Тёмный

Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ 

Manukhta Di Sewa Society Ludhiana
Подписаться 1 млн
Просмотров 432 тыс.
50% 1

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Опубликовано:

 

3 фев 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 637   
@rabbrakhassk9806
@rabbrakhassk9806 2 года назад
ਸਾਬਤੋਂ ਬੱਡੀ ਸੇਵਾ ਮਨੁੱਖਤਾ ਦੀ ਸੇਵਾ ਆਹਾ ਸਬਦ ਕਹਿਣਾ ਤੇ ਬੋਹਤ ਸੌਖਾ ਏ ਤੇ ਹਰ ਕੋਈ ਬੱਚਾ v ਕਹਿ ਸਕਦਾ ਪਰ ਕਰਨਾ ਬੋਹਤ ਔਖਾ ਏ ਤੇ ਕੋਏ ਜਿਗਰੇ ਵਾਲਾ ਤੇ ਵਾਹਿਗੁਰੂ ਜੀ ਜਾ ਰੱਬ ਦਾ ਬੰਦਾ ਹੀ ਕਰ ਸਕਦਾ ਆ.... ਜਿੰਮੇ ਕੇ ਗੁਰਪ੍ਰੀਤ ਸਿੰਘ ਜੀ,ਤੇ ਪਾਲ ਖਰੌੜ ਜੀ, ਵਰਗੇ ਵੀਰੇ ਨੇ.... ਵਾਹਿਗੁਰੂ ਜੀ ਏਹਦਾ ਦੀ ਰੱਬ ਰੂਪੀ ਰੂਹਾਂ ਦੁਨੀਆਂ ਤੇ ਹੋਰ ਜਾਇਦਾ ਤੋਂ ਜਾਇਦਾ ਮਾਤਰਾਂ ਚ ਜਨਮ ਦੇਣ ਤੇ ਏਹਨਾ ਵੀਰਾਂ ਨੂੰ ਲੰਬੀਆਂ ਉਮਰਾਂ ਬਖਸ਼ਣ ਜੀ
@bablasekhon1044
@bablasekhon1044 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜਜ਼ਿ
@harbansvirk1753
@harbansvirk1753 2 года назад
ਕਿਸੇ ਵੀ ਧਾਰਮਿਕ ਸਥਾਨ ਤੇ ਦਾਨ ਦੇਣ ਨਾਲੋ ਅਜਿਹੇ ਸੰਸਥਾਵਾਂ ਨੂੰ ਦਾਨ ਦੇਣਾ ਚਾਹੀਦਾ ਹੈ
@gursahibsingh3030
@gursahibsingh3030 8 месяцев назад
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਦੀ ਲੰਮੀ ਉਮਰ ਕਰੇ
@inderjeetbrar4346
@inderjeetbrar4346 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਵੀਰੇ ਪਰਮਾਤਮਾ ਤੁਹਾਡੀ ਮਹਿਨਤ ਸਫਲ ਕਰੇ
@bablasekhon1044
@bablasekhon1044 6 месяцев назад
ਵਾਹਿਗੁਰੂ ਜੀ ਿੲਨਾ ਦੋਵਾਂ ਭਰਾਵਾਂ ਤੇ ਮੇਹਰ ਭਰਿਅਾ ਹੱਥ ਰੱਖਣ ਤਾ ਜੋ ਿੲਹ ਵੀਰ ਜਲਦੀ ਜਲਦੀ ਠੀਕ ਹੋ ਕੇ ਅਾਪਣੇ ਪਰਿਵਾਰ ਵਿੱਚ ਜਾਣ
@jassjass657
@jassjass657 8 месяцев назад
Punjab da Kohinoor ❤❤Mera veer
@baljitsidhu8912
@baljitsidhu8912 8 месяцев назад
ਵਾਹਿਗੁਰੂ ਪਰਮਾਤਮਾ ਸਾਹਿਬ ਸੱਚੇ ਪਾਤਿਸ਼ਾਹ ਜੀਓ ਇਸ ਵੀਰ ਗੁਰਪ੍ਰੀਤ ਸਿੰਘ ਨੂੰ ਸਦਾ ਤੰਦਰੁਸਤੀ ਲੰਬੀ ਉਮਰ ਹੋਰ ਹਿੰਮਤ ਬਖਸ਼ਣ। ਇਹ ਦੋਵੇਂ ਭਰਾ ਠੀਕ ਹੋ ਕੇ ਆਪਣੀ ਮਾਤਾ ਦੀ ਸੇਵਾ ਕਰਨ ਖੂਬ ਪ੍ਰਸੰਨਤਾ ਨਾਲ ਜ਼ਿੰਦਗੀ ਜਿਊਣ।
@ParamjeetKaur-zy3km
@ParamjeetKaur-zy3km 8 месяцев назад
वाहेगुरु ji🙏🏻🙏🏻बक्श leyo🙏🏻🙏🏻
@Jitsimran
@Jitsimran 2 года назад
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ🙏🙏
@tarotbloom4871
@tarotbloom4871 2 года назад
What will god do, if collectively society is stupid...govt wants taxes for everything. Stress levels and poverty are at another level. Both brothers are mentally unwell and sister has water in stomach some problem...but money and help will not reach them.
@kulwantsingh6606
@kulwantsingh6606 2 года назад
ਵਿਸ਼ਵਜੀਤ ਸਿੰਘ ਧਾਲੀਵਾਲ ਜਿਸ ਕਾ ਸਾਹਿਬ ਡਾਢਾ ਹੋਇ ਤਿਸ ਕੋ ਮਾਰ ਨਾ ਸਾਕੇ ਕੋਈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
@user-un6nx8bz7y
@user-un6nx8bz7y 8 месяцев назад
ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ
@GaganN-kw2fq
@GaganN-kw2fq 7 месяцев назад
Waheguru tuhanu veere lambian umar aa bakhse
@dsmultanilivetv1786
@dsmultanilivetv1786 2 года назад
ਗੁਰਪ੍ਰੀਤ ਸਿੰਘ ਜੀ ਉਹ ਕੰਮ ਕਰ ਰਹੇ ਹਨ ਜੋ ਕੰਮ ਸਾਡੇ ਧਰਮਾਂ ਦੇ ਬਣੇ ਠੇਕੇਦਾਰਾਂ ਨੂੰ ਬੁਹਤ ਪਹਿਲਾਂ ਕਰਨੇ ਬਣਦੇ ਸੀ , (ਸਾਰੇ ਸਮਝਦਾਰ ਨੇ ਮੈਂ ਕੀ ਕਹਿਣਾ ਜਾਂ ਲਿਖਣਾ ਚਾਹੁੰਦਾ ਹਾਂ ) ਗੁਰਪ੍ਰੀਤ ਸਿੰਘ ਮਿੰਟੁ ਭਾਜੀ ਵਾਹਿਗੁਰੂ ਤੰਦਰੁਸਤੀ ਬਖਸ਼ੇ
@singhsaab8757
@singhsaab8757 2 года назад
Waheguru Waheguru Waheguru. Waheguru Waheguru waheguru ji
@parveenmittal7577
@parveenmittal7577 2 года назад
. Gurpreet Veer ji bhut bhut shukriya. Manawata di seva society din dugni raat chaugni taraaki kre
@mamtataneja6814
@mamtataneja6814 2 года назад
Singh is King......ap koi farishta ho.l salute you
@JasvirSingh-gj3li
@JasvirSingh-gj3li 2 года назад
ਵਾਹਿਗੁਰੂ ਜੀ ਇਨ੍ਹਾਂ ਦੋਵਾਂ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ ਇਹ ਵੀਰ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਜਾਣ
@kovidprizner7657
@kovidprizner7657 8 месяцев назад
this Gods service, Gurpreet bhaji God bless you and your team!!!
@satpalsingh369
@satpalsingh369 21 день назад
ਧੰਨ ਹੋ ਤੁਸੀਂ ਗੁਰਪ੍ਰੀਤ ਸਿੰਘ ਜੀ। ਵਾਹਿਗੁਰੂ ਜੀ ਆਪਨੂੰ ਹੋਰ ਵੀ ਚੜਦਿਆਂ ਕਲਾਂ ਬਖਸ਼ੀ ਰਖਣ ਜੀ । 🙏❤️🙏❤️🙏
@RekhaRani-mz1gr
@RekhaRani-mz1gr 2 года назад
God bless you Gurpreet paji rabb tanu hamesha khush rakhe or lambi umar bakshi 🙏🙏🙏
@rajinderchhokran3501
@rajinderchhokran3501 2 года назад
0
@mhassnainsajee8589
@mhassnainsajee8589 2 года назад
Ameen
@sukhjitsingh6010
@sukhjitsingh6010 2 года назад
गूरडीप,,,बीर,ज्ञि,,तूसी,,ग्रेट,,हो
@chanchalsingh9938
@chanchalsingh9938 8 месяцев назад
ਗੁਰਪ੍ਰੀਤ ਸਿੰਘ ਜੀ ਤੁਸੀ ਰਬ ਵਰਗੀਆ ਰੂਹਾਨੀਅਤ ਰੂਹਾ ਕੀਨੀਆ ਠੀਕ ਕੀਤੀਆ ਇੰਨੀ ਵਁਡੀ ਸੇਵਾ ਗੁਰਪ੍ਰੀਤ ਸਿੰਘ ਰਁਬ ਦਾ ਰੂਪ ਧਾਰਨ ਕਰ ਕਿ ਰਁਬ ਨੇ ਭੇਜਿਆ ਧੰਨ ਗੁਰਪ੍ਰੀਤ ਧੰਨ ਧੰਨ ਭਗਤ ਪੂਰਨ ਸਿੰਘ ਜੀ❤❤❤❤❤❤❤
@gv3360
@gv3360 2 года назад
Rab ne daya karti aj. Apna doot kal ta. Aina de dukh door karan nu. Veerji nu 1000 sal umar devin rabba
@sonubaidwan6983
@sonubaidwan6983 Год назад
ਵਾਹਿਗੁਰੂ ਜੀ 🙏 😮 😢😭😭 ਮੇਹਰ ਕਰਨਾ ਜੀ 🙏🙏🙏😳
@harjitkaur323
@harjitkaur323 8 месяцев назад
Waheguru ji tuhanu tandrusti bakshe
@manormagarg8197
@manormagarg8197 8 месяцев назад
Waheguru ji❤🙏🙏❤
@makhankalas660
@makhankalas660 2 года назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਦੋਨੋਂ ਭਰਾਵਾਂ ਤੇ ਮਾਤਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@parmjeetbajwa4950
@parmjeetbajwa4950 9 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
@jeetsingh2312
@jeetsingh2312 26 дней назад
ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਪੂਰੀ ਟੀਮ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ l🙏🏻🙏🏻🙏🏻
@Ramn002
@Ramn002 2 года назад
rab da shukr krde aa 3 time di roti shi salamat khaa rhe aa🙏🙏 ....dunia ch boht jada dukhi ton dukhi lok ne....baba jii dona veereya nu jldi thik kr deve
@ShivKumar-ps1wp
@ShivKumar-ps1wp 2 года назад
🙏🙏ਜੀ......
@jaswantrai8030
@jaswantrai8030 2 года назад
Ryt sis
@GurwinderSingh-ts1bk
@GurwinderSingh-ts1bk 2 года назад
ਵਾਹਿਗੁਰੂ ਜੀ ਸਭ ਨੂੰ ਤੰਦਰੁਸਤ ਰੱਖਣ ਜੀ 🙏🙏
@mahinderpal9404
@mahinderpal9404 Год назад
ਮਨੁੱਖਤਾ ਦੀ ਸੇਵਾ ਸੰਭਾਲ ਵਿੱਚ ਇਸ ਪਿੰਡ ਦੇ ਪੂਜਨੀਕ ਨੰਬਰਦਾਰ ਜੀ ਵਲੋਂ ਆਪਣਾ ਯੋਗਦਾਨ ਸ਼ਲਾਘਾਯੋਗ ਹੈ, ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ, ਹੁਸ਼ਿਆਰ ਪੁਰ।
@sunilsehgal8800
@sunilsehgal8800 2 года назад
सतनाम श्री वाहेगुरू जी
@deepkaur871
@deepkaur871 2 года назад
Waheguru ji 🙏 sab de gunaha nu maaf kri 😭😭😭
@kirandeep2037
@kirandeep2037 Год назад
ਸੱਚ ਇਹਨੂੰ ਕਹਿੰਦੇ ਜੀ ਧਰਤੀ ਤੇ ਰੱਬ ਮਿੰਟੂ ਵੀਰ ਜੀ ਸਹਾਰਾ ਬਣਕੇ ਆਉਂਦੇ ਹਨ ਸਾਰੇ ਦੁੱਖ ਨਾਲ ਹੀ ਲਹ ਜਾਂਦੇ ਹਨ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਮਿੰਟੂ ਵੀਰ ਜੀ ਤੇ।ਕਿੰਨੀ ਦੁਨੀਆਂ ਦੇ ਦੁੱਖ ਦੂਰ ਕਰ ਚੁੱਕੇ ਹਨ। ਬਹੁਤ ਬਹੁਤ ਧੰਨਵਾਦ ਜੀ। ,, ਬੱਲੂ ਰਟੈਂਡਾ,,
@baljkaur2590
@baljkaur2590 2 года назад
Aaj dil ehna dukhi ho gea dekh k Today I really cried while watching this video waheguru ehna dona veera nu jaldi theek karan and veer g God bless you 😥😥😥
@manvirsekhon6598
@manvirsekhon6598 2 года назад
ਬਹੁਤ ਵਡੀ ਸੇਵਾ
@ParamjeetKaur-zy3km
@ParamjeetKaur-zy3km 8 месяцев назад
वाहेगुरु 🙏🏻कालू veer नु tndrusti ditti🙏🏻
@jassisandhu832
@jassisandhu832 2 года назад
ਹੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🙏
@gagangill3020
@gagangill3020 2 года назад
ਮੇਹਰ ਕਰੋ ਵਾਹਿਗੁਰੂ ਜੀ
@krishmanhas8994
@krishmanhas8994 5 месяцев назад
ਵੀਰ ਜੀ ਵਾਹਿਗੁਰੂ ਮੇਹਰ ਕਰੇ ਤੁਸੀਂ ਬਹੁਤ ਪੂਨ ਦਾ ਕੰਮ ਕਰ ਰਹੇ ਹੋ🙏
@rajindersingh-qd9uh
@rajindersingh-qd9uh 2 года назад
Wahe guru g mehr krn sb te
@satyajeet7908
@satyajeet7908 2 года назад
Veere tusi rabb ho kehnde rabb ne kisi ne ni vekhya par ASI kehnde aa asi dekhya tuhade chh rabb disda waheguru ji
@meenakshi3201
@meenakshi3201 2 года назад
Waheguru j inpar kirpa jarror karaga
@sukhdhaliwal3135
@sukhdhaliwal3135 4 месяца назад
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@kaptansingh627
@kaptansingh627 Год назад
Waheguru ji ka khalsa waheguru ji ki Fateh
@jaggiji4445
@jaggiji4445 2 года назад
🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। ਗੁਰਪ੍ਰੀਤ ਸਿੰਘ ਵੀਰੇ ਨੂੰ ਪ੍ਰਮਾਤਮਾ ਤੰਦਰੁਸਤੀਆ ਤੇ ਲੰਮੀਆਂ ਉਮਰਾਂ ਬਖਸ਼ੇ ਵੀਰੇ ਨੂੰ ਚੜ੍ਹਦੀ ਕਲਾ ਬਖਸ਼ੇ । ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ 🙏🙏🙏🙏🙏🙏
@manjeetkaurr3849
@manjeetkaurr3849 Год назад
Waheguru ji ka khalsa waheguru ji ki fateh
@farahshah46
@farahshah46 2 года назад
May Allah bless you and give you strength to help these people.. lots of dua’s for this family Allah raham kr da..
@lalitarani9792
@lalitarani9792 2 года назад
Waheguru waheguru waheguru
@gurpreetsonu5325
@gurpreetsonu5325 2 года назад
ਵਹਿਗੁਰੂ ਜੀ
@goldychouhan1366
@goldychouhan1366 2 года назад
ਵਾਹਿਗਰੂ ਜੀ ਮੇਹਰ ਕਰੋ ਜੀ 🙏🙏
@harveersingh2532
@harveersingh2532 2 года назад
ਹਾਏ ਰੱਬਾ 🙏🙏
@GurwinderSingh-up5ez
@GurwinderSingh-up5ez 2 года назад
Waheguru ji hun ehna di baki zindgi khushiya nal bhar dyo
@charanjitkaur4260
@charanjitkaur4260 2 года назад
ਵੀਰੇ। ਥੋਡੀ। ਵੀਡੀਓ। ਵੇਖ ਰੋਣਾ। ਆ। ਗਿਆ। ਬਹੁਤ ਬਹੁਤ ਧੰਨਵਾਦ ਰੱਬ। ਥੋਡੀ ਲੰਬੀ ਉਮਰ ਕਰੇ
@sadhusingh3109
@sadhusingh3109 2 года назад
ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਜੀ ।ਸਤਿਕਾਰ ਨੇ ਤੇਰੀ ਡਿਓਟੀ ਲਾਤੀ ਆ ।ਵੀਰਾ ਕੰਮ ਕਰੀ ਜਾ ।
@siratbhullar8696
@siratbhullar8696 2 года назад
Waheguru ji 🙏🏻 sab te meher rakho ehna veera te kirpa karo baba ji 🙏🏻
@kavishbedi3574
@kavishbedi3574 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਗੁਰਪ੍ਰੀਤ ਵੀਰ ਜੀ।
@jasvirdhillon9091
@jasvirdhillon9091 2 месяца назад
Waheguru g, waheguru g, waheguru g, waheguru g, waheguru g........
@meditationandrelaxation4618
@meditationandrelaxation4618 2 года назад
Waheguru ne sun li ehna Veeran di .Gurpreet veer te ohna di sari teem aagyi rabb ban k.
@jasskaur6559
@jasskaur6559 2 года назад
Wahaguru ji mehar karo tusi 🙏
@GurdevSingh-tl4dh
@GurdevSingh-tl4dh 2 года назад
ਸੰਗਲ ਲਾਉਣੇ ਵਾਲਾ ਤਾਂ ਕੋਈ ਜਲਾਦ ਹੀ ਹੋਣਾ ਜਿਸ ਨੇ ਵਾਂ ਦੇ ਵਿੱਚ ਹੀ ਸੰਗਲ ਗੱਡ ਦਿੱਤਾ ਜੇ ਵਾਂ ਚੌ ਨਿਕਲਦਾ ਹੋਣਾ ਤਾਂ ਪੈਰ ਵਿਚ ਵੀ ਲਾ ਸਕਦੇ ਸੀ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ
@kamaldeepbhariaph3622
@kamaldeepbhariaph3622 2 года назад
Bai ji tuhade varga koi nhi you are the best
@user-yp5zj9te2k
@user-yp5zj9te2k Год назад
ਰਬ ਵੀ ਕਿੰਨਾ ਦੁਖ ਦਿਦਾ ਉਏ ਰੱਬਾ ਮੇਰਿਆ ਮੇਰੇ ਕਰ
@nirmalsingh-ex3hj
@nirmalsingh-ex3hj 2 года назад
Waheguru ji 🙏is pariwar te kirpa karo g or dhan ho pajji tusi jo eena dukhiya di sewa karde oo salute ha pajji tuhno rab tuhno chardikla ch rakhan
@surinderkaur2063
@surinderkaur2063 2 года назад
W ji ka Khalsa w ji ke Fateh🙏🙏👏👏👏👏👏👏
@PunjabisaloonSharjahboy786
@PunjabisaloonSharjahboy786 2 года назад
Baki ta pata nahi waheguru ji 🙏 A insaan nu dakh k pata lag gaya mera waheguru ji ajj v duniya ta hai waheguru ji 🙏 veer nu meri umar lag jaba waheguru ji 🙏
@manjeetdhillon6936
@manjeetdhillon6936 2 года назад
Waheguru ji 🙏 waheguru ji 🙏 bhai shaib g 🙏 thanks ji
@jagroopSingh-qj7hy
@jagroopSingh-qj7hy 2 года назад
veer ji tusi sukhi reho raji reho wahe guru ji sare sukh deve aap ji nu
@AmandeepSingh-xh1xx
@AmandeepSingh-xh1xx Год назад
Wahe guru g kirpa karo g 🙏🙏🙏
@SuperSunnyrays
@SuperSunnyrays 2 года назад
Forever, Great Motivation to all People. Big Sl-ap on Politicians, System & Expensive Hospital Industry.
@meenakshi3201
@meenakshi3201 2 года назад
Ryt bro 👍 👍 💯
@guljarsingh9669
@guljarsingh9669 2 года назад
ਵਾਹਿਗੁਰੂ ਮੇਹਰ ਕਰੀ
@grettaalmeida3612
@grettaalmeida3612 2 года назад
Good 👍 jobs brother good 👍 very good job god bless u and ur family TQ brother good 👍👍👍👍👍😊
@ajaibsinghsooch4109
@ajaibsinghsooch4109 2 года назад
ਬਹੁਤ ਵਧੀਆ ਬਾਈ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@sk-kn6it
@sk-kn6it 2 года назад
Tuhano rab sariya kushiya debe srdar g❤❤❤
@deepkaur3004
@deepkaur3004 2 года назад
Bht vdiya km krde o Bai g waheguru g thode te mehar krn 🙏🙏
@Electronics61
@Electronics61 Год назад
Great service in the name humanity
@luckyjund8123
@luckyjund8123 2 года назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ki dikhai jana mere malkaaa ..theek krdo mere malkaaaaaaaaaaaaaaaaaa bs
@karamjitsekhon498
@karamjitsekhon498 Год назад
Thanks for helping this family....God bless you all
@gurbanikirtan1328
@gurbanikirtan1328 2 года назад
Waheguru tadi Umar lambi Karen tan ki tusi es Taran dai loukan de sewa karo
@ShamsherSingh-rw1ii
@ShamsherSingh-rw1ii 6 месяцев назад
,ਸਤਿਨਾਮ ਵਾਹਿਗੁਰੂ ਜੀ
@simarrathor7348
@simarrathor7348 2 года назад
Wheguru g lambya umara baksha vera tanu. ❤️
@devrajaroa6400
@devrajaroa6400 2 года назад
Bai Ji parmatma ty kerpa kru per ajj no words bai Ji
@himeshverma0163
@himeshverma0163 2 года назад
Waheguru ji 🙏 ka khalsa Waheguru ji 🙏 ki fathy mere Waheguru ji 🙏 sb te kirpa krna ji 🙏 satnam shri waheguru ji 🙏 🙌
@nareshdhiman4282
@nareshdhiman4282 Год назад
Waheguru g great sir g
@happymaan7717
@happymaan7717 2 года назад
ਵਾਹਿਗੁਰੂ ਜੀ🙏🙏🙏
@unknownfact2692
@unknownfact2692 2 года назад
Waheguru sachepatshah ji Sada te sarbat da bhala baksh do baba ji 🙏
@LovelyLovely-dg4lt
@LovelyLovely-dg4lt 2 года назад
App jasa beta baba ji sab ko de
@deepikabhandari1944
@deepikabhandari1944 2 года назад
Wahey guru ji.
@vikramjitsingh3660
@vikramjitsingh3660 2 года назад
God bless you gurpreet veer ji
@us_sulahri...
@us_sulahri... 2 года назад
Allah pak tawano lambi zindgi day or hamesha insani falah le asy tra kam karo sadi dua hamesha tawady nal ay
@AB1989AB
@AB1989AB 2 года назад
Thanku virjii🙏🙏🙏
@aamjehainsaan2994
@aamjehainsaan2994 2 года назад
Te bhla kre waheguru sb da
@manickspunjab3787
@manickspunjab3787 2 года назад
ਇਹ ਹੁੰਦੀ ਆ ਅਸਲੀ ਸੇਵਾ 😢😢😭😭😭
@kridhaykoundal94
@kridhaykoundal94 2 года назад
Gurpreet bhai g tuhaade kol saaaf suthriyaan roohaan aagaiya sariaan tusi taan dhrti te swarg bnata
@avtarsingh4401
@avtarsingh4401 2 года назад
Parmatma tohano chardi kla vich rakhy paji
@princebanur2085
@princebanur2085 2 года назад
Rabb thuhanu lambi umar bakshe greeba de masehe ho tusi bhai ge
@narindernanua9870
@narindernanua9870 2 года назад
ਵੀਹਗੂਰ ਜੀ ਸਭ ਦਾ ਹੀ ਭਲਾ ਕਰੀ
@premlalpremlal5900
@premlalpremlal5900 Год назад
Wahegur wahegur wahegur ji
@singhsaab8757
@singhsaab8757 2 года назад
Garret bro tuhade warga koi nahi love you brother
@tejindersinghnamberdar8988
@tejindersinghnamberdar8988 2 года назад
ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀਆਂ ਬਖ਼ਸ਼ਣ
@luckyjund8123
@luckyjund8123 2 года назад
Waheguru waheguru mehar karan meri maa nu bchya nu
@amandeepsingh-yk4nt
@amandeepsingh-yk4nt 2 года назад
ਵਾਹੇਗੁਰੂ ਜੀ ਮੇਹਰ ਕਰਨ ਸਭ ਤੇ
@jasspreet6757
@jasspreet6757 2 года назад
ਮੇਹਰ ਕਰੀ ਦਾਤਿਆ ਸਬ ਤੇ 🙏
@bunnysandhay3820
@bunnysandhay3820 Год назад
Sare jaggo veer ji kinu kinu sambnge sanu sareya nu dekhna pena 🙏🙏boht bohot thanbaad