Тёмный

Kulwant Singh Rauke ਬਰਨਾਲਾ ਤੋਂ ਲੜਨਗੇ ਚੋਣ, ਪਰਿਵਾਰ ਨੇ ਕਹਿ ਦਿੱਤੀ ਵੱਡੀ ਗੱਲ | By Election | Moga | N18V 

News18 Punjab/Haryana/Himachal
Подписаться 8 млн
Просмотров 48 тыс.
50% 1

Kulwant Singh Rauke ਬਰਨਾਲਾ ਤੋਂ ਲੜਨਗੇ ਚੋਣ, ਪਰਿਵਾਰ ਨੇ ਕਹਿ ਦਿੱਤੀ ਵੱਡੀ ਗੱਲ | By Election | Moga | N18V
#amritpalsingh #KulwantSinghRauke #news18punjab #barnalanews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

28 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 17   
@NirvairBaba
@NirvairBaba Месяц назад
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ ਭਾਈ ਰਾਊਕੇ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ ਜਿੱਤ ਪੱਕੀ ਆ ਵੀਰ ਜੀ ਖਾਲਸਾ ਪੰਥ ਤੁਹਾਡੇ ਨਾਲ ਆ
@mohansingh9988
@mohansingh9988 29 дней назад
ਕੁਲਵੰਤ ਸਿੰਘ ਰਾਊਕੇ। ਬਰਨਾਲਾ। ਤੋਂ ਵੱਡੀ ਲੀਡ ਤੇ। ਜਿੱਤਣ ਗੇ ਵਾਹਿਗੁਰੂ ਜੀ ਕਿਰਪਾ ਕਰੂਗੇ ਮੇਰੇ ਵੱਲੋਂ ਵੀ ਏਹੀ ਅਰਦਾਸ ਬੇਨਤੀ ਹੈ ਵਾਹਿਗੁਰੂ ਤੇਰੇ ਨਿਮਾਣੈ ਜੇ ਤੇਰੇ ਦਰ ਦੇ ਕੁਕਰ ਹਾਂ ਸਾਰੇ ਵੀਰਾਂ ਭੈਣਾ ਨੂੰ ਬੇਨਤੀ ਹੈ ਸਿੱਖ ਕੌਮ ਦੀ ਕਿਰਪਾ ਕਰਕੇ। ਲਾਜ ਰੱਖੀਓ
@jasdevsingh5073
@jasdevsingh5073 Месяц назад
ਬਰਨਾਲੇ ਆਲੇ ਵੀਰਾਂ ਨੂੰ ਭੈਣਾਂ ਨੂੰ ਹੱਥ ਬੰਨ ਕੇ ਬੇਨਤੀ ਆ ਜਰੂਰ ਜਿਤਾਓ ਆਪਣਾ ਖਾਲਸਾ ਜੀ ਨੂੰ 👏👏👏👏👏
@amarjotkaur7097
@amarjotkaur7097 27 дней назад
Waheguru always bless uuu Veerji ❤❤❤❤❤❤❤
@KaramveerSingh-po5kn
@KaramveerSingh-po5kn Месяц назад
Good ❤❤
@Punjabflix-jf7pw
@Punjabflix-jf7pw Месяц назад
ਭਾਈ ਕੁਲਵੰਤ ਸਿੰਘ ਜ਼ਿੰਦਾਬਾਦ ਵਾਹਿਗੁਰੂ ਉਨ੍ਹਾਂ ਨੂੰ ਜਿੱਤ ਪ੍ਰਾਪਤ ਕਰੀਏ ✌️
@sukhbeerbrar5423
@sukhbeerbrar5423 28 дней назад
ਵਾਹਿਗੁਰੂ ਜੀ ਮਿਹਰ ਕਰਨ ਤੇ ਇੰਨਾ ਸਿੰਘਾ ਨੂੰ ਵੱਡੀ ਲੀਡ ਨਾਲ ਜਿੱਤ ਬਖ਼ਸ਼ਣ ਜੀ
@satnamesingh1387
@satnamesingh1387 23 дня назад
ਵਾਹਿਗੁਰੂ ਜੀ ਮਿਹਰ ਕਰਨ ਜੀ
@KaramveerSingh-po5kn
@KaramveerSingh-po5kn Месяц назад
❤❤❤
@jobanjeetsingh8750
@jobanjeetsingh8750 24 дня назад
ਮੈ ਇਸ ਬੰਦੇ ਬਾਰੇ ਨਹੀਂ ਜਣਦਾ ਆਪਣੇ ਸਿੱਖ ਧਰਮ ਅਤੇ ਪੰਜਾਬ ਬਾਰੇ ਜਾਣਕਾਰੀ ਰੱਖਦਾ ਮੈਂ ਪਰ ਕੋਈ ਬਹੁਤ ਜਾਦਾ ਸਿਆਣਾ ਵੀ ਨੀ ਪਰ ਏ ਗੱਲ ਜਰੂਰ ਕਹਿਣੀ ਆ ਕੇ ਸਭ ਨੂੰ ਚੋਣਾ ਲੜਨ ਦਾ ਹੱਕ ਆ ਪਰ ਜਿਵੇਂ ਲੋਕ ਬਾਜੇ ਕੇ ਵਾਲੇ ਮੰਤਰੀ ਦਾ ਵੀ ਕਹਿ ਰਹੇ ਵੋਟਾ ਚ ਖੜਾ ਹੋਉ ਓ ਗਲਤ ਆ ਉਹਨੂੰ ਕੋਈ ਨੋਲੇਜ ਹੈਨੀ । ਮੈਂ ਮੰਨਦਾ ਓ ਪੰਜਾਬ ਦੇ ਲੋਕਾ ਲਈ ਜੇਲ ਗਿਆ ਰਿਸਪੈਕਟ ਕਰਦਾ ਇਸ ਗੱਲ ਲਈ ਲੋਕਾ ਨੂੰ ਚਾਈਦਾ ਉਹਦੀ ਮਦਦ ਕਰਨ ਪਰ ਲੀਡਰ ਬਣਨ ਦੇ ਕਾਬਿਲ ਹੈਨੀ । ਇਸ ਤਰਾ ਦੇ ਮੌਕੇ ਵਾਰ ਵਾਰ ਨੀ ਆਉਂਦੇ ਕੇ ਲੋਕ ਇਕ ਪਾਸੇ ਹੋ ਜਾਣ ਕਿਸਾਨੀ ਸੰਘਰਸ਼ ਤੋ ਬਾਅਦ ਇਸ ਤਰਾ ਹੋਣ ਲੱਗਾ ਸਾਰੇ ਲੀਡਰਾ ਤੋ ਅੱਕ ਗਏ ਆ ਲੋਕ ਅਤੇ ਪੰਜਾਬ ਤੇ ਕਿਸਾਨੀ ਦੀ ਗੱਲ ਕਰਨ ਵਾਲੇ ਲੋਕਾ ਨੂੰ ਅੱਗੇ ਲੈ ਕੇ ਆ ਰਹੇ ਆ ਪਰ ਇਸ ਦਾ ਮਤਲਬ ਏ ਨਈ ਕੇ ਆਪਾ ਅੱਖਾ ਬੰਦ ਕਰਕੇ ਕਿਸੇ ਨੂੰ ਵੀ ਲੀਡਰ ਬਣਾ ਦਿਆ । ਲੋਕ ਬਹੁਤ ਸਿਆਣੇ ਹੋ ਗਏ ਆ ਸਾਰਿਆ ਨੂੰ ਪਤਾ ਲੱਗ ਜਾਂਦਾ ਕੇ ਕਿਹੜਾ ਲੀਡਰ ਕਿਥੋ ਬੋਲਦਾ ਤੇ ਕਹਿਣੇ ਕਿ ਕੀਤਾ ਪਰ ਲੋਕਾ ਕੋਲ ਪਹਿਲਾ option ਨਹੀਂ ਸੀ ਹੁੰਦਾ ਪਰ ਹੁਣ ਤਾ ਬਹੁਤ ਕੁਝ ਬਦਲ ਗਿਆ ਮੰਨਿਆ ਭਗਵੰਤ ਮਾਨ ਖੱਚ ਨਿਕਲਿਆ ਪਰ ਲੋਕਾ ਨੇ ਤਖਤ ਮੂਧਾ ਮਾਰ ਤਾ ਸੀ ਇਕ ਉਮੀਦ ਵਿਚ ਤੇ ਹੁਣ ਏ ਵਿਸ਼ਵਾਸ ਆਪਾ ਭਾਈ ਅੰਮ੍ਰਿਤਪਾਲ ਤੇ ਕੀਤਾ ਪਰ ਹੁਣ ਏ ਨਾ ਹੋਵੇ ਕੇ ਅੰਮ੍ਰਿਤਪਾਲ ਇਕੱਲੇ ਰਹਿ ਜਾਣ ਤੇ ਆਪਾ ਜਿਹਨਾਂ ਨੂੰ ਅੰਮ੍ਰਿਤਪਾਲ ਦਾ ਸਾਥ ਦੇਣ ਲਈ ਲੀਡਰ ਬਣਾ ਦਿਆ ਓ ਕਮਜ਼ੋਰ ਹੋਣ ਜਾ ਬਿਨਾ ਕਿਸੇ knowlegde ਦੇ ਓ ਸਿਰਫ ਪੰਜਾਬ ਦਾ ਮਜਾਕ ਬਣਾ ਦੇਣ ਲੋਕਾ ਨੂੰਪਤਾ ਕੇ ਜਿਹੜੇ ਪੁਰਾਣੇ ਪਾਪੀ ਬੈਠੇ ਰਾਜਨੀਤੀ ਚ ਉਹਨਾਂ ਸਾਮਣੇ ਭਾਈ ਅੰਮ੍ਰਿਤਪਾਲ ਸਿੰਘ ਵਰਗਾ ਬੰਦਾ ਈ ਗੱਲ ਕਰ ਸਕਦਾ ਮਾੜੇ ਮੋਟੇ ਬੰਦੇ ਨੂੰ ਤਾ ਪੁਰਾਣੇ ਲੀਡਰ ਲਾਗੇ ਨੀ ਲਗਣ ਦਿੰਦੇ ਤੇ ਪੈਸੇ ਵੀ ਬਹੁਤ ਕੁੱਤੀ ਚੀਜ਼ ਆ ਪਿੰਡ ਵਿਚੋ ਗਏ ਮਾਤੜ ਬੰਦੇ ਦਾ ਇਮਾਨ ਐਨਾ ਪੈਸਾ ਦੇਖ ਕੇ ਡੋਲ ਜਾਂਦਾ ਅੱਜ ਤੱਕ ਲੋਕਾ ਨੇ ਪੈਸਾ ਤੇ ਪਾਵਰ ਲਈ ਗਦਾਰੀ ਕਿਤੇ ।ਜਿਹਨਾ ਨੂੰ ਕੋਈ ਜਾਣਕਾਰੀ ਨੀ ਸਿਰਫ ਵੀਡੀਓ ਪਾਉਣ ਨਾਲ ਅਤੇ ਜਾ ਕਿਸੇ ਵੀ ਸ਼ਹੀਦ ਦਾ ਰਿਸ਼ਤੇਦਾਰ ਹੋਣ ਨਾਲ ਕੋਈ ਲੀਡਰ ਨੀ ਬਣ ਜਾਂਦਾ ਬੰਦਾ ਵੀ ਦੇਖੋ ਕੇ ਓ ਕਾਬਿਲ ਹੈ ਪੰਜਾਬ ਦਾ mla ਜਾ ਐਮਪੀ ਬਣਨ ਲਈ, ਗੱਲ ਕੀ ਕਰਦਾ ਓ , ਕੋਈ ਦਮ ਵੀ ਹੈਗਾ ਜਾ ਫੇਰ ਕੇ ਇਕੱਲੇ ਗੱਲਾਂ ਵਿਚ ਈ ਨਾ ਜਹਾਜ਼ ਬਣਾਉਂਦਾ ਹੋਵੇ। ਸ਼ਹੀਦਾ ਸਿੰਘਾਂ ਦੇ ਪਰਿਵਾਰਾ ਲਈ ਹਮਦਰਦੀ ਵੀ ਤੇ ਸਤਿਕਾਰ ਵੀ ਪਰ ਬੰਦਾ ਓ ਚੁਣੋ ਜਿਹੜਾ ਸਹੀਦਾਂ ਦੇ ਪਰਿਵਾਰਾਂ ਵੱਲ ਵੀ ਧਿਆਨ ਦੇਵੇ ਪੈਸਾ ਬਹੁਤ ਭੇਟ ਕਰਦੀ ਆਪਣੀ ਕੌਮ ਪਰ ਮਸਲਾ ਏ ਆ ਕੇ ਕੋਈ ਚੱਜ ਦਾ ਲੀਡਰ ਹੋਵੇ ਤਾ ਕਰਕੇ ਈ ਕੋਈ ਬਾਹ ਫੜੂ ਆਪਣੀ ਕੌਮ ਦੀ । if any one hurts sorry for that but be practical sajjno jazzbati krke ta badal aana time lutt de rahe fer nashea te kisana di gal krda krke loka ne Bhagwant maan te yakeen krlea ohne v dhoka dita aam pinda de bande c bhagwan di party ch o v sale hon ਰੱਬ ਨੂੰ ਟੱਬ dsan lag gye te bhul gye loka nu. Soo thoda dimag v lao rajneeti aa drama thodo khedna aapa.Drama dekhna ta raja warring dekho gal jarur kite kisaana di sidhu di te hor v pr seaane bande nu pta k drama a hunda
@user-kf3is3tp5k
@user-kf3is3tp5k 24 дня назад
Bahi kulwant singh jindabaad
@user-dh6xp7tw6o
@user-dh6xp7tw6o 24 дня назад
ਜੇ ਸਿੱਖ ਸਿੱਖ ਨੂੰ ਨਾਂ ਮਾਰੇ ਤਾਂ ਕੌਮ ਕਦੇ ਨਾਂ ਹਾਰੇ
@gurdaspuriajatt2379
@gurdaspuriajatt2379 27 дней назад
bai teriya gla ch sach nai
@Baldevsinghnangal-wy9wu
@Baldevsinghnangal-wy9wu 24 дня назад
ਇਹਨਾਂ ਦਾ ਤਾਂ ਹੱਕ ਹੈ,ਪਰ ਬਾਜੇ ਕੇ ਦੀ ਨਾ ਯੋਗਤਾ ਹੈ ਨਾ ਇਹਨਾਂ ਵਾਂਗ ਕੁਰਬਾਨੀ ਹੈ। ਉਹ ਤਾਂ ਹਾਸੇ ਪਾਤਰ ਹੈ। ਉਸ ਦਾ ਨਾਮ ਨਾ ਲਿਆ ਕਰੋ। ਇਹਨਾਂ ਦੇ ਪਿਤਾ ਚਾਚੇ, ਫਤਿਹ ਸਿੰਘ ਤੇ ਚੜਤ ਸਿੰਘ ਨੂੰ ਜਾਣਦਾ ਹੈ ਜਦੋਂ ਸ਼ਹੀਦ ਕੀਤਾ।।
@jobanjeetsingh8750
@jobanjeetsingh8750 24 дня назад
Sahi gl aa veer respect aa bhaje k wale di k o sikha lai punjab lai jail gya pure respect krde ohde koi help kr dene chaede loka nu pr vota ch ni ohnu knowledge hani aani kuj ni pta lgna j hon apne loka sikha di gl krn walea di support kr rahe aa ta es da matlb a ni k jo marze leader bna dea aapa loka nu sochna chaeda har ek banda leader nai bn skda hunda te ek hor gl a v gl jruri nai k j kise da parivar ch koi shaheed hoea ohnu v leader bna dea vota paa k nai aave ni hunda. Bande dekho ohna di knowledg check kro k o apne lai dacison ki laa skda. J es gl nu serious na lia ta var var ta sarkar na v ni maoka dena aapa nu j aapa fail ho gye . Respect sarea lai
@gurdaspuriajatt2379
@gurdaspuriajatt2379 27 дней назад
eh banda jutha aa
@kulveersingh7328
@kulveersingh7328 Месяц назад
Hn punjab di asl panth party bnoni aa te ehna nu Mla bna k apa buchad di hikk te deewa baal diye
Далее
Вопрос Ребром - Субо
49:41
Просмотров 1,2 млн
Вопрос Ребром - Субо
49:41
Просмотров 1,2 млн