Тёмный

Last Ride  

Punjabi Basic
Подписаться 10 тыс.
Просмотров 381 тыс.
50% 1

Last Ride of sidhu moose wala
Ki hoeya c us time sidhu naal
sidhu moosewala
moosa
social accounts -
/ punjabibasic
/ panjabibasic
/ punjabibasic
/ punjabibasic

Опубликовано:

 

28 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 237   
@KirakabirajKabiraj-xt5ub
@KirakabirajKabiraj-xt5ub Месяц назад
ਵੀਰ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਾਨਕਾਰੀ ਲਈ 🙏🙏🙏😭😭 ਸਿੱਧੂ ਮੂਸੇ ਵਾਲਾਂ ਵੀਰ ਜੀ ਨੂੰ ਬਹੁਤ ਮਿਸ਼ ਕਰਦਾ 😭😭💐
@rupindermavi8770
@rupindermavi8770 Месяц назад
ਸਾਨੂੰ ਤਾਂ ਪਤਾ ਹੈ ਪੁੱਤ ਇਸ ਦੀਆਂ ਗੱਲਾਂ ਕਰ ਕੇ ਕੀ ਬੀਤਦੀ ਹੈ ਦਿਲ ਤੇ ਪਰ ਧੰਨ ਨੇ ਮੰਮੀ ਡੈਡੀ ਪੁੱਤ ਦੇ 😢😢
@akashgagan5890
@akashgagan5890 Месяц назад
ਕਾਕਾ ਤੇਰੀ ਤਾ ਅਵਾਜ ਵੀ ਬਦਲੀ ਆ ਬੜਾ ਦੁਖੀ ਹੋਕੇ ਇਨੀਆ ਕੋ ਗੱਲਾ ਕੀਤੀਆ ਪੁਤ ਹੁ ਣ ਕੀਤਾ ਵੀ ਕੀ ਜਾ ਸਕਦਾ ਹੈ ਸਾਰੀ ਦੁਨੀਆ ਬਹੁਤ ਰੋਈ ਆ ਚਲੋ ਵਾਹਿਗੁਰੂ ਨੇ ਇਹ ਚੰਗਾ ਕਰਤਾ ਉਹਦੇ ਮਾਂ ਬਾਪ ਨੰ ਜੀਣ ਸਹਾਰਾ ਮਿਲ ਗਿਆ ਹੈ ਛੋਟਾ ਸਿਧੂ ਆ ਗਿਆ ਰੱਬ ਦਾ ਲੱਖ ਲੱਖ ਸ਼ਕਰ ਆ👏👏👏👏👏👏
@daljitwarring7171
@daljitwarring7171 Месяц назад
ਪੰਜਾਬ ਦਾ ਮਾਣ ਦੇਸਾਂ ਵਿਦੇਸ਼ਾਂ ਵਿੱਚ ਨਾਮ ਰੌਸ਼ਨ ਕਰਨ ਵਾਲੇ ਸਿੱਧੂ ਮੂਸੇ ਵਾਲਾ ਦੇ ਇਸ ਦੁਨੀਆਂ ਤੋਂ ਚਲੇ ਜਾਣ ਦਾ ਬਹੁਤ ਦੁੱਖ ਹੋਇਆ ਬਹੁਤ ਦੁਬਹ
@vegetariancookingchennal3051
@vegetariancookingchennal3051 Месяц назад
ਰਾਜ਼ੀ ਰਹੇ ਛੋਟਾ ਸਿੱਧੂ ਮਾਲਿਕ ਇਸਦੀ ਲਮੀਂ ਉਮਰ ਕਰੇ ਸਿੱਧੂ ਸਬਦੇ ਦਿਲ ਦੇ ਵਿਚ ਹੈ ਉਹ ਕਦੇ ਨਹੀਂ ਭੁਲਨਾ ❤😢❤
@BaljeetNawadha
@BaljeetNawadha Месяц назад
ਸਿੱਧੂ ਮੂਸੇ ਵਾਲਾ ਯੋਧਾ ਸੀ (ਸਦਾਂ ਦਿਲਾਂ ਵਿੱਚ ਰਵੇਗਾ) 🌺💐🙏
@FunnyBirds-ye1wd
@FunnyBirds-ye1wd Месяц назад
😂😢sidhupaji
@rinkuchauhan02
@rinkuchauhan02 Месяц назад
ਬਸ ਵੀਰ ਲਿਖੀ ਹੀ ਏਨੀ ਕੂ ਸੀ, ਇਨਸਾਨ ਖੁਦ ਬਾ ਖੁਦ ਆਪ ਪਹੁੰਚ ਜਾਂਦਾ ਓਸ ਜਗ੍ਹਾ ਤੇ ਸਮੇਂ ਤੇ ਜਿੱਥੇ ਓਸ ਨੇ ਸਰੀਰ ਛੱਡ ਕੇ ਜਾਣਾ ਹੁੰਦਾ🙏
@rajvirsingh4558
@rajvirsingh4558 Месяц назад
ਵੀਡੀਓ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏
@ImJaggaSidhu
@ImJaggaSidhu Месяц назад
🙏🏻
@user-qc7fx3gl9u
@user-qc7fx3gl9u Месяц назад
Batthal jidda dil si bai da bhajjan valeyan cho nahi si❤❤❤ miss you bai
@user-nw1cf9rd5t
@user-nw1cf9rd5t Месяц назад
Thanks brother 🙏 Love you Sidhu Moose Wala 🙏
@Sunnysharmabholenaathkapremi
@Sunnysharmabholenaathkapremi Месяц назад
LONG LIVE THE KING 👑 SIDHU MOOSEWALA ❤❤❤❤ LOVE YOU JATTA ❤❤❤
@user-lj1fd8gl5b
@user-lj1fd8gl5b Месяц назад
Thanks paji♥️🙏🙏🙏 justice for Sindhu moose wala paji ♥️♥️🙏🙏🙏❤️😭😭
@akashgagan5890
@akashgagan5890 Месяц назад
ਹਾਜੀ ਪੁਤ ਮੈ ਸਮਝ ਸਕਦੀ ਤੁਹਾਡਾ ਦੁਖ ਜਾਣੇ ਵਾਲੇ ਚਲੇ ਜਾਦੇ ਮਗਰ ਪਿਆਰ ਕਰਨ ਵਾਲਿਆ ਨੂੰ ਮਾਰ ਕੇ ਸੁਟ ਜਾਦੇ ਆ ਸੱਚੀ ਦਿਲ ਨਹੀ ਲੱਗਦਾ ਬਹੁਤ ਅੋਖਾ ਹੁੰਦਾ ਇਸ ਦੁਖ ਨਾਲ ਜੀਣਾ😢😢😢😢😢
@randeepkharay8141
@randeepkharay8141 Месяц назад
ਸੱਚੀ ਰੱਬੀ ਰੂਹ ਸੀ Legend ਸਾਡਾ ਜੋ ਗਾਇਆ ਉਹੀ ਸੱਚ ਹੋ ਗਿਆ
@parmjitkaur2739
@parmjitkaur2739 Месяц назад
ਰੱਬੀ ਰੂਹ ਨੂੰ ਸਲਾਮ ਆ
@user-tc3hg5mn5c
@user-tc3hg5mn5c Месяц назад
Waheguru ji 😢 bea dukh lgda maa baap g dhan n sada bae v jine ene peer sahi mot wele😢 heraa bnda c
@SukhwinderSingh-hi4nq
@SukhwinderSingh-hi4nq Месяц назад
❤ jata osan Jaat si Sidhu muse wala Jind Jaan si Sadi love u jata love u jata Dil se Kah Raha Hun bahut Teri yadon ki❤🎉
@ParvinderSingh-gk1eq
@ParvinderSingh-gk1eq Месяц назад
Waheguruji waheguruji waheguruji waheguruji
@sahilrajput81
@sahilrajput81 Месяц назад
Miss u always sidhu Bai ji TUHADI jagah koini le sakda ji
@chamkaursingh4290
@chamkaursingh4290 Месяц назад
❤ waheguru bhala kaira ver ji ne
@narindersinghnamha9448
@narindersinghnamha9448 Месяц назад
ਹੁਣ ਤਾਂ ਗੱਲਾਂ ਰਹਿ ਗਈਆਂ
@user-uq4ug7hj5p
@user-uq4ug7hj5p Месяц назад
Waheguru ji 🙏🙏🙏🙏🙏 miss u legend bro ji 😢😢😢😢😢😢😢😢😢😢😢😢😢🫂🫂💓💓
@kingk539
@kingk539 Месяц назад
😏😘😘😐🙄🙄🙄 waheguru ji ne appna sidhu wapis kar dita bhut vadya Hoya ohii sidhu ha jama😘😘🤝🤝🤝😐😐
@SarbjitKaur-fi6dn
@SarbjitKaur-fi6dn Месяц назад
Right❤
@BalwinderSingh-mc1lq
@BalwinderSingh-mc1lq Месяц назад
Sidhu Bai zindabad ❤
@sagartandon6689
@sagartandon6689 Месяц назад
Sachi yaar bhut yaad aundi 22g di
@lastridetomussewala5170
@lastridetomussewala5170 Месяц назад
ਮੇਰੇ ਫੋਨ ਦੀ ਰਿੰਗ ਟਿਉਨ ਆ dearmama ਗੀਤ ਦੀ ਉਸ ਦੇ ਜਿਉਣ ਵੇਲੇ ਦੀ ਲੱਗੀ ਹੋਈ ਆ ਬਾਈ ਉਹ ਅੱਜ ਵੀ ਉਹੀ ਆ,,, ਮੇਰੇ ਲਈ ਅਣਮੁੱਲਾ ਖਜ਼ਾਨਾ ਬਣ ਗਈ ਆ 🙏🙏ਬਹੁਤ ਯਾਦ ਆਉਦੀਆਂ ਬਾਈ ਜੀ ਤੇਰੀ ਹਰ ਰੋਜ਼ ਯਾਦ ਕਰੀ ਦਾ ਸਿਧੂ ਬਾਈ ਜੀ ਤੈਨੂੰ🎉🎉ਲਵ ਯੂ ਸਿਧੂ ਬਾਈ ਜੀ🌹👍✅👍🌹👍✅ਮੈਂ ਸੋਨੀ ਕਲਸੀ ਤਲਵੰਡੀ ਭਾਈ ਤੋ,,,, 31.5.2024,,,,
@shivcharndhaliwal1702
@shivcharndhaliwal1702 Месяц назад
ਬਾਈ ਤੁਸੀਂ ਮਹੀਨੇ ਵਿੱਚ ਇੱਕ ਵਾਰ ਖੂਨ ਦਾਨ ਕਰਿਆ ਕਰੋ,, ਯਾਦਗਾਰ ਹੋਵੇਗੀ ਸੋਡੀ,,, ਕੀਮਤੀ ਜਾਨਾਂ ਬਚਾਉਣ ਲਈ ਉਦਮ ਕਰੋ ,,, ਲੋਕ ਸੋਨੂ ਵੀ ਯਾਦ ਕਰਿਆ ਕਰਨਗੇ,,, ਮੇਰੀ ਸਲਾਹ ਮੰਨੋ।
@touqeerkhan8638
@touqeerkhan8638 Месяц назад
ہم ہیں تو پاکستانی لیکن اس کو بہت پیار کرتے تھے اور آ پ نے کافی محنت کی ہے ویڈیو بنانے کی گڈ
@sukhpalsingh4953
@sukhpalsingh4953 Месяц назад
Bahut shukriya veer ji
@Gurmusicoffical
@Gurmusicoffical Месяц назад
Waheguru ji Mehar Kro
@HarjeetSingh-ph9mn
@HarjeetSingh-ph9mn Месяц назад
Waheguru ji 🙏🙏🙏
@fatehsingh7323
@fatehsingh7323 Месяц назад
Mis u jatta😭😭😭😭😭😭🙏
@SukhjinderSingh-bo5px
@SukhjinderSingh-bo5px Месяц назад
God bless you 🙏🙏
@gurbachansingh2768
@gurbachansingh2768 Месяц назад
Miss.u.bai.mossa.jaat.love.u.😭😭😭😭
@ranjitranjitsingh8283
@ranjitranjitsingh8283 Месяц назад
Miss you sidhu veer ji❤❤❤❤❤❤❤❤
@obaidurrehman2040
@obaidurrehman2040 Месяц назад
Mis u legend 😭💔 Bahi ka dukh bht zaida hai 😢😢😢
@sarbjitskhehra6323
@sarbjitskhehra6323 2 месяца назад
ਹੋਣ ਤਾਂ ਬਖਸ਼ਦੋ ਓਸ ਨੂੰ, ਰੋਟੀ ਪਾਂ ਗਿਆ ਲੋਕਾਂ ਨੂੰ।
@Hs-ns5hv
@Hs-ns5hv Месяц назад
ਆਹੋ ਪਹਿਲਾਂ ਤਾਂ ਲੋਕ ਰੋਟੀ ਨਹੀਂ ਸੀ ਖਾਂਦੇ
@Gameraadat
@Gameraadat Месяц назад
​@@Hs-ns5hv 😂😂😂
@harpreetkaurbajwa4805
@harpreetkaurbajwa4805 Месяц назад
Sachi keha tu veere dukh ghat da nhi vadh hi reha a 😢😢😢😢
@ImJaggaSidhu
@ImJaggaSidhu Месяц назад
🙏🏻
@rajaabbasi7283
@rajaabbasi7283 Месяц назад
Legend never die u r always be remembered...... 😊
@zakiazakia7630
@zakiazakia7630 Месяц назад
Indion army and Govt involv Sidhu Moose Wala Madar " Because Sidhu is big thinkar Sikh People's Human right Miss you Love and Proud Pakistan ❤️😢😢😢😢
@Harinderjeetsingh-sc8jl
@Harinderjeetsingh-sc8jl Месяц назад
Waheguru ji waheguru ji
@user-dl3uu1kv7b
@user-dl3uu1kv7b Месяц назад
😢😢😢😢😢😢😢sidhu bai ji miss u😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@anmol_artist_008
@anmol_artist_008 Месяц назад
Veer ji tuhaada dilon thanbad aa ji❤❤
@ImJaggaSidhu
@ImJaggaSidhu Месяц назад
Thank you so much dear brother 🙏🏻
@jiwankptc679
@jiwankptc679 Месяц назад
Miss you sidhu Veer ji 😢😢😢
@suchasingh2663
@suchasingh2663 Месяц назад
Waheguru ji mehar karan
@user-uh1nj2kc1g
@user-uh1nj2kc1g Месяц назад
Miss you sidhu bhai ji
@user-mg7qh3xh9h
@user-mg7qh3xh9h 29 дней назад
❤❤ miss you Sidhu Moose wala hai jo❤❤❤❤❤❤❤5911
@punjabiboy9521
@punjabiboy9521 Месяц назад
Dukh ihoja h v jado moose Wale da naam sunda Dil nu hole painde a Inna jada dukh hoya
@GURPREETSINGH-fn8cw
@GURPREETSINGH-fn8cw Месяц назад
Justice for sidhu moosewala 😢😢❤❤❤❤
@user-vd7pm9mt8n
@user-vd7pm9mt8n Месяц назад
Thanks for making video.asi aa tan ni skde atleast dekh li .j karma ch hoya pka avange
@user-rx4by2pz9r
@user-rx4by2pz9r Месяц назад
Waheguru ji Waheguru ji 😢
@JagdeepSidhu-iv3ne
@JagdeepSidhu-iv3ne 24 дня назад
ਜਦ ਬਾਈ ਨੂੰ ਪਤਾ ਲੱਗ ਗਿਆ ਸੀ ਉਸ ਬਖ਼ਤ ਬਾਈ ਨੇ ਜਵਾਹਰਕੇ ਕਿਸੇ ਦਾ ਗੇਟ ਖਲਵਾ ਲੈਣਾ ਸੀ ਜਾਨ ਪਹਿਚਾਣ ਵਾਲੇ ਤੋਂ
@lg7065
@lg7065 Месяц назад
Mera putt ❤😭
@sukhsinghdhindsasukhsinghd1636
@sukhsinghdhindsasukhsinghd1636 Месяц назад
ਵਾਹਿਗੁਰੂ ਜੀ
@GURPREETSINGH-fn8cw
@GURPREETSINGH-fn8cw Месяц назад
Never forget sidhu moosewala
@user-bl5df8bu3q
@user-bl5df8bu3q Месяц назад
22 dil kamb geya ashi ta miss u love u kah denda hain jahda ohnu pyar karan wale tey ohda maa baap miss karda honn gey kina dard hona sub dey dila cha waheguru g 🙏
@ImJaggaSidhu
@ImJaggaSidhu Месяц назад
ਦਿਨੋਂ ਦਿਨ ਦੁੱਖ ਵੱਧ ਰਿਹਾ ਵੀਰ , ਜਦਕਿ ਘਟਨਾ ਚਾਹੀਦਾ ਸੀ । 🙏🏻
@user-bl5df8bu3q
@user-bl5df8bu3q Месяц назад
@@ImJaggaSidhu Hanji veer ohda maa baap nu kina dukh dard hoya ga 🙏
@simransidhu2755
@simransidhu2755 Месяц назад
Miss you sidhu jnn 😢😢😢😢❤❤❤
@AmanSingh-ij6ry
@AmanSingh-ij6ry Месяц назад
ਮਾਰਨੇ ਵਾਲੇ ਹੀ ਗਾਂਡੂ ਸੀ ਪਤਾ ਫੇਰ ਲੱਗਦਾ ਜਦੋਂ ਕੱਲੇ ਨੂੰ ਕੱਲਾ ਹੁੰਦਾ ਉਹ ਬਦਮਾਸ਼ ਥੋੜੀ ਹੀਜੜੇ ਸੀ ਅਸਲੀ ਮਰਦ ਤੇ ਬੈਲੀ ਉਹ ਹੁੰਦਾ ਜਿਹੜਾ ਲਲਕਾਰ ਕੇ ਮਾਰੇ
@shivcharndhaliwal1702
@shivcharndhaliwal1702 Месяц назад
ਦੁਸ਼ਮਣ ਹਮੇਸ਼ਾ ਚੋਰੀ,, ਵੱਖ ਵੱਖ ਪੈਂਤੜੇ ਬਦਲ ਕੇ,, ਲਾਲਚ ਦੇ ਕੇ,, ਵਾਰ ਕਰਦਾ ਹੈ,, ਰਾਵਣ ਮਰਦਾਂ ਸੀ ,,ਸੱਕੇ ਭਾਈ ਨੇ ਼ਭੇਦ ਦੇ ਕੇ ਮਰਵਾਇਆ ਸੀ,,
@gurpreetrandhawa2230
@gurpreetrandhawa2230 Месяц назад
ਇੱਕ ਵਾਰ ਤਾਂ ਅੱਗੋਂ ਫਾਇਰ ਸੁਣਕੇ ਪਿਛੇ ਨੂੰ ਹੋ ਗਏ ਸੀ,ਜੇ ਕੋਲ ਅਸਲਾ ਪੂਰਾ ਹੁੰਦਾ ਜੱਟ ਇੱਕਲਾ ਹੀ ਬਹੁਤ ਸੀ
@shivcharndhaliwal1702
@shivcharndhaliwal1702 Месяц назад
@@gurpreetrandhawa2230 ਫਾਇਰ ਦੀ ਗੱਲ ਕਰਦਾਂ ਹੈਂ,,ਲੁਕਣ ਨੂੰ ਥਾਂ ਨਹੀਂ ਲੱਭੀ ,,, ਤੂੰ ਕੋਲ ਹੁੰਦਾ ਤਾਂ ਬਚਾ ਸਕਦਾ ਸੀ,,, ਬੱਚਿਆਂ ਵਾਲੀ ਗੱਲ ਨਹੀ ,,, ਉਹ ਮੱਥ ਕੇ,,,,, ਉਦੋਂ ਪੁਲਿਸ ਵੀ ਪਾਸਾ ਵੱਟ ਲੈਂਦੀ ਸੀ ,,, ਗੋਲੀਆਂ ਸਾਹਮਣੇ ਸਭ ਨੂੰ ਜਾਨ ਪਿਆਰੀ ਸੀ। ,,, ਹੁਣ ਦੀ ਪੀੜ੍ਹੀ ਨੂੰ ਕੀ ਪਤਾ ,,,ਸਭ ਰੱਬ ਕਰ ਟੈਮ ਪਾਸ ਕਰਦੇ ਸੀ।
@shivcharndhaliwal1702
@shivcharndhaliwal1702 Месяц назад
ਗਾਡੂ ਤੂੰ ਮੂੰਹ ਤੇ ਕਹ ਸਕਦਾ ਸੀ,,, ਤੇਰੀ ਟੱਟੀ ਪਿਸ਼ਾਬ ਬੰਦ ਹੋ ਜਾਣੀ ਸੀ ਉਹਨਾਂ ਦੀ ਏ ਕੇ ਸੰਤਾਲੀ ਵੇਖ ,,,
@shivcharndhaliwal1702
@shivcharndhaliwal1702 Месяц назад
ਤੂੰ ਕੋਲ ਸੀ ,,,ਕੋਣ ਪਿਛੇ ਹੋਇਆ,,,, ਸੱਥਰ ਵਿਛਿਆ ਵਿਚ ਕੋਣ ਮੁਕਾਬਲਾ ਕਰਦਾ ,,, ਬਹੁਤੀ ਹਮਦਰਦੀ ਹੈ ਅਖੰਡ ਪਾਠ ਕਰਵਾਇਆ ਕਰ ,, ਵੱਡੇ ਸੂਰਮਿਆਂ @@gurpreetrandhawa2230
@ManpreetKaur-rl7ds
@ManpreetKaur-rl7ds Месяц назад
😢😢😢😢misss u sidhu g hye rabbba
@remanpreet5585
@remanpreet5585 Месяц назад
Sidhu jaan sidhu moosewala
@RAVINDERSingh-uw7lm
@RAVINDERSingh-uw7lm Месяц назад
Miss you Sidhu veer
@AmanSingh-y8g
@AmanSingh-y8g Месяц назад
Rabb da bandda c siiddhu
@gurpreetsinghjohal2231
@gurpreetsinghjohal2231 Месяц назад
🙏🏻ਵਾਹਿਗੁਰੂ ਜੀ🙏🏻
@user-mc5wu9xi6r
@user-mc5wu9xi6r Месяц назад
Waheguru.ji
@dalrajsahota5146
@dalrajsahota5146 Месяц назад
Justice for sidhu
@Jogasingh824
@Jogasingh824 Месяц назад
❤👍
@Suraj-ze7rv
@Suraj-ze7rv Месяц назад
. ਯਾਰ ਉਸ ਦੇ ਡੈਡੀ ਨੂੰ ਵੀ ਪਤਾ ਲੱਗ ਚੁੱਕਿਆ ਸੀ ਕੀ ਮੁੰਡੇ ਨਾਲ ਕੋਈ ਗਨ ਮੈਂਨਨਹੀਂ ਤੇ ਉਹ ਵੀ ਉਸ ਦੇ ਮਗਰ ਸੀ ਤੇ ਡੈਡੀ ਦਾ ਫੋਨ ਵੀ ਨਹੀਂ ਸੀ ਚੱਕ ਰਿਹਾ ਤੇ ਹੁਣ ਕਿਹੜੀ ਵੀਡੀਓ ਦਾ ਸੱਚ ਮੰਨਿਓ
@baljindersaggu7803
@baljindersaggu7803 20 дней назад
Bai sidhu Bhajan walia wich nai se love u sidhu bai
@RamSingh-be6oy
@RamSingh-be6oy Месяц назад
@luckysstudio849
@luckysstudio849 Месяц назад
#11 June# Happy Birthday Jatta
@manmohansingh419
@manmohansingh419 Месяц назад
Waheguru ji
@Editverse324
@Editverse324 Месяц назад
legend never die
@AnmolYa80
@AnmolYa80 Месяц назад
Miss you Sidhu 😢😢
@TalibHussain-dh7fl
@TalibHussain-dh7fl Месяц назад
Miss you Sidhu Bai ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurdassingh9051
@gurdassingh9051 Месяц назад
😢❤
@AvtarSinghBaidwan-mq2vs
@AvtarSinghBaidwan-mq2vs Месяц назад
Waheguru Waheguru
@user-bl5df8bu3q
@user-bl5df8bu3q Месяц назад
Love u 5911 😢💕❤️
@Sharu_call_me_143
@Sharu_call_me_143 Месяц назад
❤❤❤❤❤❤❤❤😢
@amritmehmi1521
@amritmehmi1521 Месяц назад
😢😢😢😢😢😢
@samralasamrala8854
@samralasamrala8854 Месяц назад
Waheguru
@Rajinderkaur4506
@Rajinderkaur4506 Месяц назад
😥😥😥😥😥😥😥😥😥😥😥
@jaspalkhoslababbu8594
@jaspalkhoslababbu8594 Месяц назад
Wehaguru ji
@simransimran960
@simransimran960 Месяц назад
🙏🏻🙏🏻
@ParamjeetKaur-wd4qc
@ParamjeetKaur-wd4qc Месяц назад
ਧੰਨਵਾਦ ਜੀ
@ImJaggaSidhu
@ImJaggaSidhu Месяц назад
🙏🏻
@ParamjitSingh-pb1cv
@ParamjitSingh-pb1cv Месяц назад
🙏ਗੱਡੀ ਭਜਾਉਣੀ ਚਾਹੀਦੀ ਸੀ 🙏four by four ਸੀ ਥਾਰ 🙏ਜੇਕਰ ਬੰਦਿਆਂ ਤੇ ਸ਼ੱਕ ਹੋ ਗਿਆ ਸੀ 🙏 ਅੱਗੇ ਸੜਕ ਵੀ ਸਹੀ ਸੀ🙏ਜਾਂ gunman ਨਾਲ ਲੈਕੇ ਜਾਂਦਾ 🙏ਜਾਂ bulletproof ਗੱਡੀ ਲੈਕੇ ਜਾਂਦਾ 🙏ਜਾਂ, call ਵੀ ਕਰ ਸਕਦਾ ਸੀ gunman ਨੂੰ🙏ਥੋੜੀ ਜਿਹੀ ਅਣਗਹਿਲੀ ਕਰ ਗਿਆ ਯਾਰਾ 😢😢😢😢😢😢😢😢
@Spirit80855
@Spirit80855 Месяц назад
Byi par sidhu baai sada darr da ni c gaaneyaan ch bhi kehnda hunda c baai ----→ pajj da ni biba mai taaan maru tor nal mere jaan baajo mere saare wairy pajne 🦁🌪️jiggra c saade baai ch ❤️
@ParamjitSingh-pb1cv
@ParamjitSingh-pb1cv Месяц назад
@@Spirit80855 😢😢😢😢😢😢
@azadbanda9337
@azadbanda9337 Месяц назад
Bai j bhaj janda ty lokan ne fir b badnaam karna se k bhaj gya darr k
@varinderbharaj9779
@varinderbharaj9779 Месяц назад
Bai ji jdo honi aundi aa oh kush v nhi krn dindi
@GurwinderSingh-no7pg
@GurwinderSingh-no7pg Месяц назад
ਅਗਲਾ ਬਾਗਨਾਂ ਪੁੱਤ ਛੱਡਦਾ ਮੀਕੀ ਦੇ ਦਾਣਾ ਵੰਗੂ ਭੁਨ ਦਾ 😅
@user-wb6dn9rh6v
@user-wb6dn9rh6v Месяц назад
Legend never die
@AsusMobile-wf4dk
@AsusMobile-wf4dk 5 дней назад
Sada😊kash😊raha
@ManuGill-cf1ls
@ManuGill-cf1ls Месяц назад
Ik var fir video dekh k dil kabh Gia
@suchasingh3466
@suchasingh3466 Месяц назад
🙏🏼🙏🏼🙏🏼🙏🏼🙏🏼
@karamjitsingh9968
@karamjitsingh9968 Месяц назад
🙏🙏🙏🙏🙏😢😢😢😭😭
@SandeepKhurd-dh3de
@SandeepKhurd-dh3de Месяц назад
❤😢
@hukamsingh-mi3vi
@hukamsingh-mi3vi Месяц назад
😢😢😢
@amarjitkaur8985
@amarjitkaur8985 Месяц назад
😭😭
@user-sg9yr7xt6k
@user-sg9yr7xt6k Месяц назад
😭😭😭😭😭😭😭 Sidhu
@PanditPandit-t2o
@PanditPandit-t2o 14 дней назад
Jab Insan ko pata Ho ki mere Dushman mujhe nuksan pahuncha sakte hain to khud Ko satrak rahana chahie ... Kyunki yah Kalyug hai ismein jyada sadh ban ke rahana bhi namumkin hai
@ImJaggaSidhu
@ImJaggaSidhu 13 дней назад
aapke baat bilkul theek hai ji
@babalpreetsingh4957
@babalpreetsingh4957 18 дней назад
Miss u put
@sandeepsingh6476
@sandeepsingh6476 Месяц назад
😭😭😭😭🙏🙏🙏🙏❤❤❤
@user-ts4dh8je9c
@user-ts4dh8je9c Месяц назад
😔😔😔😔😔😔😔😔😔😔😔😔🙏🙏🙏🙏🙏
@user-jy5eb2hv2f
@user-jy5eb2hv2f Месяц назад
❤🙏🙏🌹🙏
@gurbachansingh2768
@gurbachansingh2768 Месяц назад
❤❤❤❤💙💙💙💙💙
@babballove1944
@babballove1944 Месяц назад
I miss you veer 😂😂😂😂😂
@PunjabHP
@PunjabHP Месяц назад
Sidhu Jatt ne 7 fire kitey Ak47 de samne end tak fire krda riha
Далее
Lawrence Bishnoi 2 Full Interview
32:17
Просмотров 187 тыс.