Тёмный

Kuldeep Sandhu Interview|Punjabi Short Movie Actress Interview|Mani Parvez| 

Kaint Punjabi (ਘੈਂਟ ਪੰਜਾਬੀ)
Подписаться 366 тыс.
Просмотров 156 тыс.
50% 1

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Kuldeep Sandhu Interview|Emotional|Mother Missing His Son| @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

18 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 235   
@kaintpunjabi
@kaintpunjabi 4 месяца назад
ਮਾਤਾ ਦਾ ਸੰਪਰਕ ਨੰਬਰ-9780796368 ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@aashmsidhu7217
@aashmsidhu7217 6 месяцев назад
ਹਾਏ ਰੱਬਾ ਇਕ ਹਸਦੇ ਚਿਹਰੇ ਪਿਛੇ ਬਹੁਤ ਵੱਡਾ ਦਰਦ ਕਿਸੇ ਕੀ ਪਤਾ ਬਿਨਾ ਸੁਣੇ ਦੁਖ ਦੀ ਸਟੋਰੀ ਸੁਣ ਕੇ ਕਾਲਜਾ ਪਾਟ ਜਾਦਾ 💔💔💔💔
@FytfVdf
@FytfVdf 5 месяцев назад
😭😭😭💔💔💔💔
@rajbanssandhu4595
@rajbanssandhu4595 6 месяцев назад
ਵਾਹਿਗੁਰੂ ਜੀ ਭੈਣਾਂ ਤੁਹਾਨੂੰ ਹਿੰਮਤ -ਹੌਸਲਾ, ਅਤੇ ਕਾਮਯਾਬੀ ਬਖ਼ਸ਼ਣ। ਦਿੱਲ ਤਕੜਾ ਕਰਕੇਪੋਤਰੇ ਨੂੰ ਪਾਲੋ। ਅਰਦਾਸ ਹੈ ਗੁਰੂ ਪਾਸ ਇਹ ਬੱਚਾ ਵੱਢਾ ਹੋ ਕੇ ਆਪਣੇ ਦਾਦੀ ਜੀ ਦਾ ਨਾਂਮ ਰੋਸ਼ਣ ਕਰੇ॥
@vickydauniya8021
@vickydauniya8021 6 месяцев назад
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਪਰਿਵਾਰ ਤੇ ਆਪਣਾਂ ਮੇਹਰ ਭਰਿਆ ਹੱਥ ਰੱਖੋ ਜੀ ਤੇ ਹਿੰਮਤ ਬਖਸ਼ੋ ਤੇ ਇਸ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਸਮੰਤ ਬਖਸ਼ੋ ਜੀ
@IqbalSandhu-pb5cv
@IqbalSandhu-pb5cv 6 месяцев назад
ਵਾਹਿਗੁਰੂ ਕਲਦੀਪ ਸੰਧੂ ਤੇ ਇਸ ਪੋਤਰੇ ਤੇ ਆਉਣ ਵਾਲੇ ਸਮੇ ਵਿੱਚ ਮਿਹਰ ਬਖਸ਼ੇ ਕਿਰਪਾ ਕਰਨ ਤਰੱਕੀਆਂ ਬਖਸ਼ੇ ਤੰਦਰੁਸਤੀ ਬਖਸ਼ੇ ਦਾਦੀ ਪੋਤਰੇ ਨੂੰ ਅੱਗੇ ਸਮਾਂ ਚੰਗਾ ਆਵੇ
@sakinderboparai3046
@sakinderboparai3046 6 месяцев назад
ਬੱਚੇ ਦੇ ਕੇਸ ਨਾਂ ਕਟਾਓ। ਹਰ। ਰੋਜ ਗੁਰਦੁਆਰਾ ਸਾਹਿਬ ਲੈ ਕੇ ਜਾਓ। ਜਪੁਜੀ ਸਾਹਿਬ ਦਾ ਪਾਠ ਸਿਖਾਓ। ਦੇਖੋ ਬੱਚਾ ਚੜ੍ਹਦੀ ਕਲਾ ਰਹੇਗਾ। ਜੋ ਹੋ। ਗਿਆ ਵਾਹਿਗੁਰੂ ਦਾ ਭਾਣਾ ਮੰਨੋ।
@hargun8830
@hargun8830 6 месяцев назад
Waheguru ji 🙏🙏🙏
@Bailybande
@Bailybande 6 месяцев назад
ਤਾਂ ਹੀ ਸਿਆਣੇ ਕਹਿੰਦੇ ਨੇ ਕਿਸੇ ਨੂੰ ਰੋੰਦੇ ਜਾਂ ਹੱਸਦੇ ਉਸ ਨੂੰ ਜੱਜ ਨਾ ਕਰੋ
@baljitsinghz
@baljitsinghz 6 месяцев назад
ਵਾਹਿਗੁਰੂ ਜੀ ਇਸ ਮਾਂ ਤੇ ਹਮੇਸ਼ਾ ਮੇਹਰ ਰੱਖਣਾ। ਵਾਹਿਗੁਰੂ ਜੀ ਇਨ੍ਹਾਂ ਦੁੱਖ ਨਾ ਦਿਉ ਕਿਸੇ ਨੂੰ। ਮਾਂ ਜੀ ਤੁਸੀਂ ਬਹੁਤ ਹੌਸਲੇ ਵਾਲੇ ਹੋ।
@sukhwindersidhu9066
@sukhwindersidhu9066 6 месяцев назад
ਭੈਣ ਜੀ ਬਹੁਤ ਦੁੱਖ ਹੋਇਆ ਤੁਹਾਡੀ ਦੁੱਖ ਭਰੀ ਦਾਸਤਾਨ ਕਹਾਣੀ ਸੁਣ ਕੇ ਤੁਸੀਂ ਆਪਣਾੰ ਚੈਨਲ ਬਾਰੇ ਕੁੱਝ ਨਹੀਂ ਦੱਸਿਆ ਤੁਹਾਡੇ ਨਾਲ ਕਿੰਦਾ ਰਾਫਤਾ ਕਰੀਏ ਅਸੀਂ ਕਨੇਡਾ ਕੈਲਗਰੀ ਤੋਂ ਆਪ ਦੇ ਸ਼ੁਭਚਿੰਤਕ ਹਾ
@sukhisukhi3150
@sukhisukhi3150 6 месяцев назад
ਕੁਲਦੀਪ ਸੰਧੂ ਚੈਨਲ ਹੇ ਜੀ
@user-sj7uz4vs3d
@user-sj7uz4vs3d 4 месяца назад
ਮੈ ਵਿਧਵਾ ਔਰਤ ਹਾ ਮੇਰਾ ਸਹਾਰਾ ਨਹੀ ਹੌ ਮੈਨੂ ਰੋਜ਼ਗਾਰ ਲਈ ਹੈਲਪ ਚਾਹੀਦੀ ਹੈ ਮੈਨੂ ਰੋਜ਼ਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ ਬਚਿਆ ਦਾ.ਪੇਟ ਪਾਲ ਸਕਾ
@user-we8cz5vx1b
@user-we8cz5vx1b 6 месяцев назад
ਬਹੁਤ ਦੁੱਖ ਭਰੀ ਜ਼ਿੰਦਗੀ ਆ ਭੈਣ ਜੀ 😢😢😢😢😢😢
@rajwinderhundal8271
@rajwinderhundal8271 6 месяцев назад
ਵਾਹਿਗੁਰੂ ਜੀ ਮੇਹਰ ਕਰੀਂ 🙏 ਹੌਸਲਾ ਤੇ ਹਿੰਮਤ ਦੇਈਂ ਭੈਣ ਨੂੰ ,ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਈਂ
@bkaul8066
@bkaul8066 6 месяцев назад
ਵਹਿਗੁਰੂ ਜੀ। ਹੋਸਲਾ ਰੱਖੋ ਕੋਈ ਨਹੀਂ ਮਾਤਾ ਜੀ ।
@punjabijattt7746
@punjabijattt7746 5 месяцев назад
ਐਨੇ ਹਸਦੇ ਚਿਹਰੇ ਪਿਛੇ ਐਨਾ ਦਰਦ ਲੁਕਿਆ ਹੋਇਆ
@user-bn2hp2ku5z
@user-bn2hp2ku5z 6 месяцев назад
ਬਹੁਤ. ਦੁਖ.ਹੋਇਆ. ਕੀ.ਭੈਣ. ਦੇ.ਅੰਦਰਲੀ.ਪੀੜ.ਸੁਣਕੇ.ਰੱਬਾ.ਹਿੰਮਤ.ਦੇ.ਕੀ.ਪੋਤਰੇ.ਨੂੰ. ਰੀਜਾ.ਨਾਲ.ਪਾਲੇ❤❤❤❤❤
@sonnysingh859
@sonnysingh859 6 месяцев назад
ਮੁੰਡੇ ਦੀ ਆਸ ਰੱਖ ਕੇ ਨਾ ਬੈਠੋ ਜੋ ਵੀ ਰੱਬ ਦੇਵੇ ਠੀਕ ਹੈ ਮੁੰਡਾ ਆਪਣੇ ਆਪ ਆਵੇ ਗਾ
@ckandanck6966
@ckandanck6966 6 месяцев назад
ਪੁੱਤ ਤੇਰੀ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ
@Sukhdev-ln1vy
@Sukhdev-ln1vy 6 месяцев назад
ਨਾਨਕ ਦੁਖੀਆ ਸਭ ਸੰਸਾਰ
@charanjeetsandhu1669
@charanjeetsandhu1669 6 месяцев назад
ਵਾਹਿਗੁਰੂ ਜੀ
@SimranSingh-zx4wj
@SimranSingh-zx4wj 5 месяцев назад
ਜਿਸ ਤਨ ਲੱਗੇ ਸੋ ਤਨ ਜਾਣੇ ਦੂਜਾ ਕੋਈ ਨਾ ਜਾਣੇ ਪ੍ਰੀੜ ਪੁਰਾਈ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਦੇਖ 😢😢😢😢
@DeepSingh-uo7oi
@DeepSingh-uo7oi 6 месяцев назад
Very bold lady. May Waheguruji Bless her with good health and happiness 😢😢😢😢😢😢😢😢😢😢
@nav8472
@nav8472 6 месяцев назад
ਪਰਮਾਤਮਾ ਦਾ ਨਾਮ ਲਿਆ ਕਰੋ ਪਰਮਾਤਮਾ ਸੱਭ ਚੰਗਾ ਕਰਨਗੇ
@GaganDeep-dv4bb
@GaganDeep-dv4bb 6 месяцев назад
ਵਾਹਿਗੁਰੂ ਜੀ ਮੇਹਰ ਕਰੋ ਜੀ ਪਰਿਵਾਰ ਤੇ 🙏🙏
@manjitmann7943
@manjitmann7943 6 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ManpreetKaur-dg2iq
@ManpreetKaur-dg2iq 5 месяцев назад
ਵਾਹਿਗੁਰੂ ਜੀ ਮਿਹਰ ਕਰਿਓ ਬੱਚੇ ਤੇ ਦੇ ਦੀ ਦਾਦੀ ਮਾਂ ਤੇ, 🙏🏻
@RajveerSingh-pe5vm
@RajveerSingh-pe5vm 5 месяцев назад
ਮਾਤਾ ਜੀ ਹੋਂਸਲਾ ਰੱਖੋ ਤੁਸੀ ਹੁਣ ਤੁਹਾਡਾ ਪੋਤਾ ਹੀ ਤੁਹਾਡਾ ਬੇਟਾ ਆ ਵਾਹਿਗੁਰੂ ਇਸ ਬੱਚੇ ਨੂੰ ਲੰਮੀਆਂ ਉਮਰਾਂ ਬਖਸ਼ਣ 🙏
@buntybunty9127
@buntybunty9127 6 месяцев назад
ਭੈਣੇ ਬਹੁਤ ਸਾਰੇ ਦੁਖ ਹੰਡਾਏ ਤੁਸੀਂ
@SatinderKaur-vp1zk
@SatinderKaur-vp1zk 6 месяцев назад
Very emotional. Story waheguru jimehar kran ji
@gurmaizkaur-co6zo
@gurmaizkaur-co6zo 6 месяцев назад
ਗੁਰੂ ਦਾ ਸਿੰਘ। ਬਣਾਉ ਫ਼ਿਰ ਚੜਦੀ ਕਲਾ। ਦੇਖੋ। ਗੁਰਬਾਣੀ। ਪੜ੍ਹੋ
@SahilBhullar-yx2sx
@SahilBhullar-yx2sx 6 месяцев назад
Sahi gll a kise di story sunan da bad pta lagda kine k dard supe ne waheguru eahna nu hor turikia bakhsan ke pote nu changi sikhea de sakan
@gaddusingh2901
@gaddusingh2901 Месяц назад
Waheguru ji
@TarsemSingh-rx5ch
@TarsemSingh-rx5ch 6 месяцев назад
ਵਾਹਿਗੁਰੂ ਸਾਹਿਬ ਜੀ
@VeerSingh-dm3ip
@VeerSingh-dm3ip 6 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@simarjitkaur3098
@simarjitkaur3098 6 месяцев назад
ਵਾਹਿਗੁਰੂ ਜੀ ਮੇਹਰ ਕਰੋ ਜੀ
@sarabjitkaur8997
@sarabjitkaur8997 6 месяцев назад
So sad story. Nice mamdm ji nice acting like you
@AmandeepSingh-bu4wn
@AmandeepSingh-bu4wn 6 месяцев назад
ਵਹਿਗੁਰੂ ਸਾਹਿਬ ਜੀ
@user-ub4yg3fc8e
@user-ub4yg3fc8e 6 месяцев назад
Wahiguru Wahiguru Wahiguru Ji
@TarsemSingh-rx5ch
@TarsemSingh-rx5ch 6 месяцев назад
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ
@user-zi5sf1kq8w
@user-zi5sf1kq8w 6 месяцев назад
ਕੁਲਦੀਪ ਆਟੀ ਜੀ ਦੇ ਚੈਨਲ ਦਾ ਕੀ ਨਾਮ ਹੈ ਜੀ ❤
@FlexingEgg
@FlexingEgg 6 месяцев назад
Ghant Punjabi name of the channel.
@ParamjitSingh-ug3lc
@ParamjitSingh-ug3lc 6 месяцев назад
@@FlexingEggno, eh ta sirf interview aa
@sukhisukhi3150
@sukhisukhi3150 6 месяцев назад
ਚੈਨਲ ਦਾ ਨਾਮ ਕੁਲਦੀਪ ਸੰਧੂ ਹੈ ਜੀ
@KiranKaur-ye1uo
@KiranKaur-ye1uo 4 месяца назад
@@ParamjitSingh-ug3lc ਮੈ ਵਿਧਵਾ ਔਰਤ ਹਾ ਆਸਰਾ ਕੋਈ ਨਹੀ ਹੈ ਮੈਨੂ ਛੋਟੇ ਮੋਟੇ ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ ਬਚਿਆ ਦਾ.ਪੇਟ ਪਾਲ ਸਕਾ ਵੀਰੇ
@Satinder-nm2rc
@Satinder-nm2rc 6 месяцев назад
Mere taan sun k hanju aa gye
@anshdarabishnoi029
@anshdarabishnoi029 6 месяцев назад
माँ होंसला रख मालिक सब ठीक कर देगा ।। माँ बड़ा दुख दर्द आँख मे पानी आ गया आपकी बात सुन कर ।। मालिक के घर अंधेर हे पर देर नही ।।।
@shellyharikaa1944
@shellyharikaa1944 6 месяцев назад
ਵਾਹਿਗੁਰੂ ਜੀ ਮੇਹਰ ਕਰੋ ਵਿਡੀਉ ਦੇਖਕੇ ਰੋਣਾ ਆਗਿਆ
@AmandeepSingh-tn7dd
@AmandeepSingh-tn7dd 6 месяцев назад
Waheguru mehar kre es maa te 🙏🌹
@LakhwinderSandhu-ly7tb
@LakhwinderSandhu-ly7tb 6 месяцев назад
ਹਾਏ ਉਏ ਰੱਬਾ ਮੇਰਿਆ
@forever-vz6bs
@forever-vz6bs 6 месяцев назад
Waheguru ji bhla kre sarbat da
@MohinderBassi-us3oq
@MohinderBassi-us3oq 6 месяцев назад
Wahe guru thuade pote te parmatma hemesachardikala vich rakhe waheguru Bala kera
@SukhwinderSingh-wq5ip
@SukhwinderSingh-wq5ip 6 месяцев назад
ਵਾਹਿਗੁਰੂ ਜੀ 😢😢
@varinderkaur7650
@varinderkaur7650 6 месяцев назад
Kina sohna bacha.. waheguru ji
@Ravikumar-in5eh
@Ravikumar-in5eh 6 месяцев назад
Hanji dear
@ranjitsinghaujla1059
@ranjitsinghaujla1059 6 месяцев назад
Waheguru ji waheguru ji waheguru ji waheguru ji waheguru ji waheguru ji
@rajinder11singh7
@rajinder11singh7 Месяц назад
ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🙏🙏🙏🙏🙏🙏🙏🙏🙏
@swaranjit2481
@swaranjit2481 Месяц назад
ਬੱਚਾ ਕਿੰਨਾ ਪਿਆਰਾ ਭੋਲੂ ਜਿਹਾ ਪ੍ਰਮਾਤਮਾ ਦਾਦੀ ਪੋਤੇ ਤੇ ਮੇਹਰ ਕਰੇ
@gurmeetkaur1523
@gurmeetkaur1523 6 месяцев назад
Bahut mushkil hunda apna dard dil ch suppa k jeena😢😢eh duniya kadi bhi kise da dard nae samjh sakdi mam.waheguru ji thanu hamesha chardi kalan ch rakhan 🙏🙏🙏🙏🙏
@Skwp1zq
@Skwp1zq 6 месяцев назад
Kuldeep Sandhu, channel hai ehna da
@user-eg3lq7mp3j
@user-eg3lq7mp3j 6 месяцев назад
Waheguru ji Waheguru ji
@ManjitKaur-py9vn
@ManjitKaur-py9vn 6 месяцев назад
Waheguru ji
@sukhwinder007singh2
@sukhwinder007singh2 6 месяцев назад
ਵਾਹਿਗੁਰੂ ਜੀ ਭਲਾ ਕਰੇ
@rajinderkaur4798
@rajinderkaur4798 6 месяцев назад
😊😊
@ckandanck6966
@ckandanck6966 6 месяцев назад
ਭੈਣ ਜੀ ਤੁਹਾਡੀ ਐਕਟਿੰਗ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ
@nirmalsandhu3036
@nirmalsandhu3036 6 месяцев назад
ਹੋਸਲਾ ਰਖ ਪੁਤ ਕੋਈ ਗਲ ਨਹੀ
@RajKamal-hn5hf
@RajKamal-hn5hf 6 месяцев назад
Hay malka aa pote di umar lambi rakhi waheguru mehar kri aa putt te dadi de
@Kaur.brar23
@Kaur.brar23 6 месяцев назад
Mare maa de putt hani asi 3 dheea a apde parents de mare grandma te chache ne v sade nal bda kujj kitta par mare maa jutti de jor te bsee se par mare father ne mare mother da bahut sath detta sanu v bahut study krai badia ghar sada viah kitta mare grandma ne keha se mare mother nu ki tarea dheaa de v putt na hove par wahaguru ji ne sanu 3 bhanna nu 2-2 putt dette sukar os father da jenne sanu mundeya to v jada pyar nal palea vehea 🙏🏼🙏🏼
@Parmindersingh-hu7si
@Parmindersingh-hu7si 6 месяцев назад
Veer ji tusi bhut jakhm na kuredea kro bhut dukh lgda
@deepchahal8601
@deepchahal8601 6 месяцев назад
Waheguru ji 🙏🙏🙏🙏🙏🙏🙏😢
@sukhdialtakhar7948
@sukhdialtakhar7948 6 месяцев назад
Do not worry and cry God bless you give you and your gardson long life always happy
@ManpreetKaur-jl3uc
@ManpreetKaur-jl3uc 6 месяцев назад
Parmatma bht himat bakshe thanu🙏🙏
@jagjitsinghsingh119
@jagjitsinghsingh119 6 месяцев назад
Bibi tera dukh baoht vadda c waheguru ji chardi Kalla rakhe tahanu
@manjitkaur-uh1mi
@manjitkaur-uh1mi 6 месяцев назад
Kuldeep Sandhu ji God bless you Tusi apne bache nu es umer w he sach daso ji
@rattandhaliwal
@rattandhaliwal 6 месяцев назад
ਵਾਹਿਗੁਰੂ ਜੀ ਇਸ ਪ੍ਰੀਵਾਰ ਤੇ ਕਿਰਪਾ ਰੱਖੇ।
@nimretchawla9422
@nimretchawla9422 5 месяцев назад
Waheguru ji give you strength to continue living your life with you grandson. Be strong and be a hero so other women can learn and be strong to take care of themselves 🙏🙏🙏
@surjitvirdi4208
@surjitvirdi4208 6 месяцев назад
🙏🙏🙏Waheguru aap ji are aap de Grandson nu sada chardi kla bakshe.
@amritsarnews24channel96
@amritsarnews24channel96 6 месяцев назад
Wahe guru g
@luckytoor2661
@luckytoor2661 6 месяцев назад
Waheguru ji 🙏🙏
@malkitkaur9429
@malkitkaur9429 6 месяцев назад
Waheguru ji 🙏😢😢😢😢😢
@Sukhdeepmaan54
@Sukhdeepmaan54 6 месяцев назад
Waheguru ji maher kare
@PreetSingh-kp6tq
@PreetSingh-kp6tq 6 месяцев назад
Waheguru waheguru ji
@sakinderboparai3046
@sakinderboparai3046 6 месяцев назад
ਭੈਣ ਜੀ ਦੀ ਮੱਦਦ ਲਈ ਮੋਬਾਈਲ ਨੰਬਰ ਦੇ ਦੇਵੋ। ਵਿਦੇਸ਼ੀ ਵਸਦੇ ਵੀਰ ਮੱਦਦ ਕਰ ਸਕਦੇ ਨੇ।
@anmoldeep1212
@anmoldeep1212 6 месяцев назад
Waheguru g
@user-xl7wm7qb3l
@user-xl7wm7qb3l 6 месяцев назад
Wahe guru g is bache da Ki kasoor aa hai koy kasoor
@ravindervirdi5448
@ravindervirdi5448 6 месяцев назад
Waheguru ji mehar karo mata ji te
@jattbajwa4322
@jattbajwa4322 6 месяцев назад
ਵਾਹਿਗੁਰੂ ਜੀ ❤❤
@JaswinderKaur-ik4hu
@JaswinderKaur-ik4hu 6 месяцев назад
Waheguru ji har dukhi banda duniya nu khush karda
@sukhjeetkaur5397
@sukhjeetkaur5397 6 месяцев назад
Waheguru g😢...
@ManinderSingh-yb5bz
@ManinderSingh-yb5bz 6 месяцев назад
waheguru ji
@user-do9pt9jv4d
@user-do9pt9jv4d 6 месяцев назад
Vahaguru. Ji
@TourismPromoterMrSinghIndia
@TourismPromoterMrSinghIndia 6 месяцев назад
Waheguru ji mehar karn ji 🙏🏼 ❤❤
@karmjitsinghkarmjitsingh8815
@karmjitsinghkarmjitsingh8815 6 месяцев назад
Waheguru ji mehar kre ji 🙏
@heavenrangi4911
@heavenrangi4911 6 месяцев назад
Wehaguru ji Mehar karn apte 🙏
@sumandeep6825
@sumandeep6825 6 месяцев назад
Waheguru mehr krn bache te osdi dadi te
@manjindersinghdhillon3311
@manjindersinghdhillon3311 6 месяцев назад
Waheguru ji 😢😢
@lachhmansinghsingh2069
@lachhmansinghsingh2069 6 месяцев назад
Waheguru ji Karp Karn 🙏
@jasdevsinghsyag59
@jasdevsinghsyag59 6 месяцев назад
Waheguru ji mehar karan ji. Please mention contect so daani sajjan help kr sakan.thanks veer ji es interview kita ji
@gurdialsingh5004
@gurdialsingh5004 6 месяцев назад
ਵਹਿਗੁਰੂਜੀ
@Gorillataggamer
@Gorillataggamer 6 месяцев назад
Dhan guru ramdas g de mata pita g dono ohna de Bachpan ch dunia chad gaye c BAS ohna nu ardaas karea karo oh sab de dukh kuttde ne tuhada vi bhalla karnge g dhan guru ramdaas g 🙏🙏🙏
@rosebhatti9642
@rosebhatti9642 6 месяцев назад
Omg 😢😢😢 god bless this family
@harwindergandhara6439
@harwindergandhara6439 6 месяцев назад
Waheguru g mehar kro
@ParamjitSingh-ug3lc
@ParamjitSingh-ug3lc 6 месяцев назад
Last ਗੱਲ ਮੂਸੇ ਵਾਲੇ ਦੀ😢😢😢😢😢😢
@pavittergill265
@pavittergill265 6 месяцев назад
Bohot dukh aaya waheguru tuhanu CHADDIKALn vichaar rekhe 😢😢
@chattank9282
@chattank9282 6 месяцев назад
bahut dukh bhari kahani h life de sister Waheguru ji kirpa karani parivar te
@paramjeetathwal6760
@paramjeetathwal6760 6 месяцев назад
God bless you.
@surdipkaur5909
@surdipkaur5909 6 месяцев назад
Sat shri akal bhenji waheguru tahanu chardi kala vich rakhe
@user-gh8iy6oc7f
@user-gh8iy6oc7f 6 месяцев назад
Waheguru ji mehar karo
@mohinderpalkaurgodhian5194
@mohinderpalkaurgodhian5194 6 месяцев назад
Waheguru g Mehar karo
@forever-vz6bs
@forever-vz6bs 6 месяцев назад
Bhut sohna bacha aa
Далее
ФОКУС С БАНАНОМ🍌
00:32
Просмотров 180 тыс.
ТРОЛЛИНГ СКАМЕРА СТАНДОФФ 2
00:59
ФОКУС С БАНАНОМ🍌
00:32
Просмотров 180 тыс.