Тёмный

Kuldeep Paras Live 12ਵੀਂ ਸਲਾਨਾ ਬਰਸੀ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਕੌਰ Dugri 2000 by JassiTV 

JassiTV
Подписаться 466 тыс.
Просмотров 366 тыс.
50% 1

Опубликовано:

 

25 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 190   
@sarpreetsugga2176
@sarpreetsugga2176 4 года назад
ਕੁਲਦੀਪ ਪਾਰਸ ਜੀ ਇਕ ਖੁਦ ਵੀ ਹਿਕ ਦੇ ਜ਼ੋਰ ਨਾਲ ਗਾਉਂਦੇ ਸੀ ਤੇ ਓਹਨਾ ਦੇ ਚੇਲੇ ਕੁਲਵਿੰਦਰ ਢਿੱਲੋਂ ਜੀ ਵੀ 👍👍👍👍
@DEON765
@DEON765 5 месяцев назад
Vidya c LAKHI deon ❤❤
@anmolbrar3391
@anmolbrar3391 3 года назад
ਬਾਈ ਚਮਕੀਲਾ ਤਾਂ ਇਹ ਹੀ ਗਲ ਆਪ ਹੀ ਕਹਿਦੇ ਸਨ। ਪੈਂਦੀਆਂ ਕੋਈ ਨਹੀਂ ਪਤੰਦਰ ਖੜਦੇ।
@gurlalgurlal3863
@gurlalgurlal3863 3 года назад
ਸਿਰਾ ਕਲਾਕਾਰ ਸੀ ਬਾਈ ਕੁਲਦੀਪ ਪਾਰਸ ਹੁਣ ਤਾ ਨਵੇਂ ਕਾਵਾਂ ਰੋਲੀ ਪਾਉਦੇ ਨੇ
@SurinderKumar-tz5vg
@SurinderKumar-tz5vg 3 месяца назад
ਮੈ ਪਹਿਲੀ ਵਾਰ ਕੁਲਦੀਪ ਪਾਰਸ ਦਾ ਲਾਈਵ ਅੱਖਰਾਂ ਦੇਖਿਆ ਬਹੁਤ ਮਜ਼ਾ ਆਇਆ ❤❤❤ਬਹੁਤ ਵਧੀਆ ਕਲਾਕਾਰ ਸੀ ❤❤❤
@SunilSharma-ej1du
@SunilSharma-ej1du 2 года назад
Love you paras sir and ustad chamkila ji nu
@B_sra_tv
@B_sra_tv 3 года назад
ਜੱਸੋਵਾਲ ਜੀ ਕਲਾਕਾਰਾਂ ਲਈ ਬਹੁਤ ਸੰਘਰਸ਼ਸ਼ੀਲ ਸਨ
@kewalsingh4117
@kewalsingh4117 Год назад
ਵੀਰ ਕਲਦੀਪ ਪਾਰਸ ਦਾ ਗੀਤ ਸਹਿਬਾ ਦਿਆ ਯਾਰਾ ਤੂੰ ਵੀ ਹੋ ਜਾਹ ਤੜਕਾ ਵੈਰੀ ਆ ਗਏ ਚੜ੍ਹ ਕੇ ਮਿਲ ਨਹੀ ਜੇ ਪਤਾ ਲੱਗਿਆ ਤਾ ਦਸੋ
@sukhchainsingh8096
@sukhchainsingh8096 3 года назад
ਬਹੁਤ ਵਧੀਆ 👌👌👌👌👌💖💖
@jshinda7708
@jshinda7708 4 года назад
ਕੁਲਦੀਪ ।ਪਾਰਸ।ਵਧੀਆ ।ਗਾਇਕ।ਸੀ।ਹਿਕ।ਤੇ।ਜੋਰ ਤੇ।ਗਾਉਣ।ਵਾਲਾ।ਇਸ।ਦੇ ਗੀਤ।ਸਦਾ।ਵਜਦੇ।ਰਹਿਣਗੇ
@MakhanSingh-ho7qq
@MakhanSingh-ho7qq 4 года назад
Re
@ਸ਼ਮਸ਼ੇਸੰਘ
@ਸ਼ਮਸ਼ੇਸੰਘ 4 года назад
ਚਮਕੀਲਾ ਤਾਂ ਚਮਕੀਲਾ ਈ ਸੀ
@sukhwantsingh8772
@sukhwantsingh8772 Год назад
Real leznd singer Kuldip Paras
@anushpreet8394
@anushpreet8394 4 года назад
Chamkila g te Kuldeep Pars dost c bahut wadhiya
@sidhuanoop
@sidhuanoop 4 года назад
ਬਹੁਤ ਵਧੀਆ ਆਰਟਿਸਟ ਸੀ ਪਾਰਸ ਬਾਈ ਜੀ
@SandeepSingh-gq8tf
@SandeepSingh-gq8tf 4 года назад
ਟੈਟ ਬਾਹਲਾ ਬਾੲੀ
@jasspalk9619
@jasspalk9619 4 года назад
ਜੱਸੀ ਟੀ ਵੀ ਦਾ ਧੰਨਵਾਦ ਜੀ ਹੋਰ ਵੀ ਗੀਤ ਅੱਪਲੋਡ ਕਰਦੇਓ ਪਾਰਸ ਦੇ
@tgshorts7300
@tgshorts7300 3 года назад
Real super star chamkila and amar jot ji
@DEON765
@DEON765 5 месяцев назад
Chmkla te chmkla c ♥️ LAKHI DEON
@Singh-sv3ng
@Singh-sv3ng 4 года назад
ਬਹੁਤ ਵਧੀਆ ਬਾਈ ਜੀ
@veerchahal2431
@veerchahal2431 4 года назад
🌷🌷🌷Amar Singh Chamkila Amar c Amar rahega 🌷🌷🌷
@mannamanpreetshota2224
@mannamanpreetshota2224 4 года назад
ਸਿਰਾ ਸਿਰਾ ਸਿਰਾ ਸਿਰਾ ਸਿਰਾ ਸਿਰਾ ਹੋ ਗਿਆ
@SATNAMSINGH-dk8kz
@SATNAMSINGH-dk8kz 4 года назад
Paras was my favorite singer 🙏 Yamuna nagar Haryana
@heerakunder7652
@heerakunder7652 4 года назад
Apne time ch bhut supar star c kuldeep paras
@JatinderSingh-o9t
@JatinderSingh-o9t Месяц назад
ਸਹੀ ਗੱਲਾ ਕਰਦਾ ਬਾਈ
@dharmitungan5114
@dharmitungan5114 4 месяца назад
ਬਹੁਤ ਹੀ ਵਧੀਆ ਜੀ 🙏
@jagmohanshahraisar9330
@jagmohanshahraisar9330 4 года назад
ਕੁਲਦੀਪ ਪਾਰਸ ਬਹੁਤ ਵਧੀਆ ਗਾਉਦਾ ਸੀ ਭਾਵੇ ਸਰਾਬੀ ਹੋ ਗਿਆ ਫਿਰ ਵੀ ਚਿੱਬ ਕੱਢੀ ਜਾਂਦਾ ਲਾਈਵ ਦੇ ਜੋ ਅੱਜ ਦੇ ਕਲਾਕਾਰ ਨਹੀ ਗਾ ਸਕਦੇ ਲਾਈਵ, ਬਾਕੀ ਗੱਲ ਪਾਰਸ ਦੀ ਸ਼ਰਾਬ ਨਾ ਦੇਖੋ ਉਸਦੀ ਗਾਇਕੀ ਦੇਖੋ ...ਬਹੁਤ ਵਧੀਆ ਉਪਰਾਲਾ ਤੁਹਾਡੇ ਚੈੱਨਲ ਦਾ
@kamaljit1464
@kamaljit1464 3 года назад
ਬਾਰਾਂ ਤੇਰਾਂ ਅਪ੍ਰੈਲ 1988 ਨੂੰ ਅਸੀਂ ਦੋ ਅਖਾੜੇ ਲੁਆਏ ਸੀ ਕੁਲਦੀਪ ਪਾਰਸ ਬੀਬੀ ਗੁਲਸ਼ਨ ਕੋਮਲ ਦੇ ਬੜਾ ਪਿਆਰਾ ਸਿੰਗਰ ਸੀ
@SHAMSHERSINGH-iv3hp
@SHAMSHERSINGH-iv3hp Месяц назад
Chamkila ਜੀ ਦੀ ਮੌਤ ਤੋਂ ਲਗਭਗ 4-5 ਦਿਨ ਪਹਿਲਾ,,,😢
@fanchamkileda1005
@fanchamkileda1005 4 года назад
ਤੇਰੀ ਯਾਦ ਵਥੇਰੀ ਅਾੳੁਗੀ ਪਰ ਤੂੰ ਨੀ ਅਾੳੁਣਾਂ😭😭😭😭😭😭😭😭😭😭😭😭😭😭😭😭😭😭😭😭😭😭😭😭😭Ranjit Dhaliwal Bathinda
@baljinderdahela
@baljinderdahela Год назад
Y
@ramnagerwalanurmitke6939
@ramnagerwalanurmitke6939 4 года назад
,ਮੁੰਡਾ,ਹੋਗਿਆ,ਸ਼ੁਦਾਈ,,ਫਿਲਮੀ,ਗੀਤ,ਪਾਰਸ,ਜੀਂਦਾ,very good,song
@harmindersingh5148
@harmindersingh5148 4 года назад
Kuldip paras je bindrakhia je manak je chamkila je yamla jatt je didar sandhu je kartar ramal je jagmohan Kaur je narinder bibi je 💯💯💯💯💯💯💯💯💯💯💯💯💯💯💘💘💘💘💘💘💘💘💘💘💘💘💘💘💘💘💝💝💝💝💝💝💝💝💝💝💝💝💝💝💝💝💝💝💖💖💖💖💖💖💖💖💖💖💖💖💖💖💖💖💖👏👏👏👏👏👏👍👍👍👌👌👌👌👌👌👌👌
@amarjeeetsingh5692
@amarjeeetsingh5692 2 года назад
Kuldeep Paras Amar rahe
@sukhvirsingh453
@sukhvirsingh453 3 года назад
love you 22g kuldip pars g
@krishandev3633
@krishandev3633 2 года назад
ਬਕਬਾਸ ਕਿਹ ਰਹਾ ਦਲਾ
@kalagharu5722
@kalagharu5722 4 года назад
Kuldeep paras great singer
@gurindersingh3584
@gurindersingh3584 4 года назад
Bahut khoob ji I miss you Paras veer ji
@kamalsingh4523
@kamalsingh4523 4 года назад
Miss you chamkila ji
@GurdeepSingh-vt4ss
@GurdeepSingh-vt4ss 3 года назад
nahi
@chandandeeprinku7872
@chandandeeprinku7872 Месяц назад
ਕੁਲਦੀਪ ਪਾਰਸ ਹੋਰਾਂ ਦਾ ਇਕ ਗੀਤ ਸੀ ਬਾਈ ਜੀ, "ਫੱਟੇ ਚੱਕ ਦਿਉ ਯਾਰੋ ਜਦੋਂ ਪੱਗ ਨੂੰ ਮਖੌਲ ਹੋਵੇ, ਖੰਘਦਾ ਨੀਂ ਵੈਰੀ, ਕਾਲੇ ਡੱਬ ਪਸਤੌਲ ਹੋਵੇ, ਅਣਖ ਨਾਲ ਜਿਉਣਾ ਨਾਲੇ, ਬੱਕਰੇ ਬਲਾਉਣੇ ਇਹੋ ਜਿਹੀ ਜ਼ਿੰਦਗੀ ਜਨਾਬ ਚਾਹੀਦੀ" ਜੇ ਕਿਸੇ ਵੀਰ ਨੂੰ ਪਤਾ ਹੋਵੇ ਕਿ ਐਲਬਮ ਦਾ ਨਾਮ ਜਾਂ ਕਿ ਕਿਥੋਂ ਮਿਲੂ, ਕਰਨਾ ਕਿਰਪਾ ਬਾਈ
@andhbakto_ka_tau
@andhbakto_ka_tau Год назад
Kya awaaz hai🔥
@AmrikSingh-oo5iu
@AmrikSingh-oo5iu Год назад
ਪਾਰਸ ਨੇ ਬਾਈ ਜੀ ਇਹ ਗੱਲਾ ਮੈਨੂੰ ਵੀ ਦੱਸਿਆ ਸੀ ਚਮਕੀਲੇ ਅਮਰਜੋਤ ਦਿਆ ਲਾਸਾ ਸਮਾਸਨ ਘਾਟ ਪੋਚ ਗਈਆ ਸੀ ਉੱਥੇ ਲੱਕੜ ਨਹੀ ਪੋਚੀ ਸੀ ਮੈ ਝੂਠ ਨਹੀ ਬੋਲਦਾ ਮੈ ਗੁਰੂਘਰ ਜਾ ਕੇ ਨੇਮ ਕਰ ਸਕਦਾ ਬਾਈ ਜੀ ਵੀ ਚਮਕੀਲੇ ਨਾਲ ਐਨੀ ਮਾੜੀ ਹੋਈ ਸੀ ਜੇੜੇ ਅੱਜ ਚਮਕੀਲੇ ਦੇ ਵਾਰੀਸ ਬਣਦੇ ਨੇ ਮਾਣਕ ਪਾਰਸ ਇੰਨਾ ਨੇ ਲੱਕੜ ਦਾ ਪਰਵਾਦ ਕਿਤਾ ਸੀ ਮੈ ਗੁਹਾਆ ਹਾ ਜੀ ਪਾਰਸ ਨੇ ਮੈਨੂੰ ਸਾਰੀ ਕਹਾਣੀ ਦੱਸੀ ਹੋਈ ਜੀ
@hakikatepunjab9100
@hakikatepunjab9100 4 года назад
My favorite singr kuldeep pars
@rajwindersingh291
@rajwindersingh291 3 года назад
Kuldeep 22 siraaa karta
@kashmirnumberdar1247
@kashmirnumberdar1247 2 года назад
Good
@harpalbrar5912
@harpalbrar5912 Год назад
V v nice bi ji
@DEON765
@DEON765 5 месяцев назад
Lakhi Deon wala fine Chmkle da❤❤❤❤❤
@kakarajdeep2952
@kakarajdeep2952 3 года назад
Jasowal varedaso ji
@BalveerSingh-xp9qg
@BalveerSingh-xp9qg 4 года назад
ਜੋ ਮਰਜੀ ਭੌਕੀ ਜਾੳੁ ਜਦੋ ਸੂਰਮਾ िਜੳੁਦਾ ਸੀ ਸਭ ਦੀਅਾ ਦੁਕਾਨਾ ਬੰਦ ਸੀ
@daljitbaba7221
@daljitbaba7221 4 года назад
Theek aa Ji gal baba
@sarbjitsingh2968
@sarbjitsingh2968 3 года назад
Tu v bokla
@KrishanKumar-vj8fu
@KrishanKumar-vj8fu 4 года назад
Very nice thanks for share this video
@kalagharu5722
@kalagharu5722 3 года назад
Kuldeep paras jindabaad
@ajayverma3708
@ajayverma3708 Год назад
Paras 22 ptndar gallan da sira hi la gaya ..mann khush ho gaya video dekh k
@rajuarora3163
@rajuarora3163 3 года назад
Rip kuldeep paras and chmkila g
@devendersingh4953
@devendersingh4953 Месяц назад
Super 💯 song 👍👍❤️❤️
@harwindersingh9047
@harwindersingh9047 3 года назад
Super hit singer kuldeep paras g
@pankajkhanna4970
@pankajkhanna4970 4 года назад
Chamkila siraa banda c
@lakhanpalalupurpunjab2717
@lakhanpalalupurpunjab2717 3 года назад
Kuldeep Paras ji e aap bahut bhagyashali hain Jo chamkile ki Barshi the pahunche main aapka bahut dhanyvad karta hun Court court Pranam karta hun
@garrysinghsandhu412
@garrysinghsandhu412 4 года назад
Kuldeep yg he was great man I know him very well
@SarbjitSingh-sy8mb
@SarbjitSingh-sy8mb 3 года назад
ਐਨੇ ਕੁਮੈਂਟ ਸ਼ਰਾਬੀ ਵਾਲੇ ਆ ਗਏ ਬਸ ਕਰ ਚਮਕੀਲੇ ਨੂੰ ਬਦਨਾਮ ਕਰਨ ਵਾਲੇ ਮੁਰਦਾ ਬਾਦ ਉਹਨੇ ਕਦੇ ਸਟੇਜਾਂ ਤੇ ਦਾਰੂ ਨਹੀਂ ਸੀ ਪੀਤੀ ਤੇ ਨਾ❌❌❌❌❌❌❌ ਹੀ ਪੀਣ ਦਿੱਤੀ
@ranarana6497
@ranarana6497 4 года назад
Love you kuldep Paras
@gurpreetmatharu7770
@gurpreetmatharu7770 3 года назад
Great 👍 artist
@satnamsinghsingh2414
@satnamsinghsingh2414 3 месяца назад
Nahi rees Paras dee ❤❤❤❤
@boharbhullar5036
@boharbhullar5036 4 года назад
ਭਿੰਡਰਾਂਵਾਲੇ ਦਾ ਨਾਮ ਲਿਆਂ ਸੀ ਅਗੇ ਵੀ ਦਸ ਦਿਨੋਂ
@singhsaab9240
@singhsaab9240 4 года назад
BOHAR Bhullar daar gya c ga bai kanjar Khane ch religion nu kyu lyonda aa kon c chamkila Gand ta Gand a bai ajj aa ta pehla v boht c ga koi shaq nai
@singhgourav1588
@singhgourav1588 4 года назад
BOHAR Bhullar ਵੀਰ ਕੀ ਪਤਾ ਚੰਗਾ ਬੋਲਣਾ ਹੋਵੇ ਪੂਰੀ ਗੱਲ ਸੁਣੇ ਬਿਨਾ ਗਲਤ ਨਹੀਂ ਬੋਲਣਾ ਚਾਹੀਦਾ
@kulbirsingh6031
@kulbirsingh6031 4 года назад
Himt nahi c
@kulbirsingh6031
@kulbirsingh6031 4 года назад
Bhindra vale bare kuj kahn de
@singhgourav1588
@singhgourav1588 4 года назад
@@kulbirsingh6031 ਵੀਰ ਉਨਾ ਨੇ ਇਹ ਕਿਹਾ ਕਿ ਚਮਕੀਲੇ ਨੂੰ ਮਰਨ ਨਾਲ ਲਚਰਤਾ ਨਹੀਂ ਮੁਕਣੀ ਦੇਖ ਲਉ ਅੱਜ ਵੀ ਗੀਤਾ ਵਿੱਚ ਲਚਰਤਾ ਹੈ
@RaKeshKumar-pe9dc
@RaKeshKumar-pe9dc 3 года назад
Good👍👍
@harwindersingh9047
@harwindersingh9047 4 года назад
Kuldeep paras jindabad super star super hit singer hai
@lallytoor9913
@lallytoor9913 2 года назад
Kulwinder Dhillon da ustad. Mere mame de vyah te akhada laya c
@ramnagerwalanurmitke6939
@ramnagerwalanurmitke6939 4 года назад
ਜਗਦੇਵ,ਜੱਸੋਵਾਲ,ਜੀ,ਹੈਕਿ,ਨਹੀਂ,ਕੋਈ,ਦੱਸੋ,ਭਰਾ,ਜੀ
@ranvirsingh6133
@ranvirsingh6133 4 года назад
Nahi
@gurbhindersandhu8654
@gurbhindersandhu8654 4 года назад
Very good 22 ggg
@baldevsingh9391
@baldevsingh9391 2 года назад
ਹਿਕ ਜੋਰ ਨਾਲ ਗਾਉਣ ਵਾਲਾ ਕਲਾਕਾਰ ਸੀ ਪਾਰਸ
@ASHOKKUMAR-tn4ol
@ASHOKKUMAR-tn4ol 4 года назад
ਇਸ ਦੀ ਕੋਈ ਚਮਕੀਲਾ ਸਹਿਬ ਨਾਲ ਕੋਈ ਮੇਲ ਨਹੀਂ ਇਹ ਸ਼ਰਾਬ ਪੀ ਕੇ ਗਾ ਰਿਹਾ
@singhgourav1588
@singhgourav1588 4 года назад
Mere nal gal kr phone te fr Das da ki mail aa Dona wich
@SarbjitSingh-fp3oj
@SarbjitSingh-fp3oj 4 года назад
Gur bhai san dove Jane more than brother God bless
@kartarsingh9905
@kartarsingh9905 3 года назад
So
@tarlochansheena7241
@tarlochansheena7241 4 года назад
ਜਦੋ ਭਿੰਡਰਾਂਵਾਲਾ ਜਿਉਂਦਾ ਸੀ ਤਾ ਮੈ ਕਹਿਣਾ ਨਹੀਂ ਚਾਉਦਾ ਪਰ ਅੱਲੀ ਛੱਲੀ ਦਾ ਪਜਾਮੇ ਵਿੱਚ ਨਿੱਕਲ ਜਾਦਾ ਸੀ
@tarlochansheena7241
@tarlochansheena7241 4 года назад
@@singhgourav1588 ਕੀ ਗਲਤ ਕਿਹਾ
@harmandersandhusandhu4764
@harmandersandhusandhu4764 2 года назад
ki galt kiha c paras ne bhujda
@AshokKumar-td5um
@AshokKumar-td5um 9 месяцев назад
Vary vary good paras je
@karanbraich6667
@karanbraich6667 3 года назад
Nyc
@sandeepsaroya79
@sandeepsaroya79 4 года назад
parnam jodi nu
@harpalsarao98
@harpalsarao98 3 месяца назад
❤❤
@JaswinderSingh-sk4tg
@JaswinderSingh-sk4tg Год назад
❤❤❤❤❤ Nice
@baljinderkumar3721
@baljinderkumar3721 3 года назад
🙏🙏👍👍
@satbirsingh3122
@satbirsingh3122 9 месяцев назад
Miss you kuldeep paras
@BalbirSingh-xh5se
@BalbirSingh-xh5se 4 года назад
ਏ ਆ ਮਾਣਕ ਲੋਕੀ ਹਰੇਕ ਨੂੰ ਮਾਣਕ ਕਹਿੰਦੇ ਰਹਿੰਦੇਂ ਨੇ ਮਾਣਕ ਦੇ ਚੇਲੇ ਮਾਣਕ ਨੇਂ ਬਹੁੱਤ ਵਧੀਆ
@gauravgodiyal1540
@gauravgodiyal1540 5 месяцев назад
Ye hai asli Punjabi singer.or Aaj kal ke Punjabi singer 0 zero
@CharanjitSingh-p5w
@CharanjitSingh-p5w 2 месяца назад
@RajwinderSingh-oz5nt
@RajwinderSingh-oz5nt 4 года назад
Good Performance
@rishldharan622
@rishldharan622 4 года назад
Roolu mazra pind dist.ropar to kuldeep y
@iamharry5671
@iamharry5671 3 года назад
Morinda kol
@jatindersood8115
@jatindersood8115 4 года назад
Att karti good song 👌👌👌👌👌
@sukhwantsingh8772
@sukhwantsingh8772 4 месяца назад
ਪਾਰਸ ਤਾਂ ਪਾਰਸ ਹੀ ਸੀ
@SunilKumar-cu8nk
@SunilKumar-cu8nk Год назад
, Bhought Khouab Ji
@sukhwantsingh8772
@sukhwantsingh8772 Год назад
Real leznd singer
@rajjoshah1846
@rajjoshah1846 2 года назад
Raju shah 🌹🙏🙏🌹👏👏🌹👌👌👌👌👌
@surinderpal9680
@surinderpal9680 4 года назад
ਪਾਰਸ ਜੀ ਕਲਾਕਾਰ ਅਤ ਹਨ ਪਰ ਹੁਣ ਟੀ ਟੀ ਜਿਆਦਾ ਹੋ ਗੲ ਏ ਪਰ ਕੀ ਕਰਨ ਪਾਰਸ ਜੀ ਗਲ ਮੁਕਦੀ ਆ ਕਿ ਦਾਰੂ ਤੇ
@jassitvlive
@jassitvlive 4 года назад
😄😄😄
@jagtarbrar6351
@jagtarbrar6351 4 года назад
@@jassitvlive ਪੀਤੀ ਏ
@kinda147
@kinda147 4 года назад
Wah keya baat a jioo
@SanjeevKumar-cu6yk
@SanjeevKumar-cu6yk 3 года назад
🙏🙏
@sukhwantsingh8772
@sukhwantsingh8772 Год назад
Herra paras
@majorgill2840
@majorgill2840 Год назад
ਜੱਟ ਦਾ ਜ਼ਮੀਨ ਬਿਨਾ,ਅਮਲੀ ਦਾ ਫੀਮ ਬਿਨਾਂ।
@jaspalmehak1770
@jaspalmehak1770 4 года назад
Very nice
@humanbody580
@humanbody580 6 месяцев назад
Cmkella ji zindabad zindabad
@OppoOppo-rl2sn
@OppoOppo-rl2sn 4 года назад
👌👌👌👌👌
@majorgill2840
@majorgill2840 Год назад
ਸੁਰਿੰਦਰ ਛਿੰਦੇ ਦਾ ਸਗਿਰਦ ਸੀ ਪਾਰਸ ਅਤੇ ਚਮਕੀਲਾ।
@beetubeetu3797
@beetubeetu3797 8 месяцев назад
👍👍
@LakhaSingh-bc3zj
@LakhaSingh-bc3zj 2 года назад
Nice.ji
@karanbaraich2300
@karanbaraich2300 Год назад
att
@krishandev3633
@krishandev3633 2 года назад
ਦੱਲਾ
@jaipalbhatti1601
@jaipalbhatti1601 3 года назад
Ok
@kaminithakur3888
@kaminithakur3888 4 года назад
Nice
@savindersingh9936
@savindersingh9936 4 года назад
,SAWINDER.SOKHAL VERY.NICE
@BalbirSingh-ou8wx
@BalbirSingh-ou8wx Год назад
Hikk ty deewa balana chahida c but, why u gone ?
@PunjabiTolla
@PunjabiTolla 4 года назад
Veer ji edda hor pa deo chamkile dia vdo
@khushwindersingh7570
@khushwindersingh7570 4 года назад
ਸੰਤ ਜਰਨੈਲ ਸਿੰਘ ਭਿਡਰਾ ਬਾਰੇ ਅੱਗੇ ਦੱਸਿਆ ਨਹੀਂ, ਮੇਰੀ ਨਜ਼ਰ ਵਿੱਚ ਕਲਾਕਾਰ ਵਧਿਆ ਸੀ ਪਰ ਸੰਤਾ ਬਾਰੇ ਬੋਲ ਕੇ ਨਜਰਾ ਵਿਚੋਂ ਡਿੱਗ ਪਿਆ
@singhgourav1588
@singhgourav1588 4 года назад
Khushwinder Singh ਕੀ ਪਤਾ ਵੀਰ ਚੰਗਾ ਬੋਲਣਾ ਹੋਵੇ ਪੂਰੀ ਗੱਲ ਸੁਣੇ ਬਿਨਾ ਗਲਤ ਨਹੀਂ ਬੋਲਣਾ ਚਾਹੀਦਾ
@sochpunjabi8185
@sochpunjabi8185 4 года назад
ਅੱਗੇ ਮੈਂ ਦੱਸ ਦਿੰਦਾ ਹਾਂ, ਚਮਕੀਲੇ ਦੇ ਭੋਗ ਤੇ ਜਗਦੇਵ ਜੱਸੋਵਾਲ ਜੀ ਨੁੇ ਸਪੀਚ ਕੀਤੀ ਸੀ ਤੇ ੳੁਹਨਾ ਨੇ ਅਾਖਿਅਾ ਸੀ ਚਮਕੀਲੇ ਨੂੰ ਮਾਰ ਕੇ ਕੀ ਮਿਲ ਗਿਅਾ ਕੀ ਹੁਣ ਲੱਚਰਤਾ ਖਤਮ ਹੋਗੀ ਨਹੀਂ, ਜੇ ਅਾਹੀ ਗੱਲ ਅੈ ਤਾਂ ਮੈਨੂੰ ਵੀ ਗੋਲੀ ਮਾਰ ਦਿਓ ਮੈਂ ਵੀ ੳੁਹਦਾ ਸਾਥ ਦਿਤਾ ਹੈ, ੲਿਹ ਬੋਲ ਭਿੰਡਰਾਂ ਵਾਲਿਅਾਂ ਨੂੰ ਸੰਬੋਧਨ ਕਰਕੇ ਅਾਖੇ ਸਨ, ਹੁਣ ਤੁਸੀਂ ਪੁਛੋਗੇ ਤੈਨੂੰ ਕੀ ਪਤਾ, ਕਿੳੁਂਕੀ ਮੈਂ ਬਹੁਤ ਰਿਸੱਰਚ ਕੀਤੀ ਅੈ ਚਮਕੀਲੇ ਦੀ ਜ਼ਿੰਦਗੀ ਬਾਰੇ ੳੁਹਨਾ ਦੇ ਨੇੜੇ ਦੇ ਬੰਦਿਅਾਂ ਤੋਂ ਬਹੁਤ ਸਾਰੀ ਜਾਣਕਾਰੀ ਹਾਸਲ ਕੀਤੀ ਅੈ, ਜੇ ਹੋਰ ਕੁਝ ਪੁਛਣਾ ਹੋਵੇ ਤਾਂ ਪੁੱਛ ਸਕਦੇ ਹੋ
@singhgourav1588
@singhgourav1588 4 года назад
SS PUNJABi thnku bro
@sochpunjabi8185
@sochpunjabi8185 4 года назад
@@singhgourav1588 thank you ਵਾਲੀ ਕੋੲੀ ਗੱਲ ਨਹੀਂ ਵੀਰ ਜੀ ੲਿਹੋਜੇ ਮਾੜੇ ਅਨਸਰਾਂ ਨੂੰ ਜਵਾਬ ਦੇਣਾ ਅਾਪਾ ਨੂੰ ਚੰਗੀ ਤਰਾਂ ਅੳੁਦੈ, ਨਾਲੇ ਓਹ ਕਲਾਕਾਰ ਤਾਂ ਸਾਡੇ ਹੀਰੋ ਅਾ ਸਾਡੇ ਦਿਲਾਂ ਵਸਦੇ ਅੈ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਜੀ, ਕੁਲਦੀਪ ਪਾਰਸ ਜੀ ੲਿਹਨਾ ਵਰਗਾ ਕੋਣ ਗਾ ਸਕਦੈ ੳੁਸਤਾਦ ਕਲਾਕਾਰ
@pawandeep1734
@pawandeep1734 3 года назад
@@sochpunjabi8185 j tuc chamkila vaare bhut search kiti aa ta sachi soh kha k daseyo v oh kida da banda c te loka da ki nazriya c ohna de prati.ki sach much oh lachar gaunda c.ya aas pass vich jo ho reha c oh dekh k gaunda c chamkila.m v bhut search kiti aa chamkile te.jawab jarrorr deyo
Далее