Тёмный

Live Sidhu Moosewala ਸਿੱਧੂ ਮੂਸੇਵਾਲਾ Basant Mela Mela Hoshiarpur DoabaTv 

Doaba Tv
Подписаться 2 млн
Просмотров 4,8 млн
50% 1

Live Sidhu Moosewala Basant Mela Mela Hoshiarpur DoabaTv

Развлечения

Опубликовано:

 

30 янв 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3,6 тыс.   
@SurinderSingh-ln3pv
@SurinderSingh-ln3pv Год назад
ਮੇਰੀ 51 ਸਾਲ ਦੀ ਉਮਰ ਹੋਗੀ ਮੈ ਬਹੁਤ ਅਖਾੜੇ ਵੇਖੇ ਅੱਜ ਤੱਕ ਪਰ ਕੋਈ ਵੀ ਕਲਾਕਾਰ ਅਪਣੇ ਪਿਓ ਨੂੰ ਨਾਲ ਲੈਕੇ ਗਾਉਦਾ ਨਹੀ ਵੇਖੀਆ ਇਕ ਸਿੱਧੂ ਦੇ ਗੀਤ ਹੀ ਨੇ ਜੋ ਕਿਸੇ ਵੀ ਪਰੀਵਾਰ ਦੇ ਮੈਬਰ ਨਾਲ ਸੁਣ ਸਕਦੇ ਹਾ ਇਸ ਮੁੰਡੇ ਨਾ ਕੋਈ ਵਲਗਰ ਬੋਲ ਬੋਲੀਆ ਨਾ ਕੁੜੀਆ ਨਚਾਈਆਂ ਨਾ ਕਿਸੇ ਨਸੇ ਨੂੰ ਪ੍ਰਮੋਟ ਕੀਤਾ ਪਰ ਫੇਰ ਵੀ ਲੋਕਾਂ ਨੇ ਜਰੀਆ ਨਹੀ ਵੇਖੋ ਕਿਨੇ ਰਿਸਪੈਕਟ ਦੇ ਰਿਹਾ ਅਪਣੇ ਪਿਉ ਨੂੰ ਕਹਿਦਾ ਕੁਰਸੀ ਤੇ ਬਹਿ ਜਾਓ ਥੱਕ ਜਾਓਗੇ ਸਲੂਟ ਹੈ ਬਾਈ ਤੈਨੂੰ ਤੇ ਤੇਰੀ ਸੋਚ ਨੂੰ ਬਾਈ ਤੂੰ ਹਮੇਸਾ ਪੰਜਾਬੀਆਂ ਦੇ ਦਿਲਾਂ ਵਿਚ ਅਮਰ ਰਹੇਗਾ
@Singhpb07
@Singhpb07 Год назад
Right g 😭
@COZY_FF
@COZY_FF Год назад
@@Singhpb07 Thanks bro❤
@Nirmalsingh2k
@Nirmalsingh2k Год назад
Miss you Bai 🥺🥺🥺🥺😭😭😭
@ramgarhiyavlogs4715
@ramgarhiyavlogs4715 Год назад
Sahi gal bapu g
@manjitkaur4064
@manjitkaur4064 Год назад
11
@SurinderSingh-ln3pv
@SurinderSingh-ln3pv Год назад
ਸਿੱਧੂ ਭਾਵੇ ਅੱਜ ਤੂੰ ਇਸ ਪਾਪੀ ਦੁਨੀਆ ਵਿਚ ਨਹੀ ਪਰ ਸਾਡੇ ਦਿਲਾਂ ਤੇ ਤੂੰ ਰਾਜ ਕਰ ਰਿਹਾ ਮੈ ਤਾਂ ਮਰਕੇ ਵੀ ਨਹੀ ਭੁਲਾਗਾ ਯਾਰ ਸੱਚ ਗਾਉਦਾ ਸੀ ਤੂੰ ਪਰ ਲੋਕਾਂ ਨੂੰ ਬਹੁਤ ਚੁਭਦਾ ਸੀ ਬਾਈ Justice ⚖ for shidu moosewala
@hardeepsinghcheema429
@hardeepsinghcheema429 Год назад
ਬਿਲਕੁੱਲ ਸਹੀ ਕਿਹਾ ਵੀਰ
@user-ob7le4xq6z
@user-ob7le4xq6z Год назад
❤❤❤❤❤❤❤❤
@SatDhiman
@SatDhiman Год назад
I love sidhu bro................
@jagjitsinghsomal754
@jagjitsinghsomal754 Год назад
ਪੁੱਤਰਾ ਤੈਨੂੰ ਮਾਰਨ ਵਾਲਿਆਂ ਦੇ ਸਿਰੋਂ ਪਾਪ ਨਹੀਂ ਲੈ ਸਕਦਾ ।ਜੋਸ ਭਰਨ ਵਾਲੇ ਗੀਤ ਗਾਏ ਨੇ, ਅਸ਼ਲੀਲ ਨਹੀਂ ਗਾਇਆ, ਜਿਸ ਨਾਲ ਆਪਣਾ ਤੇ ਪੂਰੇ ਖਾਨਦਾਨ ਦਾ ਸਿਰ ਸ਼ਰਮ ਨਾਲ ਨੀਵਾਂ ਹੋਵੇ। ❤🙏✌😊
@lisasmith-vu1zy
@lisasmith-vu1zy 7 месяцев назад
​@@SatDhimanmoi aussi i love moose wala
@gurichauhan7949
@gurichauhan7949 Год назад
ਉੱਚੀ ਹੇਕ ਜੱਟ ਦੀ ਕੱਢੇ ਭੁਲੇਖੇ ਸਾਰੇ Love you jatta ❤❤🥀🥀
@deepchoudhary1630
@deepchoudhary1630 Год назад
ਦੋ ਪੈਰ ਘੱਟ ਤੁਰਨਾ,ਪਰ ਤੁਰਨਾ ਮੜਕ ਦੇ ਨਾਲ 💪 ਇਹ ਗੱਲ ਸਿੱਧੂ ਬਾਈ ਲਈ ਹੀ ਬਣੀ ਆ 🔥🙏
@Gumnam_bande
@Gumnam_bande Год назад
ਵੀਰੇ ਬਾਈ ਤੋਰਦਾ ਵੀ ਸਬ ਤੋਂ ਅਗੇ ਸੀ te tordaਵੀ ਮੜਕ ਨਾਲ ਸੀ ❤️🙏😭😭😭😭
@deepchoudhary1630
@deepchoudhary1630 Год назад
@@Gumnam_bande ਬਿਲਕੁਲ ਸਹੀ ਆ ਗੱਲ ਬਾਈ ਜੀ 🙏🙏
@kamaljeetkaurlotus6309
@kamaljeetkaurlotus6309 Год назад
ਕੁੜੀਆਂ ਦਾ ਅਣਕਿਹਾ ਮਹਿਬੂਬ ਜਿਸ ਨੂੰ ਪਾਉਣ ਦੀ ਇੱਛਾ ਹਰ ਜਨਮ ਅਤੇ ਰਹਿੰਦੀ ਦੁਨੀਆਂ ਤੱਕ ਰਹੇਗੀ।
@arshbhullar8619
@arshbhullar8619 8 месяцев назад
ryt ji pr suurme a ni soch de
@jassrai8396
@jassrai8396 7 месяцев назад
wah ji kya socha a..
@J_s_Sidhu
@J_s_Sidhu 6 месяцев назад
😆😆
@harpreetsinghhappy5281
@harpreetsinghhappy5281 Месяц назад
thanks
@kamaljeetkaurlotus6309
@kamaljeetkaurlotus6309 Месяц назад
@@arshbhullar8619 ਸੂਰਮੇ ਨਹੀਂ ਸੋਚਦੇ ਪਰ ਕੁੜੀਆਂ ਤਾਂ ਸੋਚ ਸਕਦੀਆਂ।
@jassakhatkar1484
@jassakhatkar1484 4 года назад
ਮੈਂ ਅੱਜ ਤੋਂ ਡੇਢ ਸਾਲ ਪਹਿਲਾਂ ਲਿਖ ਦਿੱਤਾ ਸੀ ਕੇ ਸਿੰਧੂ ਦੇ ਵੀ ਟੈਟੂ ਬਣਨੇ ਆ ਅਤੇ ਸਿੰਧੂ ਸਿਰਾਂ ਆ ਬਾਕੀ ਆਪ ਦੇਖ ਲਓ
@singhgurjit8497
@singhgurjit8497 2 года назад
,fir ta sira tu Hai Bai jisne pehla dasta c hun Kam Chal Jana tera singera da Future dasn da 🙏
@hardeepsandhu5151
@hardeepsandhu5151 2 года назад
😭😭😭😭
@AmandeepSingh-or6ce
@AmandeepSingh-or6ce 2 месяца назад
​Tyy
@shubhpreet1
@shubhpreet1 Год назад
ਮੈਂ ਉਹ ਬਦਕਿਸਮਤ ਹਾ ਜਿਸ ਨੇ ਜਿਉਂਦੇ ਜੀ ਸਿੱਧੂ ਨੂੰ ਨਹੀਂ ਸੁਣਿਆ ਪਰ ਯਾਰ ਜਦ ਤੋਂ ਸਿੱਧੂ ਗਯਾ ਸਾਰੇ ਖਆੜੇ ਦੇਖ ਲਏ Respect for Legend sidhu Moosewala
@jyotimatherzlp8173
@jyotimatherzlp8173 Год назад
Same here bro.. 😭
@Sultanmultimedia786
@Sultanmultimedia786 Год назад
Same here
@TimeTravelShots
@TimeTravelShots 11 месяцев назад
Bahuteyan naal ehi hoya .
@deepsandeep4934
@deepsandeep4934 11 месяцев назад
Sahi aa same here
@user-cp7ep5sg2q
@user-cp7ep5sg2q 10 месяцев назад
Bilkul shi gl
@pb43samrala
@pb43samrala 11 месяцев назад
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala
@fateh3439
@fateh3439 8 месяцев назад
sahi gal
@Gursewak_Bhullar14
@Gursewak_Bhullar14 8 месяцев назад
💯 percentage Sahi gll bhra
@GurpreetKaur-oo2pb
@GurpreetKaur-oo2pb 3 месяца назад
Sahi gal aa g
@user-pl2cj5fr8p
@user-pl2cj5fr8p 2 месяца назад
Schi gil bai😢😢😢😢😢😢😢😢😢😢😢
@user-pl2cj5fr8p
@user-pl2cj5fr8p 2 месяца назад
😢😢
@PBX29.93
@PBX29.93 2 года назад
Legend never die 😭 ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ
@gurbazsingh7639
@gurbazsingh7639 4 года назад
ਸਿੱਧੂ ਦੇ ਗਾਣੇ ਨੀ ਐਨੇ ਵਧੀਆ ਲੱਗਦੇ ਜਿੰਨੀ ਆ ਗੱਲਾ ਬਾਈ ਅਸੀ ਤੇਰੀ ਆ ਗੱਲਾ ਦਾ ਹੀ ਸੋਅ ਕਰਾਉਣੇ
@karandeepbrar3594
@karandeepbrar3594 4 года назад
gurbaz SINGH bai menu jrur dsi jdo krvaya. Me v glla da e fan aa. 😂😂😂
@lofifobia
@lofifobia 4 года назад
o ja yar gane ta jind jan a tu aje dilon sunia hi ni bai
@gurwindermashiana7414
@gurwindermashiana7414 3 года назад
😃😃😃😃🤣
@ashabajaj1436
@ashabajaj1436 3 года назад
Hello
@akashkamboj861
@akashkamboj861 3 года назад
Hahahaha 😂😂😂ohh bhra Jdo gallan da show Krayo menu v shad lyo😂😂😂
@gurdialsingh4709
@gurdialsingh4709 Год назад
ਲੰਡੀ ਬੁੱਚੀ‌‌ ਤਾਂ ਬਹੁਤ ਬਾਂਦਰ ਟਪੂਸੀਆ ਮਾਰਦੇ ਫਿਰਦੇ ਪਰ ਜੱਟ‌ ਦਾ‌ ਮੁਕਬਲਾ ਕਿਨੇ ਕਰਨਾ miss you ‌ਸਿੱਧੂ ਮੂਸੇ ਵਾਲੇ
@guggumahi5867
@guggumahi5867 10 месяцев назад
ਸੱਚ ਬੋਲ ਗਿਆ ਸੱਚ ਕਰ ਗਿਆ ਸਭ ਕੁਝ ਜੋ ਵੀ ਗਾਇਆ ਅੱਜ ਤੱਕ❤
@ReetRavneet
@ReetRavneet Год назад
ਅੱਗੇ ਆਉਣ ਵਾਲੀਆ ਪੀੜੀਆਂ ਤਕ ਦੌਰ ਰਹੂ ਸਿੱਧੂ ਬਾਈ ਦਾ♥️💪
@hardeepsinghcheema429
@hardeepsinghcheema429 Год назад
Right
@rupeshkapil9304
@rupeshkapil9304 Год назад
Right
@surajhuraj4955
@surajhuraj4955 3 месяца назад
SURAJparkash❤❤
@SukhwinderSingh-xu2fp
@SukhwinderSingh-xu2fp Год назад
ਰੱਬ ਮੇਰੀ ਜਾਨ ਲੈ ਲਵੇ ਪਰ ਰੱਬਾ ਸਿਧੁ ਨੂੰ ਵਾਪਸ ਮੋੜ ਦੇ
@kisankaur4459
@kisankaur4459 3 месяца назад
SIDHU IS BACK, SHOTA SIDHU, 🙏❣
@rvgovtjobs
@rvgovtjobs 6 месяцев назад
ਚਾਹ ਦਿਲ ਚ ਹੀ ਰਹਗਿਆ ਜੱਟਾ ਤੈਨੂੰ ਮਿਲਣ ਦਾ ਭਾਈ😢😢😢
@sukhwinderkaur2523
@sukhwinderkaur2523 Год назад
ਜਦ ਤੱਕ ਜ਼ਿੰਦਗੀ ਹੈ ,ਤੇਰੇ ਹੀ ਫੈਨ ਰਹਾਂ ਗੇ 😢😢
@preetchahal8174
@preetchahal8174 4 года назад
ਦੁਬਾਰੇ ਜਮ ਜਮ ਆਈ ਜਾਣ ਪਵੇ🤣🤣🤣🤣🤣😂😂😂😄😄😃😃😆😅😅😅😀😃😁😅😅😆😅😃😃😂😄😄😀😃😂😄😄😀🤣😂😃😄😀😃😃😂😄😀😃😃
@ManpreetSingh-un5yy
@ManpreetSingh-un5yy 3 года назад
Cc 98
@ManpreetSingh-un5yy
@ManpreetSingh-un5yy 3 года назад
8oszrtu ਮੇਰਾ ਇੱਕ।ਨ 7ਆਈ7cjdi 7ਵ੍ਹu9ਗੜਨ
@jantasinghjanta1854
@jantasinghjanta1854 Год назад
@@ManpreetSingh-un5yy in I'm interested in it
@SALMANKHAN-zw9fc
@SALMANKHAN-zw9fc 2 года назад
34:15 ਦੇਖ ਕੇ ਬਹੁਤ ਦੁੱਖ ਹੋਇਆ 😕😭😭 ਹੁਣ ਉਨ੍ਹਾਂ ਦਾ ਸੁਭ ਕੀਤੋ ਮਿਲੇਗਾ ... ਰੱਬਾ ਕਿਉਂ ਖੋਹ ਲੇਆ ਸਾਡੇ ਵੀਰ ਨੂੰ...... 😢 ਮਾਰਨ ਵਾਲੇਓ ਕੁਛ ਤਾਂ ਸੋਚ ਲੈਂਦੇ ....😢 pr bai ਹੁਣ ਅਮਰ ਹੋ ਗਿਆ.....।
@user-ob7le4xq6z
@user-ob7le4xq6z Год назад
I love you u22 g❤❤❤❤
@user-ob7le4xq6z
@user-ob7le4xq6z Год назад
Man bot roda g
@user-ob7le4xq6z
@user-ob7le4xq6z Год назад
Ase jeea maraa paeaa aa
@user-kk7vf2jy3i
@user-kk7vf2jy3i Месяц назад
Miss you bai 😢😢😢ਜੱਟਾ ਪਤਾ ਨਹੀਂ ਕਦੋਂ ਆਵੇਗਾ, ਤੇ ਇੰਡਸਟਰੀ ਚ ਕਦੋਂ ਖੌਰੂ ਪਾਏਗਾ। ਪਰ ਜਿਹੜੇ ਜਿਹੜੇ ਨੂੰ ਖੂੰਜੇ ਲਾਕੇ ਗਿਆ ਤੂੰ, ਹਾਲੇ ਤੱਕ ਉਹ ਉੱਠ ਨਹੀਂ ਸਕੇ। ਉਹ ਮੁੜਕੇ ਕਦੇ ਨਾ ਉੱਠਦੇ ਕੇਰਾ ਜਿਹਤੇ ਪਾਤਾ ਭਾਰ। ਤੂੰ ਤੂੰਹੀ ਸੀ ਜੱਟਾ ,ਤੇਰੀ ਜਗਾ ਹਾਲੇ ਵੀ bilboard ਤੇ ਆ, ਕੋਈ ਤੇਰੇ ਉਪਰ ਨਹੀਂ ਆ, ਤੂੰ ਬਾਜ ਆ ਜਿਹੜਾ ਅਸਮਾਨ ਨੂੰ ਚੀਰ ਕੇ ਰੱਖ ਦਿੰਦਾ। ਕੌਣ ਕਹਿੰਦਾ ਤੂੰ ਮਰ ਗਿਆ, ਤੂੰ ਅਮਰ ਆ ਜੱਟਾ, ਤੇ ਸਦੀਆਂ ਤੱਕ ਤੇਰਾ ਐਵੇਂ ਹੀ ਉੱਚਾ ਰੁਤਬਾ ਰਹੇਗਾ। ਜਿਹੜੇ ਤੂੰ ਗਾਣੇ ਲਿਖ ਗਿਆ ਤੇ ਗਾ ਗਿਆ, ਉਹਦੀ ਕਾਪੀ ਕਰਨੀ ਵੀ ਕਿਸੇ ਦੇ ਬੱਸ ਦੀ ਗੱਲ ਨਹੀਂ। ਰੱਬ ਨੇ ਇੱਕੋ ਇੱਕ ਪੀਸ ਬਣਾਇਆ ਸੀ ਇੰਡਸਟਰੀ ਦਾ ਕਿੰਗ ਸਿੱਧੂ moseala।
@Royalgamerzyt444
@Royalgamerzyt444 11 месяцев назад
Legend never die❤❤🥺 ਹਾਲੇ ਮੁੱਕਿਆ ਨੀ🔥🔥
@lalitkhojia9996
@lalitkhojia9996 3 дня назад
Nhi mukya halee bai❤❤
@SurinderSingh-ln3pv
@SurinderSingh-ln3pv Год назад
ਸਿੱਧੂ ਦਾ ਨਾਮ ਪਾਰਸ ਸਿੱਧੂ ਹੋਣਾ ਚਾਹੀਦਾ ਸੀ ਕਿਉਕੇ ਜਿਹੜੀ ਵੀ ਚੀਜ ਨੂੰ ਹੱਥ ਲਾਇਆ ਜਾ ਜਿਸ ਦੇ ਨਾਲ ਖੜਾ ਹੋਈਆ ਉਸ ਨੂੰ ਸੋਨੇ ਦਾ ਬਣਾ ਦਿੱਤਾ ਸਿੱਧੂ ਬਾਈ ਅਮਰ ਰਹੇਗਾ ਰਹਿੰਦੀ ਦੁਨੀਆ ਤੱਕ
@arrymehna5070
@arrymehna5070 4 года назад
Bale jatta jama kalje ਠੰਡ hi pa dina jado gaunda love you jatta... Sidhu Ustad jindabad...bai starting te ta jma swad hi leyata.. Sidhu de nam te kardo bai like frrr
@sonambajwa1781
@sonambajwa1781 4 года назад
Sidhu y attt ghaint 🔥🔥🔥❤️📣
@sidhusaab154
@sidhusaab154 4 года назад
@@sonambajwa1781Sidhu moose wala always zindabaad
@chillmood5647
@chillmood5647 День назад
ਸੂਰਮੇਂ ਮਰਦੇ ਨਹੀਂ ਬਲੀਏ ਜਹਾਨ ਤੇ ਅਮਰ ਹੋ ਜਾਂਦੇ 😢sidhu forever 💔💫
@SurinderSingh-ln3pv
@SurinderSingh-ln3pv 3 месяца назад
वो लोग कितने लकी है जिनो ने सिधू भाई को live देखा है हम तो घर पर ही बैठे रहे अब कोन कोन देख रहा है यह प्रोग्रेम plz ब्बातों हम को भी
@jasbirkaur9975
@jasbirkaur9975 3 месяца назад
Bohot vdea putt
@RaviShortsx1
@RaviShortsx1 2 месяца назад
Dil da ni mada
@piyushkumar-wo9bg
@piyushkumar-wo9bg 2 года назад
20:37 ਜੋਰ ਬਿਨਾ ਪੱਟਾਂ ਤੇ ਥਾਪੀ ਵਾੱਜਦੀ ਨਾ !! RIP SIDHU MOOSEWALA 👑
@officialsidhufan0
@officialsidhufan0 5 месяцев назад
January 2024 ch kon kon sunn rha bai nu dsiyo maada ja 😢😢💔💔💔 . miss you bai
@MajeedKolachi-do2dd
@MajeedKolachi-do2dd 2 месяца назад
❤❤❤❤❤
@soymaahii
@soymaahii 14 дней назад
18th June ❤
@GurpreetSingh-cw9nz
@GurpreetSingh-cw9nz 6 месяцев назад
ਅੱਜ ਸੁਣ ਰਿਹਾ ਸੀ ਫਿਰ ਏਦਾਂ ਲੱਗ ਰਿਹਾ ਸੀ ਸੱਚੀ ਲਾਈਵ ਚ ਬੈਠਾ ਹੋਵਾਂ miss u jatta ❤️❤️
@babbujassar800
@babbujassar800 Год назад
ਲੋਕੀਂ ਕੁੱਝ ਵੀ ਕਹੀ ਜਾਣ ਕੇ ਤੂੰ ਬਾਈ ਚੱਲਿਆ ਗਿਆ ਪਰ ਸਾਡੇ ਲਈ ਹਮੇਸ਼ਾਂ ਜੀਉਂਦਾ ਰਹੇਗਾ ਸਾਡੇ ਝੋਟਿਆਂ ⚡🌋🏴‍☠️🪓
@jotkaur5484
@jotkaur5484 2 года назад
Sidhu di awaaz nal ik old punjabi touch c... So addictive.... Brilliant singer ever... Assi yaad rakhunge... Ke ik daur aya c... Sidhu mossewale da... Yakeen ni hunda.. Aje bi.. Ke aina vadiya insaan sade ch nahi reha... Kash eh ik bura supna hi hunda
@ajmerbrar9128
@ajmerbrar9128 2 года назад
Syl Subbu Lose moose Wala
@ajmerbrar9128
@ajmerbrar9128 2 года назад
Toon waits nalue da song
@ajmerbrar9128
@ajmerbrar9128 2 года назад
Babu mans song toon war isnalueda
@kaurjasvir8039
@kaurjasvir8039 Год назад
Bilkul Right
@soniyakang7288
@soniyakang7288 Год назад
Sahi kiha zakeen nhi ho riha k sidhu bai sadey kol nhi rabba tu Dhaka krr gya ajey tk bardasht nahi ho raha sidhu da jna
@sidhuson1722
@sidhuson1722 4 года назад
ਲਵ ਯੂ ਉਸਤਾਦ ਸਿਰਾ ਕਰ ਤਾਂ ਸਿੱਧੂ ਮੂਸੇ ਵਾਲਾ ਡਰਲਿੰਗ 😘
@jagirlalka8937
@jagirlalka8937 4 года назад
45
@amritgill28
@amritgill28 Год назад
3001 years ch kon kon sun riha bai nu ❤❤
@punjabisongs4k
@punjabisongs4k 4 месяца назад
😅
@punjabisongs4k
@punjabisongs4k 4 месяца назад
Odo tak youtube pta ni kiho ja ho jna 😅
@PartapSingh-uc6qn
@PartapSingh-uc6qn 6 месяцев назад
Sidhu Tere Warga singer na koi hai na koi hoga❤
@mr.dhinder.2322
@mr.dhinder.2322 4 года назад
💓 *ਮੂਸੇ* ਵਾਲਾ ਵੀਰ *ਘੈਂਟ* 😍 ਮੂਸੇ ਵਾਲੇ ਵੀਰ ਜਿੳੁਦਾ ਵਸਦਾ ਰਹਿ,, 🙏"" *ਬਾਬਾ ਜੀ ਤਾਹਨੂੰ ੲੇਦਾ ੲੀ ਚੜਦੀਕਲਾ ਚ ਰਖੇ* ""🙏 ਬਾਬਾ ਜੀ ਤੁਹਾਡੇ *ਪਰਿਵਾਰ* ਤੇ ਚਾਹੁਣ ਵਾਲੇ *ਫੈਨਸ* ਤੇ ਵੀ ਮੇਹਰ ਭਰਿਅਾ ਹਥ ਰਖੈ🙏🙏God bless u veeriya ..
@preetgill9363
@preetgill9363 2 года назад
😭😭😭
@jogindersandhu8457
@jogindersandhu8457 Год назад
..9
@gurmeetgurna3921
@gurmeetgurna3921 4 года назад
Ah le chko salio bina CD 💿 ton💪 #sidhu✌️
@lovkahlonsingh600
@lovkahlonsingh600 4 года назад
😄😄
@user-ob7le4xq6z
@user-ob7le4xq6z Год назад
I love you u22 g❤❤❤❤❤❤❤❤❤❤❤❤❤❤
@rahulsingh-bl6nw
@rahulsingh-bl6nw Год назад
❤❤❤❤
@RavinderSingh-gn8jt
@RavinderSingh-gn8jt Месяц назад
Eni k attachment hai,,,v ਰੋਜ਼ ਸੁਣੀਦੇ ਸਿੱਧੂ mossewale ਦੇ ਗਾਣੇ,,,,,,, ਕਦੇ feel nhi ਹੁੰਦਾ ਵੀ ਸਿੱਧੂ 22 ਹੈ ਨਹੀਂ ਆਪਣੇ ਚ
@mintashergill2935
@mintashergill2935 11 месяцев назад
ਝੋਟੇ ਦੀ ਐਂਟਰੀ ਰੋਮਣ ਰੈਸ ਨੂੰ ਪਿਛੇ ਛੱਡਦੀ ਆ❤❤
@jibranazam1252
@jibranazam1252 4 года назад
Sidhu moose wala ❤️💕 big respect from Pakistan 🇵🇰🇵🇰💖
@sidhumoosewala5941
@sidhumoosewala5941 4 года назад
🙏🙏🙏🙏🙏🙏
@JagdeepSingh-bn7cp
@JagdeepSingh-bn7cp 4 года назад
Love u veer g
@PBX29.93
@PBX29.93 2 года назад
🙏🔥🔥🔥🔥
@kanwarbirsinghgill4671
@kanwarbirsinghgill4671 Год назад
Thanx
@user-ik4gz7ti1j
@user-ik4gz7ti1j 2 месяца назад
Love u aa 22
@pb55official48
@pb55official48 4 года назад
ਲੋਕ ਆਪ ਈ ਗਾਣੇ ਗਾ ਕੇ ਆਪ ਈ ਨਸ਼ਾ ਛਡਾਉ ਕੇਦਰ ਵਾਲੇ ਬਣ ਜਾਦੇ ਜਿਹਨਾ ਨੂੰ ਬਚਾਇਆ alcohal ny 😂😂😂 Kaint babe kaint 😁😁😁
@amitwalia1519
@amitwalia1519 Год назад
Hats off to this lovely father his affection for his son (SIDDHU) is absolutely out of this world..I WILL definitely try to follow him..pooR father lost in this WORLD WITHOUT HIS SON..LOVE YOU SIR G..
@user-vo6zw5ho9t
@user-vo6zw5ho9t 3 месяца назад
ਇਸ ਢੋਲੀ ਵਿਰ ਦਾ ਧੰਨਵਾਦ ਜੋ ਝੋਟੇ ਦੇ ਆਨ ਤੋਂ ਪਹਿਲਾਂ ਹੀ ਢੋਲ ਠੀਕ ਕਰ ਰੀਹਾ ਸੀ
@oneminutpunvideos56
@oneminutpunvideos56 4 года назад
ਹਾਹਾ ਗਾਣੇ ਨੀ ਗੱਲਾ ਸੁਣਨ ਦਾ ਵੱਧ ਸਵਾਦ ਆਉਦੈ 😂😂😂 ਲਵ ਜੂ ਜੱਟਾ proude feel ਹੁੰਦੈ ਵੀ ਸਾਡਾ ਮਾਨਸਾ ਚ ਜੰਮੇਆ ਢੱਠਾ
@AmandeepSingh-cr2mx
@AmandeepSingh-cr2mx 4 года назад
ਝੋਟਾ ਹੁੰਦਾ ਬਾਈ 😁🔥😂
@preetchahal8174
@preetchahal8174 4 года назад
PB 31 jatt end aa y
@DesiJattTelecom
@DesiJattTelecom 4 года назад
Anmol Sachi oa
@akshaymashal6784
@akshaymashal6784 4 года назад
bukul veer 😊😊😊
@sukhrajdhillondhillon3440
@sukhrajdhillondhillon3440 4 года назад
ਮਾਨਸਾ ਦਾ ਮਾਣ ਸਿੱਧੂ ਮੂਸੇਵਾਲਾ
@sardarji6124
@sardarji6124 4 года назад
ਜੱਟ ਦਾ ਮੁਕਾਬਲਾ ਕਰਨਾ ਸੋਖਾ ਨਹੀ 5911 ਵਰਗਾਂ ਜੱਟ ਕੱਲਾ ਹੀ ਇੰਡਸਟਰੀ ਨੂੰ। ਖਿਚੀ ਫ਼ਿਰਦਾ ਹੈ
@jasminbano5898
@jasminbano5898 Год назад
sidhu moosewala is not promote gun culture... he promote and give lesson ... how to respact and care of parents.. parents ki value kya hoti he...celebraty hote hue down to earth rahena... carodpati hote hue.... kheti kisaani se jude rahena...apne fance se bahut pyaar karna... apni community ki respect karna...only legend do this... he is legend ...and legend always alive... from Rajasthan
@thienypham2738
@thienypham2738 6 месяцев назад
So have you ever listened all of his discography? About me I really doubt if he sing about gangster in some music videos 😢
@eshaanshaan4156
@eshaanshaan4156 Год назад
Jina chir duniya ni khatam hundi tu ni .tera nam hmesha chlunga.. Miss you jataaa
@sonambajwa1781
@sonambajwa1781 4 года назад
Dirba kon kon jaa reha 9 Feb nu? 👍💖 Sidhu Moosewala Best 🔝
@mrsmultani266
@mrsmultani266 4 года назад
Main
@_akash_writer6468
@_akash_writer6468 4 года назад
🥰🥰👍🏻
@amarrandhawasingh5493
@amarrandhawasingh5493 4 года назад
Koi ni
@sonysherpuri1845
@sonysherpuri1845 4 года назад
Only babbumaan
@cheemabhai4255
@cheemabhai4255 4 года назад
@@sonysherpuri1845 sai aa bai 10 nu milde aaa
@ArshadKhan-dv6xm
@ArshadKhan-dv6xm 4 года назад
Jehda jehda mosse wale nu psand karda like karo pti lage kena ne mere bro de fan love you jatta
@SonuSingh-zh8ee
@SonuSingh-zh8ee Год назад
Duniya te Bthere aane aa par ehde warga ni ਜੰਮ ਸਕਦਾ ਕੋਈ
@parvidarsinghsohal247
@parvidarsinghsohal247 11 месяцев назад
ਬਾਈ ਜੀ ਆ ਜਾ ਵੀਰ ਜੀ ਵਾਹਿਗੁਰੂ ਜੀ
@mansardarni-0681
@mansardarni-0681 3 года назад
ਬਹੁਤ ਮਾਣ ਸਾਨੂੰ ਆਪਣੇ ਸਿੱਧੂ ਵੀਰੇ ਤੇ ਰੱਬ ਹਮੇਸ਼ਾ ਖੁਸ਼ ਰੱਖੇ ਮੇਰੇ ਵੀਰੇ ਨੂੰ
@sidhulegend3135
@sidhulegend3135 2 года назад
😔😔💔
@hardeepsandhu5151
@hardeepsandhu5151 2 года назад
😭😭😭
@khursheedakhtar6995
@khursheedakhtar6995 Год назад
@@sidhulegend3135 qqqqqqqqqqqaaaq
@harbanslal4372
@harbanslal4372 Год назад
@@sidhulegend3135 l 😭😭😭😭😭
@avtarsinghbath8251
@avtarsinghbath8251 Год назад
L PA
@ravinderdandiwal6326
@ravinderdandiwal6326 4 года назад
ਓਲਡ ਸਕੂਲ ਕਡਾਉਦਾ ਮੁੰਡਾ ਚੀਕਾ ਬੱਲੀਏ ਅਸਤਾਦ ਗੱਲਾਂ ਦਾ ਸਵਾਦ ਵੱਧ ਆਉਦਾ ਲਾਈਵ ਚ ❤ ਬਾਬਾ ਹੋਰ ਤਰੱਕੀਆਂ ਬਖਸ਼ੇ ਜਿਉਂਦਾ ਵੱਸਦਾ ਰਹਿ 🙏😘❤❤
@pb55official48
@pb55official48 4 года назад
Ryt bro
@mankiratsingh2816
@mankiratsingh2816 4 года назад
Good Veer
@sunnysaini4148
@sunnysaini4148 2 года назад
@@pb55official48 (((k((kk(
@gulshansharma3853
@gulshansharma3853 2 года назад
@@mankiratsingh2816 Ikkkka
@minakshikaushal1341
@minakshikaushal1341 2 года назад
🙏🙏👏👏😭
@mintusingh9197
@mintusingh9197 Год назад
Bapu ji ta ashirvaad vangu naal rehnde se sidhu bai de Bapu ji ne Bohf wadea kirdar nibhaya aa ikk pitta ts ikk Dost da
@kuldeepsinghkuldeepsingh8944
ਜਾਦਾ ਜਾਦਾ ਸਿੱਧੂ ਮੂਸੇਵਾਲਾ ਗੱਲ ਸੱਚ ਕੈ ਗਿਆ ਪਰੋਸਾ ਕਰਨ ਦਾ ਨਾ ਕਿਸੇ ਤੇ ਟਾਇਮ ਰਹਿ ਗਿਆ
@honeykumar4533
@honeykumar4533 4 года назад
Deakh Musse Wala Musse Wala Hoi Pai ee.Ustaad Ji Zindabad #sidhumoosewala 👆Sade Jile Chh Pb07 Hoshiarpur Kro Like👍.
@scientists1383
@scientists1383 4 года назад
Sirrrrrrrrrraaaaaa la ta babar sher sidhu Jutt nay. Attttttt aa mera sohna veer Rub sada khush rakhy tay chardi kala vich rakhy hamisha veer nu. Love from lehnday Punjab Pakistan 🇵🇰🇵🇰🇵🇰🇵🇰🇵🇰🇵🇰
@jasneetjasneet-ny4wd
@jasneetjasneet-ny4wd Год назад
Jo khya jatta sach kargya justice for sidhu moose wala 😭😭
@SehgalSahib
@SehgalSahib Год назад
😢😢😢miss u vadde bai 😢😢😢bhoot vadda loss Punjab nu😢
@happychohla7129
@happychohla7129 4 года назад
ਕਰੋ ਗਲ ਗਾਉਦਾ ਜੱਟ ਲਾਈਵ
@AmandeepSingh-cr2mx
@AmandeepSingh-cr2mx 4 года назад
King of Live Sidhu Moosewala Ustaad⛳ Kise singer di hikk ch enna jorr ni jinne jorr naal Sidhu Moosewala Gaa dinda 📣💪🔥🔥
@AvtarSingh-fo1ng
@AvtarSingh-fo1ng 4 года назад
Babbu maan suni kdi live Ede nll ocha ta music hunda Maan da Ode ton uchi avaaj
@happychohla7129
@happychohla7129 4 года назад
@@AvtarSingh-fo1ng tenu pushea kine aa
@happychohla7129
@happychohla7129 4 года назад
ਬਾਬੂ ਮਾਨ ਵੀ ਅਤ ਤੇ ਸਿੱਧੂ ਮੌਂਸੇਵਾਲਾ ਵੀ
@jobansidhu5593
@jobansidhu5593 4 года назад
Bc ehnu tuc live kehde oo 😂😂😂
@balwindersingh-xl6vm
@balwindersingh-xl6vm 4 года назад
ਜਿਸ਼ਮ ਦੀ ਖ਼ੁਰਾਕ ਸਾਡੀ ❤💪🔥🔥
@anmoldeepsingh3056
@anmoldeepsingh3056 4 года назад
True
@fansidhudafansidhuda1954
@fansidhudafansidhuda1954 4 года назад
Ryt g
@babbarsingh576
@babbarsingh576 4 года назад
Kio gaand marda thodi
@jagatkamboj9975
@jagatkamboj9975 2 года назад
ਰੂਹ ਦੀ ਖੁਰਾਕ
@ajayrouli1741
@ajayrouli1741 Год назад
Sidhu 22 ne thore time ch sab nu sabzia bechan te la dena c 💥✅
@raghbirsinhh9635
@raghbirsinhh9635 Год назад
Verry good thinking verry verry good speaking & always parfarms all words
@usmangujjar8814
@usmangujjar8814 4 года назад
love you sidhu moose wala Jutt from Pakistan 🇵🇰🇵🇰 koi jor in Jutt 💪💪👌👌
@sardarji6124
@sardarji6124 4 года назад
Bai ji sidhu Bai full chalda hai k pak Vic
@usmangujjar8814
@usmangujjar8814 4 года назад
g bilkol veer g Pakistan sidhu moose wala Jutt
@JagdeepSingh-bn7cp
@JagdeepSingh-bn7cp 4 года назад
Love u Punjabi veero love u from Punjab India love u mere Pakistani Punjabi veero
@mangalkhan2477
@mangalkhan2477 4 года назад
ਉਸਤਾਦ ਨੇ ਅੱਤ ਕਰਾ ਤੀ 😚👌👌👌👌👌
@kanwardeepsingh9819
@kanwardeepsingh9819 Год назад
ਸਿੱਧੂ ਵਰਗਾ ਕੋਈ ਕਲਾਕਾਰ ਨਹੀਂ ਆਉਣਾ ਉਹ ਸੱਚ ਬੋਲਣ ਦਾ ਦਮ ਰਖਦਾ ਸੀ ਸਟੇਜ ਤੇ ਵੀ
@JitenderKumar-lp2yv
@JitenderKumar-lp2yv Год назад
Bndaa Sidhu bilkul schhh boldaa sigga 💯 Bro Salute u 🙏 respect for your Mom and Pop and teachers 🙏 Love u Sidhu Moosewalla Bhai ❤️ Dil da ni maada Tera Sidhu Moosewalla 🔥
@ranvirsingh-lx9wq
@ranvirsingh-lx9wq 4 года назад
jo marzi aa bai. glla sachia te loka nu jgoan aalia krda moose aala.... . ajj to meri top psnd d list ch moose aale da naam enter aa. syed sidhu nu sun lok apne haqa lyi jaag jan
@ranvirsingh-lx9wq
@ranvirsingh-lx9wq 4 года назад
@Rajbeer Singh shi gl bro bnda dum rkhda. suker aa koi ashqi ty nasy to uper uth k goan lga
@goutamsharma6529
@goutamsharma6529 4 года назад
Positive attitude ha SIDHU bhai daa
@ranvirsingh-lx9wq
@ranvirsingh-lx9wq 4 года назад
@@goutamsharma6529 bikkul bai . youth nu kuch sikhna chahida.. k dunia ty apni pehchan kive bnoni.
@cktpoint5478
@cktpoint5478 4 года назад
Sher hai sher .........dhanya hai wo maa jisne sher ko janm diyaaa love from UP
@mgrandomvlog1750
@mgrandomvlog1750 Год назад
2023 ਚ ਕੌਣ ਸੁਣ ਰਿਹਾ ਜੱਟ ਮੂਸੇ ਵਾਲੇ ਨੂੰ
@AmitKumar-dx9bg
@AmitKumar-dx9bg 9 месяцев назад
Hamesha he sunde rehna a banda di rees nhi kar sakda 7 janma tak koi v 2023 2123 2223 2323 2423 2523 2623 garrenty a❤❤❤❤❤❤❤
@meetindersinghbajwa820
@meetindersinghbajwa820 7 месяцев назад
🤚🤚
@user-ks5fu1nt1z
@user-ks5fu1nt1z 4 месяца назад
Sidhu c sidhu h te always sidhu hi rhega h bs dukh es gl da ki veer g aj sade vich ni h 😢😢😢😢😢
@VarinderSingh-gj8wy
@VarinderSingh-gj8wy 3 месяца назад
24 vich yarr😢😢😢
@jassytofficial6610
@jassytofficial6610 3 месяца назад
ਕਦੀ ਪਹਿਲਾਂ ਨਹੀਂ ਸੁਣਿਆ ਸੀ
@Sidhu7464
@Sidhu7464 Год назад
Miss u jatta always ❤❤ nal khad ke tan wekhi kine sohne lgde hye oye 👌👌
@lovelytanda123
@lovelytanda123 4 года назад
ਹੁਸਿਆਰਪੁਰੀਏ ਸਿਰਾ ਬਾਈ ਜੀ💪🇺🇸
@pbx1aledafangurinerwal159
@pbx1aledafangurinerwal159 4 года назад
BAI da music ni mada hor jo Marji kalo Bai nu rab kuch rakhe 🥰🥰🥰
@NirmalSingh-ys7wz
@NirmalSingh-ys7wz Год назад
ਵਾਹ ਜੱਟਾ ਤੇਰੀਅਾਂ ਤਰਜ਼ਾਂ। ਕਿੰਨੇ ਸੋਹਣੇ ਲਗਦੇ।
@user-pl2cj5fr8p
@user-pl2cj5fr8p 2 месяца назад
Mv fana bai daa😢😢😢
@user-pl2cj5fr8p
@user-pl2cj5fr8p 2 месяца назад
Thx bro
@kamleshsaini2322
@kamleshsaini2322 Год назад
Truely a legend , no one can replace him. Love you forever ❤️❤️❤️❤️
@harpreetbajwa5447
@harpreetbajwa5447 4 года назад
Pyaar nu saamb k rakhi mitraa jo lok tenu krde Ne
@shanutalwar1042
@shanutalwar1042 4 года назад
aah chak...bina cd to tada budda att kranda...lv u aa jatta... dil jit leya veer
@HarpreetSingh-xv2id
@HarpreetSingh-xv2id Год назад
Att a bai
@navisingh9344
@navisingh9344 Год назад
Music bahut nice hai starting
@i_am_sandhu2329
@i_am_sandhu2329 Год назад
Ryt
@gurdeepsinghsingh8459
@gurdeepsinghsingh8459 Месяц назад
ਵੀਰੇ ਤੁਸੀ ਵਾਪਿਸ ਆ ਗਏ ਰੱਬ ਦਾ ਸ਼ੁਕਰ ਹੈ ਬਹੁਤ ਇੱਕਲੇ ਹੋ ਗਏ ਸੀ ਬੇਬੇ ਬਾਪੂ ਤੁਹਾਡੇ ਜਾਣ ਤੋਂ ਬਾਅਦ I miss you jann 😓
@sukh9063
@sukh9063 4 года назад
Sirraa Kra Ta Ajj Ustaad Sidhu ne🔥💪
@preetkaursidhu76
@preetkaursidhu76 2 года назад
Sidhu Sidhu hi aa na mere veer vrga koi singer c na hai na honaa 🥺💔🕊️ Love you my legend brother No any one replace you jatta respect always vadde bai 🥺💔🕊️
@ARVINDKumar-cs1br
@ARVINDKumar-cs1br 2 года назад
Un
@RameshKumar-rt5rv
@RameshKumar-rt5rv 2 года назад
Sahi gal Sidhu y vrga koi Ni hor sari dogla ni
@kusuminimakeup5213
@kusuminimakeup5213 Год назад
True 💔
@manpreetsingh2973
@manpreetsingh2973 Год назад
ਤੇਰੀ ਕਲਮ ਦਾ ਕੋਈ ਤੋੜ ਨੀ ਬਾਈ miss u
@sunny_am3737
@sunny_am3737 10 месяцев назад
Sidhu moose wala jindabad👍👍🙏🏻🙏🏻🙏🏻🙏🏻❤❤💥
@jassathwal7454
@jassathwal7454 4 года назад
Ehnu kehnde ne singer jatt kla hi kda batt 💪💪🤟🤟🤟👍👍👍love you sidhu brooo
@simranjeetarackchauhan8181
@simranjeetarackchauhan8181 4 года назад
ਹਰ ਸੋਹ ਚ ਬਾਬੂ ਜਾਦਾ ਬਾਈ ਦਾ love uu y❤❤❤❤❤❤❤❤❤❤❤❤❤
@sukhwindersingh324
@sukhwindersingh324 Год назад
ਸਿੱਧੂ ਬਾਈ ਹਮੇਸ਼ਾਂ ਸੱਚ ਬੋਲਦਾ
@piarabajwa1419
@piarabajwa1419 Год назад
ਬਾਈ ਮੂਸੇ ਦੇ ਬੋਲ ਸਦਾ ਲੋਕਾਂ ਦੇ ਦਿਲਾਂ ਵਿੱਚ ਰਹਿਣ ਗੈ
@jelthind3321
@jelthind3321 4 года назад
Puraa show dekhya nazara aa gyaa yr Sira bnda yr Sidhu
@Modify721
@Modify721 4 года назад
Aa gaa rya bina CD to love jatta
@babbusaido6130
@babbusaido6130 Год назад
ਝੋਟਾ ਜੱਟ💥
@BalwinderSingh-cs5xr
@BalwinderSingh-cs5xr Год назад
ਮੂਸੇ ਪਿੰਡੋ ਚੜੀਆ ਤੂਫਾਨ ਵੇਖ ਲੇ 🔥🔥🔥
@sundeeprawani
@sundeeprawani 2 года назад
Great singer inke geet Nas Nas me Josh bhar dete hai love from bihar
@soniachauhan9691
@soniachauhan9691 3 года назад
One and only siddu moosewala I m also from Hoshiarpur I have seen his performance
@preetbains1329
@preetbains1329 3 года назад
PB 07 wale 👌🏻👌🏻👍🏻
@avkas6150
@avkas6150 Год назад
ਜਟਾਂ ਤੇਰੀ ਯਾਦ ਵਿੱਚ ਸੁਕਦੇ ਜਾਨੇ ਆ,ਮਿਸ ਜੂ ਬਾਈ
@arwindersingh2785
@arwindersingh2785 Год назад
ਦਿਲ ਦਾ ਨੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@samtakhi3107
@samtakhi3107 4 года назад
Pehla mai aujle da fan c jaddo sidhu nu appne area hsp ch dekha live ta hun sidhu da fan ho gya 👌👌👌hun pta lgga legend kenu kehde aw
@gurjeetsingh3399
@gurjeetsingh3399 4 года назад
Asi b hoshiarpur to aa veer sidhi bai sachi brand apne dam te naam kmaya
@samtakhi3107
@samtakhi3107 4 года назад
@@gurjeetsingh3399 eh ta hai sachi gal aw 22 🙏
@pindaawaale3827
@pindaawaale3827 4 года назад
Bhrawa ehdi nhi rees honi kise to ajj eh sach aa simple sobbar jatt brand bngya
@samtakhi3107
@samtakhi3107 4 года назад
@@pindaawaale3827eh ta hai veere
@sidhumoosewala5941
@sidhumoosewala5941 4 года назад
😊😊😊😊😊😊
@daleepsingh4818
@daleepsingh4818 4 года назад
Sidhu moose wala ਜ਼ਿੰਦਾਬਾਦ 💪🏻 💪🏻 💪🏻 ❤️❤️❤️❤️
@user-xk5tq2sk3r
@user-xk5tq2sk3r Год назад
love u aaa oe jatta
@ghazalarehman9319
@ghazalarehman9319 Год назад
Lots of love and respect for sidhu moose wala sahab the king of Punjabi music from pakistan 🇵🇰 ..
@kanwarbirsinghgill4671
@kanwarbirsinghgill4671 Год назад
Thanx
@beingnaughtyofficial
@beingnaughtyofficial 2 года назад
1hr 3min line said....and moosetape is history 🔥🔥💥💥
@Gamer84449
@Gamer84449 4 года назад
34:15 wahhhh 22 ah respect hundi parents di kya batta ne babeyo .. raab khush rakhe trakiya kr sidhu 22 jam jam love you a ❤️❤️😘
@aartibudhiraja5744
@aartibudhiraja5744 2 года назад
Right
@bkvirk9892
@bkvirk9892 Год назад
ll
@sorav4017
@sorav4017 Год назад
Pehle ve sidhu da fan se ,te Aaj ve sidhu da hai
@mintusingh9197
@mintusingh9197 Год назад
Jinne marzi war dekh lao dil ni rajjda Wah sardar saab ji kya gaaya sachi dil baicheer k dakha dyea Kya feeling aa taza jeha ehsass aa 🎤🎵🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶
Далее
Куда Больнее Упасть с Высоты?
25:11
▼ЧЁРНАЯ МАГИЯ 🔮
31:15
Просмотров 436 тыс.
ШАР СКВОЗЬ БУТЫЛКУ (СКЕРЕТ)
00:46
Он сильно об этом пожалел...
0:25
Man Fights Off Bear That Attacks His Dog 🐕 🐻
0:14