Тёмный
No video :(

LIVE :ਪੰਜਾਬ ਪੁਲਿਸ ਨੇ ਅੰਮ੍ਰਿਤ ਪਾਲ ਸਿੰਘ ਦੇ ਭਰਾ ਤੇ ਪਾਇਆ ਡਰੱਗ ਦਾ ਕੇਸ | Khabarsaar - Behind The News | 

SANJHA TV HD CANADA
Подписаться 458 тыс.
Просмотров 7 тыс.
50% 1

LIVE : ਪੰਜਾਬ ਪੁਲਿਸ ਨੇ ਅੰਮ੍ਰਿਤ ਪਾਲ ਸਿੰਘ ਦੇ ਭਰਾ ਤੇ ਪਾਇਆ ਡਰੱਗ ਦਾ ਕੇਸ
ਕੇਜਰੀਵਾਲ ਨੂੰ ਸ਼ਰਤਾਂ ਤਹਿਤ ਮਿਲੀ ਜਮਾਨਤ
ਪਾਕਿਸਤਾਨ ਵਿੱਚ ਪਹਿਲੀ ਔਰਤ ਬਣੀ ਚੀਫ ਜਸਟਿਸ| Khabarsaar - Behind The News | Sanjha TV
#sanjhatv #sanjhatvcanada
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.

Опубликовано:

 

19 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 28   
@singh.pradeep
@singh.pradeep Месяц назад
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@sandhu3507
@sandhu3507 Месяц назад
ਅਦਾਲਤ ਵਿੱਚ ਭਗਵੰਤ ਮਾਨ ਦੀ ਪੁਲਿਸ ਵੀਡੀਓ ਗਰਾਫੀ ਪੇਸ਼ ਨਹੀ ਕਰ ਸਕੀ “ ਇਸ ਕਰਕੇ ਪੁਲਿਸ ਅਦਾਲਤ ਵਿੱਚੋ ਹਰਪ੍ਰੀਤ ਸਿੰਘ ਦਾ ਰਿਮਾਂਡ ਵੀ ਹਾਸਲ ਨਹੀ ਕਰ ਸਕੀ “ ਮੈਂ ਕਿਸੇ ਦਾ ਸਪੋਟਰ ਜਾਂ ਵਿਰੋਧੀ ਨਹੀ “ ਪਰ FIR ਵਿੱਚ 80-90 ਦੇ ਦਹਾਕੇ ਵਾਂਗ ਪੁਲਿਸ ਨੇ ਕਾਫੀ ਗੜਬੜ ਕੀਤੀ ਹੈ “ ਪੁਲਿਸ ਪੁਲਿਸ ਕਹਿੰਦੀ ਅਸੀ 4 ASI + 4 ਮਲਾਜਮ Scorpio ਗੱਡੀ ਵਿੱਚ ਬੈਠੇ ਨਵਾਸ਼ਹਿਰ ਅੱਡੇ ਤੋਂ ਜਲੰਧਰ ਫਿਲੋਰ ਹਾਈਵੇ ਵੱਲ ਨੂੰ ਜਾ ਰਹੇ ਸੀ “ ਪਰ FIR ਵਿੱਚ ਇਹ ਨਹੀ ਦੱਸਿਆ ਕੀ ਜਲੰਧਰ ਪੁਲਿਸ ਨਵਾਸਹਿਰ ਅੱਡੇ ਕੀ ਕਰ ਰਹੀ “ FIR ਵਿੱਚ ਇੰਨਾਂ ਸਾਰੇ 8 ਮੁਲਾਜ਼ਮਾ ਦੇ ਨਾਮ ਵੀ ਸ਼ਾਮਲ ਹਨ “ ਪਹਿਲਾ ਸਵਾਲ ਕੀ Scorpio ਗੱਡੀ ਵਿੱਚ 8 ਬੰਦੇ ਬੈਠ ਸਕਦੇ ਨੇ “ ਫਿਰ ਇਸ ਪੁਲਿਸ ਪਾਰਟੀ ਨੂੰ ਫਿਲੌਰ ਤੋ ਜਲੰਧਰ road ਤੇ ਪੈਪਸੀ ਪਲਾਂਟ ਦੇ ਸਾਹਮਣੇ ਸਰਵਿਸ ਰੋਡ਼ ਤੇ ਇੱਕ ਸ਼ਕੀ ਗੱਡੀ ਖੜੀ ਮਿਲੀ “ ਜਿਸ ਗੱਡੀ ਦੇ ਚਾਰੇ ਪਾਸਿਆਂ ਤੇ ਕਾਲੀਆਂ ਜਾਲੀਆਂ ਲੱਗਿਆਂ ਹੋਇਆ ਸੀ “ ਫਿਰ ਪੁਲਿਸ ਪਾਰਟੀ ਨੇ ਗੱਡੀ ਵਿੱਚ ਦੇਖਿਆ ਤਾਂ ਵਿੱਚ ਦੋ ਨੋਜਵਾਨ ਬੈਠੇ ਨਸ਼ੇ ਦਾ ਸੇਵਨ ਕਰਦੀ ਤਿਆਰੀ ਕਰ ਰਹੇ ਸੀ “ ਫਿਰ ਠਾਣੇਦਾਰ ਨੇ ਰਾਤ 2 ਵਜੇ DSP ਫਿਲੋਰ ਨੂੰ ਫੋਨ ਕੀਤਾ “ ਤੇ DSP ਸਾਬ 15 ਮਿੰਟਾਂ ਵਿੱਚ ਉੱਥੇ ਆ ਗਏ “ ਐਵੇਂ DSP ਸਾਬ ਨਾਲ ਵੀ 5-6 ਮੁਲਾਜ਼ਮ ਤਾਂ ਜ਼ਰੂਰ ਆਏ ਹੋਣਗੇ, 8 ਮੁਲਾਜ਼ਮ ਪਹਿਲੇ ਹੀ ਮੋਕੇ ਤੇ ਮਜੂਦ ਸੀ “ ਕੁਲ DSP+ ASI ਪਾਕੇ ਮੋਕੇ ਤੇ ਘੱਟੋ ਘੱਟ 15-16 ਪੁਲਿਸ ਮੁਲਾਜ਼ਮ ਹੋ ਗਏ “ ਅਸਲੀ ਮਸਲਾ ਇੱਥੇ ਸੁਰੂ ਹੁੰਦਾ,👉 in FIR second big mistake “ ਪੁਲਿਸ ਕਹਿੰਦੀ ਫਿਲੋਰ ਜਲੰਧਰ ਹਾਈਵੇ ਤੇ ਗੱਡੀਆਂ ਬਹੁਤ ਤੇਜ਼ ਚੱਲ ਰਹੀਆਂ ਸੀ “ ਇਸ ਕਰਕੇ ਕਿਸੇ ਬੰਦੇ ਨੇ ਗੱਡੀ ਨਹੀ ਰੋਕੀ “ ਇਸ ਕਰਕੇ ਅਸੀ ਕਿਸੇ ਵੀ civil ਬੰਦੇ ਜਾਂ ਆਮ ਸ਼ਹਿਰੀ ਨੂੰ ਗਵਾਹ ਨਹੀ ਬਣਾ ਸਕੇ “ NDPS ਦੇ ਕੇਸ ਵਿੱਚ ਦੋ ਆਮ ਨਗਰਿਕਾ ਦੀ ਗਵਾਹੀ ਹੋਣੀ ਜ਼ਰੂਰੀ ਹੈ “ ਪੁਲਿਸ ਨਾਕੇ ਤੇ DSP ਠਾਣੇਦਾਰ ਸਮੇਧ 15 ਪੁਲਿਸ ਮੁਲਾਜ਼ਮ ਮਜੂਦ ਹੋਣ ਤੇ ਹਾਈਵੇ ਤੇ ਕੋਈ ਗੱਡੀ ਨਾ ਰੋਕੇ “ ਇਸ ਤੋਂ ਵੱਡਾ ਕੋਈ ਮਜ਼ਾਕ ਹੋ ਹੀ ਨੀ ਸਕਦਾ, “ ਅੱਜ ਸ਼ਾਮ ਪੁਲਿਸ ਦੀ ਇਸ ਕਹਾਣੀ ਨੂੰ ਦੇਖ ਕੇ ਹੀ ਅਦਾਲਤ ਨੇ ਰਿਮਾਂਡ ਨਹੀ ਦਿੱਤਾ,
@Sutanter509
@Sutanter509 Месяц назад
ਨਸ਼ੇ ਛਡਾਉਣ ਵਾਲੀਆਂ ਗੋਲੀਆਂ ਦੀ ਫੈਕਟਰੀਆਂ ਦੀ ਜਾਂਚ ਕਰਨੀ ਚਾਹੀਦੀ ਹੈ ਕਿਤੇ ਇਹ ਮਨਿਸਟਰ ਦੇ ਕਾਰੋਬਾਰ ਤਾਂ ਨਹੀਂ।
@gurdevsidhu8164
@gurdevsidhu8164 Месяц назад
ਸ ਪੱਟੀ ਸਾਹਿਬ ਨੇ ਪਿਛਲੇ ਸਮੇਂ ਦੇ ਬੀਤੇ ਵਿੱਚ ਪੁਲਿਸ ਦੀ ਕਾਰਵਾਈ ਬਾਰੇ ਜਾਣਕਾਰੀ ਦੱਸਿਆ
@gurdevsidhu8164
@gurdevsidhu8164 Месяц назад
ਸ਼ ਕੁਲਦੀਪ ਸਿੰਘ ਜੀ ਸੈਕਟਰੀਏਟ ਵਿੱਚ ਜਾਣ ਲਈ ਪਾਹਿਲਾ ਅੰਦਰ ਤੋ ਕਿਸੇ ਦੀ ਹਾਂ ਕਰਵਾਈ ਜਾਂਦੀ ਹੈ ਫਿਰ ਉੱਪਰ ਜਾਣ ਲਈ ਪਾਸ ਜਾਰੀ ਹੁੰਦਾ ਹੈ
@harpsandhu37
@harpsandhu37 Месяц назад
MLA ਵਾਸਤੇ ਨਹੀਂ |
@KawaljitsinghKang-wj5gf
@KawaljitsinghKang-wj5gf Месяц назад
ਬਹੁਤ ਵਧੀਆ ਪ੍ਰੋਗਰਾਮ ਹੈ ਜੀ ਭੱਟੀ ਸਾਹਿਬ
@swaransandhu4094
@swaransandhu4094 Месяц назад
ਕਾਕਾ ਜੀ ਭੱਟੀ ਨਹੀਂ ਪੱਟੀ ਸਾਹਿਬ ਆ
@jasbirsinghpatti
@jasbirsinghpatti Месяц назад
Patti not bhatti sir ji
@anupindersingh7506
@anupindersingh7506 Месяц назад
WONDERFUL JORI giving news
@indersivian1598
@indersivian1598 Месяц назад
🙏🏻🙏🏻
@anupindersingh7506
@anupindersingh7506 Месяц назад
EXCELLENT VEDEO
@amarjitkaur3694
@amarjitkaur3694 Месяц назад
ਭੰਡ ਭਜਾੳ ਦੇਸ ਬਚਾਓ
@amarjitkaur3694
@amarjitkaur3694 Месяц назад
ਜਥੇਦਾਰ ਕਾੳਕੇ ਸਾਹਿਬ ਦਾ ਕੀ ਬਣਾਇਆ ਕਿਹਥਕੜੀ ਛੁਡਾ ਕੇ ਭਜ ਗਿਆ
@baldevSingh-pd1ez
@baldevSingh-pd1ez Месяц назад
S Kuldep SINGH JI DR jasveer Singh patti saheb ji SSA BATHINDA
@KuldeepSingh-qb9kt
@KuldeepSingh-qb9kt Месяц назад
ਇਹੀ ਭਗਵੰਤਾ ਆਮਲੀ ਭੰਡ ਦੀਹ ਨੱਲਾਕੀ ਸਾਬਤ ਪਰਗਟ ਹੋਇਆ ਹੈ ਜੀ😂ਇਸ ਨੂੰ। ਸੀ। ਐਮ। ਦੀਹ ਕੁਰਸੀ💺 ਖੋਹ ਲੈਂਣੀ ਚਹੀਦਾ ਹੈ ਹੈ
@JaswantSingh-du6yf
@JaswantSingh-du6yf Месяц назад
ਸ: ਕੁਲਦੀਪ ਸਿੰਘ ਜੀ, ਬੱਚੇ ਖੇਡ ਰਹੇ ਸੀ, ਨੇੜੇ ਹੀ ਇੱਕ ਗਧਾ ਚੁਗ ਰਿਹਾ ਸੀ, ਤਿੰਨ ਬੱਚੇ ਉਸਦੀ ਸਵਾਰੀ ਕਰਨ ਲਈ ਚੜੵ ਗਏ ਜਿਹੜੇ ਦੋ ਰਹਿ ਗਏ ਉਨਾਂ ਨੂੰ ਕਿਹਾ ਤੁਸੀਂ ਠਹਿਰੋ ਪਰ ਉਹ ਸਵਾਰੀ ਕਰਨ ਨੂੰ ਕਾਹਲੇ ਸੀ ਉਹ ਕਹਿੰਦੇ ਗਧੀ ਰੋਕੋ ਅਸੀ ਵੀ ਚੜੵ ਜਾਵਾਂਗੇ ਗਧੀ ਨੂੰ ਵਧਾ ਲੈਦੇ ਹਾਂ ਓਹਨਾਂ ਨੇ ਓਹਦੀ ਗੁਦਾ 'ਚ ਡੰਡਾ ਦੇ ਕੇ ਕਿਹਾ ਅਸੀ ਇਸ ਡੰਡੇ ਤੇ ਬਹਿ ਜਾਂਦੇ ਹਾਂ, ਕਮੀਨੀਆਂ ਸਰਕਾਰਾਂ ਹੋਰ ਬਹੁਤ ਕੁੱਝ ਕਰ ਸਕਦੀਆਂ ਹਨ। ਬਿਨਾਂ ਇਨਸਾਨੀਅਤ ਤੋ ਸਰਕਾਰਾਂ ਹਨ | ਗੁਸਤਾਖੀ ਮੁਆਫ ਸ਼ਬਦ ਹੀ ਗੁੱਸੇ ਵਾਲੇ ਹਨ |
@usjjf9734
@usjjf9734 Месяц назад
This thing is happeni g Erlier also
@narindersharma8310
@narindersharma8310 Месяц назад
So many babas also preach sikhi and against drugs It’s not the method of preaching Why the money was transferred?
@narindersharma8310
@narindersharma8310 Месяц назад
It means Punjab police is always wrong , then what’s the need of Punjab police , we can’t attach evey case with the previous manner of police in the past
@sukhwantsingh2513
@sukhwantsingh2513 Месяц назад
Police,ice,ghol,k, jabri, injection,la,k,dop,kar,lendi,a,pojetve,report,lai,,
@RajuKuar-bu4vt
@RajuKuar-bu4vt Месяц назад
🙏🙏🙏
@sukhwantsingh2513
@sukhwantsingh2513 Месяц назад
Patti,sahib,p,p,de,Pinki,ne,ik, interview,aap,mania,k,p,p,,najiaj,aslla,drug,,,,,,hor,Kai,kuj,paundi,a,lookan,te,jis,p,p,di, bhassa,ch,fit,karna,keha,janda,h,,,,
@HarjitSingh-cf7qt
@HarjitSingh-cf7qt Месяц назад
Dop test kra lo eve chikki jande ho
@harpsandhu37
@harpsandhu37 Месяц назад
🧐
@harnekmalhans7783
@harnekmalhans7783 Месяц назад
Fault of people not of govt
@sansoa89
@sansoa89 Месяц назад
LIER LIER CANAL NEWS LIER
Далее
ЧТО Я ПОСТРОИЛ 11? | CLEX #shorts
1:00
Просмотров 588 тыс.