Тёмный

Life Changing Experience of Meditation | Akaalpurak Ke Hum Kookar | Adab Maan | 1 Tv Channel 

1 TV
Подписаться 42 тыс.
Просмотров 150 тыс.
50% 1

#akaalpurakhkehumkookar #wahegurusimran #meditation
#Mahakal #Satbir #lifechangingmotivation #lifemotivation
Life Changing Experience of Meditation | Akaalpurak Ke Hum Kookar | 1 Tv Channel
#Maskeenjikatha #santmaskeenji #kundalini #kundalinijagaran #EnergyHealing
#shrikrishna #meditation #kundalini
#meditation #brahma #vishnu #Maskeenjivichar #Spirituality #Mindfulness #Consciousness #InnerPeace #Awakening #HigherSelf #Enlightenment #SoulJourney #Maskeenji #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
#kundalinijagaran
#punjabiactor
#indianactor
#bollywoodactor
#awakeningprocess
#Yoga
#Meditation
#EnergyHealing
#Consciousness
#Chakra
#InnerPeace
#SelfDiscovery
#Mindfulness
#Enlightenment
#Transformation
#SpiritualJourney
#SelfAwareness
#HigherSelf
#Healing
#YogaPractice
#Wellness
#SelfDevelopment

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 783   
@manveer740
@manveer740 3 месяца назад
ਵਾਹਿਗੁਰੂ ਜੀ ਮੈਂ ਵੀ ਵਾਹਿਗੁਰੂ ਜੀ ਦੀ ਖੋਜ ਚ ਆਸਟ੍ਰੇਲੀਆ ਤੋਂ ਪੰਜਾਬ ਆ ਗੀ। ਮੈਂ ਨਾਸਤਿਕ ਤੋਂ ਆਸਤਿਕ ਦਾ ਸਫ਼ਰ ਤੈਅ ਕੀਤਾ ਹੈ। ਉਥੇ ਮੈਨੂੰ ਵੀ ਗੁਰੂਘਰ ਦੇ ਸਪੀਕਰ ਚ ਪਾਠ ਸੁਣਦਾ ਹੁੰਦਾ ਸੀ। ਪਰ ਉਥੇ ਸਪੀਕਰ ਚ ਪਾਠ ਹੁੰਦਾ ਹੀ ਨਹੀਂ। ਬਹੁਤ ਖਿੱਚ ਪੈਂਦੀ ਸੀ ਪੰਜਾਬ ਆਉਣ ਦੀ। ਵਾਪਿਸ ਆ ਕੇ ਗੁਰੂ ਜੀ ਦੀ ਕਿਰਪਾ ਹੋ ਰਹੀ ਹੈ। ਰੋਜ਼ ਸਿਮਰਨ / ਧਿਆਨ ਲਈ ਸਮਾ ਕੱਢ ਦੀ ਹਾਂ। ਵਾਹਿਗੁਰੂ ਹੀ ਸਾਡੀ ਜ਼ਿੰਦਗੀ ਨੂੰ ਚਲਾ ਰਹੇ ਨੇ ਹੁਣ।
@mithusingh3813
@mithusingh3813 3 месяца назад
Plz contect no sister ji
@user-kw7bc3dy2k
@user-kw7bc3dy2k 3 месяца назад
ਵਾਹਿਗੁਰੂ ਤੇਰਾ ਸ਼ੁਕਰ hai
@sarbjitkaur7803
@sarbjitkaur7803 3 месяца назад
Kyu vapis aye tu c othe kyu nahi kar sakde asi mai v australia to ayi ha g
@manveer740
@manveer740 3 месяца назад
@@sarbjitkaur7803 othe kam kaaj ch sma ni milda c guru g baare sochan da. Paisa bnaun ch dhyaan rehnda c.paisa hi sanu dhyaan ni laggan dinda. Baki asi aap ni aye waheguru g ne aapi raah bnaya. Vapis aun da honsla waheguru g ne dita
@paramjeetkaur6672
@paramjeetkaur6672 3 месяца назад
​@@manveer740shukar waheguru da dhan ho tusi
@MehakopVlogs
@MehakopVlogs 3 месяца назад
ਇੱਕ ਟੀਵੀ ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਨਾਲ ਜੋੜਨ ਦਾ ਜਦੋਂ ਭੁੱਲੀ ਭੜਕੀ ਹੋਈ ਦੁਨੀਆਂ ਪ੍ਰਮਾਤਮਾ ਦੇ ਨਾਮ ਨਾਲ ਜੁੜੇਗੀ ਤਾਂ ਸਾਰੇ ਝਗੜੇ ਝਮੇਲੇ ਖਤਮ ਹੋ ਜਾਣਗੇ
@preetkaur5764
@preetkaur5764 2 месяца назад
Waheguru ji 🙏🏽
@amarjitsingh8437
@amarjitsingh8437 6 дней назад
ਬਹੁਤ ਬਹੁਤ ਧੰਨਵਾਦ ੧tv ਵਾਲੇ ਵੀਰ ਜੀਓ 🙏🏽🙏🏽🙏🏽❤️❤️❤️❤️❤️
@rajinderkaurkhalsa2004
@rajinderkaurkhalsa2004 3 месяца назад
ਸੱਚੀ ਗੱਲ ਹੈ ਜਦੋਂ ਅਨਹਦ ਨਾਦ ਸੁਣਦੇ ਹਨ ਤਾਂ ਅੱਖਾਂ ਖੋਲਣ ਨੂੰ ਦਿਲ ਨਹੀਂ ਕਰਦਾ ਉਹ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ ਉਸਤੋ ਬਾਅਦ ਬਾਹਰਲੀ ਦੁਨੀਆਂ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਬੱਸ ਕੱਲੇ ਰਹਿਣਾ ਚੰਗਾ ਲਗਦਾ ਆਪਣੇ ਪਿਆਰੇ ਦੀ ਯਾਦ ਵਿੱਚ ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ🙏
@AVTARSINGH-sp4uh
@AVTARSINGH-sp4uh Месяц назад
waheguru ji
@AVTARSINGH-sp4uh
@AVTARSINGH-sp4uh Месяц назад
waheguru ji add me please
@jotsingh289
@jotsingh289 3 месяца назад
ਸੋਹਣੇ ਜੋਂ ਬਣੋਦਾ ਆਪ ਕਿੰਨਾ ਸੋਹਣਾ ਹੋਵੇਗਾ ਵਾਹਿਗੁਰੂ ਜੀ ਐਸੇ ਗੁਰਸਿੱਖਾਂ ਦੀ ਚਰਨ ਧੂੜ ਦੇਵੇ ਵਾਹਿਗੁਰੂ ਜੀ
@Sandeepkaur19794
@Sandeepkaur19794 2 месяца назад
😭🙏ਸਚ ਕਿਹਾ ਵਾਹਿਗੁਰੂ ਜੀ🙏
@karnatoozzbgmi5236
@karnatoozzbgmi5236 2 месяца назад
❤❤
@vinaygill2141
@vinaygill2141 2 месяца назад
ਵਾਹਿਗੁਰੂ ਜੀ
@user-be2jd8po5g
@user-be2jd8po5g 2 месяца назад
Waheguru ji thanks
@Kunwar-sd4vo
@Kunwar-sd4vo Месяц назад
Waheguru ❤
@Simar_Cheema
@Simar_Cheema 28 дней назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਾਹਰਾਜ ਜੀ ਕਰੇਓ ਕਿਰਪਾ ਏਸ ਪਾਪੀ ਤੇ ਵੀ 🙏
@preetkaur-rg7ry
@preetkaur-rg7ry 3 дня назад
Waheguru ji ka khalsa waheguru ji ki fateh
@AmritpalSingh-wx5es
@AmritpalSingh-wx5es 11 дней назад
Weheguru is avgunpari istri te apani meher para hath rakho ji.waheguru ji.
@Sandeepkaur19794
@Sandeepkaur19794 3 месяца назад
ਵਾਹਿਗੁਰੂ ਜੀ ਤੁਹਾਡੇ ਤੋ ਕਿੰਨੀ ਵੱਡੀ ਸੇਵਾ ਲੈ ਰਹੇ ਹਨ, ਤੁਸੀਂ ਰੱਬੀ ਰੂਹਾਂ ਦੇ ਦਰਸ਼ਨ ਕਰਵਾ ਕੇ ਪੁੰਨ ਤੇ ਫਲੀਆ ਖੱਟ ਰਹੇ ਹੋ🙏
@Godisone13waheguru
@Godisone13waheguru 3 месяца назад
ਮਾਲਿਕ ਬੇਅੰਤ ਹੈ ਬਿਲਕੁਲ ਸੱਚ ਹੈ ਜਿਨ੍ਹਾਂ ਵੀ ਦੱਸਿਆ ਗੁਰਮੁਖਾਂ ਨੇ,ਅਨੇਕਾਂ ਹੀ ਤਰਾਂ ਦੇ ਪ੍ਰੈਕਟੀਕਲ ਹੁੰਦੇ ਹਨ, ਬਿਆਨ ਤੋਂ ਪਰੇ ਦੀਆਂ ਅਵਸਥਾ ਬਣਦੀਆਂ, ਸੁਨ ਸਮਾਧੀ, ਪ੍ਰਕਾਸ਼, ਅੰਮ੍ਰਿਤ ਵਰਖਾ ਬੱਸ ਆਨੰਦ ਹੀ ਆਨੰਦ,ਬੇਅੰਤ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ da🙏🙏❤❤🙏🙏
@preetkaur-rg7ry
@preetkaur-rg7ry 3 дня назад
Waheguru ji tohada bhut bhut dhan bad
@surindersamra5922
@surindersamra5922 2 месяца назад
ਧੰਨ ਗੁਰੂਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ♥♥♥♥♥♥♥♥♥♥♥
@Mandeepkaur-ld6xp
@Mandeepkaur-ld6xp 12 дней назад
🙏🙏🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Simar_Cheema
@Simar_Cheema 28 дней назад
ਸਰਬੱਤ ਦਾ ਭਲਾ ਵਾਹਿਗੁਰੂ ਜੀ 🙏🏻
@aTri22_09
@aTri22_09 6 дней назад
Bohot chijaa clear hoyi Inn pavitar ruhaa nu sunn k🙏🏻🙏🏻🙏🏻🙏🏻
@prabhdialsingh3157
@prabhdialsingh3157 3 месяца назад
ਧੰਨ ਗੁਰੂਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ❤ ਖਾਲਸਾ ਜੀਓ
@harryharinder4438
@harryharinder4438 3 месяца назад
ਭੈਣ ਸਤਵੀਰ ਕੌਰ ਨੂੰ ਮੇਰਾ ਨਮਸਕਾਰ, ਬਹੁਤ ਜ਼ਿਆਦਾ ਵੱਧੀਆ ਲੱਗਾ ਇਹਨਾਂ ਦੋਨਾਂ ਨੂੰ ਵੇਖ ਕੇ, ਵੀਰ ਤੇ ਭੈਣ ਨੂੰ ਮੇਰਾ ਦਿਲੋ ਸਲਾਮ ਹੈ
@ManjitKaur-em2uy
@ManjitKaur-em2uy 2 месяца назад
ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ 🙏🙏 ਵਾਹਿਗੁਰੁ ਜੀ ਮੇਰੇ ਤੇ ਵੀ ਤਰਸ ਕਰਦੋ🙏🙏
@onkarsahota1677
@onkarsahota1677 Месяц назад
ਕੰਤ ਤਿਨਾਂ ਕੈ ਨਾਲ਼ ਵੀ ਹੋ ਸਕਦਾ ਹੈ
@AmarjitSingh-se8yp
@AmarjitSingh-se8yp 3 месяца назад
4ਲਾਵਾ ਦਾ ਅਸਲ ਮੰਤਵ ਹੀ‌ਦੋਵਾ ਦਾ ਵਾਹਿਗੁਰੂ ਚ‌ਭੇਦ ਹੋਣਾ
@rajinderkaurkhalsa2004
@rajinderkaurkhalsa2004 3 месяца назад
ਭੈਣ ਸਤਵੀਰ ਕੌਰ ਜੀ ਦੀ ਪਿਛਲੇ ਜਨਮ ਦੀ ਬਹੁਤ ਕਮਾਈ ਹੈ ਜੋ ਇਸ ਜਨਮ ਚ ਰੰਗ ਲਿਆਈ ਹੈ ਵਡੇ ਭਾਗ ਤਿਨ੍ਹਾਂ ਗੁਰਸਿਖਾਂ ਦੇ ਜੋ ਆਪ ਜਪੇ ਅਵਰਹਿ ਨਾਮ ਜਪਾਵੈ 🙏🙇❤
@didarsingh7599
@didarsingh7599 Месяц назад
ਸਭ ਦੂ ਵਡੇ ਭਾਗਿ ਗੁਰਸਿੱਖਾਂ ਕੇ ਜਿ ਗੁਰੁ ਚਰਣੀ ਨਿਤ ਪੜਤਿਆ ।। ਗੁਰਮੁਖ ਪਿਆਰੇ ਜੋੜੇ ਦੀ ਵਿਚਾਰ ਬਹੁਤ ਵਧੀਆ ਲਗੀ, ਸਤਿਗੁਰੂ ਗੁਰਸਿੱਖੀ ਜੀਵਨ ਵਿੱਚ ਹੋਰ ਵਾਧਾ ਕਰਨ ਜੀ ।। ਧੰਨ ਗੁਰੂ ਧੰਨ ਗੁਰੂ ਕੇ ਸਿੱਖ ।।
@gaganss8459
@gaganss8459 5 часов назад
ਅਾਹ ਬਹੁਤ ਵਧੀਅਾ ਅਪਰਾਲਾ ਵੀਡੀਓ ਵੇਖ ਕਾਫੀ ਦੁਨੀਅਾਂ ਭਗਤੀ ਸੁਰੂ ਕਰਨ ਗੇ ਬਹੁਤ ਵਧੀਅਾ ਚੈਨਲ ਹੈ ਲੋਕੀ ਸ਼ਿੱਧੇ ਰਸਤ ਪੈਣ ਗੇ
@samarkunder1250
@samarkunder1250 3 месяца назад
ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਦੀ ਅਰਦਾਸ ਕਰ ਦਿਉ ਜੀ ਸਵਾਸ ਸਵਾਸ ਸਿਮਰਨ ਕਰਵਾਓ ਜੀ ਗੁਰਬਾਣੀ ਵਿਚਾਰ ਕਰਵਾਓ ਜੀ
@TripleAAA1111
@TripleAAA1111 3 месяца назад
ਬਹੁਤ ਬਹੁਤ ਧੰਨਵਾਦ ਜੀ , ਅੱਜ ਇਹ vedio ਵੇਖ ਕ ਮੈਨੂੰ ਬਹੁਤ ਕੁੱਝ ਪਤਾ ਲੱਗਾ , ਜੋ ਮੇਰੇ ਨਾਲ ਅਨੁਭਵ ਹੋ ਰਹੇ ਸੀ , ਕੀਰਤਨ ਦੀ ਆਵਾਜ਼ , ਬਿਨਾ ਕਿਸੇ ਦੁੱਖ ਤੋਂ ਪ੍ਰਮਾਤਮਾ ਦਾ ਨਾਲ ਲੈਂਦੇ ਹੀ ਅੱਖਾਂ ਭਰ ਆਉਂਦੀਆਂ ਨੇ , ਇਸਦਾ ਮਤਲਬ ਇਹ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਬੁਲਾ ਰਹੇ ਨੇ . ਬਹੁਤ ਬਹੁਤ ਧੰਨਵਾਦ ਜੀ
@newzealand.5820
@newzealand.5820 3 месяца назад
Hi sis or bro i m from nz ...do u have experince about it..
@randeepjasskaur756
@randeepjasskaur756 3 месяца назад
​@@newzealand.5820 ji bilkul hunde ,koi pichle krma di bhagti v ho sakdi
@bhagwanpanesar9518
@bhagwanpanesar9518 Месяц назад
😊😊😊​@@newzealand.5820
@CricMania246
@CricMania246 4 дня назад
Waheguru Ji Waheguru ji ❤❤❤❤❤❤❤❤
@rajinderkaurkhalsa2004
@rajinderkaurkhalsa2004 3 месяца назад
ਇੱਕ ਇੱਕ ਗੱਲ ਸੱਚ ਹੈ ਵਾਹਿਗੁਰੂ ਜੀ ਏਦਾਂ ਹੀ ਤਜੁਰਬੇ ਹੁੰਦੇ ਹਨ ਬੰਦਗੀ ਕਰਦੇ ਹੋਏ। ਧੰਨ ਹੋ ਆਪ ਦੋਨੋ ਗੁਰੂ ਪਿਆਰੇ gbu 🙏
@SukhjinderSingh-k8k
@SukhjinderSingh-k8k 6 дней назад
Waheguru g kirpa kero sab te
@ffelitemaster4851
@ffelitemaster4851 3 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ravinderkaur9445
@ravinderkaur9445 3 месяца назад
ਵਿੱਚ ਸੰਗਤ ਹਰਿ ਪ੍ਭ ਵਸੈ ਜੀਉ। ਵਡਭਾਗੀ ਹਰਿ ਸੰਗਤ ਪਾਵਹਿ।
@Ashishpalsingh05
@Ashishpalsingh05 3 месяца назад
ਇੱਕ ਟੀਵੀ ਵਾਲੇ ਵੀਰ ਜੀ ਆਪ ਜੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਮੀਡੀਆ ਦਾ ਇਸਤੋ ਵਧੀਆ ਇਸਤੇਮਾਲ ਨਹੀ ਹੋ ਸਕਦਾ । 🙏🏻
@MehakopVlogs
@MehakopVlogs 3 месяца назад
ਵੀਰ ਜੀ ਬਹੁਤ ਸਕੂਨ ਮਿਲਦਾ ਐਹੋ ਜਿਹੇ ਗੁਰਮੁਖ ਪਿਆਰਿਆਂ ਨੂੰ ਮਿਲਾਉਂਦੇ ਰਿਹਾ ਕਰੋ
@sukhvirkaur4595
@sukhvirkaur4595 3 месяца назад
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਰੰਗੀਆ ਰੂਹਾ ਦੇ ਦਰਸ਼ਨ ਕਰਵਾਉਣ ਲਈ ਬਹੁਤ ਕੁਝ ਸਿੱਖਣ ਲਈ ਮਿਲਿਆ ਵਾਹਿਗੁਰੂ ਹਰ ਰੂਹ ਨੂੰ ਨਾਮ ਰਸ ਅਨਹਦ ਬਾਣੀ ਦਾ ਪ੍ਰਕਾਸ਼ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@kamaldeepkaur3692
@kamaldeepkaur3692 3 месяца назад
ਅਨੰਦ ਆ ਗਿਆ ਵਾਹਿਗੁਰੂ ਜੀ🙏🙏🙏
@ffelitemaster4851
@ffelitemaster4851 3 месяца назад
ਦਿਲ ਨਹੀ ਸੀ ਕਰਦਾ ਕੇ ਆਪ ਜੀ ਦੇ ਬਚਨ ਸਮਾਪਤ ਹੋਣ।
@dimpalsingh1745
@dimpalsingh1745 3 месяца назад
Bilkul sahi gal hai ji.
@Kunwar-sd4vo
@Kunwar-sd4vo Месяц назад
Akath katha waheguru ji di ❤
@LouvepreetSingh
@LouvepreetSingh 3 месяца назад
ਸਤਬਚਨ ਵਾਹਿਗੁਰੂ ਜੀ 🧿❤️ਦਾਸ ਧੰਨ ਏ ਜੋ ਗੁਰੂ ਸਾਹਿਬ ਜੀ ਨੇ ਭਾਈ ਮਹਾਂਕਾਲ ਵਾਹਿਗੁਰੂ ਜੀ ਤੇ ਸਤਬੀਰ ਕੌਰ ਖਾਲਸਾ ਜੀ ਦੀ ਸੰਗਤ ਤੇ ਨਾਮ ਜਾਪਣ ਦਾ ਸਮਾ ਬਕਸ਼ਿਆ ਬਹੁਤ ਵਾਰੀ 😥🤲🏻 ਧੰਨ ਨੇ ਗੁਰੂ ਪਿਤਾ ਜੀ ਸੰਗਤ ਜੀ ਸ਼ੰਕਾ ਨਾ ਕਰਿਓ ਭਾਈ ਸਾਹਿਬ ਤੇ ਵਿਸ਼ਵਾਸ ਕਰਿਓ ਤੇ ਗੁਰੂ ਸਾਹਿਬ ਤੇ ਆਪ ਸੰਗਤ ਜੀ ਦੀ ਵੀ ਖੇਡ ਬਣ ਜਾਉਗੀ ਜੀ ਇਕ ਬਚਣ ਯਾਦ ਰੱਖਿਓ ਸੰਗਤ ਜੀ ਸਾਚ ਕਹੁ ਸੁਣ ਲਿਹੋ ਸਾਬੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ 💐!!! ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ⚔️🧿!!!
@Haryanaboys602
@Haryanaboys602 3 месяца назад
waheguru ji naam vch leen ne dono roohan malak de hukam vch ne dono tusi dekho joda nhi milda bandagi wala aj de samy ch shaheed singh singhaniya wala jeewan hunda c phla jo kathe bandagiya krde c te aj eh dono hi nzr aunde ne uss roop ch❤ main ta ehna da karj maarke v nhi de skda❤ ek bibi ehna nu ethe galat boli guru sahib ji ne ohnu kdi nhi bakshna gal ki c pta sangat ji?? oss rajinder kaur ne cmmnt kita c nihang bakra kyo chatkaunde ne te ehna ne rply nhi kita uss gal da aggo bibi ser te chrd gai kehndi tusi hankaari ho rply nhi krde te aj ethe cmmnts vch gussa kdn a gai eho jehe guru de dokhiya nu guru sahib kdi nhi bakshde hunde jo ohna de pyaare bchya nu galat bolega oda naash pka hunde veerji eh baht pyaar krde ne sb nu❤❤
@JaswinderSingh-v7m
@JaswinderSingh-v7m 7 дней назад
Waheguru ji
@RajinderSingh-ds3mf
@RajinderSingh-ds3mf 2 месяца назад
ਇਹ ਗੁਰਮੁਖ ਜੋੜੀ ਨੂੰ ਧਰਮ ਪ੍ਰਚਾਰ ਲਈ ਲਾਉਣਾ ਚਾਹੀਦਾ ਹੈ
@hatmanstatie9018
@hatmanstatie9018 2 месяца назад
ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻
@BaltejSidhugurunanakdasi-if7wz
@BaltejSidhugurunanakdasi-if7wz 3 месяца назад
ਇੰਨਾ ਪਿਆਰ ਵੀ ਪੈਦਾ ਹੋ ਜਾਂਦਾ ਹਿਰਦੇ ਵਿੱਚ ਜਦੋਂ ਓਸ ਭਰੀ ਪੂਰਨ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਵੈਰਾਗ ਮਈ ਹਿਰਦੇ ਭਰੇ ਹੋਏ ਨਾਮ ਰਸੀਏ, ਇਹ ਪੱਤਰਕਾਰ ਵੀ ਕੋਈ ਆਮ ਦੂਜੇ ਪਤਰਕਾਰਾਂ ਵਰਗਾ ਨਹੀਂ, ਬਾਈ ਜੀ ਦੇ ਅੰਦਰ ਵੀ ਮੋੜ੍ਹੀ ਗੱਡੀ ਵੀ ਹੈ ਸਹੀ ਸਮੇਂ ਸਿਰ, ਪਿੱਛਲੇ ਸੰਸਕਾਰ ਹੀ ਹਨ, ਸਿੱਖਿਆ ਦੀਖਿਆ ਵੀ ਚੰਗੀ ਹੈ, ਸਵਾਲ ਪੁੱਛਣ ਦਾ ਢੰਗ ਮਾਮੂਲੀ ਗੱਲ ਨਹੀਂ ਹੈ,
@MDsidhu990
@MDsidhu990 3 месяца назад
ਗੱਲ ਗੱਲ ਉੱਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸੱਚੀ ਰੂਹ 🙏🏻🙏🏻🙏🏻🙏🏻
@palwindersinghsains5166
@palwindersinghsains5166 3 месяца назад
ਜਿਨ ਖੋਜਾ ਤਿਨ ਪਾਇਆ,🙏🙏
@sahibnoor29k
@sahibnoor29k Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ❤
@blawinderkaur8790
@blawinderkaur8790 20 дней назад
Wehguru ji 🙏
@kaurharbinder6369
@kaurharbinder6369 3 месяца назад
ਖ਼ਾਲਸਾ ਅਕਾਲ ਪੁਰਖ ਕੀ ਫੌਜ ll ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ ll🙏 ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਨਿਵਾਜੇ ਹੋਏ, ਉਸ ਦੇ ਪਿਆਰ ਵਿੱਚ ਸਰਸ਼ਾਰ /ਭਿੱਜੇ ਹੋਏ ਗੁਰੂ ਸਾਹਿਬ ਦੇ ਇਹ ਲਾਡਲੇ ਬੱਚੇ ਮਾਲਿਕ ਦੇ ਹੁਕਮ ਵਿੱਚ ਵਿਚਰਦੇ ਹੋਏ ਸੱਚ ਦੇ ਮਾਰਗ ਤੋਂ ਖੁੰਜੇ ਹੋਏ ਅਣਗਿਣਤ ਪ੍ਰਾਣੀਆਂ ਲਈ ਰਾਹ ਦਸੇਰਾ ਬਣ ਰਹੇ ਹਨ l They are true role -models for today'youth. ਵਾਹਿਗੁਰੂ ਜੀ, ਇਹਨਾਂ ਪਰਿੰਦਿਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਇਹ ਇਸ ਮਾਂ ਦੀ ਦਿਲ ਤੋਂ ਆਸੀਸ ਹੈ 🙏🙏🌹💕
@GurdevSingh-wj5fz
@GurdevSingh-wj5fz 2 месяца назад
. ਵਾਹਿਗੁਰੂ.ਜੀ. ਕਾ. ਖਾਲਸਾ. ਸ੍ਰੀ. ਵਾਹਿਗੁਰੂ. ਜੀ. ਕੀ. ਫਾਹਿਤੇ🙏
@gurnamkaurdulat3883
@gurnamkaurdulat3883 3 месяца назад
ਬੇਟਾ ਜਸਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਰੱਬੀ ਰੂਹਾਂ ਦੇ ਦਰਸ਼ਨ ਕਰਾਉਣ ਲਈ।
@user-sj7uz4vs3d
@user-sj7uz4vs3d 2 месяца назад
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਧੀ ਨੂ ਚੰਗੀ ਪੜਾਈ ਕਰਾ ਸਕਾ ਇਕ ਬਾਹ ਕਮ ਨਹੀ ਕਰਦੀ
@gagansingh2505
@gagansingh2505 3 месяца назад
Dharti da shigaar joddi 🤗🥰🙏🙏💎💎🌹🌹🦚🦚🦚🦚🌨️👌👌 thanks veerji es VEDIO lae 🙏🙏
@harminder2622
@harminder2622 27 дней назад
Waheguru ji 🙏 🙏❤️
@ਰੋਨਾਲਡੋ
@ਰੋਨਾਲਡੋ 3 месяца назад
ਆਨੰਦ ਹੀ ਆਨੰਦ ਆਇਆ..... ਵਾਹਿਗੁਰੂ ਜੀ.... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@avtarsinghpuri
@avtarsinghpuri 3 месяца назад
Best interview ❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਨੇ ਪਿਆਰੇ ਗੁਰਮੁਖ ਪਿਆਰੇ ਜਿਨਾਂ ਨੇ ਆਪਣਾ ਅਨੁਭਵ ਦੱਸਿਆ ਤੇ ਸ਼ਬਦ ਸੁਰਤ ਦੇ ਮਿਲਾਪ ਦੀ ਗੱਲ ਦੱਸੀ ਅਨਹਦ ਦੀ ਗੱਲ ਦੱਸੀ ਅੰਮ੍ਰਿਤ ਰਸ ਦੀ ਗੱਲ ਦੱਸੀ ਗੁਰੂ ਸਾਹਿਬ ਆਪਣੇ ਪਿਆਰੇ ਬੱਚਿਆਂ ਨੂੰ ਅੰਮ੍ਰਿਤ ਰਸ ਬਖਸ਼ੋ ਵਾਹਿਗੁਰੂ ਜੀ ਆਪਣੇ ਖੁੱਲੇ ਦਰਸ਼ਨ ਦੀਦਾਰੇ ਬਖਸ਼ੋ ਆਖੋ ਜੀ ਸੁਆਸ ਸੁਆਸ ਦੀ ਬੰਦਗੀ ਬਖਸ਼ੋ ਵਾਹਿਗੁਰ ਜਨਮ ਬਿਰਥਾ ਨਾ ਚਲਾ ਜਾਏ ਵਾਹਿਗੁਰੂ ਜੀ ਵਾਹਿਗੁਰੂ ਜੀ ਸਦੀਵੀ ਸੰਗਤ ਸੰਗਤ ਸੰਗਤ ਸੰਗਤ ਸੰਗਤ ਦੀ ਚਰਨ ਧੂੜ ਬਾਣੀ ਵਰਗਾ ਜੀਵਨ ਬਣਾ ਦੋ ਵਾਹਿਗੁਰੂ ਜਿਸ ਤਰ੍ਹਾਂ ਦਾ ਭਾਂਡਾ ਤੁਸੀਂ ਚਾਹੁੰਦੇ ਹੋ ਵਾਹਿਗੁਰੂਜੀ ਉਸ ਦਾ ਭਾਂਡਾ ਤਿਆਰ ਕਰ ਦੋ ਵਾਹਿਗੁਰੂ ਜੀ ਪ੍ਰੇਮਾ ਭਗਤੀ ਬਖਸ਼ੋ ਵਾਹਿਗੁਰੂ ਜੀ ਅਸੀਂ ਸਭ ਵਿੱਚ ਵਾਹਿਗੁਰੂ ਜੀ ਆਪ ਜੀ ਦਾ ਰੂਪ ਦੇਖ ਸਕੀਏ ਵਾਹਿਗੁਰੂ ਜੀ ਵਿਕਾਰਾਂ ਤੋਂ ਦੂਰ ਕਰਕੇ ਆਪਣਾ ਨਾਮ ਜਪਾਓ ਵਾਹਿਗੁਰੂ ਜੀ ਪੂਰਨ ਗੁਰਸਿੱਖੀ ਜੀਵਨ ਬਖਸ਼ੋ ਵਾਹਿਗੁਰੂ ਜੀ ਬਾਣੇ ਦੇ ਧਾਰਨੀ ਬਣਾਓ ਵਾਹਿਗੁਰੂ ਜੀ ਸਦੀਵੀ ਤੁਹਾਡਾ ਬਾਣਾ ਆਖਰੀ ਦਮਾਂ ਤੱਕ ਨਿਕਲ ਜਾਏ ਵਾਹਿਗੁਰੂ ਕਿਰਪਾ ਕਰੋ ਵਾਹਿਗੁਰੂ ਕਿਰਪਾ ਕਰੋ ਸਰਬਤ ਦੇ ਭਲੇ ਦੀ ਅਰਦਾਸ ਵਾਹਿਗੁਰੂ ਜੀ ਕਿਰਪਾ ਕਰ ਦੋ ਵਾਹਿਗੁਰੂ ਬਖਸ਼ਿਸ਼ ਕਰ ਦੋ ਵਾਹਿਗੁਰੂ❤❤❤❤❤
@asknitting9432
@asknitting9432 2 месяца назад
ਵਾਹਿਗੁਰੂ ਜੀ ਸੱਚੀ ਸੰਗਤ ਨਹੀਂ ਮਿਲਦੀ ਤਾਂ ਫੋਨ ਵਿੱਚੋਂ ਹੀ ਸੰਗਤ ਲੱਭ ਕੇ ਸਿਮਰਨ ਕਰ ਲਈਦਾ ਹੈ ਜੀ ਤੁਹਾਡੇ ਵਰਗੇ ਗੁਰਮੁਖਾਂ ਦੀ ਸੰਗਤ ਵਾਹਿਗੁਰੂ ਬਖਸ਼ਣ
@DaljitSingh-to4yv
@DaljitSingh-to4yv 3 месяца назад
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ
@johalprabhjot7211
@johalprabhjot7211 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kamaljit22kaur95
@kamaljit22kaur95 2 месяца назад
ਸੱਚੀ ਬੇਟਾ ਬੇਟੀ ਜੀ ਆਪ ਨੂੰ ਸੁਣ ਕੇ ਅਨੰਦ ਆ ਗਿਆ ਜੀ
@jatindersandhu7237
@jatindersandhu7237 Месяц назад
ਵਾਹਿਗੁਰੂ ਵਾਹਿਗੁਰੂ
@ShamsherSingh-sf9zj
@ShamsherSingh-sf9zj 6 дней назад
Bohut kirpa hai veer g te behen g te 🙏🙏
@asknitting9432
@asknitting9432 2 месяца назад
ਸੇਮ ਮੈਂ ਵੀ ਪ੍ਰਭ ਮਿਲਨੇ ਕਾ ਚਾਓ ਵਾਲਿਆਂ ਦਾ ਹੀ ਅਕੱਥ ਕਥਾ ਸੁਣਦੀ ਹਾਂ ਤੇ ਸੰਤ ਮਸਕੀਨ ਸਿੰਘ ਜੀ ਨੂੰ ਹੀ ਮੈਨੂੰ ਤੁਹਾਡਾ ਜੋ ਵੀ ਤੁਸੀਂ ਗੱਲਾਂ ਕੀਤੀਆਂ ਮੈਨੂੰ ਆਪਣੇ ਹੀ ਕਹਾਣੀ ਨਜ਼ਰ ਆ ਰਹੀ ਹੈ ਔਰ ਤੁਸੀਂ ਬਿਲਕੁਲ ਸਹੀ ਸਾਰਾ ਕੁਛ ਦੱਸਿਆ ਮੈਂ ਵੀ ਪ੍ਰਤੱਖ ਮੇਰੇ ਨਾਲ ਵੀ ਇਸ ਤਰਾਂ ਹੋਇਆ ਹੈ
@rachna7683
@rachna7683 2 месяца назад
Tusi das sakde tiyan kida la sakde aa please 🙏🏻🙏🏻🙏🏻🙏🏻🙏🏻🙏🏻
@jyotisikri5661
@jyotisikri5661 13 дней назад
Satnaam shri Waheguru ji 🙏🙏
@parmjeetKaur-dx7wh
@parmjeetKaur-dx7wh 3 месяца назад
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹
@Sukhwindersingh-o4t
@Sukhwindersingh-o4t Месяц назад
Waheguru ji ਤੁਹਾਡੀ ਚਰਨ ਧੂੜ ਬਖਸ਼ੋ ਆਪਣੀ ਵਾਹਿਗੁਰੂ ਜੀ
@user-fc9bf8gc7j
@user-fc9bf8gc7j 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ
@BaltejSidhugurunanakdasi-if7wz
@BaltejSidhugurunanakdasi-if7wz 3 месяца назад
ਆਪ ਜੀ ਦੀ ਅਵਸਥਾ ਬਹੁਤ ਚੰਗੀ ਹੈ ਦੋਨਾਂ ਦੀ, ਰੱਬ ਦੇ ਪਿਆਰਿਓ, ਪਿੱਛਲੀ ਸਾਧਨਾਂ ਹੋ ਸਕਦੀ,ਇਸ ਜਨਮ ਵਿੱਚ ਵੀ ਚੰਗੀ ਕਾਰਗੁਜ਼ਾਰੀ ਕਮਾਈ ਹੈ,ਦਾਸ ਦੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਹੈ, ਇਸ ਅਨਮੋਲ ਰਤਨ ਨੂੰ ਗੁੱਪਤ ਰੱਖੋ, ਨਿਜੀ ਅਨੂੰਭਵ, ਆਪਣੇ ਤੱਕ ਹੀ ਰਹਿਣ ਦਿਓ, ਇਹ ਖੇਡ ਬਿਨਾਂ ਕਰਮਾਂ ਤੋਂ,ਕਰੜੀ ਧਿਆਨ ਸਾਧਨਾਂ, ਖੌਰੇ ਕਿੰਨੇ ਸਾਲਾਂ ਦੀ ਮਿਹਨਤ, ਸਦਕਾ, ਗੁਰੂ ਕਿਰਪਾ ਕਰੇ,ਉਸ ਮਹਾਂ ਚਾਨਣੇ ਦੇ,ਪਰਮ ਪ੍ਰਕਾਸ਼, ਨਸ਼ੀਬ ਹੋਵੇ ਸੱਭ ਨੂੰ, ਮਹਾਂ ਰਸ ਮਹਾਂ ਅਨੰਦ, ਮਾਣਦੇ ਰਹੋਂ, ਸਦਾ ਚਾਨਣੇ ਪੱਖ ਵਿੱਚ ਜੀਵਨ ਬਤੀਤ ਹੋਵੇ, ਥੋਡੀ ਸਾਧਨਾਂ ਨੂੰ ਰੱਬ ਹੋਰ ਭਾਗ ਲਾਵੇ, ਰੰਗ ਰੱਤੜੀਆ ਰੂਹਾਨੀ ਰੂਹਾਂ ਦੇ ਮੇਲ ਹੁੰਦੇ ਰਹਿਣ, ਜੋਂ ਆਪਜੀ ਦੀ ਸੰਗਤ ਕਰਨ, ਉਹ ਵੀ ਸਮ ਦ੍ਰਿਸ਼ਟ ਹੋਣ, ਨਿਰਵੈਰ ਤੇ ਨਿਰਭਉ ਹਿਰਦੇ ਵਾਲੇ ਬਣਨ, ਧੰਨਵਾਦ ਆਪ ਜੀ ਦਾ, ਇਸ ਚੈਨਲ ਦਾ
@Haryanaboys602
@Haryanaboys602 3 месяца назад
sat bachan waheguru ji baht pyaare ne eh dono daas nal rha hai thode din
@Kiranpal-Singh
@Kiranpal-Singh 3 месяца назад
ਸਹੀ ਵਿਚਾਰ
@jaswinderkaurdhillon
@jaswinderkaurdhillon 3 месяца назад
Eh pyare Bhai simranjit Singh tohana di sangat karde hn. Asi v onha di sangat karde ha. Oh dasde hn k eda dasan naal kuj nai hunda. Eh veham felaya hoya loka vich k dasan naal awastha khatam ho jandi. Ha dasna onha nu hi chahida Jo naam abhyasi hon. Jina da Mann hi nahi karda es pase aun da onha nu dasan to parhej karna.
@naviii949
@naviii949 3 месяца назад
ਕਿਸੇ Brahmgyani ਸੰਤ ਨੇ ਲਿਖਿਆ ਹਨ ਇਹ lines ਭੋਜਨ, ਭਜਨ, ਪੈਸਾ ਤੇ ਨਾਰੀ l l ਚਾਰੋ ਪਰਦੇ ਦੇ ਅਧਿਕਾਰੀ l l Eh gallla gupt hi ਚਾਹੀਦੀਆਂ, ਜਿਵੇਂ husband te wife Diya private Galla oh aapas vich hi share krde ki ਥਾ ਥਾਂ ਕਰਦੇ ਫਿਰਦੇ, ਇਸ ਤਰਾ ਇਹ ਚਾਰ ਚੀਜ਼ਾਂ ਹਨ l Gurbani di ਚਰਚਾ, ਸ਼ਬਦਾ ਦੀ ਵਿਚਾਰ ਖੁਲ੍ਹ ਕੇ ਹੋ ਸਕਦੀ l
@harmeshlal3333
@harmeshlal3333 3 месяца назад
@@naviii949 ਨਹੀਂ ਜੀ ਇਹ ਪਹਿਲੇ ਸਮੇਂ ਵਿੱਚ ਸ਼ਾਇਦ ਗੱਲ ਸੱਚ ਹੋਵੇ ਪਰ ਹੁਣ ਨਹੀਂ, ਤੁਹਾਡੇ ਤੇ ਮੁਸਲਮਾਨ ਸਮਾਜ ਵਿੱਚ ਫ਼ਰਕ ਕੀ ਹੋਇਆ, ਅਸੀਂ ਗੁਰੂ ਸਾਹਿਬ ਜੀ ਦੇ ਲੜ ਲੱਗੇ ਹੋਏ ਹਾਂ, ਜੇਕਰ ਇਸ ਤਰ੍ਹਾਂ ਦੇ ਤਜਰਬੇ ਸਾਂਝੇ ਨਾ ਕਰਾਂਗੇ ਤਾਂ ਦੂਸਰਿਆਂ ਨੂੰ ਸੇਧ ਕਿੰਦਾ ਮਿਲੇਗੀ, ਇਹ ਸੱਚ ਹੈ ਕਿ ਜਿਸ ਨੂੰ ਇਸ ਦੀ ਜਰੂਰਤ ਰੋਵੇ ਉਸ ਨਾਲ ਹੀ ਸਾਂਝੀ ਕੀਤੀ ਜਾਵੇ, ਧੰਨਵਾਦ ਸਤਿ ਸ੍ਰੀ ਅਕਾਲ ਜੀ🙏🙏
@sukhbirdhaliwal3308
@sukhbirdhaliwal3308 2 месяца назад
ਸਹੀ ਗੱਲ ਜੀ,ਜਦੋਂ ਮੇਰੇ ਬੇਟਾ ਹਨ ਵਾਲਾ ਸੀ ਮੇਰੇ husband ਨੇ 1:30 ਤੇ ਸਵੇਰੇ ਉੱਠ ਕੇ ਪਾਠ ਕਰਨਾ ਅਤੇ ਮੈਂ 4 ਵਜੇ ਉੱਠਣਾ ,ਜਦੋਂ ਮੈਂ ਸੁੱਤੀ ਹੋਣਾ ਤਾਂ ਮੇਰੇ ਉੱਪਰੋਂ ਚੱਦਰ ਖਿੱਚੀ ਜਾਣੀ,ਕਦੇ ਦਰਵਾਜਾ ਖੋਲਣ ਦੀ ਅਵਾਜ ਆਉਣੀ,ਕਦੇ ਅਗਲੇ ਦਿਨ ਮੇਰੀ ਗੁੱਤ ਜੋਰ ਨਾਲ ਖਿੱਚਣੀ,ਕਦੇ ਕੁਛ ਕਦੇ ਕੁਛ ਹੋਣਾ ,ਇਹ ਸਿਰਫ ਮੇਰੇ ਨਾਲ ਹੀ ਹੁੰਦਾ ਸੀ,ਮੇਰੇ ਤੇ ਕੋਈ ਜਕੀਨ ਨਹੀਂ ਕਰਦਾ ਸਭ ਬੋਲਦੇ ਤੇਰਾ ਵਹਿਮ ਹੈ...ਪਰ ਮੈਂ ਕਦੇ ਡਰੀ ਨਹੀਂ ਪਰ ਮੇਰਾ ਨਿੱਤਨੇਮ ਸ਼ੁਟ ਗਇਆ ਸੀ, ਵਾਹਿਗੁਰੂ ਕਿਰਪਾ ਕਰੇ ਫਿਰ ਸ਼ੁਰੂ ਕਰਵਾਏ
@gurmanraj2680
@gurmanraj2680 3 дня назад
Same mere nl v hoya bhaine 😢
@tarsemkaur1502
@tarsemkaur1502 Месяц назад
Waheguru Ji ka khalsa...Waheguru Ji ki Fateh 🌷🌷🙏🙏🙏🙏🙏🌷🌷
@navdeepkhosa8395
@navdeepkhosa8395 2 месяца назад
Anand hi Anand waheguru ji waheguru waheguru waheguru waheguru waheguru waheguru ji
@satinderkaur287
@satinderkaur287 3 месяца назад
Kar kirpa tere gun gavan, kar kirpa tere gun gavan Waheguru ji kirpa karo ji grib te 🙏🙏🙏
@KuldeepSingh-lp1ft
@KuldeepSingh-lp1ft Месяц назад
ਧੰਨ, ਭਾੲੀ, ਸੇਵਾ, ਸਿੰਘ, ਜੀ, ਜਿਨ੍ਹਾਂ, ਕਲਯੁਗ, ਵਿੱਚ, ਭਗਤੀ, ਕਰਨ, ਦਾ, ਵਿਧੀ, ਤਰੀਕਾ, ਦਸ, ਕੇ, ਨਿਹਾਲ, ਨਿਹਾਲ, ਕੀਤਾ
@Meenakshi-c6x
@Meenakshi-c6x Месяц назад
Har har mahadev ji 🙏❤️ waheguru ji da Khalsa waheguru ji di Fateh
@ravindersinghmullanpur1932
@ravindersinghmullanpur1932 2 месяца назад
ਵਾਹਿਗੁਰੂ ਜੀਓ ❤️❤️❤️❤️❤️🙏🙏🙏🙏🙏🙏
@user-tu2ec4us7i
@user-tu2ec4us7i Месяц назад
Dhan ho ap dasam pita ji🙏♥️
@RamanDeep-uq5hc
@RamanDeep-uq5hc 2 месяца назад
Waheguru ji aapni anjan bachi te v taras kirpa kro waheguru ji😭😭😭🙏🙏🙏dhan dhan shri guru granth sahib ji💐💐🥺🥺
@balwinderkaur5430
@balwinderkaur5430 3 месяца назад
Waheguru waheguru waheguru waheguru waheguru waheguru waheguru waheguru waheguru 🙏🙏🙏🙏🙏
@jatindersandhu7237
@jatindersandhu7237 Месяц назад
ਵਾਹਿਗੁਰੂ ਜੀ ਕਾ ਛੱਲਕਾਰ ਅਨੰਦ ਹੀ ਅਨੰਦ ਹੈ ਜੀ ਗੂੰਗੇ ਗੁੜ ਖਾਇਆ ਵਾਲੀ ਗੱਲ ਹੈ ਜੀ
@swarnjeetkaur-pj6sv
@swarnjeetkaur-pj6sv 2 месяца назад
ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ
@MeetKaur-we4lr
@MeetKaur-we4lr 3 месяца назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@ffelitemaster4851
@ffelitemaster4851 3 месяца назад
ਵਾਹਿਗੁਰੂ ਜੀ ਤਰਸ ਕਰੋ।
@ParamjeetKaur-zy3km
@ParamjeetKaur-zy3km 2 месяца назад
धन्यगुरु 🙏🏿🙏🏿 वाहेगुरु ji🙏🏿 सोहनिया rooha🙏🏿
@harrytakhar3333
@harrytakhar3333 3 месяца назад
The best spiritual young couple ever heard. They're so sweet beautiful inside and outside. Bhagti de marg te ek dusre de sath chal rahe a👏
@ManpreetKaur-e8s
@ManpreetKaur-e8s 11 дней назад
Waheguru Waheguru ji
@lakhwindersinghlooking-rx9sb
@lakhwindersinghlooking-rx9sb 3 месяца назад
नानक नाम मिले ता जिवा गुरु का दरशन देख देख जीवा वाहेगुरु वाहेगुरु वाहेगुरु😢😢😢😢😢😢😢😢😢❤❤❤❤❤❤❤❤❤❤
@singhchanpreet7685
@singhchanpreet7685 3 месяца назад
ਤੂੰ ਹੀ ਤੂੰ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ · ਤੂੰ ਹੀ ਤੂੰ ਹੀ ਤੂੰ 🙏🏻🙏🏻
@onkarsahota1677
@onkarsahota1677 Месяц назад
ਮੈਂ ਤਾਂ ਕੁੱਝ ਵੀ ਨਹੀਂ ਮੈਂ ਤਾਂ ਕੁੱਝ ਵੀ ਨਹੀਂ ਮੈਂ ਤਾਂ ਕੁੱਝ ਵੀ ਨਹੀਂ ਮੈਂ ਤਾਂ ਕੁੱਝ ਵੀ ਨਹੀਂ ਮੈਂ ਤਾਂ ਕੁੱਝ ਵੀ ਨਹੀਂ ਮੈਂ ਤਾਂ ਕੁੱਝ ਵੀ ਨਹੀਂ
@dfsadsfafs4076
@dfsadsfafs4076 3 месяца назад
ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ ਜੀਓ 👏🏼
@gurminderkaurdhaliwal2842
@gurminderkaurdhaliwal2842 2 месяца назад
ਬਹੁਤ ਬਹੁਤ ਧੰਨਵਾਦ ਪਤਰਕਾਰ ਦਾ ਜੋ ਇਸ ਸੁਭਾਗੀ ਜੋੜੀ ਦੇ ਵਿਚਾਰ ਤੇ ਦਰਸ਼ਨ ਕਰਵਾਏ ਵਾਹਿਗੁਰੂ ਜੀ 🙏
@SapnaSapna-tb3lp
@SapnaSapna-tb3lp 3 месяца назад
बड़ी सोनी जोड़ी❤❤,तुहाड़ा शुक्र है,,इस किरपा वास्ते,,तुसी नोट किता ऊना ने तुहानू आशीर्वाद दिता,,,,,2वार,,🎉🎉❤❤
@ParamjeetKaur-zy3km
@ParamjeetKaur-zy3km 2 месяца назад
Realy🙏🏿चेहरेया ते ही नूर he🙏🏿🙏🏿
@JasvinderSinghbajwa-ny7ob
@JasvinderSinghbajwa-ny7ob Месяц назад
Vaheguru Vaheguru Vaheguru
@amarjeetsingh856
@amarjeetsingh856 3 месяца назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ❤❤
@atindersingh7571
@atindersingh7571 3 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਵੀ ਕੋਈ ਸੁਣੇ 🌼⭐
@JashanpreetSinghChhina
@JashanpreetSinghChhina 3 месяца назад
ਵਾਹਿਗੁਰੂ ਜੀ🙏🙏
@Inderjitsingh60025
@Inderjitsingh60025 3 месяца назад
ਸੱਚ ਏਦਾ ਹੀ ਹੁੰਦਾ ਜੀ ਸਿਮਰਨ ਕਰਨ ਨਾਲ ਜੀ
@ashokklair2629
@ashokklair2629 Месяц назад
ਮਹਾਦੇਵ ਕਉ ਕਹਤ ਸਦਾ ਸਿਵ।। ਨਿਰੰਕਾਰ ਕਿ----਼
@gurmanpurewal5251
@gurmanpurewal5251 Месяц назад
Dhan Dhan Shri Guru Gobind Singh Ji 🙏🙏🙏🙏🙏🌹🌹
@baljinderkaur2687
@baljinderkaur2687 12 дней назад
🙏🙏🙏🙏🙏
@Santosh-oe7fr
@Santosh-oe7fr 2 месяца назад
Kya video h anad aaa giya abaj dekho kya sundar mere q de jabab ❤❤❤❤❤❤
@ManjeetSingh-np7fy
@ManjeetSingh-np7fy Месяц назад
Waheguru waheguru waheguru waheguru waheguru waheguru waheguru waheguru waheguru
@internationalvoiceloudvoic3289
@internationalvoiceloudvoic3289 3 месяца назад
So Thanks of 1TV that arrange us great spiritual information and share such things
@kamaldeepkaur3692
@kamaldeepkaur3692 3 месяца назад
ਨਿਮਾਣੀ ਤੇ ਵੀ ਤਰਸ ਕਰੋ ਵਾਹਿਗੁਰੂ ਜੀ🙏🙏🙏🙏
@kamleshkaur460
@kamleshkaur460 14 дней назад
Tv 1 da shukrana ji
@jasbirsinghjasbir6722
@jasbirsinghjasbir6722 2 месяца назад
Waheguruji waheguruji waheguruji waheguruji waheguruji satnam 👏🏻👏🏻👏🏻👏🏻👏🏻👏🏻🙏🙏🙏🙏🙏🙏☝️
@NavneetKaur-bn1bs
@NavneetKaur-bn1bs 3 месяца назад
ਵਾਹਿਗੁਰੂ ਜੀ ਇਹ ਵੀਡਿਉ ਨਾਲ bhut kuj pta lgeaa veer ji waheguru ji n kirpa kiti c pr kuj smjh ni area c ki ho reaeh video nal bhut kuj smjh lgya ਤੁਹਾਡਾ ਬਹੁਤ ਬਹੁਤ ਧੰਨਵਾਦ ji
Далее
🎙А не СПЕТЬ ли мне ПЕСНЮ?🍂
3:04:50