Тёмный

Manukhta di sewa ਸਹੁਰੇ ਪਰਿਵਾਰ ਦੀ ਹਾਜਰੀ ਵਿੱਚ ਸਾਲ ਬਾਅਦ ਨਹਾਤਾ ਨਿਹੰਗ ਸਿੰਘ एक घंटे में बदला@piticlive 

PiTiC Live - SP Media Punjab
Подписаться 992 тыс.
Просмотров 465 тыс.
50% 1

Manukhta di sewa ਸਹੁਰੇ ਪਰਿਵਾਰ ਦੀ ਹਾਜਰੀ ਵਿੱਚ ਇੱਕ ਸਾਲ ਬਾਅਦ ਨਹਾਤਾ ਨਿਹੰਗ ਸਿੰਘ
With thanks.. bhai Gurpreet Singh ji
Any info...M..978 030 0071..828 480 0071
#spmediapunjab #manukhtadisewa #piticlive

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 623   
@DavinderSingh-zm5yx
@DavinderSingh-zm5yx 2 года назад
ਗੁਰਪਰੀਤ ਭਾਜੀ ਤਕਦੀਰਾ ਤੇ ਤਸਵੀਰਾਂ ਬਦਲ ਦਿੰਦੇ ਹਨ। ਧੰਨ ਹੈ ਸੇਵਾ ਵਾਹਿਗੁਰੂ ਜੀ।।
@harjinderkaurdhillon7789
@harjinderkaurdhillon7789 2 года назад
ਗੁਰਪ੍ਰੀਤ ਵੀਰੇ ਤੁਹਾਡੇ ਇੰਨੀ ਨਿਰਮਾਤਾ ਹੈ ਤੇ ਸੇਵਾਦਾਰਾ ਚ ਵੀ ਸੇਵਾ ਦੀ ਭਾਵਨਾ ਹੈ ਅੰਦਰੋਂ ਸੇਵਾ ਤੇ ਪਿਆਰ ਕਰਦੇ ਹੋ ਮਰੀਜ਼ਾਂ ਨੂੰ ਤਾਂ ਹੀ ਠੀਕ ਹੋ ਜਾਂਦੇ ਨੇ ਛੇਤੀ ਮੈਂ ਦੋਵੇ ਵੀਡੀਓ ਦੇਖੀਆਂ ਨੇ ਬਹੁਤ ਮੁਸ਼ਕਲ ਹੈ ਇਸ ਤਰਾਂ ਦੇ ਮਰੀਜ਼ਾਂ ਨੂੰ ਕਾਬੂ ਕਰਨਾ ਬਹੁਤ ਸਿਰ ਖਪਾਈ ਹੈ ਤੁਹਾਡੇ ਤੋਂ ਬਗੈਰ ਕੋਈ ਨੀ ਕਰ ਸਕਿਆ ਬਾਬੇ ਨਾਨਕ ਦੀ ਹੀ ਕਿਰਪਾ ਹੈ ਜੋ ਇਥੇ ਆਕੇ ਆਪ ਦੇ ਹਥਾ ਦੀ ਸੇਵਾ ਨਾਲ ਠੀਕ ਹੋ ਜਾਂਦੇ ਨੇ ਧੰਨ ਧੰਨ ਧੰਨ ਹੋ ਸੁਪਨਿਆਂ ਦੇ ਘਰ ਚ ਮਨੁੱਖਤਾ ਦੀ ਸੇਵਾ ਸਲੂਟ ਹੈ ਗੁਰੂ ਨਾਨਕ ਨਰਿੰਕਾਰ ਦੇ ਭਗਤਾਂ ਨੂੰ ਵਾਹਿਗੁਰੂ ਜੀ ਆਪਣੇ ਸੇਵਾਦਾਰਾਂ ਤੇ ਮੇਹਰ ਦਾ ਹੱਥ ਟਿਕਾਈ ਰੱਖਿਓ ਬਹੁਤ ਬਹੁਤ ਤੰਦਰੁਸਤੀਆਂ ਬਖਸ਼ਿਓ ਵਾਹਿਗੁਰੂ ਜੀ 🙏
@MadanLal-pc6bl
@MadanLal-pc6bl 8 месяцев назад
Ð3e
@KulwinderSingh-fy4ew
@KulwinderSingh-fy4ew 7 месяцев назад
😊
@bablasekhon1044
@bablasekhon1044 6 месяцев назад
ਧੰਨਵਾਦ ਜੀ
@shamshersingh4891
@shamshersingh4891 5 дней назад
ਇਹ ਹੱਥੀਂ ਸੇਵਾ ਹੀ ਮਰੀਜ਼ਾਂ ਨੂੰ ਠੀਕ ਕਰ ਦਿੰਦੀ ਹੈ ਬਹੁਤ ਹੀ ਕਠਿਨ ਘਾਲਣਾ ਹੈ ਮੁੱਨਖਤਾ ਦੀ ਸੇਵਾ ਸੰਭਾਲ ਲਈ। ਤਾਂ ਹੀ ਇਹ ਅਸਲੀ ਅਰਥਾਂ ਵਿਚ ਰੱਬ ਦਾ ਬੰਦਾ ਹੈ।
@gurdeepsinghgurdeep2528
@gurdeepsinghgurdeep2528 2 года назад
ਇਨਸਾਨੀਅਤ ਦੀ ਸੇਵਾ ਕਰਨੀ ਹੀ ਸੱਭ ਤੋਂ ਵੱਡਾ ਧਰਮ ਹੈ
@superjitkaur8924
@superjitkaur8924 2 года назад
ਪਿਆਰ,ਨਿਮਰਤਾ ਤੇ ਸਹਿਜ ਦੀ ਮੂਰਤ.... ਗੁਰਪ੍ਰੀਤ ਵੀਰ। ਪਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ।
@giankaur8302
@giankaur8302 2 года назад
Waheguru chadi kala rakhe gurpreet singh
@kiranjeetkaurkaler877
@kiranjeetkaurkaler877 2 года назад
🙏
@tejinderkour160
@tejinderkour160 2 года назад
ho to
@user-nx8tf6eu9q
@user-nx8tf6eu9q 9 месяцев назад
​@@kiranjeetkaurkaler877aaaa
@makingyourlifeparwanaji7811
@makingyourlifeparwanaji7811 2 года назад
ਬਾਈ ਗੁਰਪ੍ਰੀਤ ਮਿੰਟੂ ਜੀ ਨੂੰ ਸੱਚੇ ਪਾਤਸਾਹ ਚੜਦੀ ਕਲ੍ਹਾ ਬਖਸ਼ਣਾ ਜੀ
@rajveersingh8032
@rajveersingh8032 2 года назад
Waheguru jl Waheguru jl
@JagsirSingh-ph5tg
@JagsirSingh-ph5tg 2 года назад
ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ! ਇੰਨੇ ਪਿਆਰ ਨਾਲ ਸੇਵਾ ਤਾਂ ਕੋਈ ਆਪਣਾ ਹੀ ਕਰ ਸਕਦਾ। ਵਾਹਿਗੁਰੂ ਜੀ ਮੇਰੇ ਬਾਈ ਸ੍ਰ, ਗੁਰਪ੍ਰੀਤ ਸਿੰਘ ਤੇ ਉਸ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਰੱਖਣਾ।
@n.r.d.h3944
@n.r.d.h3944 2 года назад
ਨਹੀਂ ਵੀਰੇ, ਆਪਣੇ ਵੀ ਬਦਲ ਜਾਂਦੇ ਨੇ,ਜਦੋਂ ਕਿਸੇ ਤੇ ਪਹਾੜ ਡਿਗਦਾ ਹੈ, ਮੈਂ ਆਪਣੀ life ਵਿੱਚ ਬਿਨਾ ਆਦਮੀ ਤੋਂ ਰਹਿ ਕੇ ਦੇਖ ਲਿਆ ਹੈ, ਸਬ ਪੈਸੇ ਦੀ ਖੇਡ ਹੈ, ਰਹੀ ਗੁਰਪ੍ਰੀਤ ਸਿੰਘ ਵੀਰੇ ਦੀ ਉਹ ਰੱਬ ਦਾ ਬੰਦਾ ਹੈ, ਪ੍ਰਮਾਤਮਾ ਵੀਰੇ ਨੂੰ ਚੜ੍ਹਦੀ ਕਲਾ ਵਿਚ ਰੱਖੇ, ਅੱਜ ਦੇ ਕਲਯੁਗ ਵਿੱਚ ਕੋਈ ਕੋਈ ਹੈ ਇਸਤਰਾਂ ਦਾ ਵੀਰ ਹੈ🙏🙏🏻🙏🙏🙏🙏🙏🙏🙏🙏
@vikassadder3519
@vikassadder3519 2 года назад
Paji gurpreet paji da number hai ta send kr do
@DavinderSingh-zm5yx
@DavinderSingh-zm5yx 2 года назад
@@n.r.d.h3944 ਰੱਬ ਦੇ ਬੰਦਿਆਂ ਦਾ ਰੱਬ ਰਾਖਾ।। ਵਾਹਿਗੁਰੂ ਜੀ
@simranrandhawa9037
@simranrandhawa9037 7 месяцев назад
Apnea v kithea krdea koi rabb da bnda hi kr sakda
@rajindersinghdhiman1093
@rajindersinghdhiman1093 2 года назад
ਗੁਰਪ੍ਰੀਤ ਸਿੰਘ ਤੁਸੀਂ ਆਪ ਐਨੀ ਤਕਲੀਫ ਵਿੱਚ ਹੋ ਪਰ ਤੁਹਾਡੀ ਸੇਵਾ ਦੇਖਦੇ ਹੋਏ ਤੁਹਾਨੂੰ ਸਿਜਦਾ ਕਰਨ ਨੂ ਦਿਲ ਕਰਦੈ।
@lakhvirgill8279
@lakhvirgill8279 2 года назад
ਧੰਨ ਹੋ ਬਾਈ ਜੀ ਤੁਸੀਂ ਮਨੁੱਖਤਾ ਦੀ ਸੇਵਾ ਹੀ ਰੱਬ ਦੀ ਸੇਵਾ
@rajinderjitsingh506
@rajinderjitsingh506 2 года назад
ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ
@gurdeepkaur3072
@gurdeepkaur3072 Год назад
😊😊
@gurdeepkaur3072
@gurdeepkaur3072 Год назад
P
@NewsRoomDilli
@NewsRoomDilli Год назад
My Salute
@nirmaljeetsingh6937
@nirmaljeetsingh6937 2 года назад
ਵਾਹਿਗੁਰੂ ਜੀ ਠੀਕ ਕਰ ਦਿਉ ਛੋਟੀ ਬੱਚੀ ਦੀ ਹੀ ਸੁਣ ਲੋ Waheguru ji
@balajeemusic6465
@balajeemusic6465 2 года назад
ਵਾਹਿਗੁਰੂ ਤੁਹਾਨੂੰ ਨੇਹਮਤਾ ਬਖ਼ਸ਼ਦਾ ਰਹੇ ਇਹ ਸੇਵਾ ਹਰ ਕਿਸੇ ਨੂੰ ਨਹੀਂ ਮਿਲਦੀ ਵੀਰ ਜੀ ਰੱਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ
@tejasinghsinhg6873
@tejasinghsinhg6873 2 года назад
ਵਾਹਿਗੁਰੂ ਜੀ 🙏🙏
@DavinderSingh-zm5yx
@DavinderSingh-zm5yx 2 года назад
ਗੁਰਪਰੀਤ ਭਾਜੀ ਧੰਨ ਸੇਵਾ ਜੀ ਪਰਮਾਤਮਾ ਭਲਾ ਕਰੇ। ਵਾਹਿਗੁਰੂ ਜੀ।।
@gurjantsingh2020
@gurjantsingh2020 2 года назад
ਛੋਟੇ ਵੀਰ ਜੀ ਨੂੰ , ਕੋਟਿ ਕੋਟਿ ਪ੍ਰਣਾਮ 🙏🙏ਅਸਲੀ ਬਾਬਾ ਨਾਨਕ ਦਾ ਸਿੱਖ ,ਸੇਵਾ ਕੀ ਹੁੰਦੀ ਹੈ ,ਦੇਖੋ ਲੋਕੋ ,ਵੀਰ ਤੁਹਾਨੂੰ ਰੱਬ , ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ,ਤੁਸੀ ਸੱਚ ਵਿੱਚ ਰੱਬ ਦਾ ਦੂਸਰਾ ਰੂਪ ਹੋ ,ਇਸਤੋਂ ਜਿਆਦਾ ਕੁੱਝ ਨਹੀਂ ਲਿਖ ਸਕਦਾ 🙏🙏🙏🙏🙏🙏🌹🌹❤️❤️
@sukhjitkaur7895
@sukhjitkaur7895 2 года назад
Chacha tum drama na ker
@sukhjitkaur7895
@sukhjitkaur7895 2 года назад
Tusa nu nhee bhan likha
@sukhjitkaur7895
@sukhjitkaur7895 2 года назад
My laee good chacha tum v c badle v but kutti nal mix ho ka my child tbah ker deta hun v my boy my bati merzi nal rukha han my enemy pas
@sukhjitkaur7895
@sukhjitkaur7895 2 года назад
Jud all gay c dusri wR nezeland to tum kha chandigarh geea kon veea c my dono sA kutti us time simrT k nL Rhee c my child kina laee food BNA K DA RHA C ULTA KUTT KA NAMERD BNA DETTA FER EK BAR UB KIS ACHAR MA SEND KRA DEEA
@gurjantsingh2020
@gurjantsingh2020 2 года назад
ਤਹਾਨੂੰ ਕੀ ਤਕਲੀਫ਼ ਹੋ ਗਈ ,ਭੈਣ ਜੀ
@preetsandhu0286
@preetsandhu0286 2 года назад
ਏਨੀ ਨਿਮਰਤਾ ਵੀਰ ਜੀ। ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤਰੱਕੀਆਂ ਬਖਸ਼ਣ ਅਤੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ।
@unknownlegend6862
@unknownlegend6862 2 года назад
Good boy
@parveenkaur541
@parveenkaur541 2 года назад
🙏☝
@GurpreetSingh-gz1tn
@GurpreetSingh-gz1tn 2 года назад
B
@SukhwinderKaur-vn2dt
@SukhwinderKaur-vn2dt 2 года назад
@@unknownlegend6862 a
@DalbirSingh-dh1ih
@DalbirSingh-dh1ih 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
@BalwinderKaur-mu9zb
@BalwinderKaur-mu9zb 2 года назад
ਗੁਰਪ੍ਰੀਤ ਬੇਟਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਆਂ ਕਲਾਂ ਬਖਸ਼ੇ 🙏
@NirmaljitBajwa
@NirmaljitBajwa 2 месяца назад
ਾਵਾਹਿਗੁਰੂ ਜੀ ਮਿਹਰ ਰੱਖਣੀ ਇਹਨਾਂ ਰੱਬ ਦੇ ਮਨੁੱਖਤਾ ਦੀ ਅਪਾਰ ਸੇਵਾ ਲਈ ਆਏ ਰੱਬੀ ਰੂਪ ਵੀਰਾਂ ਤੇ ਅਤੇ ਲੰਬੀ ਉਮਰ ਅਤੇ ਚੜਦੀ ਕਲਾ ਉਹਨਾਂ ਦੇ ਲਈ ਅਰਦਾਸ ਕਰਦੇ ਹਾਂ । ਇਹ ਨਾਂ ਦੀ ਬਹੁਤ ਅਔਖੀ ਵੱਡੀ ਘਾਲਣਾਂ ਵਾਲੀ ਸੇਵਾ ਨੂੰ ਸੱਫਲ ਕਰਨ । ਬਹੁਤ ਧੰਨਵਾਦ ਇਹਨਾਂ ਵੀਰਾਂ ਦ । ਲੱਖ ਪਰਣਾਮ ਇਹਨਾ ਞ ਨੂੰ ।
@satpalsingh210
@satpalsingh210 2 года назад
ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ ਤੁਹਾਡਾ
@darshankaur2491
@darshankaur2491 2 года назад
ਗੁਰਪ੍ਰੀਤ ਬੇਟਾ ਵਹਿਗੂਰੁ ਤੇਰੀ ਉਮਰ ਲੰਬੀ ਕਰੇ 🙏🙏
@satnamsingh494
@satnamsingh494 2 года назад
waheguru ji waheguru ji waheguru ji waheguru ji waheguru ji
@SurinderSingh-jb9kq
@SurinderSingh-jb9kq 2 года назад
Veer ਤੁਹਾਡੇ ਹੱਥਾਂ ਵਿੱਚ ਕਲਾ ਹੈ। ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ
@shindabrar9779
@shindabrar9779 2 года назад
ਥੋਡੀ ਸੇਵਾ ਭਾਵਨਾ ਦੇਖ ਕੇ ਅੱਖਾਂ ਭਰ ਆਈਆਂ ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਬਾਈ ਥੋਨੂੰ
@BaljitSingh-cq6sm
@BaljitSingh-cq6sm 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurmeetgurmeet1195
@gurmeetgurmeet1195 2 года назад
ਗੁਰਪ੍ਰੀਤ ਵੀਰੇ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ
@jasbirsingh6292
@jasbirsingh6292 2 года назад
ਗੁਰੂ ਨਾਨਕ ਦੇਵ ਜੀ ਧੰਨ ਗੁਰੂ ਰਾਮਦਾਸ ਜੀ।। ਤੁਹਾਡੀ ਜਥੇਬੰਦੀ ਹਰ ਸਹਾਇਤਾ ਕਰਦੇ ਰਹਿਣਗੇ।
@GurvinderSingh75
@GurvinderSingh75 2 года назад
ਵਾਹਿਗੁਰੂ ਗੁਰੂ ਨਾਨਕ ਸਾਹਿਬ ਦੇ ਪੁੱਤ ਇਨਸਾਨੀਅਤ ਦੀ ਸੇਵਾ ਕਰ ਕਰ ਜਨਮ ਸਵਾਰ ਰਹੇ ਨੇ ਵਾਹਿਗੁਰੂ ਹੋਰ ਬਲ ਬਖਸ਼ੇ।।
@sarbjitkaur5162
@sarbjitkaur5162 2 года назад
Waheguru ji waheguru ji waheguru ji waheguru ji
@harnamsinghsran80
@harnamsinghsran80 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਤੁਹਾਡੀ ਲੰਬੀ ਉਮਰ ਬਖਸ਼ਣ ਵੀਰ ਗੁਰਪਰੀਤ ਸਿੰਘ ਜੀ ਦੀ ਸੇਵਾ ਕਰਨ ਦਾ ਫਲ ਬਖਸ਼ਣ ਪਰਮਾਤਮਾ ਬਹੁਤ ਧੰਨਵਾਦ ਵੀਰ ਦਾ
@lovelytoor5246
@lovelytoor5246 2 года назад
ਵੀਰੇ ਵਾਹਿਗੂਰੁ ਤੈਨੂੰ ਹਮੇਸ਼ਾ ਤੰਦਰੁਸਤ ਰੱਖਣ
@AMANDEEPKAUR-dj6gm
@AMANDEEPKAUR-dj6gm 2 года назад
🙏🙏👌👌waheguru ji waheguru ji
@hafeezhayat2744
@hafeezhayat2744 2 года назад
ਸਰਬੱਤ ਦਾ ਭਲਾ ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@basantkaur3196
@basantkaur3196 7 месяцев назад
ਵੀਰ ਗੁਰਪ੍ਰੀਤ ਸਿੰਘ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਤੁਹਾਡੀ ਸੇਵਾ ਦਾ ਕੋਈ ਮੁੱਲ ਨਹੀਂ ਧਨ ਹੋ ਵੀਰ
@deepgagan306
@deepgagan306 2 года назад
ਧੰਨ ਹੈ ਵੀਰ ਤੁਸੀਂ ਇੰਨੀ ਨਿਮਰਤਾ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ
@kuldeepsinghjagpal79
@kuldeepsinghjagpal79 2 года назад
Very good job Gurpreet Singh ji.
@jeetsingh9649
@jeetsingh9649 2 года назад
ਧੰਨ ਧੰਨ ਵੀਰ ਜੀ
@kakajhinger2548
@kakajhinger2548 2 года назад
ਵੀਰੇ ਸੋਡਾ ਧੰਨਵਾਦ
@manisingh7304
@manisingh7304 2 года назад
ਮੈਨੂੰ ਵੀ ਜੋੜ ਲੋ ਆਪਣੇ ਨਾਲ ਮਾਨਵਤਾ ਦੀ ਸੇਵਾ ਕਰਨ ਲਈ ਜੀ🙏🙏🙏🙏🙏
@karamjitkaur365
@karamjitkaur365 2 года назад
ਵਾਹਿਗੁਰੂ ਜੀ ਸਾਰੀ ਟੀਮ ਤੇ ਪਰਿਵਾਰ ਨੂੰ ਤੰਦਰੁਸਤੀ ਦੀ ਦਾਤ ਦੇਣੀ 🙏🏼👌🏼👍🏼🙏🏼👌🏼
@harpalkaur3615
@harpalkaur3615 2 года назад
ਵਾਹਿਗੁਰੂ ਜੀ
@user-xt1sx9pm5s
@user-xt1sx9pm5s 4 дня назад
ਗੁਰਪ੍ਰੀਤ ਵੀਰੇ ਧਰਤੀ ਤੇ ਰੱਬ ਦਾ ਰੂਪ ਆ ਤੁਸੀ 🙏🙏🙏🙏🙏🙏
@MrSingh-np1ug
@MrSingh-np1ug 11 месяцев назад
ਐਵੇਂ ਲੋਕ ਕਹਿੰਦੇ ਆ ਕੇ ਰੱਬ ਕਿਸ ਨੇ ਦੇਖਿਆ। ਪਰ ਬਾਈ ਜੀ ਤੁਹਾਡੇ ਵਿਚੋਂ ਰੱਬ ਦੀ ਝੱਲਕ ਦਿਸਦੀ ਆ। ਤੁਸੀ ਤੇ ਤੁਹਾਡਾ ਪਰਿਵਾਰ। ਹਮੇਸ਼ਾ ਖੁਸ ਰਹੋ 🎉🎉🎉
@santoshrai8437
@santoshrai8437 2 года назад
DHAN DHAN HO SEWA DAR JI ,TUHANU KOTTI KOTTI PARNAM ,TUSSI SADE RAB HO ,ASI TUHANU KI ASHIRWAD DENI ,,TUSSI KHUD RAB HO ,
@JasbirSingh-sq6uo
@JasbirSingh-sq6uo 2 года назад
ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@jageesingh4572
@jageesingh4572 2 года назад
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੇ ਮੇਹਰ ਰੱਖੇ ਬਾਈ ਤੁਹਾਡੇ ਤੇ🙏ਬਹੁਤ ਬਹੁਤ ਜਿਆਦਾ ਸੇਵਾ ਤੇ ਪਿਆਰ ਕਰਦੇ ਓ ਏਦਾਂ ਦੀਆ ਜਿੰਦਗੀਆ ਨੂੰ 🙏❤
@sarbdialsingh3674
@sarbdialsingh3674 2 года назад
Waheguru ji
@dalipsinghdalipsingh7726
@dalipsinghdalipsingh7726 2 года назад
ਸਚ ਜਾਣਿਉ ਵੀਰ ਜੀ ਜਦ ਤੁਹਾਨੂੰ ਸੇਵਾ ਕਰਦੇ ਵੇਖੀਦਾ ਤਾਂ ਸਿਰ ਬਦੋਬਦੀ ਤੁਹਾਡੇ ਚਰਨਾਂ ਵਿੱਚ ਝੁਕ ਜਾਂਦਾ ਹੈ,ਤੁਹਾਢੀ ਪੁਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੀ ਮਨੁੱਖਤਾ ਦੀ ਸੇਵਾ ਕਰਦੇ,ਰਹੋ
@renubala4755
@renubala4755 2 года назад
ਵੀਰ ਜੀ ਤੁਹਾਡੀ ਕੇਹੜੇ ਸ਼ਬਦਾਂ ਨਾਲ ਤਾਰੀਫ਼ ਕਰਾਂ 🙏🙏🙏 ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੱਚੇ ਗੁਰੂ ਸਿੱਖ ਹੋ 🙏🙏🙏 ਮਹਾਰਾਜ ਜੀ ਤੁਹਾਨੁੰ ਲੰਮੀਆਂ ਉਮਰਾਂ ਤੇ ਤੰਦਰੁਸਤੀਆ ਵਖਸ਼ਣ 🙏🙏🙏
@arshbrar001
@arshbrar001 7 месяцев назад
ਰੱਬ ਥੋਨੂੰ ਰਾਜੀ ਰੱਖੇ ਵੱਡੇ ਬਾਈ ਗੁਰਪ੍ਰੀਤ ਸਿੰਘ ਜੀ 🙏
@puransingh1258
@puransingh1258 2 года назад
🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@manjitbudwal5953
@manjitbudwal5953 2 года назад
ਗੁਰਪ੍ਰੀਤ ਵੀਰ ਤੁਸੀਂ ਧੰਨ ਹੋ।ਸਿਰ ਝੁਕਦਾ ਤੁਹਾਡੀ ਸੇਵਾ ਅੱਗੇ ।
@bkrecentlyupdates4251
@bkrecentlyupdates4251 2 года назад
Mnu ਤੁਸੀ ਰੱਬ da ਰੂਪ ਲੱਗਦੇ ਹੋ gurpreet ਵੀਰ ਜੀ,, ਧੰਨ ਹੋ ਤੁਸੀਂ,, God bless you
@dhillondhillon6241
@dhillondhillon6241 2 года назад
Waheguru ji mehar karo ji 22ji huna 🙏🏻🙏🏻🙏🏻🙏🏻🙏🏻🙏🏻
@goldysandhu4630
@goldysandhu4630 2 года назад
ਧੰਨ ਹੋ ਤੁਸੀ ਗੁਰਪ੍ਰੀਤ ਵੀਰ ਜੀ ਐਨੀ ਨਿਮਰਤਾ ਤੁਹਾਡੇ ਵਿਚ ਜੀ ਤੁਹਾਡੇ ਵਿਚ ਰੱਬ ਵਸਦਾ ਹੈ ਵਾਹਿਗੁਰੂ ਜੀ ਹੀ ਤੁਹਾਡੇ ਕੋਲੋ ਇਹ ਨੇਕ ਸੇਵਾ ਕਰਵਾ ਰਿਹੈ ਨੇ ਜੀ ਤੁਸੀ ਦਿਲ ਦੇ ਸਾਫ ਇਨਸਾਨ ਹੋ ਮੇਰੇ ਲਈ ਮੇਰੇ ਹੀਰੋ ਤੁਸੀ ਹੋ ਜੀ ਮੈਂ ਤੁਹਾਨੂੰ ਅਪਣਾ ਆਈਡਲ ਮੰਨਦਾ ਹਾਂ ਜੀ ਰੱਬ ਜਿਨਾ ਵਿਸ਼ਵਾਸ ਹੈ ਤੁਹਾਡੇ ਤੇ ਜੀ
@sukhwinderhans7737
@sukhwinderhans7737 2 года назад
ਸਤਿਨਾਮ ਸ੍ਰੀ ਵਾਹਿਗੁਰੂ ਜੀ। ਞੀਰ ਜੀ ਪ੍ਰਮਾਤਮਾ ਵਾਹਿਗੁਰੂ ਆਪ ਜੀ ਨੂੰ ਅਤੇ ਸਮੂੰਹ ਮੈਂਬਰਾਨ ਸਾਹਿਬਾਨ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਜੀ। ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਜੀ।
@jagroopkaur3045
@jagroopkaur3045 2 года назад
ਵੀਰ ਇੰਨੀ ਹਿੰਮਤ ਆਪਣੇ ਤੁਹਾਡੇ ਲੱਕ ਦਰਦ ਹੋ ਰਹੀ ਫਿਰ ਤੁਸੀਂ ਕਿੰਨੀ ਰੀਝ ਨਾਲ ਬਾਪੂ ਦੀ ਸੇਵਾ ਕਰ ਰਹੇ ਓ ਸੱਚੀ ਮੈ ਆਪਣੀ ਜ਼ਿੰਦਗੀ ਚ ਤੁਹਾਡੇ ਜਿਹਾ ਇੰਨਸਾਨ ਨੀ ਵੇਖਿਆ ਰੱਬੀ ਰੂਪ ਇੰਨਸਾਨ ਓ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ
@armandhillon5483
@armandhillon5483 2 года назад
@armandhillon5483
@armandhillon5483 2 года назад
ਵਹਿਗੁਰੂ ਤੁਹਾਡੀ ਉਮਰ ਲੰਬੀ ਕਰੇ
@user-uw3mf8nf5y
@user-uw3mf8nf5y 10 месяцев назад
🙏🙏🙏🙏🙏 waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏🙏🙏🙏
@arshdeepkaur3880
@arshdeepkaur3880 2 года назад
🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻 ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@SatpalSingh-rx9dr
@SatpalSingh-rx9dr 2 года назад
ਵਾਹਿਗੁਰੂ ਜੀ ਸਭ ਤੇ ਮਿਹਰ ਕਰਨ
@hardeshkaur385
@hardeshkaur385 2 года назад
So proud of you gurpreet veer ji good bless you all take care UK H.k
@user-nt4qo5tv9z
@user-nt4qo5tv9z 2 года назад
ਵਾਹਿਗੁਰੂ ਜੀ। ਗੁਰਪ੍ਰੀਤ ਸਿੰਘ ਬਾਈ ਜੀ ਧੰਨ ਹੋ ਤੁਸੀ ਅੈਡੀ ਨਿਮਰਤਾ ਤਸੀ ਪ੍ਰਮਾਤਮਾ ਦਾ ਰੂਪ ਧਾਰਨ ਕਰ ਲਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਅਰਦਾਸ ਬੇਨਤੀ ਕਰਦੇ ਹਾਂ ਆਪ ਜੀ ਨੂੰ ਚੜ੍ਹਦੀ ਕਲ੍ਹਾ ਬਖਸ਼ਣ ਜੋ ਕੰਮ ਸਾਡੀਆ ਤਾਨਾਸ਼ਾਹ ਸਰਕਾਰਾਂ ਨੂੰ ਕਰਨਾ ਚਾਹੀਦਾ ਉਹ ਆਪ ਦੇ ਹਿਸੇ ਆ ਗਿਆ। ਛੋਟੀ ਬੇਟੀ ਨੂੰ ਦੇਖ ਦਿੱਲ ਝੰਜੋੜਿਆ ਗਿਆ ਵਾਹਿਗੁਰੂ ਜੀ ਦੇ ਚਰਨਾਂ ਅਰਦਾਸ ਬੇਨਤੀ ਹੈ ਬਾਪ ਆਪਣੀ ਧੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ।
@Rachita_sharma
@Rachita_sharma 2 года назад
Guru mehar kare mere goldi veer te
@BhupinderKaur-df8tb
@BhupinderKaur-df8tb 10 месяцев назад
ਅਸਲ ਸੇਵਾ ਤਾਂ ਇਹ ਹੈ ਜੀ ਪਤਾ ਨਹੀ ਅਕਾਲ ਪੁਰਖ ਜੀ ਨੇ ਗੁਰਪ੍ਰੀਤ ਫਰਿਸ਼ਤੇ ਨੂੰ ਕਿਹੜੀ ਸਕਤੀ ਦੇ ਕੇ ਲੋਕਾਈ ਦੀ ਸੇਵਾ ਕਰਨ ਲਈ ਸੰਸਾਰ ਤੇ ਭੇਜਿਆ ਹੈ।,May you live long Gurpreet singh.
@MohinderKaurDandiwal
@MohinderKaurDandiwal 2 года назад
ਵਾਹਿਗੁਰੂ ਵਾਹਿਗੁਰੂ ਜੀ
@KulwinderSingh-do7bj
@KulwinderSingh-do7bj 2 года назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru
@jarnarsingh536
@jarnarsingh536 2 года назад
ਗੁਰਪ੍ਰੀਤ ਵੀਰ ਜੀ ਰੱਬ ਸੋਨੂੰ ਤਰੱਕੀਆਂ ਬਖਸ਼ੇ 🙏🙏🙏🙏🙏🙏🙏
@dhadiamarjitsinghbharoli5198
@dhadiamarjitsinghbharoli5198 2 года назад
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ਣ ਵੀਰ ਗੁਰਪ੍ਰੀਤ ਸਿੰਘ ਜੀ ਤੁਸੀਂ ਬਹੁਤ ਵੱਡੀ ਮਹਾਨ ਸੇਵਾ ਕਰਦੇ ਹੋ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਜੀ
@user-tr9rc8sg4u
@user-tr9rc8sg4u 7 месяцев назад
ਪਬਲਿਕ ਦੇ ਇਹੋ ਜਿਹੇ ਹਾਲਾਤਾਂ ਦੇਜਿਮੇਵਾਰਸਰਕਾਰਾਂ ਹਨ😢ਗੁਰੂ ਨਾਨਕ ਸਾਹਿਬ ਜੀ ਨੇ ਇਹ ਦੁਨੀਆਂ ਸਾਨੂੰ ਸਵਰਗ ਬਣਾਕੇ ਦਿੱਤੀ ਸੀ 😢ਪਰ😊ਸਵਾਰਥੀ ਤਤ😊ਸਰਕਾਰਾਂ ਨੇਂ ਇਸ ਧਰਤੀ ਨੂੰ ਨਰਕ ਬਣਾਕੇ ਰੱਖ ਦਿੱਤਾ 😢ਲਗਦਾ ਹੈ ਟੋਨੀ ਬਾਬਾ ਵੀ ਨਸ਼ੇ ਦਾ ਹੀਗਾਲਿਆ😢ਹੋਇਆ ਹੈ ਹਰਬੰਸ ਸਿੰਘ 😢ਬਹੁਤ ਬਹੁਤ ਧੰਨਵਾਦ ਸੰਸਥਾ ਦਾ🎉ਆਕਾਲ ਪੁਰਖ ਵਾਹਿਗੁਰੂ ਜੀ ਭਾਈ ਗੁਰਪ੍ਰੀਤ ਸਿੰਘ ਜੀਨੂੰ ਚੜ੍ਹਦੀ ਕਲਾ ਵਿਚ ਰੱਖੇ 🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@KulwinderSingh-nh9tg
@KulwinderSingh-nh9tg 2 года назад
ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਖ਼ਸ਼ਣ ਜੀ
@harjeetbhullar7644
@harjeetbhullar7644 Год назад
ਵੀਰੇ ਇਕ ਗੰਲ ਮਨਨੀ ਪਾਉ ਵੀਰ ਜਦੋਂ ਕਿਸੇ ਪੜਕਦੇ ਵੀਰ ਨੂੰ ਹਂਥ ਲਾ ਦੇਦਾ ਉਹ ਵੀਰ ਛਾਤ ਹੋ ਜਾਂਦਾ ਪਰਮਾਤਮਾ ਦੀ ਵੀ ਮੇਹਰ ਆ ਵੀਰ ਗੁਰਪ੍ਰੀਤ ਤੇ
@TofanBasmati
@TofanBasmati 2 года назад
Gurpreet Singh Ji Waheguru ji ne aap ji nu bahut high level di Sewa diti hai. Aap ji badi kismet wale hoo ji.
@BhupinderKaur-df8tb
@BhupinderKaur-df8tb 10 месяцев назад
ਗੱਲ ਤਾਂ ਵਕਤ ਦੀ ਆ ਕਦੇ ਚੰਗਾ ਆ ਜਾਂਦਾ ਤੇ ਕਦੇ ਮਾੜਾ ਵਾਹਿਗੁਰੂ 🙏 ਜੀ ਕਿਰਪਾ ਕਰਨ ਪਰੀਵਾਰ ਤੇ।
@AmarjitSingh-sm5bm
@AmarjitSingh-sm5bm 2 года назад
ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਤੇ ਜੀ ਮੇਹਰ 🌹🌹🙏🙏
@jass4375
@jass4375 2 года назад
ਵਾਹਿਗੁਰੂ ਤੁਹਾਡੀ ਸੇਵਾ ਸਫਲ ਕਰੇ ਜੀ।
@jaswantsinghgill9370
@jaswantsinghgill9370 2 года назад
Very very humble and nice sewa May God bless all Thanks lots to all sewadar
@mohie0082
@mohie0082 2 года назад
Gurpreet veera tuci ta rabb to v vd ho gbu veera love you
@malkiatsingh8772
@malkiatsingh8772 2 года назад
ਵਾਹਿਗੁਰੂ ਤੁਹਾਡੇ ਅਤੇ ਤੁਹਾਡੇ ਨਾਲ ਕੰਮ ਕਰਦੇ ਟੀਮ ਮੈਂਬਰਾਂ ਅਤੇ ਇਸ ਸੰਸਥਾ ਦੇ ਚਲਾਉਣ ਅਤੇ ਲੋੜਵੰਦਾ ਦੀ ਸਹਾਇਤਾ ਲਈ ਦਾਨ ਦੇਣ ਵਾਲਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਰੱਖਣ ਅਤੇ ਸਭ ਨੂੰ ਚੜ੍ਹਦੀ ਕਲਾ ਬਖ਼ਸਣ।।
@sadhusingh4373
@sadhusingh4373 2 года назад
I'm
@PushpaRanj-re6fb
@PushpaRanj-re6fb 11 месяцев назад
QQ
@NandKishore-ps1of
@NandKishore-ps1of 10 месяцев назад
​@@sadhusingh4373❤ Very nice Vaheguru Kirpa karay
@user-zc8nq4st6f
@user-zc8nq4st6f 9 месяцев назад
Mera husband da ve aa he hal hai me khanna di rehn wali aaa veer ji meriya ve do kudiya ne meri ve koi help nhi kar reha mera husband nu thek kra ch plzz meri help kro
@dhindsa80000
@dhindsa80000 2 года назад
ਹਰਬੰਸ ਸਿੰਘ ਟੋਨੀ ਜੀ ਤੋ ਜਿੰਦਗੀ ਵਿੱਚ ਬਹੁਤ ਵੱਡੀ ਗਲਤੀ ਹੋਈ ਲਗਦੀ ਐ...ਜਿਸ ਨੇ ਏਨਾ ਦੇ ਦਿਮਾਗ ਤੇ ਡੁੰਗੀ ਸੱਟ ਮਾਰੀ ਐ...ਵਾਹਿਗੁਰੂ ਜੀ ਏਨਾ ਨੂੰ ਜਲਦੀ ਠੀਕ ਕਰਨ🙏
@DeepSingh-fj8rs
@DeepSingh-fj8rs 2 года назад
ਬੁਹਤ ਚੰਗਾ ਕਰ ਦੇ ਹੋ ਵੀਰ ਜੀ ਰॅਬ ਲੰਬੀ ੳੁਮਰ ਵਖਸੇ ਤੁਹਾਨੁ
@laviyt4140
@laviyt4140 2 года назад
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੈਨੂੰ ਲੰਮੀਆਂ ਉਮਰਾਂ ਲਾਵੇਂ 🙏🙏🙏
@rachhpalpannu6214
@rachhpalpannu6214 2 года назад
ਸ੍ਰਦਾਰ ਗੁਰਪ੍ਰੀਤ ਸਿੰਘ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸੇਵਾ ਅਤੇ ਨਿਮਰਤਾ ਦੀ ਮੂਰਤ ਗੁਰਪ੍ਰੀਤ ਸਿੰਘ ਜੀ ਪਰਮਾਤਮਾ ਨੇ ਤੈਨੂੰ ਗੁਰਪ੍ਰੀਤ ਸਿੰਘ ਦੇ ਰੂਪ ਵਿੱਚ ਇਕ ਦੇਵਤਾ ਭੇਜਿਆ
@RupinderKaur-bc3jg
@RupinderKaur-bc3jg 2 года назад
ਵਾਹਿਗੁਰੂ ਜੀ ਮੇਹਰ ਕਰੇਉ ਜੀ ਸਭ ਉਪਰ
@kuldipkaurkalsi923
@kuldipkaurkalsi923 2 года назад
ਵਾਹਿਗੁਰੂ ਸਤਿਨਾਮ ਲੱਖਾ ਦੁਨੀਆ ਤੁਹਾਨੁ ਦੇਖ ਰਹੀ ਹੇ ਸਾਡੇ ਪੰਜਾਬ ਦਾ ਕਿਹੋ ਜਿਹਾ ਹਾਲ ਹੇ ਕਿਨੇ ਲੋਕਾ ਦੀ ਜਿਦਗੀ ਵੀਰ ਜੀ ਤੁਸੀ ਸੁਦਾਰ ਦੀਤੀ ਇਹ ਵੀਰ ਕਿਨੀ ਬੁਰੀ ਹਾਲਤ ਵਿਚ ਸੀ ਹੁਣ ਪਛਾਣ ਨਹੀ ਹੁਦਾ ਇਸ ਨੁੰ ਨਵਾ ਜਿਵਨ ਮਿਲ ਗਿਆ ਹੁਣ ਟੋਰ ਨਾਲ ਬਠੇਗਾ ਧੰਨਵਾਦ
@riyananu5382
@riyananu5382 2 года назад
Rabb Da dusra roop ho veer ji tusi parmatma tuhanu hamesha khush rakhe 🙏
@bablasekhon1044
@bablasekhon1044 6 месяцев назад
ਬਾੲੀ ਗੁਰਪ੍ਰੀਤ ਸਿੰਘ ਜੀ ਪਰਮਾਤਮਾ ਅੱਗੇ ਬੇਨਤੀ ਹੇ ..ਸੱਭ ਦਾ ਭਲਾ ਕਰਨਾ
@jaswindergill911
@jaswindergill911 2 года назад
Dhan ho tusi tuhadi team veer ji, salute 🙏
@balwindersinghboparai765
@balwindersinghboparai765 2 года назад
Mnukhta Di seva sab to uchi te suchi sewa Waheguru ji chardi Kala vich rakho ji 🙏🙏
@ranjitkaur2699
@ranjitkaur2699 2 года назад
🙏🙏🙏🙏🙏🙏🙏🙏🙏🙏🙏🙏🙏🙏🙏🙏💐💐
@devilchannel92
@devilchannel92 2 года назад
waheguru ji🙏🙏🙏🙏
@jagdevsingh6846
@jagdevsingh6846 2 года назад
ਵਾਹਿਗੁਰੂ ਜੀ ਮੇਹਰ ਕਰੋ ਪਰਿਵਾਰ ਤੇ ਇਸ ਵੀਰ ਦਾ ਕਿੰਨਾ ਸੁਬਾਹ ਨਰਮ ਹੈਂ ਅਸੀਂ ਦਿਲੋਂ ਪਿਆਰ ਕਰਦਾ ਹਾਂ
@preetirozy2488
@preetirozy2488 2 года назад
very nice veer ji bhut vadiya kam kita tuse shper
@balvirdhaliwal1041
@balvirdhaliwal1041 2 года назад
🙏 WAHEGURU JI 🙏
@winderbuilder6932
@winderbuilder6932 2 года назад
Good job brother thinks you bro
@ManjeetKaur-lo7fp
@ManjeetKaur-lo7fp 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏
@cheemajas9865
@cheemajas9865 2 года назад
wahegur ji mehar krn
@jagdishkaursodhi9218
@jagdishkaursodhi9218 2 года назад
DHAN HO TUSI VEER JI BAHUT BIG SEVA JI WAHEGURU JI TUHANU CHARDE KALA VICH RAKHE WAHEGURU JI WAHEGURU 🙏 WAHEGURU JI 🙏 ♥️
@KuldeepSingh-bo3xy
@KuldeepSingh-bo3xy 2 года назад
ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਤਾਂ ਵੀਹਗੁਰੂ ਜੀ ਤਹਾਨੂੰ ਲੰਬੀ ਉਮਰ ਬਖਸ਼ੇ ਤਾਂ ਜੋ ਆਪ ਅਜਿਹੇ ਬੰਦਿਆਂ ਦੀ ਜ਼ਿੰਦਗੀ ਬਦਲ ਕੇ ਇਨ੍ਹਾਂ ਨੂੰ ਗੁਰੂ ਘਰ ਨਾਲ ਜੋੜ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਧੰਨਵਾਦ ਸਹਿਤ ਤੁਹਾਡਾ ਛੋਟਾ ਵੀਰ ਕੁਲਦੀਪ ਸਿੰਘ ਸ਼ੈਣੀ
@JaspreetKaur-rp7sj
@JaspreetKaur-rp7sj Месяц назад
ਧੰਨ ਵੀਰ ਤੂ ਧੰਨ ਤੇਰੀ ਸੇਵਾ
@deepSingh-sp3
@deepSingh-sp3 Год назад
ਧੰਨ ਸੇਵਾ ਵੀਰ ਜੀ ਆਪ ਜੀ ਦੀ। ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਰੱਖਣ
@SSAULAKH1973
@SSAULAKH1973 2 года назад
ਵੀਰ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
@sukhbirboparai8324
@sukhbirboparai8324 2 года назад
Waheguru ji kirpa krn eh bappu jaldi theek howe
@ManjeetSingh-ge8jn
@ManjeetSingh-ge8jn 11 месяцев назад
Waheguru ji waheguru ji waheguru ji waheguru ji waheguru ji waheguru ji waheguru ji
@yashpalsharma882
@yashpalsharma882 Год назад
Vahegur ji veer ji salute ha I tuhadi sari team nu iss trike ta koi Ghar da vi sewa nahi karda I salute to you bai Gurpreet ji tusi dhan ho mera vi Dil karda sewa Karan par vaheguru di kirpa to Bina kuchh nahi kar sakde thank you
@Svp745
@Svp745 2 года назад
Waheguru ji Nirmata bakse inna nu 🙏
@Bakhshishsingh-sn6hh
@Bakhshishsingh-sn6hh Месяц назад
Es. Bhain. Nu. Salute. Ha. Jis. Ne. Pati. Barta. Da. Dharm. Nibhaeya. Ha
Далее
Нарвался на сотрудника ФСБ⚡️
01:00
Modus males sekolah
00:14
Просмотров 10 млн
Нарвался на сотрудника ФСБ⚡️
01:00