Тёмный

Lucky Kurali | Live on media conference 

National Kabaddi Fedreation Of Ontario
Подписаться 9 тыс.
Просмотров 30 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 151   
@somdasbawa
@somdasbawa 5 месяцев назад
ਸੰਦੀਪ ਨੰਗਲ ਅੰਬੀਆ ਜਿੰਦਾਬਾਦ ਮੇਜਰ ਲੀਗ ਫਰਡੈਸਨ ਜਿੰਦਾਬਾਦ ਸੰਦੀਪ ਦੇ ਕਾਤਲ ਮੁਰਾਦਾਬਾਦ
@somdasbawa
@somdasbawa 5 месяцев назад
ਸੰਦੀਪ ਨੰਗਲ ਅੰਬੀਆ ਜਿੰਦਾਬਾਦ ਮੇਜਰ ਲੀਗ ਫਰਡੈਸਨ ਜਿੰਦਾਬਾਦ ਸੰਦੀਪ ਨੰਗਲ ਅੰਬੀਆ ਜਿੰਦਾਬਾਦ ਮੇਜਰ ਲੀਗ ਫਰਡੈਸਨ ਜਿੰਦਾਬਾਦ
@vinylRECORDS0522
@vinylRECORDS0522 5 месяцев назад
ਸੰਦੀਪ ਨੰਗਲ ਅੰਬੀਆਂ ਦੇ ਕਾਤਲੋ, ਸ਼ਰਮ ਖਾਓ
@gurjitbenipal3393
@gurjitbenipal3393 5 месяцев назад
ਬਾਈ ਇਹਨਾਂ ਨੇ ਦੇਖ ਲਿਆ ਕਤਲ ਕਰਾਓ ਕੁਝ ਸਮਾਂ ਚੁੱਪ ਰਹੋ ਗੱਲ ਖ਼ਤਮ
@Amanabhullar_9294
@Amanabhullar_9294 5 месяцев назад
Asha tanu pata eina ne murder karvaya ki yr tuhada Dimag heni apne aap soch leya kro yr Jo eina da naam londa Gawaah bane a Sandeep nu pra kende katal v ohe dakh leyo jodo samne a jana ok a comment aaj kita eithe peya fir dasya manu kon shi c kon Galt a bina proof to kise nu kuj ne keh sakde jina nu Sandeep apna pra keh ke ona de team lake aya ona ne he Sandeep da Treep laya ok nhi sach pata hunda pra kai da ne hunda kise nu kuj sade lage pind da sade kol aunda jnda c Sandeep sade pind de player ode nal khad de c sanu pata a o kina shi a kina Galt a sanu sab kuj pata ode vare yr bus bolan to pela sach pata hove proof hune chide a ona time kise nu katal ne keh sakde kai da ok jo Sandeep nu pra kende a ohe ode case de katal de mastermind niklan ge dakhi jau lagi samaj pra 🙏👍
@gurjitbenipal3393
@gurjitbenipal3393 5 месяцев назад
@@Amanabhullar_9294 ਬਾਈ ਫੇਰ ਗੱਲ ਹੀ ਸਾਫ ਹੋਗੀ ਤੁਸੀਂ ਦੱਸੋ ਪੁਲੀਸ ਨੂੰ ਤੇ ਕਾਤਲ ਫਰਵਾਓ 🙏
@sidhu4506
@sidhu4506 5 месяцев назад
​@@Amanabhullar_9294ਗੈਂਗਸਟਰ ਨੇ ਖੁਦ ਨਾਮ ਲਿਆ ਸਨੋਵਰ ਢਿੱਲੋਂ ਦਾ ਤੇ ਏਹੇ ਓਦੇ ਨਾਲ ਆਵਦਾ ਲਿੰਕ ਕਯੋਂ ਨਹੀਂ ਕਹਿੰਦੇ ਕਿ ਸਾਡਾ ਓਦੇ ਨਾਲ ਲੈਣਾ ਦੇਣਾ ਨਹੀਂ ਕੋਈ ਓਦਾ ਨਾਮ ਤਾਂ ਲੈਣ ਜੁਬਾਨੋਂ
@gopysheena2797
@gopysheena2797 5 месяцев назад
Paji jado tusi app khed de c sab kuj karda c hun Very good 🤣🤣
@sandeepdhillon3447
@sandeepdhillon3447 5 месяцев назад
ਲੱਕੀ ਭਾਜੀ ਤੁਸੀਂ ਇੰਨੇ ਸਾਲ ਹੋ ਗਏ ਹੋ ਤੁਹਾਨੂੰ ਕਬੱਡੀ ਛੱਡੇ ਨੂੰ ਪਰ ਤੁਸੀਂ ਅੱਜ ਦੱਸਿਆ ਕਿ ਮੈਨੂੰ ਡਰੱਗ ਬਾਰੇ ਉਸ ਟਾਈਮ ਤੰਗ ਕੀਤਾ ਗਿਆ ਤੁਸੀਂ ਉਸ ਸਮੇਂ ਕਿਉਂ ਨਹੀਂ ਬੋਲੇ
@KuldeepSingh-qz3ur
@KuldeepSingh-qz3ur 5 месяцев назад
ਸਵਾ ਦੋ ਸਾਲ ਬਾਅਦ ਏਦਾਂ ਕਾਨਫਰੰਸ ਕਰਕੇ ਕਬੱਡੀ ਦੀ ਵਚਿਖੁਚੀ ਹਾਲਤ ਵੀ ਹੁਣ ਬਹੁਤ ਮਾੜੀ ਹੋ ਗਈ।ਵੈਸੇ ਹਰ ਇੱਕ ਨੂੰ ਹੱਕ ਹੈ ਆਪਣਾ ਪੱਖ ਰੱਖਣ ਦਾ, ਪਰ ਇਹ ਜੋ ਕੁੱਝ ਹੋਇਆ ਸਾਨੂੰ ਆਮ ਲੋਕਾਂ ਨੂੰ ਨਹੀਂ ਪਤਾ ਸੀ, ਕਿ ਐਨੇ ਖਿਡਾਰੀ ਨਸ਼ੇ ਨਾਲ ਪੈਸਾ ਕਮਾ ਰਹੇ ਆ, ਲਾਹਨਤ ਆ ਯਰ ਖਿਡਾਰੀਆਂ ਨੂੰ, ਤੇ ਪ੍ਰਮੋਟਰਾਂ ਨੂੰ
@mehndipalwan7549
@mehndipalwan7549 5 месяцев назад
ਲੱਕੀ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਡਰੱਗ ਟੈਸਟਾਂ ਵਿੱਚ ਸਾਥ ਦਿੰਦੇ ਹੋ
@TheGopidog
@TheGopidog 5 месяцев назад
Drug khan vich
@somdasbawa
@somdasbawa 5 месяцев назад
ਤੁਹਾਡੀ ਜੈਲਸੀ ਤੋ ਪਤਾ ਲੱਗਦਾ ਵੀ ਕਾਤਲ ਤੁਸੀ ਹੀ ਕਰਵਾਇਆ
@INDnewsstories
@INDnewsstories 5 месяцев назад
ਓਏ ਕਾਤਲੋ ਕੱਠੇ ਹੋ ਜਾਓ ਸਮਾਂ ਨੇੜੇ ਆ ਚੁੱਕਾ ੧੦੦ ਚੂਹੇ ਖਾ ਬਿੱਲੀ ਹੱਜ ਨੂੰ ਚੱਲੀ ਪੰਜਾਬ ਪੁਲਿਸ ਉਡੀਕ ਰਹੀ ਹੈ👍🙏🏼
@joneydhaliwal4756
@joneydhaliwal4756 5 месяцев назад
ਜੇ ਸੋਡੇ ਬੰਦੇ ਸੱਚੇ ਨੇ ਫਿਰ ਦੱਸੋ ਸੰਦੀਪ ਦਾ ਕਾਤਲ ਕੀ ਨੇ ਕੀਤਾ ਤੁਸੀ ਕਿਉਂ ਡਰਦੇ ਹੋ ਤੁਸੀ ਨਾਮ ਦੱਸੋ ਉਹਨਾਂ ਮਾੜੇ ਲੋਕਾਂ ਦਾ ਸਾਡੇ ਵਰਗੇ ਆਮ ਲੋਕਾਂ ਨੂੰ ਵੀ ਪਤਾ ਲੱਗੇ ਕਬੱਡੀ ਵਿੱਚ ਕੀ ਹੋ ਰਿਹਾ ਅਸੀ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਹਾਂ ਸੰਦੀਪ ਵਰਗਾ ਕਬੱਡੀ ਵਾਰੇ ਸੋਚਣਾ ਵਾਲਾ ਉਸ ਨੂੰ ਉੱਪਰ ਚੁੱਕਣ ਵਾਲਾ ਭਲਾ ਇਨਸਾਨ ਸੀ ਉਸ ਇਨਸਾਨ ਦੀ ਇਹ ਗਲਤੀ ਸੀ ਵੀ ਉਹ ਕਬੱਡੀ ਵਾਰੇ ਚੰਗੀ ਸੋਚ ਰੱਖਦਾ ਸੀ
@manjindersingh-ts7qh
@manjindersingh-ts7qh 5 месяцев назад
ਬਿਲਕੁੱਲ ਸਹੀਂ ਫੁਰਮਾਇਆ
@karnveersingh8768
@karnveersingh8768 5 месяцев назад
Veer dhayaan naal suno
@kulwinderbrar2537
@kulwinderbrar2537 5 месяцев назад
mejor legue jindabaad sandeep bai zindabaad
@inkugill4521
@inkugill4521 5 месяцев назад
ਮਰੇ ਬੰਦੇ ਨਾਲ ਏਨੀ ਨਫਰਤ ਕਮਾਲ ਕਰਤੀ ਯਾਰ ਤੁਸੀ
@dhillonsardar915
@dhillonsardar915 5 месяцев назад
Y g Sanwar Dhillon kon o ?
@mansimar43
@mansimar43 5 месяцев назад
ਲੱਕੀ ਕੁਰਾਲੀ ਤੈਨੂੰ ਤਾ ਆਪ ਨਸ਼ੇ ਕਰਕੇ ਹਾਰਟ ਅਟੈਕ ਆਇਆ , ਤੂੰ ਹੁਣ ਸੱਚਾ ਬਣਦਾ
@anandaaatam530
@anandaaatam530 4 месяца назад
Oh really
@mansimar43
@mansimar43 4 месяца назад
@@anandaaatam530 ਸਟੰਟ ਪਿਆ ਹੋਇਆ ਇਹਦੇ
@Saanjatt01
@Saanjatt01 5 месяцев назад
Chalo tusi sache ohhh bs bai fr sandeep da katal tuhade to bina kine krvayea
@garrysingh8807
@garrysingh8807 5 месяцев назад
Lucky bai ji ki hall na 🙏
@Bhella-dz3ef
@Bhella-dz3ef 5 месяцев назад
ਪੁਲਿਸ ਨੂੰ ਕੋਈ ਸਬੂਤ ਨਹੀਂ ਮਿਲੇਆ ਚੱਠੇ ਤੇ ਉਦਾ ਹੀ ਨਾਂ ਲਿਖਾ ਤੇ ਜਦੋਂ ਡਰੱਗ ਟੈਸਟ ਹੋਏ ਸੀ ਸੁਲਤਾਨ ਨੇਂ ਲਾਈਬ ਕੇ ਕਿਹਾ ਸੀ ਸਿਰ ਦੁਖਦੇ ਗੋਲੀ ਖਾਂਦੀ ਸੀ ਟੈਸਟ ਵਿਚ ਅਫੀਮ ਦਾ ਸਾਲਟ ਪਾਏਆ ਸੀ ਸਨਦੀਪ ਵੀ ਵਿਚ ਉਦੋਂ ਤੋਂ ਫੈਡਰੇਸ਼ਨ ਅਲੱਗ ਬਾਣਾਈ ਦੂਲਾ ਤੇ ਹੋਣੀ ਕਿਉਂ ਨਹੀਂ ਖੇਡੇ ਇਹਨਾਂ ਨਾਲ਼ ਉਹਨਾਂ ਤੇ ਦਬਾਅ ਨਹੀਂ ਬਣਾ ਸਕੇ
@jagmailsidhu7534
@jagmailsidhu7534 5 месяцев назад
Surjan cahhta Sandeep nagal ambia da kattal
@gursewaksingh5352
@gursewaksingh5352 5 месяцев назад
ਮੈ ਹਸਪਤਾਲ ਕੰਮ ਕਰਦਾ ਮੇਰੇ ਰਿਸ਼ਤੇਦਾਰ ਆਏ ਐਤਵਾਰ ਕਹਿੰਦੇ ਬਜਾਰ ਬੰਦ ਸਰਿੰਜ ਲੈ ਕੇ ਜਾਣੀ ਰਿਸ਼ਤੇਦਾਰ ਕਰਕੇ ਮੈ ਜਵਾਬ ਨਹੀ ਦਿੱਤਾ ਸਾਰਾ ਕੁੱਝ ਚੱਲ ਦਾ ਟਰਮਾਡੋਲ ਬਹੁਤ ਪਲੇਅਰ ਵਰਤ ਰਹੇ ਪੰਜਾਬ 80 % ਪਲੇਅਰ
@gurveersingh5516
@gurveersingh5516 5 месяцев назад
drug te dope ch frk v dsya kro nl
@princepalsandhu2603
@princepalsandhu2603 5 месяцев назад
paji tusi gallna tr bhut kitian ne jdo tuhanu sb pta kabaddi bare tuhanu a v pta hona kine kita katal
@RamKumar-lo8sn
@RamKumar-lo8sn 5 месяцев назад
Surjan Chata Da Pura Hat H
@Mansandhu.
@Mansandhu. 5 месяцев назад
Veer ji oh audio da link send kareo hathyaar provide ali da
@babbusingh9272
@babbusingh9272 5 месяцев назад
ਲੱਕੀ ਕੁਰਾਲੀ ਹਮੇਸ਼ਾ ਸੱਚ ਬੋਲ ਦਾ
@RSingh-y8h
@RSingh-y8h 5 месяцев назад
Das dawa lucky kurali nu 1 sal badh bahi hardeep singh nijjar de katala a da name aya tuda ta 4 month after a gea bai kale sahge a da tournament dekh lyi koi sandeep de gal karan laga ta tara unkal magar py gea ohda name nahi lyna je ohde wich unkal tude da hath nahi fir sandeep de name to nafrat keu ehni dasi lucky kurali
@gurjitbenipal3393
@gurjitbenipal3393 5 месяцев назад
ਚੱਠੇ ਨੂੰ ਗਿਫਤਾਰ ਕਰਨ ਦਾ ਤੈਨੂੰ ਬਹੁਤ ਦੁੱਖ ਲੱਗਾ ਜੋ ਤੁਸੀਂ ਲੋਕਾਂ ਨੇ ਮਰਵਾ ਤਾ ਓਦਾ ਕੋਈ ਦੁੱਖ ਨੀ
@charanjeetsingh6137
@charanjeetsingh6137 5 месяцев назад
Chal fer kataal tah das do kinne karaya???
@Mydailyroutine88
@Mydailyroutine88 5 месяцев назад
Sidha nam lavo fer katal da,kon aw
@sandeepdhillon3447
@sandeepdhillon3447 5 месяцев назад
ਔਰ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਕਿਸੇ ਖਿਡਾਰੀਆਂ ਦੇ ਫੋਨ ਆਏ ਆ ਜਦੋਂ ਤੁਸੀਂ ਡਰੱਗ ਦੀ ਗੱਲ ਕਰੀ ਪਰ ਉਸ ਖਿਡਾਰੀਆਂ ਦੇ ਨਾਮ ਦੱਸੋ ਵੀ ਉਹ ਕੌਣ ਸੀ ਪਲੀਜ਼ ਬਾਈ ਜੀ ਤੁਹਾਨੂੰ ਇਹ ਗੱਲ ਦੱਸਣੀ ਪੈਣੀ ਹ
@harpreetdhanoa2341
@harpreetdhanoa2341 5 месяцев назад
murder da reason ta clear kroo.. apda point of view dei jneo
@AliBaba0087
@AliBaba0087 5 месяцев назад
Y ji fr tusi sida name lai dyo jina ne eh kam kita
@gurpyardhaliwal3224
@gurpyardhaliwal3224 5 месяцев назад
Asli katal kon tusi das bai
@gurvindersingh6219
@gurvindersingh6219 5 месяцев назад
Katal taa hoya brother o v dass khull k kisne kita Apni safai ni dai jao rab nu pta kon dudh daa dhota ae Murder bhut waddi gall ae tuci v dasso kis ne kita fr
@sukhwinderjohal4204
@sukhwinderjohal4204 5 месяцев назад
Sahi gal aw bai
@manjindersingh-ts7qh
@manjindersingh-ts7qh 5 месяцев назад
Bilkul sahi question veer
@ManjinderSingh-ll7cd
@ManjinderSingh-ll7cd 5 месяцев назад
ਜਿਹੜੇ ਕਹਿੰਦੇ ਸੀ ਅਸੀਂ ਨਹੀਂ ਮਾਰੇ ਆ ਸੰਦੀਪ ਬਾਈ ਅੱਜ ਪਤਾ ਲੱਗ ਗਿਆ ਕਿੰਨਾ ਜ਼ਹਿਰ ਸੀ ਇਹਨਾਂ ਦੇ ਦਿਲਾਂ ਵਿਚ ਬਾਈ ਲਈ ਪੁਰਾਣੇ ਲੋਕ ਕਹਿੰਦੇ ਹੁੰਦੇ ਸੀ ਕਤਲ ਕਦੇ ਲੁੱਕਆ ਨਹੀਂ ਰਹਿੰਦਾ ਅੱਜ ਮੂੰਹ ਚੜ੍ਹ ਬੋਲਣ ਲੱਗ ਗਿਆ
@dhillonsardar915
@dhillonsardar915 5 месяцев назад
Ki kehn veer Tera ?
@HarjotsinghgurmGurm
@HarjotsinghgurmGurm 5 месяцев назад
ਲੱਕੀ ਛਰਮ ਕਰੋ ਛਰਮ ਸਨਦੀਪ ਨੂੰ ਭਰਾ ਨਾ ਕਿਹ ਇਨ੍ਹਾਂ ਦਾ ਪਿਠੂ ਨਾ ਬਣ ਚੱਠੇ ਦਾ ਸੁੱਖੇ ਮਾਨ ਤੇ ਸੱਭੇ ਥਿਆੜਾ ਦਾ ਛਰਮ ਕਰੋ ਛਰਮ ਸਨਦੀਪ ਨੰਗਲ ਅੰਬੀਆਂ ਬਹੁਤ ਬਹੁਤ ਬਹੁਤ ਬਦੀਆਂ ਸੀ ਪਲੇਅਰ ਤੇ ਇਨਸਾਨ ਸੀ
@guessergursher962
@guessergursher962 5 месяцев назад
Name le asli katala da
@jaskarnsingh5277
@jaskarnsingh5277 5 месяцев назад
ਸੱਬਾ ਥਿਆੜਾ ਫੈਡਰੇਸ਼ਨ ਨੂੰ ਕਹੋ ਇਸ ਦੇ ਖੇਤਾਂ ਵਿਚ ਕੰਮ ਕਰਨ ਵਾਲਿਆਂ ਦੇ ਪੈਸੇ ਦੇ ਦਿਆ ਕਰੋ
@pargatdhandi1583
@pargatdhandi1583 5 месяцев назад
Ena galaa kar ke ghardee Rock de ne kabaddi cupa te apne bachaa nal weekend enjoy karo 👏
@khushwindersingh4260
@khushwindersingh4260 5 месяцев назад
Very Gud lucky Bha ji
@SandeepSingh-ue6zd
@SandeepSingh-ue6zd 5 месяцев назад
Lakh di lahnant tere te app sari umar satirod lenda reha ajj tu saaf hogea
@sonusidhu3728
@sonusidhu3728 5 месяцев назад
ਜਿਸਦਾ ਕਬੱਡੀ ਦਾ ਤੁਸੀ ਖਾਦਾ ਓਸਨੂੰ ਬਦਨਾਮ ਕਰ ਰਹੇ ਹੋ ਹੁਣ,
@krishan5440
@krishan5440 5 месяцев назад
Season karke bolde aw smjo
@Karan-i8t1r
@Karan-i8t1r 3 месяца назад
good
@jasveersign5395
@jasveersign5395 5 месяцев назад
Sandeep jinabad
@surjeetsandhu6715
@surjeetsandhu6715 5 месяцев назад
Tenu ganjya jiha hun yaad aya bolna 2 saal baad tusi hi marwaya
@SandeepSingh-ue6zd
@SandeepSingh-ue6zd 5 месяцев назад
Mike stirod le k far skde ho
@Invisible-n9b
@Invisible-n9b 5 месяцев назад
Organised kabadi tournaments cannot solve problems of Sikhism ...okkk
@PreetBains-ch1mm
@PreetBains-ch1mm 5 месяцев назад
Sandeep jindabad
@khushihari5776
@khushihari5776 5 месяцев назад
Nale Sandeep nangal ambian nu badnaam kari janda nale bhra dasi janda ja ta badnam kar ja bhra bna lai ik behri vich pair rakh do pase ni pair rakhi da veerji
@jagmohansingh4651
@jagmohansingh4651 2 месяца назад
Surjan chatta ne ki swariya kise garib player da Sandeep nangal ambiya marwa ditta ralke tuhadi federation nu koi turnament v nhi milya tan Sandeep da katal krwa dita fir sukhe bhandal da v katal kraun lagge c
@hardipsingh9450
@hardipsingh9450 5 месяцев назад
G o lucky veer g
@VeerSingh-kp3vw
@VeerSingh-kp3vw 5 месяцев назад
Bro lucky ji sandeep da katal labo
@SinghPardeep-k1h
@SinghPardeep-k1h 5 месяцев назад
Lucky Paji kave pata tahvanu kave pata 3 suter c
@MohitKumar-cb1vc
@MohitKumar-cb1vc 5 месяцев назад
Ph te pehla v jande c
@AmritSingh-er2ov
@AmritSingh-er2ov 5 месяцев назад
Saari gal chad Lucky leave test and kabbaddi on side come to point you are involved too can’t believe this FTS
@guessergursher962
@guessergursher962 5 месяцев назад
To avda test kira chagla
@tejindersingh2977
@tejindersingh2977 5 месяцев назад
Ea banda pahlo din tu jhootha ea
@KuldeepSingh-ep6mf
@KuldeepSingh-ep6mf 4 месяца назад
Surjan singh chatha is great person .. Sahi galan kuch luckey kurali diya ....
@rajveerbrar2989
@rajveerbrar2989 5 месяцев назад
wah ji wah ..tusi sab federations ne mil k players nu blame krta ..most of player gareeb ghr to ne te bht ght knwldge is sb drugs bare as oh ght parhe hoye ne ..tusi hun apdiya federation diya ladayia vich vichare playera nu na varto
@ChakSarai
@ChakSarai 5 месяцев назад
Good lucky bro❤
@rehmatjossan5970
@rehmatjossan5970 5 месяцев назад
Well done Lucky
@nicksandhu2349
@nicksandhu2349 5 месяцев назад
tu ki sewa krda kabaddi di ik rupees laya kolo
@SandeepSingh-ue6zd
@SandeepSingh-ue6zd 5 месяцев назад
Sanowar dhillon da v naam lela
@amankaushal4797
@amankaushal4797 5 месяцев назад
He is right 😢😢😢Lucky pjiiii
@GurdevRam-hu5ku
@GurdevRam-hu5ku 5 месяцев назад
Kina marji jor la lao koi ni play krda u di team ch
@guessergursher962
@guessergursher962 5 месяцев назад
Such te ghanta ਖਰੜਾ name lain da dham heni
@bhau6459
@bhau6459 5 месяцев назад
Kaatal federation
@HarjinderSingh-s4w
@HarjinderSingh-s4w 5 месяцев назад
Mai khud 3 ku saal kabadi khedi c by ji sata bht lagdiya a bond pat jandi duje din khed ni hunda sala pen waste kug na kug ta lena penda
@SukhwinderSingh-de9fz
@SukhwinderSingh-de9fz 5 месяцев назад
Ah sach ha 70 /: player nasa da dal dal ch fas gae na galt comments waloo sarm karo tath nu sarmo sach nu samjo
@faizansahi3066
@faizansahi3066 5 месяцев назад
V Good video
@lvsidhu4674
@lvsidhu4674 5 месяцев назад
Playes de pese khandi c north india poster te j 2lkh prige hunda c team nu kh dine lkh ch gll hoi c appa krla ge
@nicksandhu2349
@nicksandhu2349 5 месяцев назад
j federation wakh krli fr total player lyu gye odar
@dhillonsardar915
@dhillonsardar915 5 месяцев назад
Sabha22,Mann ne crore Rupee le k end ch khatia , e muder lai lok hora da name le rehe ne
@kulwinderbrar2537
@kulwinderbrar2537 5 месяцев назад
sandeep legend c rahuga
@Jashan041
@Jashan041 5 месяцев назад
Love u lucky 22…
@bansasingh1570
@bansasingh1570 5 месяцев назад
N r i no biantea punjabea gpe ne n r i vah jo plaj
@gurveersingh5516
@gurveersingh5516 5 месяцев назад
eve sbh bdnaam krn lgyo aa steriod sbh to zyada olympics vich vrte jande aa frk ena aa k ohna kol proper doctor hunde aa washout/pct vdia treeke nl krde aa...kabaddi ale zyadatr ght pdhe aa ohna nu knowledge haini...j kise nu kuch hlt lgda te google te search kr skde o olympic village krke jithe sare player rehnde aa othe nede sbh to zyada steriods diya shops hundiya aa te consumption v sbh to vdh aa duniya di eh study dsdi aa...baki gl steriod safe/unsafe di te gl hegi eda k pinda vich sadiya bjurg/maawa bibiya aam hi taakat da terka lwa laindiya aa oh steriod hi hunda aa ohnu deca khnde aa jehda tusi ajj players nu keh rhe k kyu use krde o...gl testosterone di aa te oh sadi body aap produce krdi aa j injection lainde v aa te performance enhancing vaaste lainde ehde ch koi vddi gl haini....j kise de injury howe koi doctor steriods hi dinde ne sadiya bohtiya normal medicine steriod hi hundiya aa ohdi simple te common example hegi aa DEXONA hr kiteyo mil jandi 6₹ da patta aa janda aa so ess krke steriods nu bohta tusi na kro vich....mai ni kehnda eh sahi aa pr eh ik part of game aa player di mehnat v dekho teeke laa k j koi takda hoya te dsdo ajjtk baki gl j tusi kehnde o steriods di te mauke wala jehnu kehnde aa oh bnd kroo jehnu Termin ya AMP khnde aa ehh do teeke bnde nu ik dum boost de dindiya aa te eh body lyi harmful aa te heart attack v ehde krke hi aunde aa...baki drug da raula aa jehda ohde te tusi kro j kuch kr skde o feem te hr koi khanda aa mostly te dekheya jawe j feem da nuksaan haini koi body nu j limit ch lyi jawe feem nl sirf blood circulation vdhdi aa jo k player nu zruri v aa...bs ena aa k faaltu ch ik dooje nl laag daat krke game da pdhr da neewa kro aapsi ranjish shd k players nu vdi future dwo te kabaddi di behtari lyi km krooo...mai nashe di hamayat ni krda hega glt aa pr tusi ik proper protocol rkho te ohde te work kroo...tramadol, methadon, addnok, prega eh sbh bnd krayi jawe kabaddi cho ehh medical painkillers ne high level diya jehdiya k psychology ale patients nu dittiya jandiya and ehna da v base feem hi aa sariya medicine da
@dildeepsingh-ze7lb
@dildeepsingh-ze7lb 5 месяцев назад
Good job
@harshdhanoa88
@harshdhanoa88 5 месяцев назад
Sire da dalla banda eh
@Harpreetsingh-H
@Harpreetsingh-H 5 месяцев назад
Jhre khidari pain killer goli v khande c ohna nu v positive krta c testa ch
@manjindersingh-ts7qh
@manjindersingh-ts7qh 5 месяцев назад
Sultan te sandeep te pale da eda e kadya se
@manmindersinghpandher6793
@manmindersinghpandher6793 5 месяцев назад
Sach lagda sab a mainu te
@vicksidhu616
@vicksidhu616 5 месяцев назад
Fir season toh pehla kyon conference kr rahe ne? Season de end te kyon nahi?😂😂
@captainsandhu5139
@captainsandhu5139 5 месяцев назад
Lucky 🐈‍⬛ booda
@LakhwinderSingh-un7ok
@LakhwinderSingh-un7ok 5 месяцев назад
Surjan chathe da njaij Munda ehe
@kamaldeepsingh2812
@kamaldeepsingh2812 5 месяцев назад
Halo nice lukki ji
@SukhwinderSingh-mc1lr
@SukhwinderSingh-mc1lr 5 месяцев назад
Katal.ta.fair.paka.tusi.kera.aa
@JaspalSingh-mz3mc
@JaspalSingh-mz3mc 5 месяцев назад
Iss vich koi shak nai k nasha bht a kabbaddi ch
@kuljeettoor4477
@kuljeettoor4477 5 месяцев назад
Sharm khalo
@captainsandhu5139
@captainsandhu5139 5 месяцев назад
Tusi sare loka de dila ch leh chuke ho
@VeerSingh-kp3vw
@VeerSingh-kp3vw 5 месяцев назад
Sab koj baad karo katal labo tusi sab ik hu ka labo
@Amnadhilwan
@Amnadhilwan 5 месяцев назад
Onu sale nu kon kehnda c jaggu bhagwanpur naal mil k mlk bna
@malaysiapunjabisingh
@malaysiapunjabisingh 5 месяцев назад
ਇਹ ਵੀ ਦੱਲਾ ਕਾਤਲ ਆ
@LakhwinderSingh-un7ok
@LakhwinderSingh-un7ok 5 месяцев назад
Teri ki deen a kabaddi nu bhrawa. Tuc kabaddi badnam krde a
@bindrimangat2352
@bindrimangat2352 5 месяцев назад
Sahi gall aa paa g
@BeantBuhllar
@BeantBuhllar 5 месяцев назад
ਕੀ ਨੌਥਰ ਵਾਲੇ ਦੱਧ ਥਤੈਆ ਡੱਰਗ ਕਰ ਦੇਆ
@BeantBuhllar
@BeantBuhllar 5 месяцев назад
ਦੱਲਾ ਪਾਲਾ ਫਰਿਆਦ ਜੋਤਾ ਇੰਦਰਜੀਤ ਦੈ ਟੈਸਟ ਕਰ
@SandeepSingh-ue6zd
@SandeepSingh-ue6zd 5 месяцев назад
Murder kis ne kita oh v ds
@vicksidhu616
@vicksidhu616 5 месяцев назад
Fudu
@vicksidhu616
@vicksidhu616 5 месяцев назад
Kara tuhanu nanga? Snover dhillon tuhadi federation da member c sandeep nangal ambian di death toh pehla, jeeda koi dur da lehna Dehna nahi c kabaddi naal, mein 2003 da toronto/Canada di kabaddi follow kar reha, ethe thak k tuhadi federation de paper ohdi head office di incorporate kita c, jadoh sandeep di death hundi aa tu c corporation di filing amend karti, ohnu bahar kad te 23 dimarino da address bhar ta...kyon Bai? Katho kadya snoverr dhillon bahar? Ohdi history sara toronto jaan de ...tu c hi krya sandeep da Katal. Jine marzi gavahi aa bharlo
@NadeemAasim
@NadeemAasim 5 месяцев назад
💕💞💕💞❤️🌹🌹🇵🇰🇵🇰
@JaspalSingh-zq5fh
@JaspalSingh-zq5fh 5 месяцев назад
Bs kro hun te jatt saan c
@GurdevRam-hu5ku
@GurdevRam-hu5ku 5 месяцев назад
Iha he na asli ina na he mrwa aw
@ranjdeol9170
@ranjdeol9170 5 месяцев назад
He leir
@agamsomal9194
@agamsomal9194 5 месяцев назад
Rpa
Далее
Китайка и Красивые Глаза😂😆
00:20
Subramanian Swamy in Aap Ki Adalat (Full Episode)
44:25