Тёмный

Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ 

Manukhta Di Sewa Society Ludhiana
Подписаться 1,1 млн
Просмотров 268 тыс.
50% 1

#Share #Share #Share
#Waheguru_Ji_Mehar_Karan_
ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਨਾਲ ਸਾਡੇ "ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ" ਪਰਿਵਾਰ ਨੂੰ (Kipps Market) ਲੁਧਿਆਣਾ ਦੇ ਵਿੱਚ ਲਵਾਰਿਸਾ ਵਾਂਗ ਜਿੰਦਗੀ ਬਤੀਤ ਕਰ ਰਹੇ ਵੀਰ "ਰਾਜਵੀਰ ਸਿੰਘ" ਦੀ ਸੇਵਾ ਕਰਨ ਦਾ ਮੌਕਾ ਮਿਲਿਆ।
[ਵੀਡੀਓ ਵਿੱਚ ਦੇਖੋ ਅਤੇ ਸੁਣੋ]
ਕਿਸ ਤਰਾਂ ?? ਅਤੇ ਕਿਨਾਂ ਹਾਲਾਤਾਂ ਕਾਰਨ "ਰਾਜਵੀਰ ਸਿੰਘ" ਇੰਨ੍ਹਾਂ ਮਾੜੇ ਹਾਲਾਤਾਂ ਵਿੱਚ ਜਿੰਦਗੀ ਬਤੀਤ ਕਰਨ ਲਈ ਮਜਬੂਰ ਸੀ। ਵੀਰ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਹੈ।
ਪਰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਵੀਰ ਬੱਚੀ "ਰਾਜਵੀਰ ਸਿੰਘ" ਦੀ ਸੇਵਾ-ਸੰਭਾਲ ਦੀ ਜਿੰਮੇਵਾਰੀ ਸਾਡੇ "ਮਨੁੱਖਤਾ ਦੀ ਸੇਵਾ" ਪਰਿਵਾਰ ਨੂੰ ਬਖਸ਼ੀ ਹੈ।
ਸਾਰੇ ਵੀਰਾਂ-ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬੱਚੀ "ਰਾਜਵੀਰ ਸਿੰਘ" ਦੀ ਚੰਗੀ ਸਿਹਤਯਾਬੀ ਲਈ ਅਰਦਾਸ ਜਰੂਰ ਕਰਿਓ ਜੀ ਤਾਂ ਜੋ ਉਹ ਜਲਦ ਤੋਂ ਜਲਦ ਠੀਕ ਹੋ ਕੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕੇ।
#Manukhta_Di_Sewa_Sab_Ton_Waddi_Sewa
#Keep_Support_Humanity
9780300071, 8284800071
Manukhta Di Sewa Society Ludhiana
Mobile number +919780300071, +918284800071
social link
Facebook - / inbox
Facebook - / gurpreetsinghmintumalwa
Instagram - www.instagram....
RU-vid - / @manukhtadisewasociety
RU-vid - / @gurpreetsinghmanukhta...
email: mdsewasociety@gmail.com
Website: www.mdssociety....
Whatsapp: +919780300071, +918284800071
---------------------------------꧁ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ꧂-----------------------------------------

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 384   
@Sahibpreetsingh-zl3pk
@Sahibpreetsingh-zl3pk Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sulemansidhu9876
@sulemansidhu9876 2 года назад
ਪਰਮਾਤਮਾ ਜਦੋਂ ਦਿੰਦਾ ਤੇ ਦਿੰਦਾ ਵੀ ਆ ਛੱਪਰ ਫਾੜ ਕੇ ਤੇ ਜਦੋਂ ਬੰਦਾ ਉਹਦੀ ਰਜਾ ਵਿੱਚੋ ਬਾਹਰ ਉੱਡਦਾ ਤੇ ਉਹ ਲੈੰਦਾ ਵੀ ਆ ਫਿਰ ਥੱਪੜ ਮਾਰ ਕੇ ਇਸਲਈ ਹਮੇਸ਼ਾ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ ਗੁਰਪ੍ਰੀਤ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ🙏🏻🙏🏻🙏🏻
@kgill1365
@kgill1365 3 года назад
Veery good job whe gur ji garpeert sangh GOOD JOB nice video keep up
@manysingh5430
@manysingh5430 2 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@GurpreetSingh-pp5hc
@GurpreetSingh-pp5hc 2 года назад
वाहिगुरू जी का खालसा वाहिगुरू जी की फतिह बहुत बहुत धन्यवाद
@tanutazinderkalra3342
@tanutazinderkalra3342 2 года назад
ਰੱਬ ਦੇ ਰੰਗ ਨੇ ਵੀਰ ਜੀ ਪਤਾ ਨਹੀਂ ਕਦੋਂ ਰਾਜੇ ਤੋ ਭਿਖਾਰੀ ਬਣਾ ਦੇਵੇ ਸੋ ਸਭ ਦਾ ਭਲਾ ਕਰੋ
@sohananizampuri
@sohananizampuri 3 года назад
ਇਨਸਾਨ ਤੇ ਮੈ ਇਸ ਦੁਨੀਆ ਤੇ ਵੀਰ ਗੁਰਪ੍ਰੀਤ ਤੇ ਵੀਰ ਅਨਮੋਲ ਨੂੰ ਮੰਨਦਾ ਬਾਕੀ ਤਾਂ ਆਪਾ ਡੰਗਰ ਹੀ ਤੁਰੇ ਫਿਰਦੇ ਹਾ । ਮੈ ਆਪ ਨੂੰ ਵੀ ਫਾਲਤੂ ਹੀ ਮੰਨਦਾ ਯਾਰ । ਕਦੇ ਕਿਸੇ ਲਈ ਨਹੀਂ ਸੋਚਦੇ ਆਪਾ । ਬੱਸ ਆਪਣੀ ਹੀ ਪਈ ਆ ਆਪਾ ਨੂੰ । ਪਰ ਵੀਰੇ ਜ਼ਿੰਦਗੀ ਦਾ ਇੱਕੋ ਮਕਸਦ ਏ ।ਮੈਨੂੰ ਵੀ ਵੀਰੇ ਉਣੇ ਆਪਣੇ ਚਰਨਾ ਵਿੱਚ ਸੇਵਾ ਦਾ ਮੋਕਾਂ ਦੇਣ । ਮੈ ਵੀ ਬਾਈ ਉਣਾ ਵਾਂਗ ਸੇਵਾ ਕਰਨਾ ਚਾਹੁੰਦਾ ਹਾ । ਮੈ ਕਨੇਡਾ ਵਿੱਚ ਹਾ । ਮੇਰੀ ਵਾਹਿਗੁਰੂ ਜਦ ਵੀ ਸੇਵਾ ਦੀ ਡਿਉਟੀ ਲਾਵੇ ਮੈ ਜ਼ਰੂਰ ਜਾਵਾ ਗਾ । ਫਿਰ ਮੈ ਆਪਣੇ ਆਪ ਨੂੰ ਇਕ ਇਨਸਾਨ ਮੰਨਾਂਗਾ ।।।👍👍👍🙏🙏🙏
@jaspreetsingh6855
@jaspreetsingh6855 2 года назад
Veer ji tuci bhut vadia sewa kar raheho waheguru ji tuhanu lembi umer bakshan
@makhankalas660
@makhankalas660 4 года назад
ਪਹੁੰਚ ਗਿਆ ਅਸਲੀ ਭਰਾ ਗੁਰਪ੍ਰੀਤ ਵੀਰ ਜੀ ਬੇ ਸਹਾਰਾ ਬਜੁਰਗਾਂ ਦਾ ਪੁੱਤ ਬਣ ਕੇ ਨੋਜਵਾਨਾਂ ਦਾ ਭਰਾ ਬਣ ਕੇ ਛੋਟੇ ਬੱਚਿਆਂ ਦਾ ਵੱਡਾ ਭਰਾ ਬਣਕੇ ਭੈਣਾਂ ਦਾ ਭਰਾ ਬਣਕੇ ਉਹਨਾਂ ਦਾ ਆਪਣਾ ਪਰਿਵਾਰ ਬਣਾ ਕੇ ਆਪ ਨਾਲ ਲੈ ਕੇ ਜਾਂਦਾ ਹੈ ਆਪ ਉਹਨਾਂ ਦੀ ਸੇਵਾ ਕਰਦਾ ਹੈ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਗੁਰਪ੍ਰੀਤ ਵੀਰ ਜੀ ਦੇ ਸਾਰੇ ਪਰਿਵਾਰਾਂ ਜੀ ਤੇ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@jpvlogs2315
@jpvlogs2315 4 года назад
Ehi a vir aasli Rabb
@jashanlubanajashan2870
@jashanlubanajashan2870 2 года назад
Nice bro rab tuhada vi pla kare
@azadpreetsingh4721
@azadpreetsingh4721 2 года назад
Waheguru ji waheguru ji waheguru ji waheguru ji
@azadpreetsingh4721
@azadpreetsingh4721 2 года назад
ਗੁਰਪ੍ਰੀਤ ਸਿੰਘ ਵੀਰ ਜੀ ਤੁਸੀਂ ਤਾਂ ਪ੍ਰਮਾਤਮਾ ਜੀ ਦਾ ਰੂਪ ਹੋ ਤੁਹਾਡੇ ਦਰਸ਼ਨ ਕਰਨ ਬਹੁਤ ਮਿਲਣਾਂ ਹੈ ਜ਼ਰੂਰੀ ਹੈ
@satwantkaur9171
@satwantkaur9171 4 года назад
ਭਲਾ ਹੋਵੇ,ਪੁਤਾਂ ਦਾ ,ਜਿਨਾ ਨੇ ਗੁਰਪਰੀਤ ਨੂ ਸੁਨੇਹਾ ਦਿਤਾ,
@HARMEETSingh-yb9iz
@HARMEETSingh-yb9iz 3 года назад
Video dekh ke bhut dil roia
@veerkumar7343
@veerkumar7343 2 года назад
Waheguru ji waheguru ji
@satwantkaur9171
@satwantkaur9171 4 года назад
ਗੁਰਪਰੀਤ ਵੀਰੇ ਤੁਸੀ ਮਸਕ ਪਾ ਕੇ ਰਖਿਅਾ ਕਰੋ,ਵਾਹਿਗੁਰੂ ਤੈਨੂ ਤੰਦਰੁਸਤੀ ਬਖਸ਼ੇ,ੲਿਸ ਪੁੱਤ ਦੇ ਜੇ ਮਾਂ ਬਾਪ ਹੈਗੇ ਅਾ ਤਾਂ ਕਿੳੁ ਨੀ ਸੰਭਾਲਦੇ ਭੋਲੇ ਭਾਲੇ ਪੁੱਤ ਨੂ,
@ranjeetsinghsandhu8635
@ranjeetsinghsandhu8635 2 года назад
ਵਾਹਿਗੁਰੂ ਜੀ
@temarjames8901
@temarjames8901 2 года назад
Wahiguru help them who are sick sir you are good work
@amolaksingh1015
@amolaksingh1015 4 года назад
ਅਸਲ ਵਿਚ ਨਿਆਆਸਰੇ ਦਾਂ ਆਸਰਾ ਹੈ ਗੁਰਪ੍ਰੀਤ ਮੈਨੂੰ ਮਾਣ ਹੈ ਇਸ ਰਬ ਤੇ
@harvanshkaur7651
@harvanshkaur7651 4 года назад
ਹੈ ਵਹਿਗੁਰੂ ਜੀ ਮੇਹਰ ਕਰੋ ਇਸ ਵੀਰ ਤੇ
@friendsphotography7509
@friendsphotography7509 3 года назад
ਵਾਹਿਗੁਰੂ ਜੀ ਮੇਹਰ ਕਰੋ
@indumann4468
@indumann4468 3 года назад
ਵੀਰ ਜੀ ਤੁਸੀਂ ਬਹੁਤ ਵਧੀਆ ਸੇਵਾ ਕਰਦੇ ਹੋ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇ 🙏🙏🙏
@rajanstudiomullanpurlucky5005
@rajanstudiomullanpurlucky5005 2 года назад
ਵਾਹਿਗੁਰੂ ਜੀ 🙏🙏🙏🙏🙏🙏🙏
@preetdhillon7038
@preetdhillon7038 2 года назад
Satnam shri waheguru ji❤👏🙏
@omanoman5845
@omanoman5845 4 года назад
ਧੰਨ ਗੁਰੂ ਨਾਨਕ ਪਾਤਸ਼ਾਹ
@veerkumar7343
@veerkumar7343 2 года назад
Waheguru ji
@praveenchaand9473
@praveenchaand9473 2 года назад
Jaduu veery aap long live ho rho
@ravindersandhu9835
@ravindersandhu9835 2 года назад
ਵਹਿਗੁਰੂ ਵਹਿਗੁਰੂ ਵਹਿਗੁਰੂ 🙏🙏🙏🙏 ਜੀ
@gurjindertiwana2496
@gurjindertiwana2496 2 года назад
Waheguru ji God bless you
@harmind1
@harmind1 3 года назад
ਧੰਨਵਾਦ ਬਾਈ ਜੀ, ਮਨੁੱਖਤਾ ਦੀ ਸੇਵਾ ਹੀ ਸੱਚੀ ਸੇਵਾ ।
@sunnysandeeprecords3006
@sunnysandeeprecords3006 2 года назад
Ap\pp0\
@SurinderSingh-wd4ni
@SurinderSingh-wd4ni 4 года назад
ਵਾਹਿਗੁਰੂ ਜੀ ਅੱਜ ਦੋ ਅਨਮੋਲ ਹੀਰੇ ਇਖੱਟੇ ਹੋ ਗਏ
@Parm-cz3bu
@Parm-cz3bu 4 года назад
Surinder Singh you’re right vir ji
@ManpreetSingh-zm3mx
@ManpreetSingh-zm3mx 4 года назад
🙏🙏 ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵੀਰ ਜੀ ਤੇ ਮੇਹਰ ਕਰੇਉ ਹਮੇਸ਼ਾ ਹਮੇਸ਼ਾ ਲਈ 🙏🙏
@kamaljeetkaur-pe1xn
@kamaljeetkaur-pe1xn 2 года назад
You are great sir
@sharafatsharafat6710
@sharafatsharafat6710 3 года назад
Ma fain ho gaya ap ka sir
@Kulwinder_Kaur420
@Kulwinder_Kaur420 4 года назад
Hi im Kulwinder Kaur बीर जी हिम्मत दीरज रखे बुरे टाईम परआपने ही तो साथ सोड कर जाते है आपको पता ही होगा बगवान कुब हीरो को आपके पास जरूर बेजेगा आप जल्द ही फिर से हीरो बनना r. Uploading
@manysingh5430
@manysingh5430 2 года назад
Waheguru ji mehar karo isa Veer ta ji
@gurpreetbrar5049
@gurpreetbrar5049 4 года назад
ਧੰਨ ਸੇਵਾ ਵੀਰ ਜੀ ਤੇਰੀ ਦਾਤਾ ਤੇਰੇ ਤੇ ਕਿਰਪਾ ਕਰੇ
@karmjeetbutterbutter1012
@karmjeetbutterbutter1012 4 года назад
ਰਬ ਦੇ ਰੰਗ ਨੇ ਵੀਰੇ 🙏🏽🙏🏽🙏🏽ਵਾਹਿਗੁਰੂ ਇਸ ਵੀਰ ਮੇਹਰ ਕਰੇ
@DeepakSingh-vb8ix
@DeepakSingh-vb8ix 3 года назад
O--5_I
@ajaibsinghdhillon3667
@ajaibsinghdhillon3667 3 года назад
@@DeepakSingh-vb8ix p00 । Ruh
@rajjoshah1846
@rajjoshah1846 2 года назад
Raju Shah 🌹🙏🌹🙏🌹🙏🌹🙏👏👏👍👍👍👍
@kanwalbajwa6084
@kanwalbajwa6084 2 года назад
ਵਾਹਿਗੁਰੂ ਜੀ ਇਸ ਵੀਰ ਤੇ ਮੇਹਰ ਕਰੋ। ਗੁਰਪ੍ਰੀਤ ਸਿੰਘ ਵੀਰ ਜੋ ਮਜਬੂਰ ਲੋਕਾਂ ਦੇ ਮਸੀਹਾ ਹਨ ਉਹਨਾਂ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣਾ ਜੀ।
@amolaksingh1015
@amolaksingh1015 4 года назад
ਵੀਰ ਗੁਰਪ੍ਰੀਤ ਸਿੰਘ ਤੈਨੂੰ ਪਰਮਾਤਮਾ ਤਰੱਕੀ ਆ ਬਖਸ਼ੇ ਅਸਲ ਗ
@harbeerkaur2432
@harbeerkaur2432 4 года назад
ਬਿੱਲੇ ਰਬ ਤੁਹਾਡਾ ਭਲਾ ਕਰੈ
@Kuldeepkaur26528
@Kuldeepkaur26528 5 месяцев назад
Waheguru Ji 🙏🙏🙏🙏🙏
@waheguruji5841
@waheguruji5841 2 года назад
Waheguru ji mahar karna
@navtejkhosa7210
@navtejkhosa7210 2 года назад
Waheguru sarbat da balha kare ji
@jaswinderjassa8001
@jaswinderjassa8001 4 года назад
Tusi rab Roop ho y Jo gariba di help krde
@Kaurkitchen575
@Kaurkitchen575 4 года назад
Waheguru ji mehr kro es veer teh😢
@1to99
@1to99 4 года назад
Love you
@ManpreetKaur-mk9dq
@ManpreetKaur-mk9dq 4 года назад
Hye kina sohna munda aa waheguru g tusi ehde te mehar kare
@dyanmattu5219
@dyanmattu5219 3 года назад
Sachi rab di moort🙏🏻🙏🏻🙏🏻🙏🏻
@HappySingh-vi6kh
@HappySingh-vi6kh 2 года назад
Waheguru
@sanjaysharma-jd9nx
@sanjaysharma-jd9nx 2 года назад
Waheguru 🙏
@indumeetpahwa139
@indumeetpahwa139 2 года назад
Hay sache paatsha sabh te Mehar bharya hath rakho 🙏🙏
@balbirkaur8033
@balbirkaur8033 4 года назад
God bless you veer ji Sara veera the thanks
@gurjeetkaurnavimithi3000
@gurjeetkaurnavimithi3000 2 года назад
Waheguru ji Maker kro
@gurpejsidhu8705
@gurpejsidhu8705 2 года назад
🙏🙏🙏
@jagopunjabio9049
@jagopunjabio9049 3 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar kar
@jayk5227
@jayk5227 4 года назад
ਅੱਗ ਲਗਾ ਦੋ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ।
@azharnazir2180
@azharnazir2180 3 года назад
bhot e changa km kr rahe o God bless you paji
@Shayarsartaj1234
@Shayarsartaj1234 4 года назад
ਵਾਹਿਗੁਰੂ ਮੇਹਰ ਕਰੇ ਵੀਰ ਤੇ 🙏🙏
@soniakatnoriya5012
@soniakatnoriya5012 2 года назад
veere rabb wdiyan umra lawe thounu🙏🙏🙏 thoudde wrga bnda mai ajj din tak nhi wekheya jo inni kise di help kr skda a 🙏🙏🙏🙏
@kimanpreetgarcha6121
@kimanpreetgarcha6121 3 года назад
Veera jyounda vssda rha tu..meri b umar lagja thnu🙏🏻
@GurjeetSingh-ux4dx
@GurjeetSingh-ux4dx 2 года назад
Whayguru.kirpr kara
@pamdulai9566
@pamdulai9566 4 года назад
Salute veeray and Anmol veeray
@keshorkumar1461
@keshorkumar1461 4 года назад
god bless you manukhta Di sewa sab ton waddi sewa
@amritsandhu2672
@amritsandhu2672 4 года назад
Gurpreet veere rab hmesa thonu chrdi kalan ch rkhe..
@irfankasar2539
@irfankasar2539 4 года назад
Sastiriyakal veer ji
@amandeepkaur5241
@amandeepkaur5241 4 года назад
Waheguru ji Rajbir nu theek kr devo jldi tan jo eh veer fer ton apne life ch murh K stand Ho jave,,
@dhandhanbabadeepsinghshahe5690
@dhandhanbabadeepsinghshahe5690 2 года назад
veer tare Varga koi nhi yara
@JaspuneetS
@JaspuneetS 3 года назад
Thanks Gurpreet veer ji and Anmol veer👍👌🙏✌️
@whizzmusisproductions.9147
@whizzmusisproductions.9147 3 года назад
❤️❤️ Gurpreet veer Anmol veer ❤️❤️
@shinderkour97
@shinderkour97 3 года назад
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ 🙏🙏🙏🙏
@lovedeepsingh1214
@lovedeepsingh1214 4 года назад
I love u paji than tusi than tuhadi savaa love u aa paji 2va heraa nu
@harpmaan6071
@harpmaan6071 2 года назад
Weheguru ji
@kuldipkaurkalsi923
@kuldipkaurkalsi923 2 года назад
Wahguru ji
@ManjeetSingh-eu3ig
@ManjeetSingh-eu3ig 3 года назад
Waheguru Ji waheguru Ji waheguru waheguru Ji waheguru Ji waheguru ji waheguru ji
@sajadhusaim1523
@sajadhusaim1523 3 года назад
Tussi zindabad ho
@harbanskaur180
@harbanskaur180 4 года назад
Vakt hamesha iko jeha hi rehnda.... S. Rajveer Singhji nasha, koi v hove.... bahut hi bura h, barbaad kr dinda h.... Paise de saare mitr hn....Dukh vich sab chhadd jaande hn.. Fir koi rab di bheji... rabb rupi rooh hi ... aa k banh fardi h... Aj S. Gurpreet Singhji ohi rooh... waheguruji ne, tuhade bure vakt vich saath dain lyi bheji h Isse samay to... hun tusi kade v jindgi vich koi nasha nhi karna. Waheguruji tuhanu sehayatyaabi baksh k ik navi khush-haal jindgi bakshan ji Waheguruji Manukhta di Sewa society Ludhiana parivaar de hr member nu sehayatyaabi te khushaal jindgi bakshan ji
@LetTheEmotionsSpeak
@LetTheEmotionsSpeak 2 года назад
Waheguru duniya de dukh door karo🙏
@lakhwindersingh8749
@lakhwindersingh8749 4 года назад
ਵਾਹਿਗੁਰੂ ਤੁਹਾਡਾ ਵੀ ਭਲਾ ਕਰੇਂਗਾ
@sukhanarshot6986
@sukhanarshot6986 3 года назад
Veer g rab tuhanu smat baksi
@Parneetslifejournal9801
@Parneetslifejournal9801 4 года назад
Gurpreet veere ji you are greater man like Bhagat Puram Singh
@rajesh.mal.butamandi.jalan6550
@rajesh.mal.butamandi.jalan6550 4 года назад
🤝🤝🤝🤝🤝✌🏼✌🏼✌🏼✌🏼✌🏼
@christophersubhan6187
@christophersubhan6187 3 года назад
Brother you doing so much sava God will bless you and your team .I hope and wish ,every person have the same heart and love like you and your team . God will give reward .From london Christopher Subhan .
@amanpreetkaur520
@amanpreetkaur520 3 года назад
Veer 🙏🙏🙏🙏🙏
@ManjeetSingh-eu3ig
@ManjeetSingh-eu3ig 3 года назад
Anmol veer aap ji nu v waheguru ji khosh ta hamesha chardi Kala vich rakhe ji
@EntertainmentHUB751
@EntertainmentHUB751 4 года назад
OMG😥 Plz Veer DaTreatment Karwaya jaye achi Trha🙏🏻
@balvirkaur8112
@balvirkaur8112 4 года назад
Gurpreet vir ji jug jug jiwa parmatmn tuhno hur v hemt dawa jo k sab de sawa karda parmatmn tuhda time da bala kra 🙏
@desimusic4513
@desimusic4513 3 года назад
Love you hai laga rho Bhai ji
@sohananizampuri
@sohananizampuri 3 года назад
ਅੱਜ ਇਸ ਵੀਰੇ ਦੀ ਵਾਡੀਓ ਵੇਖ ਬੜਾ ਮਨ ਦੁਖੀ ਹੋਇਆ । ਵੀਰ ਬਣਕੇ ਕੋਈ ਵੀ ਵੀਰ ਮੇਰਾ ਏਸ ਵੀਰ ਦੀ ਕੋਈ ਨਵੀਂ update ਦੇਵੇ । ਹੁਣ ਇਹ ਠੀਕ ਹੈ ਜਾ ਕਿਵੇਂ ਏ । ਕਿਰਪਾ ਕਰਕੇ ਜ਼ਰੂਰ ਦੱਸੇਓ ।
@IGSahotasatnamsingh5474
@IGSahotasatnamsingh5474 3 года назад
Waheguru mehar Kare veer te 🙏🙏🙏🙏🏼
@deepNirmaanVlogs
@deepNirmaanVlogs 3 года назад
God bless you rabb tari umer lambi kare bro GBU you
@kamaljeetkaur2407
@kamaljeetkaur2407 2 года назад
ਵਾਹਿਗੁਰੂ ਜੀ ਮੇਹਰ ਕਰੋ🙏🙏
@krishtakumari
@krishtakumari 3 года назад
Aaj jab mein yeh video dekh rhi hu.. Ho skta hai aaj yeh bilkul theek hoga.. God bless you
@MalkitSingh-dz8oh
@MalkitSingh-dz8oh 4 года назад
ਵੀਰ ਜੀ ਪਮਾਤਮਾ ਆਪ ਜੀ ਉਤੇ ਮੈਹਰਾ ਦੀ ਵਰਖਾ ਕਰਨ
@baggafaridpur1281
@baggafaridpur1281 4 года назад
Satnam shri waheguru ji ੴ
@sukhrajpooni3151
@sukhrajpooni3151 2 года назад
Wahagur g 🙏
@VaidCharanKamal
@VaidCharanKamal 4 года назад
WaheGuru
@gulshanpreet2016
@gulshanpreet2016 3 года назад
Ncy & kaint 😘❤️😘❤️👌👍👌👍 thode sra video bht vdia hundi ne brother
@seemagulati7431
@seemagulati7431 4 года назад
Very good veer ji bahut achcha laga aapka kaam ye wahi kar sakta hai jis ko sab ke ander rab ka didaar hota hai sabke bus ka nahi hai ye kaam karna pramatma aise hi aapko bal ,sadbudhi or maan bakshe god bless you 🙏🙏
@shepatkaur5975
@shepatkaur5975 4 года назад
ਗੁਰਪਰੀਤ।ਵੀਰੇ ਰੱਬ ਤੈਨੂੰ ਲੰਮੀ ਉਮਰ।ਦੇਵੇ
@ibrahimsohail1728
@ibrahimsohail1728 4 года назад
Manukhta di sewa zinda bad ,
@abbasrajpoot6387
@abbasrajpoot6387 4 года назад
Great bro g twano salute ha sir g💕💕💕🇵🇰
Далее
НИКИТА ПОДСТАВИЛ ДЖОНИ 😡
01:00
Просмотров 911 тыс.
ITZY "GOLD" M/V
03:20
Просмотров 7 млн
НИКИТА ПОДСТАВИЛ ДЖОНИ 😡
01:00
Просмотров 911 тыс.