Тёмный

Komalpreet Kaur Life Story | Tea stall Girl | Struggle Life  

Adeeb TV Channel
Подписаться 135 тыс.
Просмотров 57 тыс.
50% 1

Komalpreet Kaur Life Story | Tea stall Girl | Struggle Life ‪@adeebtvchannel‬
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .

Опубликовано:

 

2 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 140   
@sukhdeepdhindsa6157
@sukhdeepdhindsa6157 2 дня назад
ਬੇਟੇ ਦਾ ਰੂਪ ਸਿੱਖੀ ਵਾਲਾ ਵਾਹਿਗੁਰੂ ਜੀ ਟੈਨਸਨ ਨਾਂ ਲਵੋ ਪੁਤਰ ਜੀ ਇਹ ਪੰਜਾਬੀ ਨੇ ਇੰਟਰਵਿਊ ਤੋਂ ਬਾਅਦ ਤੁਹਾਡਾ ਘਰ ਭਰ ਦੈਣਗੇ ❤❤
@sikh8396
@sikh8396 2 дня назад
ਲਖ ਲੱਖ ਲਾਹਨਤਾਂ ਇਹੋ ਜਿਹੇ ਪਿਉ ਨੂੰ
@sukhdeepdhindsa6157
@sukhdeepdhindsa6157 2 дня назад
ਕਿਸੇ ਦਾ ਬਾਪ ਇਦਾਂ ਦਾ ਨਾਂ ਹੋਵੇ ਵਾਹਿਗੁਰੂ
@JagtarSingh-cj4ve
@JagtarSingh-cj4ve 2 дня назад
ਵਾਹਿਗੁਰੂ ਜੀ 🙏🙏ਬਹੁਤ ਬੇਅੰਤ ਆ ਪੁੱਤਰ ਜੀ🙏🙏ਵਾਹਿਗੁਰੂ ਜੀ ਤੁਹਾਡੀ ਮੇਹਨਤ ਨੂੰ ਜਰੂਰ ਫਲ ਲਾਵੇ ਗਾ 🙏🙏
@harderpkharoud3809
@harderpkharoud3809 2 дня назад
ਬਚੇ ਜੋ ਮਰਜੀ ਬੋਲੀ ਜਾਣ ਲੋਕ ਕਿਸੇ ਦੀ ਪਰਵਾਹ ਨਾ ਕਰੋ ਇਕ ਦਿਨ ਓਹੀ ਲੋਕ ਤੁਹਾਡੀ ਇਜਤ ਕਰਨਗੇ ਮਿਹਨਤ ਕਰੀ ਜਾਓ
@gagan2013
@gagan2013 2 дня назад
ਜਦੋਂ ਇੰਨਾਂ ਤਸ਼ੱਦਦ ਢਾਹ ਰਿਹਾ ਸੀ ਤਾਂ ਫਿਰ ਉਹਦੇ ਛੱਡ ਕੇ ਜਾਣ ਦਾ ਅਫਸੋਸ ਕਿਉਂ ❤️❤️🗡️
@KhurmiSaab-c3j
@KhurmiSaab-c3j 2 дня назад
ਤੁਸੀਂ ਮਿਹਨਤ ਕਰਦੇ ਰਹੋ ਇੱਕ ਦਿਨ ਵਾਹਿਗੁਰੂ ਜਰੂਰ ਮੇਹਰ ਕਰੂਗਾ 🙏🙏
@kuldipkaurkalsi923
@kuldipkaurkalsi923 2 дня назад
ਬਹੁਤ ਤਰਸ ਆਉਦਾ ਹੇ ਨਸ਼ੇ ਵਾਲੇ ਆਪ ਪਿਦੇ ਹੇ ਇੱਥੇ ਜਹੇ ਨੇ ਘਰ ਦਿਆਂ ਨੁ ਦੁਖੀ ਕੀਤਾ ਹੁੰਦਾ ਹੇ ਕਿੰਨੀ ਸੁਹਣੀ ਫੇਮਲੀ ਹੇ ਇਸ ਨੇ ਇਸ ਨੇ ਰੋਲਿਆ ਪਿਆ ਹੇ। ਸਰਕਾਰ ਨੁ ਜਰੁਰੀ ਬੇਨਤੀ ਹੇ ਦੁਖੀ ਪਰਵਾਰਾਂ ਦੀ ਮਦਦ। ਕੀਤੀ ਜਾਏ
@HamirUppal
@HamirUppal День назад
ਵਿਦੇਸ਼ਾ ਵਿੱਚ ਰਹਿ ਰਹੇ ਭਰਾਵਾ ਨੂੰ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਜਰੂਰ ਮੱਦਦ ਕਰੋ ਵਾਹਿਗੁਰੂ ਮੇਹਰ ਕਰੇ
@gurarpansingh3475
@gurarpansingh3475 2 дня назад
ਪੁੱਤ ਤੇਰੀ ਦਰਦ ਭਰੀ ਕਹਾਣੀ ਸੁਣੀ ਨਹੀਂ ਜਾਂਦੀ ਦਿਲ ਰੋਂਦਾ ਐ ਕੋਈ ਗੱਲ ਨੀ ਪੁੱਤ ਜੇ ਰਿਸ਼ਤੇਦਾਰਾਂ ਨੇ ਤੁਹਾਨੂੰ ਛੱਡ ਦਿੱਤਾ ਇਹ ਤਾਂ ਸਭ ਮਤਲਵ ਦੀਆਂ ਰਿਸਤੇਦਾਰੁਆਂ ਹੁੰਦੀਆਂ ਨੇ ਇੱਕ ਵਾਹਿਗੂਰੂ ਜੀ ਨਾਂ ਸਾਥ ਛੱਡੇ ਮੇਰਾ ਰੁੱਸੇ ਨਾਂ ਕਲਗੀਂਂਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਵਹਿਗੁਰੂ ਦੇ ਭਰੋਸੇ ਰਹੋ ਸਭ ਠੀਕ ਹੋਵੇ ਗਾ ਇੱਕ ਦਿੰਨ ਤੁਹਾਡੀ ਜ਼ਿੰਦਗੀ ਖ਼ੁਸ਼ਹਾਲ ਬਣਾ ਦੇਵੇਗਾ ਲੋਕਾਂ ਦੇ ਮੂੰਹ ਛੇਤੀ ਬੰਦ ਕਰ ਦੇਵੇਗਾ ਕੁੱਤਿਆਂ ਦਾ ਕੰਮ ਭੌਕਣਾ ਹੁੰਦਾ ਭੌਂਕੀ ਜਾਣ ਦੋ ਕਿਸੇ ਰਿਸ਼ਤੇਦਾਰ ਨੇ ਜਾਂ ਸ਼ਰੀਕ ਨੇ ਖਾਣੇ ਨੂੰ ਨੀ ਦੇਣਾ ਹੁੰਦਾ ਮੇਹਣੇ ਜ਼ਰੂਰ ਮਾਰ ਦੇਦੇਂ ਨੇ
@sukhvindersoora8646
@sukhvindersoora8646 2 дня назад
Mummy is lucky to have such beautiful😍✨❤ amazing😊girl. Love 🙏❤blessings.
@Baljeet-pi4sg
@Baljeet-pi4sg День назад
ਵਹਿਗੁਰੂ ਦਾ ਸਾਥ ਚਾਹੀਦਾ ਰਿਸ਼ਤੇਦਾਰ ਗੱਲਾਂ ਕਰਨ ਨੂੰ ਹੀ ਹੁੰਦੇ ਆ ਬੇਟਾ God bless you 👃👃👃
@ShaminderSingh-pv3ec
@ShaminderSingh-pv3ec 2 дня назад
ਇਹਨੂੰ ਖੋਖਾ ਨਹੀਂ ਫਾਈਵ ਸਟਾਰ ਹੋਟਲ ਸਮਝੋ ਕਿਉਂ ਕਿ ਗਰੀਬ ਆਦਮੀ ਲਈ ਸਾਇਕਲ ਵੀ ਜਹਾਜ਼ ਤੋਂ ਘੱਟ ਨਹੀਂ ਜਿਹੜਾ ਆਪਣੇ ਲਈ ਰੋਟੀ ਕਮਾ ਕੇ ਖੁਆਉਂਦਾ। ਜਿਹੜੇ ਜਾਗ ਕੇ ਸੁਫਨੇ ਦੇਖ ਰਹੇ ਹੋ ਉਹ ਜਰੂਰ ਪੂਰੇ ਹੋਣਗੇ ।
@sikh8396
@sikh8396 2 дня назад
ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ
@_Amritsar_california_
@_Amritsar_california_ День назад
ਬਹੁਤ ਹੀ ਘਰਾ ਵਿੱਚ ਿੲੱਤਰਾ ਹੁੰਦਾ ਵਾ ਜੀ ਪਰ ਕਈ ਧੀਆਂ ਪੁੱਤ ਮਾ ਦਾ ਸਾਥ ਦੇਦੇ ਨੇ ਤੇ ਕਈ ਨਹੀ 😭
@user-pu2xu3wg9e
@user-pu2xu3wg9e 2 дня назад
Beta tari soch nu slam aaa maa te veer lay sochdi aa
@BaljeetKaur-fs5hg
@BaljeetKaur-fs5hg 2 дня назад
ਵਾਹਿਗੁਰੂ ਜੀ ❤
@user-cl9qs8bn2w
@user-cl9qs8bn2w 2 дня назад
ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️
@User19navneet
@User19navneet 2 дня назад
Ghre lok cha ni pinde eh kudi mehnat krdi aa Glt km krke paise tan nhi kmaundi vichari kudi Koi na putt waheguru bhutt tarakki devega tuhanu ❤❤
@user-fd7ku2np8r
@user-fd7ku2np8r 22 часа назад
ਇਸੇ ਲਈ ਕੈਨੇਡਾ ਇੰਗਲੈਂਡ ਸਾਡੇ ਨਾਲੋ ਅੱਗੇ ਆਹ ਭੈਣੇ ਕਿਉ ਕਿ ਕੰਮ ਕੋਈ ਵੀ ਛੋਟਾ ਵੱਡਾ ਨੀ ਹੁੰਦਾਂ। ਕਿਰਤ ਕਰੋ ਰੱਜ ਕਿ ਸਕੋ ਬਹੁਤ ਹੌਂਸਲੇ ਨਾਲ ਤੁਸੀਂ ਉੱਠ ਕੇ ਉਹ ਬਹੁਤ ਅੱਗੇ ਜਾਵੋਂ ਤੁਸੀ ਸਲਾਮ ਆਹ ਤੁਹਾਡੇ ਹੌਂਸਲੇ ਨੂੰ।
@SimranKaur-ud8xu
@SimranKaur-ud8xu 2 дня назад
Dhan dhan baba deep ji mehar kardo please dhan guru ramdas ji mehar kardo please🙏🙏🙏🙏🙏 God bless you sister ji... 🙏💯
@maofficial8092
@maofficial8092 2 дня назад
Satnem wahguru ji 🙏 mahr krio
@harneksingh3187
@harneksingh3187 2 дня назад
Waheguru ji🙏🙏
@sukhdeepdhindsa6157
@sukhdeepdhindsa6157 2 дня назад
ਬਾਬਾ ਦੀਪ ਸਿੰਘ ਜੀ ਤੇ ਡੋਰਾਂ ਰੱਖੋ ਭੈਣ
@SimranKaur-ud8xu
@SimranKaur-ud8xu 2 дня назад
Dhan dhan baba deep singh ji... 🙏💯
@sukhdeepdhindsa6157
@sukhdeepdhindsa6157 2 дня назад
@@SimranKaur-ud8xu ਵਾਹਿਗੁਰੂ ਜੀ 🥰🥰🤟
@balcollection3105
@balcollection3105 2 дня назад
Wah ji wah...chaa hee chlu...bhain...cha nl pevo chaa
@Pcp034
@Pcp034 2 дня назад
ਮੇਰਾ ਬਾਪ ਵੀ ਇਹੋ ਜਿਹਾ ਵਾ
@jaspaskaurjaspalkaur9417
@jaspaskaurjaspalkaur9417 2 дня назад
Help kro sare baccheyan di ji pls
@debrasg5339
@debrasg5339 2 дня назад
Beautiful children, help these children waheguru is with you waheguru bless
@happykhkh7313
@happykhkh7313 2 дня назад
waheguru ji
@AryanSingh-yw5zq
@AryanSingh-yw5zq 2 дня назад
Jeevan ik sangarsh God bless you beta
@RajaKahlon-wf3nu
@RajaKahlon-wf3nu 2 дня назад
Waheguru Waheguru Waheguru g ਮੇਹਰ ਕਰਨ g
@harinderkaur4990
@harinderkaur4990 2 дня назад
Shi h amli baap da mr jana hi behtr h rbb kise amli nu aulaad hi na deve
@manpreetguraya-jm8cy
@manpreetguraya-jm8cy 2 дня назад
Waheguru ji God.bless.you good 👍
@ParamjitKaue
@ParamjitKaue 2 дня назад
Mare bacheya da pyo vi ese tura da ha bata mara apne jahkam taj ho gy 😢
@simmibhullar6891
@simmibhullar6891 2 дня назад
Be strong. One day u will be very successful
@sandhusardarni-xe8zd
@sandhusardarni-xe8zd 2 дня назад
Waheguru ji blessed
@gurpreetbrar7138
@gurpreetbrar7138 2 дня назад
waheguru ji 🙏❤️
@nirmalsingh4807
@nirmalsingh4807 2 дня назад
Waheguru Ji
@ManjeetKaur-rr5mv
@ManjeetKaur-rr5mv 2 дня назад
Good very good waheguru ji kirpa karo ji a
@RajwinderKaur-hq5jr
@RajwinderKaur-hq5jr 2 дня назад
Waheguru ji
@jaswantsaini158
@jaswantsaini158 2 дня назад
God bless you beta we are proud of you putter ji
@HARPREET.SINGH.
@HARPREET.SINGH. 2 дня назад
Literally make me cry ....😢
@harrysandhu1186
@harrysandhu1186 2 дня назад
ਵਾਹਿਗੁਰੂ ਜੀ
@babbu3481
@babbu3481 2 дня назад
Waheguru ji 🙏🙏❤❤❤❤
@ParamjitKaur-il5fh
@ParamjitKaur-il5fh 2 дня назад
Waheguruji 🌷 Waheguruji Waheguruji 🌷
@gurmeet3684
@gurmeet3684 2 дня назад
Ki krvana rishtedara to appni himmat bnayi rakho ek din jarur kamyab hovo ge Waheguru ji khush rakhan
@user-oo3ze4qd7t
@user-oo3ze4qd7t 2 дня назад
Waheguru tuhi aa sukh Rakhi ❤
@BalkarSingh-jo4jl
@BalkarSingh-jo4jl 2 дня назад
ਵਾਹਿਗੁਰੂ
@gurdevkaur9723
@gurdevkaur9723 2 дня назад
Waheguru ji waheguru ji waheguru ji waheguru ji
@parthamsingh8547
@parthamsingh8547 День назад
God bless you put
@user-uh6uz4lh3p
@user-uh6uz4lh3p День назад
Waheguru ji Waheguru ji Waheguru ji Waheguru ji Waheguru ji Waheguru ji
@jagdeepdhillon5971
@jagdeepdhillon5971 2 дня назад
May Waheguru Ji Always give this family success and better future. My prayers to this sister and her family.
@user-wf5cs1mx8r
@user-wf5cs1mx8r День назад
Love you love you beta ji bache hone ta eho jehe❤❤❤❤❤❤❤❤❤❤❤❤❤
@BalwinderKaur-bz9nj
@BalwinderKaur-bz9nj 2 дня назад
👌👌👌
@baljeetkaur5366
@baljeetkaur5366 2 дня назад
Waheguru ta bhrosha rakho ur brave girl
@_Amritsar_california_
@_Amritsar_california_ 23 часа назад
ਕਈ ਵਾਰ ਕੁੜੀਆਂ ਮੁੰਡਿਆਂ ਤੇ ਮਾਂ ਪਿੳ ਨੂੰ ਵੀ ਮਰੀਕਾ ਕਨੇਡਾ ਿੲੰਗਲੇਡ ਵਰਗੇ ਮੁੱਲਖਾ ਵਿੱਚ ਵੀ ਪੈਲ਼ੀਆਂ ਵਿੱਚ ਕੰਮ ਕਰਨਾ ਪਈਦਾ ਵਾ ਜੀ
@SarojBala-tk4sw
@SarojBala-tk4sw 2 дня назад
Waheguru tuhade nal ne putt
@kulvinderkaur8406
@kulvinderkaur8406 2 дня назад
Don't worry putt waheguru ji mehar karn
@ShivKumar-jr9rq
@ShivKumar-jr9rq 2 дня назад
Beta don't worry. God is with you. Do hard work. Parnam to respected mother.
@Gurbanivichar13132
@Gurbanivichar13132 2 дня назад
Waheguru
@gurwindersingh8652
@gurwindersingh8652 12 часов назад
Weheguru ji
@rajvinderkaur4625
@rajvinderkaur4625 2 дня назад
Waheguru ji bless all family 🙏🏽🙏🏽🌷🌺🌸🌼🌹🌻
@RanjitRai-ps5zq
@RanjitRai-ps5zq 2 дня назад
Waheguru ji jror hath fado tuhada, waheguru ji
@surinderkaur7107
@surinderkaur7107 2 дня назад
God give you health wealth and happiness beta
@deepaman3674
@deepaman3674 2 дня назад
God bless you always
@deepinderjeetkaur6974
@deepinderjeetkaur6974 12 часов назад
❤❤❤❤❤
@Kamladevi-vu6jm
@Kamladevi-vu6jm 2 дня назад
❤❤
@preetpannu35
@preetpannu35 2 дня назад
👍👍🙏🙏
@surindernijjar7024
@surindernijjar7024 2 дня назад
Proud of you putt don’t bother about anyone ❤
@doabewale940
@doabewale940 2 дня назад
Kum koi vda chota nhi. Very sad. Majee de kuj log wakea hi pagl hn. MEHNET jari rkho. WAHEGURU guru Ramdas ji tuhanu hrek time suceess bakshan
@Lovemaninder_pannu
@Lovemaninder_pannu 2 дня назад
Yr komal tusi te sade nl hostel ch e prde hunde cc pr tusi yr eve da kuj ni dseya odo keo yrr😢 asi tadi help krde may god bless you🖇 dear❤
@manpreet7844
@manpreet7844 2 дня назад
❤❤❤❤❤❤❤
@gurbindersingh4012
@gurbindersingh4012 2 дня назад
I salute your family, your hard work and your struggle. Please keep on working hard with a strong will power towards your destination. It is the routine of the people first to criticise and then to follow after your success. Time is not always alike. God bless you.
@guri-e50
@guri-e50 2 дня назад
Waheguru ji mahar karn ghe
@kashbassey9149
@kashbassey9149 2 дня назад
Thank God the evil father left! Sending you lots of hugs from UK ❤❤❤
@user-ov7cv2dc3x
@user-ov7cv2dc3x 21 час назад
Waheguru ji mehar kariyo as parwar t
@jottasangha4565
@jottasangha4565 2 дня назад
Waheguru ji 🙏🏼
@babbu3481
@babbu3481 2 дня назад
Wmk sister ❤❤❤❤
@RamanKumarPukapuka
@RamanKumarPukapuka День назад
Brave girls
@debrasg5339
@debrasg5339 2 дня назад
Please help this Family anybody from foreign so young girl and boy whole life in front of them. Waheguru Waheguru
@harpreetharpreet6881
@harpreetharpreet6881 2 дня назад
Putt best of luck 🤞 loka di parwah ni karni mehnat da koe mehna nhi ik din auga ki koi kami ni rehni
@SukhwinderKaur-qf6bs
@SukhwinderKaur-qf6bs 2 дня назад
ਪੁੱਤਰ ਹੌਸਲਾ ਨਹੀਂ ਹਾਰਨਾ ਮੋਦੀ ਨੇ ਵੀ ਚਾਹ ਹੀ ਵੇਚੀ ਸੀ ਤਕੜੇ ਹੋ ਕੇ ਕੰਮ ਕਰੋ ਮਿਹਨਤ ਕਦੇ ਵੀ ਨਿਹਫਲ ਨਹੀਂ ਜਾਂਦੀ
@harbhjansingh3653
@harbhjansingh3653 День назад
Very sad ji
@user-we8cz5vx1b
@user-we8cz5vx1b 2 дня назад
So sad sis 😭😭😭🙏🙏🙏
@debrasg5339
@debrasg5339 2 дня назад
Believe in waheguru believe in Amritvela get up early 0400 do Japji sahib path, do Mulmanter, do gurmanter does not matter what how jzst remember waheguru early morn7ng woth your work together and do Ardas. Waheguru will finish your poverty and will help this Family.
@SatgurNirman-ib8qc
@SatgurNirman-ib8qc 14 часов назад
Same khani a sister said v
@asharani5939
@asharani5939 2 дня назад
😭😭😭😭
@user-og7bq6pw9n
@user-og7bq6pw9n 2 дня назад
ਧੰਨ ਆ ਭੈਣ ਮੇਰੀਏ
@RajaKahlon-wf3nu
@RajaKahlon-wf3nu 2 дня назад
😢
@bikramkaur4440
@bikramkaur4440 2 дня назад
God bhala karega
@simarmatti3540
@simarmatti3540 2 дня назад
Waheguru ji hamehsa mehr krn sode te tariyaka bhkshn 🙏
@asharani5939
@asharani5939 2 дня назад
Same story meri 😢😢
@baljidersingh-ep1ef
@baljidersingh-ep1ef 2 дня назад
Trust in God
@chanpreetkaur341
@chanpreetkaur341 2 дня назад
Please share their Bank Details, so many of us might want to help them🙏🏻🙏🏻
@salvinderkour2607
@salvinderkour2607 2 дня назад
Bete ghbrauna nai bahut himt rkhi tuci tuci kithe rhnde o plees aapna pind da nam dsna kithe rhnde o
@SandeepSingh-uu1tk
@SandeepSingh-uu1tk 2 дня назад
Chaa te putt modi v vechda c Tusi nssa te nhi vechde Be strong dunia te marr ke khush hundi
@_Amritsar_california_
@_Amritsar_california_ 23 часа назад
ਕੰਮ ਕੋਈ ਵੀ ਨਿੰਕਾ ਵੱਡਾ ਨਹੀ ਹੁੰਦਾ ਜੀ
@HARPREET.SINGH.
@HARPREET.SINGH. 2 дня назад
What is their location ❓❓❓
@Antarpreet586
@Antarpreet586 2 дня назад
Rayya , Near baba bakala Amritsar
@kirandhillon8283
@kirandhillon8283 2 дня назад
🙏🙏🙏😢
@debrasg5339
@debrasg5339 2 дня назад
Do Ardas in Baba Deep singh ji Darbar, please remember Bsba deep singh ji and work hard and honestly. Remember Bsba Deep Singh Ji remember Waheguru
@user-sj7uz4vs3d
@user-sj7uz4vs3d 2 дня назад
@@debrasg5339 ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਮਦਦ ਚਾਹੀਦੀ ਹੈ ਤਾ ਜੌ ਆਪਣਾ.ਤੇ.ਬਚਿਆ ਨੂ ਚੰਗਾ ਪੜਾਈ ਕਰਾ ਸਕਾ ਇਕ ਬਾਹ ਤੋ ਅਸਮਰੱਥ ਹਾ
Далее
Ki Asi Ajmera Fashion to ik suit Khreed Sakde Aa ?
14:56