Тёмный

Mali ਦੀ ਜ਼ੁਬਾਨ ਬੰਦ ਹੋਜੂ ! ਸਰਕਾਰ ਭੁੱਲਜੇ | Mali ਦੇ ਮੁੱਦੇ ‘ਤੇ ਵਕੀਲ ਬੀਬੀ ਨੇ ਖੜਾਈ ਸਰਕਾਰ | Akhar 

Akhar
Подписаться 75 тыс.
Просмотров 6 тыс.
50% 1

Mali ਦੀ ਜ਼ੁਬਾਨ ਬੰਦ ਹੋਜੂ ! ਸਰਕਾਰ ਭੁੱਲਜੇ |
Mali ਦੇ ਮੁੱਦੇ ‘ਤੇ ਵਕੀਲ ਬੀਬੀ ਨੇ ਖੜਾਈ ਸਰਕਾਰ |
#akhar #malwindersinghmali #advocateharmeetkaurbrar
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Опубликовано:

 

13 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 10   
@ChamCham-d6s
@ChamCham-d6s День назад
ਮਾਲਵਿੰਦਰ ਸਿੰਘ ਮਾਲੀ ਪੰਜਾਬ ਦੀ ਅਵਾਜ਼ ਹੈ।ਮਾਨ ਸਰਕਾਰ ਵਲੋਂ ਮਾਲੀ ਦੀ ਨਜਾਇਜ਼ ਗਿਰਫ਼ਤਾਰੀ ਕਰਨ ਨਾਲ ਮਾਲੀ ਦੀ ਅਵਾਜ ਹੋਰ ਬੁਲੰਦ ਹੋਵੇਗੀ।
@NishanSingh-mz1jn
@NishanSingh-mz1jn День назад
Right 👍
@rajuarora3163
@rajuarora3163 17 часов назад
ਮਾਲੀ ਜੀ ਬਹੁਤ ਸਚੇ ਇਨਸਾਨ ਆ ਓਹਨਾ ਨੇ ਸਰਕਾਰ ਦੀਆ ਗੋਡਣੀਆਂ ਲਵਾ ਦੇਣੀਆਂ
@asttydydydgfxfxyfufug3798
@asttydydydgfxfxyfufug3798 День назад
ਮਾਲੀ ਸਾਹਿਬ ਇੱਕ ਦਲੇਰ ਇੱਕ ਸਾਚੇ ਇੱਕ ਇਮਾਨਦਾਰ ਇਨਸਾਨ ਨੇ ਭਗਵੰਤ ਮਾਨ ਇੱਕ ਘੱਟੀਆ ਸੋਚ ਮਾੜੀ ਸੋਚ ਦਾ ਬੰਦਾ ਜੋ ਭੱਦੀ ਬੋਲੁ ਬੋਲਦਾ ਹੈ
@jaspalrai1378
@jaspalrai1378 День назад
ਇਹਨਾਂ ਨੂੰ ਪਤਾ ਸੀ ਫੇਰ ਬਦਲ ਹੋਵੇਗਾ,,, ਮਾਲੀ ਸਾਹਿਬ ਝੁੱਗੇ ਪਾੜ ਦੂ,,,, ਦੂਜਾ lab ਵੀ ਪੰਜਾਬ ਨੂੰ ਬਣਾਇਆ ਜਾ ਰਿਹੈ
@jeonaaaaJATT
@jeonaaaaJATT 2 дня назад
ahh bibi Facebook vali ta ni kitey jedi usdi wife diya posta share krdiya ?
@SabhaBains
@SabhaBains День назад
Bhagwant da jija a malli saab
@jaspalrai1378
@jaspalrai1378 День назад
ਮਾਲੀ ਸਾਹਿਬ ਨੂੰ ਜਮਾਨਤ ਨਹੀਂ ਲੈਣੀ ਚਾਹੀਦੀ
@AvtarSingh-gs1si
@AvtarSingh-gs1si 13 часов назад
ਪਤਰਕਾਰੀ ਵਿਚ ਅੰਨਾ ਪੈਸਾ ਬਣਦਾ ਹਰ ਰੋਜ ਸਰਾਬ ਪੀਣ ਨੂ ਮਿਲਦੀ ਵਧੀਆ ਕੋਠੀ ਟਾਪ ਦੀ ਅਸੀ ਮਾਲੀ ਦੀ ਗਿਰਫਤਾਰ ਹੋਣ ਵੇਲੇ ਦੇਖੀ ਆ ਵੀਡੀਓ ਮਾਲੀ ਮੁਹਰੇ ਸਰਾਬ ਚਲ ਰਹੀ ਸੀ। ਵਾਹਿਗੁਰੂ ਜੀ ਐਨੀ ਕਮਾਈ ਪਤਰਕਾਰਾ ਨੂ
Далее