Тёмный

Mann Nu Kive Sukh Mil Skda Hai?  

Akaalpurakh ke hum Kookar
Подписаться 59 тыс.
Просмотров 24 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 162   
@Sardar_Ishwar_Singh
@Sardar_Ishwar_Singh 10 месяцев назад
ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ,ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਿਆਂ ਚਰਨਾਂ ਨੂੰ ਭਾਵੇ, ਨਿਹਾਲ ਜੋ ਜਾਵੇ ਸਤਿਸੀ੍ਅਕਾਲ ।।
@ਰੋਨਾਲਡੋ
@ਰੋਨਾਲਡੋ 10 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@NarinderKaur-tl7ue
@NarinderKaur-tl7ue 4 месяца назад
Waheguru Ji
@karamsinghwaheguruji7055
@karamsinghwaheguruji7055 9 месяцев назад
ਅੰਦਰ ਨੂੰ ਸਾਡੀ ਆਵਾਜ਼ ਖਾਲੀ ਚਲੀ ਜਾਂਦੀ ਹੈ ਇਹਦੀ ਜੁਗਤੀ ਦੱਸੋ ਵਾਹਿਗੁਰੂ ਕਿੱਦਾਂ ਬੋਲਣਾ ਹੈ
@karnailsingh7145
@karnailsingh7145 8 месяцев назад
Waheguru Waheguru Waheguru Waheguru Waheguru ji
@navtejnavtej8040
@navtejnavtej8040 8 месяцев назад
ਵਾਹਿਗੁਰੂ ਜੀ
@karamsinghwaheguruji7055
@karamsinghwaheguruji7055 9 месяцев назад
ਅੰਦਰ ਨੂੰ ਸਾਹ ਲੈਂਦੇ ਆ ਵਾਹੇ ਨਹੀਂ ਹੁੰਦਾ ਬਾਹਰ ਨੂੰ ਆਵਾਜ਼ ਕਰਦਿਆਂ ਗੁਰੂ ਹੋ ਜਾਂਦਾ ਹੈ ਇਹਦਾ ਕੀ ਕਾਰਨ ਹੈ
@Punjabsingh023
@Punjabsingh023 4 месяца назад
ਇਕ ਵਾਰ ਸਾਹ ਲਓ ਤੇ ਵਾਹੇ ਕੳ ਫੇਰ ਸਾਹ ਲਓ ਤੇ ਗੁਰੂ ਕੳ
@stepbystepmaths6439
@stepbystepmaths6439 4 месяца назад
ਵਾਹਿਗੁਰੂ ਜੀ, ਮੇਰਾ ਸਵਾਲ ਵੀ ਇਹੋ ਹੈ। ਕਿ ਆਵਾਜ਼ ਓਦੋਂ ਹੀ ਨਿਕਲਦੀ ਹੈ ਜਦੋਂ ਸ਼ਾਹ ਬਾਹਰ ਨਿਕਲਣਾ ਹੈ ਨਾ। ਫਿਰ ਸ਼ਾਹ ਅੰਦਰ ਲੈਣ ਦੇ ਨਾਲ ਉਚਾਰਣ ਕਿਵੇਂ ਕਰੀਏ ਜੀ????
@GurpreetSandhu-gm1ty
@GurpreetSandhu-gm1ty 2 месяца назад
Phla Sah nu ander khicho fer wahe bolo sah nu bahr shado te guru bolo
@gurjeetkaur4063
@gurjeetkaur4063 9 месяцев назад
Waheguru ji 🙏
@kaurkahlon9613
@kaurkahlon9613 9 месяцев назад
🙏 ਵਾਹਿਗੁਰੂ ਜੀ ਬੁਹਤ ਹੀ ਵਡਮੁੱਲੀ ਜਾਣਕਾਰੀ
@Satguru6
@Satguru6 10 месяцев назад
ਮੰਨ ਤਾਂ ਆਤਮ ਰਾਮ ਪ੍ਰਭੂ ਦਾ ਅੰਸ਼ ਹੈ ਜੋਂ ਜਨ ਪ੍ਰਭਿ ਜੀ ਦੀ ਭਗਤੀ ਕਰਦੇ ਨੇ ਓਹ ਸ੍ਰੀ ਸਤਗੁਰ ਜੀ ਦੀ ਕਿਰਪਾ ਨਾਲ ਹੀ ਇਸ ਦਾ ਰੂਪ ਪਛਾਣ ਸਕਦੇ ਹਨ।
@NirvairSandhu-t9j
@NirvairSandhu-t9j Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@dalvirboparai6471
@dalvirboparai6471 9 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🙏🙏
@er.lovepreetsingh8417
@er.lovepreetsingh8417 10 месяцев назад
ਮਨ ਤਾਂ ਸਤਿਗੁਰ ਜੀ ਦੇ ਸ਼ਬਦ ਨਾਲ ਹੀ ਸੁੱਖ ਪ੍ਰਾਪਤ ਕਰਦਾ ਹੈ । ਇਹ ਤ੍ਰੈ ਗੁਣੀ ਮਾਇਆ ਜਾਲ ਮਨ ਨੂੰ ਖਿਚੋਤਾਣੀ ਵਿਚ ਲਾਈ ਰੱਖਦਾ ਹੈ । ਇਸ ਮਨ ਨੂੰ ਤਾਂ ਸਤਿਗੁਰ ਦਾ ਸ਼ਬਦ ਹੀ ਟਿਕਾ ਸਕਦਾ ਹੈ । ਸਤਿਗੁਰ ਦਾ ਸ਼ਬਦ ਤਾਂ ਪਰਮਾਤਮਾ ਜੀ ਦੀ ਰਜਾ ਅਨੁਸਾਰ ਸੁਰਤ ਨਾਲ ਬ੍ਰਹਮ ਜੋਤੀ ਦੇ ਮਿਲਾਪ ਤੇ ਉਘੜਦਾ ਹੈ । ਉਹ ਅਵਸਥਾ ਜਿਥੇ ਸੋਹਣਾ ਰਾਮ ਵੱਸਦਾ ਹੈ ਉਹ ਸੋਹਣਾ ਰਾਮ ਸੁੱਖਦਾਤਾ ਹੈ । ਉਹ ਨਿਰਾਲਾ ਰਾਮ ਨਿਰਗੁਣ ਸਰੂਪ ਹੈ । ਮਨੁੱਖ ਦੇ ਕੀਹ ਹੱਥ ਵੱਸ ਹੈ ਕੇ ਉਹ ਅਪਣੀ ਹੱਠ ਨਾਲ ਮਨ ਟਿਕਾ ਲਵੇ ਪਰਮ ਸੁੱਖ ਲੇ ਲਵੇ । ਜੋ ਸਦਾ ਟਿਕਿਆ ਅਟੱਲ ਹੈ ਉਸਦਾ ਨਿਸ਼ਾਨ ਪ੍ਰਗਟ ਹੋਏ ਤਾਂ ਮਨ ਉਸ ਦੇ ਚਰਨੀ ਲੱਗ ਕੇ ਹੀ ਟਿਕ ਸਕਦਾ ਹੈ ਭਲਾ ਸੱਚੇ ਨਾਮ ਤੋ ਬਿਨਾ ਵੀ ਕੋਈ ਸ਼ੈਅ ਹੈ ਜਿਸਦੇ ਅਧੀਨ ਉੱਦਮ ਕਰਕੇ ਮਨ ਸਦਾ ਦਾ ਟਿਕਾਓ ਕਰ ਲਏ ਅਜਿਹੀ ਕੋਈ ਚੀਜ ਨਹੀ ਉਸ ਪਰਮਾਤਮਾ ਤੋ ਬਿਨਾ ਜੋ ਸਦਾ ਥਿਰ ਹੈ ਇਸ ਲਈ ਸੱਭ ਤੋ ਪਹਿਲੇ ਪਰਮਾਤਮਾ ਪਾਸੋ ਹੀ ਸਦਾ ਥਿਰ ਨਾਮ ਪ੍ਰਾਪਤ ਕਰਨ ਦੀ ਬੇਨਤੀ ਕਰਨੀ ਚਾਹੀਦੀ ਹੈ 🙏🏻
@ItspreetWahla
@ItspreetWahla 8 месяцев назад
Tusi parmatma de pyare bachhe aa maharaj ji ne aapji nu ਯੋਧੇ di daat bkshni aa itihas gawah h jedi maa ne rabb nu dhya ya wa osnu rabb roopi bachhe di prapti hoi h ❤
@Mandeepkaur-ld6xp
@Mandeepkaur-ld6xp 2 месяца назад
ਵਾਹਿਗਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@shopmobile1690
@shopmobile1690 10 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@harjeetbrar9554
@harjeetbrar9554 Месяц назад
Waheguru ji
@karamsinghwaheguruji7055
@karamsinghwaheguruji7055 9 месяцев назад
ਵਾਹਿਗੁਰੂ ਜੀ ਸ਼ਆਸ ਗਿਰਾਸ ਕੀ ਹੈ
@akaur4533
@akaur4533 4 месяца назад
meaning every moment remember God
@amarjeetraikmo6569
@amarjeetraikmo6569 Месяц назад
🙏🙏🙏🙏waheguru ji
@KomalKomal-wm4tx
@KomalKomal-wm4tx 4 месяца назад
ਵਾਹਿਗੁਰੂ ਜੀ 🙏
@mpunjabi5795
@mpunjabi5795 10 месяцев назад
ਖਾਲਸਾ ਜੀ ਮੈਂ ਅਮ੍ਰਿਤ ਧਾਰੀ ਹਾਂ ਲੇਕਿਨ ਪਤੀ ਗਾਲੀ ਗਲੋਚ ਤੇ ਖਾਣ ਪੀਣ ਵਾਲੇ ਬਹੁਤ ਦੁਖੀ ਬਾਣੀ ਵਿੱਚ ਅਰਚਨਾ ਆ ਰਿਹਾ
@rajvindercheema8667
@rajvindercheema8667 3 месяца назад
Thank you Waheguru jio 🙏🏻🙏🏻
@HeenaMittal-wm2jk
@HeenaMittal-wm2jk 10 месяцев назад
ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ🙏 ਮਨ ਦੀ ਸਾਰੀ ਖੇਡ ਸਮਝਾਣ ਲਈ 🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।🙏
@Ak_gamers24-o9z
@Ak_gamers24-o9z 10 месяцев назад
Waheguru waheguru waheguru waheguru waheguru waheguru waheguru waheguru g
@inderjeetsingh5730
@inderjeetsingh5730 8 месяцев назад
Vaheyguru ji Khalsa jeo.
@SimranSaini-hy5nh
@SimranSaini-hy5nh Месяц назад
ਵਾਹਿਗੁਰੂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਰ ਭੈਣ ਮੈਨੂੰ ਵੀ ਕਿਰਪਾ ਕਰ ਕੇ ਰਾਹ ਦੱਸੋ ਸਾਡੇ ਘਰ ਚਾ ਬਿਲਕੁਲ ਵੀ ਸ਼ਾਂਤੀ ਨੀ ਸਾਡਾ ਨਾਲ ਬਹੁਤ ਧੋਖੇ ਹੋ ਗਏ ਸਭ ਕੁਛ ਬਿੱਕ ਗਏ ਜ਼ਮੀਨ ਇੱਕ ਘਰ ਲਈ ਸੀ ਉਹ ਵੇਚਣਾ ਸੀ ਕਿਸੀ ਨੇ ਧੋਖਾ ਕਰਾ ਕੇ ਸਾਨੂ ਉਹ ਘਰ ਦੇ ਤਾ ਪਰ ਉਹ ਘਰ ਖਰਾਬ ਸੀ ਵੇਚਣਾ ਪਏ ਪਰ ਹੁਣ ਉਹ ਘਰ ਜਿਸ ਨੂੰ ਅੱਸੀ ਵੇਚਿਆ ਹੈ ਉਹ ਵੀ ਸਾਨੂ ਬਹੁਤ ਧੋਖੇ ਕਰ ਰਹੇ ਨੇ ਉਹ ਪੈਸੇ ਨਹੀਂ ਦੇ ਰਹੇ ਮੈਂ ਬਹਾਰ ਜਾਣਾ ਲਈ ਈਐਲਟਸ ਵੀ ਕੀਤੀ ਹੋਈ ਆ ਪਰ ਪੈਸੇ ਨੀ ਮਿਲ ਰਹੇ ਮੈਂ ਵੀ ਬਿਮਾਰ ਹੈ ਮੇਰੇ ਪਾਪਾ ਵੀ ਕਾਲੇ ਪੀਲੀਆ ਦੇ ਮਰੀਜ ਨੇ ਫਿਰ ਅੱਸੀ ਕੀਤੇ ਹੋਰ ਚੱਲੇ ਗਏ ਉਹ ਘਰ ਵਿਚ ਕਿਸੀ ਨੇ succide ਕੀਤਾ ਸੀ ਉਹ ਬਹੁਤ ਤੰਗ ਕਰਦੀ ਸੀ ਆਤਮਾਂ ਫਿਰ ਅੱਸੀ ਓਥੋਂ ਬਹੁਤ ਮੁਸ਼ਕਲ ਨਾਲ ਨਿਕਲੇ ਓਦੋ ਵੀ ਸਾਡੀ ਜ਼ਮੀਨ ਵਿਕ ਗਈ ਲੋਕਾਂ ਨੇ ਬਹੁਤ ਧੋਖੇ ਦੇ ਤੇ ਹੁਣ ਘਰ ਚਾ ਸਭ ਟੇਂਸ਼ਨ ਚਾ ਨੇ ਸਾਡਾ ਘਰ ਚਾ ਹਡੀਆ ਨਿਕਲ ਰਹੀ ਆ ਕਿਰਪਾ ਕਰ ਕਰ ਸਾਨੂ ਕੋਈ ਰਾਹ ਦੱਸੋ ਕੀ ਕਰੀਏ ਮੇਰੇ ਮੰਮੀ ਪਾਪਾ ਬੋਲ ਦੇ ਨੇ ਤੂੰ ਬਹਾਰ ਨਾਲ ਜਾ ਇੱਕ ਪੈਸੇ ਦੀ ਪ੍ਰੋਬਲਮ ਦੂਜਾ ਘਰ ਦੇ ਕੁਛ ਹਾਲਤ ਮੈਂ ਤਾ ਘਰ ਦੇ ਹਾਲਤ ਸੁਧਾਰਨਾ ਚੁਹਾਦੀ ਏ ਪਰ ਸਾਨੂ ਕੋਈ ਰਸਤਾ ਨੀ ਦਿੱਖ ਰਿਹਾ ਲੋਕ ਮਜਾਕ ਉਡਾ ਰਹੇ ਨੇ ਮੇਰੇ ਸਾਰੇ ਰਿਸ਼ਤੇਦਾਰ ਉਸ ਚਾ ਨੇ ਪਰ ਕੋਈ ਵੀ ਸਾਡੀ ਮਦਤ ਨੀ ਕਰ ਰਿਹਾ ਮੇਰਾ ਮਾਮਾ ਮੰਮੀ ਮਾਸੀਏ ਨੇ ਦੋ ਨਾਨਾ ਨਾਨੀ ਸਭ ਦੇ ਅੱਪਣੇ ਵਰਕ ਨੇ usa ਚਾ ਪਹਲਾ ਤਾ ਬੋਲਦੇ ਸੀ ਅੱਸੀ ਬਹਾਰ ਲਕੇ ਜਾਵਾ ਗਏ ਪਰ ਦੋ ਸਾਲ ਹੋ ਚੱਲੇ ਆ ਦੋ ਮਹੀਨੇ ਹੀ ਰਹ ਗਏ expierere ho jani ielts di date sab ne bol ta appna app karo kirpa kara ke sanu rasta daso waheguru ji main app de reply da wait kara gi
@deepfacts7775
@deepfacts7775 9 месяцев назад
ਵਾਹਿਗੁਰੂ ਜੀ ਨੇ dunty ਲਾਈ ਸੀ। ਆਪ ਜੀ ਨੂੰ ਏਥੇ ਪੋਹਚੰਨ ਲਈ। ਅਨਹਦ ਤੋਂ ਵਾਹਿਗੁਰੂ ਤੱਕ ਪੋਹਚਨ ਤੱਕ।।।। Waheguru Ji kirpa Karn..... Waheguru...
@jassdeepkaur3791
@jassdeepkaur3791 9 месяцев назад
🙏🙏🙏🙏🙏
@mandeepsinghaulakh9869
@mandeepsinghaulakh9869 10 месяцев назад
ਬਹੁਤ ਵਧੀਆ ਭਰਾ ਭੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SahebzzSingh
@SahebzzSingh 3 месяца назад
Waheguru ji waheguru ji
@Where_are_no
@Where_are_no 9 месяцев назад
Love from Kolkata ❤❤❤ Satnam Waheguru ji ❤ Video bohot accha laga
@Navjot_Kaur845
@Navjot_Kaur845 9 месяцев назад
🙏🙏🙏🙏🙏🙏🙏🙏🙏🙏🙏🙏
@Haryanaboys602
@Haryanaboys602 10 месяцев назад
Waheguru ji bilkul sahi khel btaya apne koi inn baton pe parchaar nhi krta sb ke andar questions hai confuse hai pr apne baht swaalo ke jwaab diye hume ❤ aapka dhnyawaad waheguru ji main apke liye kuch krna chahta hu🙏 koi sewa mere lyk jo main apke liye kr sku 🙏🙏🙏🙏🙏🙏🙏
@anjukumari-nc1kf
@anjukumari-nc1kf 8 месяцев назад
Wahyguru wahyguru wahyguru ji
@luckytanda
@luckytanda 10 месяцев назад
1,2,3,4 ਜਨਵਰੀ ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆ ਦੀ ਬਰਸੀ ਸਮਾਗਮ ਆ ਰਿਹਾ ਜੀ,ਤੁਸੀ ਵੀ ਆਵੋ
@waheguruji7514
@waheguruji7514 9 месяцев назад
Satsriakal ji mere veere nu teh Parjhai ji nu... From Delhi ncr... Sachepatshaah aap ji nu chardikla bakshe..🎉
@MohanSingh-gt9ks
@MohanSingh-gt9ks 9 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@manjotsingh8578
@manjotsingh8578 10 месяцев назад
6:16 - mann da vaad sade netran(eyes) vich hai ji🙏🙏 Maharaj da furmaan hai- ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ Netran vich jot rakhi hai.
@manpreet_singh355
@manpreet_singh355 9 месяцев назад
Waheguru ji ka khalsa waheguru ji ki fateh ji aap ji santhiya di class shuru kar deyo please
@sandhu1689
@sandhu1689 10 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@parveenkaur-vp1bx
@parveenkaur-vp1bx 10 месяцев назад
waheguru ji ka khalsa waheguru ji ki fateh
@InderkhalsaInder
@InderkhalsaInder Месяц назад
Waheguru ji a pick cliear pajdo ji
@SajanKhokher-d4x
@SajanKhokher-d4x 10 месяцев назад
Dhan Guru Nanak Dev ji 🙏
@JaspreetKaur13130
@JaspreetKaur13130 10 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@prabhjotkour9423
@prabhjotkour9423 9 месяцев назад
Waheguru sahib jio🙏🙏🌺💖
@AmritpalKaur-d8f
@AmritpalKaur-d8f 10 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਸ ਭਾਂਡੇ ਨੂੰ ਵੀ ਮਾਇਆ ਤੋਂ ਬਚਾਓ ਸੋਝੀ ਬਖਸ਼ਿਸ਼ ਕਰਕੇ ਆਪਣਾ ਨਾਮ ਆਪ ਹੀ ਜਪਾਂ ਲੳ ਵਾਹਿਗੁਰੂ ਜੀ ਨਾਮ ਸਿਮਰਨ ਹਿਰਦੇ ਵਿਚ ਵਸਾ ਦਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਬਖ਼ਸ਼ ਦਿਓ ਵਾਹਿਗੁਰੂ ਜੀ
@SukhwinderSingh-pg8os
@SukhwinderSingh-pg8os 10 месяцев назад
Yes you are right
@MangalSingh-zz4uv
@MangalSingh-zz4uv 10 месяцев назад
Waheguru ji ka Khalsa waheguru ji ki fatha 🙏🙏🙏🙏🙏
@SukhwinderSingh-pg8os
@SukhwinderSingh-pg8os 10 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gaivieaujla1295
@gaivieaujla1295 10 месяцев назад
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻🙏🏻🙏🏻
@ashukalra6835
@ashukalra6835 9 месяцев назад
Dhan guru nanak dev ji da Shukar ha
@prabhjotkussaprabhjotkussa4190
@prabhjotkussaprabhjotkussa4190 9 месяцев назад
Dhan Shri waheguru ji 🙏
@Jaspalsinghnoor
@Jaspalsinghnoor 9 месяцев назад
ਕਾਲ ਵੀ ਰੱਬ ਦਾ ਬਣਾਇਆ ਹੋਇਆ ਹੈ God is Creator of everything
@Davsinghraja734
@Davsinghraja734 3 месяца назад
ਕਾਲ ਵੀ ਵਾਹਿਗੁਰੂ ਜੀ ਨੇ ਬਣਾਇਆ ਸਹੀ ਕਹਿਆ. ਕਾਲ ਨੂੰ ਵਾਹਿਗੁਰੂ ਜੀ ਨੇ ਡਿਊਟੀ ਲਾ ਕੇ ਸੰਸਾਰ ਵਿੱਚ ਭੇਜਿਆ ਸੁਖਮ ਰੂਪ ਵਿੱਚ, ਕੇ ਤੂੰ ਮੰਨ ਬਚੇ ਨੂੰ ਤਮਾਸ਼ਾ ਕਰ ਕੇ ਦਿਖਾਣਾ, ਮੈਂ ਦੇਖਾਗਾਂ ਕੇ ਮੰਨ ਤੇਰੇ ਦਿਖਾਏ ਤਮਾਸ਼ੇ ਵਿੱਚ ਰੁੱਝ ਕੇ ਮੈਂਨੂੰ ਭੁੱਲ ਜਾਂਦਾ ਯਾ ਇਸ ਦੇ ਜਾਲ ਨੂੰ ਕੱਟ ਕੇ ਮੈਂਨੂੰ ਲੱਭਣ ਦਾ ਯਤਨ ਕਰਦਾ। ਸੋ ਕਾਲ ਤੇ ਵਾਹਿਗੁਰੂ ਜੀ ਦੇ ਹੁਕਮ ਤੇ ਚਲ ਰਿਹਾ ਪਾਰ ਮਨ ਹੁਕਮ ਤੂੰ ਆਕੀ ਹੋ ਗਿਆ। ਜਿਸ ਕਰ ਕੇ ਮੰਨ ਜੂਨਾਂ ਵਿੱਚ ਆ ਜਾ ਰਹਿਆ। ਜੇ ਮੰਨ ਰੱਬ ਦੇ ਜੁੜੇ ਹੋਏ ਗੁਰਮੁੱਖਾ ਦਾ ਸੰਗ ਕਰ ਕੇ ਸਾਰਾ ਖੇਲ ਸਮਝ ਕੇ ਵਾਹਿਗੁਰੂ ਜੀ ਨੂੰ ਮਿਲ ਸਕਦਾ.। ਵਿਚਾਰ ਕਰਦਿਆ ਭੁੱਲ ਚੁੱਕ ਮਾਫ਼ ਕਰਨਾ ਜੀ। ਆਸ ਕਰਦਿਆ ਭੁਲਾ ਨਾਂ ਛਤਾਰੋ ਗੇ। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕਿ ਫਤਿਹ।।
@hsdsingh1184
@hsdsingh1184 9 месяцев назад
ਵਾਹਿਗੁਰੂ
@BaljeetSandhu-c2b
@BaljeetSandhu-c2b 9 месяцев назад
Satnam Shri Waheguru Ji💞🙏🏻💐
@dimplerandhawa3295
@dimplerandhawa3295 9 месяцев назад
Waheguru ji❤
@amriksinghdeepumomi3933
@amriksinghdeepumomi3933 10 месяцев назад
Waheguru. Ji. Ka. Khalsa. Waheguru. Ji. Ki fateh
@sukhgoraya8059
@sukhgoraya8059 10 месяцев назад
Waheguru ji 🌹 ❤🙏🏻
@SukhwinderSingh-pg8os
@SukhwinderSingh-pg8os 10 месяцев назад
Thanks you so much veer ji good very good I like it ❤
@vidyarthi1406
@vidyarthi1406 10 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙇
@yoyomataxiu272
@yoyomataxiu272 9 месяцев назад
Jio khalsa ji
@praveennarang882
@praveennarang882 10 месяцев назад
Sakoon milta hai aise episodes dekh kr waheguru ji
@veerpalkaur2517
@veerpalkaur2517 9 месяцев назад
Waheguru Sahib Ji🙏♥️🙏
@Anndyut
@Anndyut 10 месяцев назад
ਞਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਅਾਪ ਜੀ ਦਿੱਲ ਦੀਅਾ ਗਹਿਰੀਅਾ ਤੋ ਸੂਕਰ ਹੇ ਜੀ ਸਿੱਧੇ ਰੱਸਤੇ ਪਾਓੁਣ ਲੲੀ ਜੀ ਸਾਡੇ ਜੀਞਨ ਞਿੱਚ 50% ਫੱਰਕ ਅਾ ਚੁਕਿਅਾ ਹੇ ਜੀ
@AnjuKaur384
@AnjuKaur384 10 месяцев назад
Man bechai satgur kai paas This sevak kai kaaraj raas 🙏🙏😊
@baldeepkaur9004
@baldeepkaur9004 10 месяцев назад
@brijbhushan3323
@brijbhushan3323 9 месяцев назад
6:19
@shalinderkamboh5506
@shalinderkamboh5506 10 месяцев назад
Waheguruji ka khalsa waheguruji ki fateh give my children atamgyan and naamdaan thankyou
@narendernagpal8232
@narendernagpal8232 10 месяцев назад
वाहेगुरु जी
@xripxnfg
@xripxnfg 8 месяцев назад
Sat bachan 🙏
@harnimratkaur1663
@harnimratkaur1663 10 месяцев назад
Waheguru ji ka khalsa Waheguru ji ki Fateh
@GurmeetKaur-o4h
@GurmeetKaur-o4h 10 месяцев назад
Waheguru ji waheguru ji 🙏🙏❤️
@harjotsinghsidhu5457
@harjotsinghsidhu5457 7 месяцев назад
❤❤❤❤❤🙏🙏🙏🙏🙏
@HarmanpreetSingh__2004
@HarmanpreetSingh__2004 10 месяцев назад
Waheguru ji ka Khalsa waheguru ji ki Fateh 🙏❤️
@pinkikaur3494
@pinkikaur3494 4 месяца назад
🙏🙏❤
@VanCan13
@VanCan13 10 месяцев назад
ਵਾਹਿਗੁਰੂ ਜੀ ਮਨ ਧੁਨੀ ਦੇ ਪਿੱਛੇ ਨਹੀਂ ਨੇਤਰਾਂ ਦੇ ਵਿਚ ਵਿਰਾਜਮਾਨ ਹੁੰਦਾ. ਧੁਨੀ ਦੇ ਪਿੱਛੇ ਆਤਮ ਰਾਮ ਹੁੰਦਾ ਜੀ. ਜਿਸਦਾ ਪ੍ਰਕਾਸ਼ ਮਸਤਕ ਤੇ ਹੁੰਦਾ ਉਪਰ ਆ ਕੇ. ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥
@RajdeepSingh-bv8qg
@RajdeepSingh-bv8qg 8 месяцев назад
ਵਾਹਿਗੁਰੂ ਜੀ ਸਹੀ ਗੱਲ ਹੈ ਜੀ
@tejindersingh3711
@tejindersingh3711 10 месяцев назад
Bahut vdia veer g👏🏻
@SimranSaini-hy5nh
@SimranSaini-hy5nh Месяц назад
Assi ki kariea jisa nal sada jeevan safal ho sakhea ki kariea lok mare maa payio da majak na udana main vadi a marea tu do chotea bhan pra ne tension lagi rahdi a ki kara main jisa nal main sukh de sakha koe bha ni far reha sab boldea a appna app karo kirpa kara ke daso ki kariea assi 🙏
@j-xc1vj
@j-xc1vj 9 месяцев назад
Waheguru ji thuda bhut bahut dhanyawad ❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭
@ramandeepkaurkaur9865
@ramandeepkaurkaur9865 9 месяцев назад
Waheguru g 🙏
@gurwindersingh4014
@gurwindersingh4014 10 месяцев назад
Waheguru ji sukriya
@lehrerstudies7664
@lehrerstudies7664 9 месяцев назад
Waheguru ji so Nice
@kulbirrandhawa3924
@kulbirrandhawa3924 10 месяцев назад
Waheguru ji ka Khalsa waheguru ji ki fateh Veerji Mann netra vich hain ji.
@komalkaur7669
@komalkaur7669 10 месяцев назад
WAHEGURUJI,Tusi Bani de artha/vyakhya kitho di samjhde ho Sannu te samjh nai aaunde🥺
@Shergill923
@Shergill923 10 месяцев назад
ਵੀਰ ਜੀ ਹੁਣ ਤੇ ਕਈ ਮੋਬਾਇਲ apps ਵੀ ਹੈ ਜਿਵੇ "ਗੁਰਬਾਣੀ searcher" ਤੋਂ ਗੁਰਬਾਣੀ ਨੂੰ ਸਮਝ ਸਕਦੇ ਹੋ ਪਰ ਸਿਰ ਢੱਕ ਕੇ ਆਦਰ ਸਹਿਤ, ਬਾਕੀ net ਤੇ ਸਾਰਾ ਕੁਝ detail ਚ ਮੌਜੂਦ ਏ 🙏
@sukhjeetkaur393
@sukhjeetkaur393 10 месяцев назад
🙏
@pinkikaur3494
@pinkikaur3494 4 месяца назад
Aapji kithay rehnday ho ji mahapurkho
@wahegurulive6992
@wahegurulive6992 9 месяцев назад
Waheguru ji mnn nu kive kaabu keta ja skda kive cantrol kr skde aa
@AkaalpurakhkehumKookar
@AkaalpurakhkehumKookar 9 месяцев назад
Kaabu 5 duuta nu karna hai mann nu jagana hai Waheguru
@pinkikaur3494
@pinkikaur3494 4 месяца назад
Baree jalddi te chotee vedeio....
@akaalsahai6819
@akaalsahai6819 10 месяцев назад
Dhyan lagan vele ser dard hon lag janda waheguru ji 😥
@AkaalpurakhkehumKookar
@AkaalpurakhkehumKookar 10 месяцев назад
Kyo ki aap ji Waheguru simran karde waqt aapni awaj de utte dhyan nahi dende Tuhada dyan furne vich honda hai.. Tahi sar Dard honda hai.. or 5 duuta di duty hi eh haigi hai jado koi gurmukh Naam japaan baithe ta oh v naal baithe ne fr sanu furne dende ne.. Aap ji ne telegram te join kita hoya hai???
@brijbhushan3323
@brijbhushan3323 9 месяцев назад
Waheguru ji mai bhi sikh banna chahta hu aap ji kuch madad kro ge ji guru pita ji ke charno mai sewa ke liye
@ManjotBhangu-w2c
@ManjotBhangu-w2c 10 месяцев назад
Waheguru g okk ards kreo Rabb g manuu Dhee d Datt baksh den.. Merri dhee rannii 2 month di ho k khattmm ho gaii c
@Shergill923
@Shergill923 10 месяцев назад
🙏 ਹੇ ਵਾਹਿਗੁਰੂ ਹੇ ਵਾਹਿਗੁਰੂ ਜੀ😖😓 ਏਨੀ ਨਿੱਕੀ ਬੱਚੀ ਨਾਲ ਏਦਾਂ ਹੋਣਾ ਤੇ ਮਾਂ ਬਾਪ ਲਈ ਸਹਿਣ ਕਰਨਾ ਬੜਾ ਔਖਾ ਹੁੰਦਾ,ਵੀਰ ਜੀ ਹੋਂਸਲਾ ਰੱਖੋ ਤੇ ਵਾਹਿਗੁਰੂ ਯਕੀਨ ਰੱਖੋ ਜੀ, ਇਕ ਧੀ ਗਈ ਏ ਤੇ 2 ਜੀਅ ਘਰ ਚ ਆਉਣਗੇ ,ਉਸ ਸਤਿਗੁਰੂ ਦੀ ਖੇਡ ਬੜੀ ਨਿਰਾਲੀ ਏ, ਉਹ ਆਪਣੇ ਪਿਆਰਿਆਂ ਦੀ ਬੜੀ ਪ੍ਰੀਖਿਆ ਲੈਂਦਾ ਏ ਪਰ ਕਿਸੇ ਚੀਜ ਦੀ ਕਮੀ ਨੀ ਰਹਿਣ ਦਿੰਦਾ 🙏 ਸੱਚਾ ਸਤਿਗੁਰ 🙏 ਤੇਰੀ ਲੀਲਾ ਅਪਰੰਪਾਰ🙏🙏🙏🙏🙏🙏🙏
@jagpreetsinghkaptaan4661
@jagpreetsinghkaptaan4661 8 месяцев назад
Man beche satgur ke pas this sevak ke karj ras❤
@kaurkuldip4926
@kaurkuldip4926 10 месяцев назад
Waheguruji akhr bothe barikne Samjanhi perahi
@AkaalpurakhkehumKookar
@AkaalpurakhkehumKookar 10 месяцев назад
Kii keha waheguru
@kaurkuldip4926
@kaurkuldip4926 10 месяцев назад
Waheguruji jo photo dighai he osde Akhar skrinte saf nhi dikhde brikne
@parvinderkaur4839
@parvinderkaur4839 6 месяцев назад
Waheguru ji pl tussi human photo dubara bhej deyo blurr hai kafi 🙏
@arshdeep99y
@arshdeep99y 9 месяцев назад
Veere gal da jwab de deo ji Veer Manu koi ਪਾਠ ਨਹੀਂ ਆਉਂਦਾ ਮੈ ਅੰਮ੍ਰਿਤ ਸਕਨਾ ਹੈ ਪਰ ਕੀ ਕਰਾਂ ਮੈ ਮੈਨੂੰ ਪੰਜਾਬੀ ਨਹੀਂ ਆਉਂਦੀ ਵੀਰੇ ਮੂਲ ਮੰਤਰ ਤੇ satnam waheguru ਬੱਸ ਆ ਦੋ ਮੰਤਰ ਆਉਂਦੇ ਨੇ ਤੇ ਵਾਹਿਗੁਰੂ ਜੀ ਜਿਵੇਂ tuc ਪਹਿਲਾ ਗ਼ੁੱਸਾ ਕਰਦੇ ਸੀ ਹੁਣ ਤੁਸੀ ਏਨਾਂ ਨਿਰਮੈਲ ਮਨ ਕਰਲਿਆ ਇਹ ਕਿਵੇਂ ਕਰ ਸਕਦੇ ਆ
@Sardar_Ishwar_Singh
@Sardar_Ishwar_Singh 10 месяцев назад
Bapu ghre wadla😭. Bahr bala jluus nikl reha
@smellyelly5940
@smellyelly5940 9 месяцев назад
It would be nice if you could sort all the videos related to spirituality and put it in a playlist. It’ll make it so that it’s easier to find these videos! Thank you!
@manrajsingh4297
@manrajsingh4297 9 месяцев назад
Main jado bhi paath kar diya maine bahut jyada nind aati hai idhar udhar de Hawa gond chakkar Lage rahanegond chakkar Lage rahande ne Jo to bhi paath karti hai bahut hi jyada nind aati hai
@AkaalpurakhkehumKookar
@AkaalpurakhkehumKookar 9 месяцев назад
Nind kaal de weapons mein se ek weapon hai ।।
@wahegurulive6992
@wahegurulive6992 9 месяцев назад
Apne srir ch Edda pingla sukhmna kithe aa g
@karamsinghwaheguruji7055
@karamsinghwaheguruji7055 9 месяцев назад
ਅੰਦਰ ਨੂੰ ਸਾਹ ਲੈਂਦਿਆਂ ਸਾਡੀ ਆਵਾਜ਼ ਨਹੀਂ ਬਣਦੀ
@gouravhanda4638
@gouravhanda4638 3 месяца назад
Waheguru Veer Ji agar aap Ji menu aap ji de naal contact karna Hove ta kive Kara..... Waheguru Veer ji jawab jarur Dena ji
@gurpreetkhokher243
@gurpreetkhokher243 9 месяцев назад
ਖਾਲਸਾ ਜੀ ਮੈਨੂੰ ਡਿਪ੍ਰੈਸ਼ਨ ਆ plezz ਮੈਨੂੰ ਦਸੋ ਮੈਂ ਇਸਤੋਂ ਮੈਂ ਕਿਵੇਂ ਸੁਟਕਾਰਾ ਪਾ ਸੱਕਦਾ ਮੇਰਾ ਦਿਮਾਗ. ਦਿਮਾਗ ਨਹੀਂ ਰਹਿ ਗਿਆ ਇਹ ਮੇਰੇ ਲਈ ਇਕ ਸ਼ੈਤਾਨ ਬਨ ਚੁਕਿਆ! ਮੈਨੂੰ ਰੱਬ ਤੇ ਸੈਤਾਨ ਵਾਰੇ ਬੁਹਤ ਨੇੜੇ ਤੋਂ ਜਾਣ ਚੁਕਿਆ ! ਸਮੇ ਨਾਲ ਨਾਲ ਚੀਜ਼ਾਂ ਦੇ ਨਾਮ ਬਦਲ ਜਾਂਦੇ ਨੇ ਏਸੇ ਤੀਰਾਂ ਡਿਪ੍ਰੈਸ਼ਨ ਵੀ ਇਕ ਸੈਤਾਨ ਦਾ ਰੂਪ ਹੈ 😢
@GGC22original
@GGC22original 4 месяца назад
Gurbani ...samaj ke padni shoru kr davo ...baki maharaj ji ape khad bana dan ge ... vaheguru ji...😊😊🙏🙏🙏
Далее
КВН Случай на физ-ре #shorts
00:31
Просмотров 22 тыс.
КВН Случай на физ-ре #shorts
00:31
Просмотров 22 тыс.