Тёмный
No video :(

ਹਟਾਤੇ ਪਿੱਛੇ ਸੰਦੀਪ ਪਾਠਕ ? ਮੱਲ ਲਿਆ ਮੋਰਚਾ ਸੰਜੇ ਸਿੰਘ ਨੇ ? ਆਉਣਗੇ ਬਾਹਰ ਅੰਮ੍ਰਿਤਪਾਲ ਸਿੰਘ ? Punjab Television 

Punjab Television
Подписаться 325 тыс.
Просмотров 39 тыс.
50% 1

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Опубликовано:

 

4 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 107   
@harpreetsinghthind2816
@harpreetsinghthind2816 Месяц назад
🙏🙏🌹ਵਾਹਿਗੁਰੂ
@deepbrar.
@deepbrar. Месяц назад
ਜਿਹੜੇ ਮਨੁੱਖ ਦੀ ਸੱਭ ਨਾਲ ਬਣਦੀ ਹੈ ‬ ‪ *ਉਹ ਬੰਦਾ ਭਰੋਸੇ ਦੇ ਲਾਇਕ ਨਹੀਂ ਹੁੰਦਾ*
@deepbrar.
@deepbrar. Месяц назад
ਗੁਣਗੁਣਾਉਂਦਾ ਜਾ ਰਿਹਾ ਸੀ ਇਕ ਫ਼ਕੀਰ ‬ ‪ *ਨਾ ਧੁੱਪ ਰਹਿੰਦੀ ਹੈ, ਨਾ ਸਾਇਆ ਦੇਰ ਤੱਕ*
@deepbrar.
@deepbrar. Месяц назад
ਜਿਨ੍ਹਾਂ ਨੂੰ ਹਰਾਇਆ ਨਹੀਂ ਜਾ ਸਕਦਾ *ਓਹਨਾ ਦੇ ਖਿਲਾਫ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਹਨ*
@AvtarSingh-nv3rx
@AvtarSingh-nv3rx Месяц назад
😊😊
@deepbrar.
@deepbrar. Месяц назад
ਆਦਤ ਸਿਰ ਨੂੰ ਪਾਈ ਨਾਂ ਮੈਂ ਥਾਂ- ਥਾਂ ਝੁਕਨੇ ਦੀ *ਮਾਪੇ ਮਹਿਬੂਬ ਤੇ ਮੁਰਸ਼ਦ ਬਸ ਤਿੰਨ ਹੀ ਕਾਫੀ ਸੀ*
@sekhonsekhon4142
@sekhonsekhon4142 Месяц назад
ਉਪਰੋਕਤ ਗੱਲਬਾਤ ਦੇ ਸੰਦਰਭ ਵਿੱਚ ਦੇਖਦਿਆਂ ਇਹ ਗਤੀਆਂ ਕਿੰਨੀ ਕਿ ਪ੍ਰਸੰਗਕ ਹਨ ਜੀ। ਆਹ ਮਾਪੇ ਤੇ ਮਹਿਬੂਬ ਵਾਲੀਆਂ?
@boharsingh5225
@boharsingh5225 Месяц назад
ਅਸਲ ਵਿੱਚ ਪਾਰਟੀ ਜਾਂ ਚੋਣ ਪ੍ਰਚਾਰ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ ।ਭਾਵੇਂ ਉਹ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕਿਉਂ ਨਾ ਹੋਵੇ ।ਰਬ ਸਾਨੂੰ ਸੁਮਤ ਬਖਸ਼ੇ ।
@pappubrar8006
@pappubrar8006 Месяц назад
ਭਾਸ਼ਾ ਇੱਕ ਅਜਿਹਾ ਪਹਿਰਾਵਾ ਹੈ ਜਿਸ ਨੂੰ ਸ਼ਲੀਕੇ ਨਾਲ ਨਾ ਪਹਿਨਿਆ ਜਾਵੇ ਤਾਂ ਸਾਰੀ ਸ਼ਖਸੀਅਤ ਨੰਗੀ ਹੋ ਜਾਂਦੀ ਹੈ..!!
@RajinderSingh-bp4br
@RajinderSingh-bp4br Месяц назад
CM ਅਨੰਦ ਵੀ ਲੈ ਰਹੇ ਹਨ ਸੱਤਾ ਦਾ ਅਤੇ ਆਨੰਦ ਕਾਰਜ਼ ਵੀ ਕਰਵਾ ਲਏ ਕੋਈ ਦਿੱਕਤ ਨਹੀਂ 😊
@sahibsinghcheema4151
@sahibsinghcheema4151 Месяц назад
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
@harjinderkaur3978
@harjinderkaur3978 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@dhaliwal1217
@dhaliwal1217 Месяц назад
ਰੰਧਾਵਾ ਸਾਬ ਸਰਕਾਰ ਨੂੰ ਫੁੱਫੜ ਦੇ ਨਾਮ ਤੇ ਮਜ਼ਾਕ ਨਾ ਕਰੋ। ਅੱਜ ਕੱਲ ਸਰਕਾਰਾ ਨੇ ਨਵਾਂ ਭੱਤੜਾ ਫ਼ੜ ਲਿਆ। ਜੇ ਕੋਈ ਸਰਕਾਰ ਦੇ ਵਿਰੁੱਧ ਬੋਲ਼ੇ। ਜਾਂਦੇ ਜਾਂਦੇ ਤੇ ਟਰੱਕ ਚੜ੍ਹ ਜਾਂਦਾ ਏ ਜਾਂ ਫਿਰ ਗੈਂਗਸਟਰਾ ਤੋਂ ਮਰਵਾ ਦਿੰਦੇ ਨੇ ਗੈਂਗ ਵਾਰ ਨਾਲ ਜੋੜ ਦਿੰਦੇ ਨੇ
@SukhwinderSingh-ur2vo
@SukhwinderSingh-ur2vo Месяц назад
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ..🙏🏻🙏🏻🙏🏻🎉🎉🙏🏻🙏🏻🎉🎉
@GurmukhSingh-mz5it
@GurmukhSingh-mz5it Месяц назад
ਰਧਾਵਾ ਜੀ ਸ ਹਮੀਰ ਸਿੰਘ ਜੀ ਮਾਲਕ ਆਪ ਨੂੰ ਹਮੇਸ਼ਾ ਹਸਦਾ ਵਸਦਾ ਰਖੇ
@sewasinghbhatti5438
@sewasinghbhatti5438 Месяц назад
Sanjeev pathhak is not political leader , mr. Sanjay is good leader in all aap party
@baljindersingh7802
@baljindersingh7802 Месяц назад
Waheguru ji
@ajaibsinghpanesarCanada
@ajaibsinghpanesarCanada Месяц назад
S S A 🙏🙏 Randhawa Sahib ji and S.Hamir Singh ji
@harbansbadesha
@harbansbadesha Месяц назад
ਰੰਧਾਵਾ ਸਾਹਿਬ , ਜਿਹੜਾ ਸੁੱਖਵਿਲਸ ਵਿੱਚ ਸਕੂਲ ਕਦ ਚਲ ਰਿਹਾ, ਮੈ। ਕੈਨੇਡਾ ਤੋ ਅਪਣੇ।ਬੱਚੇ ਉਸ ਸਕੂਲ ਵਿੱਚ ਦਾਖਲ ਕਰਵਾਉਣੇ ਹਾਂ ਕਿਰਪਾ ਕਰਕੇ ਮੈਂ।ਤੋ ਪੁੱਛ ਕੇ ਮੈਨੂੰ ਸਨੇਹਾ ਭੇਜ ਦਿਓ
@HarjinderSingh-ku9bh
@HarjinderSingh-ku9bh Месяц назад
CM is feelings insecure from sandhwa saab
@user-xv6ix5kl6b
@user-xv6ix5kl6b Месяц назад
ਭਗਵੰਤ ਮਾਨ ਕਦੇ ਵੀ ਬਾਹਰ ਆਉਣ ਦੇਵੇਗਾ ਅਮ੍ਰਿਤ ਪਾਲ ਨੂੰ।
@gursimratkaurcheema6000
@gursimratkaurcheema6000 Месяц назад
ਕੋਈ ਨਹੀਂ ਰੋਕ ਸਕਦਾ। ਮਾਂਗਟ
@HarbansSingh-zs7vz
@HarbansSingh-zs7vz Месяц назад
Good ji
@kamaldhindsa7528
@kamaldhindsa7528 Месяц назад
🙏👌
@jarnailsingh9949
@jarnailsingh9949 Месяц назад
832nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@gurcharnsingh8342
@gurcharnsingh8342 Месяц назад
Thanks for news providing Ji 🙏
@ajaibsinghpanesarCanada
@ajaibsinghpanesarCanada Месяц назад
S S A 🙏🙏🙏🙏🙏🙏🙏🙏🙏 to all members present at this time in program
@RANJITSINGH-qp5eh
@RANJITSINGH-qp5eh Месяц назад
Ssa 22 G very nice good job brother god bless you all the time brother
@kuldipsinghdhillon5099
@kuldipsinghdhillon5099 Месяц назад
Mr Brar excellent comments
@LakhwinderSingh-tp8oy
@LakhwinderSingh-tp8oy Месяц назад
ਸਤਿ ਸ੍ਰੀ ਆਕਾਲ ਜੀ।
@user-gd9pp9hy2r
@user-gd9pp9hy2r Месяц назад
1K.Like.💚🙏🙏 SSA Sardar Jio 👍👌👌 Form Advocate GS Khaira Ldh.☝️☝️☝️☝️☝️✍️✍️💯💚👏
@gurmailsingh994
@gurmailsingh994 Месяц назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@beantsingh8325
@beantsingh8325 Месяц назад
ਕੀ ਦਲੀਆ ਵਾਲੇ ਵਾਰੀ ਵਾਰੀ ਤਾ ਨਹੀ ਪੰਜਾਬ ਨੂੰ ਲੈ ਦੀ ਸਕੀਮ ਤੇ ਚਲ ਰਹੇ ਪਹਿਲਾ1=1/2ਸਾਲਚਡਡਡ। ਰਹੀ ਗਿਆ ਫਿਰ 01ਸਾਲ। ਸ। ਪ। ਆ। ਠ। ==ਕਿ ਨਵਾ ਲੁਟੇਰਾ। ਆ ਜਾਵੇਗਾ। ਲਾਹਿਆ ਪੰਜਾਬ। ਹੀ ਜਾਣਾ। ਅਜੇ। ਤਾ। ਜੇਲ। ਵਿਚ। ਕਰਕੇ। ਅਰਬਾਕਰੌੜਾ। ਪੰਜਾਬ ਤਾ ਬਚ ਗਿਆ ਨਹੀ ਤਾ ਕਰਜਾ ਹੇਰ ਚ। ਨਾ। ਸੀ ਲੌਕੌਸੌਚੌ????
@harishkhepar4622
@harishkhepar4622 Месяц назад
Bilkul sahi gal hai Bhagwant mann power da bhut bhukha insan hai duja hankar bhut gia eh aam ghar da Munda hun Maharaja satoj samjda khud nu
@manjitsinghmatharu
@manjitsinghmatharu Месяц назад
🙏🙏
@bablibansal572
@bablibansal572 Месяц назад
🏖🕉🤔👩‍⚖️ ਝਾੜੂ ਨਾਲ ਝਾੜਾ JHADU SE JHADA KRNA TOH CM BHAGWAN KO SANJAY HI SIKHA SKTA PATHAK JAISE BNDE KO YE LOW LAVELED POLITICS NHI AA SKTI 😮😮
@nirmalsingh4372
@nirmalsingh4372 Месяц назад
Randhawa ji Bhagwat Mann only commedian not good administrator or politican totally failure as CM
@gamdoorsingh7975
@gamdoorsingh7975 Месяц назад
🙏🙏🙏
@aviroopbrar7356
@aviroopbrar7356 Месяц назад
Media & Politicians are only interested in stories not for development of Punjab State.
@gurnamsingh-es9bo
@gurnamsingh-es9bo Месяц назад
Media taam tmasha dekhda hai ji.
@gurtekbhangal5039
@gurtekbhangal5039 Месяц назад
True
@Nanak-rc1go
@Nanak-rc1go Месяц назад
Ssa ji
@InderjitSingh-se2jn
@InderjitSingh-se2jn Месяц назад
very good reporting by randhawa Saab
@manpreetsingh1971
@manpreetsingh1971 Месяц назад
🎉👍👍🌹🙏🙏
@Happysingh-lp9jq
@Happysingh-lp9jq Месяц назад
Punjab ki baat karo aap party ke vaad ki baat karo aaj ki baat karo akil dal history 3 cong agent abc😂😂😂
@jagdishkhanna5355
@jagdishkhanna5355 Месяц назад
Good Morning Sir
@jagjitsingh5212
@jagjitsingh5212 Месяц назад
Good news and views thanks Randhawa saab and Hamir saab God bless you all team ❤🙏🏻🙏🏻
@gursimratkaurcheema6000
@gursimratkaurcheema6000 Месяц назад
ਹੁਣ ਐਨ ਐਸ ਏ ਖਤਮ ਹੋਏ ਗੀ। ਹਾਈ ਕੋਰਟ। ਨਾ ਨਹੀਂ ਕਰ ਸਕਦੀ ਪੱਕਾ। ਮਾਂਗਟ
@sarajmanes4505
@sarajmanes4505 Месяц назад
Sat Shri Akal Ji Lajawab Program Jiode Vasde Raho Rab Rakha Dhanwad Ji 🙏 ❤
@bhupindersinghmann5096
@bhupindersinghmann5096 Месяц назад
ਗਵਰਨਰ ਦਾ ਦਫਤਰ🎉 ਵੀ ਐਸ ਐਫ ਹੈ ਕੁਆਟਰ ਫਿਰੋਜ਼ਪੁਰ ਬਣਾ ਲਵੇ
@gurtekbhangal5039
@gurtekbhangal5039 Месяц назад
100% true
@gurmukhbhullar6260
@gurmukhbhullar6260 Месяц назад
Sat Sri akal ji
@MohinderSingh-hr6pk
@MohinderSingh-hr6pk Месяц назад
C m has least faith in any officer
@Nanak-rc1go
@Nanak-rc1go Месяц назад
ਜੇਲ ਚੋ ਕਢਾਉਣਾ ਹੀ ਵੱਡਾ ਮੁੰਦਾ ਹੈ ਜੀ।
@Nanak-rc1go
@Nanak-rc1go Месяц назад
ਭੇਡ ਕਦੇ ਸ਼ੇਰ ਬਣਦੀ ਨੀ ਦੇਖੀ। ਭੇਡ ਦੇ ਸ਼ੇਰ ਦਾ ਮਖੋਟਾ ਜ਼ਰੂਰ ਪਹਿਨਾ ਸਕਦੇ ਨੇ। ਸ਼ੇਰ ਵਾਲ ਕੰਮ ਨੀ ਕਰ ਸਕਣਾ।
@harjindersinghsidhu9213
@harjindersinghsidhu9213 Месяц назад
ਖਟੜਾ ਸਾਬ੍ਹ ਦਾ ਸਿੰਘ ਸਾਹਿਬ ਅੱਗੇ ਪੇਸ਼ ਹੋਣਾ ? ਸੱਚ ਦੇ ਨਾਲ ਖੜ੍ਹਨਾ ਜਾਂ ਨਵੀਂ ਸਿੱਖ ਸਿਆਸਤ ਜੋਕਿ ਅੰਮ੍ਰਿਤਪਾਲ ਅਤੇ ਸਰਬਜੀਤ ਦੁਵਾਲੇ ਘੁੰਮਦੀ ਵਿਖਾਈ ਦਿੰਦੀ ਆ, ਉਸ ਵਿੱਚ ਜਗ੍ਹਾ ਤਲਾਸ਼ ਦੇ ਪਏ ਨੇ ਆਪਣੇ ਪੁੱਤ ਲਈ ?
@mantejsingh247
@mantejsingh247 Месяц назад
Shishe ch ik wari nikki jehi trer pe jave te fer bhave repair vi ho jave, pr ik ta os sishe di validity khatam ho jandi ah te baki hamesha ehi dar rehnda k ki pta kdo trakk kr jave
@hcfgjfgygby8306
@hcfgjfgygby8306 Месяц назад
ਅਕਾਲੀਦਲ ਕਿਵੇ ਰਖ ਸਕਦੇ ਇਹੋ ਬੰਦਿਆ ਨੂੰ ਲੱਗਦਾ ਨਹੀ
@harbakhashsingh6131
@harbakhashsingh6131 Месяц назад
Jinnan di integrity asin dekh chuke Han tan hi ta. Uhna nu bahar Karan layi lok taiyar han ji.
@harcharansingh6220
@harcharansingh6220 Месяц назад
If a teacher does not complete he is issued chargesheet, but the Govt is not completing any issue in a time bound manner, should be given a memo.😂
@Nanak-rc1go
@Nanak-rc1go Месяц назад
ਚੋਕਾ ਲੱਗਦੀਆਂ ਦੇਖੋ।
@foxxytrudo4916
@foxxytrudo4916 Месяц назад
Bhau ajj jhgga bahut sohna paya
@jagdishpuri5366
@jagdishpuri5366 Месяц назад
Sarabjeet Singh naal kehra dhakka ho raya c ya ho ghar vicho do member pehla v Mp reh chuke ne
@satpalsingh7298
@satpalsingh7298 Месяц назад
ਰੰਧਾਵਾ ਜੀ ! ਇੱਕ ਅਖਾਣ ' ਸਾਹਨਾ ਦਾ ਭੇੜ, ਝਾੜਾਂ ਦਾ ਖਾਓ ' ਵੱਡਿਆਂ ਦੀ ਲੜਾਈ ( CM ਸਾਹਿਬ ਤੇ ਸਪੀਕਰ ਸੰਧਵਾਂ ਸਾਹਿਬ) ਵਿੱਚ ਅਫਸਰਾਂ ਦੇ ਕੋਈ ਸੱਟ- ਝਰੀਟ ਤਾਂ ਆਉਣੀ ਹੀ ਚਾਹੀਦੀ, ਇਹ ਕਹਿ ਸਕਦੇ ਆਂ
@RajinderSingh-bp4br
@RajinderSingh-bp4br Месяц назад
FD’ of powers in AAP from top to bottom
@Nanakpanthi
@Nanakpanthi Месяц назад
Amritpal Singh . Parkash Singh Badal. Kyu eh log satta prapti lai naujawan nu emotionality use kar lainde ne . Satta milde hi rang badal lainde ne.
@sharmatenthouse1848
@sharmatenthouse1848 Месяц назад
Hamir Singh Randhawa by sat shri akal
@karanbirsingh732
@karanbirsingh732 Месяц назад
Good 👍 randhawa g
@jasssingh5029
@jasssingh5029 Месяц назад
ਸੰਧਵਾਂ ਸਾਹਿਬ ਸੰਜੇ ਸਿੰਘ ਦੇ ਕਰੀਬੀ ਦੋਸਤ ਨੇ।
@harcharansidhu8552
@harcharansidhu8552 Месяц назад
Hrek heading te? la chhdya
@jagdishpuri5366
@jagdishpuri5366 Месяц назад
Transfer postings di industry te delhi vich journalists da group khan market gang 2014 to pehla chalanda he raya hai center govt vich manistries tak mildiya rahiya ne khan market gang de kehen te
@charanjitsinghkhalsa1273
@charanjitsinghkhalsa1273 Месяц назад
ਜੇ ਹੁਣ ਅਮ੍ਰਿਤਪਾਲ ਹਾਈਕੋਰਟ ਚ ਰਿਟ ਪਾ ਰਿਹੈ। ਫਿਰ ਮਾਮੂਲੀ ਕੁਟਮਾਰ ਦੇ ਕੇਸ ਚ ਕੋਰਟ ਚ ਪੇਸ਼ ਹੋਣ ਦੀ ਥਾਂ ਕੇਂਦਰੀ ਏਜੰਸੀਆ ਕੋਲ ਆਤਮਸਮਰਪਣ ਕਿਉਂ ਕੀਤਾ।
@gursimratkaurcheema6000
@gursimratkaurcheema6000 Месяц назад
ਫਿਰ ਉਹ ਮੁਕਾਬਲੇ ਵਿਚ ਮਾਰ ਦੇਦੇ
@KanwalSidhu13
@KanwalSidhu13 Месяц назад
Hameerji never get satisfied 😅, hameerji kindly look for some positivity. Being always negative is not good for such a senior journalist.
@InderjitSingh-se2jn
@InderjitSingh-se2jn Месяц назад
I again repeat if shiromani akali dal return to power in future sardar hamir Singh will be offered chief advisor to cm.
@bablibansal572
@bablibansal572 Месяц назад
🏖👩‍⚖️ SINGH SAHEBAN NAMSKAR 🤔🙏🏼 JAI JWAN JAI KISSAN AAJ HUM NE PTC PR DLLEWAL SAHEB AUR DUSRE CHAIRMAN SAHEB KI DEBATE SUNI KIS TRAH CM BHAGWANT MD DM MILKR KMAYU PUTAR VERKA PLANT KO KRZON ME DUBONE ME LGE AUR AMUL KO DEHLI PUNJAB ME PERMOTE KR RHE SO MSNY CRORES GABAN KR GYE JB K KISSANO AUR DODHIYON KO WAQAT PR PAISA NHI MIL RHA PRODUCTION SALE CREAM MILK SBH NHI MALUM KHAN KAUSE KHPAYE JA RHE YE GABAN HIGHLIGHT KREN ISKI ROOTS TK PUHNCHE VERKA BCHAYEN CM BHAGWANT KO TIH NHI SHARAM JIMMNI CHON KHATSM HOYI HUN DILLI JA BAITHA HARIYANA TE VAISE SUSRAL EHDI GUJRAT DE AMUL NU PERMOTE KR RHE DUSRE VEYAH VELE CM DE SOHREYAN KOL 50 KILLE SI HUN 500 HO GYI 5 SAAL PURE HUNDE HUNDE 5000 KILLEYSN DA TARGET
@InderjitSingh-se2jn
@InderjitSingh-se2jn Месяц назад
Akali sarkar ch hunda c workers da kamm. Sada ta ajj v hunda ji
@KanwalSidhu13
@KanwalSidhu13 Месяц назад
Randhawa ji take some new issues, from past few weeks you are only discussing the akali dal issue and AAP rift.
@gurnamsingh-es9bo
@gurnamsingh-es9bo Месяц назад
Principal Budh Ram hai taan hai pardhan.
@Nanak-rc1go
@Nanak-rc1go Месяц назад
ਬਿਉਰੇਕਰੇਸੀ ਨੇ ਤਾਂ ਬੇੜਾ ਗਰਕ ਕੀਤਾ ਪੰਜਾਬ ਦਾ। ਰਿਸ਼ਵਤ ਦਾ ਮੁੱਢ ਅਫ਼ਸਰ ਹੀ ਨੇ ।,
@Nanak-rc1go
@Nanak-rc1go Месяц назад
🐑🐑
@Nanak-rc1go
@Nanak-rc1go Месяц назад
ਬੁਧਰਾਮ ਨੂੰ ਵੀ ਹਵਾ ਦਿੰਦੇ ਰਹੋ ਜੀ।
@Nanak-rc1go
@Nanak-rc1go Месяц назад
ਕੋਈ ਹੋਰ ਵੀ ਗੱਲਾਂ ਕਰ ਲਿਆ ਕਰੋ ਜੀ। ਬਹੁਤ ਮਸਲੇ ਨੇ। ਉਹਨਾਂ ਦੀ ਪਾਰਟੀ ਦਾ ਰੋਲਾ।
@Nanak-rc1go
@Nanak-rc1go Месяц назад
ਰੰਡੀ ਤਾਂ ਰੰਡੇਪਾ ਕੱਟ ਲੇ, ਸ਼ਰੀਕਾਂ ਨੀ ਕੱਟਣ ਦਿੰਦਾ। ਹਮੀਰ ਸਿੰਘ ਖੁਸ਼ ਹੈ ਕਲੇਸ਼ ਚ । ਮੁਸ਼ਕੜੀਏ ਹੱਸਦਾ।
@Nanak-rc1go
@Nanak-rc1go Месяц назад
ਝੰਡਾ ਦਬਦਾ ਕਿੱਥੇ ਹੈ।
@Nanak-rc1go
@Nanak-rc1go Месяц назад
ਪੈਟਰੋਲ ਛਿੜਕਦੇ ਰਹੋ। ਕਦੇ ਤਾਂ ਅੱਜ ਲੱਗੇਗੀ।
@raulakh5837
@raulakh5837 Месяц назад
Tough I don't support AAP BM..but yaar tusi kuj Jada he Anti ho ode khillaf...Punjab ch ajje una da apprx 2 saal da tenure hai..idda lattan kichchan nal kuj bhala nahi hona Punjab da.. Sukhbir Badal di gall karde nahi..oh Jo Marji karri jaave..una di full support ch ho tusi..lol
@jugsingh2006
@jugsingh2006 Месяц назад
Fault of rulers damages the state.Others cannot cause that much damage.
@satnamram2522
@satnamram2522 Месяц назад
Lip ga😊s
@jaggideol3014
@jaggideol3014 Месяц назад
ਦਾਤੀ ਦੇ ਇੱਕ ਪਾਸੇ, ਦੁਨੀਆ ਦੇ ਦੋ ਪਾਸੇ ਤੇ ਹਮੀਰ ਦੇ ਚਾਰ ਪਾਸੇ ਦੰਦੇ ਆ ਝਾੜੂ ਵਾਸਤੇ। ਕੁਤਰੀ ਜਾਂਦਾ ਹਰ ਪਾਸੇ
@asmohali
@asmohali Месяц назад
Sir, Almost discussions on this Channel within panellist is pretty good and true regarding current position of Government, Leadership, Political Parties and Public. Hamir ji, Randhawa Ji and others are doing their job to open our (Punjabi’s) eyes against malfunctioning of government system.
@hcfgjfgygby8306
@hcfgjfgygby8306 Месяц назад
ਆਪ ਵਾਲੇ ਦੂਜਿਆ ਨੂੰ ਕਹਿਣਾ ਜਾਣਦੇ ਆਪਣੇ ਬਾਰੇ ਸੁਨਣਾ ਪਸੰਦ ਨਹੀ ਕਰਦੇ ਭਾਵੇ ਕਹਿਣ ਵਾਲਾ ਆਪ ਦਾ ਬੰਦਾ ਹੀ ਹੋਵੇ ਝਟ ਉਸ ਨੂੰ ਅਕਾਲੀਦਲ ਕਾਂਗਰਸ ਨਾਲ ਜੋੜ ਦੇਣਗੇ
@blkrsingh595
@blkrsingh595 Месяц назад
Punjab television waalia n apna nwa baap Amritpal bna lya ha
@AWSexpert1
@AWSexpert1 Месяц назад
Amritpal di post nu bhul gye, jithe oh khalistan di gal karda si. Tussi aap kamle ho ya janta nu kamla samjhde ho ? Samvidhan di sau chuk layi 😂😂
@jugsingh2006
@jugsingh2006 Месяц назад
Sikh Raj kiha si.Maharaja Ranjit Singh di tran raj.
@AWSexpert1
@AWSexpert1 Месяц назад
@@jugsingh2006 don't give me this bullshit of sikh raj, sikh raaj was mostly in Pakistan and Afghanistan but in your khalistani maps you include Shimla Delhi and what not..... Make khalistan in Brampton
@dr.lakhwindersinghmultani8098
@dr.lakhwindersinghmultani8098 Месяц назад
Sha gya ji
@angrejsingh-zk5lj
@angrejsingh-zk5lj Месяц назад
🙏🙏👍
Далее
لدي بط عالق في أذني😰🐤👂
00:17
Просмотров 1,8 млн