱਤ ਸਾਧਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ ?
#KhabranDaPrimeTime #AmritpalSingh #News18Punjab #KhalistanControversy #SGPC #GianiHarpreetSingh #simranjitsinghmann
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

7 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 212   
@KawaljitKaur-fh9cx
@KawaljitKaur-fh9cx 2 дня назад
ਖਾਲਿਸਤਾਨ ਤੋਂ ਡਰਦੇ ਕਿਉਂ ਹਨੲਇਹ ਤਾਂ ਸੱਚਾ ਸੁੱਚਾ ਰਾਜ ਹੈ ਸਾਰਿਆਂ ਦਾ ਭਲਾ ਕਰਨਾ ਦੇ ਸੱਚਾ ਸੁੱਚਾ ਰਾਜ ਆ ਜਾਵੇ ਤਾਂ ਨਸ਼ੇ ਖਤਮ ਹੋਣਗੇ ਚੋਰੀਆਂ ਖਤਮ ਹੋਣਗੀਆਂ ਰਿਸ਼ਵਤ ਖਤਮ ਹੋਵੇਗੀ ਸਾਰੇ ਧਰਮ ਪਿਆਰ ਨਾਲ ਰਹਿਣਗੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਵਹਿਗੁਰੂ ਜੀ ਮਿਹਰ ਕਰੋ ਸੱਚਾ ਰਾਜ ਆ ਜਾਵੇ
@sssatnam4
@sssatnam4 12 дней назад
ਸਿਮਰਨਜੀਤ ਸਿੰਘ ਜੀ ਨੇ ਸਬੂਤਾਂ ਤਹਿਤ ਗੱਲ ਰੱਖੀ ਆ
@sarabjeetkaur4486
@sarabjeetkaur4486 12 дней назад
ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ
@sssatnam4
@sssatnam4 12 дней назад
ਜੋਸ਼ੀ ਜੀ ਸਿੱਖਾਂ ਲਈ ਕਿਸੇ ਸਰਕਾਰ ਕੁਝ ਨਹੀਂ ਕੀਤਾ ਸਗੋਂ ਉਲਟਾ UAPA ਤੇ NSA ਵਰਗੇ ਕਾਲੇ ਕਨੂੰਨ ਸਭ ਤੋਂ ਵੱਧ ਸਿੱਖਾਂ ਤੇ ਹੀ ਲੱਗੇ ਆ
@sarabjeetkaur4486
@sarabjeetkaur4486 12 дней назад
ਭਾਈ ਚਮਕੌਰ ਸਿੰਘ ਜੀ ਬਹੁਤ ਵਧੀਆ 🙏🙏🙏
@SulakhaniKaur
@SulakhaniKaur 11 дней назад
ਸਾਰੇ ਵੀਰਾਂ ਦਾ ਧੰਨਵਾਦ ਜ਼ਿਆਦਾ ਬਾਹਮਣ ਵੀਰੇ ਦਾ ਧੰਨਵਾਦ ਚੇਤਨ ਮੋਹਨ ਜੋਸੀ ਜੋ ਬਹੁਤ ਪੜ੍ਹਿਆ ਲਿਖਿਆ ਹੈ ਇਸ ਨਾਲ ਸ਼ਾਂਤੀ ਰਹਿੰਦੀ ਹੈ। ਨਸ਼ਾ ਕੋਈ ਜਾਤ ਕਰਕੇ ਨਹੀਂ ਲੱਗਦਾ।ਨਸ਼ਾ ਬਿਨਾਂ ਜ਼ਾਤ ਕਰਕੇ ਚਬੜ ਰਿਹਾ
@jassdhami1791
@jassdhami1791 3 дня назад
Khalistan jindabad
@jassdhami1791
@jassdhami1791 3 дня назад
Amritpal singh jindabad
@jassdhami1791
@jassdhami1791 3 дня назад
Hindu sada hi Bhai ha eh udo sarkar na mara ta ki Sikh badman hon ta apsl bhaichara da vitch nafrat bhari jawa
@rajwinderkaur1718
@rajwinderkaur1718 12 дней назад
Khalistan zindabad
@gurlabhsingh7627
@gurlabhsingh7627 9 дней назад
ਬਹੁਤ ਵਧੀਆ ਗੱਲ ਕੀਤੀ ਭਾਈ ਚਮਕੌਰ ਸਿੰਘ ਜੀ
@balvirsingh5810
@balvirsingh5810 12 дней назад
ਖਾਲਸਾ ਪੰਥ ਦੇ ਰਾਜ ਲਈ ਖਾਲਸਾ ਪੰਥ ਰਾਜਨੀਤੀ ਵਿੱਚ ਕੁੱਦ ਚੁੱਕਾ ਹੈ
@SinghIsking-ow6pk
@SinghIsking-ow6pk 12 дней назад
ਮੁਗਲ ਤੋਂ ਰਾਜ ਖੋ ਕੇ ਦਿੱਤਾ ਫਿਰ ਅੰਗਰੇਜ ਤੋਂ ਅਜ਼ਾਦ ਕਰਵਾਇਆ ਕੌਣ ਤੇ ਓਹ ਸਿੱਖ ਸੀ ਅਤੇ ਕੁਰਸੀਆ ਕਿਸ ਨੂੰ ਮਿਲਿਆ ਹਿੰਦੁਸਤਾਨ ਪਾਕਿਸਤਾਨ ਕਿੰਨੇ ਬਨiਈਆ ਫਿਰ ਮਾਰੇ ਗਏ ਪੰਜਾਬ ਦੇ ਆਦਮੀ ਜੇਹ ਪਾਕਿਸਤਾਨ ਹਿੰਦੁਸਤਾਨ ਬਨ ਸਕਦਾ ਜਿਨਾ ਨੂੰ ਕੁਰਬਾਨੀਆ ਦਿੱਤੀ ਜੇਹ ਉਹ ਮਗ ਦੇ ਨੇ ਫਿਰ ਕੀ ਹੋ ਗਿਆ ।ਲੁੱਟਣ ਵਾਲੇ ਲੁੱਟੇ ਜਾ ਰਹੇ ਰਾਜਨੀਤੀ ਵਾਲਾ ਰਾਜਨੀਤੀ ਜੀਦਾ ਹੱਕ ਓਨੂੰ ਮਿਲਨ ਤੇ ਕਿਸੀ ਨੂੰ ਅਪਤੀ ਹੁੰਦੀ ਇਹ ਜਿਵੇਂ ਲੋਕ ਪਾਕਿਸਤਾਨ ਚ ਚਲੇ ਗਏ ਪਾਕਿਸਤਾਨ ਤੋਂ ਭਾਰਤ ਆਏ ਉਹ ਬਦਲੇ ਜਾਣਗੇ
@gurlabhsingh7627
@gurlabhsingh7627 9 дней назад
ਪੰਡਤ ਜੀ ਨੇ ਬਹੁਤ ਤਰੀਕੇ ਨਾਲ ਗੱਲਬਾਤ ਕੀਤੀ
@shabegsingh5789
@shabegsingh5789 11 дней назад
ਸਿਖਾ ਨੇ ਜਗਲਾ ਵਿੱਚ ਘੋੜਿਆਂ ਦੀਆ ਕਾਠੀਆ.ੳਪਰ ਬਹੁਤ ਸਮਾ .ਕਟਿਆ ਕਿਸ ਦੀ ਖਾਤਰ ਜਵਾਬ ਦਿਉ ਹਿੰਦੂ ਲੋਕੋ
@Binder295
@Binder295 4 дня назад
ਭਾਈ ਮੇਰਾ ਖਿਆਲ ਹੈ ਸਿੱਖ ਜਦੋਂ ਜੰਗਲਾਂ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸਨ ਉਹ ਹਿੰਦੂ ਸਮਾਜ ਦਾ ਹਰਿਆਵਲ ਦਸਤਾ ਸੀ ਜਿਹੜਾ ਮੁਗਲਾਂ ਤੋਂ ਉਹ ਭਾਰਤ ਨੂੰ ਆਜ਼ਾਦ ਕਰਾਉਣ ਲਈ ਬਣਿਆ ਸੀ ਮੀਰ ਮੰਨੂ ਨੇ ਤਾਂ ਸਿੱਖ ਖਤਮ ਕਰ ਦਿੱਤੇ, ਫਿਰ ਇਹ ਹਿੰਦੂ ਮੁੜ ਕੇ ਸਿੱਖ ਬਣ ਗਏ, ਹੁਣ ਵੀ ਦੁਆਲੇ ਸਿੱਖ ਬਣਨਾ ਹੈ, ਫੇਰ 96 ਕਰੋੜ ਖਾਲਸਾ ਬਣੇਗਾ, ਪਤਾ ਨਹੀਂ ਕਿਉਂ ਅੱਡ ਹੋਣ ਦੀਆਂ ਗੱਲਾਂ ਕਰੀ ਜਾਂਦੇ ਉਹ ਕਰੀ ਜਾਂਦੇ ਉਹ ਕਰੀ ਜਾਂਦੇ ਹੋ
@Binder295
@Binder295 4 дня назад
ਉਂਝ
@Binder295
@Binder295 4 дня назад
,
@sarabjeetkaur4486
@sarabjeetkaur4486 12 дней назад
ਲੱਖ ਦੀ ਲਾਨਤਾ ਇੰਨਾ ਦੋਨਾਂ ਹਿਦੂਆ ਦੇ ਨੇਤਾ ਮਾੜੀ ਸੋਚ ਹੈ
@sssatnam4
@sssatnam4 12 дней назад
ਭਾਰਦਵਾਜ ਜੀ ਕੀ ਭਾਈ ਅੰਮ੍ਰਿਤਪਾਲ ਸਿੰਘ ਸਿਰਫ ਸਿੱਖਾਂ ਨੇ ਵੋਟ ਪਾਈ ਆ
@KawaljitKaur-fh9cx
@KawaljitKaur-fh9cx 2 дня назад
ਵਾਹਿਗੁਰੂ ਜੀ ਆਪਣੇ ਸਿੰਘਾਂ ਦੀ ਚੜ੍ਹਦੀ ਕਲ੍ਹਾ ਕਰਨੀ ਜੀ ਘਰ ਘਰ ਨਸ਼ੇ ਵਿਕ ਰਿਹੇ ਹਨਨਿਤ ਮਾਵਾਂ ਦੇ ਪੁੱਤ ਨਛੇ ਨਾਲ ਮਰ ਰਹੇ ਹਨ ਕਿਸੇ ਨੂੰ ਤਰਸ ਨਹੀਂ ਆਉਂਦਾ ਦੇ ਸਾਡੇ ਸਿਘ ਨਸ਼ੇ ਖਤਮ ਕਰਨ ਲਈ ਅੱਗੇ ਆਉਂਦੇ ਹਨ ਤਾਂ ਇਹ ਸਰਕਾਰਾ ਂ ੳਹਨਾਂ ਸਿੰਘਾਂ ਨੂੰ ਜੇਲਾਂ ਵਿੱਚ ਬੰਦ ਕਰ ਦੇਂਦੀ ਹੈ ਜਿਹੜੀਆਂ ਮਾਵਾਂ ਦੇ ਜਿਗਰ ਦੇ ਟੋਟੇ ਚਲੇ ਗਏ ਉਹਨਾਂ ਮਾਵਾਂ ਦੀਆਂ ਬੰਦ ਸੀਸਾਂ ਲੱਗਣੀਆਂ
@paramjitboparai7473
@paramjitboparai7473 12 дней назад
I support you but first of all give us map of Khalistan
@HarjinderSingh-ul6lp
@HarjinderSingh-ul6lp 11 дней назад
ਭਾਈ ਅੰਮਿਰਤ ਪਾਲ ਸਿੰਘ ਜੀ ਸੱਚੇ ਇਨਸਾਨ ਹਨ
@MandeepKaur-ke4gr
@MandeepKaur-ke4gr 12 дней назад
Maharaja Ranjeet Singh ne Hindustan mein Raj Kiya पर खाली स्थान नहीं बनाया खालसा राज का मतलब है पूरे खाने किसी के साथ नफरत नहीं किसी के साथ गलत व्यवहार नहीं
@harpreetsinghpreetsandhu4867
@harpreetsinghpreetsandhu4867 11 дней назад
Hindustan de vich nahi punjab desh c
@KawaljitKaur-fh9cx
@KawaljitKaur-fh9cx 2 дня назад
ਜਿੰਨੇ ਚੰਗੇ ਕੰਮ ਕੀਤੇ ਹਨ ਉਹਨਾ ਨੂੰ ਤਾਂ ਅਸੀਂ ਭਾਈ ਸਾਹਿਬ ਜੀ ਹੀ ਕਹਾਂਗੇ ਜਿੰਨੂੰ ਮਰਜ਼ੀ ਮਿਰਚਾਂ ਲੜਨ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ
@sssatnam4
@sssatnam4 12 дней назад
ਭਾਈ ਚਮਕੌਰ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਵਿਚਾਰ ਰੱਖੇ ਆ
@RajeshKumar-bd8jq
@RajeshKumar-bd8jq 3 дня назад
Very nice platform i like it.but sorry pehla hi mangda ha plz ik var prime Asia nu vi includes kar sakde ho plz thanks 👍
@balvirsingh5810
@balvirsingh5810 12 дней назад
ਖਾਲਿਸਤਾਨ ਦਾ ਮਤਲਬ ਖਾਲਸ ਰਾਜ
@jas_preet522
@jas_preet522 2 дня назад
Joshi ji bjp wale vadhia gall karde ne
@KawaljitKaur-fh9cx
@KawaljitKaur-fh9cx 2 дня назад
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਭਾਈ ਸਰਬਜੀਤ ਸਿੰਘ ਜੀ ਜਿੰਦਾ ਬਾਦ ਭਾਈ ਹਰਪ੍ਰੀਤ ਸਿੰਘ ਜੀ ਜਿੰਦਾ ਬਾਦ ਖਾਲਿਸਤਾਨ ਜਿੰਦਾਬਾਦ ਪੰਥ ਕੀ ਜੀਤ
@atmasingh5372
@atmasingh5372 9 дней назад
ਦੇ ਭਰਮ ਭਉ ਕਾਟੈ ਪਹਿਲਾਂ ਸਿੱਖ ਪਹਿਲਾਂ ਸਿੱਖ ਮਾਰਿਆ ਦਿੱਲੀ ਦੇ ਵਿੱਚ 84 ਚ ਰਜੀਵ ਗਾਂਧੀ ਨੇ ਗਲਾਂ 'ਚ ਟਾਇਰ ਪਾ ਪਾ ਪਾ ਪਾ ਪਾ ਕੇ
@GurmitSingh-ez9pj
@GurmitSingh-ez9pj 12 дней назад
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@GurmitSingh-ez9pj
@GurmitSingh-ez9pj 12 дней назад
ਸਿੱਖ ਕੌਮ ਨੇ ਸਦਾ ਹਕੂਮਤ ਦੇ ਜੁਲਮਾਂ ਦਾ ਜਵਾਬ ਦਿੱਤਾ ਹੈ
@kawalnain6915
@kawalnain6915 10 дней назад
waheguru ji
@sarabjeetkaur4486
@sarabjeetkaur4486 12 дней назад
ਭਾਰਤ ਸਰਕਾਰ ਜਾਗਦੀ ਜ਼ਮੀਰ ਵਾਲੇ ਸਿੱਖਾਂ ਵਿਰੋਧੀ ਹੈ ਹਿੰਦੁਸਤਾਨ ਮੁਰਦਾਬਾਦ
@BhiheeraSingh-li8yb
@BhiheeraSingh-li8yb 4 дня назад
ਰੰਘਰੇਟੇ ਗੁਰੂ ਕੇ ਬੇਟੇ ਜਿੰਦਾਬਾਦ💪💪 ਕੋਈ ਇੱਕ ਬੰਦਾ ਖਾਲਿਸਤਾਨ ਨਹੀ ਬਣਾ ਸਕਦਾ ਗੁਰੂ ਕੇ ਬੇਟੇ ਜਿੰਦਾਬਾਦ💪💪💪💪
@saksukahouse3445
@saksukahouse3445 12 дней назад
Hindu Rashtra = Make every one Hindu, you do not have any identity. Khalistann= Sikhs have seperate Identity and are majority. However , all people of every religion will be safe and prosper.
@satnamkhattra1602
@satnamkhattra1602 11 дней назад
I am proud of Simranjit singh sir
@GurinderSingh-ny2zv
@GurinderSingh-ny2zv 11 дней назад
Bjp de spoke person is nice arguments kar Rae ne
@gamdoorsingh6300
@gamdoorsingh6300 10 дней назад
35000ਹਿਦੂ ਮਾਰੇਂ ਓਨਾ ਦੀ ਲਿਸਟ ਪੇਸ਼ ਕੀਤੀ ਜਾਵੇ
@KawaljitKaur-fh9cx
@KawaljitKaur-fh9cx 2 дня назад
ਜੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਹਨ ਉਹ ਸੱਚੇ ਹੋਣੇ ਹਨ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਸੋ ਹੋਏ
@surinderpal7423
@surinderpal7423 3 дня назад
ਬੀ ਜੇ ਪੀ ਦੇ ਬਹੁਤ ਛਿਤਰ ਪਏ
@sarbjitkaur6069
@sarbjitkaur6069 11 дней назад
ਮੀਡੀਆ ਜਾਣਬੁੱਝ ਕੇ ਅਂਗ ਲਾਉਂਦਾ ਹੈ। ਸੁਧਾਰ ਵਿਲੇ ਕੰਮਾਂ ਤੋਂ ਭਟਕਾਉਦਾ ਹੈ।
@ArshvirRana-sq8mg
@ArshvirRana-sq8mg 23 часа назад
चेतन मोहन जी पहले वार किसे बंदे ने हिंदुओं दी गैल रखी 👍
@piarasingh6138
@piarasingh6138 10 дней назад
ਥਾਪਿਆ ਨ ਜਾਇ ਕੀਤਾ ਨ ਹੋਏ ਦਾ ਮਤਲਬ ਇਹ ਨਹੀ ਹੈ ਵੀਰ
@rajwinderkaur1718
@rajwinderkaur1718 12 дней назад
Bhai Amritpal Singh zindabad
@singhbaljit3755
@singhbaljit3755 5 дней назад
Khalistan jindabad
@AmarjeetSinghAdramanifilmActor
@AmarjeetSinghAdramanifilmActor 12 дней назад
Ki Amarpal singh th bina Amrit nhi chhakya ja sakda
@JaswinderSingh-io7uo
@JaswinderSingh-io7uo 6 дней назад
❤❤❤ ਸਾਨੂੰ ਖਾਲਸਾ ਰਾਜ ਚਾਹੀਦਾ ਹੈ ਜੀ ❤❤ ਜਿਸ ਵਿਚ ਸਭ ਰੱਲ ਕੇ ਰਹਿਣ ਜੀ ❤❤❤
@kamleshsaini5161
@kamleshsaini5161 День назад
Veer Khalsa ka matlab pagg wala sardar nhi h eska matlab h pure pavitr khalis Dil wala ensaan
@jasbirkaur7731
@jasbirkaur7731 11 дней назад
ਸਟੈਂਡ ਰੋਜ਼ ਬਦਲਦੇ ਨਹੀਂ ਹੁੰਦੇ। ਜਿਹੜੇ ਵਿਸ਼ਵਾਸ ਕਰਦੇ ਹਨ। ਤੁਹਾਨੂੰ ਤਾਂ ਇੱਕ ਖਬਰ ਮਿਲ ਜਾਂਦੀ ਹੈ ਜਿਹਦੀ ਪੂਛ ਖਿੱਚੀ ਜਾਂਦੇ ਹੋ। ਵਧੀਆ ਟਾਇਮ ਪਾਸ ਕਰ ਰਹੇ ਹੋ
@lovejeetbhullar9068
@lovejeetbhullar9068 11 дней назад
ਘੱਟ ਗਿਣਤੀਆਂ ਨੂੰ ਦਬਾਉਣ ਕਰਕੇ ਹੀ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ ਜੀ
@Karanvashist99
@Karanvashist99 4 дня назад
🦌🦌🦌🦌🦌🍌
@kamleshsaini5161
@kamleshsaini5161 День назад
Bilkul shi khya h ji tbhi jyadatar dikh log christion conversation ki tarf ja rhe hai tumhaari soch ke Karan
@SukhmanderSinghBahia
@SukhmanderSinghBahia 9 дней назад
Josi sb to vadya gall kiti
@SukhdevSingh-je2md
@SukhdevSingh-je2md 10 дней назад
ਅਸੀ ਖਾਲਿਸਤਾਨ ਨਹੀ ਮੰਗਦੇ ਸਾਡੇ ਸਾਰੇ ਬੰਦੀ ਸਿਘ ਜੇਲਾ ਵਿਚੋ ਬਾਹਰ ਕੰਡੋ ਕਿਉ ਅੰਦਰ ਡਕੇ ਜੇ ਸਾਡੇ ਤੇ ਜੁਲਮ ਵੀ ਕਰੋ ਤੇ ਚੁਕ ਕਰਕੇ ਵੇਖਦੇ ਰਹੀਏ ਕੀ ਅਸੀ ਪਾਗਲ ਆ
@palwinderkaur6306
@palwinderkaur6306 11 дней назад
ਭਾਈ ਅਮ੍ਰਿਤਪਾਲ ਸਿੰਘ ਖਾਲਸਾ
@kamleshsaini5161
@kamleshsaini5161 День назад
Hm bhi khalistan ka virodh karte h
@GurmailKour-ps5jq
@GurmailKour-ps5jq 11 дней назад
WAHEGURU JI
@BhiheeraSingh-li8yb
@BhiheeraSingh-li8yb 4 дня назад
ਭਾਈ ਸਾਹਿਬ ਜਿੰਦਾਬਾਦ
@kuldipjamus1968
@kuldipjamus1968 11 дней назад
ਬਿਪਰਵਾਦ ਬਕਵਾਸ ਕਰਦਾ ਹੈ।।
@saksukahouse3445
@saksukahouse3445 12 дней назад
Best thing is that after Amritpal, The word khalistann can ve discussed openly
@RajeshKumar-fm4ub
@RajeshKumar-fm4ub 11 дней назад
Yudh karoge ta nuksan dono paseya da hona hai.
@ranidheil8616
@ranidheil8616 12 дней назад
Chetan Mohan ji you are right
@surinderpal7423
@surinderpal7423 3 дня назад
ਅੱਜ ਤੇਰੇ ਨਿਹੰਗਾਂ ਨੇ ਇੰਕ ਗਰੀਬ ਨੂੰ ਕੁਟਿਆ ਜਂਦ ਕਈ ਗੁਰਦੁਆਰੇ ਦੇ ਪਾਠੀ ਨੇ ਞੀ ਕਿਹਾ ਕਿ ਨਿਹੰਗ ਗਲਤ ਹਨ
@GURDEEPSINGHGURDEEP-gz1lm
@GURDEEPSINGHGURDEEP-gz1lm 12 дней назад
ਭਾਰਤਵਾਜ ਤੁਹਾਨੂੰ ਜੋਸੀ ਸਾਬ ਜੀ ਦੀ ਬੋਲੀ ਚੰਗੀ ਨਹੀਂ ਲੱਗੀ ਪਰ ਤੁਹਾਨੂੰ ਬੋਲਣਾ ਨਹੀਂ ਆਉਂਦਾ
@balvirsingh5810
@balvirsingh5810 12 дней назад
ਪੰਜਾਬ ਦੇਸ਼ ਸੀ ਦੇਸ਼ ਹੀ ਬਣਾਉਣਾ
@vakilsingh4280
@vakilsingh4280 11 дней назад
Very true
@sunnygosal8712
@sunnygosal8712 11 дней назад
Ji Bilkul thik
@jagjitsinghrattangarh6261
@jagjitsinghrattangarh6261 12 дней назад
ਐਮ ਪੀ ਦਾ ਬਿਆਨ ਵੱਡਾ ਹੈ ਜਾਂ ਮਾਂ
@mukhtairsingh8116
@mukhtairsingh8116 11 дней назад
ਜਦੋ ਤੁਸੀ ਹਿੰਦੋਸਤਾਨ ਕਹਿ ਰਹੇ ਹੋ ਤਾ ਖਾਲਿਸਤਾਨ ਤੋ ਕਿਊ ਤਕਲੀਫ ਆ ਪੱਤਰਕਾਰ ਜੀ ਸੱਚ ਦਾ ਸਾਥ ਦਿਊ
@piarasingh6138
@piarasingh6138 10 дней назад
ਉਸ ਟਾਈਮ ਇੱਕ ਹਿੰਦੂ ਮਰ ਜਾਂਦਾ ਸੀ ਤਾਂ ਸੈਂਟਰ ਸਰਕਾਰ ਹਿਲ ਜਾਂਦੀ ਸੀ ਤਾਂ ਪੈਂਤੀ ਹਜਾਰ ਹਿੰਦੂ ਕਿੱਥੋ ਦੀ ਗੱਲ ਕਰ ਰਹੇ ਹੋ???
@NajarSingh144
@NajarSingh144 11 дней назад
ਭਾਰਦਵਾਜ ਨੂੰ ਇਹ ਪੁੱਛੋ ਕਿ ਜੂਨ ਚੁਰਾਸੀ ਦੇ ਵਿੱਚ ਸਾਰੇ ਦੇਸ਼ ਵਿੱਚ ਸਿੱਖਾਂ ਨੂੰ ਕੋਹ ਕੋਹ ਕੇ ਮਾਰੀਆਂ ਗਿਆ ਕਾਂਗਰਸ ਨੇ ਦੇਸ਼ ਵਿੱਚ ਚਾਲੀ ਗੁਰੂ ਘਰ ਢਹਿ ਢੇਰੀ ਕੀਤਾ ਸ਼ਿਵ ਸੈਨਾ ਤੇ ਬਜ ਰੰਗ ਦਲ ਦੇ ਲੋਕਾਂ ਨੇ ਲੱਡੂ ਵੰਡੇ ਗਏ ਦੇਸ਼ ਦੇ ਲੀਡਰ ਅੱਜ ਤੱਕ ਕਤਲੇਆਮ ਦੀ ਜਾਂਚ ਕੀਤੀ
@MajarkahlonKahlon
@MajarkahlonKahlon 3 дня назад
ਗਰੀਬ,,ਲੋਕਾ,,ਨਾਲ,,ਤੁਸੀ,,ਧਕੇ,,ਕਰਨੇਆ, ਜੇਵੇ,,ਅਜ ,ਕਰਦੇ,,ਆ,,ਖਾਲਿਸਤਾਨ,,ਨਹੀ,,ਲੋੜ
@prabhjitsingh6689
@prabhjitsingh6689 12 дней назад
Good vechar 👍
@sarabjeetkaur4486
@sarabjeetkaur4486 12 дней назад
ਜੋਸੀ ਜੀ ਨਸਾਂ ਵੇਚ ਵੀ ਨੇਤਾ ਰਹੇ ਹਨ
@gamdoorsingh6300
@gamdoorsingh6300 10 дней назад
ਭਾਈ ਸਾਹਿਬ ਜੀ ਇਨਾ ਨੇ ਨਵੇਂ ਕਾਨੂੰਨ ਬਣਾ ਰਹੇ ਹਨ ਇਹ ਨਾ ਬਣਾਏ ਜਾਣ ਜੀ ਇਨਾ ਨੇ ਜੰਮੂ ਦੀ 31ਤੋੜੀ ਹੈ
@salindersingh1934
@salindersingh1934 День назад
No khalisathan
@JaskatarSinghSingh
@JaskatarSinghSingh 11 дней назад
❤❤❤❤
@indersinghsidhu
@indersinghsidhu 11 дней назад
ਉਹ ਪੱਤਰਕਾਰ ਕਿਹੜਾ ਤੇਰਾ ਤੇਰੀ ਗੱਲ ਕਰਦਾ ਤੇਰੇ ਉਲਟੀ ਚਲਦਾ ਪਿਆ ਬਹੁਮਤ ਵਾਲਿਆਂ ਦਾ ਰਾਜ ਇੱਕ ਤੇਰਾ ਇੱਕ ਦਾ ਰਾਜੇ ਇਕ ਐਮਪੀ ਤੇ ਥੋੜਾ ਰਾਜੇ ਜਿਹੜੇ ਬਹੁਮਤ ਵਾਲੇ ਜੋ ਮਰਜ਼ੀ ਆਖੀ
@kabalsinghrandhawa9100
@kabalsinghrandhawa9100 11 дней назад
ਮੀਡੀਆ ਵਾਲਾ ਵੀ ਅੱਗ ਲਾਉਣ ਵਾਲੀ ਗੱਲ ਕਰਦਾ ਜਾਣ ਬੁਝ ਕੇ ਖਾਲਿਸਤਾਨ ਹਊਆ ਬਣਾ ਕੇ ਦੱਸ ਰਿਹਾ ਤੁਹਾਨੂੰ ਲੋਕਾਂ ਨੂੰ ਖਾਲਿਸਤਾਨ ਦਾ ਡੈਫੀਨੇਸ਼ਨ ਨਹੀਂ ਪਤਾ
@user-xo7ej5jt7m
@user-xo7ej5jt7m 11 дней назад
ਚੇਤਨ ਮੋਹਨ ਜੋਸ਼ੀ ਹਰ ਬੰਦੇ ਹਰ ਧਰਮ ਦਾ ਸਤਿਕਾਰ ਕਰਦੇ ਹਨ
@jagjitsinghrattangarh6261
@jagjitsinghrattangarh6261 12 дней назад
ਪੰਜਾਬ ਦੇ ਮਾੜੇ ਹਾਲਾਤਾਂ ਲਈ ਸੈਂਟਰ ਦੀਆਂ ਸਰਕਾਰਾਂ ਜੁਮੇਵਾਰ ਹਨ ।
@kamleshsaini5161
@kamleshsaini5161 День назад
Central government ko to ynha aane hi nhi dete unko to Jaan se Marne ki koshish ki jaati hai to fir kya umid karte hi centre se khud hi apne liye jante boye hai
@TaranvirBains
@TaranvirBains День назад
Debate ch advocate Simranjit huna warge jehna nu law da b pta te itehas da b pta a duja singh b thek a bt Jada gal amritpal de kiti a hor b mudde a sikha de oh b samne rakhne cahide a
@Binder295
@Binder295 4 дня назад
ਭਾਰਤ ਵਿੱਚ ਇੱਕ ਜਿਹਾ ਸਥਾਨ ਦਿੱਤਾ ਜਾਵੇ ਜਿੱਥੇ ਸਿੱਖ ਆਜ਼ਾਦੀ ਦਾ ਆਨੰਦ ਮਾਣ ਸਕਣ, ਮੈਨੂੰ ਲੱਗਦਾ ਨਿਗ ਮਾਨੰਦੇ ਆ ਮਾਨ ਦੀਆ ਪੰਜਾਬ ਦੇ ਹੋਰ ਟੁਕੜੇ ਕਰਵਾ ਲੈਣੇ ਆ, ਪਠਾਨਕੋਟ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਰੋਪੜ ਤੇ ਹੋਰ ਨਾਲ ਲੱਗਦੇ ਜਿਲੇ, ਪੰਜਾਬ ਵਿੱਚ ਆਜ਼ਾਦੀ ਦਾ ਨਿਘ ਮਾਨਦੇ, ਖੋਆ ਬੈਠਣੇ ਹਨ, ਪੰਜਾਬ 40 60 ਦੇ ਅਨੁਪਾਤ ਵਿੱਚ ਮੈਨੂੰ ਲੱਗਦਾ ਫਿਰ ਇਹਨਾਂ ਨੇ ਵੰਡ ਲੈਣਾ, ਇਹ ਇਲਾਕੇ ਪਠਾਨਕੋਟ ਵਾਲੇ ਨਵਾਂ ਪੰਜਾਬ ਬਣ ਜਾਏਗਾ, ਬਾਕੀ 60 ਪ੍ਰਤੀਸ਼ਤ ਵਾਲਾ ਸਿੱਖਾਂ ਦੇ ਬੋਲ ਬਾਲੇ ਵਾਲਾ ਪੰਜਾਬ ਬਣ ਜਾਏਗਾ, ਇਹੋ ਜਿਹਾ ਪੰਜਾਬ ਮੰਗ ਕੇ ਇੰਨਾ ਕਸੂਤੇ ਫਸ ਜਾਣਾ, ਕੇਂਦਰ ਸਰਕਾਰ ਨੇ ਇਹਨਾਂ ਨੂੰ ਥਾਲੀ ਵਿੱਚ ਰੱਖ ਕੇ ਦੇ ਦੇਣਾ, ਬਾਅਦ ਵਿੱਚ ਆਉਣ ਵਾਲੀਆਂ ਪੁਸ਼ਤਾਂ ਰੋਂਦੀਆਂ ਰਹਿਣਗੀਆਂ ਕਿ ਅੰਮ੍ਰਿਤਪਾਲ ਸਿੰਘ ਵਰਗਿਆਂ ਨੇ ਮੰਗਿਆ ਕੀ? ਸਿਮਰਤ ਜੀਤ ਸਿੰਘ ਵਰਗਿਆਂ ਨੇ ਲਿਆ ਕੀ ਸਿਮਰਤ ਜੀਤ ਸਿੰਘ ਵਰਗਿਆਂ ਨੇ ਲਿਆ ਕੇ ਸਿਮਰਤ ਜੀਤ ਸਿੰਘ ਵਰਗਿਆਂ ਨੇ ਲਿਆ ਕੀ? ਮੇਰੀ ਨਜ਼ਰ ਵਿੱਚ ਤੇ ਰਾਜ ਖਾਲਸਾ ਤੇ ਰਾਮਰਾਜ ਮਹਾਤਮਾ ਗਾਂਧੀ ਵਾਲਾ ਇੱਕੋ ਸਿੱਕੇ ਦੇ ਦੋ ਪਾਸੇ ਹਨ
@jaswantrai5840
@jaswantrai5840 12 дней назад
News 18 de patarkar nu Khalsa Raj de concept vare knowledge ne hai.
@kamleshsaini5161
@kamleshsaini5161 День назад
Khalistan tb banaao pahle sare desh ke sikh sardaron ko ekkthha karke Punjab me le aao ek bhi sikh beej knhi or na rh jaye bss sirf or sirf Punjab me sardar rhne chahiye
@gurpreetsinghchatha1373
@gurpreetsinghchatha1373 11 дней назад
Joshi time khrab kr riha
@SukhdevSingh-je2md
@SukhdevSingh-je2md 10 дней назад
ਖਾਲਿਸਤਾਨ ਸਾਡਾ ਹੱਕ ਆ ਇਸ ਤੇ ਦੂਸਰੇ ਕਿਉ ਤੜਦੇ ਆ
@palwinderkaur6306
@palwinderkaur6306 11 дней назад
ਉਨੀ ਸੌ ਚਰਾਸੀ ਵਿਚ ਦਿਲੀ ਸਿਖਾ ਦੇ ਗਲਾ ਵਿਚ ਟੈਰ ਪਾਕੇ ਸਿਖ ਨੂੰ ਅੱਗ ਲਾਕੇ ਸਾੜੀਆ ਗਿਆ ਉਨਾ ਬਾਰੇ
@kamleshsaini5161
@kamleshsaini5161 День назад
Or kangna ranaut wali baat pe ek baat khenge ki jb vardi me ek Sainik apni aukaat bhuk jata h to vo aatankwadi se km nhi h ye ti vhi hua ki jv baad hi khet ko khawegi to rakhwali kon karega
@gurnamsinghrattu4449
@gurnamsinghrattu4449 День назад
First of all think what is the meaning of khalisa. Khalisa is doing raj. Then it was easy for guru gobind ji to create Khalistan. Why did they.
@kamleshsaini5161
@kamleshsaini5161 День назад
Veer ji ye sikh Sardaar kuchh % ese h jo Modi ji ka kaam kiya hua sb bhul gye h enko to Congress achchi lagti h jo enko Marti hai
@yognadiastrology2536
@yognadiastrology2536 12 дней назад
Joshi🔥🔥
@JaswantSingh-jm2ie
@JaswantSingh-jm2ie День назад
ਕੁਝ ਮਾਰ ਕਰਨਾ ਇਹ ਧਰਮ ਸਮਝਦੇ ਹਨ
@mukhtairsingh8116
@mukhtairsingh8116 11 дней назад
ਸਵਿਧਾਨ ਹਿੰਦੋਸਤਾਨ ਦਾ ਨਹੀ ਭਾਰਤ ਦਾ ਆ
@Kulwinderkaur-zk2nm
@Kulwinderkaur-zk2nm 11 дней назад
Harjeet garwal bhut bolda C o hun cuhp Kar gya av Kar jange. Modi kug ni samjda Ana nu😂😂
@SatnamSingh-zm1gu
@SatnamSingh-zm1gu 11 дней назад
ਧਾਡੇ। ਜੋਗੀ।ਨੇ।ਰਾਜਸਥਾਨ। ਬੋਲੀਆਂ। ਗੁਰਦਵਾਰਾ।ਮਦਦ।ਸਬ।ਆਖੜੇਜਾਣਗੇ
@MohinderSingh-tm4qh
@MohinderSingh-tm4qh 10 дней назад
🚩🚩🚩🚩💪💪
@JaswinderSingh-bt9st
@JaswinderSingh-bt9st 5 дней назад
BJP.NOW TAKE REST
@Karanvashist99
@Karanvashist99 4 дня назад
Pakistan ch bhana pen ja ke khalishein
@kamleshsaini5161
@kamleshsaini5161 День назад
Bilkul Pakistan me Jake bnaao ya Canada me Jake banaao
@JasveerSingh-pc7un
@JasveerSingh-pc7un 11 дней назад
ਜਦੋਂ ਸਾਰੇ ਕਹਿੰਦੇ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ ਜਦੋਂ ਉਹ ਕਹਿੰਦੇ ਨੇ ਅਸੀਂ ਇੱਕ ਘੰਟੇ ਦੇ ਵਿੱਚ ਸਾਨੂੰ 24 ਘੰਟੇ ਦਾ ਸਮਾਂ ਦੇ ਦਿਓ ਤੇ ਅਸੀਂ ਡੇਢ ਲੱਖ ਮੁਸਲਮਾਨ ਵੱਢ ਦੇਵਾਂਗੇ ਉਹ ਤੁਹਾਨੂੰ ਦਿਸਦੇ ਨਹੀਂ ਅੰਨੇ ਹੋ ਅੱਖਾਂ ਦੇ ਨੇ ਉਹ ਅਕਲ ਦੇ ਇੰਨੇ ਹੋ ਇਹ ਬਹਿਸ ਨਾ ਕਰਿਆ ਕਰੋ ਇਹ ਬਹਿਸ ਦੀਆਂ ਬਕਵਾਸ ਹੈ ਜਿਹੜੀ ਤੁਸੀਂ ਲੈ ਕੇ ਬੈਠ ਜਾਣਾ ਨਾ ਚਾਰ ਛੇ ਜਾਣੇ ਇਹ ਬਕਵਾਸ ਹ ਬਹਿਸ ਨਹੀਂ
@user-jf1wx9xo5n
@user-jf1wx9xo5n 11 дней назад
ਜਿਹੜੇ ਹਿੰਦੂ ਰਾਸਟਰ ਦੀ ਗਲ ਕਰਦੇ ਹਨ ਉਹਨਾਂ ਦਾ ਸਟੈਂਡ ਵੀ ਪੁਛ ਲਿਆ ਕਰੋ ਗੋਦੀ ਮੀਡੀਆ
@diljeetsingh83
@diljeetsingh83 6 дней назад
ਖਾਲਸਾ ਦਾ ਅਰਥ ਦਾ ਪਤਾ ਕਰੋ ਖਾਲਸ ਪਿਓਰ ਹੁੰਦਾ ਹੇ ਖਾਲਸਾ ਦਾ ਪਿਓਰ ਨਹੀ
@kamleshsaini5161
@kamleshsaini5161 День назад
Shi khya veere Khalsa aaj shudd nhi rh gya Aaj Mila wati hi gya h naam japp nhi karta sirf gurudware Jake matha tek ke karyawahi pane me hi vishwas karte hai
@chhinderram3765
@chhinderram3765 11 дней назад
Bharat bich tuhanu ki nahi miliya bakbas karna thik nahi
@balrajsingh8901
@balrajsingh8901 12 дней назад
ਇਹ ਪੈਂਤੀ ਹਜ਼ਾਰ ਦਾ ਝੂਠਾ ਪ੍ਰਚਾਰ ਕਰਨ ਵਾਲਾ , ਕਿਵੇਂ ਕੈਮਰਿਆਂ ਸਾਹਮਣੇ ਆ ਸਕਦਾ ਹੈ ਹੈਰਾਨ ਕਰਨ ਵਾਲਾ ਹੈ।
@chhinderram3765
@chhinderram3765 11 дней назад
L 45:54 45:56
@haripalsingh679
@haripalsingh679 12 дней назад
Just ran.maharaja.ranjit.singh.da.raj.ci.
@kulbirsingh5092
@kulbirsingh5092 10 дней назад
HINDI MEE RAM RAJ SIKH MEE KHALSA RAJ EK HI BAAT HAI.
@kamleshsaini5161
@kamleshsaini5161 День назад
Jb ye gurubaani shi tarike se pade tbhi enko ye baat smjh aayegi ki hm sb ek h
Далее
skibidi toilet 76 (part 2)
04:28
Просмотров 14 млн