Тёмный

LIVE: ਬਾਦਲ ਨੇ ਘੁੰਮਾ ਦਿੱਤੀ ਸਾਰੀ ਗੇਮ ਬਾਗ਼ੀ ਕਰ ਦਿੱਤੇ ਚਿੱਤ ਬੀਬੀ ਨੇ ਵੀ ਮਾਰੀ ਦਹਾੜ |Sukhbir Badal Akali Dal 

Sukhvinder Singh Shergill
Подписаться 16 тыс.
Просмотров 8 тыс.
50% 1

LIVE :ਬਾਦਲ ਨੇ ਘੁੰਮਾ ਦਿੱਤੀ ਸਾਰੀ ਗੇਮ
ਬਾਗ਼ੀ ਕਰ ਦਿੱਤੇ ਚਿੱਤ
ਬੀਬੀ ਨੇ ਵੀ ਮਾਰੀ ਦਹਾੜ
1...
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਕੋਰ ਕਮੇਟੀ ਭੰਗ ਕਰਨ ’ਤੇ ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਤਿਆਗ ਦੀ ਭਾਵਨਾ ਦਿਖਾਉਣ ਬਜਾਏ ਕੋਰ ਕਮੇਟੀ ਭੰਗ ਕਰ ਕੇ ਇਕ ਹੋਰ ਤਾਨਾਸ਼ਾਹੀ ਫਰਮਾਨ ਸੁਣਾ ਦਿੱਤਾ ਹੈ, ਜੋ ਮੰਦਭਾਗਾ ਫ਼ੈਸਲਾ ਹੈ
Gurpratap Singh Wadala, convener of the Akali reform movement, has expressed a strong reaction to the dissolution of the core committee of the party by Shiromani Akali Dal president Sukhbir Singh Badal. He said that Sukhbir Singh Badal instead of showing the spirit of renunciation has dissolved the core committee and issued another dictatorial decree, which is an unfortunate decision.
2..
ਸੁਖਬੀਰ ਬਾਦਲ ਵਲੋਂ ਪਾਰਟੀ ਦੀ ਕੋਰ ਕਮੇਟੀ ਨੂੰ ਭੰਗ ਕਰਨ 'ਤੇ ਵੱਡਾ ਬਿਆਨ ਦਿੰਦਿਆਂ ਬਾਗੀ ਧੜੇ ਦੀ ਦਿੱਗਜ ਆਗੂ ਬੀਬੀ ਜਗੀਰ ਕੌਰ ਨੇ ਕਿਹਾ ਹੈ- Boss is Always Right। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸੁਖਬੀਰ ਬਾਦਲ ਦੇ ਇਸ ਫ਼ੈਸਲੇ 'ਤੇ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਇਹ ਉਨ੍ਹਾਂ ਦੀ ਸ਼ੁਰੂ ਤੋਂ ਹੀ ਸੋਚ ਹੈ। ਜਦੋਂ ਜੀਅ ਕਰਦਾ ਹੈ, ਉਹ ਕਮੇਟੀਆਂ ਭੰਗ ਕਰ ਦਿੰਦੇ ਹਨ, ਜਦੋਂ ਜੀਅ ਕਰਦਾ ਹੈ, ਨਵੀਆਂ ਬਣਾ ਲੈਂਦੇ ਹਨ ਅਤੇ ਜਦੋਂ ਜੀਅ ਕਰਦਾ ਹੈ, ਕਿਸੇ ਨੂੰ ਪਾਰਟੀ 'ਚੋਂ ਕੱਢ ਦਿੰਦੇ ਹਨ।ਉਹ ਪਾਰਟੀ ਨੂੰ ਆਪਣੀ ਕੰਪਨੀ ਸਮਝਦੇ ਹਨ।
Giving a big statement on Sukhbir Badal's dissolution of the core committee of the party, Bibi Jagir Kaur, the veteran leader of the rebel faction, has said - Boss is Always Right. He said that it does not matter to Sukhbir Badal. Bibi Jagir Kaur said that she was not surprised by Sukhbir Badal's decision because it was his idea from the beginning. When Jee does, they dissolve the committees, when Jee does, they make new ones and when Jee does, they expel someone from the party. They consider the party as their company.
3...
ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਾਰੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਨੂੰ ਕਾਨੂੰਨੀ ਗਾਰੰਟੀ ਬਣਾਉਣ ਲਈ ਸੰਸਦ ’ਚ ਇਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨ ਲਈ ਭੇਜਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਰਜ਼ੇ ਦੀ ਮਾਰ ਤੋਂ ਬਚਾਉਣਾ ਸਮੇਂ ਦੀ ਲੋੜ ਹੈ। ਇਹ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ, ਜੋ ਪੈਦਾਵਾਰ ਦੀ ਵਿਆਪਕ ਲਾਗਤ ’ਤੇ 50 ਫ਼ੀਸਦੀ ਮੁਨਾਫ਼ਾ ਯਕੀਨੀ ਬਣਾਉਣ ਦੀ ਮੰਗ ਕਰਦੀ ਹੈ।
Harsimrat Kaur Badal, Member of Lok Sabha from Bathinda, has moved a private member's bill in Parliament to make minimum support price (MSP) for all crops a legal guarantee. He said that it is the need of the hour to save the farmers from the scourge of debt. This should be done as per the recommendations of the Swaminathan Commission, which calls for ensuring 50 per cent profit on the gross cost of production.

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии    
Далее
Linkin Park: FROM ZERO (Livestream)
1:21:01
Просмотров 5 млн
Сказала дочке НЕТ!
00:24
Просмотров 619 тыс.
SHAHEED BHAI SURJIT SINGH I SANGARSH DA SACH
31:30
Просмотров 3,4 тыс.
Linkin Park: FROM ZERO (Livestream)
1:21:01
Просмотров 5 млн