Тёмный

Life in Canada 2021: Why Punjabi Boys and Girls give Preference to Canada | Angry to Indian System! 

Hamdard Media Group Canada
Подписаться 1,3 млн
Просмотров 234 тыс.
50% 1

#LifeinCanada #LifeinCanada2021#Canada
Life in Canada 2021: Why Punjabi Boys and Girls give Preference to Canada | Angry to Indian System!
#LifeinCanada #ToughorEasy #PunjabiPeople #CanadaLatestVideo2021 #CanadaLatestVideoPunjabi2021
Life in Canada as an Immigrant - My experience of India to Canada & My PR Story - English Subtitle
Hello, friends, I am sharing my experience of Life in Canada as an Immigrant , why we moved to canada , benefits in canada on PR , our PR story
#PRStory #Lifeincanada #benefitsofPR
Life in Canada as an Immigrant - My experience of India to Canada | Canada Latest Video 2021
Life Of Indian Women's in Canada is not that much easy.. new people, new atmosphere and new values, it is not easy to change the mindset in the age of 80's.. listen what Indian Women's are saying about life in Canada
Location: Brampton
Program Life in Canada
#lifeinCanada #seniorslifeincanada
Fruit Farming by Punjabi in Canada
Moving To Canada - Expectations Vs Reality | International Student In Toronto | Living Abroad
Canada is an amazing place to stay and I love being a part of this multicultural country.
However, here are a few things which I would like to share that might help you know Canada, especially a city like Toronto better before moving.
Hope you like the video and find it informative and useful.

Опубликовано:

 

29 июл 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 391   
@Belicoseking
@Belicoseking 2 года назад
ਪਿੰਡ ਪਿੰਡ ਹੀ ਹੂੰਦਾ...❤️
@jugrajsinghsidhu8953
@jugrajsinghsidhu8953 3 года назад
ਲੱਜ। ਬਹੁਤ ਸੋਹਣੀ ਗੱਲ ਕਹੀ ਹੈ ਤੁਸੀ ਬੀਬੀ ਮਾ ਬਾਪ ਦੀ ਲੱਜ ਰੱਖਣ ਦੀ ਵਾਰੇ ਕਹੇ ਸਬਦਾ ਨੇ ਮੈਨੂੰ ਤੁਹਾਡੀ ਤਾਰੀਫ ਕਰਨ ਲਈ ਮਨੂੰਜਰ ਹੋਣਾ ਪਿਆ ਇਹ ਖਬਰ ਜਦੋ ਮੈ ਸਵੇਰੇ ਇਸ ਚੈਨਲ ਉਪਰ ਵੇਖ ਰਿਹਾ ਸੀ ਤਾ ਪਤਾ ਨਹੀ ਕਿੰਨੇ ਸਬਦ ਮੇਰੇ ਮਨ ਵਿੱਚ ਘੁੰਮੇ ਲੱਜ ਲੋਕ ਲੱਜ ਇੱਜਤ ਮਾਣ ਜੋ ਇੰਨਾ ਗੱਲਾ ਉਪਰ ਪਹਿਰਾ ਦੇਣ ਵਾਲਾ ਇੰਨਸਾਨ ਕੀਤੇ ਵੀ ਚੱਲਾ ਜਾਵੇ ਉਹ ਹਮੇਸ਼ਾ ਉਸ ਧਰਤੀ ਉੱਥੇ ਦੇ ਕਨੂੰਨ ਸਮਾਜ ਵਿੱਚ ਆਪਣੇ ਆਪ ਨੂੰ ਬੰਨ ਕੇ ਰੱਖਦਾ ਹੈ ਕਨੇਡਾ ਗਾਏ ਦੂਜੇਆ ਨੂੰ ਖਾਸ ਕਰਕੇ ਕੁੜੀਆ ਨੂੰ ਆਪਣੇ ਮਾਂ ਬਾਪ ਦੀ ਇਸ ਤ੍ਰਰਾ ਲੱਜ ਰੱਖਣੀ ਚਾਹਿਦੀ ਹੈ
@user-fr3uw7dh2f
@user-fr3uw7dh2f 3 года назад
ਹਰ ਕੋਈ ਆਪਣਾ ਕਮਾ ਕੇ ਰਹਿੰਦਾ,ਚਾਹੇ ਰਿਸ਼ਤੇਦਾਰ ਹੋਣ...ਚਾਹੇ ਕੋਈ ਹੋਰ...ਸਿਆਣਪ ਇਸ ਗੱਲ ਚ ਆ ਵੀ ਆਪ ਆਪਣੇ ਖਰਚੇ ਤੇ ਰਹੋ ਤਾ ਕੇ ਕੋਈ ਦਰਾਰ ਨਾ ਪਵੇ ਰਿਸ਼ਤੇਦਾਰੀ ਚ...ਪੈਸੇ ਪਿੱਛੇ ਕੋਈ ਕਿਸੇ ਦਾ ਨੀ ਹੁੰਦਾ
@prabhdyalsingh4722
@prabhdyalsingh4722 3 года назад
ਸਾਰੀਆਂ ਮਾੜੀਆਂ ਆਦਤਾਂ ਇਥੇ ਛੱਡ ਕੇ ਜਾਣ ਵਿੱਚ ਹੀ ਸਿਆਣਪ ਹੈ। ਜੇਕਰ ਰਿਸ਼ਤੇਦਾਰ ਦੇ ਘਰ ਚ ਰਹਿਣਾ ਹੋਵੇ ਤਾਂ ਉਸ ਨੂੰ ਬਣਦਾ ਖਰਚਾ ਜਰੂਰ ਦੇਣਾ ਚਾਹੀਦਾ ਹੈ। ਹਿਸਾਬ ਕਿਤਾਬ ਸਹੀ ਰੱਖਣ ਨਾਲ ਰਿਸ਼ਤੇਦਾਰੀ ਚੰਗੀ ਨਿਭਦੀ ਹੈ।
@Fateh_02
@Fateh_02 3 года назад
ji bilkul paise krke he vigaad penda
@navidhillon5968
@navidhillon5968 3 года назад
Your right bro
@lovelaksh3028
@lovelaksh3028 3 года назад
Paji ehe te adta jo etthe porya nhi hundya ehi kuj te krn jana apa mundya ne wadya gaddya te kurya ne apne manpsad munde ehi te azadi chide aa jehre india nhi mil sakhdi
@kuldeepsinghgill2078
@kuldeepsinghgill2078 3 года назад
bilkul right ji time ⌚ india is india and canada is canada fallow the rules in Canada 🍁 💘🙏❤️💪❤️💪💪💪
@sushmasingla2005
@sushmasingla2005 2 года назад
Llllllllll
@manrajhassan1
@manrajhassan1 3 года назад
ਮਾੜੇ ਸਾਰੇ ਸਟੂਡੈਂਟ ਨਹੀਂ , ਮਾੜੀਆਂ ਆਦਤਾਂ ਨੂੰ ਲੋਕ ਪਸੰਦ ਨਹੀਂ ਕਰਦੇ
@BaljinderSingh-kd1cm
@BaljinderSingh-kd1cm 3 года назад
ਮਾੜਾ ਮਿੱਤਰੋ ਕੋਈ ਨਹੀਂ ਹੁੰਦਾ, ਖੁਦ ਵੀ ਚੰਗਾ ਬਣਨਾ ਸਿੱਖੋ l ਸੱਚ ਦੇ ਪਹਿਰੇਦਾਰ ਬਣੋ, ਤੇ ਨਾਲ ਹਲਾਤਾਂ ਲੜਨਾ ਸਿੱਖੋ l
@basantgill6920
@basantgill6920 3 года назад
ਧੋਖੇ ਬਾਜ਼ ਕੁੜੀਆ ਨੇ ਜੋ ਬਹਾਰ ਜਾਹ ਕੇ ਜਵਾਬ ਦੇ ਦਿੰਦੀਆਂ ਨੇ ਕੁੜੀਆ ਦੇ ਮਾਤਾ ਪਿਤਾ ਨੂੰ ਵੀ ਸਮਜਾਓਨਾ ਚਾਹੀਦਾ ਹੈ
@gurgurgur
@gurgurgur 3 года назад
ਵਾਹਿਗੁਰੂ ਕਹਿੰਦੇ ਹਨ ਜਿਹੜਾ ਧੋਖਾ ਕਰਦਾ ਹੈ ਉਸਨੂੰ ਧੋਖਾ ਹੀ ਮਿਲਦਾ ਹੈ ਆਪਣਾ ਰਾਹ ਅਸੀਂ ਆਪ ਹੀ ਔਖਾ ਕਰਦੇ ਹਾਂ ਆਪਣੇ ਗੁਣਾਂ ਨੂੰ ਛੱਡ ਕੇ ਔਗੁਣਾਂ ਦੀ ਪੰਡ ਸਿਰ ਤੇ ਚੱਕ ਲੈਂਦੇ ਹਾਂ ਤਾਂ ਫਿਰ ਅਸੀਂ ਵੱਸ ਖਿਝਦਾ-ਖਪਦਾ ਹੀ ਹਾਂ ਪੈਸੇ ਦੀ ਦੌੜ ਚ ਨਾ ਪਈਏ ਇਨਸਾਨੀਅਤ ਦੀ ਕਦਰ ਕਰੀਏ
@choudhar786
@choudhar786 2 года назад
ਪੰਜਾਬੀ ਤਾਂ ਪੰਜਾਬੀ ਨੂੰ ਤਰੱਕੀ ਕਰਦਾ ਦੇਖ ਸੜਦਾ ਰਹਿੰਦਾ ਤੇ ਜਰਦਾ ਨਹੀ ਪੰਜਾਬੀਆਂ ਦੇ ਖੂਨ ਵਿੱਚ ਹੀ ਕਰਪਸ਼ਨ ਹੈ
@sukhjindersingh3614
@sukhjindersingh3614 2 года назад
ਪੰਜਾਬੀਆਂ ਦੇ ਨਹੀਂ ਇਹ ਭਾਰਤੀ ਲੋਕਾਂ ਦੇ ਖੂਨ ਵਿੱਚ ਹੀ ਹੈ ਇੱਕ ਦੂਜੇ ਨੂੰ ਦੇਖ ਕੇ ਸੜਨਾ ਲੋਕਾਂ ਨੇ ਸੜਨਾ ਹੀ ਇਥੇ ਭਰਾ ਭਰਾ ਦੀ ਤਰੱਕੀ ਦੇਖ ਕੇ ਸੜਦਾ ਰੰਹਿੰਦਾ ਤੇ ਭੈਣ ਵੀ ਭਰਾ ਦੀ ਜਿੰਦਗੀ ਤੋਂ ਸੜ ਜਾਂਦੀ ਹਹੈ ਜੇ ਉਸਦੇ ਬੱਚੇ ਬਾਹਰ ਚੱਲੇ ਜਾਣ ਤਾਂ ਭੈਣ ਵੀ ਬਹੁਤ ਸੜ ਜਾਂਦੀ ਹੈ।
@HarpreetKaur-fv5nu
@HarpreetKaur-fv5nu 2 года назад
Thank you brother for guiding me very well❤️
@bravepunjab9008
@bravepunjab9008 2 года назад
living in canada since 2003. now life is very hard in these countries due to inflation. 90% panjabi sirf ik mahina india showoff krn de chakkr ch avdi life kmma ch khrab kr rhe han.... 5-7% punjabi hv good business rest r just daily wagers. if u hv a good life in india than never come to these countries. here life is just photogenic. koi vi tuhanu sach nhi dsu coz people feel ashamed. getting PR is not a big deal. approx. u need 6000$ to just run the house te kmai after 30% tax kush nhi bachda. rhi gal system di sab kush ho reha ethe...chori, thaggi, murder, jealousy, mehangai, accident, racism,poor healthcare, political corruption etc etc je india vich 60-70 hjar vi kma rhe ho, ta sade nalo bht chngge ho....koi mortgage,insurance da stress ta ni..... none of urs relative, frnd tell this harsh reality coz oh sirf showoff fukri marna chaunde aa.... come here if u hv no other option. rest is upon u...life is urs
@avyasahu7860
@avyasahu7860 2 года назад
Sikh themselves distroy punjab and sikh culture.
@YuvrajSingh-fg8sc
@YuvrajSingh-fg8sc Год назад
But still better than india
@jacklitt5099
@jacklitt5099 11 месяцев назад
You can go back if not happy, flights available what is the big fuss?
@HarpreetSingh-qe4oc
@HarpreetSingh-qe4oc 2 года назад
Many people in India insisted me to go to settle in abroad. Mai determine Rehan di koshish kiti, din raat ek kar k govt job kaddi India ch hi. Jobs ghat ne India ch par je appa din raat ek kar daiye te shayad abroad sab chad na jana pawe. Har kise di apni opinion va....jida supna abroad settle hon da va...oh v good va...
@jijag9683
@jijag9683 2 года назад
Many people in india insisted that i settle abroad ( correct)
@tech.aman.5666
@tech.aman.5666 3 года назад
India( mostly) shosebazi ch vishvas karde ne tahi 7 din kam karna painda. Shonk te shoshebazi ch farak hai.( not for all)
@santoshrani7625
@santoshrani7625 3 года назад
Good covering👌👌👌
@deep9245
@deep9245 3 года назад
Kale jea munde dian boht vdia te chngian syanian gallan ci 👌
@ikonkarsikhlehar126
@ikonkarsikhlehar126 3 года назад
Green shirt wale boy di soch ini vdyaaa... Sb boys Ina wrge hon...
@preetdhillon31
@preetdhillon31 3 года назад
Love my ਬੇਬੇ ਬਾਪੂ T shirt wear ਕਰਨ ਵਾਲੀ ਕੁੜੀ ਕਿੰਨੀ yaada ਨੇਗੇਟਿਵ aa.... 🙄🙄🙄😬🤐🤐
@parmjeetdhillon8637
@parmjeetdhillon8637 3 года назад
Very nice arshdeep uppo ji
@RajpalSingh-lh9uw
@RajpalSingh-lh9uw 3 года назад
ਵਾਹਿਗੁਰੂ ਜੀ ਮੇਹਰ ਕਰੇ ਜੀ
@creativemindhappylife
@creativemindhappylife 3 года назад
Rishtedar kdo chahunde v asi kamyab ho jayiye,ohna nu ta eh hunda v bs asi agge vdiye
@kamalkaurkamalkaur7019
@kamalkaurkamalkaur7019 2 года назад
ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ ਐਕਸੀਡੈਂਟ ਹੋਇਆ ਹੈ HElp
@uniquethinker1239
@uniquethinker1239 3 года назад
Living realtion ship rehna mil janda Fer tan canda vadiya hi lagna
@inderjitsinghusa9084
@inderjitsinghusa9084 3 года назад
Nice Aa Program Ji
@kamalkaurkamalkaur7019
@kamalkaurkamalkaur7019 2 года назад
Help help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ ਐਕਸੀਡੈਂਟ ਹੋਇਆ ਹੈ
@amritpalkaur6385
@amritpalkaur6385 3 года назад
Good.discussion.these.guys.arevery.genious.naturally.they.will.rise.in Life.
@gurmeetkaurrajpal9700
@gurmeetkaurrajpal9700 3 года назад
Good Information
@dhugamalton4108
@dhugamalton4108 3 года назад
Main khud canada vich hi rehna 2014 to punjab diya kudiya da bahut kam khrab aw canada vich canada de freedom nu dekh ke bahut kudiya canada nu like krdiya ethe dollara piche bahut kujh ho raha punjab baithe faimly aakha michi baithi aw ohna di pith piche canada vich kudiya bahut galt kam kr rahiya ne Canada da sach eh aw thoda kodda loka nu jarur lagu.
@virasats8199
@virasats8199 3 года назад
Hun ta Canada ch Indian kudiya da mahol dekh ke kayi citizens soch rahe NE k bacheya nu India lai Jaiye grow up karn layi ghato ghat apne culture Te maan maryada Te Pta chalu
@jainvivek2935
@jainvivek2935 3 года назад
@@virasats8199 u r right main taan kuch gore v ehi feel karde dekhe aa😅😅😅
@avyasahu7860
@avyasahu7860 2 года назад
Sikh distroy punjab and dignity and culture by themselves
@MaxiMGaming-wi8me
@MaxiMGaming-wi8me 3 года назад
Right........
@jinderdhaliwal1842
@jinderdhaliwal1842 3 года назад
ਸਾਡੀ ਅਣਖ ਨੂੰ ਸੱਟ ਲੱਗ ਜਾਊਗੀ ਨਾ ਸੱਚੀ ਗੱਲ ਬੋਲ ਮਿੱਤਰਾ ਅਸੀਂ ਅੱਡੇ ਤੱਕ ਜਾਣ ਨਹੀਂਓ ਦਿੰਦੇ ਕੁੜੀਆਂ ਕੱਲੀ ਭੇਜ ਕੇ ਕੇਨੇਡਾ 16 ਸਾਲ ਦੀ ਸੰਗਲ ਦਿੰਦੇ ਖੋਲ ਮਿੱਤਰਾ ਸਾਡੀ ਅਣਖ਼ ਨੂੰ ....... ਸਾਡਾ ਹੁਸਨ ਤਾਂ ਪਾਉਂਦਾ ਏ ਖਿਲਾਰੇ ਰੱਜ ਕੇ ਕਨੇਡਾ ਵਾਲੇ ਲੈਂਦੇ ਨੇ ਨਜ਼ਾਰੇ ਦੱਬ ਕੇ ਅਸੀਂ ਲਾਈਆਂ ਨੇ ਪੰਜਾਬ 'ਚ ਪਾਬੰਦੀਆਂ ਨਾ ਫੋਲਣੇ ਫਰੋਲ ਮਿੱਤਰਾ ਸਾਡੀ ਅਣਖ਼ ਨੂੰ ........ ਪੱਟਾਂ ਤੋਂ ਵੀ ਨੰਗੀ ਗੁੱਤ ਵੀ ਕਟਾਉਂਦੀ ਆ B.F ਨਾਲ ਪੈੱਗ ਵਿਸਕੀ ਦੇ ਲਾਉਂਦੀ ਆ ਤਿੰਨ-ਤਿੰਨ ਇਕ ਦੇ ਤਲਾਕ ਵੱਜਦੇ ਆ ਢੋਲ ਮਿੱਤਰਾ ਸਾਡੀ ਅਣਖ਼ ਨੂੰ ......... ਸਾਡੀ ਅਣਖ ਨੂੰ ਸੱਟ ਲੱਗ ਜਾਊਗੀ ਨਾ ਸੱਚੀ ਗੱਲ ਬੋਲ ਮਿੱਤਰਾ ਜਦੋਂ ਧਰਦੀ ਕਨੇਡਾ ਵਿੱਚ ਪੱਬ ਮਿੱਤਰੋ ਨੱਢੀ ਰੱਬ ਨੂੰ ਵੀ ਦੱਸਦੀ ਆ ਟੱਬ ਮਿੱਤਰੋ ਸੱਤ ਬੈਂਡਾਂ ਦਾ ਵਾਪਾਰ ਕੱਲਾ ਰਹਿ ਗਿਆ ਨਾ ਇੱਜ਼ਤਾਂ ਨੇ ਕੋਲ ਮਿੱਤਰਾ
@jatindersingh498
@jatindersingh498 3 года назад
ਬਿਲਕੁਲ ਸਹੀ ਗੱਲ ਹੈ ਕਨੇਡਾ ਜਾਣ ਦਾ ਸਭ ਤੋਂ ਵੱਡਾ ਕਾਰਨ ਉੱਥੇ ਦੀ ਅਜਾਦੀ ਹੈ
@dhugamalton4108
@dhugamalton4108 3 года назад
Main khud canada Brampton vich rehna kudiya da kam bahut kharab aw freedom lyi sab kudiya canada nu aw rahiya ne ma baap kudiya de aakha miche punjab baithe ne ohna di pith piche bahut kujh ho raha canada vich
@baldevsingh7435
@baldevsingh7435 2 года назад
Sare ni bhrava glt n bol
@worldpeace5725
@worldpeace5725 3 года назад
Aaha topi ji aala sala ki lshn kri janda.. Like right bgera bgera.. Sada Seeri b esto bdiya dikhda.. Sala like da
@hanibrar2067
@hanibrar2067 3 года назад
@El Chipon.......22ji ehna nu 1 sall ch punjabi bhul jandi aa.....ehh shalaruan di nishani aa....like,like,like,right right right
@worldpeace5725
@worldpeace5725 3 года назад
@@hanibrar2067 ohi ta gl h bai yar . Sale londu pta ni ki smj lg jande aw canada jake
@navbop3284
@navbop3284 3 года назад
@@worldpeace5725 sahi gal eho jahe da vas chale te apna beej vi change krwa ke kise angrej da pwa lawe. Te dna change kar lawe. Sala topi vekho jidha christian da peter hunda a
@rajithebunny
@rajithebunny 3 года назад
Nice
@sonikakhurana7416
@sonikakhurana7416 3 года назад
Plz mam Arts da best collage di video send kero
@MadanLal-io6mw
@MadanLal-io6mw 3 года назад
Bete bilkul Shi kha aap Shi ho apko Dekh Kar hi ancha laga
@TG_info
@TG_info 3 года назад
Good 👍
@godisone7399
@godisone7399 2 года назад
Parampal Singh Gill, Very good statement
@GurpreetKaur-lc5zx
@GurpreetKaur-lc5zx 2 года назад
Please har bache to ih puchia jave ki us ne ki course kita hai kihra course baki bachia ly useful hai punjab to ki sikh ke aun
@farmerjourney5974
@farmerjourney5974 3 года назад
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼,,,
@gurgurgur
@gurgurgur 3 года назад
New comers they mostly in moody behavior or nagtive behavior that's why nobody coprate them,so be kind be grateful be honest be truthful wheheguru said then nature and people will coprate. Never cheat anyone otherwise you will get back
@goatever3974
@goatever3974 2 года назад
Pind pind hi aa Pesa luxury ght bhala Pr time khula kol ehdr
@royaljatt5784
@royaljatt5784 3 года назад
Aaha jehdiya kudiya da face blur krya hoya wa ehhe pka ethe india cho kise munde nal viah kra k nd osnu lutt k nd nal son k ayia hoyi ya wa ethe....
@trashpunia3763
@trashpunia3763 3 года назад
👍
@desihomeguards7732
@desihomeguards7732 3 года назад
Trudo not giving way to us plss open direct flights plssssssss we stuck here in cndaa
@charnjeetsingh2342
@charnjeetsingh2342 3 года назад
Like jida ..like...jida like.
@jagdishkumari3469
@jagdishkumari3469 3 года назад
Punjab nu hi canada bana deo punjabio.
@sardoolsingh996
@sardoolsingh996 3 года назад
Bilkul theek a bande ban ka raho videsh badia a good luck
@jaskiratsingh8079
@jaskiratsingh8079 3 года назад
🙏🏼🙏🏼😇
@SalmaSalma-js6se
@SalmaSalma-js6se 3 года назад
Right like
@RanjitSingh-xn2gv
@RanjitSingh-xn2gv Год назад
Right ji
@gurpreetsingh-em4vs
@gurpreetsingh-em4vs 3 года назад
ਇਹਨਾ ਵਿੱਚੋਂ ਜਿਆਦਿਆਂ ਨੇ ਜਦ ਆਪ ਮਾ-ਬਾਪ ਬਣਨਾ ਤੇ ਆਪਣੇ ਨਿਆਣਿਆਂ ਨੂੰ ਏਦਾਂ ਹੀ ਵਿਗਾੜਨਾ ਜਿੱਦਾਂ ਪੰਜਾਬ ਵਿੱਚ ਮਾਂ-ਬਾਪ ਵਿਗਾੜਦੇ....ਜਿਹੜੀ ਕੁੜੀ ਏਥੇ ਆਕੇ ਰੋਟੀ ਬਣਾਉਣਾ ਸਿੱਖਦੀ ਆ ਓਹ ਵੀ ਪੰਜਾਬ ਤੋਂ ਵਿਗੜੀ ਹੋਈ ਆਈ ਆ...ਜਿਹੜਾ ਮੁੰਡਾ ਏਥੇ ਆਕੇ ਮੇਹਨਤ ਕਰਨੀ ਕੋਈ ਨਵੀਂ ਗੱਲ ਆ ਓਹ ਵੀ ਵਿਗੜਿਆ ਹੋਇਆ ਆਇਆ....ਜੇਹੜੇ ਸਟੂਡੈਂਟ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਓਹਦੀ ਪੜ੍ਹਾਈ ਨੂੰ ਛੱਡ ਕੇ IELTS ਵਿੱਚ ੬.੫ ਬੈਂਡ ਆ ਓਹ ਵ ਸਕੂਲ ਦਾ ਟਾਈਮ ਫਜ਼ੂਲ ਖਰਚ ਕੇ ਆਇਆ....ਏਥੇ ਕਿਹੜਾ DC ਲੱਗ ਜਾਊ ਪੜ੍ਹਾਈ ਕਰਕੇ....
@CharanjitKaur-nz3cr
@CharanjitKaur-nz3cr Год назад
Wehguru Ji. I am in uk. I never hate anyone girl boys come in my shop. I look after them so much ❤
@tech.aman.5666
@tech.aman.5666 3 года назад
Angreza di eh khasiyad hai othe koi vi kam chota ni koi v vadda ni, work is work, respect karde agle , te india de wich pocho na loka ne kam de hisab nal unch te neech di bhawna bnai hoi , te ehi lok canada ya hor jake sab kam karde ne saf sfai te hor v bahut kuch ,othe jake eh aap bolde ki kam chota vada ni hunda kunki aap te jado beetadi fer hi pata chalda hunda.....
@manjitkhattra9698
@manjitkhattra9698 3 года назад
Right
@MandeepSingh-ec4kc
@MandeepSingh-ec4kc Месяц назад
ਪੱਤਰਕਾਰ ਬੀਬੀ ਬਹੁਤ ਸੋਹਣੀ ਔਰਤ ਹੈ
@amandeep-fy5nz
@amandeep-fy5nz 2 года назад
Nyc
@mjsg8476
@mjsg8476 3 года назад
People know the real life abroad after they come here and see, experience hard life & struggles themselves.
@virasats8199
@virasats8199 3 года назад
Veer rule regulation Te Wadiya na foreign countries wich a ta Ni lovepreet Wang koi sunwai ni honi koi action Ni hona foreign countries mehnti laye NE baki Jina nu weleya rehan da shonk ohna nu india raas ohnda
@dsbatth8127
@dsbatth8127 3 года назад
@@virasats8199 aààààaaaaa
@jijag9683
@jijag9683 2 года назад
Struggle themselves is this really english 😂
@mjsg8476
@mjsg8476 2 года назад
@@jijag9683 yes, you should know.
@mjsg8476
@mjsg8476 2 года назад
@@virasats8199 lovepreet case is different as his family is responsible also as they just married when saw ielts girl, nothing else. The girl is in canada now so law has to be applied there. You have to do super hard work in Canada as a laborer once reach there.
@HakamSingh-jo1mq
@HakamSingh-jo1mq Год назад
Good bro
@JuditSuleman77
@JuditSuleman77 2 года назад
❤️
@RavinderSingh-hy7iz
@RavinderSingh-hy7iz 3 года назад
Students are saying that relatives don't help. Everything you buy here. Nothing is free. If students live with friends together then they pay rent and buy groceries. Why not be frank and say you feel better paying rent and groceries.
@kamalkaurkamalkaur7019
@kamalkaurkamalkaur7019 2 года назад
ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ help help
@virk6037wale
@virk6037wale 2 года назад
Sare Punjabi Canada nu ta psand krde aa Punjab nu bhulli jande aa ehna kde a sochya apni Punjab di dharti o sthaan aa jithe 4 sahib jade shaheed hoye c jithe guru gobind singh ji ne shahidi ditti c jithe fateh ghar sahib vrgi dharti aa
@positiveandnegativeworld9083
@positiveandnegativeworld9083 2 года назад
Levi's wale munde n bhut vadia kha
@harbhajankaur8050
@harbhajankaur8050 2 года назад
Jruri nhi main apnay cusion lol 6 month rhi, Apnay bhanjay nu 10 saal nal rkhia apnay bchay vangu 4 bchay maray jankaar maray kol aay hun sab settled nay but can bhul janday assi ohna lyi ki ki Kita
@jaspreetsingh2746
@jaspreetsingh2746 2 года назад
3:43 veere yaar like like ghat bolea krr..... tere like de chakker ch tere wala part skip krna pea 😂😂😂😂
@deep9245
@deep9245 3 года назад
Chandigarh vale munde di boht vdia byan ci
@sukhjindersingh3614
@sukhjindersingh3614 2 года назад
ਇੱਕ ਵਾਰ ਪੰਛੀਆਂ ਦੇ ਬੱਚੇ ਆਲਣੇ ਚੋਂ ਉਡਾਰੀ ਮਾਰ ਜਾਣ ਤਾਂ ਕਦੇ ਮੁੜ ਕੇ ਉਸ ਆਲਣੇ ਚ ਨਹੀਂ ਆਉਂਦੇ। ਓਹੀ ਹਾਲ ਸਾਡੇ ਹੁਣ ਦੇ ਬੱਚਿਆਂ ਦਾ ਹੈ।
@KuldeepSingh-uw6be
@KuldeepSingh-uw6be 3 года назад
Randeep kaur gill di gal menu bhut vadia laggi kisse change ghar di laggdi a kuri eh
@aman15073
@aman15073 3 года назад
Jede sarkar nu galat kende shi aa par kai sarkari naukri chadd ke vi bahar jande ne eh sab dekha dekhi aa jinne paise eh laa ke bahar jande ne onne paiseya ch india ch bhut kujh ho janda
@meenumahajan6913
@meenumahajan6913 2 года назад
India me koi kam nahi chal reha aaj k time. Shop pr baithe raho custmer ke wait kerte raho
@desmodijika8025
@desmodijika8025 3 года назад
I m from Mississauga Ontario canada girls ne bahut luch pna fad rakha canada vich kudiya ethe krdiya kujh hor ne das diya apni family nu kujh hor beda gark krta girls ne canada vich aake punjab nu badnam kr rakheya.😠
@desikam6928
@desikam6928 3 года назад
Kam kar na ni pasa khan li munda fasaya
@JyotiSharma-ui8dn
@JyotiSharma-ui8dn 2 года назад
Punjab ch kudiya sahi rehndiya?
@avyasahu7860
@avyasahu7860 2 года назад
Sikh girls find porn and prostitusion job in Canada to easy settlement ans for enjoy life.
@birsingh1166
@birsingh1166 3 года назад
Kaash m fst ale kol hunda tan . M eda jwb dinda jrur
@jagrajsinghkaile5853
@jagrajsinghkaile5853 3 года назад
ਗੁਡ
@gursharankaur2022
@gursharankaur2022 3 года назад
ਦਪਿੰਦਰ ਸੰਘ ਨੇ ਵਧੀਆ ਦੱਸਿਆ
@jaswindernbbardar5800
@jaswindernbbardar5800 3 года назад
ਬੰਦੇ ਨੂੰ ਅਪਣੀ ਉਕਾਤ ਨਹੀਂ ਭੁੱਲਣੀ ਚਾਹੀਦੀ ਜਿਥੇ ਮਰਜ਼ੀ ਜਾਵੇ
@simran6149
@simran6149 3 года назад
Par log ta jaande he bhul jande ne
@fansultanda8311
@fansultanda8311 3 года назад
1 sall ch apni punjabi naa bhulo yarr baki life vadia kado apni par apni maa boli na bhulo
@amankhosa4498
@amankhosa4498 2 года назад
Like like...😁😁😁😁😁
@kuldeepkang5861
@kuldeepkang5861 2 года назад
Ryt
@tanurajpoot8822
@tanurajpoot8822 3 года назад
Ghar di murgi dal barabar punjab ni canada changa lagda ina nu paisse jo dujje bande ne laine hunde apne kol to laine pai jawe fer lagu ina nu punjab changa
@gurgurgur
@gurgurgur 3 года назад
Students have lots desire in mind so they don't care anybody's feel. But wheheguru said if you cheat then someone cheat on you. Be kind be honest be truthful. Praise wheheguru then people and nature will coprate.
@kamalkaurkamalkaur7019
@kamalkaurkamalkaur7019 2 года назад
Help help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ
@ajaysinghania8724
@ajaysinghania8724 2 года назад
Saanu bhi lejo canada🥺
@vikramjit9891
@vikramjit9891 3 года назад
Kush khass nhi entrwas Wich pelha bndha ta like like like but but but but but but a ki hunda hd yr mundya walii full Punjabi bolo hd h
@navisingh8590
@navisingh8590 3 года назад
Like like like like like
@bhupinderkalra5188
@bhupinderkalra5188 Год назад
Blue colour jobs are always in demand even in the recession nobody is advising them to get train in these skilled jobs.
@navjitsingh4322
@navjitsingh4322 3 года назад
Punjabia da dusra rab canada
@princegill1751
@princegill1751 3 года назад
India cho ashiqui bhut aukhi..Canada cho kudi jaldi set hundi
@blackeagle9432
@blackeagle9432 Год назад
Green t shirt wala munda 100 percentage sahi hai
@dilbagsingh4954
@dilbagsingh4954 3 года назад
This video is shoot by 3, 4 days ago
@punjabi1854
@punjabi1854 2 года назад
ਜਿਹੜੇ ਕੱਮ ਇੱਥੇ ਕੱਰਦੇ ਹੋ ਇਹ ਕੱਮ ਪੰਜਾਬ ਵਿੱਚ ਵੀ ਹੋ ਸੱਕਦੇ ਹੱਨ।
@HarpreetKaur-kc7sk
@HarpreetKaur-kc7sk 3 года назад
👌👌👌🙏🙏🙏
@SukhSingh-mk8ic
@SukhSingh-mk8ic 3 года назад
Hnji
@karanghuman7825
@karanghuman7825 3 года назад
Girls diya gandiya kartuta b pta kro canada vich punjab baitheya nu ki pta chalda ohna di pith piche ki ho rha
@avyasahu7860
@avyasahu7860 2 года назад
Punjabi girls involved in prostitusion gor enjoying in Canada life and far away from study
@harmandeepsingh4767
@harmandeepsingh4767 3 года назад
Ayashi maran nu mildi bahar jo ethey ni mildii esey krkey bahar nu pajdey
@hanibrar2067
@hanibrar2067 3 года назад
like,like like,like........thats student,eh sare only 1-1 saal toh canada ch ne...te ehna sareya nu punjabi bhul gayi aa
@pk7575
@pk7575 3 года назад
But this is how people speak in India too, especially in cities.
@hanibrar2067
@hanibrar2067 3 года назад
@@pk7575 yaa you are so right abt that...i usually see people talks like that,specially girls
@premdeepsingh5471
@premdeepsingh5471 3 года назад
ਮੈ ਕਾਫੀ ਇੰਟਰ ਵਿਯੋ ਦੇਖ ਲਏ ਆ ਨੇ ਜੇਰਾ ਬੰਦਾ ਪੰਜਾਬ ਵਿਚ ਕੰਮ ਨੀ ਕਰਦਾ ਸੀ ਓਹ ਹੁਣ ਕੈਨੇਡਾ ਕੰਮ ਕਰਦਾ ਤੁਸੀ ਪੰਜਾਬ ਵਿਚ ਵੀ ਕੰਮ ਕਰ ਸਕਦੇ ਹੋ ਇਥੇ ਕੰਮ ਦੇ ਹੱਥ ਨੀ ਲਾਉਂਦੇ ਕੈਨੇਡਾ ਕੰਮ ਕਰਨ ਤੋਂ ਨੀ ਹਟਦੇ ਫੇਰ ਕਹਿੰਦੇ ਆ ਪੰਜਾਬ ਠੀਕ ਨਹੀਂ ਆ
@ghaintbandevlogs2325
@ghaintbandevlogs2325 Год назад
Kuj ni reha yr canada hun
@sumankumari-px7go
@sumankumari-px7go 3 года назад
Because of to much freedom
@vss_tv126_4
@vss_tv126_4 3 года назад
ਇਕ ਬੇਨਤੀ ਕੇ ਸਟੂਡੈਂਟ ਨਾਲ ਮੁਲਾਕਾਤ 7 ਦਿਨਾਂ ਚ ਇਕ ਵਾਰ ਜਰੂਰ ਕਰਵਾਵੋ ਮੈ 100 ਸ਼ੇਅਰ ਕਰਦਾ ਤੇ 100 ਬਾਰ ਦੇਖਦਾ ਵੀਡੀਉ
@maan5794
@maan5794 3 года назад
ਆਂਮ ਕਿਸਾਨ ਵੀ ਕਨੇਡਾ ਜਾ ਸਕਦਾ ਕਿ ਨਹੀਂ ਪੈਸੇ ਲਾ ਕੇ ਕਰਜ਼ਾ ਤਾਂ ਲਾਹ ਦੇਈਏ ਇੱਕ ਦਿਨ ਤਾਂ ਬਿਨਾਂ ਟੈਂਸ਼ਨ ਤੋਂ ਜੀਅ ਲੲੀ ਏ ਕੰਮ ਬਹੁਤ ਕਰ ਸਕਦੇ ਆ ਦੋ ਫ਼ਸਲਾਂ ਮਾਰ ਗੲੀਆਂ ਗੜਿਆਂ ਕਾਰਨ
@farmlife3304
@farmlife3304 3 года назад
ਬਸ ਪੁੱਛ ਲਿਆ 🙏ਪੰਜਾਬੀਆਂ ਤੋਂ ਮੱਦਦ ਦੀ ਉਮੀਦ ਨਾ ਕਰ ਬਾਈ ਇਹ ਕੁੱਤੇ,ਲਾਲਚੀ ਲੋਕ ਆਪਣੇ ਮਾਂ ਪਿਉ ਦੇ ਸਕੇ ਵੀ ਨਹੀਂ
@kakuarora3015
@kakuarora3015 3 года назад
Green shirt 🎩off, feels your pain buddy 😫😩😖
@saavivirk2588
@saavivirk2588 Год назад
llllllllll
@dilpreetsandhu3890
@dilpreetsandhu3890 3 года назад
ਰਿਹਾ ਨੂੰ ਰਿਹੈ ਕਦੋ ਤੋਂ ਦੁਲਾਵਾਂ ਕਦੋ ਤੋਂ ਲਗਣ ਲਗ ਗੀਆਂ । ਆਪਣੀ ਮਾਂ ਬੋਲੀ ਸ਼ੁੱਧ ਲਿਖਿਆ ਕਰੋ ।
@SamMBBS
@SamMBBS 9 месяцев назад
Landlords have become labourers ,Punjab people have gone crazy ....
@reetghuman2703
@reetghuman2703 2 года назад
Ind ch kuj v nhi c te eh fees jo aan le ditiya oh ind ch reh k hi pay kitiya parents nl thik a India kuj nhi j vo eda bikul nhi a
@gurpreetbhamra4444
@gurpreetbhamra4444 2 года назад
India is best
@harmandhesi5084
@harmandhesi5084 3 года назад
Yes right go anywhere but don’t kill anyone son
@snowqueen7089
@snowqueen7089 3 года назад
FIRST She is wrong to say purane punjabi hate students or new people..
@gurwindersinghkhalsaghuman3580
@gurwindersinghkhalsaghuman3580 3 года назад
Indian ch school ni vidhya sarkri school ch koi sistem ni bki ch kharcha jada hunda sharba piche vota ponde ne
@uniquethinker1239
@uniquethinker1239 3 года назад
System ton tang ni Bond ho jandiyan Ashiqi krni india ch aukhi thodi
@fansultanda8311
@fansultanda8311 3 года назад
je reporter punjabi ch gal karde a ta tusi v punjabi bloo plzz kioke jad apa hee eda karage ta fer punjabi na kahoo ke asi punjabi aa je kehna fer punjabi bolo
Далее
🤯️ Vini Jr. ✖️ Brahim 🤯
00:13
Просмотров 4,2 млн
Склеил девушку-курьера ❤️
01:00
Life in Canada: Brampton ਦਾ Gedi Route
24:08
Просмотров 896 тыс.
New-Comers Life in CANADA | Hamdard tv |
14:36
Просмотров 886 тыс.
🤯️ Vini Jr. ✖️ Brahim 🤯
00:13
Просмотров 4,2 млн