Тёмный

Mahindra Arjun 605 crdi 60hp ਸਿਰਫ ਛੇ ਲੱਖ ਪੰਜਾਹ ਹਜਾਰ ਰੁਪਏ ਦਾ ਜਮਾ ਨਵਾਂ ਟਰੈਕਟਰ 

RanJodh Gill
Подписаться 46 тыс.
Просмотров 25 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 33   
@TheKingHunter8711
@TheKingHunter8711 2 месяца назад
Naturally Aspirated ਇੰਜਨ ਵਾਲੇ ਟ੍ਰੈਕਟਰ ਹੀ ਫੁੱਲ ਕਾਮਜਾਬ ਹਨ, No CRDi, No Turbocharged
@TheKingHunter8711
@TheKingHunter8711 2 месяца назад
ਜੇਕਰ CRDi ਕਾਮਜਾਬ ਹੁੰਦੇ ਤਾਂ ਅਗਲਾ ਨਵੇਂ ਨੂੰ ਹੀ ਵੇਚਦਾ ਨਾ, ਸਿੰਪਲ ਇੰਜਨ ਹੀ ਕਾਮਜਾਬ ਹਨ ਅਤੇ ਚੱਲ ਰਹੇ ਹਨ, CRDi ਦਾ ਪੰਗਾ ਤਾਂ ਸਰਕਾਰਾਂ ਨੇ ਪ੍ਰਦੂਸ਼ਣ ਕਾਰਨ ਕਰਨ ਦਾ ਕੰਪਨੀਆਂ ਨੂੰ ਬਣਾਉਣ ਦਾ ਨਿਰਦੇਸ਼ ਦਿੱਤਾ
@sonumalhi9862
@sonumalhi9862 2 месяца назад
CRDI ਦੇ ਵਿੱਚ ਚਾਰ ਸਿਲੰਡਰ ਕੋਈ ਵੀ ਕੰਪਨੀ ਦਾ ਕਾਮਯਾਬ ਨਹੀਂ ਹੋ ਸਕਿਆ ਤੇ ਲ ਦਾ ਖਰਚਾ ਬਹੁਤ ਜ਼ਿਆਦਾ ਹੈ
@jantapandher3509
@jantapandher3509 2 месяца назад
Mahindra hoya kambaaz 4 cylinder ch eh gaha tel da khoo a johndeere wango
@NirmalSingh-lt3pq
@NirmalSingh-lt3pq 2 месяца назад
Veer apa test drive kita ji crdi 4 sillander
@yadwindersinghbrar4967
@yadwindersinghbrar4967 2 месяца назад
Holland Swaraj John Deere CRDI best tractors
@TheKingHunter8711
@TheKingHunter8711 2 месяца назад
ਸਿਰਫ Naturally Aspirated Engine ਵਾਲੇ ਵਧੀਆ ਟ੍ਰੈਕਟਰ ਹਨ ਅਤੇ ਕਾਮਯਾਬ ਵੀ ਹਨ👌🏻
@johndhillon99
@johndhillon99 2 месяца назад
bhut vdia ah banda messey dealer wala v
@TheKingHunter8711
@TheKingHunter8711 2 месяца назад
👉🏻 CRDi ਟ੍ਰੈਕਟਰ ਫੇਲ 👉🏻 CRDi ਟ੍ਰੈਕਟਰ ਫੇਲ 👉🏻 CRDi ਟ੍ਰੈਕਟਰ ਫੇਲ
@sandhusaab5344
@sandhusaab5344 2 месяца назад
ਇਸ ਮਾਡਲ ਨੂੰ ਕੋਈ ਲੈਂਦਾ ਹੀ ਨਹੀਂ ਤੂੰ ਕਹਿੰਦਾ ਏ ਮੰਗ ਬਹੁਤ ਏ
@TheKingHunter8711
@TheKingHunter8711 2 месяца назад
CRDi ਮਹਿੰਗਾ ਵੀ ਆ ਅਤੇ ਕਾਮਜਾਬ ਵੀ ਨਹੀਂ
@seratsandhuseratsandhu5783
@seratsandhuseratsandhu5783 2 месяца назад
Very good explanation
@seratsandhuseratsandhu5783
@seratsandhuseratsandhu5783 2 месяца назад
Gud speaker
@Vickyvirk06
@Vickyvirk06 2 месяца назад
Bai 3 speed a ja nai
@baljinderrai4
@baljinderrai4 2 месяца назад
crdi ਔਖਾ ਬਿਕੂ ਬਾਕੀ ਰੇਟ ਹੋਰ down ਹੋ ਜਾਏ ਲਗਭਗ 5.5 ਕੂ ਲੱਖ ਤੱਕ
@TheKingHunter8711
@TheKingHunter8711 2 месяца назад
CRDi ਬੇਕਾਰ
@seratsandhuseratsandhu5783
@seratsandhuseratsandhu5783 2 месяца назад
Very good
@BalwinderSingh-d4s
@BalwinderSingh-d4s 2 месяца назад
ਬਾਈ ਜੀ ਸੀ ਆਰ ਡੀ ਤਾਂ ਘਰ ਨਾ ਵਾੜਿਓ
@TheKingHunter8711
@TheKingHunter8711 2 месяца назад
ਸਹੀ ਕਿਹਾ
@rahulmadad9715
@rahulmadad9715 2 месяца назад
Crdi dey kai crdi ley kai gya massey de qualaty de koi rees ni
@TheKingHunter8711
@TheKingHunter8711 2 месяца назад
ਮੈਸੀ ਅਤੇ ਫੋਰਡ ਵਰਗੀ ਕੁਆਲਟੀ ਕਿਸੇ ਵਿੱਚ ਨਹੀਂ, ਪੁਰਾਣੇ ਸਮੇਂ ਵਿੱਚ ਮੈਸੀ ਅਤੇ ਫੋਰਡ ਇੱਕੋ ਕੰਪਨੀ ਹੁੰਦੀ ਸੀ, ਫੋਰਡਫਰਗੂਸ਼ਨ ਨਾਮ ਨਾਲ
@seratsandhuseratsandhu5783
@seratsandhuseratsandhu5783 2 месяца назад
Like it
@seratsandhuseratsandhu5783
@seratsandhuseratsandhu5783 2 месяца назад
Gud
@sandeepsidhu3160
@sandeepsidhu3160 2 месяца назад
Swaraj 969 fe crdi video banao
@rahulmadad9715
@rahulmadad9715 2 месяца назад
Sawraj 969 de video bno bai ji
@seratsandhuseratsandhu5783
@seratsandhuseratsandhu5783 2 месяца назад
Nyc
@ManinderButtar-rr5xo
@ManinderButtar-rr5xo 2 месяца назад
Sala nwa Arjun kon dee giya ehna nu 😮😮
@GaganSinghSandhu-xs1br
@GaganSinghSandhu-xs1br 2 месяца назад
5 lakh da lai lawa ge
@TheKingHunter8711
@TheKingHunter8711 2 месяца назад
5-ਲੱਖ ਵਿੱਚ ਲੈਕੇ ਵੀ ਪਛਤਾਉਂਗੇ, ਕਿਉਂਕਿ Naturally Aspirated ਇੰਜਨ ਵਾਲੇ ਟ੍ਰੈਕਟਰ ਹੀ ਕਾਮਜਾਬ ਆ
@sonuvirk6569
@sonuvirk6569 2 месяца назад
Ek gal dasa h dove kuse😂 he aa kus nhi Pata deva nhu😂😂😂😂
@gurkiratsivia6752
@gurkiratsivia6752 2 месяца назад
Eh ni bikda hun 😂😂😂
@TheKingHunter8711
@TheKingHunter8711 2 месяца назад
ਸੀ.ਆਰ.ਡੀ.ਆਈ ਫੇਲ੍ਹ ਆ
Далее