Тёмный

Khabran Da Sira (1404) : ਜਲਦ ਬਦਲੇਗਾ CM, Kangana ਦਾ ਫਿਰ ਵਿਵਾਦਤ ਬਿਆਨ, Sidhu ਦਾ ਕਰੀਬੀ ਗ੍ਰਿਫ਼ਤਾਰ | D5 

D5 Channel Punjabi
Подписаться 1,8 млн
Просмотров 12 тыс.
50% 1

Khabran Da Sira (1404) : ਜਲਦ ਬਦਲੇਗਾ CM, Kangana ਦਾ ਫਿਰ ਵਿਵਾਦਤ ਬਿਆਨ, Sidhu ਦਾ ਕਰੀਬੀ ਗ੍ਰਿਫ਼ਤਾਰ, Elections ਦਾ Boycott! ਬਣੀ ਨਵੀਂ ਖੇਤੀ ਨੀਤੀ! | D5 Channel Punjabi
#KhabranDaSira #DelhiCM #ArvindKejriwal #SupremeCourt #AAP #KanganaRanaut #NavjotSidhu #MalwinderSinghMali #PunjabFarmers #BhagwantMann #NewAgriculturePolicy #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on RU-vid which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RU-vid पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on RU-vid -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 13   
@nirmalsinghnarain1952
@nirmalsinghnarain1952 День назад
ਅਕੀਦਾ ਸਾਹਿਬ ਹੂਣ ਸਰਕਾਰੀ ਸਕੂਲ ਵਿੱਚ ਵਧੀਆ ਪੜ੍ਹਾਈ ਹੁੰਦੀ ਹੈ ਧੰਨਵਾਦ
@Harjinderbrar-j2e
@Harjinderbrar-j2e День назад
ਧੰਨਵਾਦ ਜੀ।
@nirmalsinghnarain1952
@nirmalsinghnarain1952 День назад
ਅਕੀਦਾ ਸਾਹਿਬ ਹੋ ਸਕਦਾ ਉਸ ਗਿਆਨੀ ਦਾ ਸਬੰਧ ਆਰ ਐਸ ਐਸ ਨਾਲ ਹੋਵੇ ਅਤੇ ਪ੍ਰਚਾਰ ਖਾਲਸਾ ਬਣਕੇ ਕਰ ਰਿਹਾ ਹੋਵੇ ਸਾਡੇ ਲੋਕ ਕਿਹੜਾ ਚੈਕ ਕਰਦੇ ਹਨ ਧੰਨਵਾਦ
@Harjinderbrar-j2e
@Harjinderbrar-j2e День назад
ਬਾਈ ਜੀ। ਹੁਣ ਅਗਾਂਹ ਲਈ ਵੀ ਦਿੱਲੀ ਦੇ ਸੀ.ਐੱਮ. ਤਾਂ ਕੇਜਰੀਵਾਲ ਜੀ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਜੀ ਨੂੰ ਹੀ ਬਣਾਉਣਗੇ। ਧੰਨਵਾਦ ਜੀ।
@jagannath7141
@jagannath7141 День назад
COG 64 ਨੂੰ ਰੱਤਾ ਰੋਗ ਲੱਗ ਗਿਆ ਸੀ।ਜਿਸ ਕਰਕੇ ਉਹ ਬੀਜ਼ ਫੇਲ ਹੋ ਗਿਆ ਸੀ।
@bhajansingh2857
@bhajansingh2857 2 дня назад
ਤੁਸੀਂ ਕਦੇ ਟੌਹੜਾ ਸਾਬ ਦੇ ਭੋਗ ਤੇ ਗਏ ਹੋ ਜੀ
@HarkrishanLal-f9r
@HarkrishanLal-f9r День назад
🙏🌺🌷⚘️❤️
@SukhpreetKaur-pn1be
@SukhpreetKaur-pn1be День назад
ਪੰਜਾਬ ਦੇ ਵਿੱਚ ਕੇਜਰੀਵਾਲ ਦੇ ਨਾਂ ਤੇ ਵੋਟ ਨਹੀਂ ਪਈ ਬਾਈ ਜੀ ਇਹ ਛੋਡੇ ਮਨ ਦਾ ਧੋਖਾ ਵਹਿਮ ਆ ਸਿਰਫ ਲੋਕ ਬਦਲਾਅ ਚਾਹੁੰਦੇ ਸੀ ਕਿਉਂਕਿ ਕਾਂਗਰਸ ਤੋਂ ਵੀ ਦੁਖੀ ਸੀ ਭਾਜਪਾ ਤੋਂ ਵੀ ਦੁਖੀ ਸੀ ਬਾਦਲਾਂ ਤੋਂ ਵੀ ਦੁਖੀ ਸੀ ਇਸ ਕਰਕੇ ਲੋਕ ਬਦਲਾਅ ਚਾਹੁੰਦੇ ਸੀ ਲੋਕਾਂ ਨੇ ਚਿੱਟੇ ਤੋਂ ਖਹਿੜਾ ਸਦਵਾਉਣ ਦੀ ਖਾਤਰ ਭਗਵੰਤ ਮਾਨ ਤੋਂ ਇਹ ਗੱਲ ਮੂੰਹੋਂ ਸੁਣੀ ਤੇ ਮੈਂ ਪੰਜਾਬ ਦੇ ਵਿੱਚ ਮਰਲਾ ਦੋ ਮਰਲੇ ਡੋਡਿਆਂ ਦੀ ਖੇਤੀ ਮਨਜੂਰ ਕਰਵਾ ਦੇਵਾਂਗਾ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਜ਼ਿਆਦਾਤਰ ਵੋਟਾਂ ਡੋਡਿਆਂ ਦੀ ਖੇਤੀ ਕਾਰਨ ਹੀ ਪਈਆਂ ਜੋ ਕਿ ਬਾਅਦ ਵਿੱਚ ਭਗਵੰਤ ਮਾਨ ਮੁੱਕਰ ਗਿਆ ਸਰਕਾਰ ਨੇ ਨਾ ਮਨਜ਼ੂਰੀ ਦੇ ਦਿੱਤੀ ਇਸ ਕਰਕੇ ਵੀ ਆਮ ਆਦਮੀ ਪਾਰਟੀ ਦੀ ਬਦਨਾਮੀ ਪੰਜਾਬ ਦੇ ਵਿੱਚ ਹੋਈ ਬੇਜੁਬਾਨ ਸਰਕਾਰ ਕਿਹਾ ਜਾਂਦਾ ਵਾ ਭਗਵੰਤ ਮਾਨ ਦੀ ਸਰਕਾਰ ਨੂੰ
@BalwinderSingh-u3o3k
@BalwinderSingh-u3o3k 2 дня назад
Please date jroor likha karu
@D5ChannelPunjabi
@D5ChannelPunjabi 2 дня назад
date title te likhi hai ji
@bhajansingh2857
@bhajansingh2857 2 дня назад
ਸਿੱਖ ਧਰਮ ਨੂੰ ਤਾਂ ਤੁਸੀਂ ਬਹੁਤ ਭੰਡਦੇ ਹੋ ਜੀ
@jagjitsekhasingh3064
@jagjitsekhasingh3064 2 дня назад
Mrs. Kejriwal next C. M.
Далее