Тёмный

Kundalini ਬਾਰੇ ਇਹ Knowledge ਕਿਤਾਬਾਂ 'ਚ ਨੀ ਮਿਲਣੀ…! Bimmupreet Mahal | Adab Maan | 1 TV Channel 

1 TV
Подписаться 50 тыс.
Просмотров 397 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,7 тыс.   
@1tvchannelofficial
@1tvchannelofficial 7 месяцев назад
Part 02 👇🏼 ਹੇਮਕੁੰਠ ਸਾਹਿਬ ਹੋਇਆ ਚਮਤਕਾਰ ! Kundalini knowledge Part-2 | Bimmupreet Mahal | Adab Maan | 1 TV Channel ru-vid.com/video/%D0%B2%D0%B8%D0%B4%D0%B5%D0%BE-BrSWAAFVN7A.html
@UshaRani-dr2nu
@UshaRani-dr2nu 7 месяцев назад
@khalsavloge
@khalsavloge 7 месяцев назад
ਇਹ ਪੰਜਾਬ ਚੋ ਕਿੱਥੋਂ ਨੇ ਜੀ
@kalpataru1
@kalpataru1 7 месяцев назад
Waheguru is Kamal Naain Madhur Bain... Shri Krishna shri thakar. Waheguru waheguru. All brothers pls read bani and dasham granth also for complete understanding.
@abroadhelp1800
@abroadhelp1800 7 месяцев назад
@1 tvchannelofficial Please take more interviews with Bimmu Ma'am. Thanks
@kulwantkaur8901
@kulwantkaur8901 7 месяцев назад
Veer ji jd tusi ਮੂਲ ਮੰਤਰ ਦਾ jaap kita 🙏🙏🙏
@PankajKohal
@PankajKohal 6 месяцев назад
ਇਸ ਮਾਤਾ ਨੇ।ਜਾਤੀ ਪਾਤੀ ਅਤੇ ਧਰਮ ਤੌ ਉਪਰ ਉਠ ਕੇ ਏ ਮੁਕਾਮ ਹਾਸਲ ਕੀਤਾ ਹੈ । ਵਾਹਿਗੁਰੂ ਜੀ ਸਦਾ ਕਿਰਪਾ ਰਖੇਔ
@MaanLondon
@MaanLondon 7 месяцев назад
ਗੱਲ ਪੂਰੀ ਸਹੀ ਆ ਭੈਣ ਦੀ ਬ੍ਰੰਹਮਾ ਵਿਸਨੂੰ ਮਹੇਸ ਜਿਵੇ ਕੇ ਦੱਸ ਰਹੇ ਆ ਇਕੋ ਹੀ ਅਨਰਜੀ ਹੀ ਆ ਬਿਲਕੁਲ ਸੱਚ ਬੋਲ ਰਹੇ ਆ ਭੈਣ ਬਿਲਕੁਲ
@gurmitsingh6731
@gurmitsingh6731 6 месяцев назад
ਸੰਤ ਮਸਕੀਨ ਸਿੰਘ ਜੀ ਇਸ ਅਨੈਰਜੀ ਬਾਰੇ ਬਹੁਤ ਸਪੱਸ਼ਟ ਦੱਸਦੇ ਹਨ ਜੀ।
@sewakbatth6862
@sewakbatth6862 7 месяцев назад
ਸੱਚੀ ਰੂਹ ਦੇ ਚਰਨਾਂ ਵਿੱਚ ਫੁੱਲ ਭੇਟ 🌹🌹🌹 ਕਰਦਾ ਦਾਸ❤😔
@jagdevkaur3144
@jagdevkaur3144 7 месяцев назад
ਭੈਣ ਜੀ ਦੇ ਚਰਨਾਂ ਵਿੱਚ ਪ੍ਰਨਾਮ ਰੱਬੀ ਰੂਹ ਨੂੰ ਦੇਖ਼ ਕੇ ਮਨ ਗਦਗਦ ਹੋ ਗਿਆ ਹੈ🎉🎉❤❤ ਬਹੁਤ ਬਹੁਤ ਧੰਨਵਾਦ ਪੱਤਰਕਾਰ ਬੇਟੇ ਇਸ ਤਰ੍ਹਾਂ ਦੇ ਨਾਂਮ ਜਪਣ ਵਾਲੀਆਂ ਰੂਹਾਂ ਨੂੰ ਵੱਧ ਤੋਂ ਵੱਧ ਦਿਖਾਇਆ ਕਰੋ
@Nav4224
@Nav4224 7 месяцев назад
Ji ਸਹੀ ਕਿਹਾ ਤੁਸੀ। ਧੰਨਵਾਦ ਜੀ।
@mrsinghbrar8121
@mrsinghbrar8121 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ 🙏 ਮੈਂ ਚੈਨਲ ਨੂੰ ਕਹਿਣਾ ਚਾਹੂੰਗਾ ਕਿ ਇਹ ਬਹੁਤ ਸੈਂਸਟਿਵ ਮੈਟਰ ਹੁੰਦਾ ਹੈ ਜਿੰਨਾ ਚਿਰ ਤੁਹਾਨੂੰ ਆਪ ਨੂੰ ਇਸ ਬਾਰੇ ਜਾਣਕਾਰੀ ਨਾਂ ਹੋਵੇ ਤੁਸੀਂ ਇਹਨਾਂ ਮਸਲਿਆਂ ਦੇ ਉੱਪਰ ਇੰਟਰਵਿਊ ਨਾ ਰੱਖਿਆ ਕਰੋ 🤔 ਇਹ ਅੱਧੀ ਅਧੂਰੀ ਜਾਣਕਾਰੀ ਦਰਸ਼ਕਾਂ ਲਈ ਨੁਕਸਾਨ ਦੇ ਹੋ ਸਕਦੀ ਹੈ 🤔 ਦਾਸ ਨੇ ਬੀਬਾ ਜੀ ਦੀ ਸਾਰੀ ਗੱਲ ਬਾਤ ਸੁਣੀ 🙏 ਦਰਅਸਲ ਸਾਨੂੰ ਸਮਝਣ ਦੀ ਜਰੂਰਤ ਹੈ ਕੁੰਡਲਨੀ ਅਤੇ ਬ੍ਰਹਮ ਗਿਆਨ ਦੇ ਵਿੱਚ ਕੀ ਫਰਕ ਹੈ 🙏 ਬ੍ਰਹਮ ਮਾਰਗ ਅਤੇ ਸੰਸਾਰ ਮਾਰਗ ਵਿੱਚ ਕੀ ਫਰਕ ਹੈ ਬ੍ਰਹਮ ਮਾਰਗ ਦਾ ਰਸਤਾ ਬ੍ਰਹਮਚਾਰੀਆਂ ਵਾਸਤੇ ਹੈ ਨਾ ਕਿ ਸੰਸਾਰਿਕ ਲੋਕਾਂ ਵਾਸਤੇ 🤔 ਬ੍ਰਹਮ ਮਾਰਗ ਤੇ ਚੱਲਣ ਵਾਸਤੇ ਕਿਸੇ ਸਾਕਸ਼ਾਤ ਗੁਰੂ ਦਾ ਹੋਣਾ ਬੜਾ ਜਰੂਰੀ ਹੈ ਜੋ ਸਾਨੂੰ ਇਸ ਰਸਤੇ ਦੇ ਉੱਤੇ ਹਰ ਗੱਲ ਦੀ ਜਾਣਕਾਰੀ ਦਿੰਦਾ ਰਹੇ ਜਿਸ ਨੂੰ ਆਪ ਇਸ ਸਾਰੀ ਗੱਲ ਦਾ ਭੇਦ ਹੋਵੇ 🙏 ਅਤੇ ਦੂਸਰੇ ਪਾਸੇ ਸੰਸਾਰਿਕ ਲੋਕਾਂ ਦੇ ਲਈ ਪਿਤਾ ਪਰਮੇਸ਼ਵਰ ਨੇ ਆਪਣੇ ਕੰਮ ਕਾਰ ਕਰਦੇ ਹੋਏ ਸਵੇਰ ਸ਼ਾਮ ਦੀ ਮਰਿਆਦਾ ਦਿੱਤੀ ਹੈ ਥੋੜਾ ਥੋੜਾ ਸਮਾਂ ਨਾਮ ਜਪਿਆ ਜਾਵੇ ਉਸ ਦੇ ਨਾਲ ਹੀ ਕਲਿਆਣ ਹੋ ਜਾਂਦਾ ਹੈ 🙏 ਜੇ ਅਸੀਂ ਸ਼ਕਤੀ ਪੂਜਾ ਦੇ ਨਾਲ ਸ਼ਕਤੀ ਮੰਤਰ ਦੇ ਨਾਲ ਕੁੰਡਲਣੀ ਖੋਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਿੱਕਤਾਂ ਆਉਂਦੀਆਂ ਹਨ ਜੋ ਸਾਡੇ ਲਈ ਜਾਨ ਲੇਵਾ ਵੀ ਹੋ ਸਕਦੀਆਂ ਹਨ 😔 ਜਦੋਂ ਸੂਖਸ਼ਮ ਰੂਪ ਦੇ ਵਿੱਚ ਸਾਡੇ ਰਸਤੇ ਖੁੱਲਣੇ ਸ਼ੁਰੂ ਹੋ ਜਾਂਦੇ ਹਨ ਰਸਤੇ ਬਣਨੇ ਸ਼ੁਰੂ ਹੋ ਜਾਂਦੇ ਹਨ ਪੜਦੇ ਫਟਣੇ ਸ਼ੁਰੂ ਹੁੰਦੇ ਹਨ ਫਿਰ ਉਹਨਾਂ ਰਸਤਿਆਂ ਤੋਂ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀ ਮਲੀਨਤਾ ਵੀ ਪ੍ਰਵੇਸ਼ ਕਰਦੀ ਹੈ ਭੂਤ ਪ੍ਰੇਤ ਜਿਨ ਜਨਾਇਤ ਵੀ ਪ੍ਰਵੇਸ਼ ਕਰਦੇ ਹਨ ਕਿਉਂਕਿ ਰਸਤਾ ਖੁੱਲ ਗਿਆ ਹੈ ਜਦੋਂ ਰਸਤਾ ਖੁੱਲ ਜਾਵੇ ਉਸ ਰਸਤੇ ਤੋਂ ਕੋਈ ਵੀ ਆ ਜਾ ਸਕਦਾ ਹੈ ਸਾਡੇ ਅੰਦਰ ਊਰਜਾ ਦਾ ਪ੍ਰਵਾਹ ਹੋਣ ਲੱਗਦਾ ਹੈ ਬਹੁਤ ਸਾਰੀਆਂ ਗਲਤ ਚੀਜ਼ਾਂ ਸਾਡੇ ਤੋਂ ਉਰਜਾ ਲੈਣ ਲਈ ਆ ਜਾਂਦੀਆਂ ਹਨ ਸਾਡਾ ਨਾਮ ਸਿਮਰਨ ਜਾਪ ਵੀ ਸਾਡੇ ਤੋਂ ਲੈ ਜਾਂਦੀਆਂ ਹਨ ਬਹੁਤ ਸਾਰੀਆਂ ਚੀਜ਼ਾਂ ਸਾਡੇ ਤੋਂ ਗਤੀ ਕਰਾਉਣ ਵਾਸਤੇ ਆ ਜਾਂਦੀਆਂ ਹਨ ਕਿਉਂਕਿ ਸਾਡੀ ਸਾਡੇ ਔਰੇ ਦੇ ਵਿੱਚ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਮੌਕੇ ਸਾਨੂੰ ਜਾਣਕਾਰੀ ਹੋਣੀ ਬੜੀ ਜਰੂਰੀ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਪੈਰਾਂ ਨੂੰ ਸਿੱਧ ਕਰਕੇ ਪਹਿਰੇ ਲਗਾਈਏ ਤਾਂ ਜੋ ਕੋਈ ਗਲਤ ਚੀਜ਼ਾਂ ਨਾ ਅੰਦਰ ਆ ਸਕਣ ਗੁਰੂ ਨਾਨਕ ਸਾਹਿਬ ਤੋਂ ਪਹਿਰੇ ਮੰਗੇ ਜਾਂਦੇ ਹਨ ਸ਼ਹੀਦ ਸਿੰਘਾਂ ਤੋਂ ਪਹਿਰੇ ਮੰਗੇ ਜਾਂਦੇ ਹਨ ਜਾਂ ਬੀਰਾਂ ਤੋਂ ਹਨੂਮਾਨ ਜੀ ਤੋਂ ਇਸ ਤਰੀਕੇ ਨਾਲ ਹੋਰ ਕਈ ਅਧਿਆਤਮਿਕ ਸ਼ਕਤੀਆਂ ਹਨ ਜਿਨਾਂ ਦੇ ਪਹਿਰੇ ਸਿੱਧ ਕਰਨੇ ਪੈਂਦੇ ਹਨ ਇਹ ਸਾਰੀ ਜਾਣਕਾਰੀ ਕਿਸੇ ਗੁਰੂ ਤੋਂ ਹੀ ਮਿਲ ਸਕਦੀ ਹੈ ਜੋ ਇਸ ਰਸਤੇ ਤੇ ਚੱਲਿਆ ਹੋਵੇ ਜਿਸ ਨੇ ਕਮਾਈ ਕੀਤੀ ਹੋਵੇ 🙏 ਪਰ ਜੇ ਅਸੀਂ ਪਿਤਾ ਪਰਮੇਸ਼ਵਰ ਦਾ ਨਾਮ ਸਿਮਰਨ ਕਰਦੇ ਹੋਏ ਅੱਗੇ ਵਧੀਏ ਤਾਂ ਇਹ ਸਾਰੇ ਚੱਕਰ ਆਪਣੇ ਆਪ ਹੀ ਬੜੀ ਜਲਦੀ ਖੁੱਲ ਜਾਂਦੇ ਹਨ ਅਤੇ ਪਿਤਾ ਪਰਮੇਸ਼ਰ ਦੇ ਸਾਡੇ ਉਪਰ ਪਹਿਰੇ ਲੱਗ ਜਾਂਦੇ ਹਨ ਅਸੀਂ ਉਸ ਨੁਕਸਾਨ ਤੋਂ ਬਚ ਜਾਂਦੇ ਹਾਂ 🙏 ਦਾਸ ਨੇ ਬੀਬਾ ਜੀ ਦੀ ਗੱਲ ਸੁਣੀ ਜਿਸ ਤੋਂ ਦਾਸ ਨੂੰ ਇਹ ਪਤਾ ਲੱਗਿਆ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈ ਕਿ ਇਹਨਾਂ ਨੇ ਛੋਟੇ ਹੁੰਦੇ ਹੀ ਕਿਸੇ ਸੰਤ ਮਹਾਤਮਾ ਤੋਂ ਨਾਂਮ ਦਾਨ ਲਿਆ ਸੀ ਇੱਥੇ ਹੀ ਸਾਰੀ ਗੜਬੜ ਹੈ 😔 ਇਹ ਗੱਲ ਕਿਸੇ ਕਿਸੇ ਦੇ ਸਮਝ ਆਵੇਗੀ ਜਿਹੜਾ ਕੋਈ ਸਾਨੂੰ ਸਾਧੂ ਮਹਾਤਮਾ ਨਾਂਮ ਦਾਨ ਦਿੰਦਾ ਹੈ ਉਹ ਮੰਤਰ ਦੇ ਵਿੱਚ ਗਿਣਿਆ ਜਾਂਦਾ ਹੈ ਮੰਤਰ ਦੀ ਅਰਾਧਨਾ ਕਰਨ ਦੇ ਨਾਲ ਬਹੁਤ ਸਾਰੀਆਂ ਸ਼ਕਤੀਆਂ ਸਿੱਧ ਹੋਣ ਲੱਗ ਜਾਂਦੀਆਂ ਹਨ ਜੋ ਸਾਨੂੰ ਆਪਣੇ ਆਪਣੇ ਵੱਲ ਖਿੱਚਦੀਆਂ ਹਨ ਅਤੇ ਸਾਡਾ ਫਿਰ ਉਸ ਦੇ ਵਿੱਚ ਨੁਕਸਾਨ ਹੁੰਦਾ ਹੈ 😔
@harrysidhukhalsa4507
@harrysidhukhalsa4507 7 месяцев назад
Waheguru ji 🙏🙏🙏
@jobanjawandha9265
@jobanjawandha9265 7 месяцев назад
ਕੁੱਝ ਨਹੀਂ ਕੁੰਡਲਿਨੀ ਜੈਸਾ ਘੱਟਿਆ ਬੀਬੀ ਨਾਲ,,, ਬੀਬੀ ਨੇ ਭ੍ਰਮ ਪਾਲ ਲਿਆ ਕਿ ਕੁੰਡਲਿਨੀ ਜਾਗਰੂਕ ਹੋ ਗ‌ਈ,,,
@amanKumar-lg3xo
@amanKumar-lg3xo 7 месяцев назад
​@@jobanjawandha9265ਘੁਸਾ ਪੁੱਤ ਨਾ ਜੰਮੇ , ਧੀ ਕਾਣੀ ਚੰਗੀ।
@JaspalSingh-ul6ys
@JaspalSingh-ul6ys 7 месяцев назад
ਵਾਹ ਜੋ ਜਪਣ ਵਾਲਿਆ ਤੋ ਸੁਣਿਆ ਸੀ ਭੈਣ ਜੀ ਨੇ ਬਿਲਕੁਲ ਉਸ ਤਰਾ ਹੀ ਦੱਸਿਆ ਨੱਮਸਕਾਰ ਹੈ ਆਪ ਜੀ ਦੇ ਚਰਨਾ ਵਿਚ
@HardeepSinghHardeepSingh-t8q
@HardeepSinghHardeepSingh-t8q 7 месяцев назад
ਗੁਰਬਾਣੀ ਪੜੋ ਬਹੁਤ ਅਨਮੋਲ ਖਜਾਨਾ ਹੈ ਜਿਸ ਨੂੰ ਅਸੀਂ ਅਜੇ ਤਕ ਸਮਜ ਹੀ ਨਹੀਂ ਸਕੇ
@kulvinderkalirai3319
@kulvinderkalirai3319 7 месяцев назад
Waheguru ji tuse DHAN hoo Waheguru ji
@nirmalfashionboutique2795
@nirmalfashionboutique2795 7 месяцев назад
Dhan ho ji tussi te tuhadi bhakti moorkha nu kuj nahi samaj auna
@HarmanSingh-gi3tf
@HarmanSingh-gi3tf 7 месяцев назад
@HarmanSingh-gi3tf
@HarmanSingh-gi3tf 7 месяцев назад
@sarbjitkaur-es3gy
@sarbjitkaur-es3gy 6 месяцев назад
ਵੀਡੀਊ ਦੇਖ ਕੇ ਰੱਬ ਦੇ ਰੰਗ ਵਿੱਚ ਭਿੱਜੀ ਰੂਹ ਦੇ ਦਰਸ਼ਨ ਪਹਿਲੀ ਵਾਰੀ ਕੀਤੇ ਨੇ ਭਾਣਜੀ ਦੱਸ ਸਕਦੇ ਹਨ ਕੇ ਊਹ ਕਿਹੜੇ ਮੰਤਰ ਦਾ ਜਾਪ ਕਰਦੇ ਹਨ 🙏🙏🙏🌹🌹
@amanKumar-lg3xo
@amanKumar-lg3xo 7 месяцев назад
ਜਿਨ ਪ੍ਰੇਮ ਕੀਓ , ਤਿੰਨ ਹੀ ਪ੍ਰਭ ਪਾਇਓ।❣️
@ManjeetKaur-gq5xl
@ManjeetKaur-gq5xl 7 месяцев назад
ਬੀਬੀ ਦੀ ਸਭ ਤੋ ਵਧੀਆ ਗਲ ਸਾਰੀ ਗੱਲਬਾਤ ਪੰਜਾਬੀ ਵਿਚ ਕੀਤੀ ❤
@iamnotalonemywaheguruiswit7715
@iamnotalonemywaheguruiswit7715 6 месяцев назад
ਇੱਕ ਪੈਂਡਾ ਜਾਏ ਹੈ 100 ਪੈਂਡਾ ਵਾਹਿਗੁਰੂ ਆਪ ਲੈਣ ਆਉਂਦੇ ਨੇ ਸਿਰਫ਼ ਉਹਨਾਂ ਤੇ ਭਰੋਸਾ ਹੋਣਾ ਚਾਹੀਦਾ ਹੈ
@ramgarhia-k9h
@ramgarhia-k9h 6 месяцев назад
🙏
@nishanbhullar5533
@nishanbhullar5533 7 месяцев назад
ਭੈਣ ਜੀ ਤੁਸੀ ਧੰਨ ਹੋ ਤੁਹਾਡੀ ਯੁੱਗਾਂ ਦੀ ਤਪੱਸਿਆ ਹੋਵੇਗੀ , ਤੁਸੀ ਸਾਡੇ ਵਰਗਿਆਂ ਪਾਪੀਆਂ ਨੂੰ ਵੀ ਬਖਸ਼ਾ ਸਕਦੇ ਹੋ ਓਸ " ਪਰਮਪਿਤਾ" ਤੋਂ👋
@jijag9683
@jijag9683 7 месяцев назад
Koi parmatma nahi hega ena pakhndia ne kya bakshana 😂😂300 saal kutt khali science padan ale angreja to hje v ahi pakhandwad de magar paye ho Kise nu nahi bakshyea ohna sikha nu tin janga ch hraya te raaj kita sari dunia te Aj v apne desh kanoon sohne bna le padd likh k te asi ahi dhong nu sach mann rahe aa
@NimratKaur-ig7zt
@NimratKaur-ig7zt 7 месяцев назад
Sachhe Mahapurakh di sangat boht zruri.Braham muharat ch roz nam jap te paath kro.dasm dwar zrur khulda.i know very well.i experience this.boht muskil Marg aa.ohi safal hunde Jo sachhe bhagat hunde Rab de.vishwas rakhde Rab te.Asi Nanaksari aa.Nanaksari maryada ch rahida sda.i know very well.shi keha ina ne ,boht saala to asi bhagti te Marg te chaliye ta Rab milda.I know that very well.Mahapurakh di sangat zruri kro ,tusi sab Jaan jaoge.Apne dharm ch hi raho eh zruri aa.har jagah na jao te sirf ek nu manno ,eh boht zruri aa.Dhan Guru Nanak.
@NimratKaur-ig7zt
@NimratKaur-ig7zt 7 месяцев назад
​@@jijag9683Bass kr bhai.kyu mjak kr reha.Rab tere naal majak kr reha,tu anjan aa ina sab to.I know that.Me bachpan to naam jap krdi aa.moolmantar te roz paath.swer 3 vje nhadho k saaf kpde pehan paath krdi.Braham muharat ch paath krn naal boht Shakti mildi.Third eye Dasam dwar parwesh hunda ,murakh lok ina galaa nu nhi Jaan sakde.kyunki oh lok iss duniya ch hi fsse rhe kaam krodh lobh moh te hankar ch.Me pichhle janam to sadhvi aa.i know very well adrish Shaktiyaan.Brehmand ch boht sakti aa veer.nam jap ,sewa simran hi naal jana.baki sab ithe reh jana.jo mam keh rhi sachh aa.Asi Mahapurakha di sangat krde.boht kujh dekhya ,but eh galaa aapa kise nu nhi dass sakde ,Rab naraz hunda.eh mam dass rhi shi aa but kise nu nhi dasna chahida.eh maarg boht muskil aa.Me dasam dwar parwesh kitta boht kujh dekhya.sunn samadhi hi asli dhyaan aa.bandgi aa.Asi ta Mahapurakha di satsang krde .zyada paath krn nal sab kujh sapne ch vi disan lag janda Jo agey hon wala .
@PreetIndia
@PreetIndia 7 месяцев назад
​@@jijag9683 Sabh kujh Bande de hi Hath Vich hi Hunda aaa ÷ BIRTH ✔ LIFE ✔ DEATH ✔ ( Birth and Death ) is the law of Nature Nature ✔ Universe ✖ Power ✖ God ✖ Only Nature Hi Aa only Nature
@sevenriversrummi5763
@sevenriversrummi5763 7 месяцев назад
​@@PreetIndia"sachi teri Kudrat sachi sallah" ( Hey PRMESHWAR Teri Kudrat v Sachi hai te tu aap v SaCha hai ) BRO God na nakaro . PRMESHWAR di hond nu na Nakaro As YOU wish
@ParwinderSingh-vb2of
@ParwinderSingh-vb2of 7 месяцев назад
ਭੈਣ ਤੁਹਾਡੇ ਦਰਸ਼ਨ ਕਰਕੇ ਅਸੀਂ ਧੰਨ ਹੋ ਗਏ, ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਰੂਹਾਨੀ ਗੱਲਾ ਦੱਸਣ ਲਈ ।
@ਰਾਜਕਰੇਗਾਖਾਲਸਾ-ਸ4ਡ
ਜਦੋਂ ਕਿਸੇ ਤੇ ਗੁਰੂ ਦੀ ਕਿਰਪਾ ਹੁੰਦੀ ਏ ਸੁਰਤ ਸ਼ਬਦ ਨਾਲ ਜੋੜਦੀ ਏ ਤਾਂ ਇਸ ਤਰ੍ਹਾਂ ਦੇ ਅਨੁਭਵ ਹੁੰਦੇ ਗੁਰਬਾਣੀ ਦੀ ਅਗਵਾਈ ਵੇਖਲੋ (ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ)
@humanlife5620
@humanlife5620 7 месяцев назад
ਰੱਬ ਹਰ ਥਾ ਤੇ ਹੈ। ਸਾਧਨਾ ਕਰਨ ਨਾਲ ਹੀ ਪ੍ਰਾਪਤੀ ਹੁੰਦੀ ਆ । ਵਹਿਗੁਰੂ ਜੀ
@nishanbhullar5533
@nishanbhullar5533 7 месяцев назад
ਭੈਣ ਦੀ ਆਵਾਜ ਵਿਚੋਂ ਪ੍ਮਾਤਮਾ ਦਾ ਪਰਮ ਆਨੰਦ ਝਲਕ ਰਿਹਾ ਹੈ👋
@manjitsoni9676
@manjitsoni9676 7 месяцев назад
ਅੈਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ।। ਤੁਮ੍ ਕਰਹੁ ਦਇਆ ਮੇਰੇ ਸਾਈ।।🙏
@Sunnydhandraal
@Sunnydhandraal 7 месяцев назад
Bolo har har mahadev
@khattra3062
@khattra3062 7 месяцев назад
Waheguru ji
@ILOVEUNATURE555
@ILOVEUNATURE555 7 месяцев назад
ਹਰਿ ਹੀ ਅਕਾਲ ਪੁਰਖ ਹੈ।
@ashiiikumari.m.8067
@ashiiikumari.m.8067 7 месяцев назад
ਮਾਤਾ ਜੀ ਆਪਣੇ ਬਿਲਕੁਲ ਸੱਚ ਕਹਾ ਹੈ । ਯੇ ਕਿਸੀ ਭੀ ਇਨਸਾਨ ਕੇ ਸਾਥ ਕਭੀ ਭੀ ਹੋ ਸਕਤਾ ਹੈ। ਜੈਸੇ ਭੀ ਆਪਨੇ ਬਤਲਾਇਆ । ਓਰ ਖ਼ਾਸ ਬਾਤ ਯੇ ਕਿ ਆਪਨੇ ਬਹੁਤ ਹੀ ਸਰਲਤਾ ਆਰ ਸਪੱਸ਼ਟਤਾ ਸੇ ਬਤਾਏ ਹੈਂ।😊
@rajdeepmoudgill4892
@rajdeepmoudgill4892 7 месяцев назад
ਪ੍ਰਮਾਤਮਾ ਬੋਲਦਾ ਸੁਣਿਆ ਅੱਜ ਤੁਹਾਡੇ ਰਾਹੀਂ,ਸੱਚੀ ਰੂਹ ਦੇ ਦਰਸ਼ਨ ਕਰਕੇ ਧੰਨ ਹੋ ਗਏ, ਅਗਲੇ ਵੀਡਿਓ ਦਾ ਬੇਸਬਰੀ ਨਾਲ ਇੰਤਜਾਰ ਹੈ,❤
@kulwantsingh6606
@kulwantsingh6606 7 месяцев назад
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
@Shinra_edxts
@Shinra_edxts 5 месяцев назад
True
@manjeetdevi543
@manjeetdevi543 7 месяцев назад
ਨੇੜੇ ਆ ਕੇ ਦੂਰ ਜਾਣ ਵਾਲੇ ਵੀ ਬੜੇ 😭😭 ਵਾਹਿਗੁਰੂ ਬਖਸ਼ ਲਓ ਮੈਂਨੂੰ ਨਿਮਾਣੀ ਨੂੰ
@JaswantSingh-bz3gc
@JaswantSingh-bz3gc 7 месяцев назад
😢 ਸੰਤ ਸਿੰਘ ਮਸਕੀਨ ਦੀਆ ਦੀਆਂ ਸੰਤ ਸਿਘ ਮਸਕੀਨ ਦੀਆਂ ਕੈਸਟਾਂ ਸੁਣੋ ਉਹਦੇ ਤੁਹਾਨੂੰ ਸਾਰਾ ਗਿਆਨ ਆ ਜਾਵੇਗਾ।
@harjinderkaur5200
@harjinderkaur5200 7 месяцев назад
Mai sundi ha Aena d bhuhat vichar ralde han a v ak puhchi hoei run
@gurpreetgaggi1634
@gurpreetgaggi1634 7 месяцев назад
💯 Bilkul shi veer g jine sun lya o kde v kise hor nu nhi sunda sab to badda gyan veer ji
@gurpreetgaggi1634
@gurpreetgaggi1634 7 месяцев назад
Ak gal keha veer rabb nu pon de ghr bhut jyada door ne rona penda pgl hona penda bhut kuch krna pena penda veer nale jinu gyan ho gya o kde v show Nhi krda veer ji kuch nu meri nu gal da gussa lgna veer ji
@well.punjab
@well.punjab 7 месяцев назад
Tere muh ch ਘਿਓ ਸ਼ੱਕਰ bilkul shi kha tuc
@well.punjab
@well.punjab 7 месяцев назад
​@@harjinderkaur5200maskeen ji nu love you......ona di awaj ch jadu a
@dumbtvpunjab45
@dumbtvpunjab45 6 месяцев назад
ਤੁਸੀਂ ਦੋਨਾਂ ਜਾਣਿਆਂ ਨੇ ਪੂਰੇ ਪੋਡਕਾਸਟ ਵਿਚ ਪੰਜਾਬੀ ਭਾਸ਼ਾ ਵਿਚ ਗਲਬਾਤ ਕੀਤੀ। ਸਵਾਦ ਅਾ ਗਿਆ ਜੀ । ਧੰਨਵਾਦ ਜੀ। ਵਾਹਿਗੁਰੂ ਜੀ ।
@Factbell1m
@Factbell1m 7 месяцев назад
ਮੂਰਤੀ ਵਿੱਚੋਂ ਵੀ ਰੱਬ ਉਸਨੂੰ ਮਿਲਦਾ ਹੈ ਜਿਸਦੇ ਅੰਦਰ ਰੱਬ ਹੋਵੇ
@Vikramsinghkamboj52637
@Vikramsinghkamboj52637 6 месяцев назад
Waah ❤❤❤
@Sukuman-ot4fv
@Sukuman-ot4fv 6 месяцев назад
Bilkul sachh a
@shivdevsingh8458
@shivdevsingh8458 7 месяцев назад
ਬਹੁਤ ਅਨੰਦ ਬਹੁਤ ਵਧੀਆ ਜੀ ਕਰਦਾ ਕਿ ਇਹ ਗਲਬਾਤ ਕਦੇ ਖਤਮ ਨਾ ਹੋਵੇ।❤❤❤❤❤ ਵਾਹਿਗੁਰੂ ਜੀ 🙏
@saabji5539
@saabji5539 7 месяцев назад
Tuhade te v kirpa hai waheguru
@punjabirecipesr
@punjabirecipesr 7 месяцев назад
Mainu v Lagan lag rahi hai meditation di ❤
@sewakbrar5749
@sewakbrar5749 7 месяцев назад
ਇਹ ਨਾਨਕ ਨਾਮ ਹੈ ਜੋ ਆਦਿ ਕਾਲ ਤੋ ਰਿਸ਼ੀ ਮੁਨੀ ਸੰਤ ਅਤੇ ਸਾਡੇ ਗੁਰੂ ਸਾਹਿਬਾਨ ਜਪ ਅਤੇ ਅਪਾਣੇ ਭਗਤ ਨੂੰ ਜਪਿਆ
@CharanjitSingh-rl5wm
@CharanjitSingh-rl5wm 6 месяцев назад
ਅੰਦਰੋ ਨਾਮ ਦਾ ਪ੍ਰਗਟ ਹੋਣਾ
@gunpreetkaur2578
@gunpreetkaur2578 7 месяцев назад
ਨਾਮ ਸਿਮਰਨ ਦੀ ਪ੍ਰੇਰਨਾ ਮਿਲਦੀ ਹੈ ਆਪਜੀ ਨੂੰ ਸੁਣ ਕੇ, ਅਸੀਸਾਂ ਦੇਣਾ ਵਾਹਿਗੁਰੂ ਜੀ ਸਾਨੂੰ ਵੀ ਜੋੜ ਲੈਣ ਚਰਨਾਂ ਨਾਲ ਵਾਹਿਗੁਰੂ ਜੀ
@well.punjab
@well.punjab 7 месяцев назад
Very good 👍.....
@ILOVEUNATURE555
@ILOVEUNATURE555 7 месяцев назад
ਹਰਿ ਹੀ ਅਕਾਲ ਪੁਰਖ ਹੈ ਉਹੀ ਨਿਰਾਕਾਰ ਹੈ ਉਹੀ ਆਕਾਰ ਵਾਲਾ ਹੈ।❤
@HarjeetSingh-sm8me
@HarjeetSingh-sm8me 6 месяцев назад
ਜੋ ਮੈਡਮ ਨੇ ਦੱਸਿਆ ਉਹ ਸੱਭ ਕੁੱਝ ਦਾਸ ਨਾਲ ਵੀ ਜ਼ਿੰਦਗੀ ਵਿੱਚ ਹੋਇਆ ਤੇ ਸੱਭ ਵਿੱਚ ਰੱਬ ਨੂੰ ਵੇਖਿਆ ਅੱਖਾਂ ਉੱਪਰ ਚੱੜ ਜਾਂਦਿਆਂ ਬੰਦੇ ਨੂੰ ਅਪਣਾ ਸਿਰ ਦੇ ਵਿਚਾਲੇ ਸੱਪ ਦਾ ਫ਼ਨ ਨਜ਼ਰ ਦਿਸਣ ਲੱਗ ਜਾਂਦਾ ਅੱਜ ਸਮਝ ਆਈ ਆ ਇਹ ਵੀਡੀਓ ਵੇਖ ਕੇ
@Kuldeepsidhu.5050
@Kuldeepsidhu.5050 6 месяцев назад
Waheguru ji a kis sabad nal kirpa hoi
@BaljitKaur-b4i
@BaljitKaur-b4i 6 месяцев назад
Verg plz nbr de skde APNA thodi noljj vaste ji
@BaljitKaur-b4i
@BaljitKaur-b4i 6 месяцев назад
Verg plz nbr de skde APNA thodi noljj vaste ji
@SukhSingh-i6b
@SukhSingh-i6b 5 месяцев назад
Waheguru waheguru Japan nll hunda
@NarinderKaur-hd6ez
@NarinderKaur-hd6ez 4 месяца назад
Hlooooo dear
@HarmeetCheema-e7x
@HarmeetCheema-e7x 6 месяцев назад
Jin pram kiyo tin hi prab payeo❤ ❤❤❤❤❤❤❤❤
@Balbirsinghusa
@Balbirsinghusa 7 месяцев назад
ਜੋਂ ਆਪਾਂ ਨੂੰ ਵਾਹਿਗੁਰੂ ਜੀ ਨੇ ਰਸਤੇ ਲਾਇਆ ਦੋ ਹਜਾਰ ਦੋ ਵਿੱਚ ਮੇਰੀ ਕੁੰਡਲਣੀ ਤਿੰਨ ਮਹੀਨੇ ਵਿੱਚ ਸਾਰੇ ਚੱਕਰ ਪਾਰ ਕਰ ਗਈ ਸੀ।ਪਰ ਗਿਆਨ ਨਾ ਹੋਣ ਕਾਰਨ ਕਈ ਸਾਲ ਉਲਝਦਾ ਰਿਹਾ।ਮੈਨੂੰ ਦੋ ਹਜਾਰ ਚਾਰ ਵੱਚ ਇੱਕ ਹਿੰਦੂ ਬੀਬੀ ਮਿਲ਼ੀ ਕਹਿੰਦੀ ਕਿ ਚਾਰ ਸੌ ਡਾਲਰਲੱਗੂ ਤੇਰੇ ਖੱਟ ਚੱਕਰ ਖੋਹਲ ਦਿੰਦੇ ਹਾਂ।ਮੈਂ ਕਿਹਾ ਸੋਚਕੇ ਦੱਸੂੰ।ਜਦੋਂ ਘਰ ਆਇਆ ਤੇ ਇੱਕ ਚਾਰ ਕੁ ਸਫਿਆਂ ਦਾ ਮੈਗਜੀਨ ਪਿਆ ਸੀ।ਜਿਸ ਵਿੱਚ ਭਾਈ ਗੁਰਦਾਸ ਜੀ ਦਾ ਲਿਖਿਆ ਸੀ ਕਿ ਗੁਰਮੁੱਖ ਦੇ ਖੱਟ ਚੱਕਰ ਆਪਣੇ ਆਪ ਖੁੱਲ ਜਾਂਦੇ ਨੇ।ਜਦੋਂ ਆਪਾਂ ਵਾਹਿ ਬੋਲਦੇ ਹਾਂ ਥੱਲੇ ਵਾਲ਼ੇ ਚੱਕਰ ਤੇ ਥਰ ਥਰਾਹਟ ਪੈਦਾ ਹੁੰਦੀ ਹੈ ਤੇ ਜਦੋਂ ਗਰੂ ਬੋਲਦੇ ਹਾਂ ਤੇ ਉੱਪਰ ਗਗਨ ਵਾਲ਼ੇ ਚੱਕਰ ਤੱਕ ਧਮਕ ਜਾਂਦੀ ਹੈ।ਬਹੁਤ ਵਧੀਆ ਬੀਬੀ ਜੀ ਵੀ ਆ।ਪਰ ਗੁਰੂ ਗਰੰਥ ਸਾਹਿਬ ਜੀ ਵਿੱਚ ਬਰਹਮ ਦਾ ਗਿਆਨ ਬਹੁਤ ਹੈ।ਪਰ ਆਪਾਂ ਲੈ ਨਹੀਂ ਰਹੇ।ਖਾਲੀ ਖਲਾਅ ਵਿੱਚ ਹਰ ਇੱਕ ਜਗਾਹ ਸ਼ੀਸ਼ੇ ਵਾਂਗ ਹੈ ਪਰਮਾਤਮਾ।ਆਪਣੇ ਚੈਨਲ ਤੇ ਗੁਰਬਾਣੀ ਦੁਆਰਾ ਵੀਡੀਉ ਪਾਈ ਹੈ ਕਿ ਬਾਹਰ ਦਰਸ਼ਣ ਕਿੇਂ ਕਰਨੇ ਪਰਮਾਤਮਾ ਦੇ ਗੁਰਬਾਣੀ ਦੁਆਰਾ।
@AmarjitSingh-se8yp
@AmarjitSingh-se8yp 7 месяцев назад
ਵਾਹਿਗੁਰੂ ਜੀ ਮੇਰੇ ਧੁਨੀ ਲਆਗਏਬਉਤ ਹਿਲਜੁਲ ਹੁੰਦੀ ਹੈ ਕੲ ਸਾਲਾਂ ਤੋਂ ਪਹਿਲੀ ਵਾਰ‌ਮੈ ਡਰ ਗਿਆ ਸੀ ਓਹ ਓਥੇ ਹੀ ਰੁਕ ਬੈਠੀ‌ਹੈ‌ਅਗੇ‌ਪਿਛੇ ਨਹੀਂ ਹੁੰਦੀ ਸ਼ਬਦ ਹਵਾ ਦੀ ਵੇਗ‌ ਨਾਲ ਚਲਦਾ ਓਥੇ ਜੇ‌ਪਤਾ‌ਤਾ ਦਸ ਦਿਓ ਜੀ❤
@pbbstalwaravaaley920
@pbbstalwaravaaley920 7 месяцев назад
YOU'RE SAYINGS TOTALLY FAKE ABOUTS KUNDALANI . .. ANHAD NAAD SUNDA HAI..JADO KHULDI HAI..
@prabhjitpannu2553
@prabhjitpannu2553 7 месяцев назад
🎉🎉🎉🎉🎉
@Balbirsinghusa
@Balbirsinghusa 7 месяцев назад
@@AmarjitSingh-se8yp ਉੱਥੇ ਰਹਿਣ ਦਿਉ ਆਪਣਾ ਨਾਮ ਦਾ ਰਸਤਾ।ਇਹ ਸਿਰ ਦਰਦ ਬਹੁਤ ਕਰਨ ਲੱਗ ਜਾਂਦਾ।
@ਰਾਜਕਰੇਗਾਖਾਲਸਾ-ਸ4ਡ
ਤੁਹਾਡੇ ਨਾਲ ਇਹ ਘਟਨਾਂ ਵਾਪਰੀ ਜਾਂ ਏਵੇਂ ਲਿਖ ਰਹੇ ​@@pbbstalwaravaaley920
@A1313G
@A1313G 7 месяцев назад
Im Blessed Jo mainu eh Video Mili Jarur Waheguru ji Meri Ardaas sun Rahe ne Te Mera Margdarshan kar rahe ne ❤🙏❤ Thank you Channel waleya da and Mam da Jo ehni jaruri video saadi Spiritual Journey layi leke aaye❤🙏❤ Thank you WAHEGURU JI❤🙏❤1⃣3⃣1⃣3⃣
@brargaming6766
@brargaming6766 7 месяцев назад
ਧੰਨਵਾਦ ਵੀਰ ਦਾ ਜਿੰਨਾ ਕਰਕੇ ਗੁਰਮੁਖ ਰੂਹ ਦੇ ਦਰਸ਼ਨ ਹੋਏ
@ranjitbrar2449
@ranjitbrar2449 7 месяцев назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਪਰਮਾਤਮਾ ਇਕ ਹੈ ਇਕ ਨੂੰ ਮੰਨਣਾ ਵਿਸ਼ਵਾਸ਼ ਸਚ ਉਪਰ ਭਰੋਸਾ ਹੋ ਜਾਵੇ ਤਾਂ ਮਸਤਕ ਵਿਚੋਂ ਅੰਮਰਤ ਦੀ ਧਾਰ ਚਿਊਦੀ ਹੈ ਘੁੱਟ ਭਰਦਾ ਲੰਘ ਜਾਂਦਾ ਬਸ ਪ੍ਰੇਮ ਗੁਰੂ ਤੇਗਬਹਾਦਰ ਜੀ ਦੀ ਬਾਣੀ ਪੜਕੇ ਮੰਨਣੀ ਉਸ ਰਸਤੇ ਚਲਣਾ ਦਸ ਨੌਹਾ ਦੀ ਕਿਰਤ ਕਰਨੀ ਨਾਮ ਜਪਣਾ ਵਡ ਸ਼ਕਣਾ ਹੀ ਸਭ ਕੁਝ ਹੈ
@HarpalSingh-vp6cc
@HarpalSingh-vp6cc 7 месяцев назад
ਧੰਨ ਧੰਨ ਸ਼੍ਰੀ ਗੂਰੁ ਗ੍ਰੰਥ ਸਾਹਿਬ ਜੀ
@MandeepKaur-wi5sm
@MandeepKaur-wi5sm 3 месяца назад
ਵਾਹਿਗੁਰੂ ਜੀ
@SatnamSingh-ds9dc
@SatnamSingh-ds9dc 7 месяцев назад
💯% ਸਹੀ ਹੈ ਮੈਨੂੰ ਵੀ ਕਿਸੇ ਗੁਰੂ ਦੇ ਦਰਸ਼ਨ ਹੋਏ ਨੇ, ਪਰ ਕੋਈ ਨਹੀਂ ਦੱਸ ਸਕਦਾ ਕਿ ਉਹ ਕੌਣ ਸੀ, ਓਹਨਾਂ ਦੀ ਪੱਗ ਤੇ ਹੀਰੇ ਮੋਤੀ ਲੱਗੇ ਹੋਏ ਸੀ
@JagdevSingh-br5wy
@JagdevSingh-br5wy 7 месяцев назад
Whaguru ji ka Khalsa waheguru ji ki Fateh
@thebeastgaming7388
@thebeastgaming7388 7 месяцев назад
Waheguru ji please shurat tu lae kae end kis tarah hunda hai khali waheguru jaap hi kardae si ja fr bani bhi padae si please reply jarur dae please 😢😢😢
@Daddy12680
@Daddy12680 6 месяцев назад
Osho huna
@ranjeetkaur8294
@ranjeetkaur8294 5 месяцев назад
Same Mae v dekhya
@1tvchannelofficial
@1tvchannelofficial 7 месяцев назад
ਇਸ ਵੀਡੀਓ ਦਾ ਅਗਲਾ ਹਿੱਸਾ ਜਲਦੀ ਪੋਸਟ ਕਰਾਂਗੇ ਜੀ 🙏🏻 ਜੁੜੇ ਰਹਿਓ ੧ ਟੀ ਵੀ ਨਾਲ 💐 ਧਰਮ, ਅਧਿਆਤਮ ਬਾਰੇ ਜੇ ਕੋਈ ਤੁਹਾਡਾ ਵੀ ਪ੍ਰੈਕਟੀਕਲ ਤਜ਼ੁਰਬਾ ਹੈ ਤਾਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ 🙏🏻
@Sandeepkaur19794
@Sandeepkaur19794 7 месяцев назад
ਇੰਤਜ਼ਾਰ ਹੈ ਵਾਹਿਗੁਰੂ ਜੀ🙏
@saabji5539
@saabji5539 7 месяцев назад
Ehh Bhai saab ji ehh rangii rooh India vich kithe rehnde ne
@surinderbarring6145
@surinderbarring6145 7 месяцев назад
SSA.HOW TO CONTACT YOU. NOT ABLE TO FIND CHANNEL CONTACT INFORMATION. I WILL APPRECIATE IS SOMEONE CAN HELP
@RAMANKUMAR-rq8yo
@RAMANKUMAR-rq8yo 7 месяцев назад
❤❤
@ss7vlogs415
@ss7vlogs415 7 месяцев назад
Mata ji nu dandwat parnam.
@gurindergrewal9283
@gurindergrewal9283 6 месяцев назад
ਬਿਲਕੁੱਲ ਸੱਚ ਕਿਹਾ ਭੈਣ ਜੀ ਨੇ , ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੀ ਇਹੋ ਬਚਨ ਨੇ ਰੱਬ ਨੂੰ ਪਾਉਣ ਵਾਸਤੇ , ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ❤❤❤❤❤❤❤❤❤❤❤
@AmarjitSingh-se8yp
@AmarjitSingh-se8yp 7 месяцев назад
ਬਹੁਤ ਬਹੁਤ ਧੰਨਵਾਦੀ ਹਾ‌ਭੈਣ ਜਾਣਕਾਰੀ ਦੇਣ‌ਲੲ ਸਭ ਦੀਆਂ ਮੁਸਕਲਾਂ ਹਲ ਹੋਣਗੀਆਂ ਜਦੋਂ ਮਨ ਵਾਹਿਗੁਰੂ ਨਾਲ ਇਕ ਮਿਕ ਹੋ ਜਾਂਦਾ ਹਰੇਕ ਹੈ ਉਸ ਦਾ ਵਜੂਦ ਹੈ ਪਰ ਓਹ ਪ੍ਰਗਟ ਸ਼ਬਦ ਨਾਲ‌ਹੋਣਾ
@Kiranpal-Singh
@Kiranpal-Singh 5 месяцев назад
*ਬੀਬੀ ਜੀ ਬਹੁਤ ਨਿਮਰਤਾ ਨਾਲ, ਸਹਿਜ ਵਿੱਚ ਬੋਲਦੇ ਹਨ, ਬੋਲਾਂ ਵਿੱਚ ਵਾਹਿਗੁਰੂ ਨਾਲ ਪ੍ਰੇਮ ਦੀ ਝਲਕ ਮਹਿਸੂਸ ਕਰ ਸਕਦੇ ਹਾਂ* ਰੱਬ ਦੇ ਰਾਹ ਦੀ ਤੜਫ ਰੱਖਣ ਵਾਲਾ ਹੀ, ਗੁਹਜ ਵਾਰਤਾ-ਗੱਲ ਬਾਤ ਨੂੰ ਸਮਝ ਸਕਦਾ ਹੈ !
@meharsekhon2368
@meharsekhon2368 7 месяцев назад
🙏 ਜੀ ਇੰਨਾਂ ਨਾਲ ਗੱਲ ਬਾਤ ਦੀ ਹੋਰ ਵੀਡਿਓ ਵੀ ਪਾਓ ਧੰਨਵਾਦੀ ਹੋਵਾਂਗੇ ਆਪ ਦੇ ਤੇ ਭੈਣ ਜੀ ਦੇ ਬੇਨਤੀ ਹੈ ਆਪ ਨੂੰ
@NimratKaur-ig7zt
@NimratKaur-ig7zt 7 месяцев назад
Eh mam sab nu dass rhi .but nhi dasna chahida .Mursad russda eyeha krn naal .Sikh jo roz baani pardhde te naam jap krde una sab di kundlini jagrit hundi.bilkul sahi keha white silver roshni tez roshni hundi aa zrur.moolmantar te Braham muharat ch paayh zruri.sukhmani sahib vi zruri aa boht.iam Amritdhari Sikh woman.i experience this.Dhan Guru Nanak.Dhan Baba Nand Singh ji
@ranjitkaur3513
@ranjitkaur3513 7 месяцев назад
ਬਹੁਤ ਬਹੁਤ ਧੰਨਵਾਦ ਬੀਬੀ ਜੀ ਤੁਹਾਡਾ ਅਤੇ ਤੁਹਾਡੀ ਸੇਵਾ ਦਾ 🙏🙏🙏
@amisha1908-amisha
@amisha1908-amisha 7 месяцев назад
Dhan bhag saadey....es rooh de drshn hoye....such an inspiration for spiritual person
@harpindersingh7906
@harpindersingh7906 7 месяцев назад
ਵਾਹਿਗੁਰੂ ਜੀ ❤ ਇਸ ਬੀਬੀ ਨੇ ਬੁਲਕੁਲ ਸਹੀ ਕਿਹਾ ਹੈ ਜੀ
@harmeshlal3333
@harmeshlal3333 7 месяцев назад
ਵਾਹ ਜੀ ਵਾਹ ਭੈਣ ਜੀ ਆਪ ਜੀ ਤੇ ਉਸ ਪਾਰ-ਬਹ੍ਮ ਪਰਮੇਸ਼ੁਰ ਜੀ ਦੀ ਅਪਾਰ ਕਿਰਪਾ ਹੈ, ਆਪ ਜੀ ਨੂੰ ਸਤਿ-ਸਤਿ ਨਮਨ, ਸਤਿ ਸ੍ਰੀ ਅਕਾਲ 🙏🙏🙏🙏🙏 ਜੀ
@allrounder_fateh..
@allrounder_fateh.. 7 месяцев назад
ਵੀਰ ਜੀ ਅਗਲੇ ਅਨੁਭਵ ਦੀ ਵੀਡੀਓ ਵੀ ਜ਼ਰੂਰ ਪਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@satwindersinghusa5133
@satwindersinghusa5133 7 месяцев назад
I have experienced many many things also, when I visit Gurudwara sahib and closed my eyes I hear some voices in my ears like I m in jungle…. I don’t know what it is?? I have many questions in my mind but hadn’t get any information. Now after listening to this I feel that there is some divine energy … and I am experiencing these.. Thanks for this amazing information.
@user-kq6hq6jh6u
@user-kq6hq6jh6u 7 месяцев назад
Anhad naad
@jaideepsingh1235
@jaideepsingh1235 7 месяцев назад
It Waheguru Jis kirpa. Send personal message I’ll guide what to do next
@yonikisingh8174
@yonikisingh8174 3 месяца назад
​@@jaideepsingh1235 mere nal hunda waheguru ji
@naharkaur5124
@naharkaur5124 7 месяцев назад
Her truthfulness and positive energy can be felt from the way she is speaking. Thank you so much for sharing your experiences. Will wait for the second part eagerly.
@rajinderrohi3847
@rajinderrohi3847 6 месяцев назад
ਧੰਨ ਹੋ ਜੀ ਆਪ ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਚੁਣਿਆ । ਇਸ ਵੀਡੀਓ ਰਾਹੀਂ ਬਹੁਤ ਪ੍ਰੇਰਣਾ ਮਿਲੀ. ਧੰਨਵਾਦ ਜੀ
@KulwinderSingh-fd7ei
@KulwinderSingh-fd7ei 7 месяцев назад
ਉਹ ਸਵਾਂਦ ਮੈਨੂੰ ਨਹੀ ਲੱਗਦਾ ਆਪਾਂ ਸ਼ਬਦਾਂ ਵਿੱਚ ਦੱਸ ਸਕਦੇ ਹਾਂ ਪਰ ਉਹ filling ਨਹੀ ਦੱਸ ਸਕਦੇ ਕਿਉਕੀ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਹੋਇਆ ,, ਇਹ ਬਹੁਤ ਸੌਖਾ ਹੈ ਪਰ ਆਪਾਂ ਪਹਿਲਾ ਸੋਚ ਲੈਨੇ ਆ ਵੀ ਬਹੁਤ ਔਖਾ ਪਰ ਸਭ ਤੋ ਅਸਾਨ ਰੱਬ ਨੂੰ ਪਾਉਣਾ ,,,, ਬਹੁਤ ਕੁੱਝ ਹੈ ਦੱਸਣ ਵਾਲਾ ਪਰ ਗੱਲਾਂ ਵਿੱਚ ਬਿਆਨ ਨਹੀਂ ਹੁੰਦਾ 🙏🏻🙏🏻
@HardeepSinghHardeepSingh-t8q
@HardeepSinghHardeepSingh-t8q 7 месяцев назад
ਬਹੁਤ ਵੰਡਿਆ ਵਹਿਮ ਵਿਚ ਹੋ ਵੀਰ ਜੀ ਉਸ ਨੂੰ ਪਾਉਣਾ ਕੋਈ ਗੱਲਾਂ ਦਾ ਮਾਜਮੂਨ ਨਹੀਂ ਹੈ ਵੀਰ ਜੀ ਇਹ ਮਾਤਾ ਜੀ ਦੀ ਤਾ ਕੋਈ ਪਿੱਛਲੀ ਭਗਤੀ ਕੀਤੀ ਹੋਈ ਹੈ ਇਹ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ ਉਮਰ ਬੀਤ ਗਈ ਕਯੀ ਸੰਤਾ ਦੀ ਪਰ ਅਜੇ ਤਕ ਤਿਰਕੁੰਟੀ ਵਿੱਚੋ ਹੀ ਨਹੀਂ ਨਿਕਲ ਸਕੇ ਤੇ ਕਯੀ ਰੀਦੀਆਂ ਸਿਧਿਆ ਨੁਹੀ ਰਬ ਸਮਜੀ ਬੈਠੇ ਨੇ ਰਬ ਸੁਮੱਤ ਬਕਸ਼ੇ 🙏🙏🙏🙏🙏
@HappySingh-vi9wn
@HappySingh-vi9wn 7 месяцев назад
Yes my bro u r rht rht ❤❤❤❤ you can feel only it's GOD taste
@MandeepSingh-ng6xq
@MandeepSingh-ng6xq 7 месяцев назад
Right g
@harinderpalsingh8400
@harinderpalsingh8400 7 месяцев назад
eh sister di pisle janam di Bhuhat Bhagti kiti Hoi aa ji. Bilkul saaf Mann aa ji.SISTER JI NU PARNAM. Thanks 1TV.sarbat da Bhlla hove ji
@majhailvlogz
@majhailvlogz 7 месяцев назад
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ 🙏
@Prabhdayalsingh-fl5fc
@Prabhdayalsingh-fl5fc 7 месяцев назад
ਰੱਬ ਇਕ ਰੋਸ਼ਨੀ ਹੈ ਬਹੁਤ ਤਿੱਖੀ ਰੋਸ਼ਨੀ ਆ ਬਣਾਉਟੀ ਰੋਸ਼ਨੀ ਕੁਝ ਵੀ ਨਹੀਂ ਉਸ ਰੋਸ਼ਨੀ ਦੇ ਮੁਕਾਬਲੇ।।
@Harpreet_.Gill28
@Harpreet_.Gill28 5 месяцев назад
JAAN AAPA TA PAAPIYA DE PAAPI AA ! APNE TOH SURAJ WAL NI DEKHYA JAANDA! Te AAP SOCHO parmatma DA PARKASH KINA HOYU😎❌🧢
@ranjitkaur7628
@ranjitkaur7628 7 месяцев назад
ਬਹੁਤ ਬਹੁਤ ਧੰਨਵਾਦ ਬੀਬਾ ਜੀ ਪਿਆਸ ਬਹੁਤ ਹੈ ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਨ 🎉❤
@user-babbu.patran
@user-babbu.patran 6 месяцев назад
ਬਹੂਤ ਝਟਕਾ ਵੱਝਦਾ,ਸਰੀਰ ਫੁੜਕਣ ਲੱਗ ਪੈਂਦਾ😊ਸਾਰੇ ਵਾਹਿਗੁਰੂ ਨਾਮ ਜਪੋ ,ਧਿਆਨ ਲਗਾਓ ਓਸ ਪਰਮਾਤਮਾ ਚ
@harvindersingh1288
@harvindersingh1288 7 месяцев назад
ਧੰਨ ਧੰਨ ਅਕਾਲ ਪੁਰਖ ਸਾਹਿਬ ਜੀਓ 🙏 🌹 ਤੁਹਾਡੀ ਵੀਡੀਓ ਦੇਖ ਕੇ ਮੈਂ ਧਨ ਧਨ ਹੋ ਗਿਆ 🙏
@jyotirana5684
@jyotirana5684 7 месяцев назад
जी बहुत ही बढ़िया आपको बहुत ही प्रेम हम भी जहां पंजाब हिमाचल के सरहद पर कुंडलिनी जागरण पर ही काम करते हैं मैं और मेरे साथ बहुत से लोगो इन अनुभवों से गुजर चुके हैं मुझे बिल्कुल निशुल्क है आप सभी भी यह दिव्य अनुभव प्राप्त कर सकते हैं और बहुत ही सहज रूप में नाम जप इसकी कुंजी है
@rajankumarkumar8408
@rajankumarkumar8408 7 месяцев назад
जी हमें बताऊ
@PashaMusic109
@PashaMusic109 7 месяцев назад
Wahe Guru!!! Dhanya Hai Ae Reporter, Jo Aina Valuable Interview Sanjha Kitta... Naale, Dhanya Hai Ae Madam Ji... Wahe Guru!!! Sohna Rab!!! Sab Nu Mille...
@Khudmukhtiar
@Khudmukhtiar 7 месяцев назад
Sahi gal aa “Jin prem kiyo tin hi prabh payo” dasam guru da hukam aa
@rammeekkaur3605
@rammeekkaur3605 7 месяцев назад
Bholy loka nu milda rabb
@HardeepSinghHardeepSingh-t8q
@HardeepSinghHardeepSingh-t8q 7 месяцев назад
ਇਹ ਪੁਰਾਣੀ ਕੀਤੀ ਹੋਈ ਭਗਤੀ ਦਾ ਅਸਰ ਹੁੰਦਾ ਹੈ ਪਰ ਜਿਸ ਤਰਾਂ ਇਹ ਵੱਡੇ ਮਾਤਾ ਜੀ ਸੁਣਾ ਰਹੇ ਨੇ ਇਹਨਾਂ ਨੂੰ ਕਿਸੇ ਸੰਪੂਰਣ ਗੁਰੂ ਜੀ ਦੀ ਸ਼ਰਨ ਚ ਜਾਣਾ ਚਾਹੀਦਾ ਸੀ ਕਿਉਂਕਿ ਗੁਰੂ ਹੀ ਹੈ ਜੋ ਇਸ ਰਸਤੇ ਤੂੰ ਪਾਰ ਕਰਵਾ ਸਕਦਾ ਹੈ ਨਹੀਂ ਕਯੀ ਵਾਰ ਇਨਸਾਨ ਇਸ ਤਿਰਕੁੰਟੀ ਵਿਚ ਹੀ ਅਟਕ ਜਾਦਾ ਹੈ ਜੀ 🙏🙏🙏🙏🙏
@Harwinder555
@Harwinder555 7 месяцев назад
ਪਰ ਲਭਣਾ ਬਹੁਤ ਔਖਾ ਹੈ
@jassa_PBX1
@jassa_PBX1 6 месяцев назад
Kush ni okha
@ParminderSingh-k9t
@ParminderSingh-k9t 3 месяца назад
​@@Harwinder555pl see my comment of today; in the comments column. 🙏🙏
@manjeetdevi543
@manjeetdevi543 7 месяцев назад
Heart ਵਾਲ਼ੀ ਗੱਲ ਨੂੰ ਸੁਣ ਕੇ ਧੰਨ ਹੋ ਗਏ ਜੀ ਮੇਰੀ problem ਹੱਲ ਹੋ ਗਈ ਵਾਹਿਗੁਰੂ ਜੀ ਆਪ ਜੀ ਦਾ ਸ਼ੁਕਰ
@RamankaurHundal
@RamankaurHundal 7 месяцев назад
Mere nal v eda hi hunda hai
@akbalsingh765
@akbalsingh765 7 месяцев назад
ਵਾਹਿਗੁਰੂ ਜੀ ਕਿਰਪਾ ਕਰਤੀ ਇੰਨਾ ਮਾਤਾ ਜੀ ਨੇ ਕਿੱਥੇ ਕਿਨੂੰ ਪੁਸ਼ੇ ਐਸੇ ਸੰਸ਼ੇ ਚ ਰਹਿੰਦੇ ਬੰਦਾ ਕਈ ਵਾਰ
@gurpreetsinghofficial5490
@gurpreetsinghofficial5490 7 месяцев назад
Right
@sameerakhawajaandfamily9817
@sameerakhawajaandfamily9817 7 месяцев назад
Tuci ke jaab kar deyho
@manjeetdevi543
@manjeetdevi543 7 месяцев назад
@@sameerakhawajaandfamily9817 education department vich ha mai
@harjinderkaur5200
@harjinderkaur5200 7 месяцев назад
Mai tanu wekhna God's love ❤ a video save kr la bar bar suni gi aeni God d kirpa
@KulwinderSingh-fd7ei
@KulwinderSingh-fd7ei 7 месяцев назад
ਜਦੋ ਇਹ ਕੁੱਝ ਹੁੰਦਾ ਤੁਹਾਨੂੰ ਆਉਣ ਵਾਲੇ ਟਾਈਮ ਦਾ ਪਤਾ ਵੀ ਲੱਗ ਜਾਂਦਾ ਬਹੁਤ ਕੁੱਝ ਹੈ । ਉਹ ਵਾਹਿਗੁਰੂ ਧੰਨ ਹੈ ।
@simranjeetsinghbedi4799
@simranjeetsinghbedi4799 7 месяцев назад
Veer ji eh jo khe rahe ne o sahi hai. But jo ena ne keha o karamat hai. Future nahi patta chalda. Jadon sachkhand dikhan lagge odon parmeshwar di de darshan hunde ne o hundi assli manjil.
@Hargun09-vk4xs
@Hargun09-vk4xs 7 месяцев назад
​​@@simranjeetsinghbedi4799 veerji mai Kai Santa di books read kiti hai ki oh apne sewak nu pehla hi das dinde si ki tu eh km na kri, ya tu es din na jayi ohthe, matlab future di gal pehla hi das dinde si. Future da ta rabb hi janda, Santa nu kive pta lag janda, ki oh rabb de barabar hunde han.
@simranjeetsinghbedi4799
@simranjeetsinghbedi4799 7 месяцев назад
@@Hargun09-vk4xs bhan ji bilkul sahi hai ji future dekhna koi vaddi gall nahi hundi. Future dekhna ik Kalla hundi hai. Kara maat sambhni bhot mushkil hundi hai. Sirph gurubani read karo eh chakkar ch na pawo. Plz 🙏
@nuclearboy2740
@nuclearboy2740 7 месяцев назад
Hanji veer g...esnu hi bramh gyaan kehnde ne
@Hargun09-vk4xs
@Hargun09-vk4xs 7 месяцев назад
@@nuclearboy2740 ਕਿਸਨੂੰ ਕਹਿੰਦੇ ਬ੍ਰਹਮਗਿਆਨ, pls smja devo ji.
@nirmalchoudhary9190
@nirmalchoudhary9190 7 месяцев назад
❤ ਧੰਨ ਹੋ ਭੈਣ ਜੀ ਸਾਨੂੰ ਵੀ ਇਹ ਬਖਸ਼ਿਸ਼ ਕਰਵਾ ਦਿਓ ਜੀ ਸਾਡੇ ਵਰਗੇ ਗਰੀਬਾਂ ਨੂੰ ਜੀ
@ashukumarbhutta
@ashukumarbhutta 7 месяцев назад
ਸਗਲ ਭਵਨ ਕੇ ਨਾਇਕਾ ਇਕ ਛਿਣ ਦਰਸ਼ ਦਿਖਾਏ ਜੀ 🙏🏻
@MandeepKaur-wi5sm
@MandeepKaur-wi5sm 3 месяца назад
ਵਾਹਿਗੁਰੂ ਜੀ
@Balvirsingh-mb3bg
@Balvirsingh-mb3bg 7 месяцев назад
⛳️ਗੱਲ ਬਾਤ ਸੁਣ ਕੇ ਕਾਫੀ ਸ਼ੇਦ ਮਿਲੀ ਤੇ ਆਨੰਦ ਆਇਆ ਜੀ ਵਾਹਿਗੁਰੂ ਮੇਰ ਕਰੇ ਜੀ ਭੈਣ ਜੀਤੇ ਜੀ
@charanjeetgill1708
@charanjeetgill1708 7 месяцев назад
🌹ਭੈਣ ਜੀ ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਦਰਸ਼ਨ ਹੋਏ 🙏
@Sehajveer.s
@Sehajveer.s 7 месяцев назад
Ma'am ji badi kirpa thode te,but thonu chup Rehan di lod hai jo,aje bohat lamba rasta hai, waheguru ji kirpa Karn k tusi apne is jeewan vich hi poorn hovo g🙏🙏
@blissfullife2276
@blissfullife2276 7 месяцев назад
True
@blissfullife2276
@blissfullife2276 7 месяцев назад
It's under Hukum
@ArunP-p8y
@ArunP-p8y 5 месяцев назад
Kyon nahin bolna chaiye?? The experience is universal….but happens in individualized manner. It can’t be only intellectually understood but helps those on this path. Those who don’t have experience shouldn’t speak but those who do should. Truth has so much depth to it. If one has touched that dimension, one is capable enough to decide whether to speak or not. Thx!
@JaspalSingh-jr5tn
@JaspalSingh-jr5tn 7 месяцев назад
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
@user-babbu.patran
@user-babbu.patran 6 месяцев назад
ਬਿਲਕੁਲ ਸੱਚ ਆ,ਡੇਡ ਕ ਮਹੀਨਾ ਪਹਿਲਾ ਮੈ ਘਰ ਚ ਇੱਕਲਾ ਸੀ।ਰਾਤ ਦੇ 3ਵਜੇ ਮੈਨੂੰ ਕਿਸੇ ਨੇ ਖੜਾ ਕਰਨ ਦੀ ਕੋਸ਼ਿਸ਼ ਕੀਤੀ।ਜਦੋ ਮੈ ਓਠ ਕੇ ਦੇਖਿਆ ਕੋਈ ਵੀ ਨੀ ਸੀ।ਮੈ ledਚਲਾਈ ਤੇ ਰਾਤ ਦੇ 3ਵਜੇ ਹੀ ਆਸਾ ਦੀ ਵਾਰ ਦਾ ਪਾਠ ਚਲਾਂ ਕੇ ਸੁਣਦਾ ਸੁਣਦਾ ਫੇਰ ਸੋ ਗਿਆ😄ਮੇਰੇ ਮੁੱਖ ਤੇ ਆਸਾ ਦੀ ਵਾਰ ,ਤੇ ਹੋਰ ਕਈ ਗੁਰਬਾਣੀ ਦੀਆ ਪੰਗਤੀਆ ਓਚਰ ਦੀਆ ਰਹਿੰਦੀਆ ਨੇ।ਬੜਾ ਅਨੰਦ ਆਓਦਾ ਬਾਣੀ ਸੁਣਦੇ ਹੋਏ😇😇😇😇😇😇ਵਾਹਿਗੁਰੂ ਜੀ ਸਹਾਈ ਹੋਣ ਆਪਣੇ ਨਾਲ ਜੋੜਨ🙏
@JasvirSingh-jd8nq
@JasvirSingh-jd8nq 7 месяцев назад
Sant bibi jio aap ji de charn kamla vich mera koti koti parnam
@GurpreetSingh-zg2ld
@GurpreetSingh-zg2ld 7 месяцев назад
ਅਗਲੇ ਭਾਗ ਦੀ wait ਕਰ ਰਹੇ ਆ ਜੀ ਕਿਰਪਾ ਕਰਕੇ ਪਾ ਦਿਓ!
@kimikimi4343
@kimikimi4343 7 месяцев назад
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ 🙏🙏
@beantsingh9208
@beantsingh9208 5 месяцев назад
ਭੈਣ ਜੀ ਨਾਮ ਰਸੀਏ ਅਤੇ ਅਭਿਆਸੀ ਹਨ। ਜੋ ਕੁਝ ਇਹ ਬਿਆਨ ਕਰ ਰਹੇ ਹਨ ਉਹ ਸਿਰਫ਼ ਸਿਮਰਨ ਕਰਨ ਵਾਲਾ ਹੀ ਜਾਣ ਸਕਦਾ ਹੈ।
@sarabjeetsingh4209
@sarabjeetsingh4209 7 месяцев назад
ਧੰਨਵਾਦ ਭੈਣ ਜੀ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਸਾਰੀ ਸਮਝ ਆ ਜਾਂਦੀ ਹੈ
@lavilakhbir
@lavilakhbir 5 месяцев назад
1000000% ਬਕਵਾਸ, ਤੇ ਗੁਰੂਬਾਣੀ ਧਰਮ ਸਿਧਾਂਤ ਦੇ ਬਿਲਕੁਲ ਉਲਟ
@Akaal_Sahai
@Akaal_Sahai 7 месяцев назад
ਵਾਹਿਗੁਰੂ ਤੇਰਾ ਸ਼ੁਕਰ ਹੈ🙏💐💐🙏
@ਡੀਮਨਮੁੰਡਾ
@ਡੀਮਨਮੁੰਡਾ 7 месяцев назад
28:32ਅਵਰ ਅੱਲਾਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੁ ਮੰਦੇ🙏🏻🌹💐🥰 true
@kulvinderhappy8671
@kulvinderhappy8671 7 месяцев назад
ਮੈਡਮ ਤੁਸੀਂ ਹਮੇਸ਼ਾਂ ਉਸ ਮਾਲਕ ਨੂੰ ਪਾਣ ਦੀ ਜੀਂਦ ਕੀਤੀ ਤੁਸੀਂ ਹਮੇਸ਼ਾਂ ਦੋ ਕਿਸ਼ਤੀਆਂ ਦੇ ਸਵਾਰ ਰਹੇ ਕਿਤਾਬਾਂ ਤੋਂ ਤੁਸੀਂ ਪੜ੍ਹੋਗੇ ਉਸ ਨੂੰ ਮਹਿਸੂਸ ਕਰੋ ਗੇ ਜ਼ਬਰ ਦਸਤੀ ਉਹ ਦਿਮਾਗ਼ ਤੁਹਾਡਾ ਹੈ ਇਸ ਲਈ ਉਸ ਨੂੰ ਉਹ ਤੁਹਾਡੇ ਮੁਤਾਬਿਕ ਇਹ ਦਿਖਾਇਆ ਇਹ ਸਭ ਤੁਸੀਂ ਜ਼ਬਰ ਨਾਲ਼ ਹਠ ਨਾਲ਼ ਕੀਤਾ ਬਹੁਤ ਕੁਝ ਜੋਂ ਮੈਂ ਲਿਖ ਨਹੀਂ ਸਕਦਾ ਜਦੋਂ ਇਹ ਇਹ ਬਿਨਾਂ ਪੜ੍ਹੇ ਬਿਨਾਂ ਜਾਣੈਂ ਉਸ ਸ਼ਕਤੀ ਲਈ ਪ੍ਰੇਮ ਹਰ ਵਕਤ ਉਸ ਨੂੰ ਯਾਦ ਕਰਕੇ ਚੰਗਾ ਮਾੜਾ ਕੰਮ ਕਰਦੇ ਉਹ ਸ਼ਕਤੀ ਇਨੀਂ ਆਨੰਦ ਖੁਸ਼ੀ ਦਿੰਦੀ ਬਿਆਨ ਕਰਨਾ ਮੁਸ਼ਕਲ ਹੈ ਮੈਂ ਆਉੁਣ ਵਾਲੇ ਸਮੇਂ ਨੂੰ ਪਹਿਲਾਂ ਜਾਂਣ ਲੈਂਦੇ ਦੁਜੇ ਬਾਰੇ ਨਹੀਂ ਮੈਂ ਫੇਰ ਲਿਖ ਦੇਵਾਂ ਸਿਰਫ ਆਪਣੇ ਬਾਰੇ ਇਥੇ ਤੱਕ ਕੇ ਤੁਹਾਡੇ ਨਾਲ ਜੋਂ ਬੁਰਾ ਘਟਨਾ ਹੁੰਦਾ ਉਹ ਕਿਸੇ ਤੁਹਾਡੇ ਨਾਲ ਘੱਟ ਜਾਂਦਾ ਜਦੋਂ ਦੁਖ ਲੱਗਦਾ ਫੇਰ ਸ਼ਕਤੀ ਅੰਦਰ ਤੋਂ ਅਵਾਜ਼ ਦਿੰਦੀ ਇਹ ਤੇਰੇ ਨਾਲ ਹੋਣਾ ਸੀ ਫੇਰ ਤੁਸੀਂ ਦੁਖਾਂ ਨੂੰ ਇੱਕ ਦੱਮ ਭੂਲ ਜਾਂਦੇ ਤੁਸੀਂ ਪਿਆਰ ਦੇ ਮਾਰਗ ਤੇ ਚੱਲਣਾ ਸਿਖੋਂ ਬਾਕੀ ਮਾਰਗ ਆਪੇ ਸੋਖੇ ਹੁੰਦੇ ਨੇ ਫੇਰ ਮੰਦਰਾਂ ਚ ਜਾਂਣ ਦੀ ਗੁਰੂ ਘਰ ਜਾਂਣ ਦੀ ਖਿਚ ਕੁਝ ਸਾਲਾਂ ਤੋਂ ਘੱਟ ਜਾਂਦੀ ਇਕ ਵਕ਼ਤ ਖਤਮ ਹੋ ਜਾਂਦੀ ਦਸਾਂ ਨਹੁੰਆਂ ਦੀ ਕਿਰਤ ਵਿੱਚ ਮੰਨ ਜੁੜਦਾ ਮੈਂ ਵਿਹ ਸਾਲ ਦਾ ਬਿਜ਼ਨਸ ਕੰਮ ਛੱਡ ਕੇ ਖੇਤੀ ਕਰ ਰਿਹਾ ਹੁਣ ਜੋਂ ਅਨੰਦ ਪ੍ਰਾਪਤ ਹੈ ਬੱਸ ਮੈਂ ਜਾਣਦਾ ਥੋੜੈ ਵਿਚ ਇਨੀਂ ਵਰਕੱਤ ਹੈ ਘਾਟੇ ਵਾਧੇ ਪੁਰੇ 15 ਸਾਲਾਂ ਦੀ ਤਪਸਿਆ ਤੇ ਸੱਚੇ ਕੰਮ ਤੇ ਪਿਆਰ ਦੇ ਬਦਲੇ ਜੋ ਸੰਗੀਤ ਫੇਰ ਕੰਨਾਂ ਵਿਚ ਪੈਦਾ ਲਿਖਣਾ ਮੁਸ਼ਕਲ ਹੁੰਦਾ ਫੇਰ ਇਹ ਸ਼ਕਤੀ ਫੇਰ ਨਹੀਂ ਕਹਿੰਦੀ ਮੈਨੂੰ ਕੁਝ ਖਵਾ ਲੱਡੂ ਖਲਾ ਫੇਰ ਇਹ ਕਹਿਂਦੀ ਦੁਨੀਆਂ ਨੂੰ ਖਵਾ ਸੋ ਇਹ ਸ਼ਰੀਰ ਨੂੰ ਕਸ਼ਟ ਉਦੋਂ ਹੁੰਦਾ ਜਦੋਂ ਜ਼ਬਰ ਦਸਤੀ ਤੇ ਕਾਹਲੀ ਕਰੋਂ ਸੋ ਬਹੁਤ ਲਿਖਿਆ ਜਾ ਸਕਦਾ
@A1313G
@A1313G 7 месяцев назад
Dhan ho Tusi Mam Asi vi Dhan hoye Thonu Vekhke Thonu Sunke i Wish Rabb Saade Naal Vi Ese Tarha Connect Hove Kinni Simplicity naal ehna ne saari Description Ditti Stay Blessed Ji❤🙏❤🙌🙌
@mrsinghbrar8121
@mrsinghbrar8121 7 месяцев назад
( ਭਾਗ ਤੀਜਾ ) ਆਪਣੇ ਸ਼ਹਿਰ ਦੇ ਡੀਸੀ ਜਾਂ ਐਸਐਸਪੀ ਨੂੰ ਮਿਲਣਾ ਹੋਵੇ ਜੁੱਤੀਆਂ ਘੱਸ ਜਾਂਦੀਆਂ ਹਨ ਮਿਲਦੇ ਨਹੀਂ ਛੇਤੀ ਜਿਹੜੇ ਸਾਹਮਣੇ ਸਵੇਰੇ ਸ਼ਾਮ ਤੁਰਦੇ ਫਿਰਦੇ ਹਨ 😔 ਇੱਥੇ ਅਸੀਂ ਉਸ ਨੂੰ ਮਿਲਣ ਦੀ ਗੱਲ ਕਰ ਰਹੇ ਹਾਂ ਜਿਹੜਾ ਸਾਨੂੰ ਕਦੇ ਨਜ਼ਰ ਨਹੀਂ ਆਇਆ ਇਹਨਾਂ ਅੱਖਾਂ ਦੇ ਨਾਲ ਉਹ ਪਿਤਾ ਪਰਮੇਸ਼ਵਰ ਜੋ ਬ੍ਰਹਿਮੰਡਾਂ ਦਾ ਮਾਲਕ ਹੈ ਉਹ ਸ਼ਕਤੀਆਂ ਜਾਂ ਪਿਤਾ ਪਰਮੇਸ਼ਵਰ ਨੇ ਸਾਜੀਆਂ ਹਨ ਉਹ ਵੀ ਬਹੁਤ ਵੱਡਿਆਂ ਰੁਤਬੇ ਦੀਆਂ ਮਾਲਕ ਹਨ ਅਸੀਂ ਉਹਨਾਂ ਨੂੰ ਮਿਲਣ ਦੀ ਗੱਲ ਕਰ ਰਹੇ ਹਾਂ ਤੁਸੀਂ ਆਪੇ ਹੀ ਅੰਦਾਜ਼ਾ ਲਾ ਲਵੋ ਕਿ ਅਸੀਂ ਕਿੰਨੀ ਵੱਡੀ ਖੋਜ ਲਈ ਖੋਜ ਮਿਹਨਤ ਕਰ ਰਹੇ ਹਾਂ 🙏 ਬਿਨਾਂ ਪਿਤਾ ਪਰਮੇਸ਼ਵਰ ਦੇ ਨਾਂਮ ਤੋਂ ਜੇ ਅਸੀਂ ਕਿਸੇ ਹੋਰ ਨਾਂਮ ਦਾ ਜਾਪ ਜਾਂ ਸਿਮਰਨ ਕਰਦੇ ਹਾਂ ਉਸ ਦੇ ਕਰਨ ਨਾਲ ਬਹੁਤ ਸਾਰੀਆਂ ਸ਼ਕਤੀਆਂ ਸਿੱਧ ਹੋ ਜਾਂਦੀਆਂ ਹਨ ਫਿਰ ਸਾਡੇ ਤੋਂ ਉਹ ਆਪਣੀ ਪੂਜਾ ਕਰਵਾਉਂਦੀਆਂ ਹਨ ਅਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ ਕਿਉਂਕਿ ਸ਼ਕਤੀਆਂ ਨਰਾਜ ਵੀ ਹੁੰਦੀਆਂ ਹਨ ਅਤੇ ਖੁਸ਼ ਵੀ ਹੁੰਦੀਆਂ ਹਨ ਇਹਨਾਂ ਦਾ ਬੱਚਿਆਂ ਵਾਲਾ ਸੁਭਾਅ ਹੁੰਦਾ ਹੈ। 😔🤔 ਪਿਤਾ ਪਰਮੇਸ਼ਰ ਨਾ ਖੁਸ਼ ਹੁੰਦੇ ਹਨ ਨਾ ਨਾਰਾਜ਼ ਹੁੰਦੇ ਹਨ ਉਹ ਸਾਡੇ ਕਰਮ ਦੇ ਅਨੁਸਾਰ ਸਾਨੂੰ ਫਲ ਦਿੰਦੇ ਹਨ 🙏 ਇਸ ਲਈ ਸਾਨੂੰ ਹਮੇਸ਼ਾ ਹੀ ਪਿਤਾ ਪਰਮੇਸ਼ਰ ਦੇ ਨਾਂਮ ਦਾ ਹੀ ਨਾਂਮ ਸਿਮਰਨ ਕਰਨਾ ਚਾਹੀਦਾ ਹੈ 🙏 ਇਸ ਰਸਤੇ ਦੇ ਹੋਰ ਵੀ ਬਹੁਤ ਸਾਰੇ ਗੁੱਝੇ ਭੇਦ ਹਨ ਜੋ ਦਾਸ ਇਸ ਪੋਸਟ ਰਾਹੀਂ ਸਾਂਝੇ ਨਹੀਂ ਕਰ ਸਕਦਾ 🙏 ਦਾਸ ਉਮੀਦ ਕਰਦਾ ਹੈ ਗੁਰੂ ਪਿਆਰਿਓ ਆਪ ਜੀ ਨੂੰ ਇਸ ਜਾਣਕਾਰੀ ਤੋਂ ਕਾਫੀ ਲਾਭ ਹੋਵੇਗਾ 🙏 ਪਿਤਾ ਪਰਮੇਸ਼ਵਰ ਸਾਡੇ ਸਭ ਤੇ ਮਿਹਰ ਕਰਨ 🙏 ਸਾਡਾ ਮਾਰਗ ਦਰਸ਼ਨ ਕਰਨ 🙏 ਸਾਨੂੰ ਸੋਝੀ ਦੇਣ 🙏 ਸਾਨੂੰ ਨਾਮ ਦਾਨ ਦੇਣ 🙏 ਸਾਨੂੰ ਅੰਮ੍ਰਿਤ ਵੇਲਾ ਸੰਭਾਲਣ ਦਾ ਬਲ ਬਖਸ਼ਣ 🙏 ਸਾਨੂੰ ਕਲਯੁਗੀ ਜੀਵਨ ਨੂੰ ਬਖਸ਼ ਲੈਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@rajvirkaur9927
@rajvirkaur9927 7 месяцев назад
Very informative...wahe guru ji 🙏🤍
@RajkumarKumar-eg8fc
@RajkumarKumar-eg8fc 7 месяцев назад
ਸਬਦ ਗੁਰੂ ਸੁਰਤ ਧਤਨ ਚੇਲਾ ਰਾਧਾ ਸੁਆਮੀ ਜੀ🙏🙏🙏🙏🙏
@goguisukwinder617
@goguisukwinder617 6 месяцев назад
ਤੂੰ ਯਾਰ ਕੀ ਕਹਿ ਰਿਹਾ 😂 ਕਿਸ ਦਾ ਨਾਂ ਲੈ ਦਿੱਤਾ।ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ।
@kiranmahay
@kiranmahay 5 месяцев назад
Parmatma di jigasa rakhn vale ...kise da majak nhi uda skde
@pinkikaur3494
@pinkikaur3494 7 месяцев назад
Puchan waalay da giyaan v baa kamaal ha bahut hi suljhay hoiy ne ❤🙏
@vipinkumarsharma4127
@vipinkumarsharma4127 7 месяцев назад
Energy of soul is every where.but we can't feel with naked eye's.ਅੱਖਾਂ ਬਾਜੋ ਵੇਖਣਾ, ਬਿਨਾਂ ਕੰਨੀ ਸੁਣਨਾ। ਰਾਧਾ ਸੁਆਮੀ ਜੀ।।
@neerajsdiary
@neerajsdiary 7 месяцев назад
hinduism is Ocean of knowledge and science
@instacare8190
@instacare8190 6 месяцев назад
Waheguru Ji ❤ Energy Level ਤੇ ਹਰ ਇਕ ਵਿਆਕਤੀ ਦੇ ਅਲਗ experience ਹੁੰਦੇ ਨੇ, ਇਸ ਕਰਕੇ ਕੋਈ ਕਿਸੇ ਨੂੰ ਜਿਆਦਾ ਕੁਛ clear ਨਹੀਂ ਕਰ ਸਕਦਾ, ਸਿਰਫ basic information ਹੀ ਦੇ ਸਕਦੇ ਨੇ, ਚਕਰਾ, ਨਾੜੀਆਂ ਅਤੇ ਐਨਰਜੀ ਵਰਲਡ, ਸੌਰਸਸ ਆਦਿ ਬਾਰੇ, ਇਹ ਸੱਚ ਮੁੱਚ ਬਹੁਤ intresting ਹੈ, ਅਤੇ ਸ਼ੁਰੂਆਤ ਚ ਕਦੀ ਕਦੀ ਬੇਚੈਨੀ ਹੁੰਦੀ ਹੈ ਡਰ ਵੀ ਲਗਦਾ, ਬਹੁਤ ਅਨੰਦਮਈ experience ਵੀ ਹੁੰਦੇ ਨੇ, ਜੋ ਸਭ ਦੇ ਅਲਗ ਅਲਗ ਹੁੰਦੇ ਨੇ❤
@Sukhwinder777
@Sukhwinder777 7 месяцев назад
ਜਿਵੇਂ ਧੰਨੇ ਭਗਤ ਨੇ ਪੱਥਰ ਵਿਚੋਂ ਰੱਬ ਵੇਖ ਲਿਆ 🙏🙏
@Khushdeep_aulakh
@Khushdeep_aulakh 7 месяцев назад
Waheguru ji ❤
@HardeepSingh-wc2pi
@HardeepSingh-wc2pi 6 месяцев назад
Very positive vibe waheguru ji 🙏🏻🙏🏻
@akal_purakh
@akal_purakh 7 месяцев назад
ਮਿਲਿਆ ਹੋਏ ਨਾ ਵਿਸ਼ੜੇ ਜੇ ਮਿਲਿਆ ਹੋਏ। ਭਾਵ jisnu ik wari parmatma mil gya hove fr kde vi nhi ਵਿਸ਼ੜ da
@randeepjasskaur756
@randeepjasskaur756 7 месяцев назад
Mere to vishad gye 😢😢😢😢😢😢
@akal_purakh
@akal_purakh 7 месяцев назад
@@randeepjasskaur756 rab ik wari milya hove fr kde nhi vishad da ji
@CharanjitSingh-rl5wm
@CharanjitSingh-rl5wm 6 месяцев назад
ਇਨਾ ਅਵਸਥਾਵਾਂ ਨੂੰ ਸਦਾ ਲਈ ਬਣਾਈ ਰੱਖਣਾ ਖੁਦ ਦੇ ਵਸ ਨਹੀਂ ਹੁੰਦਾ ਅੰਦਰ ਦੀ ਕਮਾਈ ਚੰਗੇ ਕਰਮ ਪ੍ਰੇਮ ਪਰਮਾਤਮਾ ਗੁਰੂ ਤੇ ਵਿਸ਼ਵਾਸ਼ ਆਪਣੇ ਆਪ ਕੰਮ ਕਰਦੇ ਹਨ
@randhirsingh-jl3zo
@randhirsingh-jl3zo 4 месяца назад
ਬਿਲਕੁਲ ਸੱਚੀਆਂ ਗੱਲਾਂ ਜੀ ਸਤਨਾਮ ਵਾਹਿਗੁਰੂ ਜੀ
@NirmalSingh-fs3us
@NirmalSingh-fs3us 6 месяцев назад
ਇਹ ਸਾਰੀਆਂ ਗੱਲਾਂ ਕਰਨ ਦੀ ਲੋੜ ਨਹੀ। ਸਿਰਫ ਚੰਗਾ ਇਨਸਾਨ ਬਣਨ ਦੀ ਲੋੜ ਹੈ।
@mandeepsingh5174
@mandeepsingh5174 5 месяцев назад
ਚੰਗਾ ਇਨਸਾਨ ਬਣਨਾ ਚਾਹੀਦਾ ਹੈ ਕਿਉਂਕਿ ਇਹ ਸਭ ਤੋਂ ਪਹਿਲਾ ਕਰਮ ਹੈ ਰੱਬ ਨੂੰ ਪਾਉਣ ਦਾ। ਪਰ ਚੰਗਾ ਇਨਸਾਨ ਬਣਨਾ ਵੀ ਸੌਖਾ ਨਹੀਂ ਏਸ ਲਈ ਵੀ ਅਰਦਾਸਾਂ ਦੀ ਲੋੜ ਹੁੰਦੀ ਹੈ। ਭੈਣਜੀ ਬਹੁਤ ਅੱਗੇ ਦੀ ਗੱਲ ਕਰ ਰਹੇ ਹਨ। ਮੈਂ ਅੰਮ੍ਰਿਤਧਾਰੀ ਸਿੱਖ ਹਾਂ ਤੇ ਥੋੜਾ ਬਹੁਤ ਮੈਂ ਵੀ ਅਨੁਭਵ ਕਰਦਾ ਹਾਂ ਜੋ ਭੈਣਜੀ ਦੱਸ ਰਹੇ ਹਨ। ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਏਹ ਸਾਰੀ ਖੇਡ ਸਿਮਰਨ ਤੋਂ ਬਾਅਦ ਚਾਲੂ ਹੁੰਦੀ ਹੈ।
@NirmalSingh-fs3us
@NirmalSingh-fs3us 5 месяцев назад
@@mandeepsingh5174 gurbani jivan jach hia,Punjab gurbani Anusar chalo. Ardass ta kudrat kar rhi hia. Asi ta vich simil hona hia. Guru granth sahib vich " Aarti " nu samgho.
@majidshah220
@majidshah220 7 месяцев назад
The forces of universe is beyond human comprehension. There is no name or form. When your spirituality reaches higher vibration & relim, there is no Hindu, Sikh or others.... It just is....pure unconditional love
@Panjabitourist
@Panjabitourist 4 месяца назад
Exactly, Rabb na Hindu na musalman na isaayi na koi v Dharm.
@HarwinderSingh-ns7sf
@HarwinderSingh-ns7sf 6 месяцев назад
ਗੁੱਸਾ ਨਾਂ ਕਰਨਾ ਪਰ ਇਹ ਸਭ ਮਾਇਆ ਕਰਦੀ ਏ ਤੇਅ ਉਹ ਖੇਡ ਰਹੀ ਇਹਨਾ ਨਾਲ ਤੇ ਇਹਨਾ ਨੂੰ ਉਲਜ਼ਾ ਦਿੱਤਾ ਸੱਚਖੰਡ ਵਾਲੇ ਰਾਹ ਤੋ
@salwinderkaur9328
@salwinderkaur9328 7 месяцев назад
ਵਾਹਿਗੁਰੂ ਜੀ 🙏🙏
@rinkudua9249
@rinkudua9249 7 месяцев назад
Beautiful n innocent soul u r.u r Blessed♥️🙏tin dekhya,jis aap dikhaya 🙏 nirgun aap sargun bhi ohi🙏🙏♥️
@universewinner5107
@universewinner5107 7 месяцев назад
Aap ji ne eh video bna bibi ji de darshan karvaye han aap ji da kot kot dhanwad 🙏 Sadi request hai aap ji bibi ji varge hor people de interview experience share kro ta jo sanu duniya nu hor jada knowledge mile ji 🙏
@allrounder_fateh..
@allrounder_fateh.. 7 месяцев назад
ਹੇ ਵਾਹਿਗੁਰੂ ਜੀ ਆਪ ਕਣ ਕਣ ਵਿੱਚ ਵਿਰਾਜਮਾਨ ਹੋ ਸਰਬ ਵਿਆਪਕ ਹੋ ਕਿਤੇ ਮੇਰੇ ਕਮਲ਼ੀ ਤੇ ਵੀ ਕਿਰਪਾ ਕਰ 🙏🙏
@MohitKumar-qx2kb
@MohitKumar-qx2kb 6 месяцев назад
Bhengi..di..gal..bilkul..sahihe..mevi..aisgalnu.. .mahsuskitahe..waheguru..waheguru🎉🎉🎉🎉
@Harman6888
@Harman6888 7 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🎉❤
Далее
СДЕЛАЛИ СОБСТВЕННЫЙ МУЛЬТИК
25:15
iPhone Flip станет ХИТОМ!
00:40
Просмотров 134 тыс.
Q & A with GSD 027 Eng/Hin/Punj
43:34
Просмотров 2,9 млн