Тёмный

Land Acquisition Act: ਵਿਕਾਸ ਦੇ ਨਾਂ ਤੇ ਉਜਾੜਾ ਕਿਉਂ? 

Pulaangh - Ik Umeed
Подписаться 11 тыс.
Просмотров 21 тыс.
50% 1

#pulaanghtv #pulaanghlatest #pulaanghinterviews #pulaanghnews #pulaanghtvupdate #hamirsingh
ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ; 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋਵੇਗੀ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾਣਗੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ ।
ਤੁਸੀਂ ਸਾਨੂੰ E-mail ਜ਼ਰੀਏ ਵੀ ਸੰਪਰਕ ਕਰ ਸਕਦੇ ਹੋ : officialhamirsingh@gmail.com
‪@Pulaanghtv‬ #PUNJAB #update #sarpanch #election ‪@Pulaanghtv‬
ਹੋਰ ਮੁੱਦਿਆਂ ਬਾਰੇ ਇਹ ਵੀਡੀਓਜ਼ ਵੀ ਦੇਖ ਸਕਦੇ ਹੋ :
ਸਾਡੀਆਂ ਕੁਆਰੀਜ਼ ਹਨ :
#PUNJABNEWS
#PUNJABSTORIES
#farmersuicide
#manrega
#grampanchayat
#middaymealscheme
#womenissues
#waterissues
.
.
.
.
ਹੋਰ ਵੀਡਿਓ ਦੇਖਣ ਲਈ:
‪@Pulaanghtv‬update news
#pulaangh #pulaanghtv
#pulaanghlatest
#pulaanghinterviews
#pulaanghnews
#pulaanghtvupdate
#hamirsingh
#pulaanghtv #pulaanghlatest #pulaanghinterviews #pulaanghnews #pulaanghtvupdate #hamirsingh
#moganews #gurdaspurupdate #chandigarhnews #updatesnews #update
#patialnews #mansanews #ludhiananews #mohaliupdatenews #barnalaletestnews
#Ferozepurupdatenews #Faridkotletestnews #Bathindaupdatenews #Kotakpuramalwacanalupdatenews #Pathankotletestnews #TarnTaranupdate #Malotletestnews #Muktsarmalwacanalnews
land acquisition,land acquisition act,land acquisition act 2013,land acquisition process,land acquisition act 1894,land acquisition in india,acquisition,land acquisition bill,acquisition of land,land acquisition meaning,land acquisition officer,land acquisition workflow,nh land acquisition,pwd land acquisition,land acquisition law,land acquisitions,land acquisition case,cala land acquisition,land acquisition rules,land acquisition award #updatesnews #punjabnews #supremecourt #low #NHAI #NHAIPROJECTS
• EXCLUSIVE: ਤਿੰਨ ਕਾਨੂੰਨ...
• DELHI ਦੇ ਪ੍ਰਦੂਸ਼ਣ ਲਈ PU...
• Episode3: ਗ੍ਰਾਮ ਸਭਾ ਦੇ...
• DELHI ਦੇ ਪ੍ਰਦੂਸ਼ਣ ਲਈ PU...
• Episode5:ਪੰਚਾਇਤਾਂ ਦੀ ਬ...
• Episode2: ਗ੍ਰਾਮ ਸਭਾ ਦੀ...

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 70   
@JagroopSingh-fh9dp
@JagroopSingh-fh9dp Месяц назад
ਹਮੀਰ ਸਿੰਘ ਜੀ ਤੁਹਾਡੀਆਂ ਸਾਰੀਆਂ ਗੱਲਾ ਹੀ ਕੰਮ ਦੀਆ ਹੁੰਦੀਆ ਹਨ ਬਾਕੀ ਪੱਤਰਕਾਰਾ ਨਾਲੋ
@gaganranu003
@gaganranu003 Месяц назад
ਇਹ ਸਾਡਾ ਬੰਦਾ ਹੈ,ਸਾਡੀ ਪੱਖ ਦੀ ਗੱਲ ਕਰਦਾ ਧੰਨਵਾਦ ਸਤਿਕਾਰਯੋਗ ਹਮੀਰ ਸਿੰਘ ਜੀ, ਇਹਦੀ ਐਡ ਤਾਂ ਕਰਵਾਉਣ ਰੰਧਾਵਾ ਸਾਬ ਤੋਂ ਇਹ ਪਲੇਟਫਾਰਮ ਬਹੁਤ ਜ਼ਰੂਰੀ ਹੈ
@talwindersingh8929
@talwindersingh8929 Месяц назад
ਪੰਜਾਬ ਵਿੱਚ ਵਿਦੇਸ਼ੀ ਕੰਪਨੀਆਂ ਪੰਜਾਬ ਦੀ ਜਮੀਨ ਬੇਰੋਕ-ਟੋਕ ਖਰੀਦ ਰਹੀਆਂ ਹਨ ਜੋ ਪੰਜਾਬ ਦੀ ਹੋਂਦ ਲਈ ਬਹੁਤ ਖਤਰਨਾਕ ਹੈ। ਜਦਕਿ ਹੋਰ ਰਾਜਾਂ ਵਿੱਚ ਪਾਬੰਦੀ ਹੈ
@rajwantkaur5031
@rajwantkaur5031 Месяц назад
ਸੜਕਾਂ ਪਹਿਲੀਆਂ ਟੁੱਟੀਆਂ ਹੋਈਆਂ ਉਹੋ ਠੀਕ ਕਰ ਲੈਣ ਐਵੇਂ ਉਪਜਾਊ ਧਰਤੀ ਉਜਾੜ ਕੇ ਲੋਕਾਂ ਨੂੰ ਬੇਘਰ ਕਰਨਾ
@inderveersinghdhindsa9429
@inderveersinghdhindsa9429 Месяц назад
ਸਰਦਾਰ ਹਮੀਰ ਸਿੰਘ ਜੀ ਧੰਨਵਾਦ ਜੀ
@mani_gobindpura
@mani_gobindpura Месяц назад
ਸੱਹੀ ਗੱਲ ਆ ਜੀ ਸਾਡੇ ਪਿੰਡ ਗੋਬਿੰਦਪੁਰਾ ਚਾ ਥਰਮਲ ਪਲਾਂਟ ਖਾਤਰ ਜ਼ਮੀਨ ਖਰੀਦੀ ਗਈ ਸੀ ਜਮੀਨਾ ਆਲੇ ਨੋਕਰੀ ਕੱਣੀਓ ਰੈ ਗੈ ਤੇ ਆਫਸਰ ਸਾਹੀ ਲੈ ਗੀ
@KamalSingh-bh5oo
@KamalSingh-bh5oo Месяц назад
ਪੰਜਾਬ ਵਿੱਚ ਸੜਕਾਂ ਤੇ ਰੇਲ ਜਿਨੀਆ ਹਨ ਬਹੁਤ ਹਨ,,,ਹੋਰ ਲੌੜ ਨਹੀਂ
@KulwantSingh-fu4bg
@KulwantSingh-fu4bg Месяц назад
ਪੰਜਾਬ ਦੇ ਕਿਵੇ ਹੋ ਗਏ ਪਰੋਜੈਕਟ।ਇਹ ਇੰਟਰ ਸਟੇਟ ਰੋਡਸ ਦਾ ਮਾਮਲਾ। ਇਹ ਕੈਸਲ ਹੋਣਾ ਹੀ ਚਾਹੀਦਾ ਕਿਉਂਕਿ ਇਸ ਨਾਲ ਪੰਜਾਬ ਉੁਜਡ਼ ਜਾਉਗਾ। ਕੀਮਤ ਦੇਦੇ ਨਹੀਂ ਪ੍ਰੋਜੈਕਟ ਸੁਰੂ ਹੋ ਜਾਂਦਾ।
@Pagdisambhaljatta
@Pagdisambhaljatta Месяц назад
ਕਿਸਾਨਾ ਨੂੰ ਪੁਰੀ ਏਕਤਾ ਬਣਾ ਕੇ ਰੱਖਣ ਦੀ ਜਰੂਰਤ ਹੈ ਜਾਗਰੂਕ ਵੀ ਹੋਣਾ ਚਾਹੀਦਾ ਹੈ। ਜਮੀਨ ਦਾ ਪੁਰਾ ਮੁੱਲ ਲਵੋ।
@user-zk6ri9lp6e
@user-zk6ri9lp6e Месяц назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ
@tarlochansinghdupalpuri9096
@tarlochansinghdupalpuri9096 Месяц назад
ਮਹੱਤਵਪੂਰਨ ਵਿਸ਼ੇ ਬਾਰੇ ਵਧੀਆ ਵਿਸ਼ਲੇਸ਼ਨ ਪੇਸ਼ ਕਰਿਆ ਸਰਦਾਰ ਹਮੀਰ ਸਿੰਘ ਜੀ ਨੇ
@sahibsinghcheema4151
@sahibsinghcheema4151 Месяц назад
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
@Pagdisambhaljatta
@Pagdisambhaljatta Месяц назад
ਪੰਜਾਬ ਦੀ ਜਮੀਨ ਤੇ ਪੰਜਾਬ ਦੇ ਲੋਕਾ ਤੇ ਪੰਜਾਬ ਦੇ ਕਲਚਰ ਤੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਤੇ ਪੰਜਾਬੀ ਭਾਸਾ ਤੇ ਸਾਸਨ ਪਰਸਾਸਨ ਦੀ ਨਫਰਤ ਭਰੀ ਅੱਖ ਹੈ। ਇਨਾ ਦਾ ਵਿਰੋਧ ਏਕਤਾ ਚ ਰਹਿ ਕੇ ਹੋਸ ਤੇ ਜੋਸ ਵਿੱਚ ਰਹਿ ਕੇ ਕਰੋ ਜੀ।
@harmansaangha7141
@harmansaangha7141 Месяц назад
ਜਾਣਕਾਰੀ ਲਈ ਧੰਨਵਾਦ🙏
@narindersandhu8298
@narindersandhu8298 Месяц назад
ਸਰਦਾਰ ਹਮੀਰ ਸਿੰਘ ਜੀ ਸੱਤ ਸ੍ਰੀ ਆਕਾਲ ਜਾਣਕਾਰੀ ਦੇਣ ਸਬੰਧੀ ਧੰਨਵਾਦ
@JarnailSingh-lg2vj
@JarnailSingh-lg2vj Месяц назад
Welcome court judgment. Thanking for providing information to peoples.
@gurdarshangill1704
@gurdarshangill1704 Месяц назад
ਬਹੁਤ ਵਧੀਆ ਜਾਣਕਾਰੀ ਲਈ ਤੁਹਾਡਾ ਬਹੁਤ ਧੰਨਵਾਦ
@manpreet7788
@manpreet7788 Месяц назад
ਕੁਦਰਤੀਂ ਸ੍ਰੋਤਾਂ ਸਾਫ ਪਾਣੀ ਪ੍ਰਦੁਸ਼ਣ ਕੰਟ੍ਰੋਲ ਇਹ ਵਿਕਾਸ ਹੈ ਵੱਡੇ ਹਾਈਵੇਅ ਕੁਦਰਤ ਨਾਲ ਖਿਲਵਾੜ ਮਨੁੱਖ ਜਿਵ ਜੰਤੂਆਂ ਪਸ਼ੂਆਂ ਪੰਛੀਆਂ ਲਈ ਬਹੁਤ ਵੱਡਾ ਉਜਾੜਾਂ ਹੋਵੇਗਾ
@JarnailSingh-ud5kg
@JarnailSingh-ud5kg Месяц назад
ਅਸਲ ਵਿੱਚ ਹਮੀਰ ਸਿੰਘ ਜੀ ਜਿੱਥੋਂ ਤੱਕ ਹਾਈਵੇ ਦਾ ਸੰਬੰਧ ਹੈ , ਪੰਜਾਬ ਵਿੱਚ ਪਹਿਲਾ ਹੀ ਸੜਕਾਂ ਦਾ ਜਾਲ ਵਿਛਿਆ ਹੋਇਐ ਉਹਨਾਂ ਨੂੰ ਚੌੜੀਆਂ ਕਰਨ ਸਿਕਸ ਲੇਨ ਜਾ ਫੋਰ ਲੇਨ ਕਰਨ ਕੋਈ ਇਤਰਾਜ਼ ਨਹੀਂ । ਪਰ ਨਵੀਆਂ ਜ਼ਮੀਨਾਂ ਉਜਾੜ ਕੇ ਨਵੇਂ ਖੇਤਾਂ ਵਿੱਚ ਦੀ ਹਈਵੇ ਕੱਢਣਾ ਕਿਵੇਂ ਵੀ ਠੀਕ ਨਹੀਂ । ਰੌਲਾ ਇਹੀ ਹੈ ।ਪੰਜਾਬ ਸਰਕਾਰ ਨੂੰ ਚਾਹੀਦੈ ਕਿ ਨਵੇਂ ਖੇਤ ਉਜਾੜ ਕੇ ਸੜਕਾਂ ਕੱਢਣ ਦਾ ਵਿਰੋਧ ਕਰੇ। ਵਰਤਮਾਨ ਸੜਕਾਂ ਨੂੰ ਦੋਵੇਂ ਪਾਸੇ ਦੱਸ ਦੱਸ ਮੀਟਰ ਚੌੜਾ ਕਰਕੇ ਫੋਰ ਲੇਨ ਸਿਕਸ ਲੇਨ ਸੜਕਾਂ ਬਣਾਵੇ । ਅਸਲੀ ਹੱਲ ਇਹੀ ਹੈ ।
@harrapacivilization2779
@harrapacivilization2779 Месяц назад
ਬਿਲਕੁਲ ਸਹੀ ਗੱਲ ਹੈ
@rajeshmoudgil9440
@rajeshmoudgil9440 Месяц назад
ਕੋਈ ਵੀ ਪੰਜਾਬ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਖਰੀਦਣ ਵਿੱਚ ਦਿਲਚਸਪੀ ਨਹੀਂ ਰੱਖਦਾ ਕਿਉਂਕਿ ਕੰਪਨੀਆਂ ਪਾਣੀ ਦੇ ਪੱਧਰ ਦੇ ਪੱਧਰ ਅਤੇ ਪਾਣੀ ਦੇ ਪੱਧਰ ਦੇ ਭਵਿੱਖ ਦੇ ਅਨੁਮਾਨ ਨੂੰ ਜਾਣਦੀਆਂ ਹਨ। ਕਾਰਪੋਰੇਟ ਅਤੇ ਆਮ ਨਿਵੇਸ਼ਕ ਭ੍ਰਿਸ਼ਟ ਖੱਬੇਪੱਖੀ ਕਿਸਾਨ ਨੇਤਾਵਾਂ ਦੁਆਰਾ ਨਿਯਮਤ ਮੋਰਚਿਆਂ ਤੋਂ ਚਿੰਤਤ ਹਨ। ਆਪਣੇ ਆਪ ਨੂੰ ਮਹੱਤਵ ਦੇਣਾ ਬੰਦ ਕਰੋ। ਪੰਜਾਬ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ। ਇਹ ਬੰਦਾ ਹਮੀਰ ਸਿੰਘ ਵੀ ਪੱਕਾ ਖੱਬੇਪੱਖੀ ਹੈ, ਪੰਜਾਬ ਨੂੰ ਬਰਬਾਦ ਕਰਨ 'ਤੇ ਤੁਲਿਆ ਹੋਇਆ ਹੈ।
@surinderkumar1767
@surinderkumar1767 Месяц назад
Good information 👍 Thanks sir 🙏
@navindersingh4275
@navindersingh4275 Месяц назад
ਇਕ ਹੋਰ ਟਰੇਨ ਕਢਣ ਦੀ ਕੇਦਰ ਦੀ ਸਕੀਮ ਹੈ ਇਥੇ ਸਾਫ ਜਾਹਰ ਹੈ ਕੇ ਕਿਸਾਨਾ ਦੀ ਸਸਤੀ ਜਮੀਨ ਲੈ ਕੇ ਕਿਸਾਨੀ ਖਤਮ ਕਰਨ ਵਲ ਜਾ ਰਹੀ ਕੇਦਰ ਸਰਕਾਰ।ਕੂਲੇਕਟਰ ਰੇਟ ਇਸ ਵੇਲੇ ਘਟ ਹਨ ਇਨਾ ਦੀਆਂ ਪਹਿਲਾ ਘਟ ਰੇਟ ਤੇ ਰਜਿਸਟਰੀਆ ਮੋਕੇ ਦੀ ਕੀਮਤ ਤੋ ਬਹੁਤ ਘਟ ਹੈ । ਲੈਡ ਮਾਫੀਆ ਹਾਵੀ ਹੈ ਤੇ ਉਹ ਕੁਲੇਕਟਰ ਰੇਟ ਵੀ ਘਟ ਨਿਸ਼ਚਿਤ ਕਰਵਾਂਦੇ ਹਨ ਤੇ ਰਜਿਸਟਰੀ ਵੀ ਘਟ ਕਰਵਾਧੇ ਹਨ।ਸੋ ਉਸ ਦੇ ਹਿਸਾਬ ਨਾਲ ਔਸਤ ਕੀਮਤ ਵੀ ਘਟ ਬਣਦੀ ਹੈ ਤੇ ਐਕਵਾਇਰ ਹੋਣ ਤੰ ਬਾਦ ਵੀ ਰੇਨ ਸਰਕਾਰਾਂ ਘਟ ਦੇਦੀਆ ਹਨ ਕਿਸਾਨੀ ਖਤਮ ਹੋਭ ਤੇ ਪੰਜਾਬ ਦੀ ਜਾ ਰਹੀ ਹੈ
@harmandhillon6768
@harmandhillon6768 Месяц назад
Good information
@rckandrow1986
@rckandrow1986 Месяц назад
Very well explained sir ji, making people aware. Express ways da us bande nu ki fiyada jis di oh rozi roti kha gaya
@jasmailsingh7520
@jasmailsingh7520 Месяц назад
Very informative S Ameer Singh ji 👌👍🙏🙏
@rajuambo
@rajuambo Месяц назад
eh jankari den layi bht dhanwad ji🙏
@sobhasingh8776
@sobhasingh8776 Месяц назад
ਹਮੀਰ ਸਿੰਘ ਜੀ ਲੋਕਾ।ਸੂਰਤ। ਕਦੇ ਰਂੱਹਓ। ਜੀ ਸਤਿ ਆਕਾਲ ਧੰਨਵਾਦ
@SurinderSingh-og4us
@SurinderSingh-og4us Месяц назад
Very good vichar Bai g ❤❤
@harnekmalhans7783
@harnekmalhans7783 Месяц назад
Very wise valuable talks most important future Sat Sri Akal S Hamir Singhji Talks in public interest
@Pagdisambhaljatta
@Pagdisambhaljatta Месяц назад
ਕਿਸਾਨ ਭਾਰਤ ਦੇਸ਼ ਦੇ ਸੱਚੇ ਸੁੱਚੇ ਉੱਚੇ ਕਿਰਦਾਰ ਵਾਲੇ ਨਾਗਰਿਕ ਹਨ। ਪੰਜਾਬੀ ਕਿਸਾਨਾ ਨੇ ਹਮੇਸਾ ਦੇਸ ਦੀ ਰੱਖਿਆ ਕੀਤੀ ਹੈ ਮੁਗਲਾ ਨਾਲ ਤੇ ਅੰਗਰੇਜਾ ਨਾਲ ਲੜ ਕੇ 90 ਪੑਤੀਸ਼ਤ ਕੁਰਵਾਨੀਆ ਦੇ ਕੇ ਦੇਸ ਨੂੰ ਅਜਾਦ ਕਰਵਾਇਆ ਦੇਸ ਦੀ ਸਰਹੱਦ ਤੇ ਖੜ ਕੇ ਰਾਖੀ ਕਰਦਾ ਹੈ। ਕਿਸਾਨ ਅਨਾਜ ਦਾਲਾ ਸਬਜੀਆ ਫਰੂਟ ਦੁੱਧ ਆਦਿ ਫੁਡ ਪੈਦਾ ਕਰਕੇ ਦੇਸ ਦਾ ਢਿੱਡ ਭਰਦਾ ਹੈ। ਕਿਸਾਨ ਜਮੀਨ ਨੂੰ ਮਾਂ ਸਮਝਦਾ ਹੈ ਪਰ ਕੋਆਪਰੇਟਿਵ ਵਰਗ ਹਮੇਸਾ ਲਾਭ ਦੇਖਦਾ ਹੈ ਅਤੇ ਹਵਾ ਪਾਣੀ ਧਰਤੀ ਨੂੰ ਪਰਦੁਸਿਤ ਕਰਦਾ ਹੈ । ਕਿਸਾਨ ਦੀ ਖੇਤੀਯੋਗ ਜਮੀਨ ਏਕੁਆਇਰ ਨਹੀ ਹੋਣੀ ਚਾਹੀਦੀ ਜੇ ਏਕੁਆਇਰ ਕਰਨੀ ਹੈ ਤਾਂ ਕਿਸਾਨ ਦੀ ਸਹਿਮਤੀ ਨਾਲ ਕਿਸਾਨ ਨੂੰ ਪੁਰਾ ਮੁੱਲ ਮਿਲਣਾ ਚਾਹੀਦਾ ਹੈ। ਕਿਸਾਨ ਨੂੰ ਆਪਣੀ ਫਸਲਾ ਦਾ ਪੁਰਾ ਮੁਲ ਮਿਲੇ ਸਿਧਾ ਪੈਸਾ ਕਿਸਾਨ ਨੂੰ ਮਿਲੇ।
@kamaldhindsa7528
@kamaldhindsa7528 Месяц назад
ਸਤਿ ਸ੍ਰੀ ਅਕਾਲ। ਹਮੀਰ ਜੀ🙏 ਤੁਹਾਡੀ ਸੋਚ ਬਹੁਤ ਵਧੀਆ ਹੈ ਜੀ , ਹਾਰ ਗੱਲ ਤੁਸੀਂ ਸਮਝ ਆਉਣ ਵਾਲੀ ਦਸਦੇ ਹੋ , ਹਰਜਿੰਦਰ ਜੀ ਨਾਲ ਤੁਹਾਡਾ ਪ੍ਰੋਗਰਾਮ ਕਦੀ ਨਹੀਂ ਮਿਸ ਕੀਤਾ . ਤੁਹਾਡੀ ਹਰ statement ਸ਼ਾਲਾਂਘਾ ਯੋਗ ਹੁੰਦੀ ਹੈ , ਸ਼ੁਕਰੀਆ🙏
@AHUJASS
@AHUJASS Месяц назад
Eco-friendly development is much more important rather 8:39 than commercial games because I firmly believe and propagate that if the climate effects are not considered is very clear that India villages were developed according to Eco-friendly sustainable development process where as USA developed according to Britain branded society which is analogous to climate change development rather than natural resources based sustainable economic revolution in our memory.
@Bhangujatt3191
@Bhangujatt3191 Месяц назад
ਕਿਸਾਨਾ ਨੂੰ ਉਜਾੜ ਕਿ ਵਪਾਰੀ ਨੂੰ ਫਾਇਦਾ ਪਹੁੰਚਾਨਾ ਵਿਕਾਸ ਹੈ? ਕਿਸਾਨ ਨੂੰ ਦੇਸ ਦਾ ਨਾਗਰਿਕ ਨਹੀ ਸਮਝਿਆ ਜਾਦਾ ਕਿਸਾਨ ਦੇਸ ਦੇ ਲੋਕਾ ਦਾ ਢਿਡ ਭਰਦਾ ਹੈ ਵਪਾਰੀ ਲੋਕਾ ਦਾ ਖੂਨ ਚੁਸਦਾ ਹੈ ਪਰ ਇਹ ਸਰਕਾਰ ਵਪਾਰੀ ਦੇ ਫਾਇਦੇ ਨੂੰ ਦੇਸ ਵਿਕਾਸ ਸਮਝਦੀ ਹੈ।
@harnekmalhans7783
@harnekmalhans7783 Месяц назад
Many Thanks S Hamir Singhji Common man knows nothing How many lost livelihood in the land given for Chandigarh where now mainly the rich enjoy all facilities of life
@ravinderdhami6217
@ravinderdhami6217 29 дней назад
It means you do not want roads. Bad luck of punjab .
@beantsingh8325
@beantsingh8325 Месяц назад
ਕੇਰਲਾ ਵਿੱਚ ਕਾਮਰੇਡ ਦਾ ਰਾਜ ਲੰਮਾ ਸੇ ਮੇ ਤ ਹੈ ੳੳਥੇ ਪੀਡਾ ਦੀਆਂ ਪੰਚਾਇਤਾਂ ਫੈਸਲੇ ਕਰਦੀਆਂ ਜਮੀਨ ਦੇਣੀ ਜਾ ਨਹੀਂ ਕੀਫਫਾੲੲਇਦਾਜਾ ਨੁਕਸਾਨ ਹੋਵੇਗਾ ਪਚਾੲਇਤਾ ਫੈਸਲੇਕਰਦੀਆਾ ਕਾਮਰੇਡ ਦਾ ਰਾਜ ਲਿਆਾੳੳ ਜੇਆਪੇ ਹਕਹਕੂਕਜਿੳਦੇ ਰਖਣੇ??
@shaminderkaurchhibber9845
@shaminderkaurchhibber9845 Месяц назад
Sir good new channel,,,,suggested to reveal unemployment and poverty in pb,,,speacialy big empyoment of outsiders in pb business a d industry preffed by pvt big owners in pb ,
@gurjotsingh8934
@gurjotsingh8934 Месяц назад
Disgusting justice system of India
@DIGGERSDATA
@DIGGERSDATA Месяц назад
thanks a lot sir
@Khushwakhat
@Khushwakhat Месяц назад
No project need punjab
@rattandevsharma4576
@rattandevsharma4576 Месяц назад
Great job
@sukhvindersingh5225
@sukhvindersingh5225 Месяц назад
Good Sat Sri akal brother Rohti mouran Nba now chd
@sukhvindersingh5225
@sukhvindersingh5225 Месяц назад
Hamir singh you are great
@user-sf1ir3vg2x
@user-sf1ir3vg2x Месяц назад
ਪਤਰਕਾਰ ਜੀ ਕੀ ਗੱਲ ਕਰਦੇ ਹੋ 2013 ਵਿੱਚ ਮੇਰੀ ਜਮੀਨ ਇਕਵਾਇਰ ਹੋਈ ਸੀ ਅਤੇ ਵਿਚ ਮੈ ਟਰਾਲੀਆ ਬਣਾਉਣ ਦੀ ਵਰਕਸ਼ਾਪ ਲਾਈ ਹੋਈ ਜੋ ਕਿ ਇੰਡਸਟਰੀ ਡਿਪਾਰਟਮੈਂਟ ਤੋ ਮਨਜ਼ੂਰ ਵੀ ਸੀ ਅਤੇ ਮੈ ਟੈਕਸ ਵੀ ਭਰਦਾ ਸੀ ਅਤੇ ਉਸ ਜਮੀਨ ਦੇ ਪੈਸੇ ਸੈਟਰ ਨੇ ਭੇਜੇ ਸਨ ਪਰ sdm ਨੇ ਖਾ ਕਿ ਰਿਕਾਰਡ ਖੁਰਦ ਬੁਰਦ ਕਰ ਦਿੱਤਾ ਹੁਣ ਇੰਤਕਾਲ ਰੁਕਿਆ ਹੋਈਆ ਹੈ ਸੈਟਰ ਗੌਰਮੈਂਟ ਰੌਲਾ ਪਾਉਦੀਆਂ ਕਾ ਸਾਨੂੰ ਪਜੈਸਨ ਦਿਵਾਇਆ ਜਾਵੇ ਪਰ ਇਸ ਵਿਚ ਜਿਆਦਾ ਗੁਣੇਗਾਰ ਪੰਜਾਬ ਦੀ ਅਫਸਰ ਸਾਹੀ ਹੈ
@kulwantsinghbrar1220
@kulwantsinghbrar1220 Месяц назад
Nice report
@user-he6cp5hh6b
@user-he6cp5hh6b Месяц назад
Very good
@surjitsingh6134
@surjitsingh6134 Месяц назад
ਜੀ
@inderjitsingh3151
@inderjitsingh3151 Месяц назад
Vr good
@BalwinderSingh-kb8yd
@BalwinderSingh-kb8yd Месяц назад
It should be cancelled without permission of farmer land should not be aquire
@KulwinderSingh-vp5qd
@KulwinderSingh-vp5qd Месяц назад
Very nice ji 👍👍
@user-ld2sy3sx4b
@user-ld2sy3sx4b Месяц назад
🙏🏻🙏🏻🙏🏻🙏🏻🙏🏻
@pamajawadha5325
@pamajawadha5325 Месяц назад
Ki hun new road nhi ban sakda jo jamen vich burji lai c oh nhi ban di
@godharryyt4813
@godharryyt4813 Месяц назад
Dr hameer singh ji arthshardi gal krde han
@surinderbrar4249
@surinderbrar4249 Месяц назад
Tusi keh rahe ho rural agriculture land ( city taun dur) je acquire hundi taan govt jameen di jo keemat ha os taun 4 guna devegi eh kanoon ha taan good ha. Meri jameen es rate te bhavan aj acquire kar lain.
@gurbuxsingh7397
@gurbuxsingh7397 Месяц назад
BJP government ne tan electoral bond laine ne jo ki kisaan tan denge nahin ,es karn eh kimat nahin denge
@amandeepsinghsingh3384
@amandeepsinghsingh3384 Месяц назад
ਨਵੇ ਕੰਮ ਵਿੱਚ ਪੁਰਾਣਿਆਂ ਦੇ ਹਿੱਸੇ ਨਹੀਂ ਜਾ ਨਵੇਂਆ ਦੇ ਹਿੱਸੇ ਨੀ ,ਆਏ ਪਰਜੈਕਟ ਕਦੇ ਰਿਹਦੇ
@Gurman872
@Gurman872 Месяц назад
Nri punjabi bhrava nu vecho bamana nu na vecho
@anilrana9822
@anilrana9822 Месяц назад
ਜਮੀਂਦਾਰ ਦਾ ਕੌਈ ਪੈਸੇ ਨਾ ਬਣਨ ਦੇਵੋ ਹਮੀਰ ਸਾਬ। ਤੁੱਸੀ ਤਾਂ ਚੰਡੀਗੜ੍ਹ ਬੈਠ ਕੇ ਸਲਾਹਾਂ ਦੇਣ ਦੀ ਥਾਂ ਕੰਮ ਹੋਣ ਦੇਵੋ।
@Khudmukhtiar
@Khudmukhtiar Месяц назад
Je pind kol zameen na hove fr oho pind ni hunda vadde zimidar chandigarh de pinda da haal vekh le ..desi bnda ni labh da koi ithe
@anilrana9822
@anilrana9822 Месяц назад
ਜੇ ਕੋਈ ਕੰਮ ਕੈਂਟਰ ਸਰਕਾਰ ਕਰਦੀ ਹੈ ਤਾਂ ਕਰਨ ਦਿਉ ਭਗਵੰਤ ਮਾਨ ਨੇ ਤਾਂ ਕੁਝ ਕਰਨਾ ਨਹੀਂ
@harrapacivilization2779
@harrapacivilization2779 Месяц назад
ਕੰਪਨਸੇਸ਼ਨ ਤੇਰਾ ਬੁੜਾ ਦੇਊ । ਕੌਡੀਆਂ ਭਾਅ ਜਮੀਨ ਲੈ ਰਹੇ ਨੇ । ਮਾਂ ਚੋਦੀ ਐ ਕਾਰਪੋਰੇਟਾਂ ਦੀ
@Gurman872
@Gurman872 Месяц назад
Jimedara nu apne jamen kese
@gurjotsingh8934
@gurjotsingh8934 Месяц назад
Bhain chda gya vikaas. Yadde vikaas de
@kesarsinghsekhon1344
@kesarsinghsekhon1344 Месяц назад
ਕਿਹੜੇ ਕਿਹੜੇ ਪ੍ਰੋਜੈਕਟ ਰੱਦ ਹੋਏ ਹਨ ਕਿਰਪਾ ਕਰਕੇ ਜਾਣਕਾਰੀ ਦਿਓ॥
@gopivirk0042
@gopivirk0042 Месяц назад
ਕੋਈ ਰੱਦ ਨੀ ਹੋਏ ਜੀ. ਚਾਲਾਂ ਨੇ ਸਰਕਾਰਾਂ ਦੀਆ..
@gopivirk0042
@gopivirk0042 Месяц назад
100% ਵਿਚੋਂ..60% ਲੋਕ ਪੈਸੇ ਚੱਲੀ ਬੈਠੇ ਆ..
@BalkaurSingh-bx4ei
@BalkaurSingh-bx4ei Месяц назад
ਦੇ,ਚੰਗੀ,ਚੀਜ਼,ਬਨਦੀ,ਹੈ,ਇਹ,ਨਹੀਂ,ਬਨਣ,ਦਿੰਦੇ,ਤਿੰਨ,ਲਾਇਨਾਂ,ਨਹੀਂ,ਬਨਣ,ਦਿਤੀਆ
Далее
IT'S MY LIFE + WATER  #drumcover
00:14
Просмотров 15 млн
Новый хит Люси Чеботиной 😍
00:33
IT'S MY LIFE + WATER  #drumcover
00:14
Просмотров 15 млн