Тёмный

Life in Canada: Tough or Easy? Struggle Life of Punjabi Student in Canada | Tenant Tough Life 

Hamdard Media Group Canada
Подписаться 1,3 млн
Просмотров 557 тыс.
50% 1

#LifeinCanada #StruggleLifeofPunjabiCanadian #PunjabiCanadianStudent #TenantLifeinCanada
Life in Canada Tough or Easy?
Life in Canada: Struggle Life of Punjabi Canadian Student in Canada | Life is too Tough in Tenant

Опубликовано:

 

5 авг 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 593   
@karamjitsingh8908
@karamjitsingh8908 2 года назад
ਸਦਾ ਹੀ ਖੁਸ਼ ਰਹੋ ਬੱਚਿਓ।
@iqbalsingh-jr2tz
@iqbalsingh-jr2tz 2 года назад
ਨਵੇਂ ਦੇਸ਼ ਵਿੱਚ ਵਿਦਿਆਰਥੀਆਂ ਨੂੰ ਸੈੱਟ ਹੋਣ ਲਈ ਸਖ਼ਤ ਮਿਹਨਤ ਕਰਨੀ ਹੀ ਬਣਦੀ ਹੈ।
@Gurujisandhya
@Gurujisandhya 2 года назад
स्टूडेंट का पूरा पूरा फायदा उठा रहे है यह सब अपने पंजाबी लोग मै यह आठ साल से देख रहा हूँ, इतना परेशान है इस टाइम स्टूडेंट की भगवान ही जाने कैसे अपनी लाइफ गुजारते है अपने इंडिया मे घर वालों से झूठ बोलकर की मै यहाँ ठीक हूँ कोई परेशानी नहीं है,
@ekamjotsingh807
@ekamjotsingh807 2 года назад
Orange T Shirt wala vir kuj zyada he akkiya pia" lagda vir nu changge loog ni taqre" phir ve agla sachhai das reha 👍👍👍
@baljitsinghz
@baljitsinghz Год назад
ਸ਼ੁਰੂ ਦੇ 5 ਤੋ 6 ਮਹੀਨੇ ਕੱਢਣੇ ਬਹੁਤ ਔਖੇ ਨੇ ਕਿਸੇ ਵੀ ਦੇਸ਼ ਵਿੱਚ। ਫਿਰ ਹੌਲੀ ਹੌਲੀ ਆਦਤ ਪੈ ਜਾਂਦੀ ਆ। ਬਾਕੀ ਐਸ਼ ਆਰਾਮ ਤਾਂ ਸਿਰਫ਼ ਅਪਣੇ ਘਰ ਤੇ ਮਾਪਿਆਂ ਕੋਲ ਹੀ ਮਿਲ ਸਕਦਾ ਆ।
@prabsingh2514
@prabsingh2514 2 года назад
My dear students, I share with you how murakh girls from Barnala village misbehaved with Landowner in our presence in surrey and that with old Punjabi Lady. We are also tenets there. And then these girls were asked to vacate. We Punjabi students are not showing decent manners even in Canada. We think we still live in a Barnala Village.
@gurjantsingh2020
@gurjantsingh2020 2 года назад
Aadi wala bai ta tiyada hi khush ho rha h ,is di gal to pata lagda h ,jis n apni jindgi vich kujh kamouna hunda h ,oh banda kade b us desh di ,kam. di kade b ninda nhi karda ,eh ladka bahut agge jayega ,sikhar nu chhoega ,ghar to bahar jado hunde ho takleef aayegi hi ,apni mehant kro ,kamyab bno ,best of luck
@Rupinder-t5t
@Rupinder-t5t 2 года назад
Study related question v puchhlo… ask about settling with hard work and study hard to excel, qualify for scholarships.. plz
@jatinderchattha
@jatinderchattha Год назад
ਮੇਰੇ ਚਾਰ ਪੰਜ ਘਰਾ ਵਿੱਚ student ਰਹਿੰਦੇ ਨੇ , ਇਸ time ਸਾਰੇ ਠੀਕ ਨੇ, ਇਹਨਾ ਤੋ ਪਹਿਲਾ ਕਈ ਵਾਰ student ਆ ਨੇ ਖਰਾਬ ਵੀ ਕੀਤਾ, ਕਈ ਵਧਿਆ ਵੀ ਸੀ।
@paramjitsinghsaini2214
@paramjitsinghsaini2214 2 года назад
ਤੁਸੀਂ ਗੌਰ ਕਰਿਓ, ਸਟੂਡੈਂਟਸ ਦਾ ਸ਼ੋਸ਼ਣ ਕਰਨ ਵਾਲੇ ਖ਼ਾਸ ਕਰਕੇ ਆਪਣੇ ਪੰਜਾਬੀ ਹੀ ਹੁੰਦੇ ਨੇ। ਇਹ ਵੀ ਇਸ ਕਰਕੇ ਕਿ ਆਪਣੇ ਲੋਗ ਫੌਰਨ ਜਾ ਕੇ ਏਰੀਆ ਵੀ ਉਹੀ ਲੱਭਦੇ ਨੇ ਜਿੱਥੇ ਪੰਜਾਬੀ ਰਹਿੰਦੇ ਹੋਣ। ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਪਰ ਬਹੁਗਿਣਤੀ ਅਜਿਹੀ ਹੀ ਹੈ।
@bhupinderkaurdhaliwal
@bhupinderkaurdhaliwal 2 года назад
ਤੁਸੀਂ ਆਪਣੇ ਪਤੀ ਨੂੰ ਬੁਲਾ ਲਵੋਗੇ ਤਾ ਬਹੁਤ ਚੰਗਾ ਹੋਵੇਗਾ ਜਿਨਾ ਦੇ ਸਿਰ ਤੇ ਤੁਸੀਂ ਆਉਂਦੇ ਹੋ ਇਸ ਨੂੰ ਕਦੇ ਨਾ ਭੁਲਾਓ ਤੁਹਾਡਾ ਜੀਵਨ ਸਾਥੀ ਹੈ ਉਹ ਤੁਹਾਡੇ ਲਈ ਕੁਝ ਵੀ ਕਰਨ ਤਿਆਰ ਹਨ ਤੁਸੀਂ ਵੀ ਉਹਨਾਂ ਦਾ ਪੂਰਾ ਸਾਥ ਦਿਓ ਸਦੀਵੀ ਕਨੇਡਾ ਵਿੱਚ ਆ ਕੇ ਪਤੀ ਨੂੰ ਛੱਡਦੇਣਾ ਬਹੁਤ ਵੱਡੀ ਗਲਤੀ ਹੈ
@BalwinderSingh-kh5en
@BalwinderSingh-kh5en 2 года назад
ਬਹੁਤ ਵਧੀਆ ਲਗਿਆ ਹੈ ਦਿਲੋਂ ਧੰਨਵਾਦ ਜੀ
@deepakkamra7054
@deepakkamra7054 2 года назад
Actually Canada Govt knows that indians have lot of money and Canada Govt gives a Canadian dream to Asian or specially Indian youth... And after Reach there they reality starts.... And Canada looted your money in a very legal way....in the name of migration... P. R. Or student visa...or so called Jobs.
@skaur8626
@skaur8626 2 года назад
The boy who speaks in Haryanvi accent in Hindi is speaking the truth unlike Punjabis who speak only good about Canada.
@premdeepsingh5471
@premdeepsingh5471 2 года назад
ਕੀ ਤੁਸੀ ਕਿਦੇ ਜਰੇ ਫ੍ਰੋਡ ਵਾਲੇ ਕੇਸ ਆਉਂਦੇ ਹਨ ਉਹਨਾਂ ਦੀ ਪਰਵਾਈ ਕੀਤੇ ਆ ਤਾਂ ਜੋਂ ਓਸ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ
@kulwantsinghrangian3094
@kulwantsinghrangian3094 2 года назад
ਵੀਰੋ ਵਿਦੇਸ਼ਾਂ ਦੀ ਲਾਈਫ ਐਨੀ ਸੋਖੀ ਨਹੀ ਜਿੰਨੀ ਲੋਕਾਂ ਨੂੰ ਇੰਡੀਆ ਬੈਠਿਆਂ ਆਸਾਨ ਲੱਗਦੀ ਆ, ਕਿਉਂਕਿ ਮੈਂ ਕਿਸੇ ਵੱਡੇ ਕੰਟਰੀ ਬਾਰੇ ਤਾਂ ਨਹੀਂ ਦੱਸ ਸਕਦਾ, ਪਰ ਮੈਂ ਇੱਕ ਛੋਟੇ ਜਿਹੇ ਕੰਟਰੀ ਵਿੱਚ ਰਹਿ ਕੇ ਆਇਆ, ਉਥੇ ਇੰਡੀਆ ਵਾਗੂੰ ਵਿਹਲੇ ਬੈਠ ਕੇ ਰੋਟੀਆਂ ਪਾੜਣ ਨਹੀ ਮਿਲਦੀਆਂ, ਵੀਰੋ ਉਥੇ ਜਾ ਕੇ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਜੋ ਕੰਮ ਸਾਡਾ ਨਹੀ ਹੁੰਦਾ ਕਈ ਵਾਰ ਉਹ ਵੀ ਕਰਨਾ ਪੈਂਦਾ,
@dilbagsingh4954
@dilbagsingh4954 2 года назад
Lovepreet kaur is nice speaker
@manpreetsaraoisok122
@manpreetsaraoisok122 2 года назад
Very informative thank you1
@baljitkaur9444
@baljitkaur9444 2 года назад
25 SALL INDIA CH JMM PLL K EHNA NOO PUNJABI BOLLNY AUKHI LGDY, LIKE, LIKE, LIKE TON TE PTA LGDA K KUDI CANADA CH AA, NVEE NVEE AAEE LGDY
@SidhuBoy1193
@SidhuBoy1193 2 года назад
Why are you showing only struggle...please show us some success stories...
Далее
How Many Balloons Does It Take To Fly?
00:18
Просмотров 41 млн