Тёмный
No video :(

Maharaja Ranjit Singh Family | Wife | Son | History | Punjab Siyan | Sikh History 

Punjab Siyan
Подписаться 416 тыс.
Просмотров 350 тыс.
50% 1

Mahraja ranjit singh family
how many wives maharaja ranjit singh had
marriage of mahraja ranjit singh
some histirans said maharaja ranjit singh has 20 wifes out of which 13 were sikh, 5 hindu and 2 muslim wives
according t khushwant singh
maharaja daleep singh wrote in his personal diary that out of 46 wives of my father im son of one of the wife of ranjit singh
daleep singh was son of rani jind kaur known as mahrani jinda or maharani jind kaur
maharaja ranjit singh first wife mehtab kaur
maharaja ranjit singh first child and eldest son kharak singh
maharaja ranjit singh second wife datar kaur
maharaja ranjit singh third wife ?
maharaja ranjit singh dya kaur
maharaja ranjit singhfifth wife jind kaur
maharaja daleep singh family
maharaja daleep singh wife
maharaja daleep singh son
maharaja daleep singh children
maharaja daleep singh had 8 childs 4 boy and 4 girls
princess bamba sophia jind kaur was popular amonst them
punjab siyan maharaja ranjit singh
punjab siyan channel is here to educate the youth about the rich sikh history and history of punjab
sikh empire series is coming soon on punjab siyan

Опубликовано:

 

26 окт 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 692   
@BhupinderSingh-dj1em
@BhupinderSingh-dj1em 9 месяцев назад
ਭਾਈ ਸਾਹਿਬ ਹਿਸਟਰੀ ਤੇ ਏਨੀ ਮੇਹਨਤ ਕੀਤੀ ਤੁਸਾਂ ਸਲਾਮ ਆ ਜਿਊਂਦਾ ਵਸਦਾ ਰਹਿ।
@bhupinderbatth9775
@bhupinderbatth9775 6 месяцев назад
ਮੈਂ ਯਮੁਨਾ ਨਗਰ ਹਰਿਆਣਾ ਤੋਂ ਭੁਪਿੰਦਰ ਸਿੰਘ ਬਾਠ ਹਾਂ। ਵਾਹਿਗੁਰੂ ਤੁਹਾਡੇ ਵਰਗੇ ਵੀਰਾਂ ਤੇ ਮਿਹਰ ਕਰੇ ਤੇ ਤੁਸੀਂ ਸਿੱਖ ਕੌਮ ਦੀ ਸੇਵਾ ਕਰਦੇ ਰਹੋ।
@baldevsinghhans1989
@baldevsinghhans1989 8 месяцев назад
ਸਤਿ ਸ੍ਰੀ ਅਕਾਲ ਜੀ ਮੈਂ ਬਲਦੇਵ ਸਿੰਘ ਅੰਮ੍ਰਿਤਸਰ ਤੋ ਆਪ ਨੇ ਜੋ ਮਾਹਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਦੇ ਇਤਹਾਸ ਬਾਰੇ ਜਾਣਕਾਰੀ ਦਿੱਤੀ ਇਹ ਬਹੁਤ ਹੀ ਚੰਗਾ ਉਪਰਾਲਾ ਹੈ ।
@inderdeepsingh8646
@inderdeepsingh8646 9 месяцев назад
ਇਸ ਇਤਿਹਾਸ ਤੋਂ ਸਪਸ਼ਟ ਲਗਦਾ ਹੈ ਕਿ ਇਹ ਸਭ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਬਚਨਾਂ ਕਰਕੇ ਹੋਇਆ ਜੋ ਉਹਨਾਂ ਨੇ ਅੰਤਿਮ ਸਮੇਂ ਨੰਦੇੜ ਸਾਹਿਬ ਵਿਖੇ ਕੀਤੇ ਸਨ ਕਿ ਜੋ ਵੀ ਇਨਸਾਨ ਉਹਨਾਂ ਦੀ ਯਾਦ ਵਿੱਚ ਕੋਈ ਯਾਦਗਾਰ ਬਣਾਏਗਾ ਉਸਦੀ ਸਾਰੀ ਕੁਲ ਦਾ ਨਾਸ਼ ਹੋ ਜਾਵੇਗਾ। ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਇਥੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰੇ ਦੀ ਸੇਵਾ ਕਰਵਾਉਣ ਲੱਗੇ ਤਦ ਉਹਨਾਂ ਨੂੰ ਵੀ ਗੁਰੂ ਸਾਹਿਬ ਦੇ ਬਚਨਾਂ ਬਾਰੇ ਦਸਿਆ ਗਿਆ। ਪਰ ਮਹਾਰਾਜਾ ਰਣਜੀਤ ਸਿੰਘ ਨੇ ਇਹ ਕਹਿ ਕੇ ਗੁਰਦੁਆਰੇ ਦੀ ਸੇਵਾ ਆਰੰਭ ਕੀਤੀ ਕਿ ਭਾਵੇਂ ਮੇਰੀ ਕੁਲ ਦਾ ਨਾਸ਼ ਵੀ ਕਿਉਂ ਨਾ ਹੋ ਜਾਵੇ ਮੈਂ ਆਪਣੇ ਗੁਰੂ ਦੀ ਯਾਦਗਾਰ ਜ਼ਰੂਰ ਬਣਾਵਾਂਗਾ। ਇਸ ਤਰ੍ਹਾਂ ਉਹ ਗੁਰੂ ਸਾਹਿਬ ਦੇ ਇੰਨੇ ਕਰੜੇ ਬਚਨਾਂ ਦੇ ਬਾਵਜੂਦ ਗੁਰੂ ਸਾਹਿਬ ਦੀ ਯਾਦਗਾਰ ਬਣਾ ਕੇ ਖੁਦ ਸਦਾ ਲਈ ਅਮਰ ਹੋ ਗਿਆ ਅਤੇ ਗੁਰੂ ਦੀਆਂ ਖੁਸ਼ੀਆਂ ਵੀ ਲਈਆਂ। ਪਰ ਗੁਰੂ ਸਾਹਿਬ ਜੀ ਦੇ ਬਚਨ ਅਟੱਲ ਸਨ ਇਸ ਕਰਕੇ ਉਹ ਸੱਚ ਹੋਏ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਾਰੀ ਕੁਲ ਦਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਨਾਸ਼ ਹੋ ਗਿਆ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਦੇ ਬਚਨਾਂ ਨੂੰ ਵੀ ਸਵੀਕਾਰ ਕੀਤਾ ਅਤੇ ਆਪਣੀ ਸੇਵਾ ਵੀ ਗੁਰੂ ਜੀ ਤੋਂ ਪਰਵਾਣ ਕਰਵਾਈ।
@jasbirsingh-kj9ql
@jasbirsingh-kj9ql 8 месяцев назад
So many women’s…..😢
@ADVManmohanSingh
@ADVManmohanSingh 4 месяца назад
Guru Gobind Singh Ji Maharaj has showered his blessings upon Maharaja Ranjit Singh . How? In 2020 the History Team of BBC has declared Maharaja Ranjit Singh to be the Greatest Leader of All Times. The Maharaja needs to be addressed as Ranjit Singh The Greatest. We at present know Alexander the Great, Ashoka the Great, Akbar the Great, Catherine the Great, but Ranjit Singh the Greatest is still unknown even by Sikhs. Indeed strange!
@JaswinderSingh-ge9ne
@JaswinderSingh-ge9ne 4 месяца назад
💯 right ji
@jaskiratsingh4043
@jaskiratsingh4043 9 месяцев назад
ਬਹੁਤ ਵਧੀਆ ਰਿਸਰਚ ਕਰ ਰਹੇ ਹੋ ਆਪ ਜੀ। ਪਰਮਾਤਮਾ ਮੇਹਰ ਬਣਾਈ ਰੱਖੇ।
@gurjinderguron
@gurjinderguron 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਹੀ ਵਧੀਆ ਢੰਗ ਨਾਲ ਇਤਿਹਾਸ ਦਸਦੇ ਹੋ ਵੀਰ ਜੀ ਮੈ ਰਵਿੰਦਰ ਸਿੰਘ ਗੁਰੋ ਭਰਥਲਾ ਸਮਰਾਲਾ ਧੰਨਵਾਦ ਜੀ ❤
@rajinderaustria7819
@rajinderaustria7819 4 месяца назад
ਭਾਜੀ ਤੁਹਾਡੇ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਨੂੰ ਪਤਾ ਹੀ ਹੈ ਅੱਜ-ਕੱਲ੍ਹ ਪੜ੍ਹਣ ਦਾ ਰੁਝਾਨ ਤਾਂ ਤਕਰੀਬਨ ਬਹੁਤ ਹੀ ਜਿਆਦਾ ਘੱਟ ਹੈ। ਬਾਕੀ 100% ਸੱਚ ਬੋਲਣਾ ਤਾਂ ਬਹੁਤ ਮੁਸ਼ਕਲ ਹੈ ਕਿੳਂਕਿ ਸਾਡੇ ਬੇਸਮਝ ਲੋਕ ਸੱਚ ਬੋਲਣ ਵਾਲੇ ਦੇ ਖਿਲਾਫ ਹੋ ਜਾਂਦੇ ਹਨ। RAJINDER SINGH AUSTRIA (VIENNA)
@p.d.starhafsuhawasahabwale8373
@p.d.starhafsuhawasahabwale8373 Месяц назад
U r wright Dear brother 🙏🙏 eh kouda sach h Ji k sach bolan waleya di koum de jhuthe bande kadar nhi karde Ji 🤔,eh dukhdayak h Ji 🙏 waheguru sadiya committeeya nu babeya nu sumatt bakhse Ji 🙏🙏
@savjitsingh8947
@savjitsingh8947 9 месяцев назад
ਵੀਰ ਬਹੁਤ ਇਤਿਹਾਸਕ ਜਾਣਕਾਰੀ ❤
@knowlittle65
@knowlittle65 5 месяцев назад
ਬਹੁਤ ਵਾਧੂ ਜਾਣਕਾਰੀ ਹੈ ਜੀ । ਮੈਂ U K ਤੋਂ ਆਪ ਜੀ ਦੀ ਵੀਡਿਉ ਸੁਣੀ ।
@kamboj_farming
@kamboj_farming 6 месяцев назад
ਸਿੰਘ ਸਾਬ। ਤੁੱਹਾਡੀਆ ਗੱਲਾਂ ਸੁਣਕੇ ਏਮੇ ਲਗਦਾ ਜਿਮੇਂ ਕਲ। ਦੀਆਂ। ਗੱਲਾਂ ਹੋਣ ਵਾਈ ਮੇਰਾ ਪਿੰਡ ਕੁੱਦਨੀ ਤਹਿ'__ਮੂਣਕ ਜ਼ਿਲਾ ਸੰਗਰੂਰ 🙏🙏
@shinderpal8001
@shinderpal8001 8 месяцев назад
ਬਠਿੰਡਾ ,ਬਹੁਤ ਵਧੀਆ ਜਾਣਕਾਰੀ, ਵੀਰ, ਇਤਨਾ ਪਹਿਲਾਂ ਕਿਤੇ ਨਹੀਂ ਪੜ੍ਹਿਆ,
@RubyPrity
@RubyPrity 9 месяцев назад
I like your videos very much they are very interested and we came to know about our sikh history in the very elaborate way and I am from California USA keep it up please we appreciate your collaboration
@user-sj7uz4vs3d
@user-sj7uz4vs3d 3 месяца назад
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ
@gurindersingh498
@gurindersingh498 9 месяцев назад
Bhot Bhot Shukriya...Me eh video hi lbdaa si, me youtube te kinniya hi videos dheki but thodi eh video bakiyaan naalo bhot vdia eh....Thank you ji...👍👍💗💗
@amarjeetgill5816
@amarjeetgill5816 9 месяцев назад
If true history should be no difference
@narindersinghvirk5283
@narindersinghvirk5283 4 месяца назад
ਮਹਾਰਾਜਾ ਰਣਜੀਤ ਸਿੰਘ ਬਾਰੇ ਵਧੀਆ ਜਾਣਕਾਰੀ ਦਿੱਤੀ। ਧੰਨਵਾਦ ਜਗਾਧਰੀ
@gagandeepbrar1506
@gagandeepbrar1506 9 месяцев назад
Waheguru ji Ka khalsa shri waheguru ji ki fateh 🚩🙏🏻thodiyea videos baut vdia hundiyea ne te mai bda kuj jan reba aa sikh ithaas bare. Mai canada too thodiyea videos dekhda aa 🙏🏻
@paramvirsingh1178
@paramvirsingh1178 4 месяца назад
ਬਹੁਤ ਵਧੀਆ ਢੰਗ ਨਾਲ ਜਾਣ ਪਛਾਣ ਕਰਵਾਉਣ ਲਈ ਧੰਨਵਾਦ ਜੀ.
@gurcharansinghgill8093
@gurcharansinghgill8093 3 месяца назад
ਵਾਹਿਗੁਰੂ ਜੀ ।। ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ । ਗੁਰਬਾਣੀ ਦਾ ਉਪਦੇਸ਼ ਹੈ ਜੀ ਕਿ ਕੁਦਰਤ ਨੇਕੀਆਂ ਕੁਦਰਤ ਬਦੀਆ ਕੁਦਰਤ ਸਭ ਸੰਸਾਰ ।।।। ਸੋ ਜਿਹੜਾ ਵੀ ਕੁਦਰਤ ਦਾ ਭਾਣਾ ਹੈ ਕੋਈ ਮੇਟ ਨਹੀਂ ਸਕਦਾ ਹੈ ਜੀ ।।।।
@preetbhajaulijhajj6153
@preetbhajaulijhajj6153 4 месяца назад
ਮੇਰਾ ਪਿੰਡ ਭਜੌਲੀ ਜ਼ਿਲ੍ਹਾ ਮੋਹਾਲੀ ਗੁਰਪ੍ਰੀਤ ਸਿੰਘ ਹਾਂ ਤੇ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ ਜੀ ਜਾਣਕਾਰੀ ਦੇਣ ਵਾਸਤੇ ❤❤❤❤❤
@ranjeetsingh3033
@ranjeetsingh3033 4 месяца назад
ਮੈ ਰਣਜੀਤ ਸਿੰਘ ਤੇ ਸੁਖਚੈਣ ਸਿਘ ਪਟੀਆਲਾ ਤੋ ❤
@user-hf3lt3rv1b
@user-hf3lt3rv1b 4 месяца назад
Tuhadi sari videos mai dekhdi ha sir boht deeply info mildi hai sanu sikh history bare boht sohna kamm kr rhe o Rupinder kaur from patiala
@g2motivationgorusawna609
@g2motivationgorusawna609 9 месяцев назад
ਵਾਹਿਗੁਰੂ ਜੀ। 🙏🙏🙏 ਸਿਰਫ਼ ਮੇਰੇ ਵਾਂਗ ਕਮੈਂਟ ਕਰਨ ਨਾਲ ਕੁਝ ਨਹੀਂ ਹੋਣਾ। ਮਾਂ ਪਿਓ ਆਪਣੇ ਬੱਚਿਆਂ ਨੂੰ ਪੰਜਾਬ ਦਾ ਇਤਿਹਾਸ ਪੜਾਉਣ। ਕਿ ਕਿਵੇਂ ਸਿੱੱਖ ਯੋਧੇ ਦੁਸ਼ਮਣਾਂ ਦਾ ਟਾਕਰਾ ਕਰਦੇ ਸੀ। ਕਦੇ ਹਾਰ ਨਹੀਂ ਸਨ ਮੰਨਦੇ।
@surjeetsinghbawa1582
@surjeetsinghbawa1582 9 месяцев назад
Thank you 🙏🏼 veer ji You doing great job thank you. Just one request can you make video about Baba Deep Singh Ji
@harpalkaur5566
@harpalkaur5566 4 месяца назад
Put bahut vadia story ha I am from usa
@GURPREETSINGH-io2hv
@GURPREETSINGH-io2hv 9 месяцев назад
Thank you Bhai jee this Information, Satnam Sri waheguru.
@khela92
@khela92 9 месяцев назад
Very good 👍 Sir Moga Punjab ਤੋਂ
@parmjitkaur2212
@parmjitkaur2212 9 месяцев назад
I love your videos and watching from New Zealand ,waheguru ji bless you 🙏
@kulwindersingh-vm4rc
@kulwindersingh-vm4rc 9 месяцев назад
Tuci dekhde de oo veer diyan videos
@JOGINDERSINGH-wz8hz
@JOGINDERSINGH-wz8hz 9 месяцев назад
You are doing admirable service in natural tone. Joginder Singh from Brampton Canada.
@swarnjeetkaur2241
@swarnjeetkaur2241 9 месяцев назад
Veer ji bilaspur fatehgarh sahib ton, enni knowledge mildi aa videos dekh k, sun k, bs dhanvaad krn lyi shabad hi nhi mere kol thank you, thank you🙏🙏
@preetzsingh8783
@preetzsingh8783 9 месяцев назад
Love from Philippines... Veere video roj paya kro
@jeenuathwal4386
@jeenuathwal4386 9 месяцев назад
from canada waheguru ji🙏 veer ji tuhadiya video to bhut kj sikh ethayas vare pta lga🙏
@narendrapalsinghsethi9568
@narendrapalsinghsethi9568 8 месяцев назад
Very nice video. 👌🏼👍🏼❤️❤️ Please also make a video on Maharajah saab’s life story.
@mrsinghk2328
@mrsinghk2328 2 месяца назад
sheharrr - Harrow, UK..bahut vadhiyaa explanation paaji
@babbusingh7659
@babbusingh7659 9 месяцев назад
Or thanks Jo tusi sada lyi new new history la ka una aaa thanks sir ji so much ❤❤❤
@KaranDeep-sn1oc
@KaranDeep-sn1oc 9 месяцев назад
ਵੀਰ ਜੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਵਾਰ ਬਾਰੇ ਬਹੁਤ ਵਧਿਆ ਦੱਸਿਆ ਧੰਨਵਾਦ 🙏🙏ਪਰ ਤੁਸੀਂ ਹਰੀ ਸਿੰਘ ਨਲੂਆ ਜੀ ਦੇ ਪਰਿਵਾਰ ਬਾਰੇ ਨਹੀਂ ਦੱਸ ਰਹੇ, ਕੀ ਬਣਿਆ ਉਨ੍ਹਾਂ ਦੇ ਵਾਰਸਾ ਨਾਲ, ਤੁਸੀਂ ਬੋਲਿਆ ਸੀ Part 2ਬਨਾਵਾ ਗੇ
@deepgaming2890
@deepgaming2890 9 месяцев назад
Bilkul sahi gl ji
@karandairyfarmingkarandair1579
@karandairyfarmingkarandair1579 9 месяцев назад
Sardar hari singh nalwa ji di family bilkul thik aa te ona di 7 pidi Chal rahi aa te oh sare te kuj k family Punjab te kuj Delhi rah rahe ne
@user-re3nw2nh8t
@user-re3nw2nh8t 9 месяцев назад
kulwantkourwokarnailsinghvpoNall and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi
@user-re3nw2nh8t
@user-re3nw2nh8t 9 месяцев назад
NaseebkourwopiarasinghsoBudhanwoBhagsinghsoPunjabsinghvpoNall and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot
@baggasingh9234
@baggasingh9234 9 месяцев назад
ਵੀਰ ਜੀ ਇਤਿਹਾਸ ਦੀਆਂ ਘਟਨਾਵਾਂ ਅਤੇ ਜਾਨਕਾਰੀਆ ਦੱਸਣ ਲਈ ਤੁਹਾਡਾ ਧੰਨਵਾਦ ਜੀ,,
@charankamal5860
@charankamal5860 2 месяца назад
Bahut dhanwad sir sanu sikh itihaas bare eni jankari diti bahut bahut dhanwad eda dia videos hor le k ao Am from Amritsar
@beaconsharman7159
@beaconsharman7159 8 месяцев назад
I was in relationship with one lady in london, she use to bost about her lineage to Ranjit singh, she use to look mix with Indian and British. it was fun.
@Dreamy._.Designs
@Dreamy._.Designs 9 месяцев назад
Boht vadia smjaya tuc sir 😊... from Patiala Punjab 😊🌸
@paramjitbishanpal1200
@paramjitbishanpal1200 5 месяцев назад
Thank u lot tisi jo we dasseya 🙏🙏🙏🙏🙏🙏🙏
@user-fv3mh4yd9k
@user-fv3mh4yd9k 8 месяцев назад
ਬਹੁਤ-ਬਹੁਤ ਧੰਨਵਾਦ ਜਾਣਕਾਰੀ ਦੇਣ ਲਈ।
@tksandhu6190
@tksandhu6190 3 месяца назад
Tejinder Kaur from pandher Kheri near Siahar .I listen your every episode. Thanks for your efforts to collect and share our history 🙏🙏🙏
@gopipannu9976
@gopipannu9976 3 месяца назад
veer ji asi italy tu a tuhadi vedio bhut vadiya lagdiya ne thnx alot
@jindasaini2133
@jindasaini2133 Месяц назад
ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਤੋਂ ਹਾਂ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਇਤਿਹਾਸ ਨੂੰ ਸਹੀ ਤੇ ਸਪਸ਼ਟ ਤਰੀਕੇ ਨਾਲ ਪੇਸ਼ ਕਰਨ ਦਾ
@amankaursa
@amankaursa 9 месяцев назад
Thanks for Very informative video
@lifelessons069
@lifelessons069 9 месяцев назад
Bahut vadya Uprala ji
@JASVINDERSINGH-mv2wy
@JASVINDERSINGH-mv2wy 4 месяца назад
From Delhi jasvinder singh 🙏 waheguru ji ka Khalsa waheguru ji ki Fateh
@ranjitvirk372
@ranjitvirk372 9 месяцев назад
ਏਨੇ ਜ਼ਿਆਦਾ ਵਿਆਹਾਂ ਵਿੱਚੋਂ ਲੜਕੀ ਕੋਈ ਨਾ ਪੈਦਾ ਹੋਈ ???
@inderjitbajwa659
@inderjitbajwa659 9 месяцев назад
Thanks, very informative, watching in USA
@harnekmonon4496
@harnekmonon4496 8 месяцев назад
Excellent programme, the real Sikh history.
@nobelbhasin
@nobelbhasin Месяц назад
Please share the link to video talking about the other descendants of Raja Ranjit singh ji. 🙏 Bahut abhar video banane ke liye aapka
@RanjitSingh-vl5jb
@RanjitSingh-vl5jb 4 месяца назад
Shri Guru Arjandev Ji Di Nagari Tarn taran Sahib To Waheguru Ji
@sukhmandervirk3252
@sukhmandervirk3252 8 месяцев назад
Good information, God bless you ❤️❤️❤️
@surinderpaldhanda277
@surinderpaldhanda277 8 месяцев назад
ਵੀਰ ਜੀ ਅਸੀਂ ਜਲੰਧਰ ਤੋਂ ਆਦਮਪੁਰ ਦੇ ਨੇੜੇ ਮਨਸੂਰਪੁਰ ਬਡਾਲਾ ਤੋਂ ਹਾਂ ਸ਼ੇਰੇਪੰਜਾਬ ਦਾ ਇਤਿਹਾਸ ਸੁਣਦੇ ਰਹਿੰਦੇ ਹਾਂ ਅਛਾ ਲਗਦਾ ਹੈ
@semkaur4404
@semkaur4404 9 месяцев назад
ਬਹੁਤ ਬਹੁਤ ਧਨਵਾਦ
@KamaljitKaur-fh6zi
@KamaljitKaur-fh6zi 8 месяцев назад
ਜਿਊਂਦੇ ਵੱਸਦੇ ਰਹੋ ਵੀਰ ਜੀ। ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਅਸੀਂ ਸੁਲਤਾਨਪੁਰ ਲੋਧੀ ਤੋਂ ਹਾਂ
@user-sn7bx6uf8z
@user-sn7bx6uf8z 4 месяца назад
Bhatinda bhut hi vadhia jankari li thanks
@vikramjitsingh4786
@vikramjitsingh4786 8 месяцев назад
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਟਾਂਡਾ ਸਲੇਮਪੁਰ ਤੋਂ ਤੁਹਾਡੀ ਵੀਡਿਓ ਦੇਖ ਰਹੇ ਹਾਂ ਜੀ ਬਹੁਤ ਵਧੀਆ ਇਤਹਾਸਕ ਜਾਣਕਾਰੀ ਦੇਣ ਲਈ ਧੰਨਵਾਦ ਕਰਦੇ ਹਾਂ ਜੀ 🙏🙏
@baloursingh4162
@baloursingh4162 9 месяцев назад
I Like your VDO. Thnke ji (Faridkot ). Punjab
@user-qc4uw8ks4c
@user-qc4uw8ks4c 8 месяцев назад
ਬਹੁਤ ਚੰਗਾ ਇਤਿਹਾਸ ਦੱਸਿਆ ਜੀ ਧੰਨਵਾਦ ਪਿੰਡ ਹੋਲ ਜਿਲਾ ਲੁਧਿਆਣਾ ਤਹਿਸੀਲ ਖੰਨਾ
@user-rv2en5mh6u
@user-rv2en5mh6u 2 месяца назад
ਬਹੁਤ ਬਹੁਤ ਵਧੀਆ ਦੱਸਿਆ ਵੀਰ ਜੀ ਧੰਨਵਾਦ ਸ਼ੁਕਰੀਆ ਮੈਂ ਮਾਨਸਾ ਜਿਲੇ ਤੋ ਹਾਂ ਜੀ
@Kkulvir0401
@Kkulvir0401 6 месяцев назад
ਵਾਹਿਗੁਰੂ ਜੀ🙏🏽🙏🏽
@sukhbajsingh8303
@sukhbajsingh8303 4 месяца назад
Sat Shri Akal veer ji bhot Vidya 🎉
@Cj_Sidhu
@Cj_Sidhu 9 месяцев назад
I am very interested in history, I have watched almost all your videos but never commented on them. I am from Attari Amritsar.
@prof.kuldeepsinghhappydhad5939
@prof.kuldeepsinghhappydhad5939 8 месяцев назад
Great information ji
@gurwinderpunia1522
@gurwinderpunia1522 9 месяцев назад
Very good information ❤
@GurmeetSingh-ml9uw
@GurmeetSingh-ml9uw 8 месяцев назад
I love your videos and watching from up district Pilibhit
@ranjitvirk3055
@ranjitvirk3055 10 дней назад
ਬਹੁਤ ਖੂਬ ਬਹੁਤ ਵਧੀਆ ਖੂਬਸੂਰਤ ਇਤਿਹਾਸ ਸੁਨਹਿਰੀ ਇਤਿਹਾਸ
@BaljinderSingh-es7xe
@BaljinderSingh-es7xe 8 месяцев назад
England ch wekhn dai bro bahut vdia tarike nl itass dsda vr tuc wmk tuhde t bro🙏
@user-hw6yq4it5u
@user-hw6yq4it5u 9 месяцев назад
Beta Ji bahut dhañvaad Sikh ithas dasan lai çàñada ton ASI ha
@krishanchand7040
@krishanchand7040 8 месяцев назад
ਬਹੁਤ ਵਧੀਆ/ਗਿਆਨਵਰਧਕ ਜਾਣਕਾਰੀ। ਮੈਂ ਪਿੰਡ ਰੁਪਾਣਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਹਾਂ ਜੀ।
@harmanjohal7826
@harmanjohal7826 8 месяцев назад
Do a history session on baba bidhi chand ji as well.. please 🙏 Thankyou
@AishKhurd-mb2sz
@AishKhurd-mb2sz 9 месяцев назад
Bahut vadiya jankari ditti a ji tusi,, asi malerkotle ton ha,, im muslim ☪️️ ,, par mai sikh dharm da bahut sitkar karda ha ji
@gurvichartv..2007
@gurvichartv..2007 9 месяцев назад
Veer g bohat vadiya g❤
@JagjeetSingh-bo1vx
@JagjeetSingh-bo1vx 8 месяцев назад
Gd history u have told thanx
@prabhjotsinghrathore3365
@prabhjotsinghrathore3365 9 месяцев назад
ਬਹੁਤ ਵਧੀਆ ਜਾਣਕਾਰੀ ਦਿਤੀ ਹੈ ਧੰਨਵਾਦ ਜੀ 👃👃
@DrD-ey6st
@DrD-ey6st 9 месяцев назад
Pls finish the one about Hari Singh nalwa n family tree
@Earnwithjassal
@Earnwithjassal 9 месяцев назад
Same mai v ehi chanda
@sanjeev1746
@sanjeev1746 9 месяцев назад
yes pease sir ...
@sanjeev1746
@sanjeev1746 9 месяцев назад
yes pease sir ...
@rksingh1776
@rksingh1776 Месяц назад
Krdo upload baii jii plzzz bohot wait krdi pye aa loki
@SukhwinderSingh-wq5ip
@SukhwinderSingh-wq5ip 8 месяцев назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ
@shivinderkaur4133
@shivinderkaur4133 7 месяцев назад
I liked all your vidoes very much. I am from indonesia.🙏🙏
@navdeepchakkal2857
@navdeepchakkal2857 8 месяцев назад
Great information.
@darbarasingh1586
@darbarasingh1586 9 месяцев назад
ਸਤਿਕਾਰ ਯੋਗ ਸਿੰਘ ਸਾਹਿਬ। ਵਾਹਿਗੁਰੂਜੀ ਕਾ ਖਾਲਸਾ ,ਵਾਹਿਗੁਰੂਜੀ ਕੀ ਫਤਿਹ। ਇਕ ਬੇਨੰਤੀ ਕਰਨਾ ਚਾਹਾਂਗਾ ਕਿ ਜਿਸ ਤਰਾਂ ਗੁਰਆਈ ਯੋਗਤਾ ਜਾ ਮੇਹਰ ਸਦਕਾ ਹੋਈ ,ਉਸੇ ਹੀ ਲੀਹ ਜਾ ਕਹੋ ਸਿਧਾਂਤ ਤੇ ਖਾਲਸਾ ਰਾਜ ਉਭਰ ਕੇ ਆਇਆ। ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਜੋ ਮੰਨੇ ਪ੍ਰਮੰਨੇ ਗੁਰਸਿੱਖ ਯੋਧੇ ਸੀ ਉਹਨਾ ਨੂੰ ਉਤਰਾਧਿਕਾਰੀ ਵਜੋ ਤਵੱਜੋ ਨਾ ਦੈਣ ਕਰਕੇ ਖਾਲਸਾ ਰਾਜ ਦਾ ਪਤਨ ਹੋਇਆ। ਕਿ ਇਹ ਸਹੀ ਹੈ? ਦੁਸਰੀ ਗਲ, ਆਪਜੀ ਦੁਆਰਾ ਇਤਿਹਾਸਕ ਗਲਾ ਰਖਣ ਦੇ ਬਾਅਦ ਆਪਜੀ ਉਸਦਾ ਵਿਸ਼ਲੇਸ਼ਣ ਵੀ ਕਰਕੇ ਆਪਣੀ ਰਾਏ ਰਖੋ।ਇਹ ਜਰੂਰ ਹੋਵੇਗਾ ਕਿ ਇਸਦੇ ਕਰ੍ਮ ਪ੍ਰਤੀਕਰਮ ਜਰੂਰ ਆਉਣਗੇ ਪਰ ਆਪਜੀ ਇਸ ਦੀ ਪਰਵਾਹ ਨਾ ਕਰਦੇ ਹੋਏ ਕਿਰਪਾ ਕਰਨੀ ਜੀ ਇਸ ਤੋ ਕੌਮ ਨੂਂ ਸ਼ੇਧ ਮਿਲੇਗੀ। ਧੰਨਵਾਦ 12:11
@birbalnauhra3525
@birbalnauhra3525 Месяц назад
Bhut vdhia jankari ji
@user-gd9pp9hy2r
@user-gd9pp9hy2r 12 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ਤੁਸੀਂ ਪਹਿਲਾਂ ਭਰੀ ਗੱਲ। 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️💯👏
@sagandeepsingh4305
@sagandeepsingh4305 9 месяцев назад
ਬਹੁਤ ਵਧੀਆ ਜਾਣਕਾਰੀ ਜੀ
@gurmeetsingh2654
@gurmeetsingh2654 8 месяцев назад
ਬਾਈ ਜੀ ਇਤਿਹਾਸਕ ਜਾਣਕਾਰੀ ਦਿੱਤੀ ਬਹੁਤ ਧੰਨਵਾਦ ਜੀ ਮੈਂ ਸੰਭੂ ਦੇ ਨੇੜੇ ਬਾਡਰ ਤੋਂ ਸੁਣ ਰਿਹਾ ਹਾਂ
@ameersingh
@ameersingh 9 месяцев назад
Bhut vadia ❤pji asi up to barielly to
@kaurrajwinder4016
@kaurrajwinder4016 8 месяцев назад
Excellent information
@surindersonasingh5413
@surindersonasingh5413 2 месяца назад
Good information sir g thanks from Mumbai
@AmanpreetSingh-on1qd
@AmanpreetSingh-on1qd 9 месяцев назад
ਬਹੁਤ ਖੋਬ ਲੁਧਿਆਣਾ ਤੋਂ
@former646
@former646 9 месяцев назад
ਬਹੁਤ ਵਧੀਆ ਜਾਣਕਾਰੀ ਸੀ ਧੰਨਵਾਦ ਜਸਵੀਰ ਸਿੰਘ ਲਤਾਲਾ ਲੁਧਿਆਣਾ
@GurdevSingh-hd4qu
@GurdevSingh-hd4qu 3 месяца назад
Bahut hi vadiya jankari
@jaswantlohat571
@jaswantlohat571 8 месяцев назад
Bahut vadhia information from Canada
@Veerpalkaur-uj3sj
@Veerpalkaur-uj3sj 9 месяцев назад
ਵੀਰੇ ਤੁਹਾਡੀ ਲਗਨ,ਇਤਿਹਾਸ ਸਣਾਉਣ ਦੀ ਨਿਮਰਤਾ ਅਤੇ ਲਗਨ ਨੂੰ ਲੱਖਾਂ ਸਜਦੇ,ਲਾਜਵਾਬ ਆ, ਕੋਹਿਨੂਰ ਹੀਰੇ ਤੇ ਵੀ ਵੀਡੀਓ ਬਣਾ ਸਕੇ ਤਾਂ ਕਿਰਪਾ ਕਰਕੇ ਜ਼ਰੂਰ ਬਣਾਇਓ
@ramjindersarao4654
@ramjindersarao4654 9 месяцев назад
ਬਹੁਤ ਵਧੀਆ ਜਾਣਕਾਰੀ ਬਾਈ ਜੀ ❤
@jatindersharma7587
@jatindersharma7587 8 месяцев назад
Superb knowledge sir
@manoranjant.v4144
@manoranjant.v4144 9 месяцев назад
Gud job veer...bhji akali fulla singh g bare v daso..
@gurmitkaur5481
@gurmitkaur5481 8 месяцев назад
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿਤੀ ਬਹੁਤ ਬਹੁਤ ਧੰਨਵਾਦ ਮੈ ਅੰਮਿ੍ਤਸਰ ਤੋ ਹਾ
@mohinderpaul123
@mohinderpaul123 3 месяца назад
Kotkapura. Very good video brother
@cuttcreazhairstudio1301
@cuttcreazhairstudio1301 8 месяцев назад
Sat shiri akal me Australia to tohdi videos dekhda ha. But vadiya lagda e sunke
@mk_singh420
@mk_singh420 9 месяцев назад
Satsriakal veer ji
@samarchindaliya
@samarchindaliya 9 месяцев назад
Ek hor video bni c az jiss vich tussi dasdia maharani jin kaur sab to chothi rani ohnadi umar 16 te maharaja ranjeet singh 55 dassi hai es video ch tussi umar age 18 dass rahu ho sir tohda ja dhayan naal dasso ji. Bhut sona itihaas Punjab dhanbad singh saab . rabb maher kre ❤❤
@sukhvindersingh8696
@sukhvindersingh8696 9 месяцев назад
sir please make a video about 12 misls history and their origin Thank You
Далее