Тёмный

Khan Saab ਨੇ ਜਦ ਗਾਈ Sardool Sikander ਜੀ ਦੀ ਅਵਾਜ ਚ ਭੇਟ ਨੂਰੀ ਨੂੰ ਆਈ ਫਿਰ ਸਰਦੂਲ ਜੀ ਦੀ ਯਾਦ 

JP LIVE NAKODER
Подписаться 839 тыс.
Просмотров 597 тыс.
50% 1

Khan Saab ਨੇ ਜਦ ਗਾਈ Sardool Sikander ਜੀ ਦੀ ਅਵਾਜ ਚ ਭੇਟ ਨੂਰੀ ਨੂੰ ਆਈ ਫਿਰ ਸਰਦੂਲ ਜੀ ਦੀ ਯਾਦ

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 268   
@deepakkapoor4245
@deepakkapoor4245 2 года назад
ਮੇਰੀ ਮਾਂ ਦੀਆਂ ਪੰਜਾਬੀ ਭੇਟਾਂ ਗਾਉਣ ਵਾਲਾ ਬੱਬਰ ਸ਼ੇਰ.. ਰੱਬ ਚਰਨਾਂ ਵਿਚ ਨਿਵਾਸ ਸਥਾਨ ਦੇਵੇ 🙏
@paulkvideos4968
@paulkvideos4968 2 года назад
Soch gud
@hanishmittal9768
@hanishmittal9768 2 года назад
माता रानी दा लाल
@hanishmittal9768
@hanishmittal9768 11 месяцев назад
सही कहा
@harinderkumarsharma2825
@harinderkumarsharma2825 2 года назад
Jai mata di, ਬਹੁਤ ਪਿਆਰੀ ਆਵਾਜ਼ ਚ ਸਰਦੂਲ ਸਿਕੰਦਰ ਸਾਹਬ ਦੀ ਯਾਦ ਤਾਜ਼ਾ ਕਰਵਾਈ
@AmitpalSingh-Bizly
@AmitpalSingh-Bizly 2 года назад
ਉਸਤਾਦ ਸਰਦੂਲ ਸਿਕੰਦਰ ਜੀ ਵਰਗਾ ਕੋਈ ਨਹੀਂ👏
@DEON765
@DEON765 3 месяца назад
nehi Aasif koi Gill ni veer ❤❤❤aapni 2 gagha hundi aaa
@KuldeepKumar-jv5zn
@KuldeepKumar-jv5zn 2 года назад
ਖਾਨ ਸਾਬ ਜੀ ਬਹੁਤ ਹੀ ਵਧੀਆ ਸਿੰਗਰ ਨੇ , ਪਰ ਸਰਦੂਲ ਸਿਕੰਦਰ ਜੀ ਗਾਇਕੀ ਉਹ ਬੱਬਰ ਸ਼ੇਰ ਸੀ , ਉਨ੍ਹਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ 🙏💕
@dheerajchopra6378
@dheerajchopra6378 6 месяцев назад
sahi gal paaji ohh surili te mithi awaaj waah sardool paji miss u 😢
@gurpindersingh8591
@gurpindersingh8591 2 года назад
ਉਸਤਾਦ ਸਰਦੂਲ ਸਿਕੰਦਰ ਸਾਹਿਬ ਜਣਾ ਖਣਾ ਨਹੀਂ ਬਣ ਸਕਦਾ ਖਾਨ ਸਾਬ ਕੋਸ਼ਿਸ਼ ਵਧੀਆ ਕੀਤੀ
@randhawarandhawa7067
@randhawarandhawa7067 2 года назад
ਸਰਦੂਲ ਪਾਜੀ ਤਾਂ ਕੁਦਰਤ ਸਾਡੇ ਕੋਲੋਂ ਲਿਆ ਪਰ ਖਾਨ ਨੂੰ ਰੱਬ ਸਲਾਮਤ ਰਖੇ
@angelmathi8784
@angelmathi8784 2 года назад
Allah paak Khan Saab paji ustad ji nu lmbbi umar deve .... aamar kar deve
@samarbhagat3664
@samarbhagat3664 2 года назад
♥️♥️♥️♥️
@skbskb4644
@skbskb4644 2 года назад
Legend ਉਸਤਾਦ ਜਨਾਬ ਸਰਦੂਲ ਸਿਕੰਦਰ ਜੀ ਤੁਹਾਡੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ.. ਜਿਸਦੀ ਭਰਪਾਈ ਕਦੀ ਨਹੀਂ ਹੋ ਸਕਦੀ.....
@daljitsingh1100
@daljitsingh1100 2 года назад
ਕੋਸ਼ਿਸ਼ ਬਹੁਤ ਸੋਹਣੀ ਵੀਰੇ ਵੱਲੋਂ..ਪਰ ਸਰਦੂਲ ਸਰਦੂਲ ਹੀ ਸੀ..ਸੁਰਾਂ ਦਾ ਸਿਕੰਦਰ🙏🙏
@DEON765
@DEON765 3 месяца назад
Sach aa y 💖 LAKHI Deon singer plc Like and share all friends ❤
@rv543
@rv543 2 года назад
Jai mata Di Nice Khan saab ji
@hanishmittal9768
@hanishmittal9768 4 месяца назад
ਇੱਕ-ਇੱਕ ਪਲ ਦਾ ਆਨੰਦ ਲੈ ਤੇਰੇ ਦਰਸ਼ਨਾ ਦੀ ਤਾਂਘ ਵਿੱਚ ਰਹਿੰਦਾ। ਮਨ ਵਿੱਚ ਸਫ਼ਰ ਦੇ ਆਨੰਦ ਦੀਆਂ ਬਾਤਾਂ ਸੋਚ-ਸੋਚ, ਜੈ ਮਾਤਾ ਦੀ ਕਰਦੇ-ਕਰਦੇ ਕਰ ਤਿਆਰੀ ਪਾ ਬੈਗ 'ਚ ਕਪੜੇ, ਧਰ ਮੋਢਿਆਂ ਤੇ ਲਾ ਜੈਕਾਰੇ ਜਦੋਂ ਤੁਰਦੇ ਆਂ ਤਾਂ ਐਂ ਲਗਦਾ ਕਿ ਮਾਤਾ ਨੇ ਆਪਣੇ ਬੱਚਿਆਂ ਨੂੰ ਉਂਗਲੀ ਫੜ ਤੋਰ ਲਿਆ। ਫਿਰ ਪ੍ਰਵਾਹ ਨਹੀਂ ਹੁੰਦੀ ਰਾਹ ਦੀ ਕਿਸੇ ਔਕੜ, ਥਕਾਵਟ, ਮੌਸਮ ਦੀ ........ਬੱਸ ਚਾਅ ਹੁੰਦਾ, ਤਾਂਘ ਹੁੰਦੀ ਆ ਤੇਰੇ ਸੋਹਣੇ ਭਵਨਾਂ ਤੇ ਪਹੁੰਚ ਤੇਰੇ ਚਰਨਾਂ 'ਚ ਬਹਿਣ ਜਦ ਤੁਰੇ ਜਾਂਦੇ ਦੂਰੋਂ ਲੰਗਰਾਂ 'ਚ ਲੱਗੇ ਸਪੀਕਰਾਂ ਤੋਂ ਆਵੇ ਆਵਾਜ਼ ਸਰਦੂਲ ਦੀਆਂ ਭੇਟਾਂ ਦੀ "ਮਾਂ ਤੇਰੀਆਂ ਚੁੰਨੀਆਂ ਲਾਲ-ਲਾਲ, ਤੇਰੇ ਸੋਹਣੇ ਝੰਡੇ ਲਾਲ ....... ਦੇ ਚਰਨਾਂ ਦਾ ਪਿਆਰ ਨੀ ਮਾਏ, ਦੇ ਚਰਨਾਂ ਦਾ ਪਿਆਰ" .....ਤਾਂ ਦਰਿਆ ਦੇ ਬੰਨ ਤੇ ਤੁਰੇ ਜਾਂਦੇ ਧੂੜ ਵੀ ਪਿਆਰੀ ਲੱਗਦੀ ਆ, ਕਰ ਕਿਸ਼ਤੀ ਨਾਲ ਪਾਰ ਦਰਿਆ ਜਦੋਂ ਜਾਈਏ ਤਰੇਲ ਭਿੱਜੇ ਖੇਤਾਂ ਵਿੱਚੋਂ ਤੁਰ, ਤਾਂ ਲੱਗੇ ਕਣਕਾਂ ਵੀ ਭਗਤਾਂ ਦੇ ਜੈਕਾਰਿਆਂ ਨਾਲ ਝੂਮਦੀਆਂ ਨੇ। ਤੇਰੇ ਸੋਹਣੇ ਭਵਨਾਂ ਵੱਲ ਨੂੰ ਲਾ ਜੈਕਾਰਾ "ਬੋਲ ਸੱਚੇ ਦਰਬਾਰ ਕੀ ਜੈ........" ਲੰਘ ਕੌਲਾਂ ਵਾਲੇ ਟੋਬੇ ਤੋਂ ਜਦ ਪਈਏ ਪਹਾੜਾਂ ਦੀ ਘੁੰਮਣਘੇਰੀ ਤਾਂ ਤੇਰਾ ਨਾਮ ਧਿਆਓਂਦੇ, ਜੈਕਾਰੇ ਲਾਉਂਦੇ, ਭੇਟਾਂ ਗਾਉਂਦੇ ਪਹੁੰਚ ਭਵਨਾਂ ਤੇ ਕਰ ਮਾਤਾ ਤੇਰੇ ਚਰਨਾਂ 'ਚ ਨਮਸਕਾਰ ਤਾਂ ਦਿਲ ਕਰਦਾ " ਭਗਤਾਂ ਦੇ ਨਾਲ ਭੇਟਾਂ ਗਾਵਾਂ ਇੱਕ ਪਲ ਵੀ ਨਾ ਸੌਵਾਂ, ਅੰਮ੍ਰਿਤ ਵੇਲੇ ਮੰਦਿਰ ਤੇਰਾ ਪਲਕਾਂ ਨਾਲ ਮੈਂ ਧੋਵਾਂ, ਬਾਗਾਂ ਵਿੱਚੋਂ ਫੁੱਲ ਤੋੜਕੇ ਗੁੰਦਾਂ ਸੋਹਣੇ ਹਾਰ, ਮਾਏ ਨੀ ਮੈਨੂੰ ਦੇ ਚਰਨਾਂ ਦਾ ਪਿਆਰ, ਨੀ ਮਾਏ ਮੈਨੂੰ ਰੱਖ ਲੈ ਸੇਵਾਦਾਰ" ਧੰਨ ਹੈ ਮਾਏ ਤੇਰੀ ਕਿਰਪਾ ਓਹਨਾਂ ਸੇਵਾਦਾਰਾਂ ਤੇ ਜਿਹੜੇ ਰਾਹ ਵਿੱਚ ਸੰਗਤ ਦੀ ਕਰਨ ਸੇਵਾ, ਲੰਗਰ-ਪਾਣੀ ਦੀ ਥੋੜ ਨਾ ਆਵੇ, ਕੋਈ ਨਾਲ ਦਵਾਈਆਂ ਸੇਵਾ ਨਿਭਾਵੇ। ਐਦਾਂ ਹੀ ਕਿਰਪਾ ਬਣਾਈ ਰੱਖੀਂ ਸ਼ੇਰਾਂ ਵਾਲੀਏ .......ਤੇਰੇ ਸ਼ੇਰ ਬਣਕੇ ਆਈਏ ਹਰ ਸਾਲ ਪੈਦਲ ਚਾਲੇ ਤੇ 🙏
@kamaljitkamal-hp5hh
@kamaljitkamal-hp5hh Год назад
Sardool paji ajj v sade dil vich ne jado main kite sardool paji gana gawa ta main bhut miss krda main paji nu
@vanshbadhan9313
@vanshbadhan9313 2 года назад
Surra da dulla sade respected sardool sikander saab kyaa baat ae una di o sade dila ch hmesha jeenda ne..te khaan saab bhaji kyaa baat thuaade sur nu v salaam aa ..te kyaa mimecry kiti tu c ..God bless you bhaji
@Manojkumar-fs6dv
@Manojkumar-fs6dv 2 года назад
ਇਕੋ ਇੱਕ ਬੱਬਰ ਸ਼ੇਰ ਸੀ ਸਰਦੂਲ ਸਿਕੰਦਰ ਜੀ ਅੱਜ ਤੱਕ ਕੰਪਨੀਆ ਵਾਲੇ ਦੇ ਡੱਡੂ ਨਹੀ ਬਣੇ
@GURPREETSINGH-ud8xc
@GURPREETSINGH-ud8xc 2 года назад
Ustaad ji di yaad taaza hogyi....bahut sohna gaya🙌
@NAGEENSONI
@NAGEENSONI 2 года назад
Wha khan ji,,,sardul ji di yad taja kre,,,,parnam he ap ji nu,,,
@sanjaygrover2612
@sanjaygrover2612 2 года назад
Wah Khan Saab great voice , Stay blessed always, Miss you Sardool veere 🙏
@AkhilAwasthiMusic
@AkhilAwasthiMusic 2 года назад
सभी भक्तों को जय माता दी और क्या बात है बहुत ही बढ़िया प्रस्तुति और हमारे आदरणीय पूजनीय सम्माननीय उस्ताद जनाब श्री सरदूल सिकंदर जी को मेरा कोटि कोटि नमन आप जैसा ना कोई था ना कोई होगा😢❤
@princerajoriya9168
@princerajoriya9168 2 года назад
Iss bande pe sach me rabb ki Meher hai love u Khan Sahab bhai🤩😘😘😘❤️
@s.h.oamandeepsinghs.h.oama9057
@s.h.oamandeepsinghs.h.oama9057 2 года назад
10 bar dekhi video ankkha vaad kar k sunia te sardool shab nu mehsus karn di kosish kiti khan shab vicho sardool shad di zhalk dekhi kya baat hai
@HARBLAS_SINGH
@HARBLAS_SINGH 2 года назад
Khan sahb Ji 🙏 wah veere tere ander 2 ustad h g bahut bade name vale ustad nusarat fateh ali khan saheb ji ustad sardool sikander ji
@lakshfarwaha6081
@lakshfarwaha6081 2 года назад
ਸਰਦੂਲ ਸਿਕੰਦਰ ,,miss u
@sandychopra685
@sandychopra685 2 года назад
The Wonderful State Punjab where all Religions and Cultures are celebrated x Truly Amazing...👌🙏
@paramvirkashyap1753
@paramvirkashyap1753 Год назад
Best comments ever par ajj kuj lok nafrat failon da km kar rahe hindu te sikhaan nu ladwa ke
@mathclassessantokhsingh8321
@mathclassessantokhsingh8321 2 года назад
ਬਹੁਤ ਸੁਰੀਲਾ ਮਨ ਨੂੰ ਸਕੂਨ ਦੇਣ ਵਾਲਾ
@AmanSingh-fz5zs
@AmanSingh-fz5zs 2 года назад
Miss you sardool paji .har Mela Sunna tuhade Bina .nae Labna koe tuhade jiha, waheguru ji kirpa kariyo phir janam la ke aune sardool ji es duniya te
@jaswindrabrar4090
@jaswindrabrar4090 2 года назад
Khan sahab great singer 🎤! Miss u sikander bhaji. F:-Rajsthan 🇮🇳
@gurjantsandhu1025
@gurjantsandhu1025 2 года назад
❤️🙏 ਬੰਦਾ ਵੀ ਘੈਂਟ ਤੇ ਆਵਾਜ਼ ਵੀ 💚🌸
@harbans9786
@harbans9786 2 года назад
Right
@rinkuchandiani9358
@rinkuchandiani9358 2 года назад
Om Jai mata di ji Jai ho ustaad ji sardool sikander sahab ji👏👏👏🌺🌺💕
@user-di9vb3fl3e
@user-di9vb3fl3e 2 года назад
Wah khan sab wah ,jio ,sardool sikander bhaji will be happy to hear, true music
@premgill6033
@premgill6033 2 года назад
Wah wah kya baat hai guru ji Khan saab
@lovelyaustralia1984
@lovelyaustralia1984 2 года назад
Khan saab v God gifted a....
@ravigataurda1268
@ravigataurda1268 2 года назад
Great respect to late and great Ustaad Sardool sikander ji. We will always love you 😍. May Allah ji bless you 🙏
@jagrajsingh5419
@jagrajsingh5419 2 года назад
ਭਾਜੀ ਭਾਵੇਂ ਸਰੀਰ ਕਰਕੇ ਨਹੀਂ ਪਰ ਸੰਗੀਤ ਕਰਕੇ ਓਹ ਹਮੇਸਾਂ ਸਾਡੇ ਕੋਲ ਨੇ
@ranjeetsinghsonu8771
@ranjeetsinghsonu8771 2 года назад
ਉਸਤਾਦ ਜਨਾਬ ਸਰਦੂਲ ਸਿਕੰਦਰ ਸਾਬ ਜੀ
@sandhubrother480
@sandhubrother480 2 года назад
Waheguru tuhanu badi aa umraa bakshe khan Bhaji 🙏🙏🙏🙏
@ManjitKaur-ej4ws
@ManjitKaur-ej4ws 2 года назад
Waheguru ji 🙏🏼🙏🏼
@mandeepgill8345
@mandeepgill8345 2 года назад
One of the best khan saab ji ...jai mata di
@Bains270
@Bains270 2 года назад
🙏ਬਾਬਾ ਨਾਨਕ‌ ਮੇਹਰ ਕਰੇ ਜੀ ਬਹੁਤ ਵਧੀਆ 🙏
@DEON765
@DEON765 3 месяца назад
aapni2 jagha hundi veer 🙏🏼🙏🏼🙏🏼🙏🏼🙏🏼🙏🏼
@vijay4able
@vijay4able 2 года назад
Wah wah wah wah wah wah wah wah wah... Sachi yaad dwaditi
@MalkitSingh-ez9xk
@MalkitSingh-ez9xk 2 года назад
Khan saab paji ba kamaal, bahut Wadia paji, Always God bless you with lot of happiness
@RameshKumar-zr5gk
@RameshKumar-zr5gk Год назад
Vah khan sahib ji salute AA
@RamSingh-hz5oj
@RamSingh-hz5oj 2 года назад
Ustaad Sardool Sikandar ji we missed you so much
@harpalsinghgsp1244
@harpalsinghgsp1244 2 года назад
Wah khaan saab kya baat hai👌👌👌👌
@Rolandspdsx
@Rolandspdsx 2 года назад
ਜਦੋਂ ਸਰਦੂਲ ਸਿਕੰਦਰ ਜੀ ਦਾ ਕੋਈ ਗਾਣਾਂ ਜਾਂ ਭਜਨ ਸੁਣਦੇ ਆ ਤਾਂ ਅੱਖਾਂ ਵਿਚੋਂ ਅਥਰੂ ਆ ਜਾਂਦੇ ਹਨ ਕਿ ਇਸ ਰੱਬ ਰੂਪ ਇਨਸਾਨ ਦੇ ਸਾਨੂੰ ਕਦੀ ਵੀ ਦਰਸ਼ਨ ਨਹੀਂ ਹੋਣੇ,,,,
@radhakeshabad
@radhakeshabad 2 года назад
Shukar hai rabba noori g nu khush vekhya... Eh taa sardool paji di death tou baad bilkul tut gye c... Punjabi singers nu te hor sab nu request hai ki iss lady nu hmesha khush rakho ehna dia akhian vich koi athru na aave...
@TastYandAromatiC468
@TastYandAromatiC468 2 года назад
Love you sweetheart Khan Saab 😘😘😘😘👌👌👌👌👌
@artraderssirsaharyana4945
@artraderssirsaharyana4945 2 года назад
Love you khan saab bhaji
@RKrohitkumar_
@RKrohitkumar_ 2 года назад
Kya baat kya Galla hai Khan g apka wah... Sakoon wali gayki ,kya alap h
@jaspalsingh854
@jaspalsingh854 2 года назад
Kya baat aa 22 Khan sabb
@jaimastadijaisaiji2761
@jaimastadijaisaiji2761 2 года назад
🌏🌎🌍🤲🙏🏻🙌🙌🏞🕋💚⚘🕍🏵🙌🏽🙌🏽🙌🏼🕌🙌🏾⛰💒🗻🙌🏿💫🙌🏻Jai Masta Di Jai Sai Ji 🙌🏻💫🙌🏿🗻🗻💒⛰⛰🙌🏾🕌🙌🏼🙌🏽🏵🕍⚘⚘💚🕋🏞🙌🙏🏻🤲🌍🌍🌎🌏
@SandeepKumar-vr7yh
@SandeepKumar-vr7yh 2 года назад
Sardool saab miss u khan Saab nyc bro ❤️
@ervasuralh
@ervasuralh 2 года назад
🔥🔥🔥🔥🔥🔥🔥🔥🔥🙏🏻🙏🏻🙏🏻🙏🏻🙏🏻miss u ustaaaad ji 😣😣😣
@AkshayKumar-pb8fw
@AkshayKumar-pb8fw 2 года назад
miss you ustad sardool sikander ji
@SukhdevSingh-vh6nu
@SukhdevSingh-vh6nu 2 года назад
Waheguru ji waheguru ji waheguru ji waheguru ji waheguru ji
@sonujaswinder7173
@sonujaswinder7173 2 года назад
Khan saab ba kamaal singer
@rohitarya4561
@rohitarya4561 2 года назад
Aa hundi kalakari Khan Saab legend
@amansahota4609
@amansahota4609 2 года назад
Wah ji wah 🙏mann kush krta vera 🙏
@Vgplanet21
@Vgplanet21 2 года назад
Sardool sikandr was legend singer
@harrykhansoul1232
@harrykhansoul1232 Год назад
jioo khansaab jhalka pendia sikander saab dii❤❤
@jasbirlahoria770
@jasbirlahoria770 2 года назад
Bahut vadia ji
@jatindersinghmahia6426
@jatindersinghmahia6426 2 года назад
Wha kea bat hai Janab very nice
@AjayKumar-bl6uo
@AjayKumar-bl6uo 2 года назад
Khan Saab Pra Di Rab Umar Lambi Kare 🙏🌹 Veer Sada Chardi Kala Ch Rahe
@prabhdeepgill6451
@prabhdeepgill6451 2 года назад
So beautiful voice khan saab❤️👌 ustad sardool sikhdir saab ji yaad aa ge miss you 😢 😢
@AsvinekumarAsvinekumar
@AsvinekumarAsvinekumar 2 года назад
Very nyc Sar ji
@sandeep_gogamedi
@sandeep_gogamedi 2 года назад
Salut bha ji F Rajasthan
@PargatSingh-tq2bk
@PargatSingh-tq2bk 2 года назад
Same voice 👌👌👌👌
@harvinderpappu3687
@harvinderpappu3687 2 года назад
Waheguruji waheguru ji
@surjeetsingh4512
@surjeetsingh4512 2 года назад
Khan bai g Sirrraaaaa Bohat Sohni aawaz.🙏🙏 Waheguru chardikla ch rakhe 🙏🙏
@sonujaswinder7173
@sonujaswinder7173 2 года назад
Love you Khan saab veer ji
@shivbhakti355
@shivbhakti355 2 года назад
God bless you Khan shab ji Bilkul sardul sikander shab ji bale sur lagaye
@user-ff5wq7md7x
@user-ff5wq7md7x Месяц назад
Kmaal ay ji 🎉❤❤
@majorsound6205
@majorsound6205 2 года назад
Jai mata di 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@rakeshkumarsharmapasla1889
@rakeshkumarsharmapasla1889 2 года назад
Very nice
@rajwindersingh6825
@rajwindersingh6825 2 года назад
Shukhar aa mam hasse, waheguru mehr kare
@Rk-vt1xi
@Rk-vt1xi Год назад
Jai Mata di....
@PunjabiSuit786
@PunjabiSuit786 2 года назад
Miss you sardool bhaji love you
@jasbirkaur7274
@jasbirkaur7274 2 года назад
Bht bht piaara gaunda munda ..akha band karn te lagda k kite sardul sikander gaa reha ...bht vadhiyaa lagga Amar Noori ji nu khush dekh k
@mandeepkk9509
@mandeepkk9509 2 года назад
Khan Sabah my favourite singer 👌😘😘🥰🥰🥰🥰🥰🥰🥰😘🥰
@yaadkaura134
@yaadkaura134 2 года назад
Salute Khan Saab 🙏 awaaz waste Sardool g de
@deep....sroye0786
@deep....sroye0786 2 года назад
Jeonde rho ustad ji ❣️
@davinderkaur6557
@davinderkaur6557 2 года назад
Sachi is tara Lagg reha aaa ke jive sardool sikander ji ga rahe ne sooo beautyfull 👌
@BainsCreation
@BainsCreation 2 года назад
Khan saab 🙏🙏🙏❣️❣️🙏❣️
@jaswindersingh1459
@jaswindersingh1459 2 года назад
ਬਹੁਤ ਖੂਬ
@luckyprashar7181
@luckyprashar7181 2 года назад
Jai Mata di g 🙏❤🙇⚘🙏
@arshpreet4224
@arshpreet4224 2 года назад
Masha Allah
@tejindersinghbhullarai6796
@tejindersinghbhullarai6796 2 года назад
Wah veer g. Ustaad g amar han
@sukhbirbittu8268
@sukhbirbittu8268 2 года назад
Kiya baat ji good very good khan saab ji
@ParamjitKaur-hq5ex
@ParamjitKaur-hq5ex 2 года назад
Jai mata 🙏
@RavinMusic
@RavinMusic 2 года назад
Jio Bhaaji❣️🙏
@parmindersingh5991
@parmindersingh5991 Год назад
Sardool nu gauna rab bakshy
@Sagar_jcb_kirmach
@Sagar_jcb_kirmach 2 года назад
Wahhh kya bat h sardol shab ki yaad aa gyi😘😘😘😔😔😔😔
@nannumaster6745
@nannumaster6745 2 года назад
Khan Saab 👍🙏🏼miss you sardool Saab
@DevRaj-kk8zz
@DevRaj-kk8zz 2 года назад
Sardool sikander bhaji miss you ❤❤❤❤❤❤❤❤❤
@sandypb8559
@sandypb8559 2 года назад
ho b ho sardool sir ❤️😘
@RakeshKumar-sq9if
@RakeshKumar-sq9if 2 года назад
Jai mata di 🌹❤️
@manpreetmehmi3923
@manpreetmehmi3923 2 года назад
Gud love you sr ❤
@maninderkumar5250
@maninderkumar5250 2 года назад
Kyabaat hai g
@chintumahajan3611
@chintumahajan3611 2 года назад
Jai Mata di ji 🙏
@poojasharma1706
@poojasharma1706 2 года назад
Bhut sohni bhent
@sonymaan.6819
@sonymaan.6819 2 года назад
Sardool. Sir. Diyan. Bhettan. Sun. K.. Mann. Bahut. Vadia. Masoos.karda.ae
@mainksharma6696
@mainksharma6696 2 года назад
Miss u sardool ji Jammu to
Далее
КТО БОИТСЯ КЛЕЩЕЙ?? #shorts
00:18
Просмотров 2,1 млн
КТО БОИТСЯ КЛЕЩЕЙ?? #shorts
00:18
Просмотров 2,1 млн