Тёмный
No video :(

Mandeep Kaur Dhaba Girl | Punjabi Interview | Emotional Interview | Nri Punjabi Tv 

NRI Punjabi TV
Подписаться 540 тыс.
Просмотров 1,8 тыс.
50% 1

#punjabilatestvideo #punjabiinterview #nripunjabitv
NRI Punjabi TV
We provide you the latest updated news, Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
NRI ਪੰਜਾਬੀ ਟੀ.ਵੀ
ਅਸੀਂ ਤੁਹਾਨੂੰ ਨਵੀਨਤਮ ਅੱਪਡੇਟ ਕੀਤੀਆਂ ਖ਼ਬਰਾਂ, ਪੰਜਾਬੀ ਸੋਸ਼ਲ ਵੀਡੀਓਜ਼, ਪੰਜਾਬੀ ਵਿੱਚ ਮਨੋਰੰਜਨ ਖ਼ਬਰਾਂ ਅਤੇ ਵੀਡੀਓ, ਸਬੰਧਤ ਪੰਜਾਬੀ ਸੱਭਿਆਚਾਰ, ਪੋਲੀਵੁੱਡ, ਬਾਲੀਵੁੱਡ ਫ਼ਿਲਮ ਸਮੀਖਿਆਵਾਂ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ।

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 13   
@HARKIRATKAUR1
@HARKIRATKAUR1 Год назад
God bless ਧੀਏ ਰੱਬ ਮੇਹਰ ਕਰੇ
@kamaljit5534
@kamaljit5534 Год назад
ਲੋਕਾਂ ਨੂੰ ਇਸ ਕੁੜੀ ਦਾ ਸਾਥ ਦੇਣਾ ਚਾਹੀਦਾ ਹੈ
@randhirsingh2479
@randhirsingh2479 11 месяцев назад
ਸਾਨੂੰ ਸਾਰਿਆਂ ਨੂੰ ਉਸਦੀ ਮਦਦ ਕਰਨੀ ਚਾਹੀਦੀ ਹੈ। ਉਹ ਮਿਹਨਤੀ ਅਤੇ ਬਹਾਦਰ ਕੁੜੀ ਹੈ।
@vikramjit9891
@vikramjit9891 Год назад
बहुत दुख लगा पैन तरी कहानी सुन के बाकी जेऊंधी रहा जरूर रब्ब सुनूं गा तरी अरदास जी बाकी जो जिन्दगी चो चल गए ओहो नही मुड़ के ओना 😢
@manishpahuja2568
@manishpahuja2568 11 месяцев назад
Salute
@balwindarsing4228
@balwindarsing4228 Год назад
Wahe guru ji kirpa Karan ga
@gotosky964
@gotosky964 6 месяцев назад
Proud of you
@rickmaan1733
@rickmaan1733 9 месяцев назад
ਤੁਹਾਡੇ ਸੁਪਨੇ ਜਰੂਰ ਪੂਰੇ ਹੋਣਗੇ ਜਰੂਰ । ਮੈ ਜਿੰਨੇ ਜੋਗਾ ਹਾ ਤੁਹਾਡਾ ਸਾਥ ਦੇਵੇਗਾ । ਤੁਹਾਡੇ restorent ਜਰੂਰ ਆਵਾਗੇ ਜੀ। ਲੋਕਾ ਦਾ ਕੰਮ ਭੌਂਕਣਾ ਹੁੰਦਾ ਜੀ । ਤੁਸੀ ਮਾਲਕ ਹੋ ਅਪਣੇ restorent ਦੇ। ਮੈਨੂੰ ਤਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂ ਲੱਗੀ ਤੁਸੀ ਮਿਹਨਤ ਕਰਦੇ ਹੋ । ਤੁਸੀ ਸਹੀ ਤੇ ਚੰਗੇ ਸੰਸਕਾਰ ਵਾਲੇ ਹੋ। ਤੁਹਾਡਾ ਸਾਥ ਮੈ ਦੇਵਾਗਾ ਜੀ। ਤੇ ਜਿਹੜਾ ਤੁਹਾਡਾ ਸੁਪਨਾ ਹੈ ਪਾਪਾ ਦੇ ਨਾਲ ਨੂੰ ਬਹੁਤ ਅੱਗੇ ਲ਼ੈ ਕੇ ਜਾਣਾ । ਤੁਹਾਡੇ ਲਈ ਅਰਦਾਸ ਜਰੂਰ ਕਰਵਾਗੇ । ਮੇਰੇ ਵੀ ਪਾਪਾ ਨਹੀਂ ਘਰ ਵਿਚ ਮੈ ਤੇ ਮੰਮੀ ਹੀ ਆ । 🙏🙏 🙏🙏🙏🎁🎁 ਬਸ ਐਵੇਂ ਖੁਸ਼ ਰਹੋ।
@inrndersingh187
@inrndersingh187 Год назад
God bless you ❤❤
@inderpreetkaur2806
@inderpreetkaur2806 11 месяцев назад
ਪੁਤਰਾ ਰਿਸ਼ਤੇਦਾਰਾਂ ਤੇ ਇਤਬਾਰ ਨਾਕਰੀ ਜੇਹੜੇ ਆਪਣੇ ਹੁੰਦੇ ਪਿਠ ਪਿੱਛੇ ਵਾਰ ਕਰਦੇ ਹੁੰਦੇ ਹਨ ਕਿਸੇ ਨੂੰ ਤਰੱਕੀ ਕਰਦੇ ਨੂਦੇਖ ਕੇ ਖੁਸ਼ ਨਹੀਂ ਹੁੰਦੇ
@khanna55
@khanna55 11 месяцев назад
ਤੁਸੀਂ ਕਿਹਾ ਸੀ ਅਸੀਂ ਪੰਜ ਭੈਣ ਭਰਾ ਸੀ ਦੋ ਦੀ ਮੌਤ ਹੋ ਗਈ ਬਾਕੀ ਇਕ ਭੈਣ ਭਰਾ ਹੈਗਾ ਤੁਹਾਡਾ ਲੇਕਿਨ ਤੁਸੀਂ ਕਹਿ ਰਹਿ ਹੋ ਬਈ ਮੈ ਇਕੱਲੀ ਰਹਿ ਗਈ ਇਹ ਗੱਲ ਸਮਝ ਤੋ ਪਰੇ
@rickmaan1733
@rickmaan1733 9 месяцев назад
ਭਰਾਵਾ ਤੂੰ ਕਿੱਥੇ ਸੁਣ ਲਿਆ 5 ਭੈਣਾ ਤੇ ਇਕ ਭਰਾ ਹੈਗਾ। ਓਹ ਦੱਸੀ ਵੀ ਜਾਂਦੇ ਨੇ ਕੇ ਮੇਰੀ ਇਕ ਭੈਣ ਸੀ ਤੇ ਇਕ ਭਰਾ ਸੀ ਓਹਨਾ ਦੀ death ਹੋ ਗਈ ਸੀ । ਪਹਿਲੀ interview ਦੇਖ ਲਈ ਤੂੰ ਉਸ ਵਿੱਚ ਵੀ ਇਹੀ ਕਿਹਾ ਸੀ ਇਹਨਾਂ ਨੇ । ਇਸ ਟਾਈਮ ਓਹ ਆਪ ਤੇ ਓਹਨਾ ਤੇ ਮੰਮੀ ਨੇ ਨਾਲ । ਤੂੰ ਆਪ ਸੋਚ ਲਾ ਜੇ ਭਰਾ ਹੁੰਦਾ ਤਾਂ ਇਹਨਾਂ ਨੇ ਢਾਬੇ ਤੇ ਕਿਉ ਬੈਠਣਾ ਸੀ । ਟੀਚਰ ਦੀ ਜੋਂਬ ਛੱਡ ਕੇ। ਤੂੰ ਕਿੱਥੇ ਸੁਣ ਲਿਆ ਪੰਜ ਭੈਣਾ ਵਾਲੀ ਗੱਲ ਤੇ । ਹੌਸਲਾ ਤਾਂ ਕਿ ਦੇਣਾ ਨਵੀਂ ਓ ਗੱਲ ਕਹਿ ਦਿੰਦੇ ਨੇ।
@balwindarsing4228
@balwindarsing4228 Год назад
Bhan gi De. Halap kiro
Далее