Тёмный

Shiromani Akali Dal 'ਚ ਬਣੇ ਹਾਲਾਤਾਂ ਬਾਰੇ ਸਾਬਕਾ ਜਥੇਦਾਰ Ranjit Singh ਨਾਲ ਸੁਣੋ ਖ਼ਾਸ ਗੱਲਬਾਤ | ZeePHH 

Zee Punjab Haryana Himachal
Подписаться 308 тыс.
Просмотров 95 тыс.
50% 1

Shiromani Akali Dal 'ਚ ਬਣੇ ਹਾਲਾਤਾਂ ਬਾਰੇ ਸਾਬਕਾ ਜਥੇਦਾਰ Ranjit Singh ਨਾਲ ਸੁਣੋ ਖ਼ਾਸ ਗੱਲਬਾਤ | ZeePHH
#ShiromaniAkaliDal #ZeePHH #JathedarRanjitSingh #PunjabNews
Find Latest News, Top Headline And breaking news Watch your favorite news on Zee Punjab Haryana Himachal.
Zee Punjab Haryana Himachal is one of the leading and fastest growing news channel in India. The channel has revolutionized news by its innovative programming and path-breaking strategy of presenting news. Besides updated hourly news bulletins, there is a lot to watch out for, whether it be National news or news related to Punjab, Haryana or Himachal.
--------------------------------------
Official website:
zeenews.india.com/hindi/zeephh
Like us on Facebook:
/ zeephh
Follow us on Twitter:
/ zeepunjabhh
Follow us on Instagram:
zeepunjab?...
Get latest updates on Telegram:
t.me/s/Zeephh

Опубликовано:

 

30 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 189   
@KanwarjitSinghGill-fn4iq
@KanwarjitSinghGill-fn4iq 7 дней назад
ਬਹੁਤ ਸਹੀ ਗੱਲਾਂ ਨੇ ਭਾਈ ਰਣਜੀਤ ਸਿੰਘ ਜੀ ਦੀਆਂ,
@BaljitSingh-se1ye
@BaljitSingh-se1ye 7 дней назад
ਅੱਜ ਲੋੜ ਆ ਕੋਮ ਨੂੰ ਜਥੇਦਾਰ ਰਣਜੀਤ ਸਿੰਘ ਦੀ ਵਹਿਗੁਰੂ ਮੇਹਰ ਕਰੇ 🙏
@gurmukhsingh6126
@gurmukhsingh6126 7 дней назад
ਪਤਰਕਾਰ ਵੀਰ ਨੂੰ ਬੇਨਤੀ ਹੈ ਭਾਈ ਸਾਬ ਜੀ ਦਾ ਪੂਰਾ ਨਾਮ ਜਥੇਦਾਰ ਭਾਈ ਰਣਜੀਤ ਸਿੰਘ ਲਿਆ ਜਾਵੇ
@C21Australia
@C21Australia 7 дней назад
ਬਿਲਕੁੱਲ ਸਹੀ ਕਿਹਾ ਵੀਰ। ਇਹ ਬੰਦਾ ਮੈਨੂੰ ਕੋਈ ਚਵਲ਼ ਈ ਲਗਦਾ ਉਹ ਵੀ ਸਿਰੇ ਦਾ। ਏਸ ਪੱਤਰਕਾਰ ਨੂੰ ਜੱਥੇਦਾਰ ਸਾਬ ਦੀ ਕੁਰਬਾਨੀ ਦਾ ਪਤਾ ਨੀ ਹੋਣਾ
@AvtarSingh-gz8bj
@AvtarSingh-gz8bj 2 дня назад
ਬਿਲਕੁਲ ਸੲਈ ਜੀ ਮੇਂ ਵੀ ਇਹ ਸੋਚ ਕੇ ਕੁਮੇਟ ਲਿਖਿਆ ਜੀ
@dalbirsingh5890
@dalbirsingh5890 7 дней назад
ਇਹ ਪ੍ਰੈਸ ਰਿਪੋਰਟ ਵੀ ਬਾਦਲਾਂ ਦਾ ਗੋਲਾ ਹੀ ਲੱਗਦਾ ਹੈ ਜ਼ੋ ਰਣਜੀਤ ਜੀ ਰਣਜੀਤ ਜੀ ਹੀ ਬੋਲਦਾ ਹੈ ਜ਼ੋ ਕੋਮ ਦੇ ਸਾਬਕਾ ਜਥੇਦਾਰ ਹਨ ਜ਼ੋ ਬਾਦਲਾਂ ਦੀ ਧੱਕੇ ਸ਼ਾਹੀ ਦਾ ਸ਼ਿਕਾਰ ਬਣੇ ਸੀ ਸੱਚ ਬੋਲਣ ਕਾਰਨ
@paramjeetshingparamjeetshi1810
ਪਤਰਕਾਰ ਨੂੰ ਜੱਥੇਦਾਰ ਸਾਹਿਬ ਜੀ ਦਾ ਸਤਿਕਾਰ ਕਰਨਾ ਚਾਹੀਦਾ ਹੈ।ਇਸ ਪਤਰਕਾਰ ਨੂੰ ਬੋਲਣ ਦੀ ਤਮੀਜ਼ ਨਹੀਂ ਹੈ।ਪੂਰਾ ਨਾਮ ਹੈ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ।❤❤❤❤❤❤
@AvtarSingh-gz8bj
@AvtarSingh-gz8bj 2 дня назад
ਬਿਲਕੁਲ ਸੲਈ ਜੀ ਸਾਨੂੰ ਬੇਜ਼ਤੀ ਮਾਸੂਸ ਹੋ ਰਹੀ ਆ
@BalbirSingh-hy5qp
@BalbirSingh-hy5qp 7 дней назад
ਸੁਖਬੀਰ ਸਿੰਘ ਬਾਦਲ ਤੇ ਉਸਦੇ ਆਦਮੀ ਤੇ ਅਜੇ ਵੀ ਆਪਣੀਆਂ ਗਲਤੀਆਂ,ਗੁਨਾਹ ਨਹੀਂ ਮੰਨਦੇ।ਇਹਨਾਂ ਨੂੰ ਡੁਬਕੇ ਮਰ ਜਾਣਾ ਚਾਹੀਦਾ ਪਰ ਇਹ ਤਾਇਨਾਤ ਸ਼ਰਮਿੰਦਾ ਹਨ ਇਹ ਆਪਣੀ ਜਮੀਰ ਗੁਆ ਚੁਕੇ ਹਨ ।
@sukhmandersingh3680
@sukhmandersingh3680 7 дней назад
ਭਾਈ ਰਣਜੀਤ ਸਿੰਘ ਨੂੰ ਸੋ੍ਰਮਣੀ ਕਮੇਟੀ ਦਾ ਪ੍ਰਧਾਨ ਬਣਨਾ ਚਾਹੀਦਾ
@harpreetsinghthind2816
@harpreetsinghthind2816 7 дней назад
🙏🚩🌹❤️ਕੌਮ ਦੇ ਹੀਰੇ,,,, ਭਾਈ ਰਣਜੀਤ ਸਿੰਘ ਜੀ 🚩🚩🚩🚩🚩🚩🚩🚩
@bakeelsinghkhalsa1687
@bakeelsinghkhalsa1687 7 дней назад
ਵਾਹਿਗੁਰੂ ਜੀ ਪੰਜਾਬ ਦੇ ਵੀਰੋ ਜੇ ਅਣਖੀ ਹੋ ਤਾਂ ਸੁਖਬੀਰ ਚੰਦ ਬਾਦਲ ਪਰਿਵਾਰ ਨੂੰ ਮੂੰਹ ਨਾ ਲਾਏਓ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਨੇ ਨਰਕਾਂ ਵਿੱਚ ਡਿਗਣ ਗੇ
@bhupindersinghmann5096
@bhupindersinghmann5096 7 дней назад
ਅਕਾਲੀ ਦਲ ਜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਸਾਹਿਬ ਜੀ ਨੂੰ ਬਣਾਓ
@jugrajsingh6318
@jugrajsingh6318 7 дней назад
ਬਹੁਤ ਵਧੀਆ ਸਿੰਘ ਸਹਿਬ ਪੰਥਕ ਰਵਾਇਤਾ ਤਾ ਇਹ ਹਨ
@sohansinghsandhu4025
@sohansinghsandhu4025 7 дней назад
ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਨੂੰ ਅਕਾਲੀ ਪਾਰਟੀ ਦਾ ਜਥੇਦਾਰ ਬਨੌਣਾ ਹੁਣ ਬਹੁਤ ਹੀ ਜਰੂਰੀ ਹੈ ।ਧੰਨਵਾਦ ਸਾਰੀਆਂ ਸਿਖ ਧੜਿਆਂ ਦਾ ।
@aulakhsingh5103
@aulakhsingh5103 7 дней назад
ਜਲਦੀ ਤੋਂ ਜਲਦੀ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੌਣੀ ਚਾਹੀਦੀ ਹੈ ਚੋਣਾਂ ਹੋਣ ਨਾਲ ਸਭ ਕੁਝ ਠੀਕ ਹੋ ਜਾਵੇਗਾ ਸੰਗਤ ਆਪਣਾ ਲੀਡਰ ਆਪੇ ਚੁਣ ਲਵੇਗੀ
@narindersharma8310
@narindersharma8310 5 дней назад
Yes right
@charanjitsingh4388
@charanjitsingh4388 7 дней назад
ਭਾਈ ਸਾਹਿਬ ਸਿੰਘ ਸਾਹਿਬ ਨੇ ਬਹੁਤ ਵਧੀਆ ਵਿਚਾਰ ਹਨ ਸੱਚੀਆਂ ਗੱਲਾਂ ਹਨ । ਬਿਲਕੁਲ ਸਹੀ ਕਿਹਾ ਇਸ ਤਰ੍ਹਾਂ ਹੋਣਾ ਚਾਹੀਦਾ ਹੈ ।
@BalkarSingh-jb3wv
@BalkarSingh-jb3wv 7 дней назад
ਭਾਈ ਰਣਜੀਤ ਸਿੰਘ ਨੂੰ ਜਥੇਦਾਰ ਬਣਾਉਣ ,,
@KanwarjitSinghGill-fn4iq
@KanwarjitSinghGill-fn4iq 7 дней назад
ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਸ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨਗੀ ਛੱਡਣ ਵਿਚ ਕੀ ਦਿੱਕਤ ਸੀ, ਪੰਥ ਤੋਂ ਤੇ ਪੰਜਾਬ ਤੋੰ ਸੌ ਪ੍ਰਧਾਨਗੀਆਂ ਵਾਲੀਆਂ ਜਾ ਸਕਦੀਆਂ,
@jaswindersingh-po7hh
@jaswindersingh-po7hh 2 дня назад
ਜਿਹੜੇ ਗ਼ਲਤ ਕੰਮ ਕੀਤੇ ਹੈ ਤੇ ਜ਼ੋ ਸਾਮਰਾਜ ਖੜ੍ਹਾ ਕੀਤਾ ਉਸ ਦੇ ਢਹਿਣ ਦਾ ਡਰ ਹੈ
@Amritsingh80244
@Amritsingh80244 7 дней назад
ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਇਨ੍ਹਾਂ ਦੇ ਗੁਨਾਹ ਬਖਸਣ ਯੋਗ ਨਹੀ ਹਨ
@makhansidhu1693
@makhansidhu1693 7 дней назад
ਜਥੇਦਾਰ ਭਾਈ ਰਣਜੀਤ ਸਿੰਘ nu ਪ੍ਰਧਾਨ ਬਣਾਉਣ ਦੀ ਲੋੜ ਹੈ ਜੀ
@bachitarsingh3564
@bachitarsingh3564 7 дней назад
ਕੋਈ ਸ਼ੱਕ ਨਹੀਂ ਪਿਉਰ ਸਚ
@rbrar3859
@rbrar3859 7 дней назад
ਭਾਈ ਰਣਜੀਤ ਸਿੰਘ ਨੂੰ ਪ੍ਰਧਾਨ ਬਣਾਇਆ ਜਾਵੇ। ਇਸ ਅਹੁਦੇ ਵਾਸਤੇ ਸੱਚਾ ਸੁੱਚਾ ਤੇ ਯੁਰਤ ਵਾਲਾ ਬੰਦਾ ਚਾਹੀਦਾ ਹੈ। ਇਸ ਕਰਕੇ ਇਸ ਦੇ ਯੇਗ ਭਾਈ ਰਣਜੀਤ ਸਿੰਘ ਹਨ।
@jarnailsingh516
@jarnailsingh516 7 дней назад
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਦਲਾਂ ਨੇ ਹੀ ਲਾਏ ਗਏ ਨੇ ਉਨ੍ਹਾਂ ਨੇ ਜੋ ਸਕ੍ਰਿਪਟ ਲਿਖੀ ਹੋਈ ਹੈ ਉਸੇ ਤਰ੍ਹਾਂ ਦਾ ਫੈਸਲਾ ਦੇਣਾ ਹੈ ਜੇ ਮਾਫੀ ਮੰਗਣੀ ਹੈ ਤਾਂ ਸਰਬੱਤ ਖਾਲਸਾ ਸੱਦਣ ਫਿਰ ਕੌਂਮ ਤੋਂ ਮਾਫ਼ੀ ਮੰਗਣ ਫਿਰ ਦੇਖੋ ਕਿਹੋ ਜਿਹੀ ਮਾਫੀ ਮਿਲਦੀ ਹੈ
@jagbrar8141
@jagbrar8141 7 дней назад
ਇਹ ਟੋਲਾ ਵੀ ਓਨਾ ਹੀ ਗੁਨਾਹਗਾਰ ਜਿਨਾ ਥਾਦਲ ਪ੍ਰਵਾਰ ਇਨਾ ਸਾਰੇਆ ਨੂੰ ਸਿੱਖ ਪੰਥ ਨੂਂ ਮੂੰਹ ਨਹੀ ਲਾਉਣਾ ਚਾਹੀਦਾ
@JoyfulSandcastle-cf7gg
@JoyfulSandcastle-cf7gg 7 дней назад
ਭਾਈ ਸਾਹਿਬ ਦੇ ਵਿਚਾਰ ਵਡਮੁੱਲੇ ਹਨ
@bachitarsingh3564
@bachitarsingh3564 7 дней назад
ਸੰਤਾਂ ਨਾਲ ਵੈਰ ਕਮਾਂਵਦੇ ਦੁਸਟਾ ਨਾਲਿ ਮੋਹੁ ਪਿਆਰ,
@pargatsingh-nf8zm
@pargatsingh-nf8zm 7 дней назад
ਛੋਟੇ ਵੀਰ ਜੀ ਜਥੇਦਾਰ ਸਿੱਖ ਕੌਮ ਦੀਆ ਮਹਾਨ ਸਖਸ਼ੀਅਤ ਹਨ ਪੂਰਾ ਨਾਮ ਲਿਆ ਕਰੋ ਅੱਧਾ ਨਾਮ ਨਾ ਲਵੋ ਅਕਾਲ ਤਖਤ ਮਹਾਨ ਹੈ
@JASKARANSingh-re8pd
@JASKARANSingh-re8pd 7 дней назад
ਅੱਜ ਲੋੜ ਹੈ ਭਾਈ ਰਣਜੀਤ ਸਿੰਘ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਕੌਮ ਦੀ ਅਗਵਾਈ ਕਰਨ ਦੀ ਤਾਕਿ ਗੁਰੂ ਗ੍ਰੰਥ ਤੇ ਪੰਥ ਦੀ ਗੱਲ ਕੀਤੀ ਜਾਵੇ
@user-zy3uu9yb6m
@user-zy3uu9yb6m 7 дней назад
ਫ਼ਖ਼ਰ ਏਂ ਕੌਮ ਵਾਪਿਸ ਹੋਣਾ ਚਾਹੀਦਾ
@ravindersinghgill314
@ravindersinghgill314 7 дней назад
ਬਾਦਲ ਦਲੀਏ ਉਹ ਮਸੰਦ ਹਨ ਜਿੰਨਾਂ ਨੇ ਧਰਮ ਦੇ ਉਚੇ ਅਹੁਦਿਆਂ ਤੇ ਆਪਣੇ ਬੰਦੇ ਬਿਠਾਏ ਹੋਏ ਹਨ ਜੋ ਇੰਨਾ ਦੇ ਕਹਿਣ ਤੇ ਰਾਮ ਰਹੀਮ ਨੂੰ ਮੁਆਫੀ ਦੇ ਹੁਕਮ ਪਰਕਾਸ਼ ਬਾਦਲ ਤੋਂ ਲੈਣ ਲਈ ਚੰਡੀਗੜ ਵੀ ਚਲੇ ਗਏ ਸੀ ਕੌਮ ਨੂੰ ਇੰਨਾ ਚਾਪਲੂਸ ਕਮੇਟੀ ਮੈਂਬਰਾਂ ਅਤੇ ਜੱਥੇਦਾਰਾਂ ਤੋਂ 00% ਵੀ ਕੌਮ ਨੂੰ ਭਲੇ ਦੀ ਉਮੀਦ ਨਹੀਂ ।
@sukhdevsinghbhatti3235
@sukhdevsinghbhatti3235 7 дней назад
ਹਲਕੇ ਇੰਚਾਰਜ ਨਹੀਂ ਚਮਚੇ ਇੰਚਾਰਜ ਕੇਹ ਸਕਦੇ ਓ
@KhushpalSingh-sx7zw
@KhushpalSingh-sx7zw 7 дней назад
I agree with Jathedar Ranjeet Singh comments.
@jaswantkaur4334
@jaswantkaur4334 7 дней назад
ਜਦੋਂ ਆਕਾਲੀ ਦਲ ਖ਼ਤਮ ਹੋ ਗਿਆ ਹੁਣ ਮੁਆਫੀ ਮੰਗਣ ਲਈ ਸ੍ਰੀ ਆਕਾਲ ਤਖਤ ਸਾਹਿਬ ਆ ਗਏ। ਇਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਾ ਚਾਹੀਦਾ।
@user-ch6nn4vk3e
@user-ch6nn4vk3e 7 дней назад
ਪ੍ਰਜੈਟਰ ਸਾਹਿਬ ਜੀ ਤੁਸੀਂ ਸਿੱਖ ਹੋ ਲੱਗਦਾ ਹੈ ਆਪ ਜੀ ਸਿੰਘ ਸਾਹਿਬ ਜੀ ਦਾ ਨਾਮ ਪੂਰਾ ਤੇ ਸਤਿਕਾਰ ਨਾਲ ਨਹੀਂ ਲਿਆ ਕਈਵਾਰ ਇਸ ਲਈ ਮੁਆਫ਼ੀ ਮੰਗੋ ਤੁਹਾਡਾ ਪ੍ਰੋਗਰਾਮ ਸੁਣਨ ਵਾਲਿਆਂ ਕੋਲ਼ੋਂ ਜੀ
@HarpalSingh-kp1mx
@HarpalSingh-kp1mx 7 дней назад
ਗਿਆਨੀ ਜੀ ਜਥੇਦਾਰ ਸਾਹਿਬ ਵੀ ਇਹਨਾਂ ਦੇ ਹੀ ਹਨ ਇਹਨਾਂ ਸਾਰਿਆ ਨੂੰ ਪੰਥ ਤੋਂ ਛੇਕਆ ਜਾਣਾ ਚਾਹੀਦਾ ਨਵੇਂ ਲੀਡਰ ਅੱਗੇ ਆਉਣ ਇਡੇ ਵੱਡੇ ਗੁਨਾਹ ਮੁਆਫ਼ ਨਹੀ ਹੁੰਦੇ
@GurmailSingh-qf7ni
@GurmailSingh-qf7ni 7 дней назад
ਭਾਈ ਸਾਹਬ ਰਣਜੀਤ ਸਿੰਘ ਜੀ ਖਾਲਸਾ ਪੰਥਕ ਹਿਤੈਸ਼ੀ ਨੇ ਪਰ ਸਿੱਖਾਂ ਨੂੰ ਪਤਾ ਨਹੀਂ ਕਿਉਂ ਨਹੀਂ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕਠੇ ਹੋਣ ਰਲ ਮਿਲ ਕੇ ਬੈਠਣ ਮਸਲੇ ਹੱਲ ਕਰਨ ਨਹੀਂ ਤਾਂ ਹੁਣ ਦੁਬਾਰਾ ਤੋਂ ਫਿਰ ਆਰ ਐੱਸ ਐੱਸ ਦਾ ਕਬਜ਼ਾ ਪੱਕੇ ਤੌਰ ਤੇ ਹੋਣ ਜਾ ਰਿਹਾ ਹੈ ਬਾਗੀ ਕਾਲੀ ਲੂੰਬੜ ਚਾਲਾਂ ਚੱਲਕੇ ਆਖਰ ਨੂੰ ਭਾਜਪਾ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਹੈ ਪੰਥਕ ਹਿਤੈਸ਼ੀ ਜਥੇਬੰਦੀਆਂ ਵੱਲੋਂ ਜ਼ੋਰ ਲਾਇਆ ਹੋਇਆ ਹੈ
@lakhasingh2770
@lakhasingh2770 7 дней назад
ਸੱਚ .ਜ਼ਰੂਰ .ਜਿੱਤੇ .ਗਾ..ਭਾਈ .ਰਣਜੀਤ .ਸਿੰਘ 9:54
@GurdevSingh-el9bm
@GurdevSingh-el9bm 5 дней назад
ਪੱਤਰਕਾਰ ਜੀ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਨੇ ਬਹੁਤ ਉੱਚ ਹਸਤੀ ਹਨ ਬਹੁਤ ਜ਼ਿਆਦਾ ਸਤਿਕਾਰ ਦੇਣ ਦੀ ਲੋੜ ਵੈਸੇ ਵੀ ਤੁਹਾਡੇ ਤੋ ਉਮਰ ਵਿੱਚ ਬਹੁਤ ਵੱਡੇ ਹਨ
@lakhmirsinghkhalsa8282
@lakhmirsinghkhalsa8282 7 дней назад
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਕੌਮ ਨੇ ਬਹੁਤ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਇਆ ਪਰ ਸਰਕਾਰ ਨੂੰ ਭਾਈ ਸਾਹਿਬ ਤੇ ਸਾਥੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
@KarmjeetSingh-nb1tu
@KarmjeetSingh-nb1tu 7 дней назад
ਭਾਂਡਿਆਂ ਦੀ ਸਜ਼ਾ ਨਹੀ ਦੇਣੀ ਚਾਹੀਦੀ ॥ਇਨਾ ਨੂ 20 ਸਾਲਸਿਖ ਸਿਆਸਤ ਤੋ ਪਾਸੇ ਕਰ ਦੇਣ ਅਕਾਲ ਤਖ਼ਤ ਦੇ ਜਥੇਦਾਰ ॥ ਪਰ ਅਫ਼ਸੋਸ ਜਥੇਦਾਰ ਬਾਦਲਾਂ ਦਾ ਟੋਮੀ ਹੈ
@dalipsingh1507
@dalipsingh1507 7 дней назад
Jathadar ranjit Singh ji real jathadar realty speaking
@ArvinderSingh-zz1sv
@ArvinderSingh-zz1sv 7 дней назад
ਸਹੀ ਵੀਚਾਰ
@Nem-Prem
@Nem-Prem 7 дней назад
The Great Man is Ranjit Singh ji Zindabad, baba ji Love you ❤
@user-gs7ps4yc1r
@user-gs7ps4yc1r 7 дней назад
Wahguru ji very right
@rajveerjargia4194
@rajveerjargia4194 7 дней назад
ਜ਼ੇ ਸਿੱਖ ਮੁੜ ਤੋਂ ਬਾਦਲ ਪਰਿਵਾਰ ਦੇ ਝਾਂਸੇ ਵਿੱਚ ਆ ਗਏ ਤਾਂ ਇਹ ਲੋਕ ਸਿੱਖ ਕੌਮ ਦਾ ਨੁਕਸਾਨ 84 ਨਾਲੋਂ ਵੀ ਜ਼ਿਆਦਾ ਕਰਨਗੇ। ਇਹ ਸਿਰਫ ਸਿਆਸੀ ਡਰਾਮਾ ਕੀਤਾ ਜਾਅ ਰਿਹਾ ਹੈ, ਇੰਨਾ ਲੋਕਾਂ ਨੂੰ ਪੰਥ ਦਾ ਜਾਂ ਪੰਥ ਨਾਲ ਹੋਈ ਜਾਂ ਹੋ ਰਹੀਆਂ ਧੱਕੇਸ਼ਾਹੀਆ ਨਾਲ ਕੋਈ ਫਰਕ ਨਹੀਂ ਪੈਂਦਾ, ਸਿਰਫ ਇਹ ਲੋਕ ਆਪਣੀ ਕੁਰਸੀਆਂ ਨੂੰ ਨਵੀਆਂ ਲੱਤਾਂ ਲਾਅ ਰਹੇ ਨੇ, ਤਾਂ ਜ਼ੋ ਸਿੱਖ ਨੂੰ ਦਿੱਲੀ ਦਰਬਾਰ ਵਿੱਚ ਉੱਚੇ ਮੁੱਲ ਤੇ ਵੇਚ ਕੇ ਮੁੱਲ ਵੱਟਣ ਯੋਗ ਹੋ ਸਕਣ , ਜ਼ੋ ਗਲਤੀ ਇੰਨਾ ਨੇ ਪੰਥ ਦੇ ਖਿਲਾਫ ਜ਼ਾਲਮ ਧਿਰਾਂ ਨਾਲ ਮਿਲਕੇ ਕੀਤੀਆਂ ਨੇ , ਉਨ੍ਹਾਂ ਦੀ ਮਾਫ਼ੀ ਸਿਰਫ ਗੁਰੂ ਹੀ ਦੇਅ ਸਕਦਾ ਹੈ, ਜਾਂ ਫਿਰ ਸੰਗਤ, ਅੱਜ ਪੰਜ ਪਿਆਰੇ ਗੁਰੂ ਸਿਧਾਂਤ ਅਨੁਸਾਰ ਸਜ਼ਾ ਲਾਉਣ ਦੇ ਕਾਬਲ ਹਨ ? ਮੈਨੂੰ ਨਹੀਂ ਲੱਗਦਾ, ਅਜੇ ਤਾਂ ਇੰਨਾ ਨੇ 84 ਕਤਲੇਆਮ ਦਾ ਗੁਨਾਹ ਕਬੂਲ ਨਹੀਂ ਕੀਤਾ ਕਿ ਕਿਵੇਂ ਬਾਦਲ ਦਿੱਲੀ ਦਰਬਾਰ ਨਾਲ ਮੀਟਿੰਗਾਂ ਕਰਦਾ ਰਿਹਾ ਅਤੇ ਦਰਬਾਰ ਸਾਹਿਬ ਤੇ ਹਮਲੇ ਵਿਚ ਭਾਗੀਦਾਰ ਬਣਾਇਆ,, ਨੰਬਰ 2 ਬਾਦਲ ਪਰਿਵਾਰ ਕਿਦੇ ਵੀ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਨਹੀਂ ਕਰੇਗਾ, ਕਿਉਂਕਿ ਇਹ ਦਿੱਲੀ ਦਰਬਾਰ ਦੇ ਟੁਕੜਿਆਂ ਤੇ ਪਲਣ ਵਾਲਾ ਪਰਿਵਾਰ ਹੈ, ਇਸ ਮਾਫੀ ਦਾ ਮੁੱਖ ਕਾਰਨ ਵੀ ਟੁਕੜੇ ਹੀ ਹਨ , ਤਾਂ ਜ਼ੋ ਦਿੱਲੀ ਦਰਬਾਰ ਤੋਂ ਮਿਲ਼ਦੇ ਰਹਿਣ ਜ਼ੇ 5-7 ਸੀਟਾਂ ਇੰਨਾ ਕੋਲ ਹੋਣਗੀਆਂ ਤਾਂ ਹੀ ਇਹ ਸੌਦੇਬਾਜ਼ੀ ਕਰ ਸਕਦੇ ਨੇ।
@ParamjitSingh-ts1kx
@ParamjitSingh-ts1kx 7 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@HollaMohallaAdampurDoaba
@HollaMohallaAdampurDoaba 7 дней назад
ਰਣਜੀਤ ਸ਼ਿੰਘ ਨਾਮ ਹੈ ਜੀ ਸਿੰਘ ਸਾਹਿਬ ਜੀ ਦਾ ਬੋਲਣ ਦੀ ਤਾਂ ਅਕਲ ਸਿੱਖ ਲਉ ਐਕਰ ਸਾਹਿਬ ਦੀ ਵੇਸੈ ਹੀ ਪੱਗ ਬਣ ਲਈ ਹੈ ਆਪ ਜੀ ਨੈ
@kirpalsingh862
@kirpalsingh862 7 дней назад
ਮੋਗਾ ਰੈਲੀ ਚ ਪ੍ਕਾਸ ਬਾਦਲ ਅਤੇ ਇਹਦੇ ਪੁੱਤਰ ਸੁਖਬੀਰ ਨੇ ം ਸਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਸੀ. ਸੋ ਹੁਣ ਇਹ ਸੁਖਬੀਰ ਦੀ ਪਾਰਟੀ ਆ ਅਕਾਲੀ ਦਲ ਨਹੀਂ .
@lakhmirsinghkhalsa8282
@lakhmirsinghkhalsa8282 7 дней назад
ਸਿੰਘ ਸਾਹਿਬ ਨੇ ਬਹੁਤ ਵਧੀਆ ਕਿਹਾ ਬਾਦਲ ਚੰਦ ਨੇ ਪੰਥ ਕੌਮ ਦਾ ਬਹੁਤ ਵੱਡਾ ਘਾਣ ਕੀਤਾ ਸ਼ਹੀਦਾਂ ਦੀ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਦਾ ਨਾਮ ਮਿਟਾ ਪੰਜਾਬੀ ਪਾਰਟੀ ਬਣਾ ਲਈ ਨਿੱਕਰਧਾਰੀBJP ਦਾ ਚੇਲਾ ਬਣ ਸਿੰਘਾਂ ਦੇ ਕਾਤਲਾਂ ਨੂੰ DGP ਸੈਣੀ ਇਜਹਾਰ ਆਲਮ ਪ੍ਰਧਾਨ ਪਤਨੀ MLA ਬੇਅਦਬੀਆਂ ਸੋਦਾ ਬਲਾਤਕਾਰੀ ਨੂੰ ਮਾਫੀ ਜਥੇਦਾਰਾਂ ਨੂੰ ਨੌਕਰ ਇਸੇ ਹੀ ਕਰਕੇ ਸਿੱਖ ਕੌਮ ਪੰਥ ਨੇ ਨਿਕਾਰਕੇ ਖੁੰਜੇ ਲਾ ਦਿੱਤਾ ਹੈ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
@parmveersingh7695
@parmveersingh7695 7 дней назад
Singh Sahib bhai Ranjit Singh Ji. 🙏
@KARAMSINGH-yp4vz
@KARAMSINGH-yp4vz 7 дней назад
Bhai Ranjit Singh ji should be president sromani AkAli dal.
@devinderpaldhillon9627
@devinderpaldhillon9627 7 дней назад
ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਸਿੰਘ ਸਾਹਿਬਾਨ ਨੂੰ ਬੇਨਤੀ ਹੈ ਕਿ ਸਾਬਕਾ ਬਾਦਲ ਅਕਾਲੀ ਲੀਡਰਾਂ ਤੇ ਮੈਂਬਰਾਂ ਵੱਲੋਂ ਜੋ ਆਪ ਦੇ ਸਨਮੁੱਖ ਆਪਣੇ ਗੁਨਾਹ ਕਬੂਲਣ ਅਤੇ ਮੁਆਫੀ ਮੰਗਣ ਲਈ ਜੋ ਅਰਜ਼ੀ ਦਿੱਤੀ ਗਈ ਹੈ , ਉਸ ਸਬੰਧੀ ਬੇਨਤੀ ਹੈ ਕਿ -- 1. ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਲੱਖਾਂ ਸਿੱਖ ਸੰਗਤਾਂ ਦੇ ਤਪਦੇ ਹਿਰਦਿਆਂ ਵਿੱਚ ਠੰਡ ਪਾਉਣ ਲਈ, ਨਿਰੋਲ ਪੰਥਕ ਹਿਤਾਂ ਨੂੰ ਮੁੱਖ ਰੱਖਦੇ ਹੋਏ, ਬਿਨਾ ਕਿਸੇ ਪੱਖਪਾਤ, ਰਾਜਨੀਤਕ ਦਬਾਅ, ਅਤੇ ਸਿੱਖ ਸੰਗਤਾਂ ਦੇ ਮਨੋਬਲ ਅਤੇ ਵਿਸ਼ਵ-ਪੱਧਰ ਤੇ ਸਿੱਖ ਕੌਮ ਦੇ ਵੱਕਾਰ ਅਤੇ ਸ਼ਾਨ ਨੂੰ ਮੱਦੇ ਨਜ਼ਰ ਰੱਖਦੇ ਹੋਏ, ਸੱਚੇ ਤਖ਼ਤ ਦੀ ਸ਼ਾਨ ਨੂੰ ਵਧਾਉਣ ਦੇ ਮਨਸ਼ੇ ਅਨੁਸਾਰ, ਇਸ ਪਟੀਸ਼ਨ ਵਿੱਚ ਦਰਜ ਮੁੱਖ ਦੋਸ਼ੀ ਜੋ ਵੀ ਹੋਣ ਉਨਾਂ ਨੂੰ ਸੱਚੇ ਪਾਤਸ਼ਾਹ ਦੀ ਕਚਹਿਰੀ ਸ੍ਰੀ ਅਕਾਲ ਤਖ਼ਤ ਤੇ ਤਲਬ ਕਰਕੇ , “ ਕਾਰਨ ਦੱਸੋ ਨੋਟਿਸ” ( Show cause Notice ) ਜਾਰੀ ਕੀਤਾ ਜਾਵੇ, ਉਪਰੰਤ ਮੌਜੂਦਾ ਦੁਨੀਆਵੀ ਕਾਨੂੰਨਾਂ ਦੀ ਤਰਜ਼ ਤੇ ਕੇਸ ਚਲਾਇਆ ਜਾਵੇ ਅਤੇ ਪਟੀਸ਼ਨਾਂ ਨਿਪਟਾਰਾ ਕਰਕੇ ਸੰਸਾਰ-ਪੱਧਰ ਤੇ ਸਿੱਖ ਧਰਮ ਦੀ ਆਨ, ਸ਼ਾਨ , ਦੀ ਬਹਾਲੀ ਕੀਤੀ ਜਾਵੇ ।ਪਿਛਲੇ ਸਮਿਆਂ ਵਿੱਚ ਜਿਸ ਢੰਗ ਨਾਲ ਅਜਿਹੇ ਕੇਸਾਂ ਵਿੱਚ ਸਿਆਸੀ ਦਬਾਅ ਅਧੀਨ ਗੋਂਗਲੂਆਂ ਤੋ ਮਿੱਟੀ ਝਾੜਨ ਵਾਲ਼ੇ ਢੰਗ ਨਾਲ ਪੰਥਕ ਮਾਮਲਿਆਂ ਵਿੱਚ ਫੈਸਲੇ ਕੀਤੇ ਜਾਂਦੇ ਰਹੇ ਹਨ ਉਸ ਨਾਲ਼ ਦੁਨੀਆ ਭਰ ਵਿੱਚ ਸਿੱਖ ਨਿਆਇਕ ਪ੍ਰਨਾਲ਼ੀ ਦਾ ਜੋ ਮਜ਼ਾਕ ਬਣਿਆ ਤੇ ਸਿੱਖ ਪੰਥ ਦੇ ਵੱਕਾਰ ਮਾਣ ਮਰਯਾਦਾ ਤੇ ਸ਼ਾਨ ਨੂੰ ਧੱਬੇ ਲੱਗੇ, ਜਥੇਦਾਰ ਸਾਹਿਬ ਦੇ ਪੁਤਲੇ ਜਲ਼ਾਏ ਗਏ, ਪ੍ਰਕਰਮਾ ਵਿਚ ਬੇਇੱਜ਼ਤ ਕੀਤਾ ਗਿਆ ਔਰ ਅਤਿ ਗੈਰ ਰਸਮੀ ਤਰੀਕੇ ਨਾਲ਼ ਜਥੇਦਾਰੀ ਦੇ ਰੁਤਬੇ ਤੋਂ ਲਾਹਿਆ ਗਿਆ ਉਸ ਨਾਲ਼ ਸ਼ਾਨਾ-ਮੱਤੇ ਸਿੱਖ ਵੱਕਾਰ ਨੂੰ ਵੱਡੀ ਢਾਹ ਲੱਗੀ ਸੀ। ਅਜਿਹਾ ਹੋਣ ਨਾਲ਼ ਲੱਖਾਂ ਪੜ੍ਹੇ ਲਿਖੇ ਨੌਜਵਾਨ ਸਿੱਖ ਬੱਚੇ ਬੱਚੀਆਂ ਆਪਣੀਆਂ ਧਾਰਮਿਕ ਸੰਸਥਾਵਾਂ ਦੀ ਕਾਰਜ ਸ਼ੈਲੀ ਤੋਂ ਸ਼ਰਮਸਾਰ ਹੋ ਕੇ ਸਿੱਖੀ ਵਿਚਾਰਧਾਰਾ ਤੋਂ ਮੁਨਕਰ ਹੋ ਕੇ ਪਤਿਤ ਹੋ ਰਹੇ ਹਨ । ਸੰਗਤਾਂ ਆਸ ਰੱਖਦੀਆਂ ਹਨ ਕਿ ਮੌਜੂਦਾ ਕੇਸ ਨੂੰ ਸਤਗੁਰਾਂ ਦੇ ਮਿਸ਼ਨ ਦੀ ਭਾਵਨਾ ਅਨੁਸਾਰ ਨਿਪਟਾ ਕੇ ਸਿੱਖ ਸੰਗਤ ਨੂੰ ਚੜਦੀ ਕਲਾ ਵਾਲ਼ੀ ਸਥਿਤੀ ਬਹਾਲ ਕਰੋਗੇ ।
@Fun836
@Fun836 7 дней назад
ਗੁਨਾਹਾਂ ਦਾ ਨਿਪਟਾਰਾ ਇੱਕ ਮਹੀਨੇ ਦੇ ਅੰਦਰ ਹੀ ਕੀਤਾ ਜਾਵੇ,ਨਾ ਕਿ ਮਹੀਨਿਆਂ ਬੱਧੀ ॥
@sukhdevgill2067
@sukhdevgill2067 7 дней назад
Patarkar ji Jathedar ji da poora naam lai ke bolo
@mohangrewal3411
@mohangrewal3411 7 дней назад
WAHEGURU JI
@pargatsingh2652
@pargatsingh2652 6 дней назад
ਅਸਲੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਜਥੇਦਾਰ ਜੀ.
@GurcharanSinghKhalsa-tn3ml
@GurcharanSinghKhalsa-tn3ml 7 дней назад
Ehna nu muaaf nhi karna chahida sarbatt khalsa jathedar bann na chahida
@HarpalSingh-lv2qt
@HarpalSingh-lv2qt 6 дней назад
ਭਾਈ ਰਣਜੀਤ ਸਿੰਘ ਨੂੰ ਪਰਧਾਨ ਲਾਉ SGPC
@JaswinderSingh-kt9yc
@JaswinderSingh-kt9yc 4 дня назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 💝💝💝💝💝💝🦅🌹🌹🙏🏻🙏🏻🙏🏻🙏🏻🙏🏻🙏🏻🙏🏻🙏🏻🦅🌹🙏🏻🦅🌹🙏🏻🦅🌹🙏🏻
@jagseersinghwahsgurukjibra9890
@jagseersinghwahsgurukjibra9890 7 дней назад
🌹ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸੀ੍ ਅਕਾਲ ਤਖ਼ਤ ਸਾਹਿਬ ਜੀ ਨੂੰ ਸੋਮਣੀ ਅਕਾਲੀ ਦਲ਼ ਦਾ ਪ੍ਧਾਨ ਬਨਣਾ ਚਾਹੀਦਾ ਹੈ ਜੀ ਅਕਾਲੀ ਦਲ਼ ਦੁਬਾਰਾ ਸੁਰਜੀਤ ਕਰ ਸਕਦੇ ਹਨ ਜੀ
@parmveersingh7695
@parmveersingh7695 7 дней назад
Bhai sahib da purra Naam le k Sambodan karna chida ji. please.
@Fun836
@Fun836 7 дней назад
ਪੱਤਰਕਾਰ ਨੂੰ ,ਜਥੇਦਾਰ ਸਾਹਿਬ ਦਾ ਪੂਰਾ ਨਾਮ ਲੈਣਾ ਚਾਹੀਦਾ
@ginderkaur6274
@ginderkaur6274 7 дней назад
ਹਮੇਸ਼ਾ ਸੱਚ ਬੋਲਦੇ ਹਨ ਵਧੀਆ ਜਾਣਕਾਰੀ ਦਿਤੀ
@balkarsingh6011
@balkarsingh6011 2 дня назад
Bhai sahib jinda bad
@JagjitSingh-mn4wv
@JagjitSingh-mn4wv 7 дней назад
ਬਾਦਲਾਂ ਨੂੰ ਕਮੇਟੀ ਚੋਂ ਬਾਹਰ ਕੱਢੋ
@tejindersinghtiwana7107
@tejindersinghtiwana7107 7 дней назад
ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਨਾਮ ਤਾਂ ਸਤਿਕਾਰ ਨਾਲ ਲਿਆ ਕਰੋ
@baajtransport7292
@baajtransport7292 7 дней назад
ਸਿੰਘ ਸਾਹਿਬ ਦੀ ਇੰਟਰਵਿਊ ਲੈਣ ਵਾਲੇ ਮੁੰਡੇ ਨੂੰ ਇੱਕ "ਸਲਾਹ" ਹੈ ਕਿ ਸਨਮਾਨ ਵਜੋਂ ਸਿੰਘ ਸਾਹਿਬ ਦਾ ਪੂਰਾ ਨਾਮ ਲਿਆ ਜਾਏ। ਇਕੱਲਾ "ਰਣਜੀਤ ਜੀ" ਕਹਿਣ ਨਾਲ ਤੇਰੀ ਸਿਆਣਪ ਤੇ ਵੀ ਸ਼ੱਕ ਪੈਂਦਾ ਹੁੰਦਾ।
@JagjitSingh-mn4wv
@JagjitSingh-mn4wv 7 дней назад
ਛੇਤੀ ਤੋਂ ਛੇਤੀ ਸ਼੍ਰੋਮਣੀ ਕਮੇਟੀ ਬਾਦਲ ਦਲ ਦੇ ਵਿੱਚੋਂ ਆਜ਼ਾਦ ਹੋਣੀ ਚਾਹੀਦੀ
@sarwansingh1409
@sarwansingh1409 2 дня назад
Waheguru
@bikramdevsingh4491
@bikramdevsingh4491 7 дней назад
bilkul theek kiha jthedar ton insaf di koi umeed nhi
@kuljitkaur2187
@kuljitkaur2187 5 дней назад
Baha’i Ji we want u take care ofShri Akal Takhat Sahib Ji da management please
@755nav
@755nav 5 дней назад
ranjit sigh is respectable and knowledgeable person he agile be the jathedar of akal takht
@publictv9543
@publictv9543 5 дней назад
ਮੇਰੀ ਔਕਾਤ ਨਹੀਂ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਕੋਈ ਸਲਾਹ ਦੇ ਸਕਾਂ ਪ੍ਰੰਤੂ ਬੇਨਤੀ ਹੈ ਕਿ ਹੁਣ ਤੱਕ ਦੇ ਸਾਰੇ ਲੀਡਰਾਂ ਨੂੰ ਮੁਆਫੀ ਦੇ ਕੇ ਘਰ ਬੈਠਣ ਦਾ ਹੁਕਮ ਦਿੱਤਾ ਜਾਵੇ
@GssainiGssaini-kr3hc
@GssainiGssaini-kr3hc 5 дней назад
100 mein se 200 percent right
@maninderchandi4420
@maninderchandi4420 4 дня назад
ਪੱਤਰਕਾਰ ਵੀਰ ਅਾਪ ਜੀ ਨੁੰ, ਜਥੇਦਾਰ ਸਾਹਿਬ ਨੂੰ ਸਤਿਕਾਰ ਨਾਲ ਸੰਬੋਧਨ ਕਰੋ, ਮਿਹਰਬਾਨੀ ਹੋਵੇਗੀ.❤❤❤😄😃😀
@DarvaraSingh-hu5de
@DarvaraSingh-hu5de 7 дней назад
Kom de hera Bhai Ranjit singh
@jagdevsingh5570
@jagdevsingh5570 6 дней назад
❤❤❤
@BalvirSingh-pl4zt
@BalvirSingh-pl4zt 7 дней назад
❤❤❤❤❤❤
@HarjinderSingh-hk1iv
@HarjinderSingh-hk1iv 6 дней назад
💯👍
@gurmukhsingh-es4jc
@gurmukhsingh-es4jc День назад
Hounest person s.ranjeet singh ji
@inderjeetvirk776
@inderjeetvirk776 7 дней назад
Jathedar Ranjeet Singh ji Jindabad.
@SukhdevSingh-bp6yf
@SukhdevSingh-bp6yf 3 дня назад
Krishan singh you should say " Jathedar Singh Sahib Bhai RANJIT SINGH JI " Not only RANJIT.
@amarbhullar7745
@amarbhullar7745 2 дня назад
ਬਿਲਕੁਲ ਸੱਚ ਹੈ ਪਰ ਸਾਡੇ ਧਰਮ ਵਿੱਚ ਦੋਗਲੇ ਰਲ ਗਏ ਸੱਚ ਨਹੀਂ ਜੇਬ ਵਿੱਚ ਧਿਆਨ ਹੈ
@HarjitSingh-nv3qg
@HarjitSingh-nv3qg 5 дней назад
😢
@mandeepbutter3004
@mandeepbutter3004 5 дней назад
ਬਿਲਕੁਲ ਠੀਕ ਪਰ ਬਾਦਲਾ ਨੂੰ ਕੋਈ ਮਾਫੀ ਨਹੀ
@SatpalSingh-hm5bm
@SatpalSingh-hm5bm 7 дней назад
😊host ji ranjit singh ji bolo na ke ranjit ji oh akal takhat de sabka jathedar ne sanmanit hasti hai
@balwantsingh9030
@balwantsingh9030 5 дней назад
ਭਾਈ ਰਣਜੀਤ ਸਿੰਘ ਜੀ ਸਹੀ ਭਰ ਪ੍ਰਧਾਨ ਆਕਾਲੀ ਦਲ ਦੇ ਨਜ਼ਰ ਆ ਰਹੇ ਹਨ । ਪੰਜਾਬ ਦੀ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਭਾਈ ਰਣਜੀਤ ਸਿੰਘ ਜੀ ਨੂੰ ਪ੍ਰਧਾਨ ਬਣਾਇਆ ਜਾਵੇ ਜੀ ।
@gurdassinghcheema9691
@gurdassinghcheema9691 7 дней назад
Ih sikh kom de sabka jathedar ne...vir ji ihna nu ranjit na kaho....singh sahib ranjit singh kaho
@MohinderSingh-rw1cn
@MohinderSingh-rw1cn 17 минут назад
ਭਾਈ ਰਣਜੀਤ ਸਿੰਘ ਜੀ ਬਹੁਤ ਵੱਧੀਆ ਇੰਨਸਾਨ ਹਨ ਬਾਦਲਾਂ ਨੇ ਭਾਈ ਰਣਜੀਤ ਸਿੰਘ ਤੇ ਇਲਜਾਮ ਲੱਗਾ ਕੇ ਉਨ੍ਹਾਂ ਨੂੰ ਜਥਦਾਰੀ ਤੋ ਮੁਕਤ ਕੀਤਾ ਸੀ , 🙏
@deensingh
@deensingh 5 дней назад
1:09 🙏🏻❤
@ManjitSingh-wt5xl
@ManjitSingh-wt5xl 7 дней назад
ਇਹ ਮਾਫ਼ ਕਰਨ ਲਾਇਕ ਨਹੀਂ ਕੁਰਸੀ ਲੈ ਕੇ ਫਿਰ ਤੋਂ ਇਹ ਗਲਤੀਆਂ ਕਰਨਗੇ
@santokhsingh2167
@santokhsingh2167 7 дней назад
ਵਾਹਿਗੁਰੂ ਜੀ ਇਹ ਸਾਰੇ ਹਲਾਤ ਇਸ ਭਾਈ ਰਣਜੀਤ ਸਿੰਘ ਨੇ ਆਪਣੇ ਜਥੇਦਾਰ ਨੇ ਪੈਦਾ ਕੀਤੇ ਹਨ ਸੰਤੋਖ ਸਿੰਘ ਪਿੰਡ ਰਾਹੁਲ ਚਾਹਲ ਜ਼ਿਲ੍ਹਾ ਤਰਨ ਤਾਰਨ ਹਾਲ ਮਾਸਟਰ ਕਲੌਨੀ ਤਰਨ ਤਾਰਨ ਹਾਲ
@mahigill3068
@mahigill3068 7 дней назад
Ih sab guru shaab de dukhi ne je akali dal de bande
@ajaibsingh3873
@ajaibsingh3873 7 дней назад
Sirf ik hi gursikh hai jo akal takhtesahib de jathedari de kabil hn.uh hn sardar Ranjeet Singh ji sahib
@ManjitsinghBoparai
@ManjitsinghBoparai 3 дня назад
ਭਾਈ, ਰਣਜੀਤ ਸਿੰਘ, ਚੜ੍ਹਦੀ ਕਲਾ, ਵਾਲੇ, ਸਿੰਘ ਹਨ
@SandeepSingh-kj1wq
@SandeepSingh-kj1wq 7 дней назад
ਪੱਤਰਕਾਰ ਨੂੰ ਸਿੰਘ ਲਾਓਦਿਆ ਅਲਰਜੀ ਹੁੰਦੀ ਹੈ।
@BalkarSingh-dc1oq
@BalkarSingh-dc1oq 7 дней назад
ਰਣਜੀਤ ਸਿੰਘ ਜਿੰਦਾ ਬਾਦ
@SanjeevKumar-gg9nx
@SanjeevKumar-gg9nx 6 дней назад
Jathedar ji Bohot Soozwan Singh hai ji.
@JoyfulSandcastle-cf7gg
@JoyfulSandcastle-cf7gg 7 дней назад
ਉਹ ਭੱਲਿਆਂ ਮਾਨਸਾ ਨਾਮ ਦੇ ਨਾਲ ਸਿੰਘ ਕਿਉਂ ਨਹੀਂ ਬੋਲਦਾ ਤੂੰ
@gurwindersingh-mu2zz
@gurwindersingh-mu2zz 6 дней назад
ਭਾਈ ਸਾਹਿਬ ਭਾਈ ਰਣਜੀਤ ਸਿੰਘ
@AVTARBASRA-pp6um
@AVTARBASRA-pp6um 3 дня назад
Mukdi gal aa g k Ikali party khatm nhi ho sakdi .Par Badla da tola te dlaala da end aa hun paka
@MohanSingh-kb6kt
@MohanSingh-kb6kt 3 дня назад
🙏🙏🌷🌷💯💯✅✅
@surajdeepsingh5595
@surajdeepsingh5595 5 дней назад
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕੱਲੇ ਪ੍ਰਧਾਨ ਬਦਲਣ ਦੇ ਨਾਲ ਕੁਝ ਨਹੀਂ ਹੋਣਾ ਇਹ ਸਾਰੇ ਜਿੰਨੇ ਵੀ ਇਸ ਪਾਰਟੀ ਦੇ ਵਿੱਚ ਐਮਐਲਏ ਜਾਂ ਪਾਰਟੀ ਦੇ ਮੈਂਬਰ ਰਹੇ ਜਾਂ ਪਾਰਟੀ ਦੇ ਮੌਜੂਦਾ ਮੈਂਬਰ ਨੇ ਇਹਨਾਂ ਸਾਰਿਆਂ ਪ੍ਰਾਣਿਆਂ ਬੰਦਿਆਂ ਨੂੰ ਕੱਢ ਕੇ ਨਵੇਂ ਸਿਰੋਂ ਮੁੜ ਸੁਰਜੀਤ ਕਰਨਾ ਪੈਣਾ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਨਾ ਬਾਦਲ ਪਰਿਵਾਰ ਗੁਨਾਹਗਾਰ ਆ ਪੰਥ ਨੂੰ ਖੋਰਾ ਲਾਉਣ ਚ ਉਨੇ ਹੀ ਨਾਲ ਭਾਗੀਦਾਰ ਨੇ ਇਹਨਾਂ ਦੇ ਮੈਂਬਰ ਜਿਹੜੇ ਅੱਜ ਆਪਣੇ ਆਪ ਨੂੰ ਬਾਗੀ ਅਕਾਲੀ ਦਲ ਦੱਸਣ ਦਾ ਇਹ ਜਦੋਂ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਉਦੋਂ ਕਿਉਂ ਨਹੀਂ ਬੋਲੇ ਢੀਂਡਸੇ ਹੋਣੀ ਬੀਬੀ ਜਗੀਰ ਕੌਰ ਮਲੂਕੇ ਹੋਣੀ ਚੰਦੂ ਮਾਜਰੇ ਹੋਣੀ ਬਕਾਇਦਾ ਜਿਹੜੇ ਅਕਾਲੀ ਦਲ ਨੂੰ ਛੱਡ ਗਏ ਨੇ ਟਰੈਕਟਰ ਰਤਨ ਸਿੰਘ ਅਜਨਾਲੇ ਵਰਗੇ ਜਾਂ ਦੂਜੇ ਤੀਜੇ ਇਹ ਉਦੋਂ ਕਿਉਂ ਚੁੱਪ ਸੀ ਇਹ ਸਾਰੇ ਆਪਣੇ ਫਾਇਦੇ ਨੂੰ ਸੋਚਦੇ ਨੇ ਆਪਣੇ ਰਾਜਨੀਤਿਕ ਫਾਇਦੇ ਨੂੰ ਸੋਚਦੇ ਕੋਈ ਇਹਨਾਂ ਨੂੰ ਕੌਮ ਦਾ ਦਰਦ ਨਹੀਂ ਆ ਇਹਨਾਂ ਸਾਰਿਆਂ ਨੂੰ ਕੱਢਿਆ ਜਾਵੇ ਤੇ ਨਵੇਂ ਸਿਰੋ ਪਾਰਟੀ ਨੂੰ ਸੁਰਜੀਤ ਕੀਤਾ ਜਾਵੇ
@jarnailsingh-vf9zo
@jarnailsingh-vf9zo День назад
ਭਾਈ ਰਣਜੀਤ ਸਿੰਘ ਨੂੰ ਬੇਨਤੀ ਆ ਕਿ ਕੌਮ ਨੂੰ ਵੋਟਾਂ ਬਣਾਉਣ ਦੀ ਅਪੀਲ ਕਰੋ
Далее
Самое Романтичное Видео ❤️
00:16