Тёмный

life in canada | Parents in canada | reality of canada | how people live in canada | 

Vishali’s World
Подписаться 4,2 тыс.
Просмотров 108 тыс.
50% 1

ਕੈਨੇਡਾ ਦੇ ਵਿੱਚ ਬੱਚੇ ਨਹੀਂ ਪੁੱਛਦੇ ਬਾਤ
ਪੰਜਾਬ ਪੁਲਿਸ ਦੇ ਅਫ਼ਸਰ ਦੇ ਦੇਖ ਲੋ ਹਾਲ
ਮੈਂ ਤੇ ਮੇਰੀ ਘਰਵਾਲੀ ਰਹਿੰਦੇ ਕਲੇ
ਤਿੰਨ ਬੱਚੇ ਤੇ ਪੁੱਛਦਾ ਇੱਕ ਵੀ ਨਹੀਂ
#canada #canada_life #canadain #punjab #sadstory #lifeincanada #viral #trending #parents

Опубликовано:

 

10 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 346   
@BALDEVSINGH-uf1po
ਮੈਂ 5 ਸਾਲ ਪਹਿਲਾਂ ਕੈਨੇਡਾ ਗਿਆ ਸੀ,ਉਥੋਂ ਦਾ ਮਾਹੌਲ ਦੇਖਿਆ ਪਰਖਿਆ।ਹੁਣ ਬੱਚੇ ਵਾਰ ਵਾਰ ਆਉਣ ਲਈ ਕਹਿੰਦੇ ਹਨ। ਪਰ ਸਾਡਾ ਦਿਲ ਆਪਣੇ ਪੰਜਾਬ ਵਿੱਚ ਹੀ ਵਧੀਆ ਲੱਗਦਾ ਹੈ।ਇਥੇ ਜਿੰਦਗੀ ਅਜ਼ਾਦੀ ਨਾਲ ਵਧੀਆ ਬੀਤ ਰਹੀ ਹੈ।
@tanupreetkaur
22 ਸਾਲ ਬਾਅਦ ਅਸੀ ਤਾ ਛੱਡ ਤੀ ਕਨੇਡਾ ਪੰਜਾਬ ਚ ਰਹਿ ਰਹੇ ਆ ਪੂਰੀ family ਦੇ ਨਾਲ ਬਹੁਤ ਸ਼ੋਖ਼ੀ ਅਰਾਮ ਦਾਇਕ ਅਤੇ stress free life ਹੈ ਪੰਜਾਬ ਦੀ,,,ਜਮੀਨ ਅਸਮਾਨ ਦਾ ਫਰਕ ਐ ਕਨੇਡਾ ਤੇ ਪੰਜਾਬ ਦੇ ਲਾਇਫ ਸਟਾਇਲ ਦਾ
@sarabjitkaur7798
ਇਹ ਦੌਰਾ ਪੈਂਦਾ ਨਾਂ ਕਹੋ ਵੀਰੇ ਉਹਨਾਂ ਦੀ ਉਮਰ ਜਿਆਦਾ ਆ ਇਹ ਕਹਿਣਾ ਚੰਗਾ ਨਹੀਂ ਲਗਦਾ ਉਹਨਾਂ ਨੂੰ ਤਿੰਨ ਭਸ਼ਾਵਾ ਦਾ ਗਿਆਨ ਆ ਹਾਸਾ ਤਾਂ ਮੈਨੂੰ ਵੀ ਬਹੁਤ ਆਉਦਾ ਸੀ ਬਾਪੂ ਜੀਅ ਦੀਆਂ ਗੱਲਾਂ ਸਿਧੀਆ ਅਤੇ ਸ਼ਪਸ਼ੱਟ ਨੇ ਪਤਾ ਨਹੀਂ ਉਹਨਾਂ ਦੇ ਦਿੱਲ ਵਿੱਚ ਕਿੰਨੀ ਘੁੱਟਣ ਸੀ ਅੱਜ ਉਹਨਾਂ ਨੇ ਆਪਣਾਂ ਮੰਨ ਹਲਕਾ ਕੀਤਾ ਨੂੰਹ ਨੇ ਜੇ ਗੱਲਾਂ ਸੁਣ ਲਈਆਂ ਤਾਂ ਪਤਾ ਨਹੀਂ ਕੀ ਹਾਲ ਹੋਵੇਗਾ ਲੋਕਾਂ ਦੇ ਮੰਨ ਵਿੱਚ ਡਰ ਨਹੀਂ ਪਰਮਾਤਮਾ ਦਾ ਇਹ ਪਤਾ ਨਹੀਂ ਕਿਹੜੀ ਭੈੜੀ ਹਵਾ ਚੱਲ ਰਹੀ ਹੈ ਮਾਪਿਆਂ ਨੂੰ ਰੋਲਣਦੀ ਚਲੋ ਸਾਰੇ ਤਾਂ ਨਹੀਂ ਬਹੁਤੇ ਤਾਂ ਹੈ ਪਰਮਾਤਮਾ ਸੁਮੱਤ ਬਖਸ਼ੇ 🙏🙏☝🏻
@Korwala
ਕੈਂਟ ਜੀ ਸੱਚ ਦਿਖਾਉਣ ਲਈ ਕਨੇਡਾ ਦਾ
@swaransungh9100
ਬਾਪੂ ਜੀ ਤੁਸੀਂ ਪੰਜਾਬ ਵਾਪਸ ਆ ਜਾਵੇ ok
@harmeetsingh5283
ਬਹੁਤ ਮਾਣ ਮਹਿਸੂਸ ਹੋਇਆ ਜਦੋਂ ਵਿਸ਼ਾਲੀ ਜੀ ਨੇ ਬਾਬੇ ਨੂੰ ਕਿਹਾ ਪੰਜਾਬੀ ਚ ਗੱਲ ਕਰੋ । ਹੌਸਲਾ ਜਾ ਹੋ ਗਿਆ ਕਿ ਅਜੇ ਪੰਜਾਬੀ ਬੋਲੀ ਜਿਉਂਦਾ ਰੱਖਣ ਵਾਲਾ ਹੈਗੇ❤
@Kiranpal-Singh
ਕਰਮਾਂ ਦਾ ਫਲ ਤਾਂ ਭੁਗਤਣਾ ਹੀ ਪੈਂਦਾ ਹੈ, ਰੱਬ ਦੀ ਰਜਾ ਮੰਨਣ ਵਿੱਚ ਹੀ ਸੁੱਖ ਹੈ !
@satnamkaur2435
ਬਾਪੂ ਪੰਜਾਬੀ ਬੋਲਦੇ ਤਾ ਜਿਆਦਾ ਵਧੀਆ ਲਗਦੇ
@gurdevkaur1209
ਬਾਪੂ ਜੀ ਤੇ ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਅੱਜਕਲ ਕਲਯੁੱਗ ਦੇ ਸਮੇਂ ਦੀ ਸੱਚਾਈ ਸੁਣਾਈ ਜੀ ਸੁਣ ਕੇ ਬਹੁਤ ਹੀ ਮਨ ਨੂੰ ਦੁੱਖ ਹੋਇਆ ਜੀ ਬਾਪੂ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਜੀ
@jagjitsinghbrar613
ਮੇਰੇ ਮਾਤਾ ਜੀ (ਉਮਰ 80 ਸਾਲ) ਪਰਿਵਾਰ ਸਮੇਤ ਸਰੀ ਰਹਿ ਰਹੇ ਹਨ। ਬਹੁਤ ਖੁਸ਼ ਹਨ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਅਰਾਮਦਾਇਕ ਜਿੰਦਗੀ ਜੀ ਰਹੇ ਹਨ।
@ksbagga7506
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhmanibabybaby9374
ਅਪਨਾ ਮਾਂ ਬਾਪ ਨਾ ਛਾਡੇਉ ਕਦੇ ਵੀ ਰੱਬ ਏਹੀ ਨੇ
@gurjapsingh8942
ਜਿੰਨੀ ਸੋਹਣੀ ਇੰਟਰਊ ਉਸ ਤੋਂ 100 ਗੁਣਾਂ ਇੰਟਰਊ ਕਰਨ ਵਾਲ਼ੀ ਸੀ
@HarjitSingh-mb1ej
Very nice. ਬਹੁਤ ਵਧੀਅਾ ਰਹੀ ਜੀ ਤੁਹਾਡੀ ਬਜੁਰਗਾ ਨਾਲ ਗੱਲਬਾਤ । ਬਜੁਰਗਾ ਨੇ ਦਿਲ ਦਾ ਦਰਦ ਦੱਸਿਅਾ । ਸਿਖਿਅਾ ਮਿਲੀ । ਧੰਨਵਾਦ ਜੀ । ❤🙏
@KulbirSingh-cb2oh
Nice interview
@godisone7569
ਭਾਈ ਸਾਹਿਬ ਜੀ, ਤੁਸੀਂ ਦੁਆਬੇ ਜਲੰਧਰ ਦੇ ਹੋ ਕੇ ਵੀ ਚੰਗੀ ਭਲੀ ਹਿੰਦੀ ਬੋਲ ਲੈਂਦੇ ਹੋ , ਮੇਰੀ ਮੰਨੋ,ਦੋਵੇਂ ਈ ਆ ਜਾਵੋ ਪੰਜਾਬ , ਇੱਕ ਭਈਆ ਤੇ ਉਹਦੀ ਘਰਵਾਲੀ ਪੱਕੇ ਈ ਰੱਖ ਲਓ ਆਪਣੇ ਨਾਲ ਸੇਵਾ ਕਰਨ ਲਈ .....ਆਪਣਾ ਮਾਹੌਲ ਆਪਣਾ ਈ ਹੁੰਦਾ ਐ ..
@harjinderkainth4116
Very good baba ji may God bless you healthy life
@GurnamSingh-wk5fe
ਬੁੱਢੇ ਵੇਲੇ ਰੱਬ ਯਾਦ ਆ ਗਿਆ।ਜੋਂ ਕੰਮ ਕੀਤੇ ਓਹਨਾ ਦਾ ਤਾਂ ਭੁਗਤਣਾ ਹੀ ਪੈਣਾ ਹੈ।।ਜਦੋਂ ਜਵਾਨੀ ਹੁੰਦੀ ਹੈ ਤਾਂ ਕਿਸੇ ਨੂੰ ਪੁਸ਼ਦਾ ਨਹੀਂ।
@kamalchaudhary9654
Great God bless you salute ❤❤❤❤❤❤
Далее