Тёмный

Kulwinder Kailo Couple Story|Amazing Love Story  

Kaint Punjabi (ਘੈਂਟ ਪੰਜਾਬੀ)
Подписаться 365 тыс.
Просмотров 295 тыс.
50% 1

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Kulwinder Kailo Couple Story|Amazing Love Story|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

27 июн 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 149   
@kaintpunjabi
@kaintpunjabi Год назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@AshaRani-yf7gj
@AshaRani-yf7gj 11 месяцев назад
@gurjindersingh1871
@gurjindersingh1871 5 месяцев назад
Rab ne banaiya jorihya
@dilshanshan07860
@dilshanshan07860 Год назад
ਬਾਈ ਬੜਾ ਮਿਹਨਤ ਆ ਬਹੁਤ ਸ਼ੰਘਰਸ ਕੀਤਾ। ਬਹੁਤ ਵਧੀਆ ਗੱਲ ਆ ਇੱਕੋ ਫੀਲਡ ਦੇ ਦੋਨੋ ਪਰਮਾਤਮਾ ਖੁਸ਼ ਰੱਖੇ।
@iqbalthiara7225
@iqbalthiara7225 Год назад
ਸਾਰੀ ਵੀਡੀਓ ਦੇਖ ਕਿ ਲਗਦਾ ਕਿ ਕੁੜੀ ਦਾ ਸੁਭਾਅ ਬਹੁਤ ਚੰਗਾ ਜਿਸ ਮੁੰਡੇ ਨੇ ਵਿਆਹ ਤੋ ਜੁਵਾਬ ਦਿਤਾ ਉਸ ਦੀ ਕਿਸਮਤ ਬਹੁਤ ਮਾੜੀ ਸੀ ਖੂਸ਼ ਰਹੋ ਵਾਹਿਗੁਰੂ ਤਰੱਕੀਆ ਦੇਣ
@rajabrar7879
@rajabrar7879 4 месяца назад
ਬਾਈ ਪੱਤਰਕਾਰ ਜੀ ਸੋਡਾ ਕੰਮ ਬਹੁਤ ਵਧੀਆ ਹੈ ਪਰ ਤੁਸੀਂ ਜਿਹੜੇ ਪਹਿਲੇ ਛੇ ਮਿੰਟ ਖਰਾਬ ਨਾ ਕਰਿਆ ਕਰੋ ਧੰਨਵਾਦ ਜੀ
@baljitsinghz
@baljitsinghz Год назад
ਜਿੱਥੇ ਸੰਯੋਗ ਲਿਖੇ ਹੁੰਦੇ ਆ ਉੱਥੇ ਹੀ ਵਿਆਹ ਹੁੰਦਾ ਆ ਬਾਕੀ ਜਦੋ ਅਸੀਂ ਸੱਚੇ ਦਿਲ ਇਮਾਨਦਾਰੀ ਨਾਲ ਕੋਈ ਵੀ ਕੰਮ ਕਰਦੇ ਹਾਂ ਤਾਂ ਸਾਡੇ ਕੰਮ ਬਣਦੇ ਜ਼ਰੂਰ ਹਨ। ਬਾਕੀ ਵੀਰ ਤੇ ਭੈਣ ਦੀ ਜੋੜੀ ਬਹੁਤ ਸੋਹਣੀ ਆ।
@Preetsekhon2829
@Preetsekhon2829 5 месяцев назад
ਬਿਲਕੁਲ ਸਹੀ ਕਿਹਾ ਜੀ🙏🙏🙏🙏
@baljitsinghz
@baljitsinghz 5 месяцев назад
@@Preetsekhon2829 ਸ਼ੁਕਰੀਆ 😊
@hardipkaur3479
@hardipkaur3479 3 месяца назад
Bilkul sahi aa ji 🙏🙏
@baljitsinghz
@baljitsinghz 3 месяца назад
@@hardipkaur3479 Thank you 😊
@makhankalas660
@makhankalas660 Год назад
ਰੱੱਬ ਨੇ ਬਣਾਇਆ ਜੋੜੀਆਂ ਨੂੰ ਕੋਈ ਵੀ ਇਨਸਾਨ ਅਲੱਗ ਨਹੀ ਕਰ ਸਕਦਾ ਹੈ
@ma.zarinaseverino8384
@ma.zarinaseverino8384 Год назад
ਰੱਬ ਤੁਹਾਨੂੰ ਖੁਸ਼ ਰੱਖੇ
@jogindersingh-mn1tz
@jogindersingh-mn1tz Год назад
ਚੈਨਲ ਵਾਲੇ ਵੀਰਿਓ ਤੁਸੀਂ ਵੀਡੀਓ ਸਿੱਧੀ ਚਾਲੂ ਕਰ ਦਿਆ ਕਰੋ,ਆਹ ਪਹਿਲਾਂ ਪ੍ਰੇਸ਼ਾਨ ਨਾਂ ਕਰਿਆ ਕਰੋ,ਉਂਝ ਕੰਮ ਤੁਹਾਡਾ ਵਧੀਆ ਐ,ਇਹ ਸੁਧਾਰ ਲਈ ਬੇਨਤੀ ਐ।
@sukhchainrakhra1992
@sukhchainrakhra1992 5 месяцев назад
ਸਹੀ ਕਿਹਾ ਵੀਰ ਜੀ ਤੁਸੀਂ
@amriksingh9589
@amriksingh9589 5 месяцев назад
ਬਾਈ ਤੁਸੀਂ ਸਕਿਪ ਕਰ ਦਿਆਂ ਕਰੋ ਇਹ ਤਾਂ ਉਨਾ ਲਈ ਪਾਉਂਦੇ ਨੇ ਜਿਨਾ ਕੋਲ ਟਾਈਮ ਘੱਟ ਹੁੰਦਾ ਹੈ ਉਹ ਦੋ ਮਿੰਟ ਵਿਚ ਹੀ ਸਾਰੀ ਸਮਝ ਜਾਣ
@amriksingh9589
@amriksingh9589 5 месяцев назад
😂❤ ਹੂਣ ਰੋਦਾ ਹੋਉ ਵਿਆਹ ਨੂੰ ਜਵਾਬ ਦੇਕੇ ਸੋਚਦਾ ਹੋਉ ਇਸ ਵਰਗਾ ਹੀਰਾਂ ਮੈਂ ਗਵਾ ਲਿਆ
@sakinderboparai3046
@sakinderboparai3046 Год назад
ਵੀਰੇ ਛੇ ਮਿੰਟ ਵਿਚ ਸਾਰੀ ਕਹਾਣੀ। ਸੁਣਾ ਦਿਤੀ।ਦਵਾਰਾ ਸੁਣਨ ਵਿਚ ਰਸ ਘਟ ਜਾਂਦੈ। ਇਕ ਵਾਰ ਹੀ।ਵੀਡਿਓ ਬਣਾਓ।
@sukhveerwaraich8058
@sukhveerwaraich8058 Год назад
ਵਾਕਿਆ ਵੀਰੇ ਦਿਲਚਸਪ ਕਹਾਣੀ ਐ ।
@surindergill9090
@surindergill9090 Год назад
ਕਹਿੰਦੇ ਬਿਉ ਮਾਤਾ ਕਹਿੰਦੀ ਮੈਂ ਆਪਣੀ ਧੀ ਦਾ ਵਿਆਹ ਰਿਛੀ ਨਾਲ ਕਰੂੰਗੀ ਗਲਤੀ ਨਾਲ ਰਿਛੀ ਨੀ ਰਿੱਛ ਲਿਖਿਆ ਗਿਆ ਤਾਂ ਰਿੱਛ ਨਾਲ ਹੀ ਹੋਇਆ ਸੰਯੋਗ ਜੋਰਾਵਰ ਨੇ
@user-we8cz5vx1b
@user-we8cz5vx1b 5 месяцев назад
ਕੁਲਵਿੰਦਰ ਭੈਣ ਵੀਡਿਓ ਬਹੁਤ ਵਧੀਆ ਬਣਾਉਦੇ ਨੇ
@kuljitkanda1276
@kuljitkanda1276 Год назад
ਬੋਹਤ ਬੱਦੀਆ ਧੱਕ ਪਾਈ ਰੱਖੋ
@sukhwantsingh7931
@sukhwantsingh7931 Год назад
ਸੰਯੋਗ ਲਿਖੇ ਸਾਡੈ ਰੰਬ ਕੱਚੀ ਪੈਸਲਨ ਨਾਲ ਵੱਲੋ ਸੁਖਵ
@Chanderjitsinghx0
@Chanderjitsinghx0 4 месяца назад
ਬਹੁਤ ਵਧੀਆ ਘੈਂਟ ਪੰਜਾਬੀ ਜੋੜੀਂ ਕੰਮੋਂ
@zubirali4876
@zubirali4876 Год назад
May Almighty Allah Ta'ala Bless this wonderful Married Couple with good Health n Prosperity plus Lots of Happiness in Life,Aamiin 🤲🙏. From, Malaysian with Punjab roots 💪💪💪
@punjabiawazkhaniyan
@punjabiawazkhaniyan Год назад
Bhut kaint story thodi g waheguru khush rakhe thuhanu hamesha ❤❤❤❤❤❤
@sukhmindersarang9536
@sukhmindersarang9536 Год назад
Totaly matching Jorih.
@nishanmarmjeetkour.verygoo1903
ਜੋੜੀਆਂ ਜੱਗ ਤੇ ਥੋੜੀਆਂ। ਸੰਡਿਆ ਨੂੰ ਨਰੜ ਬਥੇਰੇ। ਇਸ ਕਹਾਵਤ ਦਾ ਮਤਲਬ ਹੈ। ਕੁੜੀ ਔਰ ਮੁੰਡਾ। ਦੋਵੇਂ ਬਰਾਬਰ ਦੇ ਸੁੰਦਰ ਹੋਣ। ਇਕ ਦੂਸਰੇ ਲਈ। ਦੋਹਾਂ ਚ ਖਿੱਚ ਹੋਵੇ। ਆਪਣੇ ਆਪ ਜਿੰਨਾ ਵਿਸ਼ਵਾਸ ਹੋਵੇ। ਵਰਨਾਂ ਲੋਕ ਪਸ਼ੂਆਂ ਨੂੰ ਵੀ। ਉਹਨਾਂ ਦੀ। ਮਰਜ਼ੀ ਦੇ ਖਿਲਾਫ਼ ਖਿੱਚੀ ਫਿਰਦੇ ਨੇ। ਬਾਕੀ ਖੁਸ਼ਨਸੀਬ ਨੇ ਬਾਈ ਹੋਰੀ। ਨਾਲਦਾ ਜੀਵਨ ਸਾਥੀ। ਸਹੀ ਮਿਲਜੇ ਤਾਂ। ਜਿੰਦਗੀ। ਚੰਗੀ ਗੁਜਰ ਜਾਦੀ ਆ। ਬਾਕੀ ਪੜੇ ਲਿਖੇ ਲੋਕ ਵੀ। ਇਸ ਗੱਲ ਤੋ। ਮੁਨਕਰ ਨਹੀਂ ਹੋ ਸਕਦੇ। ਦੁਨੀਆਂ ਤੇ 90 ਪਰਸੈਂਟ ਲੋਕਾਂ ਦੀ ਆਪਸ ਵਿੱਚ। ਬਣਦੀ ਨਹੀ। ਐਵੇਂ ਬਸ ਖਾਨਾਪੂਰਤੀ ਹੀ ਕਰਦੇ ਨੇ।।
@jodhsingh8570
@jodhsingh8570 Год назад
U Right g 💯 💯 Form italy
@kimhayer1360
@kimhayer1360 Год назад
Soo true😂
@user-ql2il3ct3d
@user-ql2il3ct3d 3 месяца назад
Biba kulvidar Kaur vir bhati ji love you vire waheguru ji Maher kario vir te bhen te ❤️❤️❤️❤️
@amarjitkour8912
@amarjitkour8912 Год назад
Bhut vadia story lggi God bless you bro, sis
@armanpreet1295
@armanpreet1295 Год назад
Congratulations 🎉 waheguru ji mehar kare
@sukhsidhucanada7300
@sukhsidhucanada7300 Год назад
Waheguru chadhadi Kala vich rakhe chacha ji
@HarmanpreetSingh-ht2pn
@HarmanpreetSingh-ht2pn Год назад
22 sira god bless you nice couple ❤️
@gianjeetdhaliwal6625
@gianjeetdhaliwal6625 Год назад
ਵਾਹ👍👍👍🙏🌺🌹🌷
@bikkarsingh3084
@bikkarsingh3084 Год назад
Really young man and both are super god blessed
@Rupisingh007
@Rupisingh007 3 месяца назад
Bht ghint ny Bai dowe couple acting v bht ghint a dowa di
@iqbalsran7866
@iqbalsran7866 5 месяцев назад
Very Very nice interview but har lady's and boys da rishta eak God gift hunda God bless you dear love you so much dear ❤
@nindersidhu3704
@nindersidhu3704 5 месяцев назад
Very nice bro❤wahegur ji Maher karn ji🙏🙏🙏
@bodhsingh3640
@bodhsingh3640 5 месяцев назад
Very very quite Jori, Parmatma thohadi lambi Umar hove,
@HarishKumar-vf7yk
@HarishKumar-vf7yk Год назад
God bless you
@baljinderkaler1713
@baljinderkaler1713 Год назад
God bless you Both
@ronaksingh5770
@ronaksingh5770 4 месяца назад
Bhot bhot shon couple ❤❤❤te eh acting v🔥🔥🔥
@kakaparminder4477
@kakaparminder4477 Год назад
Waheguru ji mehar rakhi
@jaswindersingh5714
@jaswindersingh5714 Год назад
Sara kuch tusi das dinde ho ohna nu bhi dasan deya kro
@balwinderkaur4706
@balwinderkaur4706 3 месяца назад
Nice ਵੀਡੀਓ 🥰🥰
@Keeratkalervlogs2068
@Keeratkalervlogs2068 8 месяцев назад
ਬਹੁਤ ਖ਼ੂਬ
@sajjanakbarpuri7516
@sajjanakbarpuri7516 Год назад
Bahut khub story paji
@sardulsingh7727
@sardulsingh7727 Год назад
God bless you 🙏🙏
@user-si3jk4kd7y
@user-si3jk4kd7y Год назад
Bhot soni jodi aa ji thode dona de ji 😊
@EVuniversity
@EVuniversity 5 месяцев назад
Kulwinder’s acting in Maldar shada as Maya is excellent.
@kulwant7243
@kulwant7243 5 месяцев назад
Very nice video and beautiful jodi❤️❤️
@jagseersingh5913
@jagseersingh5913 Год назад
Waheguru ji mihar rkhi jodi te 🤲🤲🤲🙏🙏🙏🙏
@starxbgmi475.
@starxbgmi475. 5 месяцев назад
Waheguru ji
@darshankumarlaleana383
@darshankumarlaleana383 Год назад
god bless you
@sukhisukhi2561
@sukhisukhi2561 Год назад
Good bless you sister
@rajbindergill563
@rajbindergill563 Год назад
🎉🎉
@positivevibeswithpoojagill5724
Beautiful story ji 🙏🙏
@tanveerbains2486
@tanveerbains2486 Год назад
@sukhwindersidhu6175
@sukhwindersidhu6175 Год назад
Very nice ❤
@GurpreetSingh-ou1xj
@GurpreetSingh-ou1xj 3 месяца назад
Very nice and good story. God bless you sister and Ur family members.
@ramankaur1881
@ramankaur1881 Год назад
Shi gal a veere meri friend a kulwinder bhut sangharsh rarhiya ahna ne
@JaswinderSingh-ll9ed
@JaswinderSingh-ll9ed Год назад
Very good g
@makhankalas660
@makhankalas660 Год назад
God bless you ❤
@sofigurdaspuri9099
@sofigurdaspuri9099 Год назад
रब आपको हमेशा खुश रखे
@kakagill1898
@kakagill1898 Год назад
Salute aa sister Thonu
@AvtarSingh-jh3bf
@AvtarSingh-jh3bf 5 месяцев назад
Very good ਯਾਰ ਕਰਮਾਂ ਵਾਲਾ
@user-kp1qt3wk3r
@user-kp1qt3wk3r Год назад
God bless you 🙏🏻🙏🏻🙏🏻
@surdipkaur5909
@surdipkaur5909 5 месяцев назад
Sat shri akal bhaji very beautiful video from Germany
@jasdeepsingh7745
@jasdeepsingh7745 Год назад
Very very nice gg
@gurmeetkaur-ox1nl
@gurmeetkaur-ox1nl Год назад
Very nice 👌
@HukamDandiwal-eh7el
@HukamDandiwal-eh7el Год назад
Good
@Manjitfoodcorner
@Manjitfoodcorner Год назад
❤❤😊👍
@ANANDTV321
@ANANDTV321 Год назад
🌷👍
@GurpreetSingh-nv8oo
@GurpreetSingh-nv8oo Год назад
Very nice g
@gurdeepbachhal2455
@gurdeepbachhal2455 Год назад
God bless you bata
@ManpreetKaur-kz9od
@ManpreetKaur-kz9od Год назад
Kinna saaf Dil veere da
@principuhal448
@principuhal448 Год назад
Sidu Muse Vala Sog By Maya Ji 1584 Jrur Suno Ji
@Jaat.4093
@Jaat.4093 Год назад
👌👌👌👌
@sarbjeetsingh7252
@sarbjeetsingh7252 5 месяцев назад
, very very nice block brother aur syster ji❤❤❤❤❤❤
@Dhaliwal905
@Dhaliwal905 5 месяцев назад
Bahout sohni acting aa, dhoote wangu next star
@tarsemnehal1279
@tarsemnehal1279 Год назад
very nice
@ManjeetSingh-ll9io
@ManjeetSingh-ll9io 4 месяца назад
Waheguru bhatti saab te medam nu ball deve g
@KamalKumar-jd1kv
@KamalKumar-jd1kv Год назад
🙏🙏 super hero🙏🙏👍👌
@muhammadmushtaq8966
@muhammadmushtaq8966 Год назад
Good okgo❤❤❤❤❤❤❤❤❤❤
@Inderjit_Singh.
@Inderjit_Singh. Месяц назад
❤❤
@SatpalSingh-bm9ux
@SatpalSingh-bm9ux Год назад
Very nice
@user-jp7nv4ce6k
@user-jp7nv4ce6k 5 месяцев назад
Very nice.
@sonychahal8397
@sonychahal8397 3 месяца назад
God bless you sister and brother
@ravinderkaur480
@ravinderkaur480 Год назад
Very nice jodi❤
@KulwinderSingh-gg9jx
@KulwinderSingh-gg9jx 3 месяца назад
❤❤❤❤❤
@bharbhursingh1672
@bharbhursingh1672 Год назад
Very nice Bro❤❤❤❤❤❤❤❤
@JasvirSingh-hw1ku
@JasvirSingh-hw1ku 8 месяцев назад
Very nice couple
@surindernijjar7024
@surindernijjar7024 Год назад
Very nice story love it ❤
@jaspalchangal8274
@jaspalchangal8274 4 месяца назад
ਫਿਰ ਤਾਂ ਮਾਇਆ ਦਾ ਸੁਭਾਅ ਬਹੁਤ ਹੀ ਜ਼ਿਆਦਾ ਵਧੀਆ ਮਾਲਦਾਰ ਛੜੇ ਵਿੱਚ ਤਾਂ ਭਾਗੂ ਨੂੰ ਬਹੁਤ ਜ਼ਿਆਦਾ ਵੱਡ ਖਾਣ ਨੂੰ ਪੈਦੀ ਹੈ।
@hardeephundalhardeep9230
@hardeephundalhardeep9230 4 месяца назад
WMK
@MandeepSingh-zj1xx
@MandeepSingh-zj1xx 5 месяцев назад
bhut pyari Jodi a vir ❤❤❤❤❤❤
@JagtarSingh-dp8lf
@JagtarSingh-dp8lf 4 месяца назад
God bless you ❤❤
@mandeepkumar-zt2fe
@mandeepkumar-zt2fe Год назад
Asnu hi sanjog khede aa .bot loki ethe jaan dede aa k menu o nai mili ja o nai mileya mrlb mrg nai hoi .pr jo o rab krda o sahi krda
@sukhivirksatoj5378
@sukhivirksatoj5378 6 месяцев назад
Very very nice ji
@suchasingh3466
@suchasingh3466 4 месяца назад
Very nice🙏🙏
@dharminderdandiwal6556
@dharminderdandiwal6556 6 месяцев назад
Je koi Munda kudi nu jabab de dve me ready 😂😂😂😂😂a😂😂😂😂 tension ni Leni....😂😂😂😂
@Saabji-vc7tg
@Saabji-vc7tg 5 месяцев назад
❤❤❤
@surdipkaur5909
@surdipkaur5909 5 месяцев назад
Kulwinder beta tusi kine lucky ho tuhade husband kine vadia person han
@Pindadistory1982
@Pindadistory1982 4 месяца назад
Waheguru bna ke bhej da jodiya 🎉🎉🎉🎉🎉
@user-hx8hh6pp1c
@user-hx8hh6pp1c 4 месяца назад
Good ji 🎉🎉❤❤
@BaljeetSingh-fr3by
@BaljeetSingh-fr3by Год назад
🙏🙏🙏🙏🙏🙏
@madhusharma8450
@madhusharma8450 6 месяцев назад
My favorite kalakaar
@user-bs4ym5dm7c
@user-bs4ym5dm7c 11 месяцев назад
❤❤❤❤🎉🎉🎉🎉🎉
Далее
would you eat this? #shorts
00:36
Просмотров 1,5 млн
Elden Ring DLC - ПОДОЖГЛО ПОПУ!
07:26
Просмотров 517 тыс.