Тёмный

Manpreet Singh Kanpuri | Jugalbandi | Kanwar garewal 

Sikhi Channel
Подписаться 48 тыс.
Просмотров 1,9 млн
50% 1

By Sikhi Channel
For Live Telecast - Kirtan Samagam or Any type of Sikh Events
Cont. : +91 9213312313 or sikhichannel@gmail.com
Join us
/ 239865836112236

Видеоклипы

Опубликовано:

 

8 дек 2018

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,3 тыс.   
@lakhbirkaur5944
@lakhbirkaur5944 4 года назад
ਮੈਂ ਪਹਿਲੀ ਵਾਰ ਅਜਿਹਾ ਕੁਝ ਵਿਲੱਖਣ ਸੁਣਿਆ ।ਕੀ ਤੁਹਾਡੀ ਮਨੋਦਸ਼ਾ ਵੀ ਮੇਰੇ ਵਾਂਗੂੰ ਏ ? ਮਤਲਬ ਆਨੰਦਿਤ ,ਆਨੰਦ ਹੀ ਆਨੰਦ ।
@119gurpriya4
@119gurpriya4 2 года назад
Yes
@gursharnpadda8343
@gursharnpadda8343 2 года назад
ਬਾ ਕਮਾਲ ❤️
@you_will_miss_me
@you_will_miss_me Год назад
Param Anand
@positivevibes7114
@positivevibes7114 Год назад
Bahut hi Anand, Pata ni kinni vaar sun liya
@doabatalent7197
@doabatalent7197 Год назад
ru-vid.com/video/%D0%B2%D0%B8%D0%B4%D0%B5%D0%BE-jKD7XZHBlZs.html
@gopyjkgopyjk4159
@gopyjkgopyjk4159 Год назад
ਵਾਹਿਗੁਰੂ ਗੁਰੂ ਜੀ ਦੀ ਬਾਣੀ ਵਿੱੱਚ ਸਾਰੇ ਸੁਆਲਾਂ ਦੇ ਜੁਵਾਬ ਮਿੱਲ ਜਾਦੇ ਨੇ ॥ਧੰਨ ਸ਼ੀ ਗੁਰੂ ਗ੍ੰਥ ਸਾਹਿਬ ਜੀ ॥
@GurpreetSingh-se4wi
@GurpreetSingh-se4wi 4 года назад
ਜਿੰਨੀ ਵਾਰ ਸੁਣਿਆ ਆਨੰਦ ਹੀ ਆਨੰਦ
@kultarsingh3054
@kultarsingh3054 Год назад
ਇਹ ਹੈ ਇਕ ਵਿਲੱਖਣ ਜੁਗਲਬੰਦੀ । ਵਾਹਿਗੁਰੂ ਸਾਹਿਬ ਜੀਓ । ਸਭਨਾ ' ਤੇ ਆਪਣੀ ਮਿਹਰ ਬਣਾਈ ਰੱਖੀਂ।
@Jupitor6893
@Jupitor6893 Год назад
ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ ੴ ਸਤਿਨਾਮ ਸ੍ਰੀ ਵਾਹਿਗੁਰੂ ਜੀ
@sukhmanpreetsingh1126
@sukhmanpreetsingh1126 4 года назад
ਬਹੁਤ ਅੱਛਾ ਉਪਰਾਲਾ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ,ਭਾਈ ਸਾਹਿਬ ਗੁਰ ਫਤਹਿ ਪ੍ਰਵਾਨ ਕਰਨੀ ਜੀ🙏🏻🙏🏻✌️✌️✌️✌️
@spicysugar293
@spicysugar293 3 года назад
Kash or lambi chlti kya gurubani h.m sikh to nhi hu pr gaon me gurudwara h wha sunta hu....waheguru waheguru satnam waheguru 🙏🙏🙏
@Jagvindergoldy
@Jagvindergoldy 3 года назад
ਟੋਟਲ ਰੂਹਾਨੀ ਸੁਰਤ ਟਿਕ ਗਈ ਮਨ ਸ਼ਾਂਤ ਹੋ ਗਿਆ ਮਨ ਸ਼ਬਦ ਧੁਨ ਨਾਲ ਜੁੜ ਗਿਆ 🙏
@MrSingh-zt5jo
@MrSingh-zt5jo 4 года назад
ਵਾਹ ਭਾਈ ਮਨਪ੍ਰੀਤ ਸਿੰਘ ਜੀ ਵਾਹ।। ਕਿਆ ਉਤਰ ਦਿੱਤਾ ਸਤਿਗੁਰਾਂ ਨੂੰ ਯਾਦ ਕਰਕੇ।। ਵਾਹ ।। ਧੰਨ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸਿੱਖੀ । ਧੰਨ ਗੁਰੂ ਕੇ ਸਿੱਖ।।
@gurmelkaur8965
@gurmelkaur8965 4 года назад
ਮਨ ਖੁਸ਼ ਹੋ ਗ਼ਿਆ ਵਾਹਿਗੁਰੂ ਜੀ
@simerjit99
@simerjit99 Год назад
🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@manjindersandhu8979
@manjindersandhu8979 Год назад
ਵਾਹਿਗੁਰੂ ਜੀ ਆਨੰਦ ਹੀ ਆਨੰਦ ਹੈ ਵਾਹਿਗੁਰੂ ਜੀ
@Inderjitsingh-ym4em
@Inderjitsingh-ym4em 3 года назад
ਵਾਹ ਜੀ ਵਾਹ ਕੋਈ ਮੇਲ ਹੀ ਨਹੀਂ ਇਹਨਾਂ ਦਾ ਦਿਲ ਕਰਦਾ ਬਸ ਸੁਣੀ ਹੀ ਜਾਓ। ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ੇ।
@luckysharma9338
@luckysharma9338 5 лет назад
ਰੂਹ ਖ਼ੁਸ਼ ਹੋਗੀ ਸੁਣ ਕੇ
@shaQ3.11
@shaQ3.11 4 года назад
I don't know where is my heart gone might be sinked in this kirtan . being a Muslim I love All of you.
@rajinderkaursachar2664
@rajinderkaursachar2664 2 года назад
Waheguruji.too good.
@PHEROMONE-wz9bz
@PHEROMONE-wz9bz Год назад
❤❤❤
@kultarsingh3054
@kultarsingh3054 Год назад
Thank you Muslim bro. May God bless you.
@navkirankaur96
@navkirankaur96 Год назад
Waheguru jee mehar karan
@godschildanmol1512
@godschildanmol1512 10 месяцев назад
We all are one. #DivineOneness
@tajindersingh6137
@tajindersingh6137 2 года назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤਹਾਡੀ ਸਾਰੀ ਟੀਮ ਨੂੰ
@AT-er3hc
@AT-er3hc 4 года назад
Lovely..... ਆਨੰਦ ਆ ਗਿਆ। ਆਤਮਾ ਤ੍ਰਿਪਤ ਹੋ ਗਈ।
@kuljitsingh142
@kuljitsingh142 5 лет назад
ਸੁਣ ਕੇ ਅਨੰਦ ਆ ਗਿਆ.
@rajmehraj2570
@rajmehraj2570 5 лет назад
ਮੈ ਆਵਦੇ ਫੋਨ ਚੋ ਸਾਰੇ ਗਾਣੇ ਡਲੀਟ ਕਰਤੇ ਭਾਈ ਸਾਂਭ ਦੇ ਸਬਦ ਪਾ ਲਏ ਅਨੰਦ ਆ ਗਿਆ
@inderpalsinghinder5754
@inderpalsinghinder5754 5 лет назад
Nice 👌
@RajvirSingh-jq7qm
@RajvirSingh-jq7qm 5 лет назад
Good
@ramanjeet9164
@ramanjeet9164 5 лет назад
Good g
@param126
@param126 5 лет назад
ru-vid.com/video/%D0%B2%D0%B8%D0%B4%D0%B5%D0%BE-jMsIYKc77xE.html
@shahibaaz
@shahibaaz 5 лет назад
ਵਾਹਿਗੁਰੂ ਜੀ ਤੁਹਾਡੇ ਉੱਤੇ ਕਿਰਪਾ ਬਣਾਏ ਰੱਖਣ ਅਤੇ ਹੋਰ ਵੀ ਚੜ੍ਹਦੀ ਕਲਾ ਬਖਸ਼ਣ।
@gurmitsingh7186
@gurmitsingh7186 Год назад
ਸੁਣ ਕੇ ਮਨ ਆਨੰਦਿਤ ਹੋ ਗਿਆ।
@karamdinkhan5076
@karamdinkhan5076 Год назад
Vgoodbabajimpsinh
@officialsaudagar1988
@officialsaudagar1988 5 лет назад
ਮੈ ਦਿਲੋਂ ਸਜਦਾ ਕਰਦਾ ਹਾਂ ਰਾਗੀ ਜੀ ਨੂੰ ...ਕਿਆ high note ਲਗਾਇਆ...ਵਾਹ ਜੀ ਵਾਹ ...ਰੱਬ ਦੀ ਉਸਤਤਿ ਕਰਨ ਵਾਲਿਆਂ ਕੋਲ ਕਿਸੇ ਵੀ ਸੁਰ ਰਾਗ ਦੀ ਕਮੀ ਨਹੀਂ ਹੁੰਦੀ !
@rosepink2138
@rosepink2138 3 года назад
ਵਾਹਿਗੁਰੂ ਜੀ, ਬਹੁਤ ਸੁੰਦਰ ਸੁਰ ਲਗਾਏ ਵੀਰ ਜੀ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੀ ਸਭ ਕੁਝ ਹੈ ਜੀ !! 🌹🌹🙏🏼🌹🌹🙏🏼🌹🌹
@kuldeepkhattra3095
@kuldeepkhattra3095 4 года назад
Achhi gayaki nu sunan te pasand karn wale ajj v ne es lachhrta de daur ch keep it up
@meradeshmerapunjabsandhu8174
@meradeshmerapunjabsandhu8174 5 лет назад
ਭਾਈ ਕਾਨਪੁਰੀ ਜੀ ਦੀ ਆਵਾਜ ਅਖਾ ਬੰਦ ਕਰ ਕੇ ਸੁਣੀ , ਇੰਜ ਮਹਿਸੂਸ ਕੀਤਾ ਜਿਵੇ ਸੁਰਤ ਅੰਬਰਾਂ ਵਿਚ ਉਡ ਰਹੀ ਹੈ
@jujharsingh513
@jujharsingh513 5 лет назад
ਗੁੰਝੇ ਸਵਾਲਾਂ ਦੇ ਗੁਰਬਾਣੀ ਰਾਹੀ ਜਵਾਬ ਵਾਹ ਜੀ ਵਾਹ
@rajwinderhundal8271
@rajwinderhundal8271 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਮਨ ਨੂੰ ਬਹੁਤ ਹੀ ਸਕੂਨ ਮਿਲਿਆ
@vinylRECORDS0522
@vinylRECORDS0522 5 лет назад
ਕਿਆ ਬਾਤ ਹੈ,ਸੁਆਦ ਆ ਗਿਆ,ਸੁਰਾਂ ਦੇ ਸਮੁੰਦਰ ਇਕੱਠੇ ਹੋਏ ਆ ।
@nagindersingh4119
@nagindersingh4119 Год назад
ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ਤੋ ਜੀ ਇਟਲੀ ਵਾਲੇ । ਦਾਸ ਨੇ ਕਨਵਰ ਜੀ ਦੇ ਕੋਈ ਲਚਰ ਗੀਤ ਨਹੀ ਸੁਣੇ। ਖੁਸ਼ੀ ਹੈ। ਏਹੋ ਜਿਹੇ ਕਲਾ ਕਰ ਰੱਬ ਦੇਵੇ ਹੈਰ ਭੀ ਹੋਣੇ ਚਾਹੀਦੇ ਹਨ। ਕਿਉਂ ਲੱਚਰ ਬੋਲੀ ਦਾ ਸਫਾਇਆ ਹੋਜੇ। ਵਾਹਿਗੁਰੂ ਲੰਬੀ ਉਮਰ ਦੇਵੇ ਜੀ। 🙏🙏🙏🙏
@sunnysingh-hf3jo
@sunnysingh-hf3jo Год назад
Ghoosebumps... Rabb sarbat ni thik rkhe. ❤️
@baldevbhullar2394
@baldevbhullar2394 Год назад
ਵਾਹਿਗੁਰੂ ਹਾਏ ਉਏ੍੍ ਆਨੰਦ ਆਨੰਦ ਹੀ ਆਗਿਆ 2+ਪੰਜਾਬ ਦੇ ਅਨਮੋਲ ਹੀਰੇ ਇਕੱਠੇ ਹੋ ਐਂ
@naturehumanity9493
@naturehumanity9493 5 лет назад
ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਿਆ ਖੂਬ
@sunnergym4522
@sunnergym4522 9 месяцев назад
ਸਿੰਘ ਏਨੂ ਚੜ੍ਹਦੀ ਕਲਾ ਕਹਿੰਦੇ ਨੇ 🙏 ਵਾਹਿਗੁਰੂ ਜੀ 2023
@narinderpalsinghgill3437
@narinderpalsinghgill3437 4 года назад
ਵਾਹ ਜੀ ਵਾਹ ਕਿਆ ਸੁਰ ਤਾਲ ਮੇਲ ਪਿਆਰ ਦੀਆਂ ਖੇਡਾਂ ਵਾਹਿਗੁਰੂ ਜੀ ਦੀਆਂ ।
@sunilthakur-vu8yo
@sunilthakur-vu8yo 4 года назад
Ruh pak ho gye mithi awaj te ine pyare bol sun k 👌🙏🙏🙏🙏🙏
@parmjeetsinghparmjtsingh1011
@parmjeetsinghparmjtsingh1011 4 года назад
Sachi gal ta ehe a ki sur sun k rab de naal taal mildi payi aa waheguru mehar kare
@jasreetkaurofficialchannel9994
@jasreetkaurofficialchannel9994 2 года назад
Bhai Kanwar Grewal ji , Bhai Manpreet Singh Kanpuri Ji Nu WaheGuru Ji Chardikalan Bal Deh Aarogyta Bakshan Satkar Sahet WaheGuru Ji
@mandeepsingh4907
@mandeepsingh4907 4 года назад
ਕਾਲਜਾ ਠਾਰ ਤਾ ਕਾਨਪੁਰੀ ਸਿੰਘ ਸਾਹਿਬ ਜੀ ਨੇ
@satpreetsinghbhandohal2690
@satpreetsinghbhandohal2690 5 лет назад
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਜਗ ਵਿੱਚ ,ਬ੍ਰਹਿਮੰਡ ਵਿੱਚ ਚਾਨਣ। ਸਿਰਫ਼ ਇੱਕ ਸ਼ਬਦ ਚ ਇੰਨਾਂ ਅਨੰਦ ਏ ਬਾਕੀ ਸਾਗਰ ਤਾਂ ਬਿਆਨ ਤੋਂ ਪਰੇ
@punjabpigfarm6133
@punjabpigfarm6133 5 лет назад
ਸਤਿਗੁਰੂ ਤੇਰੀਆਂ ਰਹਿਮਤਾਂ ਦੇ ਬਲਿਹਾਰੈ ਜਾਈਐ।
@simerjit99
@simerjit99 Год назад
🙏🙏🙏🙏🌹 Aap Naaraayan Kalaadhaar Jagg Me Parvareeu 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@GouravSharma-bb1my
@GouravSharma-bb1my 5 лет назад
Har hindu ghar wich ek sikh jaruri aa jo guru nanak ji di sikheya te turre main app kesh rakhe aa aur guru nanak di sikhi nu follow karda mere dada ji ne samjaya c mainu bus phir ki lagg gaye guru charni
@sardarjisingh1558
@sardarjisingh1558 5 лет назад
ਵਾਹ ਜੀ ਸੁਰਾ ਨੂੰ ਸਹੀ ਦਿਸ਼ਾ ਦਿੱਤੀ ਆ ਜੀ ਭਾਈ ਸਾਬ ਭਾਈ ਮਨਪ੍ਰੀਤ ਜੀ ,
@sushiladevi632
@sushiladevi632 5 лет назад
Bhajan
@gurbanichannel5159
@gurbanichannel5159 4 года назад
Kirtan
@nirmalsingh864
@nirmalsingh864 4 года назад
ਦੋਨਾ ਵੀਰਾ ਨੂੰ ਇਕੱਠੇ ਬੈਠ ਅਤੇ ਰੂਹ ਦੇ ਸਵਾਲ ਦੇ ਜਵਾਬ ਸੁਣ ਕੇ ਰੂਹ ਅਨੰਦ ਨਾਲ ਬਾਗੋ ਬਾਗ ਹੋ ਗੲ ਈ
@nirmalsingh864
@nirmalsingh864 4 года назад
ਆਨੰਦ ਆ ਗਿਆ ਜੀ।
@santokhsingh9342
@santokhsingh9342 5 лет назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਓ 🙏 ਬਹੁਤ ਹੀ ਵਧੀਆ ਜੀ 👍
@jassiahuja3879
@jassiahuja3879 11 месяцев назад
ਗਰੇਵਾਲ ਸਾਹਿਬ ਅਤੇ ਭਾਈ ਮਨਪ੍ਰੀਤ ਸਿੰਘ ਜੀ ਕਿਆ ਬਾਤ ਹੈ.. ਦੋ ਸ਼ੇਰ ਆਮੋ ਸਾਮਣੇ ਹੋ ਕੇ ਗੁਰੂ ਦੀਆਂ ਸਿਫਤਾਂ ਕਰ ਰਹੇ.. ਨਮਨ ਹੈ ਜੀ.. 🙏🙏🙏🙏
@surinderkaur-cy3wr
@surinderkaur-cy3wr 3 года назад
Jadon dil duniyaawi cheezan ton uchaat ho janda tan Kanwar Grewal tenu putr sunn ke thnd paindi hai iss maa de kaaljey nu . Waheguru tere te hor mehr karey.
@DivineSoul987
@DivineSoul987 5 лет назад
Awesome moment...Bhai sahib ji ne gurbani Anusar jawaab dita ..kanwar ji nu ....wah...no words..its beyond awesome
@Harji256
@Harji256 3 года назад
Two souls talking and third enjoys listening. Wow!
@ravtejj
@ravtejj Год назад
Right eh aatma di gll ai qk waheguru Param atma ai
@sonumehra1504
@sonumehra1504 Год назад
Tusi mann di gal krti waheguru
@ramandeepsinghwaraich1061
@ramandeepsinghwaraich1061 Год назад
ਵੁਹ ਜੀ ਕਮਾਲ ਕਰਤੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਅਤੇ ਗਰੇਵਾਲ ਸਾਹਿਬ ਜੀ,ਜੁਗਲਬੰਦੀ ਵਿੱਚ
@ParamjitSingh-ts1kx
@ParamjitSingh-ts1kx Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ।। ਭਲੋ ਭਲੋ ਰੇ ਕੀਰਤਨੀਆ।। ਰਾਮ ਰਮਾ ਰਾਮਾ ਗੁਨ ਗਾਉ।।
@RajanSingh-zw6pe
@RajanSingh-zw6pe 5 лет назад
Kya baat aaa sun ke rooh khus hogayi waheguru chardikala ch rakhan
@rjkamboj2410
@rjkamboj2410 5 лет назад
💕🙏😍😍 ਰੂਹ ਖੁਸ਼ ਕਰਤੀ
@PAUL-mn1uh
@PAUL-mn1uh 4 года назад
ਸਭ ਦੀ ਜੁਬਾਨ ਏਹੇ ਜਹੀ ਹੋ ਜਾਵੇ🙏🏼🙏🏼🙏🏼
@rajsingh9542
@rajsingh9542 26 дней назад
Waheguru! Shat Shat Namaskar aap ji nu... Tuhada eh Shabad us Sachey Patshah ji di dargha vich parwan hei ji...!!! You've openly, truly, and really sang for the Ultimate Creator away from the man made walls...
@kashmirsinghbath9247
@kashmirsinghbath9247 5 лет назад
ਗਰੇਵਾਲ਼ ਜੀ, ਬਹੁਤ ਬਹੁਤ ਮੁਬਾਰਕਾਂ ।ਵਾਹਿਗੁਰੂ ਜੀ ਤੁਹਾਨੂੰ ਬੇਹੱਦ ਸ਼ਕਤੀ ਅਤੇ ਕਲਾਕਾਰੀ ਹੁਨਰ ਦੀ ਬਖ਼ਸ਼ਸ਼ ਕਰਨ ।
@chhinda1975
@chhinda1975 5 лет назад
ठंड पे गई जी काश यह जुगलबंदी होर लंबी चलती। गुरबाणी सही राग विच पढ़ी जावे तां किनि मिठी होन्दी अ।वाहेगुरू।
@prabhbal3631
@prabhbal3631 5 лет назад
.
@mruncle5347
@mruncle5347 4 года назад
Punjabi likho veerji
@sunilthakur5141
@sunilthakur5141 4 года назад
Sachi keheyaa tusi 22 ji
@chhinda1975
@chhinda1975 3 года назад
@@mruncle5347 अंकल जी मुझे पंजाबी लिखना पढ़ना नहीं आता लेकिन समझ आती है।
@dharminderchoudhary943
@dharminderchoudhary943 3 года назад
Hi
@prabhjotsingh1831
@prabhjotsingh1831 3 года назад
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@anantsuradkar7801
@anantsuradkar7801 3 года назад
Jabardust Jugalbandi, Kya aawaj, aalap, mithas hai...
@singhdavinder2390
@singhdavinder2390 3 года назад
Kya bat hai legend, endless performance of music,no body can sing like this
@harpinderbandesha187
@harpinderbandesha187 5 лет назад
ਸਾਡੇ ਰਾਗੀ ਸਿੰਘ ਕਿੰਨਾ ਕਮਾਲ ਦਾ ਗਾਉਂਦੇ ਆ, ਵਾਹ ਜੀ ਵਾਹ
@jagmohansingh7706
@jagmohansingh7706 5 лет назад
waheguru
@Hs-ns5hv
@Hs-ns5hv Год назад
veer asli gayeki ta ehna loka kol hi hai Bani raaga ch padii jandi a ehnu gaa v ohi skda jihra jine kuj sikhya raaga bare ...... nahi te Banda maar k ksoor puchde gaun waleya nu ta lok suni jande a
@harwindervlogs4626
@harwindervlogs4626 Год назад
@@Hs-ns5hv tu na su ohna nu saleya
@officialnikkalahoriya8674
@officialnikkalahoriya8674 Год назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🏻🙏🏻🙏🏻🙏🏻
@deepkanwalsingh5
@deepkanwalsingh5 4 года назад
Rooh a kanwar g tuhadi gayaki vich😘
@SajanLopon
@SajanLopon 5 лет назад
ਇਹ ਘੜੀਆਂ ਨੂੰ ਕਰੋੜਾ ਵਾਰ ਨਮਸਕਾਰ ਵਾਹਿਗੁਰੂ ਜੀ
@gurjeetubhi7247
@gurjeetubhi7247 5 лет назад
K
@randeepmaan6707
@randeepmaan6707 5 лет назад
Very good g
@AmandeepKaur-ju6ie
@AmandeepKaur-ju6ie 4 года назад
Really ..🙏
@sewasingh4787
@sewasingh4787 3 года назад
ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@prabhdayalsingh7381
@prabhdayalsingh7381 5 лет назад
Dhan Dhan Bhai Manpreet Singh Ji
@nanimangat8735
@nanimangat8735 Месяц назад
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ🙏🙏🙏🙏🙏
@RajinderSingh-ll2zc
@RajinderSingh-ll2zc Год назад
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਬਹੁਤ ਹੀ ਵਧੀਆ ਪਿਆਰੇ ਵੀਰ ਜੀ
@kirandeepsingh3566
@kirandeepsingh3566 5 лет назад
anand anand anand......waheguru jyonde vasde raho..
@mnughabdan2308
@mnughabdan2308 5 лет назад
Wah wah raggi singh ji wahkmaal ਕੱਲੀ ਕੱਲੀ shruti kine ਆਰਾਮ ਨਾਲ ਲੱਗ ਰਹੀ ਐ Maff karna kanvar ji Jinu ਸੱਚੇ ਪਾਤਸ਼ਾਹ ਸੁਰ ਗਿਆਨ ਬਖਸ਼ਦਾ ਉਹ ਤਾਂ ganeya wal ਜਾਂਦਾ ਏ ਨੀ Bakki mere wrge besure ture firde a ganeya ਵਲ ਵਾਹਿਗੁਰੂ ਜੀ 🙏
@ranjitsinghaujla9269
@ranjitsinghaujla9269 4 года назад
Ajj kal lok is bhasha vich hi samjde ne
@jasvirsingh9218
@jasvirsingh9218 3 года назад
ਵਾਹਿਗੁਰੂ ਜੀ ਬਹੁਤ ਵਧੀਆ ਜੀ 👌👍
@harmanpreetsingh4771
@harmanpreetsingh4771 4 года назад
ਆਰਤੀ ਧੰਨ ਧੰਨ ਗੁਰੂ ਰਵਿਦਾਸ ਜੀ ਮਾਹਾਰਾਜ🙏🙏🙏🙏🙏
@ompreetsingh1234
@ompreetsingh1234 4 года назад
First time saw this manpreet singh ji with this melodious moment sachi guru di preet guru da bairag hai ye dhan shri guru granth sahib ji
@gurmeetbagai9631
@gurmeetbagai9631 Год назад
Waheguru ji ka Khalsa waheguru ji ki Fateh
@robingautam9748
@robingautam9748 Год назад
वाह कितनी सुंदर, शक्तिशाली, भक्ति भावपूर्ण प्रस्तुति, सुन कर आनंद आ गया, सत श्री अकाल!🙏🏻🔱❤
@harneksinghshergill231
@harneksinghshergill231 Год назад
ਵਾਹ ਭਾਈ ਮਨਪ੍ਰੀਤ ਸਿੰਘ ਜੀ 🙏🙏
@nirjitkour6699
@nirjitkour6699 3 года назад
Something beautiful & spiritual to see,need such moments again & again
@sleepingbics
@sleepingbics 2 года назад
Still such a powerful moment and meeting
@gurpreetgill615
@gurpreetgill615 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@lakhwindermaan6310
@lakhwindermaan6310 5 лет назад
aaaaaha...anand aa gaea.ena sakoon.rooh kamb gai.ena anand kde nahi aaea .dhan guru nanak patshah
@baljindersingh1638
@baljindersingh1638 Год назад
Wah wah ..... waheguruji 🙏🙏
@RSKLIFE
@RSKLIFE 5 лет назад
Waheguru ji waheguru.. After bhai Saab bhai surinder Singh ji jodhpuri, I really admire bhai Saab bhai manpreet singh ji kanpuri... And kanwar grewal Saab is always an inspiration to all... Chardikala ji.
@sahibjit817
@sahibjit817 5 лет назад
Mera koi din nai langda jad bhai saab da kirtan nai sunda bhut kmaal de ragi ne bhai sab manpreet ji kanpure
@punjabiincanada8401
@punjabiincanada8401 5 лет назад
bahi manpreet singh ji kanpuri
@sahibjit817
@sahibjit817 5 лет назад
Hnji veer ji glti nal likh ho gya c bhai manpreet he likhna c
@VikramSingh-ey7pb
@VikramSingh-ey7pb 3 месяца назад
Har vaar sun k dil nu shoo jandi eh jugalbandi♥️🙏🏻🌹🥹
@sanjeevarora1025
@sanjeevarora1025 4 года назад
WoW...Both of them are great personalities. We should be proud on them.
@boy-tz1qr
@boy-tz1qr 5 лет назад
Dhan guru nanak ji
@baldevsidhu9960
@baldevsidhu9960 Год назад
Salute to bhai kanpuri Singh ji and kanwar Grewal ji
@surjitkumar551
@surjitkumar551 5 лет назад
jo malik di vandhna gurbani nu raaga vich bolna sikh janda ha oh vaheguru di kirpa nal pura singer ban janda ha te har tarah de raag di muharat hasil kar lenda ha
@RamandeepKaur-ur5pw
@RamandeepKaur-ur5pw 5 лет назад
Dhan Dhan Guru Granth Sahib Ji
@pushpindersingh999
@pushpindersingh999 3 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@GurbanibsMusic
@GurbanibsMusic 3 года назад
ਗੁਰਬਾਣੀ ਆਧਾਰ ਬਹੁਤ ਹੀ ਸੁੰਦਰ ਪੇਸ਼ਕਾਰੀ
@saabsandhu407
@saabsandhu407 5 лет назад
ਬਹਤ ਵਧੀਆ ਜੀ
@9811112374
@9811112374 5 лет назад
Waheguru ji Bhai Manpreet Singh ji miracle in his voice Touching 💓 with Gurbani
@numbgaming7
@numbgaming7 4 года назад
Hun hor ki reh gya sunan nu 😍😍😍😍😍
@gurvashdeepsingh7682
@gurvashdeepsingh7682 5 лет назад
ਵਾਹ ਜੀ ਬਹੁਤ ਹੀ ਵਧੀਆ ਭਾਈ ਮਨਪ੍ਰੀਤ ਸਿੰਘ ਜੀ
@kanwaljitsingh5891
@kanwaljitsingh5891 4 года назад
Wah wah ji bhai Manpreet ji anad anad anad anad anad anad anad anad anad anad anad anad anad anad anad anad anad anad anad anad anad anad
@ravindermattu4036
@ravindermattu4036 5 лет назад
ਕਿਨੂੰ ਕਿਨੂੰ ਇਹ ਸੋਅ ਪਸੰਦ ਆਇਆ ਜੀ । ਲਾਇਕ ਤੇ ਕਮੇਂਟ ਕਰਕੇ ਦੱਸਿੳ ਜੀ ।
@manmeetjot429
@manmeetjot429 5 лет назад
ਵਾਹਿਗੁਰੂ ਵਾਹਿਗੁਰੂ
@mangaljitbhullar1917
@mangaljitbhullar1917 5 лет назад
Bhut Veer ji
@RavinderSingH-gp9tf
@RavinderSingH-gp9tf 5 лет назад
Show? Eh show c?
@kirandeep3673
@kirandeep3673 5 лет назад
Veer Ji it's not show. Sangat. Hai and shabad hi uhcharan kar rahe ne .
@harvindersingh3027
@harvindersingh3027 5 лет назад
Nice
@citanuzuki16
@citanuzuki16 4 года назад
Kanwar Grewal started in Raag Bhimplasi and towards the end changed the chalan of the swar to Darbari from there on Bhai Sahib ji continued darbari..waah.
@daljeetghotra8041
@daljeetghotra8041 5 лет назад
ਸਵਾਦ ਆ ਗਿਆ ਸੁਣ ਕੇ ਮੰਨ ਨੂੰ ਬਹੁਤ ਖੁਸ਼ੀ ਮਿਲੀ
@dakshveer9434
@dakshveer9434 Год назад
ਮੇਰੇ ਕੋਲ ਸ਼ਬਦ ਹੈਨੀ ਤਾਰੀਫ਼ ਚ,,,,ਗੁਰਬਾਣੀ ਚ ਹਰ ਪ੍ਰਸ਼ਨ ਦਾ ਉੱਤਰ ਹੈ 🙏
@harnamsingh3543
@harnamsingh3543 5 лет назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@princeverma446
@princeverma446 5 лет назад
Dil khush ho gya waheguru ji
@kamaljeet1914
@kamaljeet1914 4 года назад
Bhayo ujyaro bhavan saglare. Cried a lot listen to the ragi sahib G.
@GagguSandhwan
@GagguSandhwan 5 лет назад
ਜਿਉਂਦੇ ਵਸਦੇ ਰਹੋ ਜੀ ਵਾਹਿਗੁਰੂ ਚੜ੍ਹਦੀ ਕਲ੍ਹਾ ਬਖ਼ਸ਼ੇ
Далее
skibidi toilet multiverse 039 (part 4)
06:06
Просмотров 2,3 млн
Miyagi & Эндшпиль - RudeBoys (Official Audio)
3:16
Stray Kids "Chk Chk Boom" M/V
3:26
Просмотров 50 млн
UZmir & Mira - Ey yor (MooD video)
2:52
Просмотров 703 тыс.
Zivert - мутки | Official Audio | 2024
2:49
Просмотров 183 тыс.
OG Buda - Сделай Мне Приятно Щас
2:24