Тёмный
No video :(

Lok Manch : Jathedar ਦੀ Meeting ਹੋਈ ਸ਼ੁਰੂ! Sukhbir Badal ਨੂੰ ਪੰਥ 'ਚੋਂ ਛੇਕਣ ਦੀ ਤਿਆਰੀ! | D5 Punjabi 

D5 Channel Punjabi
Подписаться 1,8 млн
Просмотров 30 тыс.
50% 1

Lok Manch : Jathedar ਦੀ Meeting ਹੋਈ ਸ਼ੁਰੂ! Sukhbir Badal ਨੂੰ ਪੰਥ 'ਚੋਂ ਛੇਕਣ ਦੀ ਤਿਆਰੀ! ਬਾਗੀ ਧੜੇ ਨੂੰ ਮਿਲੀ ਮੁਆਫ਼ੀ! | D5 Channel Punjabi
#LokManch #JathedarRaghbirSingh #JathedarHarpreetSingh #SukhbirBadal #AkaliDal #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on RU-vid which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RU-vid पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on RU-vid -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 51   
@user-lu8hz1kk3h
@user-lu8hz1kk3h Месяц назад
ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਹੁਣ ਤਾਂ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਛੱਡ ਦੇਣ ਅਤੇ ਖੁਦ ਦਾ ਨਿਜੀ ਕਾਰੋਬਾਰ ਨੂੰ ਸੰਭਾਲਣ ਦੀ ਲੋੜ ਹੈ। ।ਧੰਨਵਾਦ ਜੀ।
@charanjitmaan1409
@charanjitmaan1409 18 дней назад
15:19
@bhaigurjindersingh7768
@bhaigurjindersingh7768 Месяц назад
ਸੁਖਬੀਰ ਬਾਦਲ ਨੂੰ ਲਾਭੇ ਕਰੋ ਜੇ ਅਕਾਲੀ ਦਲ ਬਚਾਉਣਾ... ਬਾਕੀ ਵਲਟੋਹਾ ਤਾਂ ਬਾਦਲ ਦਾ ਟੋਮੀ ਏ ਇਸ ਕਤੀੜ ਦੇ ਭੌਂਕਣ ਦਾ ਕੋਈ ਅਸਰ ਨੀ
@JaswantSingh-qh9qh
@JaswantSingh-qh9qh Месяц назад
Bilkul theek kiha ji valtoha Tommy hi hai......
@user-bq7gd9rm4q
@user-bq7gd9rm4q Месяц назад
ਬਾਦਲ ਤੋਂ ਵਾਪਸ ਪ੍ਰਧਾਨ ਲਈ ਜਾਵੇ ਤੇ ਭਾਈ ਸਾਹਿਬ ਆਮਿਤਰਪਾਲ ਨੂੰ ਦਿੱਤੀ ਜਾਵੇ
@harneksingh9632
@harneksingh9632 Месяц назад
Giani Harpreet Singh ji should be Jathedar. Waheguru Ji ki fateh.
@user-fh6yh5uh7e
@user-fh6yh5uh7e Месяц назад
ਅੰਮ੍ਰਿਤ। ਪਾਲ। ਸਿੰਘ। ਖਾਲਸਾ। ਜਿਦਾਬਾਦ। ਸੁਖਬੀਰ। ਬਾਦਲ। ਨੂ। ਪ੍ਰਧਾਨ। ਤੋ। ਬਾਹਰ। ਕਰੋ। ਹੋਰ। ਬਾਕੀ। ਅਕਾਲੀਦਲ। ਲੀਡਰ। ਨੂ। ਵੀ। ਬਾਹਰ। ਕਰੋ। ਨਾ। ਤੇ। ਸਿਖ। ਕੋਮ। ਨੂ। ਇਨਾ। ਤੋ। ਖਤਰਾ। ਹੈ।
@gurcharansingh9095
@gurcharansingh9095 Месяц назад
ਬਾਦਲ ਨੂ‌ਬਿਲਕੂਲ ਅਕਾਲੀ ਦਲ ਵਿਚੋਂ ਕੱਢ ਦਿੱਤਾ ਜਾਵੇ ਸਿੱਖ ਕੌਮ ਬਚ ਜਾਵੇਗੀ
@NarvailSingh-qr3dg
@NarvailSingh-qr3dg 20 дней назад
ਕਾਲੀਦਲ। ਦਾ। ਪ੍ਰਦਾਨ ਅੰਮ੍ਰਿਤਪਾਲ ਸਿੰਘ। ਬਣਾਇਆਂ ਜਾਵੇ
@harveencheema1619
@harveencheema1619 24 дня назад
ਗਿਆਨੀ ਹਰਪ੍ਰੀਤ ਨੂੰ ਪ੍ਰਧਾਨ ਬਣਾਇਆ ਜਾਵੇ
@InderjeetChahal-lb2gx
@InderjeetChahal-lb2gx Месяц назад
🌱੧ਓ 🌱 ... ਅੱਜ ਪੰਥ ਦੇ ਭਲੇ ਲਈ ਜ਼ਰੂਰੀ ਹੈ ਕਿ ਸ੍ਰ: ਸੁੱਚਾ ਸਿੰਘ ਛੋਟੇਪੁਰ ਜਾਂ ਕੋਈ ਹੋਰ ਸਾਫ ਸੁਥਰੇ ਅਕਸ ਵਾਲੇ ਵਿਅਕਤੀ ਨੂੰ ਪ੍ਰਧਾਨ ਬਨਾਇਆ ਜਾਵੇਂ ... !!!!🙏🙏🙏
@gurmeetsinghgrewal7825
@gurmeetsinghgrewal7825 Месяц назад
ਅਕਾਲੀਦਲ ਦਾ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਉ
@mukhtiarsinghgosal7848
@mukhtiarsinghgosal7848 19 дней назад
ਬਹੁਤ ਵਧੀਆ ਫੈਸਲਾ ਹੋਵੇ ਗਾ ਜਥੇਦਾਰ ਜੀ ਜੇ ਕਰ ਬਾਦਲ ਪਰਿਵਾਰ ਪੰਥ ਵਿਚੋਂ ਛੇਕ ਕੇ ਸੋਸ਼ਲ ਬਾਈਕਾਟ ਕੀਤਾ ਜਾਵੇ ਇਸ ਨੇ ਪੰਜਾਬ ਅਤੇ ਪੰਥ ਬੇੜਾ ਗ਼ਰਕ ਕਰਤਾ ਨਾਲ ਇਸਦੇ ਸਹਿਯੋਗੀ ਵੀ ਪੰਥ ਚੋਂ ਛੇਕੇ ਜਾਣ
@dammannambardar6715
@dammannambardar6715 18 дней назад
ਇਹ ਅਧਿਕਾਰ ਸਿਰਫ ਬਾਦਲ ਦੇ ਪਰਿਵਾਰ ਨੂੰ ਆ ਵਲਟੋਹਾ ਸਾਹਿਬ ਅਕਾਲ ਤਖਤ ਨੂੰ ਡਿਕਟੇਟ ਕਰਨ ਦਾ
@HarjinderSingh-pr2pg
@HarjinderSingh-pr2pg 19 дней назад
ਸਿੰਘ ਸਾਹਿਬ ਸ਼੍ਰੀ ਆਕਾਲ ਤਖਤ ਲੲਈ ਪੰਥ ਵਾਸਤੇ ਹਰ ਸਿੱਖ ਦੀਆਂ ਨਜ਼ਰਾਂ ਟਿਕੀਆਂ ਹਨ। ਵੇਖੋ ਵਾਹਿਗੁਰੂ ਭਲੀ ਕਰੇਗਾ ।
@HardeepSingh-qu7wu
@HardeepSingh-qu7wu 20 дней назад
ਸੱਭ ਰਾਜਭਾਗ ਜੱਦੀ ਪੁਸ਼ਤੀ ਲੱਭਦੇ ਹਨ ।
@HardeepSingh-qu7wu
@HardeepSingh-qu7wu 20 дней назад
ਸਿੱਖੀ ਤੋਂ ਦੂਰ।ਜੱਦੀ ਪੁਸ਼ਤੀ ਰਾਜਸੱਤਾ ਦੀ ਮੰਗ।ਬਾਕੀ ਸਿੱਖ ਗਰੀਬ ਵਿਚਾਰੇ।
@ManmohanSingh-se6bd
@ManmohanSingh-se6bd 25 дней назад
ਵਾਹਿਗੁਰੂ ਜੀ ਮੈ ਮਨਮੋਹਨ ਸਿੰਘ ਸੇਵਾ ਮੁੱਕਤ ਪੰਚਾਇਤ ਸਕੱਤਰ ਬਲਾਕ ਲੋਹੀਆ ਖਾਸ ਤੋ ਬੇਨਤੀ ਕਰਦਾ ਹਾਂ ਕੇ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਨਵਾ ਸਾਫ ਅਕਸ ਵਾਲੇ ਉਮੀਦਵਾਰ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਜੀ ਬਣਾਇਆ ਜਾਵੇ
@kavisharhardeepsinghvairon5841
@kavisharhardeepsinghvairon5841 Месяц назад
ਸੋ੍ਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ, ਮਜਬੂਰ ਹੋਣੀ ਚਾਹੀਦੀ ਹੈ।
@avtarsingh7020
@avtarsingh7020 23 дня назад
ਸੁਖਬੀਰ ਬਾਦਲ ਨਾਲੋਂ ਜਹਾਨੋਂ ਗਿਆ ਬੰਦਾ ਹੋਰ ਕੋਈ ਨਹੀਂ ਹੋ ਸਕਦਾ ਜਿਨ੍ਹਾਂ ਏਸ ਬੰਦੇ ਅਕਾਲੀ ਦੱਲ ਨਾਸ ਮਾਰਿਆ ਹੈ ਅਤੇ ਇਸ ਗੁਰੂ ਘਰਾਂ ਨੂੰ ਲੁੱਟਿਆ ਹੈ ਜੇਕਰ ਪੰਜ ਤੱਖਤਾਂ ਦੇ ਜਥੇਦਾਰ ਸੁਖਬੀਰ ਬਾਦਲ ਨੂੰ ਮੁਆਫ਼ੀ ਦਿੰਦੇ ਹਨ ਉਹ ਵੀ ਨਾਲ ਹੀ ਗ਼ੁਨਾਹਗਾਰ ਸਮਝੇ ਜਾਣਗੇ ਸੋ ਇਹ ਦੇਖ ਲੈਣ ਕਿੱਦਾਂ ਕਰਨਾ ਹੈ ਇਨ੍ਹਾਂ ਦੀ ਮਰਜ਼ੀ ਹੈ ਵਾਹਿਗੁਰੂ ਜੀ
@mohindersinghgill2976
@mohindersinghgill2976 26 дней назад
Sukvir Singh nu Perdhan the Chair. La lai Jawa ah Banda Pardhangi. They. Like nahi ha hor koy. Pardan bnaia jawa
@bhindermangat2777
@bhindermangat2777 19 дней назад
SGPC and akal takhat should be free from traitors and masands who control now
@jassuff6454
@jassuff6454 Месяц назад
ਇਹ ਸਭ ਇਹਨਾਂ ਦੇ ਰਾਜ ਦੇ ਵਿੱਚ ਕੀਤੀਆਂ ਬੇਅਦਬੀਆਂ ਦੀ ਸਜ਼ਾ ਹੈ
@GurucharanMinhas
@GurucharanMinhas Месяц назад
Giani Harpreet singh ji should be new president.
@nichhatarsingh1834
@nichhatarsingh1834 Месяц назад
Parminder Singh Talwara
@harmeetkour3982
@harmeetkour3982 Месяц назад
🙏🏿🙏🏿🙏🏿🙏🏿🙏🏿
@jyotigurm1406
@jyotigurm1406 25 дней назад
ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵਲੋ ਕੀਤਾ ਫੈਸਲਾ ਇਤਹਾਸ ਵਿੱਚ ਲਿਖਿਆ ਜਾਵੇਗਾ ਦੇਖਦੇ ਆ ਫੈਸਲਾ ਸਿੱਖ ਭਾਵਨਾਵਾ ਦੇ ਪੱਖ ਵਿੱਚ ਆਉਦਾ ਜਾ ਬਾਦਲ ਪਰਿਵਾਰ ਦੇ ਪੱਖ ਵਿੱਚ ਆਉਦਾ । ਫੈਸਲਾ ਜੋ ਵੀ ਆਵੇ ਇਹ ਫੈਸਲਾ ਸਾਲਾ ਬੱਦੀ ਯਾਦ ਰੱਖਿਆ ਜਾਵੇਗਾ
@ajitsingh736
@ajitsingh736 24 дня назад
ਪੁਰਾਣਾਂ ਨਿਜ਼ਾਮ ਪੂਰੀ ਤਰਾਂ ਬਦਲਕੇ ਨਵੀਨ ਦਿੱਖ ,ਕੌਮ ਦੇ ਹਿਤੈਸ਼ੀ ਅਤੇ ਹਮਦਰਦ ਆਗੂਆਂ ਦੀ ਚੋਣ ਕਰਕੇ ਕੌਮ ਦੀ ਭਲਾਈ ਅਤੇ ਉਸਾਰੀ ਦੇ ਭਰਪੂਰ ਯਤਨ ਕਰਨੇ ਚਾਹੀਦੇ ਹਨ ।
@jagjitsingh6085
@jagjitsingh6085 Месяц назад
Koe new phardhan hona bahut same di jarurat hai ji
@gurtekbhangal5039
@gurtekbhangal5039 Месяц назад
Hope the best all of us togethers all
@bhagwansinghbajwa5575
@bhagwansinghbajwa5575 Месяц назад
Valtoha vdi jhuth akali dal nu sochna chahida
@GurdeepSingh-lv7hu
@GurdeepSingh-lv7hu Месяц назад
Watoa sir tuhadaa sindhat sirf panth daa virodh karna hee heh
@gurdassingh4432
@gurdassingh4432 25 дней назад
Madam ji lok valtohe nu dekhna ta ki sunna v like ni krde
@RanjitSingh-oq1lq
@RanjitSingh-oq1lq 18 дней назад
Badla.nu.dibru.gar.pejo
@BalwinderSingh-kg3pc
@BalwinderSingh-kg3pc Месяц назад
Sirmany akali dal da pardan sukhbir badal hona chiea
@jarnailsinghbanga9910
@jarnailsinghbanga9910 Месяц назад
jis din badal nahi rhega us din bhi akaali dal rahega aur ajj to bahut behtar chalega Han us din dictatorship nahi hogi aapsi sahmati naal faisle honge aur akaal takhat us din ajaad taur te kam karega
@atamasingh6020
@atamasingh6020 Месяц назад
Faimaly party ha gharr da hi Fida kita ha
@gurbachansingh4613
@gurbachansingh4613 15 дней назад
Maí Terí awaj nahi Susana chudaa ji
@Balwantsingh-bb1yw
@Balwantsingh-bb1yw 25 дней назад
Jatha dar sukha amle da noker hen nokar kodo malka da olat fsala nai ker sakdaa
@SukhdevSingh-uv6sx
@SukhdevSingh-uv6sx Месяц назад
Akali Dal can only be saved if Badals are absolutely excluded, So far as Mr Valtoha is concerned he in no way is t be trusted because he only is for Badals
@baldevsinghgill7069
@baldevsinghgill7069 Месяц назад
Sukhvir s. Badal should leave the president ship it she'll be. Benifit for akali dal and sukhvir s badal also
@SukhdevSingh-uv6sx
@SukhdevSingh-uv6sx Месяц назад
Valtoha Ji on which principles are you standing
@singhmann5364
@singhmann5364 Месяц назад
Bhai amritpal singh hi sahi rahn ge Par eh nahi chunde ohna nu Sare hi Andro bhai sahib the khilaf ne is karke
@GurmeetSingh-mh8fl
@GurmeetSingh-mh8fl Месяц назад
sub tu pahle virse nu panth wicho bahar karo
@jagtarsingh9938
@jagtarsingh9938 Месяц назад
Oe,khacha,
Далее