Тёмный

Maahi Di Mehfil | Episode no 8 | Harjit Harman | Maahi Sharma 

HLV STUDIOS
Подписаться 76 тыс.
Просмотров 116 тыс.
50% 1

Hitesh Lucky Verma and HLV Studios presents
" Maahi Di Mehfil " with Maahi Sharma
Episode no 8 - Harjit Harman
Conceptualised: Maahi Sharma
Written : Abhishek Narula
BGM Singer : Oye kunaal
BGM Music Director : Ranjha Yaar
Produced by : Hitesh Lucky Verma
Project Head : Rohit Soni
Maahi Sharma Manager : Manveer Singh
Logo Design and marketing by : Rednivluk
Punjab PR : Expert Media ( laddi Cheema )
Delhi PR : Danny Singh
Direction , set designing and Production : Team HLV
DOP and Edit : Gursewak Rahal and Harmandeep Singh
Special Thanks to : Team Maahi Sharma and Surinder Angural

Развлечения

Опубликовано:

 

24 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 448   
@itsMaahiSharma
@itsMaahiSharma 2 месяца назад
Kiwe lgya episode. Comment krke jaroor dsyo. Kami peshi v dasdyo ji 🙏🏻🌸
@GurdeepSingh-jw6ie
@GurdeepSingh-jw6ie 2 месяца назад
ਬਹੁਤ ਵਧੀਆ ਭੈਣ
@arunthakur5532
@arunthakur5532 2 месяца назад
Very nice 🙂🙂👍
@arunthakur5532
@arunthakur5532 2 месяца назад
Maahi ji Next interview Miss Pooja ji 😊🙏🙏
@vaneetkumar4760
@vaneetkumar4760 2 месяца назад
Mam ji bahut hi vadia ji mam babbu maan Saab da v interview karo ji
@user-mz2bi7xl2o
@user-mz2bi7xl2o 2 месяца назад
mam balkar ankhila hora naal kd aau interview
@kewalkanjlasongsofficial7813
@kewalkanjlasongsofficial7813 10 дней назад
ਬਾਈ ਅੱਧੀ ਉਮਰ ਲੰਘ ਗਈ ਤੈਨੂੰ ਸੁਣਦੇ ਸੁਣਦੇ,, ਬਹੁਤ ਪਿਆਰ ਆ ਤੇਰੇ ਨਾਲ,,ਹੁਣ ਤੈਨੂੰ ਗੀਤ ਦੇਣਾ ਇੱਕ
@gurmukhsura8333
@gurmukhsura8333 Месяц назад
ਇਹੋ ਜੇ ਸਿੰਗਰ ਪੰਜਾਬ ਤੇ ਪੰਜਾਬੀ ਬੋਲੀ ਤੇ ਪੰਜਾਬੀਅਤ ਸਾਂਭੀ ਬੈਠੇ ਆ ਦਿਲੋਂ ਸਤਿਕਾਰ ਇਹੋ ਜੀ ਸਿੰਗਰ ਵੀਰਾ ਦਾ ❤️
@HardeepKaur-ct4wb
@HardeepKaur-ct4wb 2 месяца назад
Most favourite singer ❤ ਸਾਡੇ ਨਾਭੇ ਇਲਾਕੇ ਦੀ ਸ਼ਾਨ ਏ ਵੀਰ❤❤
@simarjeetbhullar2421
@simarjeetbhullar2421 2 месяца назад
ਸਭ ਦਾ ਹਰਮਨ ਪਿਆਰਾ ਹਰਜੀਤ ਹਰਮਨ ❤❤❤
@user-gr8vu5uh3l
@user-gr8vu5uh3l 2 месяца назад
ਬਹੁਤ ਵਧੀਆ ਹਰਮਨ ਜੀ ਵਹਿਗੁਰੂ ਮੇਹਰ ਕਰੇ ਨਵਾਂ ਗੀਤ ਨੂੰ ਜਲਦੀ ਕਰੋ
@Hunterjatt79
@Hunterjatt79 2 месяца назад
ਸਿਰਾ ਗੱਲ ਬਾਤ ਜੱਟ ਦੀ। ਅੱਤ ਦਾ ਸ਼ੋਕੀਨ ਐ ਸੁਲਝਿਆ ਹੋਇਆ ਇਨਸਾਨ ਐਂ।❤❤❤❤❤❤
@y_x_rai_7108
@y_x_rai_7108 25 дней назад
ਘਾਰੇ ਐਪੀਸੋਡ ਬੁਹਤ ਬੁਹਤ ਬੁਹਤ ਵਧੀਆ ਨੇ ਜੀ ਪੂਰਾ ਆਨੰਦ ਆ ਰਿਹਾ ਜੀ
@Amrit-k10
@Amrit-k10 2 месяца назад
Mahi ਜੀ ਅੱਜ ਦਾ episode ਤਾਂ ਬੁਹਤ ਹੀ ਵਧੀਆ ਸੀ ਤੇ ਤੁਹਾਡਾ ਹਾਸਾ ਤਾਂ ਦਿਲ ਨੂੰ ਛੂ ਲੈਂਦਾ 🫶🫶🫶🔥🔥🔥👌👌🙏💗
@Bhai_Manish_insan_Kasaur
@Bhai_Manish_insan_Kasaur 29 дней назад
ਬਹੁਤ ਬਧਿਆ ਇੰਟਰਵਿਊ ਲਿਆ ਹੇਗਾ ਸਾਡੀ ਭੈਣ ਮਾਹੀ ਸ਼ਰਮਾ ਨੇ ਹਰਜੀਤ ਹਰਮਨ ਪਿਆਰੇ ਜੀ ਦਾ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ❤
@gurjeetsingh5877
@gurjeetsingh5877 2 месяца назад
ਬੜਾ ਦਿਲ ਦਾ ਸਾਫ਼ ਐ ਬਾਈ ਅੱਜ ਕੱਲ੍ਹ ਇਹੋ ਜਿਹੀਆਂ ਸ਼ਖ਼ਸੀਅਤਾ ਨਾ ਬਰਾਬਰ ਹੀ ਨੇ,,,ਇਹੋ ਜਿਹਾ ਰਿਹਾ ਬਾਈ ਓਏ,,,
@user-zl1nq2mb7r
@user-zl1nq2mb7r 9 дней назад
Love you harjeet Harman ji me bachpan to Tohanu sun reha h bhaut vadiya lgde aa tohade song aj me 24 saal da ho gya ha❤❤❤❤
@pradeepjaiswal7603
@pradeepjaiswal7603 Месяц назад
ਹਰਜੀਤ ਹਰਮਨ ਵਧੀਆ ਕਲਾਕਾਰ ਤੇ ਵਧੀਆ ਇਨਸਾਨ ਨੇ
@pardeephassanpuri3357
@pardeephassanpuri3357 2 месяца назад
ਸਦਾਬਹਾਰ ਪੰਜਾਬੀ ਗਾਇਕ
@SukhdevSingh-up7ed
@SukhdevSingh-up7ed Месяц назад
ਮਾਹੀ ਤਾਂ ਮਾਹੀ ਐ ਬਹੁਤ ਵਧੀਆ ਕੰਮ ਕਰ ਰਹੀ ਐ ਕੁੜੇ ਨਜਰ ਨਾ ਲੱਗ ਜੇ ਤੈਨੂੰ ਕਿਤੇ ਕਮਲੀ ਜੀ ਕੁੜੀ ਨਾ ਹੋਵੇ ਤਾਂ
@rehaangaming4696
@rehaangaming4696 Месяц назад
ਮੇਰੇ ਸਭ ਤੋਂ ਪਸੰਦੀਦਾ ਗਾਇਕ ਵੀਰ ਹਰਜੀਤ ਹਰਮਨ ਜਿੰਨਾ ਨੂੰ ਮੈਂ ਸਾਲਾਂ ਤੋਂ ਸੁਣਦਾ ਆ ਰਿਹਾ ਹਾਂ ਤੇ ਅੱਜ ਵੀ ਸੁਣਦਾ ਹਾਂ। ਹਜ਼ਾਰਾ ਗਾਇਕ ਸੁਣੇ ਨੇ ਪਰ ਵੀਰ ਦੀ ਆਵਾਜ਼ ਵਰਗੀ ਕੋਈ ਹੋਰ ਆਵਾਜ਼ ਨਹੀ ਲੱਗੀ । ਜਿਉਂਦਾ ਰਹਿ ਵੀਰ ਅੱਲ੍ਹਾ ਪਾਕ ਹਮੇਸ਼ਾਂ ਖ਼ੁਸ਼ ਰੱਖੇ । ਮਾਹੀ ਜੀ ਤੁਸੀ ਵੀ ਬਹੁਤ ਵਧੀਆ ਹੋ, ਤੁਹਾਡੇ ਲਈ ਵੀ ਢੇਰ ਸਾਰੀਆਂ ਦੁਆਵਾ।
@NaunihalSinghBhullar
@NaunihalSinghBhullar Месяц назад
ਹਰਜੀਤ ਹਰਮਨ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਗੀਤ ਗਾਇਕ ਬਹੁਤ ਵਧੀਆ ਗੀਤ ਗਾਉਂਦੇ ‌ਹਨ ਫ
@benipalsaab2839
@benipalsaab2839 2 месяца назад
Paragat bai di likhni baa Kamal c Harman di gayeki v Kamal c dova de Mel sone te sohaga sabat hoya par pargat bai de Jan da dukh bhut hoya waheguru ji ohna di rooh nu apne charna ch niwas den
@buntyogra8640
@buntyogra8640 Месяц назад
ਹਰਜੀਤ ਹਰਮਨ ਤੇ ਪਰਗਟ ਸਿੰਘ ਦੀ ਜੋੜੀ ਸਦਾਬਹਾਰ ਜੋੜੀ ਸੀ ਗੀਤ ਉਹ ਜੋ ਅੱਜ ਵੀ ਨਵੇਂ ਨਕੋਰ ਲੱਗਦੇ ਆ ਪਰਿਵਾਰਾਂ ਵਿੱਚ ਬੈਠ ਕੇ ਸੁਣ ਸਕਦੇ ਹਾਂ ਇਹਨਾਂ ਦੇ ਸੌਗ
@ManjinderKaur-qp4gx
@ManjinderKaur-qp4gx Месяц назад
ਮਾਹੀ ਜੀ ਤੁਸੀਂ ਬੋਲਦੇ ਬਹੁਤ ਸਹੋਣਾ ਜੀ ਹਰਜੀਤ ਹਰਮਨ ਜੀ ਦੇ ਗੀਤ ਬਹੁਤ ਵਧੀਆ ਹੁੰਦੇ ਨੇ ❤❤❤❤🤗🤗
@guntaaj
@guntaaj Месяц назад
ਮਾਹੀ ਜੀ ਨੂੰ ਅਜੇ anchoring ਦਾ ਤਜ਼ੁਰਬਾ ਥੋੜਾ ਘੱਟ ਹੈ।
@user-zv4yg5qt9n
@user-zv4yg5qt9n 2 месяца назад
Bahut ਹੀ ਸੋਹਣਾ ਐਪੀਸੋਡ ❤️
@blackrosefilms2762
@blackrosefilms2762 2 месяца назад
❤❤❤❤very nice a lajwab a Waheguru ji chrdekala ch rekhe God bless you Waheguru ji taraki bakse God bless you
@ranjitkaur-ny3qe
@ranjitkaur-ny3qe 6 дней назад
Very nice interview, harjit veer ji my favorite singer 👍👍
@amvermaverma356
@amvermaverma356 15 дней назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤very nice Harjit Harman paji ❤❤❤❤❤❤❤❤❤❤❤❤👍
@agriculturekrishifarming
@agriculturekrishifarming 2 месяца назад
Harjit Harman banda hi bohot ghaint aa..old is gold..
@judgesinghUSA
@judgesinghUSA Месяц назад
ਬਾਈ ਜੀ ਨੇ ਮੇਰੀ ਫ਼ਰਮਾਇਸ਼ ਤੇ ਗਾਣਾ ਗਾਇਆ ਸੀ ਚੱਲਦੇ ਵੇਖ ਟਰਾਲੇ 🥰
@user-vk7vp5ez9p
@user-vk7vp5ez9p 2 месяца назад
ਬਾਈ ਦੇ ਸੰਘਰਸ਼ ਨੂੰ ਨੇੜੇ ਤੋਂ ਦੇਖਿਆ। ਬਾਈ ਬਹੁਤ ਵਧੀਆ ਇਨਸਾਨ। ਸਾਡੇ ਲਈ ਕਾਲਾ ਲੋਕਾਂ ਲਈ ਹਰਮਨ
@harnetchoudhary1782
@harnetchoudhary1782 2 месяца назад
❤ ਪ੍ਰਗਟ ਸਿੰਘ ਹਰਮਨ ਹਰਜੀਤ ਬਹੁਤ ਵਧੀਆ ਗਾਣੇ ਦਿੱਤੇ ਪੰਜਾਬੀ ਇੰਡਸਟਰੀ ਨੂੰ ❤
@Nimrat86
@Nimrat86 2 месяца назад
ਬਾਈ ਦੀ ਅਲੱਗ ਈ ਕਲਾਸ ਆ ❤❤
@AmarjeetAmbu
@AmarjeetAmbu 2 дня назад
❤❤❤❤❤very nice Harjit Harman paji❤❤❤
@swarnsukhanwala
@swarnsukhanwala 2 месяца назад
ਪੇਜ਼ਰ ਹੁੰਦਾ ਸੀ ਮੈਥੋਂ ਮੇਜਰ ਲਿਖਿਆ ਗਿਆ ਜੀ ਼ਧੰਨਵਾਦ ਜੀ
@user-rp2bb1qz4m
@user-rp2bb1qz4m Месяц назад
Je jindgi rahi ikk baar joori harman noo balana aa dil dee khawaish aa❤❤
@user-rp2bb1qz4m
@user-rp2bb1qz4m Месяц назад
Saaf suthri gaykee da badshah harman God gift aa❤❤ life lambi ho❤❤
@jagdeepmaan6526
@jagdeepmaan6526 2 месяца назад
Mahi di mehfil da har ik episod bahut vadia hunda te mahi aap v bahut vadia ne
@NavBajwa-zc5ls
@NavBajwa-zc5ls Месяц назад
ਉਸਤਾਦ ਲਾਭ ਹੀਰਾ ❤
@jaggibatala153
@jaggibatala153 2 месяца назад
Maahi madmm. Amazing podcast c because harjit Harman is only one nd one is my favourite nd mahi madm so much gud perform in this vese mein reality based upr ik ik gal properly sunya nd amazinattion kita . Thnks so much team of mahi gill
@RespectFarmerTv
@RespectFarmerTv 2 месяца назад
ਬਹੁਤ ਚੰਗਾ ਲੱਗਾ ਸੁਣ ਕੇ❤❤
@JASSAPunjabiRapper
@JASSAPunjabiRapper 2 месяца назад
boht wadiya lageya program.. ghaint banda harman bai ji 🖤
@manjitgrewal65
@manjitgrewal65 9 дней назад
Harjit Harman is great person bhut vadya singer ha proud of you
@rakeshdhiman9797
@rakeshdhiman9797 2 месяца назад
Bhut vadhiya lga 🎉🎉🎉🎉 mahi ji harman ji nal 🎉🎉🎉🎉❤❤❤
@HappyPunjab1
@HappyPunjab1 2 месяца назад
ਹਰਜੀਤ ਹਰਮਨ ਬਹੁਤ ਹੀ ਸੁਲਝਿਆ ਹੋਇਆ ਸਿੰਗਰ ਤੇ ਇਨਸਾਨ ਏ, ਜਿੰਨੇ ਵੀ ਹਰਮਨ ਭਾਜੀ ਦੇ ਗੀਤ ਆਏ ਸੁਪਰ ਡੁਪਰ ਹਿੱਟ ਹਨ, ਤੇ ਅਸੀਂ ਹਰਮਨ ਭਾਜੀ ਨੂੰ ਬਹੁਤ ਪਿਆਰ ਕਰਦੇ ਹਾਂ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ,
@newindiaphotographybaljeet5408
@newindiaphotographybaljeet5408 2 месяца назад
So nice harman veere Waheguru g. Mher karn veer. Te
@bhupindergaddu4562
@bhupindergaddu4562 Месяц назад
Such a beautiful interview ❤❤❤❤❤❤❤❤ love Harjit Harman nature ❤❤❤❤❤❤
@mdjnagal676
@mdjnagal676 2 месяца назад
Dilshaad akhtar ji di yaad taji krati akhan nam ho gayia 🙏🙏❤️🇦🇪
@japnoorkaur1313
@japnoorkaur1313 2 месяца назад
Bhut vdiya god bless you mahi ji
@khurramawan1484
@khurramawan1484 Месяц назад
Love from pakistan...thanks for giving chance to meet so many celebrities
@JaspalSingh-br6cl
@JaspalSingh-br6cl 2 месяца назад
Harjit paji so nice person Dil khush ho gaya interview dekh ke 🙏🙏🌹🌹👍👌👌🕺🕺🕺🕺🎊🎉🎉
@abhijot4153
@abhijot4153 12 дней назад
Bht sona episode 👌👌
@KashmirSingh-vh1gu
@KashmirSingh-vh1gu День назад
Bao perfect study of harjit harman
@user-od1ev7ll4j
@user-od1ev7ll4j 2 месяца назад
101% very good HARMAN sir god bless you ❤
@ramitkumar6078
@ramitkumar6078 2 месяца назад
Harjeet Harman ji my favourite singer
@Baimaan961
@Baimaan961 2 месяца назад
ਸਤਿ ਸ੍ਰੀ ਅਕਾਲ mahi ji... babu maan saab nu bulao mehfil ਚ plzzzz❤
@faysaljutt5505
@faysaljutt5505 2 месяца назад
Me apki episode kia bht intizaar kia ❤❤
@hiddenknowledge6508
@hiddenknowledge6508 2 месяца назад
Thank u mahi ji heera bnda❤️aya ajj
@simarhanda2519
@simarhanda2519 2 месяца назад
Jis wele kanku nu pehla pani launde jatt……❤
@Karmjitkaur-gk1xq
@Karmjitkaur-gk1xq Месяц назад
ਸਾਡੇ ਪੰਜਾਬ ਦੇ ਰੰਗ ਮੰਚ ਦੀ ਸ਼ਾਨ ਹਰਜੀਤ ਹਰਮਨ ਵੀਰ ❤❤❤❤👌
@LakhwinderSingh-xb4id
@LakhwinderSingh-xb4id Месяц назад
ਸਦਾਬਹਾਰ ਕਲਾਕਾਰ ਹਨ ਹਰਜੀਤ ਹਰਮਨ,ਪਰਗਟ ਸਿੰਘ ਜੀ ਦਾ ਹਰ ਇੱਕ ਗੀਤ ਦਿਲ ਦੀਆਂ ਗਹਿਰਾਈਆਂ ਤੱਕ ਛੂਹ ਜਾਣ ਵਾਲਾ ਹੈ।
@jaswinderkaur7254
@jaswinderkaur7254 Месяц назад
Sariaa Mefil de. Klakar vicho sb to sohni. Mefil ch Harjit Harman ji da sb sohna tarika gl krn da lgya
@GursewakSingh-jf3ol
@GursewakSingh-jf3ol Месяц назад
ਹੀਰਾ ਬੰਦਾ ਹਰਮਨ ਬਾਈ🙏
@Riya_0024
@Riya_0024 2 месяца назад
Harjit ji boht hii vdia lgga tahanu sun k
@manjitgrewal65
@manjitgrewal65 8 дней назад
Harjit Harman is great person proud of you
@VirkaProductions
@VirkaProductions 2 месяца назад
Show dekhde dekhde Chaa 2 wari pee lyi ea. Nice show ever..
@JagtarSingh-bd8dr
@JagtarSingh-bd8dr 25 дней назад
ਉਡੀਕਾਂ ਤੇ maye bhut ਹਿੱਟ reha
@bhraratsingh6100
@bhraratsingh6100 2 месяца назад
V v nice ji harjeet Harman de aawaj bhut Soni aa ❤❤❤❤❤❤❤❤❤❤❤❤❤❤❤❤❤❤❤
@goodyk9923
@goodyk9923 Месяц назад
ਬਹੁਤ ਪਿਆਰਾ ਹਰਮਨ ਪਿਆਰਾ ਸਿੰਗਰ ਨੰਬਰ ਵਨ ਟੋਪ ਸਿੰਗਰ ਵਾਹਿਗੁਰੂ ਮਿਹਰ ਰਖੇ ਵੀਰ ਤੇ
@Manpreetnyk
@Manpreetnyk 2 месяца назад
Harjeet Harman ji bhut vadiya person ne & Rinki sharma simlecity is God 🎁 gift
@davinderhara6276
@davinderhara6276 2 месяца назад
Mahi te Harman 2nu da dasi pan att ha gbu everytime newyork usa 🇺🇸 💖 💓 💛 💗 💕 🇺🇸 💖 💓 💛 💗 💕 🇺🇸 💖 💓 tu tu
@davinderhara6276
@davinderhara6276 2 месяца назад
Tks
@y_x_rai_7108
@y_x_rai_7108 25 дней назад
ਮਾਹੀ ਜੀ ਇਕ ਇੰਟਰਵਿਊ ਪੰਜਾਬੀ ਗਾਇਕ ਗੋਰਾ ਚੱਕ ਵਾਲਾ ਜੀ ਦੇ ਨਾਲ ਜਰੂਰ ਕਰੋ ਜੀ
@user-zy3bh3bs7k
@user-zy3bh3bs7k 2 месяца назад
BEST INTERVIEW , GOD BLESS YOU BOTH .
@sunnysandhuworld
@sunnysandhuworld 2 месяца назад
Mahi Ji PPS Nabha Bahut takkra school aae ji.Jwaak duro duro uthay padan aundey nay 🙏🏼🙂
@HarpreetSingh-ro3lk
@HarpreetSingh-ro3lk 2 месяца назад
ਬਹੁਤ ਸਾਊ ਬੰਦਾ ਹਰਮਨ ਵੀਰ
@navpreetkailay2250
@navpreetkailay2250 2 месяца назад
Down to earth koi show off ni salute to sir forever harjeet harman sir 🫶🪬
@parmmsingh
@parmmsingh 2 месяца назад
43:26 pargat singh la gya ghr nu ਸਿਰਾ ਗੱਲ-ਬਾਤ ਯਾਰ ਕਹਿੰਦੇ ਹੁੰਦੇ ਨੀਤਾਂ ਨੂੰ ਮੁਰਾਦਾਂ ਸਾਚੀ ਜੇ ਇਹ ਦਲੋਂ ਸਾਫ ਸੀ ਤੇ ajj iss mukaam te paunche ne ਕੋਈ attitude hai e naie ਇਹਨਾਂ ਬੰਦਿਆ salute a harjit harman ji nu naie ehh gll ਲੁਕੋ ਵੀ ਸੱਕਦੇ ਸੀ ❤
@pbking999
@pbking999 2 месяца назад
Thanku so much mam Harman ji nu bulon lyi
@user-fu7rq5he5x
@user-fu7rq5he5x 2 месяца назад
ਬਹੁਤ ਵਧੀਆ ਕਲਾਕਾਰਾਂ ਨਾਲ ਮਿਲਾ ਰਹੇ ਹੋ ਤੁਸੀਂ ਮਾਹੀ ਜੀ।
@raghubirsingh6195
@raghubirsingh6195 2 месяца назад
ਬਹੁਤ ਹੀ ਦਿੱਲ ਸਾਫ ਵੀਰ ਜੀ
@swarnjitkaur8193
@swarnjitkaur8193 7 дней назад
I’m big fan of Harman ji ❤
@HappyPunjab1
@HappyPunjab1 2 месяца назад
ਮਾਹੀ ਜੀ ਤੁਸੀਂ ਪਲੀਜ਼ ਕਨਵਰ ਗਰੇਵਾਲ ਜੀ ਨੂੰ ਵੀ ਬੁਲਾਓ ਪਲੀਜ, ਉਹਨਾਂ ਤੋਂ ਤੁਹਾਨੂੰ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ
@princebrar2933
@princebrar2933 2 месяца назад
Sanu tuhada har program bahut changa lgda mahi very very nice ❤❤❤❤❤❤
@gagansandhu.official_
@gagansandhu.official_ 2 месяца назад
Bhut Sohna dil jeet leya maahi ji Harjit Harman ji naal interview ne Saanu Roz wait rehndi nxt episode di
@GUR922
@GUR922 2 месяца назад
My favourite singer 22 with always hit song
@ginnibhullar1488
@ginnibhullar1488 13 дней назад
ਇਹ ਹੁੰਦਾ down to earth banda appa hrek nu keh dinne aa
@NavBajwa-zc5ls
@NavBajwa-zc5ls Месяц назад
Im waiting the episode
@caraddglisten3365
@caraddglisten3365 Месяц назад
Mahi g senior artist nu invite krde bahut hi vadia gl hai ❤❤
@ManpreetSingh-es6ft
@ManpreetSingh-es6ft 2 месяца назад
Harjit harman ❤️
@sodhirana1829
@sodhirana1829 2 месяца назад
ਰੱਬ ਤੁਹਾਨੂੰ ਲੰਬੀ ਉਮਰ ਦੇਵੇ, ਤੁਸੀਂ ਸਾਡੇ ਵੀਰ ਦੀ ਇੰਟਰਵਿਊ ਕਰ ਰਹੇ ਹੋ?
@SandeepKaur-kt6hm
@SandeepKaur-kt6hm 2 месяца назад
Sat Sri akaal HLV and Mahi g Please bubu maan sir g naal or parveen ਭਾਲਟਾ g naal interview karo please
@jatindersidhu6301
@jatindersidhu6301 2 месяца назад
Awaj bht sohni aa Harjit Harman di Good songs aa singer v good
@BalwinderKaur-qv3xs
@BalwinderKaur-qv3xs Месяц назад
Harjeet Harman Ji de Bohot Vdiya gaane ne ❤️
@maninderpalsingh181
@maninderpalsingh181 2 месяца назад
Hindi + punjabi gaana vhut sohna aa , complete kro harman bhaji eh song
@baldevsinghgill6557
@baldevsinghgill6557 22 дня назад
ਜੁੱਗ ਜੁੱਗ ਜੀਉ ਮਾਹੀ
@GuriSingh-jz3nw
@GuriSingh-jz3nw 2 месяца назад
Bhai ji boht down to earth a mein airport tay milya c chandhigarh
@HARJEETSINGH-pu6vd
@HARJEETSINGH-pu6vd 2 месяца назад
Sat shri akal , waheguru sukh rakhey sarey wastey. Tusi bahut wadiya interview kardey ho. I am a big fan of you. Please take interview if satej pannu. He is a unique photographer. He is unique and decent. Thanks with regards Harjeet from Haridwar.
@harmanjassi8014
@harmanjassi8014 2 месяца назад
Harjit Harman ji plzz dubara songg suru kruu jii plzz ❤
@user-rp2bb1qz4m
@user-rp2bb1qz4m Месяц назад
Gallan sachian karda aa te hai v sacha aa 🎤🎤🎤🎤🎤❤
@amanbrar273
@amanbrar273 28 дней назад
ਬੀਬਾ ਜੀ ਮੇਹਨਤ ਦੀ ਲੋੜ ਐ
@RajDes-wd1ri
@RajDes-wd1ri 2 месяца назад
Great singer harjeet Harman ❤
@jobanjeetsinghsidhu
@jobanjeetsinghsidhu 14 дней назад
Harjeet Harman ❤️❤️
@user-fu7rq5he5x
@user-fu7rq5he5x 2 месяца назад
ਬੱਬੂ ਮਾਨ ਜੀ ਨਾਲ ਮੁਲਾਕਾਤ ਵੀ ਕਰਵਾਓ ਮਾਹੀ ਜੀ
Далее
Maahi Di Mehfil | Episode no 17 - Balraj | Maahi Sharma
1:16:55
#kikakim
00:31
Просмотров 11 млн
Meninas na academia
00:11
Просмотров 1,6 млн
Maahi Di Mehfil | Episode no 7- Jelly | Maahi Sharma
59:57
Chinese kung fu ||#shorts
1:00
Просмотров 34 млн
Stay on your way 🛤️✨
0:34
Просмотров 22 млн