Тёмный
No video :(

Lakha Sidhana ਨੇ ਨੰਗੇ ਕੀਤੇ ਅਖੌਤੀ ਸਮਾਜ ਸੇਵੀ ਪੂਰੀ ਪੜਚੋਲ ਕਰ ਖੋਲੇ ਕੱਚੇ ਚਿੱਠੇ। Goldy PP । Puneet PP 

RMB Television
Подписаться 974 тыс.
Просмотров 677 тыс.
50% 1

#LakhaSidhanaInterview #GoldyPP #PuneetPP

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 4 тыс.   
@JaswinderSingh-nj3fz
@JaswinderSingh-nj3fz 4 года назад
ਮੇਰਾ ਪਿੰਡ ਲੰਭਵਾਲੀ ਹੈ ,ਮੇਰੇ ਪਿੰਡ ਦੀ ਬੇਟੀ ਹਾਂਗਕਾਂਗ ਹੈ, ਜਦੋਂ ਵੀ ਪਿੰਡ ਆਉਦੀ ਹੈ, ਲੱਖਾਂ ਰੁਪੈ ਪਿੰਡ ਦੇ ਗਰੀਬ ਪਰਵਾਰਾਂ ਦੀ ਮੱਦਦ ਕਰਕੇ ਜਾਦੀ ਹੈ। ਸਿਧੀ ਸਮਾਜ ਸੇਵਾ,ਕੋਈ ਕੈਮਰਾ ਨਹੀ ਕੋਈ ਵੀਡੀਓ ਨਹੀ। ਗੁਪਤ ਦਾਨ ਮਹਾ ਦਾਨ, ।
@parmsingh7258
@parmsingh7258 4 года назад
ਇਹ ਹੁੰਦੀ ਅਸਲ ਸੇਵਾ..ਵਾਹ ਜੀ
@SunnySunny-cl9kq
@SunnySunny-cl9kq 4 года назад
Eh veere Cmnt vich he honi sava hna
@GurjantSingh-ys2oj
@GurjantSingh-ys2oj 4 года назад
Ah goldy puneet thug a
@parmsingh7258
@parmsingh7258 4 года назад
@@SunnySunny-cl9kq .ਜਾ ਕੇ ਪਤਾ ਕਰਿਆ ਫੇਰ ਕੇਸ ਕਰ ਦੀ.. ਜੇ ਨਾ ਸੱਚ ਹੋਇਆ..ਇਥੇ ਭਕਾਈ ਮਾਰੀ ਜਾਣਾ
@bsr_013
@bsr_013 4 года назад
saaleya cmnt ch ta dsi jana meri beti seva krdi aa guptt dan kitho hoya
@Rinkukhurdvlogs
@Rinkukhurdvlogs 4 года назад
ਲੱਖੇ ਵਾਈ ਸੱਚ ਬੋਲਣ ਦੀ ਹਿੱਮਤ ਰੱਖ ਦੈ ਰੱਬ ਤੈਨੂੰ ਚੱੜਦੀਕਲਾ ਬੱਖਸੇ ਦਿੱਲੋ ਸਲਾਮ ਤੇਰੇ ਹੋਸਲੇ ਨੂੰ
@semasingh7790
@semasingh7790 4 года назад
Pittrkar.veer.bhut.vadhyi.binda
@ParamjitKaur-yn4yt
@ParamjitKaur-yn4yt 3 года назад
Bhai good
@navdeepkaur2185
@navdeepkaur2185 2 года назад
Sahi keha veer 🙏
@punjabivirsanewsinfotainme1430
@punjabivirsanewsinfotainme1430 4 года назад
ਪੁਲਿਸ ਇਮਾਨਦਾਰੀ ਨਾਲ ਆਪਣੀ ਡਿਉਟੀ ਕਰ ਲਵੇ ਇਹੀ ਵਡੀ ਸਮਾਜ ਸੇਵਾ ਹੋਵੇਗੀ
@jaisachidanandji..ssdn...s8212
@jaisachidanandji..ssdn...s8212 4 года назад
shi baat hai
@singhisking4399
@singhisking4399 2 года назад
Sahi gall ha veer
@navdeepsinghbrar1016
@navdeepsinghbrar1016 4 года назад
ਸਹੀ ਗੱਲ ਆ ਜੋ ਬੰਦੇ ਪਾਣੀ ਪਿਉਣ ਤੋ ਪਹਿਲਾ ਕੈਮਰਾ ਚੱਲਣ ਦੀ ਉਡੀਕ ਕਰਦੇ ਆ ਉਸ ਤੋ ਇਮਾਨਦਾਰੀ ਦੀ ਉਮੀਦ ਨੀ ਕੀਤੀ ਜਾ ਸਕਦੀ
@gillsingh1950
@gillsingh1950 2 года назад
Balj100ok
@sidhusingh2049
@sidhusingh2049 4 года назад
ਪੁਲਿਸ ਵਾਲੇ ਸਹੀ ਡਿਉਟੀ ਕਰ ਲੈਣ ਇਹ ਹੀ ਸਮਾਜ ਸੇਵਾ
@jhandaumlee
@jhandaumlee 4 года назад
ਬਿਲਕੁਲ ਸਹੀ ਕਿਹਾ ਜਨਾਬ।
@reshamsinghsingh7115
@reshamsinghsingh7115 4 года назад
ਬਿਲਕੁਲ ਸਹੀ ਗੱਲ ਹੈ ਵੀਰੇ
@gurmailsinghcoach8388
@gurmailsinghcoach8388 3 года назад
JAGDEEP RANDHAWE KOHTE GADE DA KMM HE EHE A CHAKWE CHULLE DA OH FOLWERA BADUN DA MARA HE HAR ROJ OH CAHADE WALE SENGER DE SEFFT KARDA VAD CH JDO KOE OS TO BDA BAAP A JAWE TA FER US DEA SEFFTA KARDA REHNDA NALE APNE PACHAN BNA KE HUBN LOOKA DA BUDU LAGAE JANDA
@narinderkaur5414
@narinderkaur5414 3 года назад
@@jhandaumleeਣਮਣਮਣਣਮਣਣਣਮਣਮਣਮਣਮਣਮਣਮਣਣਮਣਮਣਮਮਣਣਣਣਣਣਣਮਣਮਮਣਮਣਣਣਣਣਣਣਣਣਮਣਮਣਮਣ ਮਣਮਣਮਣਣਣਣਣਮਮਣ ਣਮਮਮਣਮਣਣਣਣਮਮਣਣਮਮਣਮਣਣਮਣਮਮਣਣਮਮਮਣਣਣਮਣਮਮਮਣਮਮਣਮਮ
@narinderkaur5414
@narinderkaur5414 3 года назад
@@jhandaumlee ਮਮਮਮਣਣਮਹ। ੲਉ ਹੀ। ਦਗਙਮਪਸ਼ੰਮਮੜਨੰ
@Amansingh-nb6ks
@Amansingh-nb6ks 4 года назад
ਸਮਾਜ ਸੇਵੀ ਸੀ ਬਾਬਾ ਭਗਤ ਪੂਰਨ ਸਿੰਘ ਜੀ ਜਿਨਾਂ ਨੇ ਅਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਲਈ ਲਗਾ ਦਿੱਤਾ
@raghbirsingh5817
@raghbirsingh5817 4 года назад
ਬਿੱਲਕੁੱਲ ਸਹੀ ਕਿਹਾ
@amritpalkaur6135
@amritpalkaur6135 4 года назад
Bilkul🙏🙏🙏🙏🙏
@suchayaarsadiq6751
@suchayaarsadiq6751 4 года назад
Oh veer iljaam ta loka ne ohna te vi lae hone aa
@kambiaulakh6777
@kambiaulakh6777 4 года назад
Dekho jra ru-vid.com/video/%D0%B2%D0%B8%D0%B4%D0%B5%D0%BE-dWaITM1s3dk.html
@nofarmersnofood6526
@nofarmersnofood6526 4 года назад
💯
@PremSingh-we4dh
@PremSingh-we4dh 4 года назад
ਲੱਖੇ ਵੀਰ ਗੋਲਡੀ ‌ਨੇ ਆਪਣੇ ਮਾਮੇ ਦੀ ਜ਼ਮੀਨ ਹੜੱਪ ਕਰ ਲਈ ਹੈ ਇਹਦੀ ਮਾਮੀ ਦਰ ਦਰ ਦੀਆਂ ਠੋਕਰਾਂ ਖਾ ਰਹੀ ਤੇ ਜੇ ਮਾਮੀ ਨਾਲ ਠੱਗੀ ਮਾਰ ਸਕਦਾ ਹੈ ਉਹ ਦੁਜਿਆਂ ਦਾ ਕੀ ਸਵਾਰੂ
@HarpreetSingh-uc8ui
@HarpreetSingh-uc8ui 4 года назад
ਫਿਰ ਵੀਰ ਉਹਦੀ ਪੜਤਾਲ ਕਰਕੇ ਵੀਡੀਉ ਬਣਾ ਕੇ ਪਰਦਾ ਫਾਸ਼ ਕਰੋ
@PremSingh-we4dh
@PremSingh-we4dh 4 года назад
@@HarpreetSingh-uc8ui ਵੀਰ ਯੁਟੂਬ ਤੇ ਸਰਚ ਮਾਰੋ ਵੀਡੀਓ ਦਾ ਨਾਂ ਹੈ ਗੋਲਡੀ ਤੇ ਲੱਗੇ ਮਾਮੇ ਦੀ ਜ਼ਮੀਨ ਹੜੱਪ ਦੇ ਦੋਸ਼
@HarpreetSingh-uc8ui
@HarpreetSingh-uc8ui 4 года назад
@@PremSingh-we4dh ok
@records-bb8ul
@records-bb8ul 4 года назад
fer ta goldy di galt gal a
@lifebeyondimagination8322
@lifebeyondimagination8322 4 года назад
ਲਖੇ ੨੨ ਦੀਆਂ ਗੱਲਾਂ ਜਵਾਕਾਂ ਦੇ ਸਮਜ ਨਹੀ ਆਉਣੀਆਂ , ਕਿਓਕਿ ਜਵਾਕ ਲਈ ਲੱਗ ਹੁੰਦੇ ਨੇ ਤੇ ਉਹ ਜਿੱਧਰ ਹਵਾ ਦਾ ਵਹਾ ਹੁੰਦਾ ਓਦਰ ਹੋ ਜਾਂਦੇ ਨੇ ਸਮਾਜ ਨੂੰ ਸਮਜਣ ਲਈ ਜ਼ਿੰਦਗੀ ਦਾ ਤਜ਼ਰਬਾ ਵੀ ਮਾਇਨੇ ਰੱਖਦਾ .......
@gurvindersinghsidhu2153
@gurvindersinghsidhu2153 4 года назад
ਜਮਾ ਸਈ ਗੱਲ ਆ ਵੀਰ ਤੇਰੀ
@gurmelkaur8965
@gurmelkaur8965 4 года назад
ਮਨੁਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਧੰਨਵਾਦ ਮਿੰਟੂਵੀਰ
@dharmindersingh5215
@dharmindersingh5215 4 года назад
ਸਾਰੇ NRI ਵੀਰਾਂ ਨੂੰ ਬੇਨਤੀ ਹੈ ਜੋ ਵੀ ਸੇਵਾ ਕਰਨਾ ਚਾਹੁੰਦੇ ਨੇ ਓਹਨਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਪਿੰਡ ਵਿੱਚ ਜੋ ਵੀ ਲੋੜਵੰਦ ਪਰਿਵਾਰ ਨੇ ਓਹਨਾਂ ਦੀ ਮੱਦਦ ਸਿਧੀ ਕੀਤੀ ਜਾਵੇ ਕਿਸੇ ਵੀ ਵਿਚੋਲਗੀ ਦੀ ਲੋੜ ਨਹੀਂ
@rikkisran3383
@rikkisran3383 4 года назад
Lakhe warge uth k una nu v bolnge. Sade pind ch v eda hi hou munda honesty nal sewa krda c but kuj kutte uth k boln lg pe k eh khnda. 2 saal to munde ne sewa chadti te gareeb fer rulge. Duniya bht kharab khud lok glt hunde te samjde doosre v glt. Hun eh lakha khud drugs bechda murder kidnaping krda hun eh bhagat a gya
@mandeepsandhu4416
@mandeepsandhu4416 4 года назад
@@rikkisran3383 sahi gl aa vir ji jehde anni mehnat nl kmai krde ne ohna nu ohna de paise di fikr ee hndi aa eh lok ave salahan den aa jnde ne kise nu chnga km vi nai krn dinde
@rikkisran3383
@rikkisran3383 4 года назад
@@mandeepsandhu4416 sahi a veer. Hun gareeb nu ki pta ki moneygram a ki western umion te ki account
@mandeepsandhu4416
@mandeepsandhu4416 4 года назад
@@rikkisran3383 hnji nale India ton bhr baithe sanu kidan pta laggu ohna lokan di jihna di help hndi aa
@rikkisran3383
@rikkisran3383 4 года назад
@@mandeepsandhu4416 definitely lakhe warge choron to thik hi ne. Har koi bura ni hunda. Jede NRI nu lgda k Goldi warge kha rae ne o help na bhejn but galt na boln.
@5911Ludhiana
@5911Ludhiana 4 года назад
NRI sirf Aapne pind (village) nu sudaar lawo ..bohat changa houga har ik pind waste ..
@UttamSingh-rc9lz
@UttamSingh-rc9lz 4 месяца назад
ਲੱਖਾ ਸਿਧਾਣਾਂ ਜਿੰਨਦਾਬਾਦ।
@MoosewalaworldPBX1
@MoosewalaworldPBX1 4 года назад
ਕਿਸ ਨੂੰ 22 ਦੀ ਗੱਲ ਸਹੀ ਲੱਗੀ Like ਜਰੂਰ ਕਰੋ👇👇
@kaurbrar3883
@kaurbrar3883 4 года назад
ਮੈਂ goldy ਦੀ fan ਹਾਂ...ਪਰ ਮੇਰਾ ਵਿਚਾਰ ਹੈ ਕਿ fan ਬਣੋ ਪਰ ਅੰਨੇ੍ fan ਨਾ ਬਣੋ..ਅੱਜ ਲੱਖੇ ਬਾਈ ਦੀ interview ਸੁਣੀ ਦਮ ਬਈ ਦੀਆਂ ਗਲਾਂ ਵਿਚ.. ਬਹੁਤ ਵਧੀਆਂ ਸਚੀਆਂ....ਸਿਰਾ ਬਾਈ ਸੋਚਣ ਲਈ ਮਜ਼ਬੂਰ
@lovejeetsamagh4392
@lovejeetsamagh4392 4 года назад
Right ji
@SandeepKaur-uf6zw
@SandeepKaur-uf6zw 4 года назад
Bilkul sahi
@PARDEEP6
@PARDEEP6 4 года назад
Acha g
@sikhfaisle8979
@sikhfaisle8979 4 года назад
Sochan li mzboor sare hundea ..
@mercygaming.6995
@mercygaming.6995 4 года назад
@@sikhfaisle8979 sahi aa ji
@gurvindersinghsidhu2153
@gurvindersinghsidhu2153 4 года назад
ਬਾਈ ਜੀ ਜਿਸ ਸੱਚੇ ਬੰਦਿਆਂ ਨੇ ਸੇਵਾ ਕਰਨੀ ਹੁੰਦੀ ਆ ਉਹਨਾਂ ਨੂੰ ਦਿਖਾਵੇ ਕਰਨ ਦੀ ਲੋੜ ਨਹੀਂ ਪੈਂਦੀ ਨਾ ਫੇਸਬੁੱਕ ਤੇ ਨਾ ਹੀ ਜੂਟਿਉਬ ਤੇ ਜੀਨੇ ਸੇਵਾ ਕਰਨੀ ਹੁੰਦੀ ਆ ਉਹ ਲੋਕ ਦਿਖਾਵੇ ਨੀ ਕਰਦੇ ਹੁੰਦੇ ਵੀਰ ਨਾ ਹੀ ਲੋਕਾਂ ਤੋਂ ਮੰਗਕੇ ਕਰਦੇ ਹੁੰਦੇ ਆ ਉਹ ਲੋਕ ਆਪਣੇ ਸਿਰ ਤੇ ਆਪ ਕਰਦੇ ਹੁੰਦੇ ਆ
@manjeet4024
@manjeet4024 Год назад
💐💐💐💐🙏🙏🙏🇮🇳🇲🇾🇲🇾🇲🇾
@SukhwinderSingh-qi2yp
@SukhwinderSingh-qi2yp 4 года назад
ਬਾਦਲਾਂ ਨੇ ਕਿੱਡੀ ਬੇਅਦਬੀ ਕਰਵਾਈ ਆ ਉਹਦਾ ਤਾਂ ੲਿਨਸਾਫ਼ ਨੀ ਮਿਲੇਆ
@Alr-Gaming
@Alr-Gaming 4 года назад
Fir tu Badal nal rlja
@GurdevSingh-kc3vy
@GurdevSingh-kc3vy 4 года назад
Onha da hisab ni lai skde eh lok..bs j koi changa Kam krda aa ohdiya latta khichan aa jande pehla..
@JaspreetSingh-ge8sm
@JaspreetSingh-ge8sm 4 года назад
🐏🐏🐏 🦸‍♂️goldy diyan
@Rinkukhurdvlogs
@Rinkukhurdvlogs 4 года назад
ਗੱਲ ਕਿ ਚੱਲਦੀਆ ਤੂੰ ਹੋਰ ਈ ਧੂੜ ਚੋ ਟੱਟੂ ਛੱਡੀ ਜਾ ਨੈ
@kambiaulakh6777
@kambiaulakh6777 4 года назад
Dekho jra ru-vid.com/video/%D0%B2%D0%B8%D0%B4%D0%B5%D0%BE-dWaITM1s3dk.html
@punjabitv1692
@punjabitv1692 4 года назад
ਸਮਾਜ ਸੇਵਾ ਭਗਤ ਪੂਰਨ ਸਿੰਘ ਜੀ ਕਰਦੈ ਸਨ ਪਹਿਲਾਂ ਉਹਨਾਂ ਦਾ ਜੀਵਨ ਪੜਨ ਸਾਰੇ ਸਮਾਜ ਸੇਵੀ ਫੇਰ ਕਰੋ ਸਮਾਜ ਸੇਵਾ
@lovepreetsinghsaini316
@lovepreetsinghsaini316 4 года назад
Sehi keha ji ohna nay apni life sewa ch lga ditti
@pinduaujla4028
@pinduaujla4028 4 года назад
Bilkul sahi veer
@Gujralcreations
@Gujralcreations 4 года назад
True
@GurpreetSingh-nw3sc
@GurpreetSingh-nw3sc 4 года назад
Shi gal bro 👍
@AmanDeep-zx3bx
@AmanDeep-zx3bx 4 года назад
J aj bhakat pooran singh ji v hudde ta facebook wale vedvana aj una nu galat kheh dena c....
@amandeepdhaliwal3900
@amandeepdhaliwal3900 4 года назад
ਵਾਈ ਜੀ ਬਾਬੇ ਨਾਨਕ ਜੀ ਨੇ ਪਹਿਲਾਂ ਹੀ ਕਿਹ ਦਿੱਤਾ ਜੋ ਵਿਸ਼ਵਾਸ ਕਰੂ ਓਹ ਹੀ ਠਗਿਆ ਜਾਵੇਗਾ
@ArjunSingh-fm2ib
@ArjunSingh-fm2ib 4 года назад
ਲੱਖੇ ਵੀਰ ਤੁਹੀਆਂ ਗੱਲਾਂ ਸੱਚੀਆਂ ਤੇ ਪਿਆਰੀਆਂ ਨੇ 🙏🙏🙏👌👍
@satinderkaur4343
@satinderkaur4343 3 года назад
ਸੱਚੀ ਗੱਲ ਵੀਰ ਦੀ
@GurdeepSingh-ql5qb
@GurdeepSingh-ql5qb 3 года назад
Hi
@sarpachsaab7188
@sarpachsaab7188 4 года назад
ਪੰਜਾਬ ਪੁिਲਸ ਕਦੋ ਦੀ ਸਮਾਜ ਸੇਵਾ ਕਰਨ ਲॅਗ ਪਈ
@angrejsinghbajwa788
@angrejsinghbajwa788 4 года назад
ਲੱਖਾਂ ਸਿਧਾਣਾ ਵੀਰ ਜੀ ਦੀਆਂ ਗੱਲਾਂ ਸੋਚਣ ਲਈ ਮਜਬੂਰ ਕਰਦੀਆਂ ਹਨ ਅੱਜ ਕੱਲ ਹਰੇਕ ਬੰਦਾ ਸਮਾਜ ਸੇਵਕ ਬਣੀ ਜਾਂਦਾ ਨਾਲੇ ਪੁੰਨ ਤੇ ਨਾਲੇ ਫਲੀਆਂ ਧੰਨਵਾਦ ਜੀ ਸਾਰੇ ਦੋਸਤ ਮਿੱਤਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ❤👏
@karamjeetkaur1510
@karamjeetkaur1510 4 года назад
nice
@angrejsinghbajwa788
@angrejsinghbajwa788 4 года назад
@@karamjeetkaur1510 ਧੰਨਵਾਦ ਭੈਣ ਜੀ
@RajveerSingh-iw6yo
@RajveerSingh-iw6yo 4 года назад
ਜਿੳੁਂਦਾ ਰਹਿ ਲੱਖੇ ਵੀਰ,,,,, ਏਨੀਅਾ ਜਾਣਕਾਰੀ ਭਰਭੂਰ ਗੱਲਾਂ ਦੱਸਣ ਲਈ ਤੇਰਾ ਧੰਨਵਾਦ
@jarnailgill8365
@jarnailgill8365 4 года назад
Lakha bi ji keep your honesty, our community is just like that .
@rajagill7138
@rajagill7138 4 года назад
ਜਿਉਂਦਾ ਰੈ ਲੱਖੇ ਵੀਰ ਤੂੰ ਸੱਚੀਆਂ ਗੱਲਾਂ ਕਰਦਾ ਰੱਬ ਹੋਰ ਵੀ ਹਿਮੱਤ ਦਵੇ
@m.stransportekte626
@m.stransportekte626 4 года назад
Very good Bai A Dhandaa ha
@vikasvikas5454
@vikasvikas5454 4 года назад
Sahi gl aa jatta
@iqbalsingh-kh8cu
@iqbalsingh-kh8cu 4 года назад
53 mint ਦੀ ਵੀਡੀਓ ਸੁਨ ਕੇ ਦਿਲੋਂ like
@surindersinghsaini7863
@surindersinghsaini7863 4 года назад
ਸਮਾਜ ਸੇਵੀ ਸੰਸਥਾਵਾਂ ਭਗਤ ਪੂਰਨ ਸਿੰਘ ਭਾਈ ਘਨੱਈਆ ਜੀ ਦੀਆਂ ਪਾਰਦਰਸ਼ੀ ਤਰੀਕੇ ਨਾਲ ਚਲਾਇਆ ਜਾ ਰਹੀਆਂ ਹਨ
@harmamrkaur8004
@harmamrkaur8004 4 года назад
@@surindersinghsaini7863 0pppppp
@ManjitKaur-dj7mq
@ManjitKaur-dj7mq 3 года назад
ਤੁਹਾਡੀ ਪੁਰਾਣੀ video ਦੇਖੀ ਤੁਸੀ ਸਾਰੀਆਂ ਸੱਚੀਆਂ ਗੱਲਾਂ ਕੀਤੀਆ ਹਨ ਤੁਸੀ ਪੰਜਾਬ ਦੇ ਬੱਬਰ ਸ਼ੇਰ ਹੋ ਤੁਸੀ ਪੂਰੇ ਪੰਜਾਬ ਨੂੰ ਬਚਾਉਣ ਲਈ ਬਹੁਤ ਮਿਹਨਤ ਕੀਤੀ ਹੈ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏
@Ustadji-ig1wi
@Ustadji-ig1wi 4 года назад
Good job ji
@mandersinghsingh1233
@mandersinghsingh1233 4 года назад
ਲੋਕ ਤਾ ਆਟੇ ਦੇ ਦੀਵੇ ਬਣੇ ਹੋਏ ਆ, ਜੈ ਅੰਦਰ ਰੱਖਦੇ ਆ ਤਾਂ ਚੂਏ ਖਾ ਜਾਣ ਗਏ ਜੈ ਬਹਾਰ ਰੱਖਦੇ ਹਾਂ ਤਾਂ ਕਾਂ ਚੁੱਕ ਕੇ ਲਏ ਜਾਣ ਗਏ।
@user-mj3ww3oi1d
@user-mj3ww3oi1d 4 года назад
ਲੱਖੇ ਵੀਰੇ ਮੈਂ ਵੀ ਡਰਾਈਵਰ ਹਾ ਮੈਂ ਬਹੁਤ ਹੀ ਐਕਸੀਡੈਂਟ ਵਾਲੇ ਬਹੁਤ ਬਾਹਰ ਕੱਢਕੇ ਜਾਨਾਂ ਬਚਾਆ ਕਦੇ ਵੀ ਕੋਈ ਵਡਿਉ ਨਹੀਂ ਨਾ ਹੀ ਕੋਈ ਚੈਨਲ ਹੈ
@gurpreetsidhu2969
@gurpreetsidhu2969 4 года назад
very good veera
@baljindermaan1905
@baljindermaan1905 4 года назад
Solute to you brother
@sukhmailkaur1596
@sukhmailkaur1596 4 года назад
Bahut badhia veere
@LovelySingh-og1yy
@LovelySingh-og1yy 4 года назад
ਵੀਰ ਤੈਨੂੰ ਸਲਾਮ ਆ ਪਰ ਇਹ ਲੋਕ ਦਿਖਾ ਕਰ ਰਹੇ ਨੇ
@jatinderpalsingh4885
@jatinderpalsingh4885 4 года назад
Thanks for
@gurfatehsinghdhaliwal4288
@gurfatehsinghdhaliwal4288 3 года назад
ਗੋਲਡੀ ਵੀਰ ਜੀ 💓💓💓💓💓💓💓💓💓💓💓🌹🌹🌹🌹🌹🌹🌹🌹🌹🌹
@amritmaanmaanamrit3563
@amritmaanmaanamrit3563 Год назад
Lakha Bai jindabaad jindabaad
@harmanKhehra
@harmanKhehra 4 года назад
ਮੈਂ ਰੋਜਾਨਾ ਹੁਕਮਨਾਮਾ ਅਤੇ ਗੁਰਬਾਣੀ ਦੀਆ ਵੀਡਿਓਜ਼ ਬਣਾਉਦਾ ਹੈ ਜੀ ਪਰ ਕੋਈ ਵਿਊ ਨਹੀਂ ਆਉਂਦਾ ਪਤਾ ਨਹੀਂ ਕਯੋ. ਕਿਰਪਾ ਕਰ ਕੇ ਮੇਰਾ ਚੈਨਲ ਇਕ ਵਾਰ ਦੇਖਲੋ.
@charanjeetsingh9799
@charanjeetsingh9799 4 года назад
ਹੁਣ ਕੀ ਕਹੀਏ ਬਈ ਵੇਹਲ ਨੀ ਲੋਕਾਂ ਨੂੰ ਪਰ ਨਾਨਕ ਜੀ ਦੇ ਧਰਮ ਦੀ ਗੱਲ ਵਿਰਲੇ ਵਿਰਲੇ ਹੀ ਕਰਦੇ ਨੇ
@sukhwindersinghsukhwinder1089
@sukhwindersinghsukhwinder1089 4 года назад
ਵੀਰ ਜੀ ਤੁਸੀਂ ਗੁਰਬਾਣੀ ਨਾਲ ਜੁੜੋ ਹੋ, ਕੀ ਤੁਸੀਂ ਹੁਕਮਨਾਮਾ ਵੀ ਸਿਰਫ਼ ਵਿਊ ਲਈ ਪਾ ਰਹੇ ਹੋ।ਇਹ ਤਾਂ ਮਾੜੀ ਗੱਲ ਹੈ ਵੀਰ ਜੀ।
@garybenipal2027
@garybenipal2027 4 года назад
Y tu hrek video te aahi comment kr dinna
@sukhwindersinghsukhwinder1089
@sukhwindersinghsukhwinder1089 4 года назад
@@garybenipal2027 veer g aahi kehra massage kr da ha mai. Mai ta ik hi massage kita jo menu sahi laga veer g. Veer g hath jor ke benti hai ik baar tusi bhi jarur sochna jo tusi likheya c oh thik c. Humnama ta mai bhi aage send krda ha kafi loka nu par kade v viuu lai nahi. Viuu ta Waheguru ji ne aap hi vda dene jadon us di kirpa ho gai. Fir bhi veer g mai mafi chahuda ha je tuhanu dukh laga,,mera ehho jeha koi erada nhi c te na hai.
@BAJWASINGH
@BAJWASINGH 4 года назад
ਹੁਕਮਨਾਮੇ ਨੂੰ ਕਿਧਰੇ ਪਾਉਣਾ ਨਹੀਂ ਹੁੰਦਾ ਵੀਰ ਹੁਕਮਨਾਮੇ ਤੇ ਚੱਲਣਾ ਹੁੰਦਾ ਹੈ।
@amanatbrar2077
@amanatbrar2077 4 года назад
ਪੁਤਰੋ ਪੰਜਾਬ ਦਿਉ ਹਿੰਮਤ ਨਾ ਹਾਰਿਉ ਸਾਡੀਆ ਆਸੀਸਾ ਤੁਹਾਡੇ ਨਾਲ ਨੇ,ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ।
@karmjeetkaur4665
@karmjeetkaur4665 4 года назад
ਲੱਖਾ 👍👍👍
@PardeepSingh-bf3kz
@PardeepSingh-bf3kz 3 года назад
Lakha 22 zindabad
@charanjitsingh375
@charanjitsingh375 4 года назад
ਅਲੋਚਕਾਂ ਲਈ ਹੇਟਰ ਸ਼ਬਦ ਵਰਤਣਾ ਭਲੇ ਲੋਕਾਂ ਦਾ ਕੰਮ ਨਹੀ ਹੋ ਸਕਦਾ।
@maanm1332
@maanm1332 4 года назад
िਜਹੜਾ ਧਰਮ ਲਈ ਮਰਦਾ ਓੁਨੁੰ िਕਥੇ ਯਾਦ ਕੋਈ ਕਰਦਾ िਜਹੜਾ ਪਾਵਰ िਵਚ ਹੁਦਾ ਹਰ ਕੋਈ ੳੁਦਾ ਪਾਣੀ ਭਰ ਦਾ ........ਬ ਮ
@JasbirSingh-wr5bq
@JasbirSingh-wr5bq 4 года назад
ਲੱਖਾ ਵੀਰ ਬਹੁਤ ਵਧੀਆ ਜਾਣਕਾਰੀ ਦੇਕੇ ਸੇਵਾ ਕਰ ਰਹੇ ਹੋ ਧੰਨਵਾਦ ਜੀ
@JaswinderSingh-kh7ir
@JaswinderSingh-kh7ir 2 года назад
ਬਾਈ ਲੱਖੇ ਸਿਧਾਣੇ ਜਿਨ੍ਹਾਂ ਚੰਗਾ ਇਨਸਾਨ ਕੋਈ ਨਹੀਂ ਲਵ ਯੂ ਬਾਈ
@user-rl2qn1yt1l
@user-rl2qn1yt1l 4 года назад
ਜਮ੍ਹਾਂ ਸਹੀ ਗੱਲ ਕਰ ਰਿਹਾ ਪੰਜਾਬ ਦਾ ਬੱਬਰ ਸੇਰ
@punjabientertainment3982
@punjabientertainment3982 4 года назад
ਬਾਈ ਦੀ ਸਪੋਰਟ ਕਰੋ ਯਰ ਸਾਰੇ ਲੱਖੇ ਬਾਈ ਵਰਗੇ ਈ ਖੁੱਲ ਕੇ ਬੋਲ ਸਕਦੇ ਹੋਸਲਾ ਹਰੇਕ ਚ ਨੀ ਹੁੰਦਾ
@jassnagra6411
@jassnagra6411 4 года назад
Sala chor aa gangster sala
@punjabientertainment3982
@punjabientertainment3982 4 года назад
@@jassnagra6411 bai pichle time nu kio agge liya rahe o ajj ki kr riha aa kio ni dekhde
@SherSingh.382
@SherSingh.382 4 года назад
@@jassnagra6411 51:30 tere wargeya nu jawab dita ohne sunla.
@00SandeepSingh00
@00SandeepSingh00 4 года назад
ਕਿਹੜਾ ਭਲਾਈ ਦਾ ਕੰਮ ਕਰ ਰਿਹਾ ਦੱਸੋ ਇੱਕ ਵਾਰ। ਅਪਣੀ ਮਸ਼ਹੂਰੀ ਹੀ ਕਰਦਾ ਫਿਰਦਾ ਆ ਦੂਜਿਆਂ ਦੇ ਫਟੇ ਵਿੱਚ ਲੱਤ ਫਸਾਉਣਾ ਬਹੁਤ ਸੋਖਾ ਹੁੰਦਾ। ਨਾਲੇ ਸੋ ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਆਹ ਗੱਲ ਲੱਖੇ ਦੀ।
@punjabientertainment3982
@punjabientertainment3982 4 года назад
@@SherSingh.382 hmm y
@manveersingh1136
@manveersingh1136 4 года назад
ਬਹੁਤ ਹੀ ਵਧੀਆ ਗੱਲਾ ਕੀਤੀਆ ਬਾਈ ਜੀ ਤੁਹਾਡੀਆ ਗੱਲਾ ਨੇ ਬਹੁਤ ਸਾਰੇ ਲੋਕਾਂ ਦੀਆ ਅੱਖਾਂ ਖੋਲ੍ਹ ਦਿੱਤੀਆ ਧੰਨਵਾਦ ਵੀਰੇ ਜਿਉਂਦੇ ਵਸਦੇ ਰਹੋ।
@user-vv3kv5jj7o
@user-vv3kv5jj7o 2 года назад
ਸੱਚ ਬੋਲਣਾ ਬਹੁਤ ਵੱਡੀ ਗੱਲ ਹੈ
@DarshanSingh-gx1gb
@DarshanSingh-gx1gb 4 года назад
ਲੱਖੇ ਬਾਈ ਦੀਆਂ ਗੱਲਾਂ ਬਿਲਕੁਲ ਸੱਚੀਆਂ ਤੇ ਕੌੜੀਆਂ ਨੇ ਹਰੇਕ ਬੰਦੇ ਦੇ ਹਾਜਮ ਨਹੀਂ ਆਉਦੀਆਂ । ਜਿਹੜੀਆਂ ਲੱਖੇ ਨੇ ਉਦਾਹਰਣਾਂ ਦਿੱਤੀਆਂ ਨੇ ਉਹ ਬਿਲਕੁਲ ਅੱਜ ਦੇ ਸਮੇਂ ਦੀਆਂ ਤਾਜੀਆਂ ਤੇ ਸੱਚੀਆਂ ਘਟਨਾਵਾਂ ਨੇ । ਪਰਖ ਕਰਨੀ ਜਰੂਰੀ ਆ ।।
@ravibhullar1578
@ravibhullar1578 3 года назад
Shi gl a bai
@angrejsinghbajwa788
@angrejsinghbajwa788 4 года назад
ਲੱਖਾਂ ਸਿਧਾਣਾ ਵੀਰ ਜੀ ਸਾਡੇ ਪੰਜਾਬੀਆਂ ਦਾ ਭੇੜ ਚਾਲ ਹੈ ਅਸੀਂ ਜਿਸਨੂੰ ਚਾਹੀਏ ਉਸ ਨੂੰ ਅਸਮਾਨ ਤੇ ਬਿਠਾ ਦੇਦੈ ਹਾਂ ਤੇ ਜਿਸ ਨੂੰ ਚਾਹੀਏ ਕੱਖਾ ਵਿੱਚ ਰੋਲ ਕੇ ਰੱਖ ਦੱਈਏ
@ranjitkaur154
@ranjitkaur154 4 года назад
Lakha bhaji you are doing good,i always listen u, i always listen u
@baljitsingh6523
@baljitsingh6523 4 года назад
Bhai ji Goldy and Puneet doing humanity job, i salute them
@sandeepsekhon7009
@sandeepsekhon7009 4 года назад
ਬਾਈ ਦੀਆ ਗੱਲਾ ਸੋਚਣ ਤੇ ਮਜਬੂਰ ਕਰਦੀਆ👌
@user-eu9lm1xp7j
@user-eu9lm1xp7j 4 года назад
ਸੇਵਾ ਵੀ ਕੋਈ ਕੋਈ ਕਰਦਾ ਪੁਨੀਤ ਗੋਲਡੀ ਅਨਮੋਲ ਵੀਰ ਨੂੰ ਸਲੂਟ ਆ
@jasssingh5720
@jasssingh5720 4 года назад
Baljinder Singh ਲਿਆ ਮੇਨੂ ਪੈਸੇ ਭੇਜਦੇ ਮੈ ਏਦਾਂ ਦੀ ਸੇਵਾ ਕਰ ਦਿੰਦਾ
@dheeraj2634
@dheeraj2634 4 года назад
@@jasssingh5720 tusi app mango paise loka kolo paise mangne sokhe nahi a lockdown ch eni sewa kitti ehna ne usda koi mull nahi a
@Rinkukhurdvlogs
@Rinkukhurdvlogs 4 года назад
ਯਾਰ ਅਜੇ ਵੀ ਨਹੀ ਤੁਹਾਡੀਆ ਅੱਖਾ ਖੁੱਲੀਆ ਕਿੱਉ ਭੇਡਾ ਬੱਣ ਦੇਉ
@jasssingh5720
@jasssingh5720 4 года назад
dheeraj jassi meri gal sunn mai usa Ton tere goldy nu paise bheje 1 war nai 6 war mai last 28 nu bheje te Hun mai puchna chonda ohnu kuch te tera smaaj sewi ne phn bnd kita ghto ght 10 din Ton Hun mai ehi smjna sada paisa dkaar gya ????
@ManjitKaur-dj7mq
@ManjitKaur-dj7mq 3 года назад
ਲੱਖਾ ਸਿਧਾਣਾ ਜੀ ਜ਼ਿੰਦਾਬਾਦ ਤੁਸੀ ਇੱਕ ਸੱਚੇ ਤੇ ਇਮਾਨਦਾਰ ਹੋ ਤੁਸੀ ਹਮੇਸ਼ਾ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਆਪਣੀ ਮੇਹਰ ਬਣਾਕੇ ਰੱਖਣਾ 🙏🙏
@suritchouhan1720
@suritchouhan1720 3 года назад
God bless you Lakhveer veer!!! Stay strong and honest cuz audiences can see that, now days ppl are not stupid anymore and they will support your honest efforts 👍👍👍👍🙏🙏🙏 Lot’s of love from Canada
@Vippendukalakar
@Vippendukalakar 4 года назад
ਲੱਖੇ ਨੂੰ ਕੋਈ ਗਾਲ ਨਾ ਕੱਢਿਓ ਵੀਰ ਬਹੁਤ ਚੰਗਾ ਬੰਦਾ
@ManjeetSingh-dl3xx
@ManjeetSingh-dl3xx 4 года назад
Bhai ji lakha bhai ne bilkul sach boliya vaa
@saabsingh2573
@saabsingh2573 4 года назад
Anne phla kine k vdia kam kite sale ne
@lifegameswithsukhsidhu252
@lifegameswithsukhsidhu252 4 года назад
@@saabsingh2573 kyo pehla kudi kd k lai gia c sodi
@gurpreetsidhu5210
@gurpreetsidhu5210 4 года назад
@@lifegameswithsukhsidhu252 good bai
@sonupunjabi201
@sonupunjabi201 4 года назад
ਲੱਖੇ ਵੀਰ ਦੀਆਂ ਗੱਲਾਂ ਬਿਲਕੁਲ ਸੱਚੀਆਂ ਨੇ, ਸੋਚਣ ਤੇ ਮਜਬੂਰ ਕਰਦੀਆਂ ਹਨ।
@jaswinderbrar2318
@jaswinderbrar2318 4 года назад
ਲੀਡਰਾ ਨੂੰ ਇੱਕ ਮਹੀਨੇ ਦੀ ਕਿੰਨੀ ਤਨਖਾਹ ਮਿਲਦੀ ਆ ਕਿੰਨਾ ਟੈਕਸ ਦਾ ਪੈਸਾ ਇੱਕਠਾ ਹੁੰਦਾ ਤੇ ਕਿੰਨਾ ਜਨਤਾ ਦੀ ਭਲਾਈ ਲਈ ਵਰਤਿਆ ਜਾਦਾ। ਉਹਦਾ ਚਿੱਠਾ ਖੋਲਣ ਦੀ ਗੰਰਾਟੀ ਲਈ ਆ ਕਦੇ। NRI ਪੈਸੇ ਭੇਜ ਰਹੇ ਜਾ ਕੋਈ ਸਰਦਾ ਵਰਦਾ ਵੀਰ ਆਵਦੀ ਕਮਾਈ ਦਾ ਦਸਵੰਦ ਕੱਡਦਾ। ਬਲਾ ਨਹੀ ਚਾਹੇ 50% ਹੀ ਗਰੀਬ ਜਨਤਾ ਦੀ ਸੇਵਾ ਤੇ ਵਰਤਦੇ ਆ। ਕੋਈ ਗਰੀਬ ਨੂੰ ਛੱਤ ਮਿਲਦੀ ਆ ਕਿਸੇ ਮਰਦੇ ਗਰੀਬ ਦੀ ਜਾਣ ਬਚਦੀ ਆ ਜੇ ਉਹਦਾ ਇਲਾਜ ਹੁੰਦਾ ਮਾੜਾ ਕਿ ਆ। ਨਾਲੇ ਤੂੰ ਕਿੰਨੇ ਗਰੀਬ ਪਰਿਵਾਰਾ ਦੇ ਇਲਾਜ ਕਰਵਾਏ ਸਰਕਾਰ ਕੋਲ ਜਨਤਾ ਦੇ ਟੈਕਸ ਇੰਨਾ ਪੈਸਾ ਇੱਕਠਾ ਹੁੱਦਾ ਤੂੰ ਦਸ ਜੇ ਕੋਈ ਗਰੀਬ ਬਿਮਾਰੀ ਨਾਲ ਮਰ ਰਿਹਾ ਹੋਵੇ ਘਰ ਦੀ ਛੱਤ ਡਿੱਗਦੀ ਹੋਵੇ ਕਿੰਨੇ ਕੋ ਪੈਸੇ ਦਿੰਦੀ ਆ ਸਰਕਾਰ।ਸਰਕਾਰਾ ਕਰੋੜਾ ਇੱਕਠੇ ਕਰਕੇ ਜਨਤਾ ਨੂੰ ਮਸਾ ਹਜਾਰਾ ਚ ਕੰਮ ਕਰਦੇ ਆ । ਇਹ 50% ਹੀ ਸਹੀ ਪਰ ਘਰ ਤਾ ਵੱਸਦਾ ਕਿਸੇ ਦਾ ਕੋਈ ਇਲਾਜ ਵੱਲੋਂ ਮਰ ਰਿਹਾ ਤਾ ਬਚ ਰਿਹਾ ।ਅਵੇ ਹਰੇਕ ਮਸਲੇ ਚ ਬੋਥਾ ਨਾ ਚੱਕ ਲਿਆ ਕਰੋ ।ਜੇ ਕੋਈ ਚੰਗਾ ਲੋਕ ਭਲਾਈ ਦਾ ਕੰਮ ਹੁੰਦਾ ਜਾ ਹੋ ਰਿਹਾ ਹੁੰਦਾ ਵਿਘਨ ਨਹੀ ਪਾਈ ਦਾ ਹੁੰਦਾ।🙏🏻
@kamaljitkaur1411
@kamaljitkaur1411 3 года назад
Sahi keha bhai g
@Manpreet_763
@Manpreet_763 4 года назад
Sahi gal a lakhe veere I hope Goldy and puneet will give us a full proof wmk
@sukhjinderjakhar8483
@sukhjinderjakhar8483 4 года назад
ਸਹੀ ਸਮਾਜ ਸੇਵਾ ਤਾ ਉਬਰਾਏ ਹੇ ਜੋ ਬਲੱਡ ਮਨੀ ਦੇ ਿਰਹਾ
@LovelySingh-og1yy
@LovelySingh-og1yy 4 года назад
ਬਿਲਕੁਲ ਸਹੀ ਆ ਵੀਰ ਓਹਨੇ ਕਦੀ ਲਾਈਵ ਹੋ ਕੇ ਨੀ ਕਿਹਾ ਮੈਂ ਆਹ ਕੀਤਾ ਉਹ ਕੀਤਾ
@JASPREETSINGH-qq2hj
@JASPREETSINGH-qq2hj 4 года назад
Sahi hai veer ਸਾਡੇ ਪਿੰਡ ਵੀ ਰਾਸ਼ਨ ਦਿੱਤਾ ਪਰ video ni banai
@sukhdhaliwal4826
@sukhdhaliwal4826 2 года назад
ਸਾਡਾ ਵੱਡਾ ਵੀਰ ਲੱਖਾ ਸਿਧਾਣਾ ਵੀਰ ਜ਼ਿੰਦਾਬਾਦ
@AmarjeetSingh-cg5gk
@AmarjeetSingh-cg5gk Год назад
ਲੱਖੇ ਅੱਦਰ ਜੁਰਤ ਬੌਲਦੀ ਬਿਨਾ ਜਿਗਰੇ ਤੌ ਬਿਨਾ ਨੌਲਜ ਤੌ ਨਹੀ ਕੌਈ ਇੱਨੀ ਜੁਰਤ ਰੱਖਦਾ ਪੱਜਾਬ ਦੇ ਹੱਰ ਮੁੱਦੇ ਤੇ ਬੌਲਦਾ ਹੱਰ ਬੱਦੈ ਅੱਦਰ ਜੁਰਤ ਨਹੀ ਹੈ ਬੌਲ ਜਾਵੇ ਕਿਸਾਨੀ ਅਦੌਲਣ ਵਿੱਚ ਵੱਰਦੀ ਅੱਗ ਵਿੱਚ ਵੀ ਲੱਖਾ ਜਾਨ ਤੱਲੀ ਤੇ ਰੱਖਕੇ ਬੌਲਦਾ ਰਿਹਾ ਪਿੰਡ ਪਿਡੌ ਜਾਕੇ ਬਾਈਹੁਣ ਅਣਖ ਤੇ ਆ ਪਈ ਹੈ ਹੈਜੁਰਤ ਕਿਸੇ ਅੰਦਰ ਮੱਗਰ ਦਿੱਲੀ ਪੁਲਿਸ ਲੱਗੀ ਹੌਵੇ ਲੱਖਾ ਦਾ ਇਨਾਮ ਰੱਖੀਆ ਹੌਵੇ ਫਿਰ ਵੀ ਤੱਲੀ ਤੇ2ਰੱਖਕੇ ਲੌਕਾ ਨੂੰ ਜਗਾਈਾਆ ਲੱਖੇ ਕੱਲੇ ਦਾ ਕੱਮ ਸੀ ਸਾਰੇ ਪੰਜਾਬ ਦੀ ਨੱਸਲ ਫੱਸਲ ਤੇ ਧੱਲਤੀ ਮਾ ਬੌਲੀ ਦੀ ਗੱਲ ਤੇ ਮੈ ਨਹੀ ਵੇਖਿਆ ਪਿਛੇ ਹੱਟੀਆ ਨਾ ਕਿਸੇ ਡੱਰੀਆ ਨਾ ਹਰੀਆ ਪੁਲੀਸ ਨੂੰ ਚੈਲਜ ਕੱਰਦਾ ਰਿਹਾ ਫਲਾਨੀ ਜੱਗਾ ਨੱਸਾ ਵਿਕਦਾ ਮੈ ਨੱਬਰ ਦੇਣਾ ਹੈ ਜੁਰਤ ਤਾ ਕੱਰ ਕਾਰਵਾਈ ਕਦੀ ਪਿੱਛੇ ਪੈਰ ਨਹੀਂ ਪੁਟੀਆ ਜਿਗਰਾ ਚਾਹੀਦਾ ਕਿਨੀਆ ਮਸੀਬਤਾ ਵਿੱਚੌ ਨਿਕਲੀਆ ਲੱਖਾ ਪੱਰ ਜੂਰਤ ਰੱਖੀ ਅੱਜਵੀ ਓੁਸੈ ਰਾਹ ਤੇ ਚੱਲ ਰਿਹਾ ਲੱਖੇ ਵੱਰਗਾ ਤਾ ਚਾਲੀਪਜਾਹ ਹੋਰ ਹੌਣ ਤਾ ਪੱਜਾਬ ਨੂੰ ਸਵੱਰਗ ਬੱਣਾ ਸੱਕਦੇ ਨੇ ਜਿਗਰਾ ਚਾਹੀਦਾ ਨੌਲਜ ਚਹੀਦੀ ਸਾਰੀਆਂ ਚੀਜਾਂ ਲੱਖੇ ਕੌਲ ਹੈਗੀਆ ਨੇ ਅੈਸ਼਼ਵੇ ਨਹੀ ਬੌਲੀਆ ਜਾਦਾ ਲੱਖਾ ਨੇ ਭੱਖਵੱਤ ਦੇ ਘੱਰ ਜਾਕੇ ਵੀ ਦੱਸੇ ਮਸਲੇ ਪੱਰ ਲੌਕ ਵਾਕੀਆ ਅੱਨੇ ਭੱਗਤ ਨੇ ਜੇ ਲੱਖੇ ਨੂੰ ਓੁਦੌ ਜੱਤਾ ਦਿੰਦੇ ਜਦੌ ਅਜਾਦ ਲੱਖਸਣ ਵਿੱਚ ਖਲੌਤਾ ਸੀ ਪੂਛਾ ਚੁਕਾ ਦਿੰਦਾ ਹੁਣ ਤੱਕ ਆਮ ਆਦਮੀ ਵਾਲੇ ਸਰੀਆ ਨੂੰ ਖੁਡੇ ਲਾ ਦਿੰਦਾ ਲੌਕਾ ਦੀ ਮਾਡੀ ਕਿਸਮੱਤ ਅੱਨੇ ਵਾਹ ਠੌਕੀ ਜਾਦੇ ਮਹੌਰਾ ਪੱਰਚੀਆ ਅੱਜ ਲੱਖਾ ਹੁੰਦਾ ਸੱਤਾ ਵਿੱਚ ਤਾ ਦਿੱਲੀ ਦਹਿਲਾ ਦਿੰਦਾ ਇੱਨੀ ਹਿੰਮਤ ਹੈ ਸੈਰ ਦੈ ਅੱਦਰ ਜੁਗ ਜੁਗ ਜੀਓ ਲੱਖਾ ਵੀਰ ਬਹੁਤ ਲੌਡ ਹੈ ਲੱਖੇ ਦੀ ਹੱਰ ਗੱਲ ਤੇ ਬੌਲਦਾ ਦਿੱਲੌ ਬੌਲਦਾ ਹਵਾ ਵਿੱਚ ਨਹੀ ਓੁਡਾਰੀ ਮਾਰਦਾ ਲੌਕੇ ਕਿਸੇ ਪਾਰਟੀ ਨੇ ਵਾਤ ਨਹੀ ਪੁਛਣੀ ਬਿਨਾਲੱਖੇ ਦੇ ਲਾਲਾ ਕਰੂ ਤਹਾਡੀ ਗੱਲ ਜਹਿਨੂ ਇਗਹ ਨਹੀ ਪੱਤਾ ਕਿਲੇ ਵਿੱਚ ਕਿਨਾ ਬੀਜ ਪੈਦਾ ਕਿਲੇ ਵਿੱਚ ਤੌਰੀਆ ਦਾ ਜਾਗੌ ਲੌਕੌ ਅੱਖਾ ਖੌਲੌ ਸੱਚ ਬੌਲੌ ਪੁਰਾ ਤੇਲੌ ਰੱਬ ਆਪ ਰੱਖੀਆ ਕੱਰਦਾ ਹੈ
@brarvlogs5531
@brarvlogs5531 4 года назад
ਸਹੀਂ ਗੱਲਾਂ ਕੀਤੀਆਂ ਲੱਖੇ ਬਾਈਂ ਨੇਂ ! !
@Jk-zf8yx
@Jk-zf8yx 4 года назад
ਵੀਰੇ ਇਹ ਵੀ ਬੋਲੋ ਸ਼ਰਾਬ ਪੀਣੀ ਹੀ ਨਹੀਂ ਚਾਹੀਦੀ
@gursimransingh9597
@gursimransingh9597 4 года назад
Jaspal Kaur oh shdo yr jo bolya sach aaw
@gurjeetsidhu2574
@gurjeetsidhu2574 4 года назад
@@Jk-zf8yx ji bah ji bahut sohni gal kiti tusi
@harmanKhehra
@harmanKhehra 4 года назад
ਮੈਂ ਰੋਜਾਨਾ ਹੁਕਮਨਾਮਾ ਅਤੇ ਗੁਰਬਾਣੀ ਦੀਆ ਵੀਡਿਓਜ਼ ਬਣਾਉਦਾ ਹੈ ਜੀ ਪਰ ਕੋਈ ਵਿਊ ਨਹੀਂ ਆਉਂਦਾ ਪਤਾ ਨਹੀਂ ਕਯੋ. ਕਿਰਪਾ ਕਰ ਕੇ ਮੇਰਾ ਚੈਨਲ ਇਕ ਵਾਰ ਦੇਖਲੋ.
@gurjeetsidhu2574
@gurjeetsidhu2574 4 года назад
thanks aapna Punjabi ki chenal da naam bhi aapna Punjabi hi aa ji?
@jagga3715
@jagga3715 4 года назад
ਜ਼ਿੰਦਾਬਾਦ ਲੱਖਾਂ ਸਿਧਾਣਾ ਪਿਆਰ ਨਾਲ ਕੋਈ ਨੀ ਮੰਨਦਾ ਇਥੇ ਬਾਈ 👌👍
@gursewaksinghchattha6995
@gursewaksinghchattha6995 2 года назад
ਬਾਈ ਜੀ ਜਿਹੜੀ ਸੇਵਾ ਮਨੁੱਖਤਾ ਦੀ ਸੇਵਾ ਵਾਲਾ ਮਿੰਟੂ ਕਰ ਰਿਹਾ ਉਹ ਸੱਭ ਤੋਂ ਵਧੀਆ ਕਰ ਰਿਹਾ। ਉਸ ਦੀ ਮੱਦਦ ਕਰਨੀ ਚਾਹੀਦੀ ਆ।
@kalawarich8814
@kalawarich8814 4 года назад
Good 👍👍👍👍👍👍
@ajaydeepsingh5911
@ajaydeepsingh5911 4 года назад
ਲੱਖੇ ਬਾਈ ਦੀ ਵੀਡੀਓ ਥਲੇ, 95% ਟਿਪੱਣੀਆਂ ਪੰਜਾਬੀ ਵਿੱਚ ਹਨ, ਇਹ ਵੀ ਲੱਖੇ ਬਾਈ ਦੀ ਦੇਣ ਹੈ।
@bhagwontsingh2704
@bhagwontsingh2704 4 года назад
ਬਹੁਤ ਵਧੀਆ ਜੀ, ਮੰਤਰੀ ਨੂੰ ਅਮਲੀ ਅਮਲੀ ਕਹਿਣ ਵਾਲਿਉ ਸੁਣ ਲਉ ਭਾਜੀ ਦੀਆਂ ਸਚੀਆਂ ਗਲਾਂ , ਸਭ ਤੋਂ ਪਹਿਲਾਂ ਮੰਤਰੀ ਨੇ ਰੌਲਾ ਪਾਇਆ ਸੀ , ਇਹਨਾਂ ਬਾਰੇ ।
@luckygill7814
@luckygill7814 4 года назад
ਸਹੀ ਗੱਲ ਕੀਤੀ ਵੀਰ ਲੱਖੇ ਨੇ
@sukhwinderhans1150
@sukhwinderhans1150 3 года назад
ਲੱਖੇ ਤੇਰੀਆਂ ਗੱਲਾਂ ਬਹੁਤ ਵਦੀਆਂ ਹੁੰਦੀਆਂ ਹਨ ਵਾੀਹੇਗੂਰੁ ਜੀ ਮੇਹਰ ਕਰੇ ਤੇਰੇ 👍❤️❤️🙏🙏🐅
@karnbrar5349
@karnbrar5349 4 года назад
ਵਾਹ ਬਾਈ ਮਨ ਖੁਸ ਹੋ ਗਿਆ । ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਰੱਖਣ ।
@rickyd5758
@rickyd5758 4 года назад
ਸਾਡੇ ਲਈ ਤਾਂ ਲੱਖੇ ਬਾਈ ਤੂੰ ਹੀ ਅਸਲੀ ਸਮਾਜ ਸੇਵਕ ਆ ਕਿਉਂਕਿ ਅੱਜ ਦੇ ਟਾਈਮ ਚ ਲੋਕਾਂ ਦੀਆਂ ਅੱਖਾਂ ਖੋਲਣੀਆ ਹੀ ਸਭ ਤੋਂ ਵੱਡੀ ਸਮਾਜ ਸੇਵਾ ਆ ਤੇ ਇਹ ਸੇਵਾ ਬਹੁਤ ਹੀ ਘੱਟ ਲੋਕ ਕਰਦੇ ਆ
@gurpartapsinghrai3292
@gurpartapsinghrai3292 4 года назад
ਬਾਈ ਸਿਰਾ ਗਲ ਕਹੀ👍👍
@nashatarbrar7535
@nashatarbrar7535 4 года назад
ਬਾਈ ਏਨਾ ਅੱਖਾਂ ਕਿਵੇ ਖੜੀਆ ਹੁੰਦੀਆ ਚੱਗੇ ਅਮਲੀ ਹੁੰਦੇ ਆ
@chouhanfarm3397
@chouhanfarm3397 4 года назад
@@nashatarbrar7535 ਤੂੰ ਤਾਂ ਸੌਫੀ ਹੋਣਾਂ
@sarabjitsandhu1970
@sarabjitsandhu1970 3 года назад
ਲੱਖਾ ਵੀਰ ਜਿੰਦਾ ਬਾਦ
@daljitsinghvadhan
@daljitsinghvadhan 4 года назад
ਯਾਰ ਸਿੱਧੀ ਜਹੀ ਗੱਲ ਆ ਜੀਨੂ ਪੈਸੇ ਆਉਣੇ ਆਂ ਓਹਨੇ ਖਾਣੇ ਤਾਂ ਹੈਗੇ ਹੀ ਆ ਵਿੱਚੋਂ, ਪਰ ਨੇਤਾ ਲੋਕਾਂ ਤੋਂ ਤਾਂ ਠੀਕ ਹੀ ਆ ਜੌ ਸਿਰਫ ਖਾਂਦੇ ਹੀ ਆ ਲਗਾਂਦੇ ਤਾਂ ਕਿਤੇ ਹੈ ਹੀ ਨਹੀਂ ਏਦੇ ਨਾਲੋਂ ਚੰਗਾ ਏਹੇ ਖੁੱਦ ਵੀ ਖਾਂਦੇ ਆ ਤੇ ਗਰੀਬਾਂ ਦੀ ਮਦਦ ਵੀ ਕਰੀ ਜਾਂਦੇ ਆ ਜਿਦੀ ਮਦਦ ਹੋ ਰਹੀ ਆ ਓਹਨਾ ਲਈ ਤਾਂ ਚੰਗਾ ਹੀ ਆ ਵੈਸੇ ਤਾਂ ਕਿਸੇ ਪੰਜਾਬ ਦੇ ਨੇਤਾ ਨੇ ਕਰਨਾ ਨਹੀਂ ਕੁੱਛ ਜਿਹੜਾ ਕਰ ਰਿਹਾ ਓਹਨੂੰ ਤਾਂ ਕਰਨ ਦਵੋ ਏਹੇ ਕੰਮ ਸਾਰੇ ਸ਼ੁਰੂ ਕਰਲੋ ਸਮਝੋ ਇਕ ਲੱਖ ਆਇਆ ਤੇ 30000 ਖਾ ਲਵੋ ਤੇ 70 ਗਰੀਬਾਂ ਨੂੰ ਦੇਦੋ ਅਗਰ ਇਹੋ ਲੱਖ ਨੇਤਾ ਲੋਕਾਂ ਕੋਲ ਆਗਿਆ ਓਹਨਾ ਨੇ 80 ਖਾਣਾ ਤੇ 20 ਵੀ ਮਸੀ ਲਗਾਣਾ ਇਸ ਲਈ ਏਦੇ ਨਾਲੋ ਚੰਗਾ ਆਹੀ ਕੰਮ ਸਹੀ ਆ ਗਰੀਬਾਂ ਦੀ ਮਦਦ ਵੀ ਹੋ ਰਹੀ ਆ ਤੇ ਆਪਣੀ ਐਸ਼ ਵੀ ਹੋ ਰਹੀ ਆ ਓਦਾ ਕੋਈ ਪਾਗ਼ਲ ਥੋੜੀ ਆ ਜੌ ਬਿਨਾ ਕੁੱਛ ਬਚਾਏ ਧੱਕੇ ਖਾਂਦਾ ਫਿਰੇ
@simsidhu6
@simsidhu6 4 года назад
ਸਹੀ ਕਿਹਾ ਵੀਰ ਜੀ , ਤਰਕ ਕਰਨਾ ਵਧੀਆ ਗੱਲ ਆ ਫਿਰ ਹੀ ਕਿਸੇ ਦੀ ਤਾਰੀਫ਼ ਕਰਨੀ ਚਾਹੀਦੀ ਏ। ਦਿਲੋਂ ਸਲੂਟ ਵੀਰ ਜੀ । ਜਦੋ ਸੁਣਦੀ ਆ ਤੁਹਾਨੂੰ ਕੁੱਝ ਨਾ ਕੁੱਝ ਸਿੱਖਣ ਨੂੰ ਮਿਲਦਾ।
@technicalranjot6559
@technicalranjot6559 4 года назад
ਸਵਾਦ ਲਿਆ ਦਿਤਾ । ਬਾਈ ਨੇ ਜੋ ਕਿਹਾ । ਸੱਚ ਕਿਹਾ । (ਐਨ .ਆਰ .ਆਈ) ਵੀਰਾ ਨੁ ਬੇਨਤੀ ਆ । ਲੱਖੇ ਬਾਈ ਨੇ ਜੋ ਕਿਹਾ ਔਸ ਊਤੇ ਇਕ ਵਾਰੀ ਅਮਲ ਜਰੁਰ ਕਰਨ ।
@gursiratkaumandee173
@gursiratkaumandee173 4 года назад
ਕਿਵੇਂ ਭੋਕਦਾ ਕੁੱਤਾ ਦੁੱਕੀ ਦੇਣੀ ਇੰਨਾ ਨੇ ਗ਼ਰੀਬਾਂ ਨੂੰ ਮਾਰਨਾ ਸੇਵਾ ਨੀ ਜਰੀ ਜਾਦੀ ਆਪ ਤਾ ਕੁੱਸ ਕਰਨਾ ਨੀ ਚਾਕੇ ਤਾ ਸਡ ਆਇਆ ਦੁੱਕੀ ਤਾ ਦਿੱਤੀ ਨੀ ਭਾਸਣ ਲੱਗਾ ਦੇਣ
@LaddiSingh-nv5rh
@LaddiSingh-nv5rh 7 месяцев назад
ਲੱਖਾ ਸਿਧਾਨਾ ਜਿੰਦਾਬਾਦ
@deepmaster92
@deepmaster92 9 месяцев назад
ਸੇਵਾ ਸ਼ਬਦ ਦਾ ਅਰਥ ਹੀ ਬਦਲ ਦਿੱਤਾ ਲੋਕਾ ਨੇ ।
@KuldeepSingh-nq2oi
@KuldeepSingh-nq2oi 4 года назад
ਲੱਖਾ ਬਾਈ ਜਿੰਦਾਬਾਦ,ਵੀਰੇ ਖਿੱਚ ਕੇ ਰੱਖੋ ਕੰਮ ਨੂੰ ਅਸੀਂ ਤੁਹਾਡੇ ਨਾਲ ਹਾਂ, full sport
@pawandeepsinghbagriitaly6315
@pawandeepsinghbagriitaly6315 4 года назад
Bai mnu gangsta da lacince ledo ..kitio...don bnna chaunda m b ..gangstr bn nu dil krda .kida bni d j pta t dsdeo...kina k time lgu .ban nu gangstr...bs loki dkh k rah sadg den ..bs don bna do .mnu jldi ..
@KuldeepSingh-nq2oi
@KuldeepSingh-nq2oi 4 года назад
@@pawandeepsinghbagriitaly6315 veer ji, sahib hath vadiaian jis bhave tis de, eh sabh kush ose de hath vich hai, galati har ik insaan kolon ho sakdi hai ji
@rickyd5758
@rickyd5758 4 года назад
ਭਗਤਾਂ ਨੇ ਈ ਤਾਂ ਬੇੜਾ ਗਰਕ ਕੀਤਾ ਪਿਆ ਇਸ ਦੇਸ਼ ਦਾ
@RajwinderSingh-gh5zl
@RajwinderSingh-gh5zl 2 года назад
ਲੱਖਾ ਸਿਧਾਣਾ ਜਿੰਦਾਬਾਦ
@sukhdhiman7114
@sukhdhiman7114 4 года назад
Waheguru ji
@DeepRajianaMogaeBrar
@DeepRajianaMogaeBrar 4 года назад
ਲੱਖੇ ਬਾਈ ਦੀਆਂ ਗੱਲਾਂ ਸਹੀ ਹਨ ਵੀਰ
@parminderdhaliwal7686
@parminderdhaliwal7686 4 года назад
Lakha ਸਿਧਾਣਾ ਦੀ soch nu salute aa❤️
@gurjitgill8332
@gurjitgill8332 4 года назад
Sahi gal a veer
@sharryk2750
@sharryk2750 4 года назад
ਇਹ ਲੋਕ ਬਸ ਦੂਸਰੇ ਤੇ ਬੋਲਣ ਜੋਗ ਨੇ ਏਨਾ ਤੋ ਕੋਈ ਕੰਮ ਤਾਂ ਹੁੰਦਾ ਨਹੀ। ਗੋਲਡੀ ਤੇ ਪੁਨੀਤ ਵੀਰ ਜੀ ਜੋ ਕਰ ਰਹੇ ਨੇ ਕੋਈ ਨਹੀਂ ਕਰ ਸਕਦਾ। ਸਲੂਟ ਅਾ ਗੋਲਡੀ ਵੀਰ ਦੀ ਪੂਰੀ ਟੀਮ ਨੂੰ👌👌ਤੁਸੀ ਆਪਣੀ ਸੇਵਾ ਯਾਰੀ ਰੱਖੋ ਕੁੱਤੇ ਤਾਂ ਭੌਕ਼ ਦੇ ਹੀ ਹੁੰਦੇ ਅਾ।
@chirmalsingh3141
@chirmalsingh3141 4 года назад
Shi kha veer g
@parkashsingh3286
@parkashsingh3286 3 года назад
ਬੱਸ ਕਰ ਢੱਕਿਆ ਰਹਿ ਕੱਲਾ ਤੂੰ ਹੀ ਪੰਜਾਬ ਦਾ ਸਮਾਜ ਸੇਵੀ ਆ ਗਿਆ ਪਹਿਲਾ ਸਾਰੇ ਬੋਰਡ ਕਾਲੇ ਕੀਤੇ ਵੀਡੀਓ ਬਣਾਕੇ ਪਾਇਆ ਕੀ ਪੰਜਾਬੀ ਲਾਗੂ ਹੋ ਗਈ
@PreetSaroyeOfficial
@PreetSaroyeOfficial 4 года назад
ਹਰ ਇਕ ਨੂੰ ਬੋਲਣ ਦਾ ਹੱਕ ਆ ਪਰ ਬਾਈ ਤੁਸੀ ਅੱਗੇ ਆ ਜਾਓ ਜੇਕਰ ਤੁਹਾਨੂੰ ਲਗਦਾ ਆ ਕਿ ਓਹ ਗਲਤ ਨੇ ਮੰਨ ਲੈਂਦੇ ਆ , ਪਰ ਕਿਸੇ ਨੂੰ ਤਾਂ ਅੱਗੇ ਆਉਣਾ ਪਉ ਗਾ ?
@sukhisingh9775
@sukhisingh9775 4 года назад
Enu kaho tu aja Ghar bht bokan ala a
@rikkisran3383
@rikkisran3383 4 года назад
Eh o lok ne jede khud beimaan hunde te smjde sari duniya beiman a. J eh aage a v gya ehne kidnap ya murder hi krne
@harwinderglot8413
@harwinderglot8413 4 года назад
👍
@2007aftab
@2007aftab 4 года назад
100% sehi kiha
@theblankpaper3907
@theblankpaper3907 4 года назад
Government di ki duty aw tax kaahde waaste dine aw
@sharon6992
@sharon6992 4 года назад
ਜੇ ਬਾਹਰਲੇ ਲੋਕ ਪੈਸਾ ਭੇਜਣਾ ਬੰਦ ਕਰ ਦੇਣ ਸਭ ਸੇਵਾ ਦਾਰ ਭੱਜ ਜਾਣੇ
@gurtejsarwara3953
@gurtejsarwara3953 4 года назад
Oh tan hai he bai bina paiseyan ton bina sewa kive hou smaan kithon au. Ik jgaah ton duji jgaah jana pau. Apne punjab ch ik bnda thodi tng hai pura punjab dukhi kita pya. Chahe daru naal lalo chahe greebi naal. Te bai hr bnde da farz hai ki oh apne ghrdya de naal naal apne desh di ve sewa kre hr bnde nu apne level te sewa krni chahidi bt bro oh sewa khali jeb naal ni na hundi. Ohde lyi paise chahide ne bai baki kuj galt kehta hove ohde lyi Sry 🙏🏻
@tejindermann2780
@tejindermann2780 4 года назад
ਪੰਜਾਬ ਦੇ ਪਾਣੀ ਜਵਾਨੀ ਤੇ ਕਿਸਾਨੀ ਬਚਾਉਣ ਲਈ ਖਸਖਸ ਦੀ ਖੇ ਤੀ ਬਹੁਤ ਜ਼ਰੂਰੀ ਹੈ , ਪੱਕੇ ਅਮਲੀ ਵੀਰਾ ਦਾ ਬਹੁਤ ਹੀ ਬੁਰਾ ਹਾਲ ਹੈ , ਅੱਜ ਕੱਲ੍ਹ ਲੋਕ ਗੋਲੀਆਂ,SR ,Teeke, ਵਰਤ ਰਹੇ ਹਨ ਜੋ ਸਿੱਧਾ ਮੌਤ ਨੂੰ ਦਾਵਤ ਦੇਣ ਦੇ ਬਰਾਬਰ ਹੈ, ਅਸੀਂ ਅਮਲੀਆ ਲਈ ਐਨਜੀਓਜ਼ ਖੋ ਲਾਂਗੇ , ਤੁਸੀਂ ਸਾਨੂੰ ਪੈਸੇ ਭੇਜੋ, ਅਸੀਂ ਅਮਲੀਆਂ ਨੂੰ ਘਰ-ਘਰ ਪੋਸਤ ,ਫੀਮ ਦੇ ਕੇ ਆਵਾਂਗੇ ਆਵਾਂਗੇ ,ਤਾਂ ਜੋ ਪੰਜਾਬ ਪੰਜਾਬੀ ਪੰਜਾਬ ਦੇ ਕਿਸਾਨੀ ਜਵਾਨੀ ਤੇ ਪਾਣੀ ਨੂੰ ਬਚਾਇਆ ਜਾ ਸਕੇ ਸੱਤਰ ਪਰਸੇਂਟ ਲੋਕ ਨਸ਼ਾ ਕਰਦੇ ਹਨ, ਉਹ ਵੀ ਇਨਸਾਨ ਹਨ ,ਆਪਣੇ ਵਿਚੋਂ ਹਨ ਉਨ੍ਹਾਂ ਬਾਰੇ ਵੀ ਸੋਚੋ ਤੇ ਸਾਡੀ NGO nu ਪੈਸੇ ਭੇਜੋ ਅਸੀਂ ਉਨ੍ਹਾਂ ਤਕ ਮਾਲ ਪਾਉਚਾਵਾਗੇ ,ਸੋਚੋ ਜਦ ਆਮ ਬੰਦੇ ਨੂੰ ਕੋਈ ਨਹੀਂ ਪੁੱਛਦਾ ਅਮਲੀਆ ਨੂੰ ਕੌਣ ਪੁੱਛਦਾ ਹੋਊ , ਵੋਟ ਉਹਨੂੰ ਜੋਂ ਖਸਖਸ ਦੀ ਖੇਤੀ ਪੰਜਾਬ ਵਿੱਚ ਲੀਗਲ ਕਰੂ , ਨਾ ਕੋਈ ਗੈਰ ਨਸ਼ੇ ਨਾਲ਼ ਤੇ ਨਾ ਹੀ ਕੋਈ ਨਸ਼ੇ ਬਿਨਾਂ ਮਰੇਗਾ, ਅਸੀਂ ਪਹੁੰਚਾਵਾਂਗੇ, 70 %ਤੋਂ ਵੱਧ Pb ਵਿੱਚ ਅਮਲੀ ਹਨ ਤੇ 33 % ਵੋਟਾਂ ਨਾਲ ਸਰਕਾਰ ਬਣ ਜਾਂਦੀ ਹੈ , ਜਰਾ ਸੋਚੋ ਇਸ ਪਾਸੇ ਵੱਲ, ਕਿ ਕੀ ਨਸ਼ਾ ਕਰਨ ਵਾਲਾ ਕਿਸੇ ਦਾ ਪੁੱਤ ਧੀ ਮਾਂ-ਪਿਓ ਭੈਣ-ਭਾਈ ਨਹੀਂ ਹੋ ਸਕਦਾ, ਆਹ ਲਓ ਮੇਰਾ ਨੰਬਰ spot ਕਰੋ ,84270-99070
@happymahal9281
@happymahal9281 2 года назад
ਲੱਖਾ ਵੀਰ ਜਿੰਦਾਬਾਦ
@SukhwinderSingh-ud2mj
@SukhwinderSingh-ud2mj 4 года назад
ਇਕ ਇਕ ਗੱਲ 100% ਸਹੀ ਆ ਲੱਖੇ ਬਾਈ ਜੀ
@narinderkaur2798
@narinderkaur2798 4 года назад
ਹਾਂਜੀ ਬਹੁਤ ਵਧੀਆ ਗੱਲ ਪਰ ਆਹ ਗੱਲ ਸਹੀ ਅ ਆਪਾ ਜਦੋਂ ਕਿਸੇ ਨੂੰ ਦਾਨ ਕਰਨਾ ਓਹਦਾ ਫੋਨ ਨੰਬਰ ਤੇ ਓਹਦਾ ਅਕਾਊਂਟ ਨੰਬਰ ਵੀ ਦੇਣਾਂ ਚਾਹੀਦਾ ਹੈ
@vickss8630
@vickss8630 4 года назад
Vardi paa k ki matlb seva karn da.. Sirf famous hon da drama
@gagandeepsingh7659
@gagandeepsingh7659 4 года назад
ਬਿਲਕੁਲ ਖ਼ਰੀਆਂ ਗੱਲਾਂ।
@cheemacheema2
@cheemacheema2 4 года назад
ਮੈ ਇਹ ਗੱਲ ਅੱਜ ਤੋ 2 ਮਹਿਨੇ ਪਹਿਲਾ ਕਹਿ ਦਿੱਤੀ ਸੀ ਕੀ ਬਹਾਰ ਵਾਲੇ ਵੀਰ ਆਪਣੇ 2 ਪਿੰਡ ਚੋ ਪੈਸੇ ਭੇਜੳ ਕਿਸੇ ਹੋਰ ਨੁੰ ਨਾ ਭੇਜੳ
@rumyjattighaint836
@rumyjattighaint836 4 года назад
U rght
@MandeepSingh-ii3nl
@MandeepSingh-ii3nl 4 года назад
In in
@suchayaarsadiq6751
@suchayaarsadiq6751 4 года назад
Tu ਕਿੰਨੇ ਕੂ ਪੈਸਾ ਦਿੰਨਾ ਕਿੱਸੇ ਨੂੰ
@cheemacheema2
@cheemacheema2 4 года назад
@@suchayaarsadiq6751 ਅਸੀ ਬਾਹਰ ਕਿਸ ਨੂੰ ਪੈਸੇ ਨਹੀ ਦਿੱਤੇ ਸਾਡੇ ਪਿੰਡ ਚੋ ਹੀ ਲੋਕ ਹੈ ਜਿੰਨਾ ਨੂ ਲੋੜ ਹੁੰਦੀ ਅਸੀ ਪਿੰਡ ਚੋ ਹੀ ਦਾਈ ਦੇ ਤੁੰ ਦੱਸ
@amarjeetthindsingh3423
@amarjeetthindsingh3423 4 года назад
ਵਾਹ ਓਏ ਬੱਬਰਸ਼ੇਰਾ ਪੰਜਾਬ ਦਿਆ। ਲਵ ਯੂ ਲੱਖੇ ਬਾਈ।
@gurdeepkaur9032
@gurdeepkaur9032 4 года назад
ਤੇਰੀ ਸਮਝ ਤੋਂ ਕੁਝ ਨੀ ਲੈਣਾ ਕੀ ਕੀਤਾ ਸ਼ਰੇਆਮ ਤੂੰ ਗਲਤ ਹੈਂ ਤੈਨੂੰ ਕੀ ਲੈਣਾ ਗੋਲਡੀ ਨਾਲ ਤੇਰਾ ਕੀ ਸ਼ਰੀਕਾ ੲਏ
@gurpreetsandhu6946
@gurpreetsandhu6946 Год назад
Sir lakhe bro da ph no send karo
@asbrarjaitu9894
@asbrarjaitu9894 4 года назад
ਸਹੀ ਕਿਹਾ ਲੱਖੇ ਵੀਰ ਨੇ
@HuMan-lc7zx
@HuMan-lc7zx 4 года назад
ਗੋਲਡੀ ਪਹਿਲਾ ਉਨ੍ਹਾਂ ਪਰਿਵਾਰਾਂ ਦੀ ਸਾਰ ਲੈ ਜਿਨ੍ਹਾਂ ਨੂੰ ਪੁਲਿਸ UAPA ਕਾਨੂੰਨ ਦੇ ਨਾਮ ਤੇ ਅੱਤਵਾਦੀ ਕਹਿ ਕੇ ਚੱਕੀ ਜਾ ਰਹੀ ਆ ਸੰਗਰੂਰ ਵਿਚ ਜਾ ਕੇ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਪੁੱਛ ਪੁਲਿਸ ਨੇ ਲਵਪ੍ਰੀਤ ਸਿੰਘ ਨੂੰ ਸੁਸਾਈਡ ਕਰਨ ਲਈ ਕਿਦਾਂ ਮਜਬੂਰ ਕੀਤਾ
@theblankpaper3907
@theblankpaper3907 4 года назад
That's right
@kirpalsinghkirpalsingh4252
@kirpalsinghkirpalsingh4252 4 года назад
Mera veer c lovepreet singh ratta kherra mai ohdi iko Ik sister c 😭😭😭
@HuMan-lc7zx
@HuMan-lc7zx 4 года назад
@@kirpalsinghkirpalsingh4252 ਭੈਣ ਜੀ ਸਬਰ ਰੱਖੋ
@sukhdevsandhu2293
@sukhdevsandhu2293 4 года назад
ਪੁਲਿਸ ਦੀ ਵਾਹ ਵਾਹ ਲਈ ਇਹ ਸਭ ਕੁਝ ਆ। ਜੇ ਲੋਕਾਂ ਦੇ ਪੈਸੇ ਦੀ ਸੇਵਾ ਕਰਨੀ ਤਾ ਬਿਨਾ ਵਰਦੀ ਤੋਂ ਕਰੋ।ਜੇ ਵਰਦੀ ਪਾਕੇ ਕਰਨੀ ਤਾ ਤਾ ਅਪਣੇ ਮਹਿਕਮੇ ਵਿੱਚੋਂ ਪੈਸੇ ਇਕੱਠੇ ਕਰਕੇ ਕਰੋ।
@nitishganday8540
@nitishganday8540 4 года назад
Very good
@ranjeetbrar5871
@ranjeetbrar5871 4 года назад
ਲੱਖੇ ਦੀਆ ਗੱਲਾ 100% ਸੱਚੀਆਂ ਨੇ ਇਨਾਂ ਗੱਲਾਂ ਤੇ ਜਰੂਰ ਅਮਲ ਕਰਨਾ ਚਾਹੀਦਾ ਏ ਸਾਨੂੰ🙏 ਅਕਾਲ ਜਰੂਰ ਸੋਚਿਉ
@tejindermann2780
@tejindermann2780 4 года назад
ਲੋੜਵੰਦ ਥੋੜੇ ਸਮਾਜ ਸੇਵੀ ਜਿਆਦਾ
@GagandeepSingh-vf9bc
@GagandeepSingh-vf9bc 3 года назад
ਬਹੁਤ ਵਧੀਆ ਵਿਚਾਰ ਦਿੱਤੇ ਲੱਖੇ ਵੀਰ
Далее
Never Troll Shelly🫡 | Brawl Stars
00:10
Просмотров 1,2 млн
When I met the most famous Cristiano
01:03
Просмотров 17 млн