Тёмный
No video :(

Khalistan ਸੰਘਰਸ਼ ਦਾ ਮੈਦਾਨ ਸਿਰਫ Punjab ਨਹੀਂ ਰਿਹਾ | ਸਾਰੀ ਦੁਨੀਆ ਸਿੱਖਾਂ ਲਈ ਜੰਗ ਦਾ ਮੈਦਾਨ ਬਣ ਗਈ ਹੈ 

TV84
Подписаться 225 тыс.
Просмотров 42 тыс.
50% 1

Khalistan ਸੰਘਰਸ਼ ਦਾ ਮੈਦਾਨ ਸਿਰਫ Punjab ਨਹੀਂ ਰਿਹਾ | ਸਾਰੀ ਦੁਨੀਆ ਸਿੱਖਾਂ ਲਈ ਜੰਗ ਦਾ ਮੈਦਾਨ ਬਣ ਗਈ ਹੈ
Canada ਪਹੁੰਚੇ Dal Khalsa ਪ੍ਰਧਾਨ Paramjit Singh Mand ਦੀ ਤਕਰੀਰ
#Khalistan #Sikh #Canada #India #news #politics #humanrights #sikhnews #brampton #punjabi #punjabinews #mand
TV84 is a General Entertainment Sikh Channel Covering Issues Related to all Punjabis Around the World.
PLEASE VISIT AND DONATE US ON - www.tv84.tv/
YOU CAN DONATE VIA BANK CHECK, PLEASE SEND YOUR CHECK ON NAME TV84 TO ADDRESS
TV84
36-01 37TH AVENUE
LONG ISLAND CITY
NEW YORK 11101
Follow us:
Facebook - / tv84tv
Instagram - / tv84official
DOWNLOAD OUR APP (TV84) ON PLAY STORE AND APP STORE

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 329   
@gurtejsingh5383
@gurtejsingh5383 3 месяца назад
ਦਲ ਖਾਲਸਾ ਦੇ ਸੈਵਦਾਰ ਭਾਈ ਪਰਮਜੀਤ ਸਿੰਘ ਮੰਡ ਦੀ ਸੋਚ ਨੂੰ ਸਲਾਮ ਹੈ
@ranvirsingh2453
@ranvirsingh2453 3 месяца назад
ਬਹੁਤ ਵਧੀਆ ਵਿਚਾਰ। ਮਾਣ ਹੈ ਅਪਨੇ ਨੌਜਵਾਨ ਆਗੂ ਤੇ
@harjantbrar8638
@harjantbrar8638 3 месяца назад
ਵੀਰ ਪਰਮਜੀਤ ਸਿੰਘ ਜੀ ਤੁਹਾਡੀ ਮਿਹਨਤ ਨੂੰ ਰੱਬ ਫੱਲ ਲਾਵੇ
@jasvirbrar167
@jasvirbrar167 3 месяца назад
ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਦੀ ਸਪੋਟ ਕਰੋ ਮੰਡ ਸਾਹਿਬ ਜੀ ਸਾਰੇ ਮੁਲਖਾਂ ਵਿਚ। ਪੰਨੂ ਪੰਨੂ ਤੇ ਖਾਲਿਸਤਾਨ ਦੀਆਂ ਗੱਲਾਂ ਸਾਰੀ ਦੁਨੀਆ ਵਿਚ ਹੁੰਦੀਆਂ ਹਨ ਹੱਲ ਹੈ ਖਾਲਿਸਤਾਨ ਤਾਂ ਬਣਕੇ ਰਹੂਗਾ ਬਹੁਤ ਛੇਤੀ
@Reckless5115Mohie
@Reckless5115Mohie 3 месяца назад
ਖਾਲਿਸਤਾਨ ਹੀ ਖਾਲਿਸਤਾਨ 💪🚩💯
@gurdevsingh1821
@gurdevsingh1821 3 месяца назад
ਬਿਲਕੁਲ ਸਹੀ ਗੱਲ ਹੈ ਸਾਨੂੰ ਇੰਡੀਆ ਦਾ ਸੰਵਿਧਾਨ ਗਲੋਂ ਲਾਹੁਣਾ ਪੈਣਾ ਹੈ ਹੱਲ ਸਿਰਫ ਆਜ਼ਾਦੀ ਹੈ ਇੰਡੀਅਨ ਵੋਟਾਂ ਦਾ ਬਾਈਕਾਟ ਕੀਤਾ ਜਾਵੇ
@malwaijattpb0347
@malwaijattpb0347 3 месяца назад
ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਭਾਈ ਪਰਮਜੀਤ ਸਿੰਘ ਮੰਡ ਜੀ ਨੇ। ਭਾਈ ਸਾਹਿਬ ਨੇ ਸੱਚੀ ਗੱਲ ਕਹੀ ਆ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਚੱਲਣ, ਫੇਰ ਹੀ ਆਪਾ ਆਪਣੇ ਮਕਸਦ ਵਿੱਚ ਕਾਮਜਾਬ ਹੋ ਸਕਦੇ ਆ। ਆਪਣਾ ਦੁਸ਼ਮਣ ਇੱਕ ਹੈ ਤੇ ਬਹੁਤ ਚਲਾਕ ਹੈ ਇੱਕਠੇ ਹੋ ਕੇ ਉਹਨੂੰ ਜਵਾਬ ਦੇਣਾ ਹੀ ਪੈਣਾ।
@Reckless5115Mohie
@Reckless5115Mohie 3 месяца назад
ਗੰਦਸਥਾਨ ਤੋਂ ਪੰਜਾਬ ਆਜ਼ਾਦ ਕਰੋ 💯
@baljitsinghchahal4058
@baljitsinghchahal4058 3 месяца назад
ਭਾਈ ਅਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ।🙏🙏🙏🙏🙏
@DhaliwalDr
@DhaliwalDr 3 месяца назад
ਸਰਦਾਰ ਪ੍ਰਮਜੀਤ ਸਿੰਘ ਜੀ ਮੰਡ ਹੋਰਾਂ ਦੀ ਸੋਚ, ਸਮਝ, ਸਪਸ਼ਟਤਾ, ਦੂਰ ਅੰਦੇਸ਼ੀ, ਜਜ਼ਬਾ, ਦਲੇਰੀ ‘ਤੇ ਬਹਾਦਰੀ ਦੀ ਦਾਦ ਦਿੰਦਾ ਹਾਂ। ਗੁਰੂ ਮਹਾਰਾਜ ਅੱਗੇ ਇਹਨਾਂ ਦੀ ਚੜ੍ਹਦੀ ਕਲ੍ਹਾ ਲਈ ਸਦਾ ਅਰਦਾਸ ਕਰਦਾ ਹਾਂ। ਮੈਂ ਸੰਪੂਰਨ ਤੌਰ ਤੇ ਆਸ ਰੱਖਦਾ ਹਾਂ ਕਿ ਇਹ ਪ੍ਰਾਪਤੀ ਦਾ ਰਾਹ ਪੱਧਰਾ ਹੁੰਦਾ ਸਪਸ਼ਟ ਜਾਪਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ॥🙏
@Deep-py4gs
@Deep-py4gs 3 месяца назад
ਸਾਡੀ ਜਿੰਦ ਸਾਡੀ ਜਾਨ ਖਾਲਸਤਾਨ ਖਾਲਸਤਾਨ ਖਾਲਸਤਾਨ ਜਿੰਦਾਬਾਦ ਖਾਲਸਤਾਨ ਦੀ ਪ੍ਰਾਪਤੀ ਲਈ ਹੁਣ ਤੱਕ ਦੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਜਿੰਦਾਬਾਦ ਆਪਣੇ ਕੌਮੀ ਘਰ ਖਾਲਸਤਾਨ ਦੀ ਅਜਾਦੀ ਤੱਕ ਸ਼ੰਘਰਸ਼ ਜਾਰੀ ਰਾਹੇਗਾ।
@user-pi9zs8ei6z
@user-pi9zs8ei6z 3 месяца назад
ਸਰਦਾਰ ਪਰਮਜੀਤ ਸਿੰਘ ਮੰਡ ਬਹੁਤ ਚੜ੍ਹਦੀ ਕਲਾ ਵਾਲੇ ਆਸ਼ਾਵਾਦੀ ਨੌਜਵਾਨ ਸਿੰਘ ਵਾਹਿਗੁਰੂ ਜੀ ਦੀ ਬਖਸ਼ੀਸ਼ ਨਾਲ ਕੌਮ ਕੋਲ ਹਨ ਵਾਹਿਗੁਰੂ ਅੱਗੇ ਅਰਦਾਸ ਇਹੋ ਜਿਹੇ ਹੋਰ ਸਿੰਘਾਂ ਦੀ ਬਖਸ਼ੀਸ਼ ਕਰਨ
@LakhwinderSingh-wd8dr
@LakhwinderSingh-wd8dr 3 месяца назад
ਬਿੱਲਕੁਲ ਸਹੀ ਗੱਲਾਂ ਹਨ ਮੰਡ ਸਾਹਿਬ
@sohansingh5456
@sohansingh5456 3 месяца назад
ਮੰਡ ਸਾਹਿਬ ਜੀ ਬਹੁਤ ਵਧੀਆ ਵਿਚਾਰਾਂ
@baldevsinghsidhu6153
@baldevsinghsidhu6153 3 месяца назад
ਬਹੁਤ ਸੋਹਣੇ ਵਿਚਾਰ ਮੰਡ ਸਾਹਿਬ! ਦਲ ਖਾਲਸਾ ਦਾ ਇਤਿਹਾਸ ਮੁੱਢੋਂ ਹੀ ਮਾਣਮੱਤਾ ਰਿਹਾ ਹੈ! ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ!
@sukhjinderjassar6780
@sukhjinderjassar6780 3 месяца назад
ਖਾਲਸਤਾਨ ਜ਼ਿੰਦਾ ਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
@Reckless5115Mohie
@Reckless5115Mohie 3 месяца назад
ਗਲੋਂ ਗੁਲਾਮੀ ਲਾਹ ਕੇ (ਹਿੰਦੋਸਤਾਨ ਦੀ )ਅਜ਼ਾਦ ਦੇਸ਼ ਪੰਜਾਬ ਬਣਾਓ 🙏🙏💯
@rashpalmaan435
@rashpalmaan435 3 месяца назад
ਬਿਲਕੁਲ ਸਹੀ ਗੱਲ ਕੀਤੀ ਹੈ।
@user-tf9df5cc7i
@user-tf9df5cc7i 3 месяца назад
ਜਿਹੜੇ ਲੋਕ ਗ਼ਲਤ ਕੁਮੈਂਟਾਂ ਕਰਕੇ ਅਪਣੇ ਸਿਆਣੇ ਹੋਣ‌ ਦਾ ਦਾਅਵਾ ਕਰਦੇ ਹਨ ਓਹ ਅਪਣੇ ਝੁੱਡੂ ਹੋਣ ਦਾ ਪ੍ਰਮਾਣ ਦਿੰਦੇ ਹਨ 💯💯💯💯💯
@mohansingh7391
@mohansingh7391 3 месяца назад
ਤੇ ਫਰੀਦਕੋਟ ਵਾਲਿਆਂ ਨੂੰ ਵੀ ਬੇਨਤੀ ਆ ਸ਼ਹੀਦਾਂ ਦੀ ਕਦਰ ਕਰੋ ਆਪਣੇ ਉਮੀਦਵਾਰ ਨੂੰ ਪਹਿਚਾਣੋ
@JagtarSingh-qz8de
@JagtarSingh-qz8de 3 месяца назад
Khalistan zindabad
@ranjitmann-mr1im
@ranjitmann-mr1im 3 месяца назад
ਵੀਰ ਜੀ ਸਹੀ ਗੱਲਾਂ ਨੇ ⛳️🌹🌹🌹🌹🌹🙏🏽🇨🇦
@tarangrewal2609
@tarangrewal2609 3 месяца назад
ਕਿਹਨੂੰ ਕਿਹਨੂੰ ਭਾਈ ਬਲਵੀਰ ਸਿੰਘ ਭਰਪੂਰ ਦੀ ਝਲਕ ਪਈ ਤੇ ਐਂ ਲੱਗਦਾ ਜਿਵੇਂ ਇਤਿਹਾਸ ਆਪਦੇ ਆਪ ਨੂੰ ਖੁਦ ਦੁਹਰਾ ਰਿਹਾ ਏ
@dgpsingh6704
@dgpsingh6704 3 месяца назад
ਸਹੀ ਕਿਹਾ
@gursewaksingh8344
@gursewaksingh8344 3 месяца назад
Khalistan zindabad 🙏🙏🙏🙏
@Gurbhajan13
@Gurbhajan13 3 месяца назад
ਪੰਜਾਬੀਓ ਸਿੱਖ ਕੌਮ ਤੇ ਖਾਲਸਾ ਰਾਜ ਖਾਲਿਸਤਾਨ ਲਈ ਦੁਨੀਆ ਦੇ ਵੱਡੇ ਵੱਡੇ ਦੇਸ਼ ਨਾਲ ਖੜੇ ਹਨ ਜੀ ! ਪੰਜਾਬ ਦੇ ਹਰ ਮਸਲੇ ਦਾ ਹੱਲ ਆਜ਼ਾਦੀ ਹੈ ਜੀ
@dgpsingh6704
@dgpsingh6704 3 месяца назад
ਸਹੀ ਕਿਹਾ
@user-tf9df5cc7i
@user-tf9df5cc7i 3 месяца назад
ਬਹੁਤ ਹੀ ਅੱਛਾ ਸਿੰਘ ਸਾਹਿਬ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਨਾਨਕਮਤਾ ਸਾਹਿਬ ਬੋਲਿਆ ਕਰੀਏ ਜੀ 🙏🙏🙏🙏🙏♥️🥀❤️‍🩹🌹💯💯💯💯💯💯
@HarbanssinghSingh-sy5fy
@HarbanssinghSingh-sy5fy 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@rajbirkaur9037
@rajbirkaur9037 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@tahirmushtaq6235
@tahirmushtaq6235 3 месяца назад
Khalistan is last destination of skih nation
@maninderchandi4420
@maninderchandi4420 3 месяца назад
ਰਾਜ ਕਰੇਗਾ ਖਾਲਸਾ, ਅਾਕੀ ਰਹੇ ਨ ਕੋੲਿ.❤
@Reckless5115Mohie
@Reckless5115Mohie 3 месяца назад
ਖਾਲਿਸਤਾਨ ਜਿੰਦਾਬਾਦ ⚔️
@SurjitSingh-xd5sk
@SurjitSingh-xd5sk 3 месяца назад
ਬਹੁਤ ਵਧੀਆ ਜੀ
@abhijotSingh-tu9ry
@abhijotSingh-tu9ry 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@tarlochansingh7410
@tarlochansingh7410 3 месяца назад
ਬਹੁਤ ਵਜਨੀ ਤੇ ਸੱਚੇ ਲਫ਼ਜ਼ਾਂ ਤੇ ਸਿਰਫ ਸੁਣਨ ਹੀ ਨਹੀਂ ਅਮਲ ਵੀ ਕਰਨ ਦੀ ਜਰੂਰਤ ਹੈ..🤔
@GurmeetKaur-xt4wp
@GurmeetKaur-xt4wp 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਸੁਮੱਤ ਸੁਮੇਲ ਬਖਸ਼ਣਾ ਵਾਹਿਗੁਰੂ ਜੀ ਕੌਮ ਨੂੰ 🙏🙏
@user-tf9df5cc7i
@user-tf9df5cc7i 3 месяца назад
ਖ਼ਾਲਿਸਤਾਨ ਤਾਂ ਬਣਨਾ ਹੀ ਬਣਨਾ ਹੈ। ਰੋਕਣ ਲਈ ਚਾਹੇ ਕੋਈ ਬੁੰਡ ਦਾ ਜ਼ੋਰ ਲਾ ਲਵੇ💯💯💯💯💯
@gurmeetkaurbrar
@gurmeetkaurbrar 3 месяца назад
ਗੱਲ ਤਾਂ ਵਧੀਆ ਕੀਤੀ ਹੈ ਭਾਈ ਪਰ ਭਾਸ਼ਾ ਫਿੱਕੀ ਹੈ ਗੁਰੂ ਮਹਾਰਾਜ ਜੀ ਦਾ ਹੁਕਮ ਹੈ ਫਿੱਕਾ ਨਹੀਂ ਬੋਲਣਾ
@Mera_Desh429
@Mera_Desh429 2 месяца назад
ਇਹ ਗੁਰੂ ਦੇ ਸਿੰਘ ਦੇ ਬੋਲਣ ਦੀ ਮਿੱਠੀ ਬੋਲੀ ਹੈ😂
@gurinderjeetsingh6659
@gurinderjeetsingh6659 3 месяца назад
Khalistanzindabad
@Navraj_walaitpuria_
@Navraj_walaitpuria_ 3 месяца назад
ਵਾਹਿਗੁਰੂ ਜੀ
@sajidmanj9192
@sajidmanj9192 3 месяца назад
Khalistan zindabad ❤❤
@harpchahal368
@harpchahal368 3 месяца назад
ਬਹੁਤ ਧੰਨਵਾਦ ਜੀ🙏
@mohansingh7391
@mohansingh7391 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ 🙏🚒🚩
@RavindraSingh-ff7nq
@RavindraSingh-ff7nq 3 месяца назад
Khalistan jindabad
@harmailsingh283
@harmailsingh283 3 месяца назад
ਨਾਨਕ ਨਾਮ ਚੜ੍ਹਦੀ ਵਾਹਿਗੁਰੂ ਵਾਹਿਗੁਰੂ
@kuldeepsingh-cy8jt
@kuldeepsingh-cy8jt 3 месяца назад
ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,, ਰਾਜ ਕਰੇਗਾ ਖਾੰਲਸਾ ਆਕੀ ਰਹੇ ਨਾ ਕੋਇ ❤
@hithere5671
@hithere5671 3 месяца назад
Babbar avtar singh khanda zindabad Khalistan zindabad babbar hardeep singh nijjar zindabad bhai beant singh satwant singh zindabad
@hardeepgosal6992
@hardeepgosal6992 3 месяца назад
Waheguru ji ka Khalsa waheguru ji ke Fateh 🙏🙏
@gurnamsinghgill1672
@gurnamsinghgill1672 3 месяца назад
Khalistan. Zandabad. Zandabad. Jindabad.
@Ranjitkaur-pj1bh
@Ranjitkaur-pj1bh 3 месяца назад
Veer parmjeet singh mand zindabad Khalsa raj khalistan zindabad je
@gurjeetsingh2072
@gurjeetsingh2072 3 месяца назад
ਬਹੁਤ ਵਧੀਆ ਤਰੀਕੇ ਨਾਲ ਵਿਚਾਰ ਪੇਸ਼ ਕੀਤੇ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ ਵੀਰ ਜੀ
@JaskiratSingh-pt7vl
@JaskiratSingh-pt7vl 3 месяца назад
Waheguru ji chardi kla krn, KHALISHSTAN ZINDABAAD
@hrjeetharry7669
@hrjeetharry7669 3 месяца назад
Wahegurug ji 🙏🙏💙💙
@paramjitsinghbrar1034
@paramjitsinghbrar1034 3 месяца назад
Salute ji 💐🙏
@RanjitSingh-zr6eo
@RanjitSingh-zr6eo 3 месяца назад
ਬਿਲਕੁਲ ਸਹੀ ਵੀਰ ਜੀ ਦੀਆਂ ਗੱਲਾਂ ਪੱਲੇ ਬੰਨੋ ਸਾਰੇ ਪ੍ਰਦੇਸੀ ਭਰਾ
@user-kh5tb4sj9i
@user-kh5tb4sj9i 3 месяца назад
Very good bai ji. Khalistan zindabad.
@user-tf9df5cc7i
@user-tf9df5cc7i 3 месяца назад
Very good singh sahib ji 💯💯💯💯💯♥️🥀❤️‍🩹🌹🙏🙏🙏🙏🙏
@rajpreetsingh5107
@rajpreetsingh5107 3 месяца назад
Sfj zindabad
@vikramshergill7369
@vikramshergill7369 3 месяца назад
Waheguru ji
@iqbalsingh-xx2cz
@iqbalsingh-xx2cz 3 месяца назад
Waheguru charrdi kla Wich rakhe Sikh Kom nu tuhanu,,
@ManjitKaur-fg9iy
@ManjitKaur-fg9iy 3 месяца назад
ਸਤਿ ਸ੍ਰੀ ਅਕਾਲ ਜੀ ਵੀਰ ਜੀ ਬਿਲਕੁੱਲ ਠੀਕ ਹੈ
@majhaPb02
@majhaPb02 3 месяца назад
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੈਗੇ ਬਚੇ ਸ਼ਰਨ ਜੋ ਹੋਇ ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ 🙏🏼🌹🇺🇲🙏🏼🌹🇨🇦
@Fateh.imaan.Singh.Sandhu
@Fateh.imaan.Singh.Sandhu 3 месяца назад
Dal Khalsa-Bhai Paramjit Singh Ji Mand 🪯🙏🦅❤️
@HariSingh-sn2nh
@HariSingh-sn2nh 3 месяца назад
Is veer di mh hr video dakha hai bahut intelligent person hn .....full support.....
@Reckless5115Mohie
@Reckless5115Mohie 3 месяца назад
ਖਾਲਿਸਤਾਨ ਜਿੰਦਾਬਾਦ 💪
@Santokhsingh-ci3bd
@Santokhsingh-ci3bd 3 месяца назад
8:29
@preetsingh2378
@preetsingh2378 3 месяца назад
Waheguru ji kirpa krn chardikla ch rakhan hamesha apne Gursikhan nu
@dgpsingh6704
@dgpsingh6704 3 месяца назад
ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ #ਪੰਜਾਬ_ਦੀ_ਅਜ਼ਾਦੀ *"ਰਿਫਰੈਂਡਮ ਖਾਲਿਸਤਾਨ"* ਸਿੱਖਸ ਫਾਰ ਜਸਟਿਸ ਜ਼ਿੰਦਾਬਾਦ ਯੂ ਐਸ ਐਮ ਆਈ ਟੀਮ ਜ਼ਿੰਦਾਬਾਦ ਖਾਲਿਸਤਾਨ ਦੀ ਪ੍ਰਾਪਤੀ ਲਈ ਸਹਿਯੋਗੀ ਜੱਥੇਬੰਦੀਆਂ ਜ਼ਿੰਦਾਬਾਦ
@Gurmej_Dhillon
@Gurmej_Dhillon 3 месяца назад
ਬਹੁਤ ਵਦੀਆ
@raghvirsingh8253
@raghvirsingh8253 3 месяца назад
ਵਾਹਿਗੁਰੂ ਜੀ ਵਾਹਿਗੁਰੂ।।ਹੁਣ ਦਲ ਖਾਲਸਾ, ਲਾਈਨ ਪੈ ਜੋ,, ਰਾਜਨੀਤਕਾਂ ਦੀ ਲਾਈਨ ਚੋਂ।।
@user-bz1qg5vj2x
@user-bz1qg5vj2x 3 месяца назад
Azadi Hi Hall way🗳️🗳️🗳️🗳️🗳️🗳️🗳️🗳️🗳️ to referendum on voting for🗽🗽🗽🗽🗽🗽🗽🗽🗽 khalsaRaj
@user-tf9df5cc7i
@user-tf9df5cc7i 3 месяца назад
ਖ਼ਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ 🦁🦁🦁🦁🦁🦁💪💪💪💪💪♥️🥀❤️‍🩹🌹💯💯💯💯💯🙏🙏🙏🙏🙏🙏🙏🙏🙏🙏🙏🙏
@paramjitsingh6295
@paramjitsingh6295 3 месяца назад
ਖਾਲਿਸਤਾਨ ਜਿੰਦਾਬਾਦ ਜੀ
@user-xg7ct4mi9j
@user-xg7ct4mi9j 3 месяца назад
ਵਾਹਿਗੁਰੂ ਜੀ।100.ਹੋ ਅਗੇ ਸਿਆਸੀ ਜ਼ੇਬ ਵਿਚੋਂ ਨਿਕਲਾ ਦਾ ਆਕਾਲ ਤਖਤ ਦਾ ਜਥੇਦਾਰ। ਬਾਬੇ ਨਾਨਕ ਵਾਲੀ ਤੁਸੀਂ ਤੋ ਬਾਗੀ ਹੋ। ਸਿਰਫ਼ ਦੁਨੀਆਂ ਤੇ ਆਜਾਦ ਹੈ ਤਾ ਗੁਰੂ ਖਾਲਸਾ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਹਨ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@NavjotSingh-bh3ol
@NavjotSingh-bh3ol 3 месяца назад
ਪੰਜਾਬ ਹੱਲ ਖਾਲਿਸਤਾਨ
@amritpalsinghyoutube5185
@amritpalsinghyoutube5185 3 месяца назад
Thanks you bhaji.
@AngrejSingh-oo3zq
@AngrejSingh-oo3zq 3 месяца назад
Waheguru ji ka Khalsa waheguru ji ki fathe ✊
@kapilsinghmanjeliya580
@kapilsinghmanjeliya580 3 месяца назад
Khalsa ne dehli takhat te raj karna a...💪💪
@rashamsinghkang5422
@rashamsinghkang5422 3 месяца назад
Waheguru waheguru waheguru waheguru waheguru ji 🙏🙏🙏🙏🙏🙏🙏
@user-tr9rc8sg4u
@user-tr9rc8sg4u 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@mohansingh3290
@mohansingh3290 3 месяца назад
Waheguru ji Chardikala rakhna Raj karga khalsa
@mohansingh7391
@mohansingh7391 3 месяца назад
ਮੇਰੀ ਤਾਂ ਸਲਾਹ ਫਿਰ ਬਾਬਾ ਜੀ ਇਹੀ ਆ ਅੰਮ੍ਰਿਤਪਾਲ ਜਤਾਈਏ ਅਰਕੀ ਤੇ 27 ਤੇ ਵਾਸਤੇ ਤਿਆਰ ਹੋਵੋ ਪੰਜਾਬ ਸਾਂਭੋ ਆਪ ਚਲਾਓ ਸਰਕਾਰ ਛਡਾਓ ਬੰਦੀ ਸਿੰਘਾਂ ਨੂੰ ਕਿਸੇ ਲੋੜ ਨਹੀਂ ਮੂਹਰੇ ਜਾ ਕੇ ਕਹਿਣ ਦੀ ਲਓ ਚੰਡੀਗੜ੍ਹ ਆਪ ਬਣ ਕੇ ਮੁੱਖ ਮੰਤਰੀ ਪੰਜਾਬ ਲੱਗੋ ਮੂਹਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ 🙏🚒🚩
@ksonezero8932
@ksonezero8932 3 месяца назад
ਮਾੜੇ ਖ਼ੂਨ ਦੀ ਮਾੜੀ ਅਲਾਦ ਜੇ ਕੋਈ ਅਜ਼ਾਦੀ ਗੱਲ ਕਰੋਂ ਸੇਂਟਰ ਪੰਜ ਮਿੰਟ ਸਰਕਾਰ ਤੋੜ ਦਿਉਂ
@user-my8iv9is2b
@user-my8iv9is2b 3 месяца назад
Bharat ch reh ke jhoothe savidhan di kasam kha ke Kade v Sikhan nu equall hakk nahi mil sakde beshak chon lar lavo ja cm v ban jave ithon da system hi shuru ton anti sikh riha hai Sikhan da bhala kade v nahi kar sakda
@manjitkaur9742
@manjitkaur9742 3 месяца назад
T V 84 bahut Vadaea kam kar Reha a
@malkitsingh5925
@malkitsingh5925 3 месяца назад
Wahegurugi Wahegurugi ❤️ 🙏 👍
@Desiforever
@Desiforever 3 месяца назад
Very intellectual leader
@user-nz3vs7dl4h
@user-nz3vs7dl4h 3 месяца назад
🙏🙏🙏
@jagtar9311
@jagtar9311 12 дней назад
ਵੀਰ ਮੰਡ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@shanjitgill3625
@shanjitgill3625 3 месяца назад
Y tuc v apna dhayan rkhiya kro , waheguru mehar kre ..
@MandeepKaur-vy7cb
@MandeepKaur-vy7cb 3 месяца назад
❤❤❤❤❤❤❤
@sukhjitsingh-gu5em
@sukhjitsingh-gu5em 3 месяца назад
❤🙏🙏👍👍
@khalsarajinpunjab3718
@khalsarajinpunjab3718 3 месяца назад
Waheguru ji waheguru ji waheguru ji
@gurpreetbrar2194
@gurpreetbrar2194 3 месяца назад
Waheguru ji ka khalsa Waheguru ji ki fathe save punjab only one way khalstan ਅਤੇ ਸਾਡੇ ਵਿੱਚ ਬੇਠੈ ਦੁਸ਼ਮਣ ਨਾਲ ਇਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ
@dr.paramjitsinghsumra179
@dr.paramjitsinghsumra179 3 месяца назад
ਟੀ ਵੀ 84 ਦੇ ਸਮੁੱਚੇ ਪਰਵਾਰ ਨੂੰ ਗੁਰੂ ਫ਼ਤਿਹੇ। ਭਾਈ ਦੇ ਬਹੁਤ ਵਧੀਆ ਵਿਚਾਰ ਹਨ। ਸਾਰੇ ਸਿੱਖ ਜਗਤ ਨੂੰ ਆਪਣੇ-ਆਪ ਸਿੱਖ ਪੰਥ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਇੱਕ ਮੁੱਠ ਹੋ ਕੇ ਸ਼ਾਮਲ ਹੋਣ ਦੀ ਲੋੜ੍ਹ ਹੈ।
@satnamuppal2959
@satnamuppal2959 3 месяца назад
WAHEGURU ji HELP KARO MARA PUNJAB PUNJABI DE
@manjitkaur9742
@manjitkaur9742 3 месяца назад
Bahut chardi kala vala Singh Parmjit Singh Mand 🐅
@user-im7le5ol3z
@user-im7le5ol3z 3 месяца назад
Jathadar Ji bhot badiya ji bilkul sahi kaha ji shoshil midiya to bachaya jaba ji a sab sarkar da control bich bich hai ji dhan dhan sahib shri guru granth sahib ji maharaj ji Thanu chaddi kala bhakshan Ji
@kisanmazdoorsangharsh13
@kisanmazdoorsangharsh13 3 месяца назад
❤🙏🏻🙏🏻
@Dr.GurpiarSingh
@Dr.GurpiarSingh 3 месяца назад
ਵਾਹਿਗੁਰੂ ਵਾਹਿਗੁਰੂ ਜੀ ਇਹ
@BaljinderSingh-zo1gn
@BaljinderSingh-zo1gn 3 месяца назад
🙏
@jitsingh2414
@jitsingh2414 3 месяца назад
asi vota paonia hn refrendum dia yes vich te pannu tu bina koi lider ni .
@bobsingh9149
@bobsingh9149 3 месяца назад
Sabash Beta , Amrinder Singh Ji " Jago Punjabio, Jagao Sikho...
@nanaksingh6311
@nanaksingh6311 2 месяца назад
ਪਰਮਜੀਤ ਸਿੰਘ ਮੰਡ ਸੋਚ ਨੂੰ ਸਲਾਮ ,ਖਾਲਿਸਤਾਨ ਜਿੰਦਾਬਾਦ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JohnKailo-ly9vi
@JohnKailo-ly9vi 3 месяца назад
Sikhs and Sikhism belong to Punjab. Khalistan zindabad
Далее
Х.евая доставка 😂
00:23
Просмотров 1,3 млн
Х.евая доставка 😂
00:23
Просмотров 1,3 млн