Тёмный

Lahore Song by Ranjit Bawa |  

Tagra Reaction
Подписаться 146 тыс.
Просмотров 316 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 739   
@jagjitsidhu3354
@jagjitsidhu3354 2 года назад
ਅੱਜ ਵੀ ਸੁਣਕੇ ਮਨ ਭਰ ਆਇਆ ਜਿੰਨਾ ਤੇ ਬੀਤੀ ਉਨ੍ਹਾਂ ਦਾ ਕੀ ਹਾਲ ਹੋਇਆ ਹੋਊ
@waqarmirza2271
@waqarmirza2271 2 года назад
Schi gal aa 22 same for me
@Daske.WaleSahi
@Daske.WaleSahi 2 года назад
Sab kuz Shad ke aae si Asi
@jantysingh8300
@jantysingh8300 2 года назад
Sada old village chak 47 c
@rajpalsandhu6260
@rajpalsandhu6260 2 года назад
Sde nl biti sde grandfather nl
@Sohi_suits
@Sohi_suits Год назад
Bai na pus
@aesh_meet3735
@aesh_meet3735 2 года назад
ਕਿਸ ਮਿੱਟੀ ਦੇ ਬਣੇ ਸੀ ਉਹ ਲੋਕ ਜਿਨ੍ਹਾਂ ਨੇ ਇਸ ਦਰਦ ਨੂੰ ਪਿੰਡੇ ਤੇ ਹੰਡਾਇਆ ਹੋਊਗਾ ਵਾਹਿਗੁਰੂ ਜੀ ਕਦੇ ਵੀ ਕਿਸੇ ਮੁਲਕ ਜਾਂ ਕੌਮ ਨੂੰ ਇਹ ਦਿਨ ਨਾਂ ਦੇਖਣੇ ਪੈਣ ਬਸ ਮਿਹਰ ਰੱਖੀਂ ਦਾਤਿਆ ਦਿਲ ਤੋਂ ਸਜਦਾ ਕਰਦਾ ਹਾਂ ਚੜ੍ਹਦੇ ਲਹਿੰਦੇ ਪੰਜਾਬੀਆਂ ਨੂੰ
@NareshKumar-qc7fv
@NareshKumar-qc7fv Год назад
Alla😂.kre
@NareshKumar-qc7fv
@NareshKumar-qc7fv Год назад
Tu he tu
@ranjitkaurkaur9010
@ranjitkaurkaur9010 Год назад
Sbh hakumta ne Kita sjja masoom nu mili
@SukhwinderSingh-ox9hu
@SukhwinderSingh-ox9hu Год назад
Sade babu o insan nahi rab da Roop c ajj vi assi ona di kiti kirt te roti kha rahe
@balwantsinghsidhu6456
@balwantsinghsidhu6456 2 года назад
. ਮੈਂ ਇਹ ਦੇਸ਼ ਦੇ ਬੰਟਵਾਰੇ ਦੀਆਂ ਗਲਾਂ ਅਪਣੇ ਮਾਂ ਬਾਪ ਤੋਂ ਬੜੀ ਗਹਿਰਾਈ ਨਾਲ ਸੁਣਦਾ ਰਿਹਾ ਹਾਂ। ਤੁਸੀਂ ਚੰਗੇ ਲਗਦੇ ਹੋ ਜਦ ਐਸ ਤਰਾਂ ਕੜੀ ਨਾਲ ਕੜੀ ਮਿਲਾ ਕੇ ਪੁਰਾਣੀਆ ਘਟਨਾਵਾਂ ਨੂੰ ਪੇਸ਼ ਕਰਦੇ ਹੋ। ਥੋਡਾ ਅਪਣਾ ਇੱਕ ਨਵੇਕਲਾ ਤਰੀਕਾ ਹੈ, ਜੌ ਬਹੁਤ ਵਧੀਆ ਲਗਦਾ ਹੈ। ਮੈਂ ਥੋਡਾ ਦਿਲ ਤੋਂ ਧੰਨਵਾਦ ਕਰਦਾ ਹਾਂ। Lov from hanumangarh rajsthan.
@KamalSingh-bh5oo
@KamalSingh-bh5oo 2 года назад
ਪਾਕਿਸਤਾਨ ਵਾਲੇ ਦੋਨਾ ਭੈਣਾ ਭਰਾਵਾ ਨੂੰ ਸਲਾਮ ਅਲਹਾ ਰਾਜੀ ਰੱਖੇ
@SurjeetSingh-ux4bq
@SurjeetSingh-ux4bq Год назад
ਪੰਜਾਬੀ ਲੋਕਾਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ, ਫ਼ੇਰ ਇੱਕ ਵਾਰ ਇਕੱਠੇ ਹੋ ਕਿ ਵੇਖੋ, ਕੋਈ ਵੈਰੀ ਨਹੀਂ
@poonambrar9482
@poonambrar9482 2 года назад
Punjab suffered the most... Punjabi's been through tuff times....sad memories...😭😭😭
@nijjar3dreview
@nijjar3dreview Год назад
Punjab ne hi dekhe jinu 2 bhagaan vich vandeya gya
@funnmaterials8696
@funnmaterials8696 2 года назад
100 ਵਾਰ ਦੇਖ ਚੁੱਕਾ ਹੋਣਾ ਇਹ song ਪਰ ਅੱਜ ਫੇਰ ਰੋਣਾ ਆ ਗਿਆ ਯਰ।
@GURPREETSINGH-gu3cz
@GURPREETSINGH-gu3cz Год назад
ਸਹੀ ਗੱਲ ਹੈ
@NaseemKhan-ji2pg
@NaseemKhan-ji2pg 7 месяцев назад
Sachi gal aa veer ji😢😢😢😢😢😢😢😢
@Babbumaan7401
@Babbumaan7401 2 года назад
Love from Punjab. Baut pyaar Pakistan walae veera nu ❤️
@keepaway011
@keepaway011 11 месяцев назад
Babu maan fudu a
@shan2414
@shan2414 2 месяца назад
Sady walo v Love You All Lehnda+Chardha❤
@Aatirjutt
@Aatirjutt 2 месяца назад
Shi keha 😂😂sidhu moosa wala on top❤❤
@ਸੱਚਦੀਅਵਾਜ਼-ਤ9ਣ
1947 ਸਿਰਫ ਪੰਜਾਬ ਦੇ ਟੋਟੇ ਬਹੁਤ ਵੱਡੀ ਸੋਚੀ ਸਮਝੀ ਸ਼ਾਜਿਸ਼ ਜੋ ਤੱਕ ਚੱਲ ਰਹੀ ਹੈ ਢੰਗ ਬਦਲਦੇ ਰਹੇ ਹਨ 😔😭🙁💔💔💔 🪯☪️🕉️✝️🤝👍🫶👍🤝❤️
@kissanjattkissan9976
@kissanjattkissan9976 10 месяцев назад
Christian goreya ne dhakke mal bnaye si oh punjan da religion ni hega
@avtarsingh2531
@avtarsingh2531 11 месяцев назад
ਰੱਬ ਕਰੇ ਚੜ੍ਹਦਾ ਅਤੇ ਲਹਿੰਦਾ ਪੰਜਾਬ ਫਿਰ ਤੋਂ ਇੱਕ ਹੋ ਜਾਵੇ। ਨਨਕਾਣਾ, ਪੰਜਾ ਸਾਹਿਬ ਲਹੌਰ ਹੀਰ ਦੀ ਕਬਰ ਝਨਾਬ ਜਿਹਲਮ ਦੇ ਰੱਜ ਰੱਜ ਦਰਸ਼ਨ ਕਰ ਸਕੀਏ।
@amandeepkumar2721
@amandeepkumar2721 2 года назад
Legend singer Ranjit Bawa Love from India Punjab ❤️,Rabb hamesha tuhanu khush rakhe 🙏
@sunilsaxena4375
@sunilsaxena4375 2 года назад
Khushi wali kedi gal Sigi....
@GurpreetSingh-qu1hk
@GurpreetSingh-qu1hk 2 года назад
@@sunilsaxena4375 hor ki kahyie vir galla kadn ch v kehra fayida...
@gurisp4287
@gurisp4287 2 года назад
ਪੰਜਾਬ ਤੇ ਪਾਕਿਸਤਾਨ ਇਕ ਆ,,, ਇੱਕ ਰਹੇ ਗਾ 😢😢😢
@KalaNKR7777
@KalaNKR7777 Год назад
Bhaji main tuhadi udeek vichh han...please .....as a tour tusi aao ..roti ..khana .....mere kol hega ..bhaji main tuhadi udeek vichh han
@sajawalali7580
@sajawalali7580 Год назад
Veer ji aaa ki likh ya wa tusi ??
@shriramcraft5570
@shriramcraft5570 6 месяцев назад
India
@ManjitSingh-oc4sv
@ManjitSingh-oc4sv 2 месяца назад
Are you crazy
@loverboy-ub1mh
@loverboy-ub1mh 2 месяца назад
ਸਿਰਫ ਹਿੰਦੁਸਤਾਨ ਹੀ ਪੰਜਾਬ ਤੋਂ ਅਲੱਗ ਹੁੰਦਾ ਹੈ 😢😢😢😢😢
@balwindersingh7463
@balwindersingh7463 2 года назад
ਰੱਬ ਕਿਸੇ ਦਾ ਘਰ,ਮੁਲਕ ਨਾ ਖੋਹੇ ਮੈਂ ਵੀ ਆਪਣੇ ਵੱਡਿਆਂ ਤੌਂ ਸੁਣ ਕੇ ਉਹਨਾਂ ਦੇ ਦਰਦ ਵੇਖੇ ਹਨ
@hardeepsinghcheema429
@hardeepsinghcheema429 Год назад
ਬਹੁਤ ਹੀ ਅੱਤ ਦਾ ਗਾਣਾ
@garrypurba9155
@garrypurba9155 2 года назад
Jini waar suna es gane nu roan aa janda... Waheguru kde kise kom te aa din na leyayi🙏🏻🙏🏻🙏🏻
@gurmailbhamra1296
@gurmailbhamra1296 2 года назад
i have seen those days and still remember muslim neighours in whose houses we played with muslim children . i still remember when muslims were departing from our village , village people helped them to reach the camp . my grand dad,s friend gulam nabi was crying and my baba a hand on his shoulder trying to console him . a long line of gadde گددے , on them women and children sitting , were leaving the village . it was a terrible seen but our villigae people helped them wholeheartedly and escort this kaafla to a camp about thirty miles away . in those days rain was terrible and floods every where .
@ghazalakanwal3406
@ghazalakanwal3406 2 года назад
🥲
@Rupinder22
@Rupinder22 Год назад
ਸੱਚ ਕਿਹੈ ਮੁਸੀਬਤਾਂ, ਕੱਠੀਆਂ ਆਉਂਦੀਆਂ ਨੇ
@deepkuldeep8813
@deepkuldeep8813 2 года назад
Nice reaction love from Amritsar Punjab India❤️🙏
@JagtarSingh-zf9gj
@JagtarSingh-zf9gj 2 года назад
Free
@muhammadsandeer115
@muhammadsandeer115 2 года назад
Mery dada honi Amritsar tu c💞 otho idr a gy Pakistan punjab Shaikhpura
@dilbaghsidhulahoria9949
@dilbaghsidhulahoria9949 Год назад
ਲੀਡਰਾ ਦੇ ਕੰਮ ਆ, love you Pakistan
@basakhasingh4865
@basakhasingh4865 Год назад
ਵਾਹਿਗੁਰੂ ਜੀ
@jarnailsinghkaler5526
@jarnailsinghkaler5526 Год назад
ਪੰਜਾਬ ਦੀ ਮਾੜੀ ਕਿਸਮਤ ਸੂਰੁ ਤੋ ਈ ਆ,,😢😢😢
@lakhveerkaur8904
@lakhveerkaur8904 2 года назад
ਕਿੰਨੇ ਘਰ ਉਜੜੇ ਹੋਏ ਸਰਕਾਰਾਂ ਦੀ ਮਾੜੀ ਸੋਚ ਨਾਲ 🙏🙏
@Ranjitsingh-bm9fw
@Ranjitsingh-bm9fw 2 года назад
Heartly love for pak punjabi🙏👌
@farmer4456
@farmer4456 2 года назад
ਪੰਜਾਬ ਸਦੀਆਂ ਤੋਂ ਜੰਗ ਦੇ ਮੈਦਾਨ ਚ ਰਿਹਾ ਹੈ ਅੱਗੇ ਵੀ ਖਤਰਾ ਬਣਿਆ ਰਹੂਗਾ ਸਿੰਘ ਸਜੋ ਤਿਆਰ ਬਰ ਤਿਆਰ ਰਹੋ
@KuldeepSingh-ke6br
@KuldeepSingh-ke6br 2 года назад
ਸਰਕਾਰਾਂ ਪੰਜਾਬ ਤੇ ਪਾਕਿਸਤਾਨ ਵਿੱਚ ਫੁੱਟ ਪਾ ਰਹੀਆਂ ਨੇ.. ਪਰ ਪਿਆਰ ਲੋਕਾ ਦਾ ਪਹਿਲਾ ਜਿਨ੍ਹਾਂ ਆ.. ਰੱਬ ਕਰੇ🙏🙏🙏 ਪੰਜਾਬ ਤੇ ਪਾਕਿਸਤਾਨ ਇਕ ਹੋ ਜਾਣ.. ਫਿਰ ਇਸ ਨੀ ਸਾਰੀ ਦੁਨੀਆ ਨੀ ਹਰਾ ਸਕਦੀ... 👍👍👍
@varindersingh-pz3sr
@varindersingh-pz3sr 2 года назад
Chup kr tu akhand bharat banega ab pakistan bhi bharat ka hissa hain
@Rupinder22
@Rupinder22 Год назад
ਭਰਾ, ਇਹ ਚੁੱਪ ਕਰ ਤੂੰ ,ਕੀ ਹੁੰਦੈ
@baljeet-sandhusingh3369
@baljeet-sandhusingh3369 2 года назад
LAHORE, ZINDABAAD.
@sukhpalsingh3275
@sukhpalsingh3275 Год назад
ਵਾਹਿਗੁਰੂ ਜੀ ਲਹਿੰਦੇ ਚੜ੍ਹਦੇ ਪੰਜਾਬ ਨੂੰ ਹਮੇਸ਼ਾ ਤਰੱਕੀਆ ਬਖਸ਼ਣ 💐💐🙏🙏🙏
@DilbagsinghDhadi
@DilbagsinghDhadi Год назад
ਬਹੁਤ ਵਧੀਆ
@amanghuman2858
@amanghuman2858 2 года назад
Speechless about reaction 🙏
@spsingh5691
@spsingh5691 2 года назад
ਧੰਨਵਾਦ ਜੀ :Thanks very much my dear brother & Sister g God bless you: : from SP,PANAG *ITALY: ਵੀਰ ਜੀ ਮੇਰੇ ਨਾਨਕੇ ਸਨ ਪਕਿਸਤਾਨ ਲਾਇਲਪੁਰ 84 ਚਕ 😭😭😭😭
@Ambarsaria--Jatt
@Ambarsaria--Jatt 7 месяцев назад
ਵਾਹਿਗੁਰੂ ਜੀ love from amritsar
@ksmahlaproduction5003
@ksmahlaproduction5003 2 года назад
Batwara hamesa dil cho rahda bahut dard great Ranjit Bawa song
@KuldeepSingh-bq3uf
@KuldeepSingh-bq3uf 2 года назад
1947 ne punjab da buht nuksan keta so sad yr 😭
@AmanDeepsingh-rl9rm
@AmanDeepsingh-rl9rm Год назад
ਜਦੋਂ ਵੀ ਸੁਣ ਦਾ ਆਪੇ ਅੱਖਾਂ ਚੋਂ ਪਾਣੀ ਆਈ ਜਾਂਦਾ
@balasubramaniamr7511
@balasubramaniamr7511 2 года назад
Really crying. I feel for the Partition. So nice song to listen.👍👍👍👍👍👍👍. Unfortunately Punjab partitioned. 1 crore people killed. Hindu/Sikh/Jain killed.
@gurpartapsinghhundal8638
@gurpartapsinghhundal8638 2 года назад
ਬਜੁਰਗਾਂ ਨੇ ਕਿਹੋ ਜਿਹਾ ਮਾੜਾ ਸਮਾਂ ਹੰਢਾਇਆ🥺😳
@sgl8191
@sgl8191 Месяц назад
Both punjabs will unite again , it is a universal fact.
@bajsinghpannu
@bajsinghpannu Год назад
ਮਰੇ ਤੇ ਪੰਜਾਬੀ ਚਾਹੇ ਉਹ ਮੁਸਲਮਾਨ ਜਾਂ ਸਿੱਖ ਨੁਕਸਾਨ ਸਿਰਫ਼ ਪੰਜਾਬ ਦਾ ਹੋਇਆਂ।
@studywithaditya6393
@studywithaditya6393 Месяц назад
Best song ranjeet bawa Lahore Khand de khilonya ve Impress Pagg da brand Dollars vs roti ❤️❤️❤️❤️❤️❤️
@m.apunjabi6343
@m.apunjabi6343 2 года назад
Best singer of punjabi industery.
@harnoorsingh8433
@harnoorsingh8433 Год назад
ਪਤਾ ਨਹੀਂ ਕਿੰਨੀ ਕੁ ਵਾਰੀ ਇਹ ਗਾਣਾ ਸੁਣਿਆ ਹਰ ਵਾਰ ਮਨ ਭਰਦਾ ਤੇ ਅੱਜ ਤੁਹਾਨੂੰ emotional ਵੇਖ ਕੇ ਦਰਦ ਹੋਰ ਵੀ ਡੂੰਘਾ ਹੋ ਗਿਆ ਕਿ ਜਦੋਂ ਦਰਦ ਸਾਡੇ ਸੀਨੇ ਵਿਚ ਹੈ ਵਿਛੋੜੇ ਦਾ 90 92..93 ਵਿੱਚ ਜੋਦਰਦ ਅਸੀਂ ਆਪਣੇ ਤੇ ਹੰਢਾਇਆ ਫੇਰ ਲੱਗਦਾ ਸੀ ਕਿ ਤੁਹਾਡਾ ਤਾਂ ਆਪਣਾਂ ਦੇਸ਼ ਬਣ ਗਿਆ ਸਾਡੇ ਹਿੱਸੇ ਦੁਖ ਤੇ ਵਿਛੋੜਾ ਹੀ ਆਇਆ 🙏🙏
@nishansingh318
@nishansingh318 2 года назад
ਲਵ, ਜੂ ਪਾਕਿਸਤਾਨ ਵਾਲਿਉ
@kanwarjeetsingh1086
@kanwarjeetsingh1086 2 года назад
Hasde vasde rho mere Pakistani bheno ate bhravo ,guru Nanak Dee kirpa bani rhe tuhade te.
@lallykounta5472
@lallykounta5472 2 года назад
paji mara nana ji v partion vala lahore to aya si bahut gala dasda na lahorr diya bako charda punjab valo full sport
@fatehsidhu-x7b
@fatehsidhu-x7b 2 месяца назад
Aakha cho Pani aa gya song sun k 👏
@GuljarSingh-i3h
@GuljarSingh-i3h 8 месяцев назад
ਵੀਰ ਜੀ ਮੇਰਾ ਬਹੁਤ ਦਿਲ ਕਰਦਾ ਲਹੌਰ ਆਉਣ ਨੂੰ
@giagenius2127
@giagenius2127 2 года назад
Aaah nikldi dilo.. koi Ena pthr dil kive ho skda
@RajinderSingh-vz8vk
@RajinderSingh-vz8vk 2 месяца назад
ਅੱਲ੍ਹਾ ਕਰੇ ਬਸਦੇ ਦੇ ਰਹਿਣ ਦੋਵੇਂਪੰਜਾਬ
@AmarSingh-fr2zc
@AmarSingh-fr2zc Месяц назад
ਅਜ਼ਾਦੀ ਤਾਂ ਭਾਰਤ ਨੂੰ ਮਿਲੀ ਹੈ,ਪੰਜਾਬ ਨੂੰ ਤਾਂ ਸਿਰਫ ਤੇ ਸਿਰਫ ਬਰਬਾਦੀ ਹੀ ਮਿਲੀ ਹੈ, ਇੱਕ ਪੰਜਾਬੀ ਮਾਂ ਦੇ ਦਿਲ ਦੇ ਟੋਟੇ ਹੀ ਹੋਏ ਹਨ।ਬਾਕੀ ਭਾਰਤ ਦੇ ਰਹਿਣ ਵਾਲਿਆਂ ਨੂੰ ਕੀ ਪੱਤਾ ਹੈ,ਦੇਸ਼ ਵਾਸਤੇ ਵੀ ਪੰਜਾਬ ਦੀ ਧਰਤੀ ਤੇ ਰਹਿਣ ਵਾਲਿਆਂ ਨੇ ਹੀ 90% ਕੁਰਬਾਨੀਆਂ ਕੀਤੀਆਂ ਹਨ। ਅੱਜ ਫੇਰ ਪੰਜਾਬ ਨੂੰ ਹੀ ਹੁਣ ਦਬਾਇਆ ਗਿਆ , ਦਬਾਇਆ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਹੀ ਦਬਾਇਆ ਜਾਂਦਾ ਰਹੇਗਾ ਜੇ ਅਸੀਂ ਆਪਣੇ ਗਿਲੇ ਸ਼ਿਕਵੇ ਦੂਰ ਨਾ ਕਰ ਕੇ ਇੱਕ ਪਲੇਟਫਾਰਮ ਤੇ ਨਾ ਆਏ।ਹੋ ਜਾਓ ਸਾਵਧਾਨ ਤੇ ਇੱਕਠੇ ਹੁਣ ਇਹ ਇੱਕ ਸਮੇਂ ਦੀ ਲੋੜ/ਪੁਕਾਰ ਹੈ
@sukhsandhu1144
@sukhsandhu1144 2 года назад
ਵਾਹਿਗੁਰੂ ਜੀ ਮੇਹਰ ਕਰਨ ਜੀ ਸਾਭ ਦੇ ਮਾਤਾ-ਪਿਤਾ ਨੂੰ ਲੰਬੀ ਉਮਰ ਕਰਨ ਵਾਹਿਗੁਰੂ ਜੀ ਅੰਗਰੇਜ ਸਿੰਘ ਸੰਧੂ ਪਿੰਡ ਰਾਹਲ ਚਾਹਲ ਪੰਜਾਬ ਵਾਹਿਗੁਰੂ ਜੀ
@rajbindersingh8237
@rajbindersingh8237 Год назад
ਬਿਲਕੁੱਲ ਹੁਣ ਠੀਕ ਹੈ ਤਤਲਾ ਜੀ ਇਸ ਤਰ੍ਹਾਂ ਹੀ ਰਿਹਾ ਕਰੋ
@RamandeepSingh-if3vn
@RamandeepSingh-if3vn Год назад
waheguru ji , oh din yaad kr ke ajj v rooh kmb uthdi e
@manvindermangat6837
@manvindermangat6837 Год назад
Sun ke rona aa janda 😢
@singhsaab-cg8id
@singhsaab-cg8id 2 года назад
Asi 47 kade nahi bhul sakde Waheguru ji karan eh sama dobara na aaye😢😢
@BaljinderKaur-je1se
@BaljinderKaur-je1se 16 дней назад
ਬਹੁਤ ਵਧੀਆ ਗਾਣਾ
@NicolaeTrandafir-up2zf
@NicolaeTrandafir-up2zf Год назад
ਸਾਰੀ ਮੇਹਰਬਾਨੀ ਨੇਹਰੂ ਤੇ ਜਿਨਾਹ ਦੀ
@harjeetsinghchahal1570
@harjeetsinghchahal1570 Год назад
Very Nice veer g end Babi g i love❤ Pakistan🇵🇰🇵🇰
@ਸੱਚਦੀਅਵਾਜ਼-ਤ9ਣ
ਵੰਡ ਪੰਜਾਬ ਅੱਜ ਵੀ 💔🩸💔🩸💔🩸🙏 ਸਾਡੇ ਮਾਂ ਪਿਉ ਵੀ ਦੱਸਦੇ ਸੀ ਕਿਵੇਂ ਸਭ ਕੁੱਝ ਛੱਡਕੇ ਪਾਕਿਸਤਾਨ ਤੋਂ ਆਏ ਸੀ ਕਿਵੇਂ ਦਰਿਆ ਲੋਥਾਂ ਨਾਲ ਲਾਲ ਪਾਣੀ ਵੱਗਦਾ ਸੀ 😭😙😩
@laddisingh5473
@laddisingh5473 2 месяца назад
ਪਾਕਿਸਤਾਨ ਵੀ ਸਾਡਾ ਏ ਉਥੇ ਵੀ ਸਾਡੇ ਵੀਰ ਨੇ ਭੈਣਾ ਨੇ 🥺😢
@damannamol2451
@damannamol2451 2 года назад
Love u both punjab 🙏🙏
@baljinderkhanna7900
@baljinderkhanna7900 2 года назад
Bohat sohna gaana rona aa gya sachi 😢😢😢🙏🙏🙏
@parmanand5400
@parmanand5400 Год назад
22 punjab to a pakistaan ch merre bahut vdhiya frnds rehnde ne yr bahut izzat krne ne ❣❣😔🙏🙏
@gymloverstharaj8916
@gymloverstharaj8916 7 дней назад
Love you Pakistan waleo punjab thode naal aa vire
@rajrandhawa434
@rajrandhawa434 Год назад
Sachi bhaji video dekhde dekhde rona nikal gya 😢
@lovepreetrandhawa6276
@lovepreetrandhawa6276 Год назад
Ranjeet bawa siraaaa lata😢
@princekalerkaler7501
@princekalerkaler7501 2 года назад
Thanks veer ji thanks very much....
@db42dilbagsinghbuttar41
@db42dilbagsinghbuttar41 Год назад
Bakamal singer n actor. No substitute. Jiyonda rahe veer. Shalla salamat Rehan.❤
@sonusandhu.7
@sonusandhu.7 2 года назад
Best singer ❤️
@harrycosta5076
@harrycosta5076 2 года назад
Another great reaction .👍
@ankurjaattanwar6473
@ankurjaattanwar6473 2 года назад
Real story 😔😔😔 love from Haryana Bharat 🇮🇳 ❤
@daljitsingh6051
@daljitsingh6051 2 года назад
Rabb nay bahut sohni jorhi bnaee aa tusa di kush raho please give reaction one of my favourite song sung by Kulwinder billa. (Timetable ) definitely this song remind golden time back in Punjab. Thanks. Daljit Singh from England
@preetd5728
@preetd5728 2 года назад
Must be so hard on both sides of people, no one says we moved from, always hear that ugger ke aaya se, because people from Pakistan and India were forced to move..my mom passed away few months ago and was still wondering if her grandpa maybe survived in Pakistan… last time she heard that he was by pind kaccha kho
@SHAKTISINGH-hb7ce
@SHAKTISINGH-hb7ce 5 месяцев назад
Geet sun k mann bhar aya
@harjotsingh4904
@harjotsingh4904 Год назад
ਬਹੁਤ ਵਧੀਆ ਜੀ
@gurdialsingh5860
@gurdialsingh5860 2 года назад
Love you Ranjit veer ...... love from India Punjab.....
@sandeepkumar-kk7op
@sandeepkumar-kk7op Год назад
Love from Jalandhar,We elders from lahore.i love 💕 both punjab.
@rajindarsingh5842
@rajindarsingh5842 16 дней назад
Bai ji akhan chon athru aa jande jad v eh song sunde vekhde han asi charh de punjab vale a dukh nahi bhula paunde batware da
@harbindermohawa2561
@harbindermohawa2561 Год назад
Love you brother and my sister
@gulbharmalik2831
@gulbharmalik2831 Год назад
आंखों में पानी आ गया
@rajindersingh5552
@rajindersingh5552 2 года назад
Bahut dukhdayak si eh vand veer ji.lakha de bande Lahoro aa ke khakha de ho gaye.te edhro lahore gaya naal bhi is tarah hi hoya.jehriya satt pardeya ch rehndiya sun una di ijjat minta ch luti gayi.hey allah.hey waheguru sade Punjabia te raham kar hun eda kadi na kari mere malaka😭😭😭😭
@calloff5603
@calloff5603 Год назад
Am algerian boy sikh+Muslim = ek dil am respect sikh full mera doste from France sikha
@kudrat9232
@kudrat9232 2 года назад
Waheguru
@gurdeepsingh7999
@gurdeepsingh7999 8 месяцев назад
Love my lahore Pakistan 🙏🙏
@PawanKumar-lx1ei
@PawanKumar-lx1ei 2 года назад
Very mature reactions in every video.👍👍👍
@RanjitSingh-hf8fr
@RanjitSingh-hf8fr 2 года назад
My love pakstan
@GurpreetSingh-qu1hk
@GurpreetSingh-qu1hk 2 года назад
Pawe oh seen asi nhi handaye pr 47,84 warge seen ajj v rwa dinde te dil nu haloon ke rakh dinde 😞😞😢😢😞😞
@palgill5041
@palgill5041 2 года назад
Real story
@vriendersinghvirkvirk5998
@vriendersinghvirkvirk5998 Год назад
Love you Pakistan love you lhora
@RakeshKambojVinayak
@RakeshKambojVinayak Месяц назад
My grandparents migrated from Chak 37, Arifwala, Pakpattan.
@angrejsarwara
@angrejsarwara Год назад
Eho jihe ganne sun k ajj v Mann bhar aunda.
@KamalSingh-j5g
@KamalSingh-j5g 2 месяца назад
Sad😭😭 I love 💕 punjab
@gurjeetkaur5617
@gurjeetkaur5617 2 года назад
Nice reaction v heart touching song 👌🏻👌🏻👌🏻👌🏻👌🏻👌🏻😔😔😔😔😔😔
@rajbindersingh8237
@rajbindersingh8237 6 месяцев назад
ਜੱਟਾ ਤੂੰ ਤੇ ਅੰਬ੍ਰੀਨ ਮਹਾਨ ਹੋ thanks
@SurjeetSingh-he1cl
@SurjeetSingh-he1cl 2 года назад
Sach 😌 ਸੁਰਜੀਤ ਸਿੰਘ ਜੁਲਾਹਾ
@basakhasingh4865
@basakhasingh4865 Год назад
ਵਾਹਿਗੁਰੂ ਜੀ
@manmeetsingh6106
@manmeetsingh6106 2 года назад
Bahut hi emotional ho gaya main ro reha dekh ke apne hi apneya nu maar rahe c. But rub hun pyar bnai rakhe pak te India ch love you both
@Lakhwindersingh-zq8sm
@Lakhwindersingh-zq8sm 2 года назад
Charan likhari is a legend writer......
@lovepreetpreet1008
@lovepreetpreet1008 Год назад
Waheguru ji 🙏
@nishansingh8951
@nishansingh8951 Год назад
ਹਵਾ ਐਸੀਬਣਗਣਗੀਸੀ, ਕਿਸੇ ਦਾ ਕੋਈ ਕਸੂਰ ਨਹੀਂ ਸੀ
@bobbysain4695
@bobbysain4695 Год назад
❤❤Love you Lahore ❤❤
@dilpreetsingh7179
@dilpreetsingh7179 2 года назад
Bhut bhut thx vr ji te sis reaction krn lai
@sandhupreetkaur4085
@sandhupreetkaur4085 2 года назад
Bhut bar suna je song Ron aajda from gurdaspur Punj
@jammukashmirdedogre8667
@jammukashmirdedogre8667 2 года назад
Bhai g mein thuhadi har ek vedio bekhda ... Menu thuhadi the thuhadi wife jho ki Meri sister ..... Menu Dona di smile baddi Changi lagdi hai ..... Tusi dono khush raho ... Love from India ... Jammu Kashmir .....
Далее
impossible lungs test !! 🫁
01:00
Просмотров 4,4 млн
Reaction: Asan Nu Maan Watna Da Full Movie Last Part
21:45