Тёмный

Manukhta Di Sewa Ludhiana Roshni with Mother Hosting Bhai Gurpreet Latest Punjabi TV Canada 

PTC - Punjabi TV Canada
Подписаться 201 тыс.
Просмотров 623 тыс.
50% 1

ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
ਬਣ ਰਹੀ ਨਵੀ ਬਿਲਡਿਂਗ ਲਈ ਸੇਵਾ ਦੇਣ ਲਈ ਸਪੰਰਕ ਕਰੋ
Village : Hasanpur.. Ludhiana
With Thanks Bhai Gurpreet Singh Ji
for other info & Sewa
97803-00071 - 82848-00071
People Also Search For:
Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
Copyright Disclaimer
Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 611   
@dave27500
@dave27500 3 месяца назад
ਪੰਜਾਬ ਸਰਕਾਰ ਨੂੰ ਚਾਹੀਦਾ ਗੁਰਪ੍ਰੀਤ ਵੀਰ ਦੀ ਪੈਸੇ ਨਾਲ ਮਦਦ ਕੀਤੇ ਜਾਵੇ ਨਾਲੇ medicines free ਦਿੱਤੀਆਂ ਜਾਣ every month
@kamalkhan1993
@kamalkhan1993 3 месяца назад
ਵੀਰ ਸਾਰਿਆਂ ਬੇਨਤੀ ਕਰਦਾ ਕਿ ਵੱਡੇ ਸੱਭਿਆਚਾਰ ਮੇਲੇ ਆ ਨਾਲੋਂ ਇਹ ਗੁਰਪ੍ਰੀਤ ਸਿੰਘ ਵਾਈ ਦੀ ਮੱਦਦ ਕਰੋ
@turbanlovers-wt7zu
@turbanlovers-wt7zu 3 месяца назад
Bilkul sahi
@HdjdjdJsjdjd-o5f
@HdjdjdJsjdjd-o5f 3 месяца назад
Bilkul sahi aa bro 😊😊
@bhartipal9315
@bhartipal9315 3 месяца назад
Right 💯👍
@Dharam1313
@Dharam1313 3 месяца назад
Hanji
@PreetAman-tp3nr
@PreetAman-tp3nr 3 месяца назад
ru-vid.com/video/%D0%B2%D0%B8%D0%B4%D0%B5%D0%BE-siM7VSuPbd4.html&si=zIEwW41o-pIQ_Jx1
@gurdevkaur1209
@gurdevkaur1209 3 месяца назад
ਫੋਨ ਕਰਕੇ ਬਲਾਉਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੁਗ ਜੁਗ ਜੀਓ ਵੀਰੇ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@sukhjitsingh3772
@sukhjitsingh3772 3 месяца назад
ਗੁਰਪ੍ਰੀਤ ਵੀਰ ਜੀ ਦੂਜਾ ਰਬ ਨੇ ਸਚੀ ਇੰਨਾ ਦੀ ਵਧ ਤੋ ਵਧ ਮੱਦਦ ਕਰੋ 🙏🙏
@golu7548
@golu7548 3 месяца назад
ਆ ਦੇਖ ਲਵੋ ਜਿੰਨਾ ਨੇ ਸੇਵਾ ਕਰਨੀ ਹੁੰਦੀ ਆ ਉਹ ਜਾਤ ਧਰਮ ਨਹੀ ਦੇਖਦੇ ਇਸਨੂੰ ਕਹਿੰਦੇ ਨੇ ਅਸਲ ਸੇਵਾ
@satwantsatti9655
@satwantsatti9655 3 месяца назад
ਇਸ ਮੁਲਕ ਵਿੱਚ ਲੋਕਾਂ ਨੂੰ ਰੱਬ ਸਿਰਫ ਕਾਗਜ਼, ਪੱਥਰ ਅਤੇ ਪਾਣੀ ਵਿੱਚ ਹੀ ਨਜ਼ਰ ਆਉਂਦਾ ਹੈ
@Vijay-cf1cp
@Vijay-cf1cp 3 месяца назад
God bless you brother❤❤
@bakhshishsingh3582
@bakhshishsingh3582 3 месяца назад
ਵਾਹ ਜੀ ਵਾਹ।
@ArshSharma-o5d
@ArshSharma-o5d 13 дней назад
💯👌
@SunnyRai.u.s.a
@SunnyRai.u.s.a 3 месяца назад
🙏👏ਵਾਹ ਓਏ ਮਾਮਾ ਬਣਨ ਵਾਲਿਆ ਇਨਸਾਨਾਂ ਤੇਰੇ ਚਰਨਾਂ ਵਿੱਚ ਲੱਖ ਲੱਖ ਪ੍ਰਨਾਮ 🙏👏
@ShamsherSingh-wz8bh
@ShamsherSingh-wz8bh 3 месяца назад
😓🙏😢
@MonikaKumari-t3g
@MonikaKumari-t3g 2 месяца назад
😊l Lelo l
@sunilsharma9135
@sunilsharma9135 3 месяца назад
ਵਾਹਿਗੁਰੂ ਜੀ ਵੀਰ ਜੀ ਬਹੁਤ ਬਹੁਤ ਵੱਡੀ ਉਮਰ ਕਰੋ ਜੀ 1000 ਸਾਲ ਇਸ ਤਰਾ ਬੰਦੇ ਦੀ ਪੰਜਾਬ ਨੂੰ ਬਹੁਤ ਲੋੜ ਹੈ ਜੀ
@gurdevkaur4691
@gurdevkaur4691 3 месяца назад
ਸਤਨਾਮ ਸ੍ਰੀ ਵਾਹਿਗੁਰੂ ਸਾਡੇ ਦੇਸ਼ ਦਾ ਹਾਲ, ਜਿੱਥੇ ਧੀਆਂ ਕਿਵੇਂ ਰੁਲ ਰਹੀਆਂ ਹਨ ਕਿਵੇਂ ਕੁਰਸੀਆ ਲਈ ਮੰਤਰੀਆਂ ਦੀ ਦੋੜ ਲੱਗੀ ਹੈ ਤੇ ਰੱਬ ਦਾ ਬੰਦਾ ਕਿਵੇਂ ਦਇਆਵਾਨ ਸੇਵਾ ਕਰ ਰਿਹਾ, ਗੁਰੂ ਹੋਰ ਵੀ ਹਿੰਮਤ ਤੇ ਤੰਦਰੁਸਤੀ ਦੇਣ
@ParminderKaur-yr9ih
@ParminderKaur-yr9ih 3 месяца назад
ਹੇ ਵਾਹਿਗੁਰੂ ਜੀ ਅੱਜ ਕੋਈ ਕਿਸੇ ਬੇਘਰ ਤੇ ਮਜ਼ਲੂਮ ਤੇ ਕੋਈ ਤਰਸ ਨੀ ਕਰਦਾ ਧੰਨਵਾਦ ਸਾਰੇ ਵੀਰਾਂ ਦਾ ਮੱਦਦ ਕਰਨ ਦਾ ਦੇਖ ਕੇ ਬਹੁਤ ਮਨ ਦੁਖੀ ਹੋਇਆ ਇਨਸਾਨ ਨਹੀ ਹੈਵਾਨ ਨੇ ਲੋਕ
@singhharminder6307
@singhharminder6307 3 месяца назад
ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ 🙏🙏
@Bhaisatnamsinghjiferozepur
@Bhaisatnamsinghjiferozepur 3 месяца назад
ਦੂਜਾ ਰੱਬ ਧਰਤੀ ਤੇ ਵੇਖ ਲਿਆ ਜੀ
@Charnjitdod
@Charnjitdod 3 месяца назад
ਗੁਰਪ੍ਰੀਤ ਤੁਸੀਂ ਰੱਬ ਰੂਪ ਇਨਸਾਨ ਹੋ, ਚਰਨਜੀਤ ਡੋਡ ਫਰੀਦਕੋਟ,,,,,
@MandeepSingh-qv4nb
@MandeepSingh-qv4nb 3 месяца назад
ਧੰਨਵਾਦ ਸਾਰੇ ਵੀਰਾਂ ਦਾ, ਗੁਰਪ੍ਰੀਤ ਮਿੰਟੂ ਦੀ ਸੇਵਾ ਧੰਨ ਹੈ,ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ!
@neetugold6136
@neetugold6136 3 месяца назад
ਧੰਨਵਾਦ ਉਹਨਾਂ ਵੀਰਾਂ ਦਾ ਜਿਹਨਾਂ ਨੇ ਹਿੰਮਤ ਕਰਕੇ ਇਹ ਸੇਵਾ ਨਿਭਾਈ।ਛੋਟੇ ਕੰਮ ਵੱਡੀ ਹਿੰਮਤ।
@DavinderSingh-ls7zt
@DavinderSingh-ls7zt 3 месяца назад
ਵੀਰ ਜੀ ਆਪ ਤਾਂ ਸੱਚ ਮੁੱਚ ਰੱਬ ਕਿਉਂਕਿ ਆਪ ਨੂੰ ਕੋਈ ਲਾਲਚ ਤੋਂ ਬਿਨਾਂ ਇਨੀਂ ਵੱਡੀ ਸੇਵਾ ਕਰਦੇ ਹੋ
@educationenglish.22
@educationenglish.22 3 месяца назад
ਕਿਹੜਾ ਰੱਬ ਆ ਬਾਈ ਬੱਸ ਪ੍ਰਸਿੱਧੀ ਪ੍ਰਾਪਤ ਕਰਨ ਲਈ ਇਹ ਸੱਭ ਕੁਝ ਕਰ ਰਿਹਾ
@BalkarSingh-dc1oq
@BalkarSingh-dc1oq 3 месяца назад
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@babbulohtiya3206
@babbulohtiya3206 3 месяца назад
ਪਰਮਾਤਮਾ ਗੁਰਪ੍ਰੀਤ ਸਿੰਘ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਚ ਰੱਖਣ
@akwinderdhillon4569
@akwinderdhillon4569 3 месяца назад
ਗੁਰਪ੍ਰੀਤ ਸਿੰਘ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਿਸ਼ ਕਰਨ।
@goggisandhu2471
@goggisandhu2471 3 месяца назад
ਵੀਰ ਵਾਹਿਗੁਰੂ ਆਪ ਦੀ ਉਮਰ ਲੰਬੀ
@user-nk4tv2st7f
@user-nk4tv2st7f 3 месяца назад
Bai Gurpreet Singh Mintu I salute you for this act of kindness. I want to touch your mother's feet because she is a great woman who gave birth Mintu Bai. I pray to God that he bless you live long O.K
@kuldeepsinghsardarji8892
@kuldeepsinghsardarji8892 3 месяца назад
ਗੁਰਪ੍ਰੀਤ ਸਿੰਘ ਤੁਸੀਂ ਖੁਦ ਬਹੁਤ ਵਧੀਆ ਕੰਮ ਕਰਦੇ ਹੀ ਹੋ ਪਰ ਤੁਹਾਨੂੰ ਵੇਖ ਕੇ ਹੋਰ ਲੋਕ ਵੀ ਸਮਾਜਿਕ ਲੋਕ ਭਲਾਈ ਵਾਲਾ ਕੰਮ ਕਰਨ ਲੱਗ ਪਏ ਹਨ, ਜਿਉਂਦਾ ਰਹਿ ਵੀਰ ਜੀ
@jasveertalwarajass367
@jasveertalwarajass367 3 месяца назад
ਰੋਣਾ ਆਉਂਦਾ ਹੈ ਜ਼ੋ ਵੀ ਦਾਨ ਕਰਦੇ ਮਨੁੱਖਤਾ ਦੀ ਸੇਵਾ ਵਿਚ ਕਰੋ
@arpanpreetkaur8934
@arpanpreetkaur8934 3 месяца назад
ਵਾਹਿਗੁਰੂ ਜੀ ਅਰਦਾਸ ਆ ਕਿ ਸਾਰੀ ਦੁਨੀਆਂ ਦੀ ਸੋਚ ਗੁਰਪ੍ਰੀਤ ਵੀਰ ਜੀ ਵਰਗੀ ਹੋ ਜਾਵੇ, ਕਿਸੇ ਨੂੰ ਇਸ ਦੁਨੀਆਂ ਤੇ ਕੋਈ ਚਿੰਤਾ ਨਹੀਂ ਰਹੇਗੀ, ਸਾਰੀਆਂ ਧੀਆਂ ਭੈਣਾਂ ਦਾ ਸਤਿਕਾਰ ਹੋਊ।
@apnapunjab2023
@apnapunjab2023 3 месяца назад
ਜਿੰਨੇ ਵੀ ਪਾਗਲ ਹੋ ਜਾਂਦੇ ਨੇ ਇਹਨਾਂ ਨੂੰ ਪੰਜਾਬ ਦੀਆਂ ਟਰੇਨਾਂ ਵਿੱਚ ਹੀ ਬਿਠਾ ਦਿੰਦੇ ਨੇ❤
@NamanjotDhillon-ht9zg
@NamanjotDhillon-ht9zg 3 месяца назад
Sahi keha te punjabia ne ehna da theka leya koi ,,sade sikha nu vekh k nafrat krde
@apnapunjab2023
@apnapunjab2023 3 месяца назад
ਆਪਣੇ ਪੰਜਾਬੀ ਬਹੁਤ ਗਰੀਬ ਨੇ ਪਹਿਲੇ ਉਹਨਾਂ ਦੀ ਸਪੋਰਟ ਕਰੋ❤
@harpreetsinghharpreetsingh5810
@harpreetsinghharpreetsingh5810 3 месяца назад
Punjabi loka da dil sachi bohut baada hunda ❤
@jinderpreet7621
@jinderpreet7621 3 месяца назад
Nale Loki kanjkan poojde a,doosre pase,ena hi kajkan di izat lut rahe,waheguru ji ena papian nu tusi khud dekheyo ji,beti kini sonhi a,Mehar karyo ji.
@kuldeepsinghsardarji8892
@kuldeepsinghsardarji8892 3 месяца назад
ਸਰਦਾਰ ਗੁਰਪ੍ਰੀਤ ਸਿੰਘ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸ਼ਾਬਾਸ਼ 🎉🎉
@Jazy-bawa
@Jazy-bawa 3 месяца назад
oh my god . kini aukhi zindgi aa ehdi vichari d . menu lagda c v merj life bhut aukhi aa par ehdi halat dekh je mera rona nikli jandav
@charanjitkaur9614
@charanjitkaur9614 3 месяца назад
😊😊😊
@JaswantSingh-r6v
@JaswantSingh-r6v 3 месяца назад
Waheguru ਜੀ veer Gurpreet Singh noo lambi Umar kre 🙏 ਜਿੰਨਾ ਵੀਰਾ ਨੇ ਜਾਣਕਾਰੀ ਦਿੱਤੀ bhuat ਧੰਨਵਾਦ ਜੀ ਵੀਰੇ❤
@JagtarSingh-cj4ve
@JagtarSingh-cj4ve 3 месяца назад
ਵਾਹਿਗੁਰੂ ਜੀ 🙏🙏
@SarabjitSingh-q7b
@SarabjitSingh-q7b 3 месяца назад
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਦੇਵੇ ਵੀਰ ਜੀ
@preeti4159
@preeti4159 3 месяца назад
Meiju laghda a eh galat kam।layi kudi nu use kardi a aunty plz eh kudi roshni nu bacha lo plz 🙏
@GurpreetSingh-ge8uu
@GurpreetSingh-ge8uu 3 месяца назад
ਜੇਕਰ ਕਿਤੇ ਦਾਨ ਪੁੰਨ ਕਰਨਾ ਹੈ ਤਾਂ ਬਸ ਇਹੋ ਜਿਹੇ ਸੰਸਥਾਵਾਂ ਨੂੰ ਹੀ ਕਰੇ
@ManpreetKaur-ci1tm
@ManpreetKaur-ci1tm 3 месяца назад
ਗੁਰਪ੍ਰੀਤ ਵੀਰ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ
@jyotigupta5540
@jyotigupta5540 3 месяца назад
Dharm diya gallan krn waleya nu, insaniyat tuhade to shikhni chahidi aa veer ji,well done 👍
@kulwinderkaur2621
@kulwinderkaur2621 3 месяца назад
ਬਹੁਤ ਵਧੀਆ ਤੁਹਾਡੀ ਸੇਵਾ ਹੈ ਜੀ ਵਾਹਿਗੂਰ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ
@HarpreetSingh-hr2eh
@HarpreetSingh-hr2eh 3 месяца назад
ਰੱਬ ਤੁਹਾਡੀ। ਲੰਬੀ ਉਮਰ ਕਰੇ ਵੀਰੇ
@AmandeepKaur-u3u
@AmandeepKaur-u3u 3 месяца назад
ਦਿਲੋਂ ਸਲਾਮ ਆ ਜੀ ਤੁਹਾਨੂੰ ਬਹੁਤ ਦੁੱਖ ਹੁੰਦਾ ਕਿ ਦੁਨੀਆਂ ਤੋਂ ਇਨਸਾਨੀਅਤ ਖ਼ਤਮ ਹੋ ਚੁੱਕੀ ਆ 😢
@riyamattu1196
@riyamattu1196 3 месяца назад
Veer g wekh k neend nhi aa rhi hun ki ho ki reha duniya ch oda duniya kanjaka pujdi aa
@charanjeetkaur3802
@charanjeetkaur3802 3 месяца назад
Gurpreet veerji tusi rub da roop ho rub har than tay mojood hai aapjee vargay insaana wich tusi dhan ho veerjee
@LakhwinderSingh-ei3lw
@LakhwinderSingh-ei3lw 3 месяца назад
ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ❤
@gurdevkaur1209
@gurdevkaur1209 3 месяца назад
ਵਾਹਿਗੁਰੂ ਜੀ ਕਿਰਪਾ ਕਰੋ ਜੀ ਮੇਰੇ ਸਤਿਕਾਰ ਯੋਗ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੇ ਉਮਰ ਲੰਬੀ ਕਰਿਓ ਜੀ
@n.r.d.h3944
@n.r.d.h3944 3 месяца назад
🙏🙏 ਪਰਮਾਤਮਾ ਇਸ ਲੜਕੀ ਨੂੰ ਤੰਦਰੁਸਤੀ ਬਕਸ਼ੇ।😢 ਤੇ ਗੁਰਪ੍ਰੀਤ ਸਿੰਘ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@simaghosh3750
@simaghosh3750 3 месяца назад
May God bless to The Sikhs.
@Gurshan1313
@Gurshan1313 3 месяца назад
ਬਾਈ ਜੀ ਰੱਬ ਤੁਹਾਡਾ ਭਲਾ ਕਰੂਗਾ ਰੱਬ।
@meenamehra9195
@meenamehra9195 3 месяца назад
Rab da duja Roop hai veer gurpreet mintu bhai ni❤❤❤❤Salut ❤❤❤❤
@vkd1942
@vkd1942 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@JotiK-u9w
@JotiK-u9w 3 месяца назад
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
@Milapkaur24-vo9pv
@Milapkaur24-vo9pv 3 месяца назад
🥺🥺
@tajinderpalsinghvicky637
@tajinderpalsinghvicky637 3 месяца назад
ਵਾਹਿਗੁਰੂ ਜੀ ਮੇਹਰ ਕਰਨ ਤੁਹਡੀ ਟੀਮ ਤੇ, ਅਸਲ ਗਰੀਬੀ ਦਾ ਸੱਚ ਹੈ ਦੇਸ਼ ਦਾ, ਬਿਹਾਰ ਯੂਪੀ ਦਿਲੀ ਵਿੱਚ ਬਹੁਤ ਸੰਖਿਆ ਏਸੇ ਲੋਕਾਂ ਦੀ
@AgamjotSingh-lb2uc
@AgamjotSingh-lb2uc 3 месяца назад
Absolutely veer ji tuci v rub de bheje hoe sewak ho jo eni lokai di sewa kar rahe ho government nu chahida tuhanu v fund deya kare sewa lai we proud of you salute a tuhanu bhaji
@AngrejSingh-dc2my
@AngrejSingh-dc2my 3 месяца назад
ਵਾਹਿਗੁਰੂ ਜੀ
@JagdeepHeer-sm9ot
@JagdeepHeer-sm9ot 3 месяца назад
Kkj
@kuldeepkaur1505
@kuldeepkaur1505 3 месяца назад
God bless you gurpreet veer ji
@Honey-no3li
@Honey-no3li 3 месяца назад
Vere mera Jesus mashi tuhanu hamesha bless kre amen
@Dharam1313
@Dharam1313 3 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਮੇਹਰ ਕਰਨ ਜੀ।
@AmandeepKaur-xn3zh
@AmandeepKaur-xn3zh 3 месяца назад
ਪਰਮਾਤਮਾ ਮਿਹਰ ਕਰੇ
@panchamjeetsingh960
@panchamjeetsingh960 3 месяца назад
Veer ji waheguru ji thodi vadi vadi umer karay koi greeba di nhi sunda veer ji taa greeba lee rabb ho ❤❤❤❤ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@amritamrit6388
@amritamrit6388 3 месяца назад
Veer ji bhut pun lgu tuhanu❤❤❤🙏🙏🙏
@harshdeep3684
@harshdeep3684 3 месяца назад
Waheguru ji 🙏
@JatinderSingh-xx5sh
@JatinderSingh-xx5sh 3 месяца назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Bhai ji
@YounisFRK
@YounisFRK 3 месяца назад
Bhalaa ta thik ..but tusi bhayya da saath bahaut dinde o .... Kise field Ch a ke mazdoori/duty karke dekho ...jithe 15 bhayya and 1 punjabi a ..othe dekho ah kive gadeera bna dinde Punjabi da
@tirathsingh6539
@tirathsingh6539 3 месяца назад
ਵਹਿਗੁਰੂ ਲੰਮੀਆਂ ਉਮਰਾਂ ਦੇਵੇ ਰਹਿਦੀ ਦੁਨੀਆਂ ਤੱਕ ਆਬਾਦ ਰਹਿਣ 🎉🎉
@Trishla_matt
@Trishla_matt 3 месяца назад
Akhha ch hanji agye mere ta wahiguru ji
@pinnupinnu7641
@pinnupinnu7641 3 месяца назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏
@SurinderKaur-do3sp
@SurinderKaur-do3sp 3 месяца назад
Waheguru ji gurpreet singh ji nu lambi umar ta tandrusti baksha
@laddiseeray9072
@laddiseeray9072 3 месяца назад
Mai apne sister lae bahut request kiti but no one support us No doctor listen us Now she is at bad stage I have no option What to do
@RupinderKaur-mo9ut
@RupinderKaur-mo9ut 3 месяца назад
Waheguru ji
@narindersingh419
@narindersingh419 3 месяца назад
Satguru ase Sikh har dharti pada hon Waheguru ji
@shivapal2388
@shivapal2388 3 месяца назад
🚩🚩🙏🙏🦅🦅🦁🦁 sardar ji all ways help in world dhan dhan sardar ji singh sahab king 🦁🦁🦅🦅🙏🙏🚩🚩
@MandeepKaur-nc5dm
@MandeepKaur-nc5dm 3 месяца назад
Sach veer g Salam Hai g app nu asi v tuhade nal samprk kerke jarur kush help kerage g❤❤❤❤
@meetsingh1814
@meetsingh1814 2 месяца назад
ਵੀਰ ਜੀ ਆਪ ਨੂੰ ਰੱਬ ਆਖਾਂ ਜਾ ਰੱਬ ਦਾ ਰੂਪ ਵੀਰ ਜੀ ਆਪ ਧੰਨ ਹੋ ❤
@kantakaur4364
@kantakaur4364 3 месяца назад
Dhan ho veer ji touci te Dhan tohadi seva 🎉WAHEGURU JI CHARDIAA KALAAN CH RAKHENA ji 🙏🏿
@Iaain3Jsisajzj
@Iaain3Jsisajzj 3 месяца назад
ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਧੰਨਵਾਦ ਕਰਦਿਆ ਮੈ ਤੁਹਾਡਾ ।
@nanakchand8350
@nanakchand8350 3 месяца назад
A. a gareet. Sardarji
@JatinderSingh-xx5sh
@JatinderSingh-xx5sh 3 месяца назад
Bhut roona aanda kiwe de ne loki jo kisi di madat v nahi krde😢😢😢😢😢😢😢jog jog jiyo Bhai ji tuci nahi hunde ta eina loka nu kiww Sahara milda bahut sachi sewa tuhdi
@mandeepkaur5008
@mandeepkaur5008 3 месяца назад
Waheguru j ehh veer na auonde te pta ni ki banna c kudi da
@darshansingh-wc7zj
@darshansingh-wc7zj 3 месяца назад
Jinhon ne in par dhyan diya un viron ko bhi bahut 2 thank you🙏😢
@KuldeepSingh-gj4xg
@KuldeepSingh-gj4xg 3 месяца назад
Waheguru ji maher karana
@JotiK-u9w
@JotiK-u9w 3 месяца назад
ਵਾਹਿਗੁਰੂ ਜੀ ਛੇਤੀ ਠੀਕ ਕਰਨ ਕੁੜੀ ਨੂੰ
@gurmaildhaliwal9510
@gurmaildhaliwal9510 3 месяца назад
wahaugur ji waheguru ji
@Ravinderkaur-hk9wm
@Ravinderkaur-hk9wm 3 месяца назад
ਜਿੰਦੇ ਵਸਦੇ ਰਹੋ ਤੁਸੀ ਸਾਰੇ ਵੀਰਾ ਜੀ 🙏🙏🙏🙏🙏
@charanjitkaur4372
@charanjitkaur4372 3 месяца назад
Hye raba ki bnu duniya da veer ji
@ToshivBeriwal
@ToshivBeriwal 3 месяца назад
ਰੱਬ ਤੁਹਨੁ ਬਹੁਤ ਦੇਵੇ ਜੀ
@Rano_bains
@Rano_bains Месяц назад
Baba ji bro tuhadi lami umar kare🙏🙏
@shivanirajput6733
@shivanirajput6733 3 месяца назад
Tuci rab daa rup hoo🙏🙏🙏🙏
@GaganDeep-cg6cw
@GaganDeep-cg6cw 3 месяца назад
Waheguru tuhade lambai umar kare veer g bohot vadiya kamm karde ho tuci veer g lok seva wmk g
@namanveersingh8494
@namanveersingh8494 2 месяца назад
🎉 waheguru ji mehar kareo
@Hardeepkaur-yh5sr
@Hardeepkaur-yh5sr 3 месяца назад
Baba ji tuhanu chdadi kla bkhshn
@Wahegurugkhalsa
@Wahegurugkhalsa 3 месяца назад
Tuc rab ban k aye ho duniya te🙏🙏🙏
@KulvirSingh-q4o
@KulvirSingh-q4o 3 месяца назад
ਵਾਹਿਗੁਰੂ ਭਲੀ ਕਰੇ
@gurpreetkaur8621
@gurpreetkaur8621 3 месяца назад
🙏🙏🙏🙏🙏🙏🙏
@loknaagarofficial2471
@loknaagarofficial2471 3 месяца назад
Eh aa asali sikh veer
@HarjinderSingh-ul6lp
@HarjinderSingh-ul6lp 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ
@taranpreetkaur4601
@taranpreetkaur4601 3 месяца назад
ਵਾਹਿਗੁਰੂ 👏
@SukhveerKaur-q1t
@SukhveerKaur-q1t 3 месяца назад
ਵਾਹਿਗੁਰੂ ਜੀ ਮੇਹਰ ਕਰੋ।
@deepikarai269
@deepikarai269 3 месяца назад
ਅੱਜ ਦੇ ਕਲਯੁਗੀ ਸਮੇਂ ਵਿੱਚ ਤੁਸੀ ਰੱਬ ਦਾ ਕੋਈ ਦੂਤ ਹੋ ਵੀਰ ਜੀ 🙏🙏❤️
@akashkaler1464
@akashkaler1464 3 месяца назад
God bless you Veer ji
@helloworld-by3lv
@helloworld-by3lv 3 месяца назад
Jo beti bachao beti parao da nahra londe ne
@gpshififan9570
@gpshififan9570 3 месяца назад
ਇਸ ਨੂੰ ਆਪਣੇ ਕੋਲ ਹੀ ਰੱਖੋ ਵਾਪਿਸ ਭੇਜੋ ਗੇ ਤਾਂ ਕਿਸੇ ਨੇ ਸਾਂਭ ਸੰਭਾਲ ਨਹੀਂ ਕਰਨੀ
@rajdeepkaur3997
@rajdeepkaur3997 3 месяца назад
Ludhiane vch byiya ne bhut gand paya...eh pese kmon lyi kudiya to glt km kronde a te Punjab vch v safai ni rkhde ...nikki jihi kudi da ki haal kita budi ne thpd pene chahide c ehde
@lovehurtssomuchluckepb32wala
@lovehurtssomuchluckepb32wala 3 месяца назад
Sahi gl ae ji
Далее
DAXSHAT!!! Avaz Oxun sahnada yeg'lab yubordi
10:46
Просмотров 515 тыс.
ХОККЕЙНАЯ КЛЮШКА ИЗ БУДУЩЕГО?
00:29
#Supneyadaghar #Faceofgod
14:31
Просмотров 9 тыс.