Тёмный

Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ 

Manukhta Di Sewa Society Ludhiana
Подписаться 1 млн
Просмотров 216 тыс.
50% 1

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Опубликовано:

 

28 июн 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 285   
@moosedrilla8217
@moosedrilla8217 Год назад
ਵਾਹਿਗੁਰੂ ਜੀ ਮੇਹਰ ਕਰਨਾ ਜੀ 🙏🙏
@poojabasra1232
@poojabasra1232 Год назад
ਸਲੋਟ ਆ ਵੀਰ ਜੀ ਤੁਹਾਡੀ ਸੋਚ ਨੂੰ ਵਾਹਿਗੁਰੂ ਮੇਹਰ ਕਰਨ 🙏🏻🙏🏻🙏🏻🙏🏻🙏🏻
@jugrajsandhu3070
@jugrajsandhu3070 2 года назад
Waheguru ਏਸ ਭੈਣ ਨੂੰ ਲੰਬੀ ਉਮਰ ਦੇਵੇ ਜਿਨੇ ਇਸ ਹਾਲਾਤ ਵਿਚ ਵੀ ਵੀਰ ਦਾ ਸਾਥ ਦਿੱਤਾ waheguru ji
@satpalsingh369
@satpalsingh369 21 день назад
ਧੰਨ ਸੇਵਾ ਸੇਵਕ ਪ੍ਰਵਾਨ । ਥਹੁਤ ਭਲਾਈ ਦੇ ਕਾਰਜ ਕਰ ਰਹੇ ਹੋ। ਵਾਹਿਗੁਰੂ ਜੀ ਆਪਨੂੰ ਚੜਦਿਆਂ ਕਲਾਂ ਬਖਸ਼ੀ ਰਖਣ ਜੀ । 🙏❤️🙏❤️🙏
@prabhjotkaur3371
@prabhjotkaur3371 2 года назад
ਰੱਬ ਤੁਹਾਡੇ ਵਰਗਾ ਬੇਟਾ ਹਰ ਮਾਂ ਨੂੰ ਦੇਵੇ GOD bless u veere❤️❤️❤️
@balkourdhillon5402
@balkourdhillon5402 Год назад
ਧੰਨ ਇਹਭੈਣ ਜੋ ਇਸ ਹਾਲਤ ਦੇ ਵਿਚ ਆਪਣੇ ਪਤੀ ਜੀਵਨ ਸਾਥੀ ਦਾ ਸਾਥ ਨਹੀਂ ਛੱਡਿਆ ਤੇ ਆਪਣੇ ਘਰ ਵਿੱਚ ਖਾਣਾ ਚਾਹ ਪਾਣੀ ਵੀ ਦਿੰਦੇ ਰਹੇ ਬਾਹਰ ਨੂੰ ਦੁਨੀਆਂ ਭੱਜੀ ਜਾਂਦੀ ਆ ਇਹ ਗੱਲਾਂ ਬਾਤਾਂ ਕਿਥੇ ਮਿਲਣਗੀਆਂ ਚੰਗੇ ਭਲਿਆ ਨੂੰ ਬਾਹਰਲੇ ਦੇਸਾਂ ਵਿੱਚ ਕੋਈ ਸਿਆਣਾ ਨਹੀਂ ਗੁਰਪ੍ਰੀਤ ਦੀ ਸੇਵਾ ਵੀ ਧੰਨ ਆ ਇਹ ਦਿਮਾਗੀ ਪ੍ਬਲਮਤਾਂ ਕਿਸੇ ਥਾਂ ਵੀ ਆ ਸਕਦੀ ਆ
@singhteja3505
@singhteja3505 Год назад
Salute salute salute to gurpreet ji all team to manukhta de seva sab ton wadi seva no anyone like you
@prabhjotkaur3371
@prabhjotkaur3371 2 года назад
ਵਾਹਿਗੁਰੂ ਜੀ ਸਰਦਾਰ ਗੁਰਪ੍ਰੀਤ ਜੀ ਨੂੰ ਲੰਬੀ ਉਮਰ ਦਿਓ ❤️❤️
@Kuldeepkaur26528
@Kuldeepkaur26528 5 месяцев назад
Waheguru Ji 🙏🙏🙏🙏🙏🙏🙏 waheguru waheguru
@hkgardenandvlogs
@hkgardenandvlogs 2 года назад
Aj dharti te rab ayea dekhya main 🙏🏾🙏🏾🌹🌹🌹🌹
@susilkumar1196
@susilkumar1196 2 года назад
Parmatma team ko lambi Umra De
@jaswantsinghsekhon5006
@jaswantsinghsekhon5006 Год назад
ਸਤਿਨਾਮ ਵਾਹਿਗੁਰੂ ਜੀ
@shaguftayaseen1606
@shaguftayaseen1606 Год назад
Very very good work by manukhta sewa society. Christian woman Lahore. Pakistan.
@DarshanSingh-ow6no
@DarshanSingh-ow6no 11 месяцев назад
ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ।
@amarjeeetsingh5692
@amarjeeetsingh5692 Год назад
ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ
@harpreetkaur7028
@harpreetkaur7028 Год назад
Waheguru ji sare sevadara te mehar kry
@kaurmanjeet7363
@kaurmanjeet7363 Год назад
ਵਾਹਿਗੁਰੂ ਜੀ 🙏
@kakanjassi
@kakanjassi 9 месяцев назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@AvtarSingh-pw7fv
@AvtarSingh-pw7fv 2 года назад
ਵਾਹਿਗੁਰੂ ਹਰਬੰਸ ਬਾਈ ਤੇ ਉਸ ਦੇ ਪਰਿਵਾਰ ਤੇ ਸਦਾ ਮਿਹਰ ਭਰਿਆ ਹੱਥ ਰੱਖੇ
@gurmailsingh5971
@gurmailsingh5971 2 года назад
Good luck
@gurjapsingh5251
@gurjapsingh5251 Год назад
@@gurmailsingh5971 you
@BaljinderKaur-wf4gw
@BaljinderKaur-wf4gw Год назад
waheguru ji sab da bhla karna ji
@smartphonedoctor1242
@smartphonedoctor1242 11 месяцев назад
Waheguru ji kirpa kro sab te ji
@charnjeetkaur4521
@charnjeetkaur4521 2 года назад
ਵਾਹਿਗੁਰੂ ਜੀ ਮੇਰੇ ਬਾਈ ਜੀ ਨੂੰ ਬਹੁਤ ਬਹੁਤ ਲੰਮੀ ਉਮਰ ਬਖਸ਼ੇ
@bhupindersinghsingh6436
@bhupindersinghsingh6436 2 года назад
Thank u gurpreet sir thoda bahut dhanvaad ki tuc ehna nu labeya 🙏🙏🙏😍😍😍😍
@mohinderkaur6283
@mohinderkaur6283 2 года назад
ਯੁੱਗ ਯੁੱਗ ਜੀਵੇਂ ਪੁੱਤ ❤️ ਗੁਰਪ੍ਰੀਤ ਸਿੰਘ ਤੂੰ ਅਤੇ ਤੇਰੀ ਟੀਮ । ਜਿਸ ਦਾ ਰੱਬ ਨੇ ਹੱਥ ਫੜ੍ਹ ਲਿਆ। ਉਹ ਭਵਸਾਗਰ ਤਰ ਗਿਆ। ਉਹ ਰੱਬ ਮੈਂ ਦੇਖਿਆ ਉਹ ਮੇਰਾ ਪੁੱਤ ❤️ ਗੁਰਪ੍ਰੀਤ ਸਿੰਘ ਹੀ ਹੈ।
@nikimaur5713
@nikimaur5713 Год назад
4
@BalwinderSingh-mk5ej
@BalwinderSingh-mk5ej Год назад
Ho m
@kamleshrani6192
@kamleshrani6192 2 года назад
Dhan o bai tusi parmtama apke lambi umar de
@KuljeetKaur1
@KuljeetKaur1 2 года назад
Waheguru ji
@taranjeetsinghpahwa9913
@taranjeetsinghpahwa9913 2 года назад
gurpreet veer g rab da dusra roop h is dharti te waheguru g lambian umran bakshan ina nu
@hardialchahal9551
@hardialchahal9551 Год назад
ਗੁਰਪ੍ਰੀਤ ਵੀਰ ਧਿਆਨੀ ਅਤੇ ਧਿਆਨੀ ਟੀਮ ਪਰਮਾਤਮਾ ਲੱਬੀਆ ਉਮਰਾ ਬਖ਼ਸ਼ੇ ਸਲੂਟ ਆ ਧਿਆਨੂ ਜਦੋਂ ਇੰਡੀਅਨ ਆਏ ਦਰਸ਼ਨ ਕਰਨੇ ਧਿਆਡੇ 👍👍🙏🙏
@Rahul-lc9dl
@Rahul-lc9dl 2 года назад
Waheguru ji 🙏bless mintu veera and hool team from heart
@AvtarSingh-qc5gs
@AvtarSingh-qc5gs 2 года назад
Dhan dhan guru nanak dev ji Kirpa karan es parivar te
@nirmalsinghmallhi9773
@nirmalsinghmallhi9773 Год назад
Sat shree Akal BHAI JI WAHEGURU JI MEHAR KARI
@gshara1
@gshara1 2 года назад
Waheguru ji mehar karo ji MANUKHTA DI SEWA SAB TON BADI SEWA PARIVAR TE. 🙏🏽
@navkumar6705
@navkumar6705 2 года назад
🙏🙏 waheguru ji waheguru ji 🙏🙏
@gurjindertiwana2496
@gurjindertiwana2496 2 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru Ji God bless to all
@birjusingh9165
@birjusingh9165 Год назад
Jai Shiri Ram Waheguru ji Bhut Acha Kiya ji Thanks Paji ❤️❤️🙏🙏
@RamanSandhu388
@RamanSandhu388 2 года назад
Satnam Shri Waheguru Ji
@makhankalas660
@makhankalas660 2 года назад
ਵਾਹਿਗੁਰੂ ਜੀ ਬਾਪੂ ਹਰਬੰਸ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਬਾਪੂ ਜੀ ਠੀਕ ਹੋ ਜਾਣ ਜੀ ਬਾਪੂ ਹਰਬੰਸ ਜੀ ਦੇ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@sehajveer1184
@sehajveer1184 Год назад
Rabb mehar kre Bahut badiya kamm kardeo vadde veero salam h tuhanu saareya nu Mai ambala to han veero dil to dua h tuhanu vi te saareya members nu
@JaswinderKaur-yc5nc
@JaswinderKaur-yc5nc Год назад
Satnam wahe guru ji 🙏
@preetsingh-sy6oz
@preetsingh-sy6oz Год назад
Satnaam waheguru ji
@ravdeepkaur3641
@ravdeepkaur3641 Год назад
Waheguru ji 🙏 WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏
@jaswantsaini8370
@jaswantsaini8370 Год назад
👍
@tarsemmannp5499
@tarsemmannp5499 2 года назад
Waheguru ji 🙏 mehar kri sab te ♥ 💖❤ 🙏 💕 💙
@winrealcash4539
@winrealcash4539 Год назад
Mehar krio waheguru ji tony babe te
@kuldeepkaur2770
@kuldeepkaur2770 Год назад
Gurpreet bayi ji thanks a bhut Jo TUC sb di seva tan man nal krde o lambi umr kre waheguru ji tohadi
@neetucyprus4771
@neetucyprus4771 2 года назад
God bless you brother Gurpreet ji for helping him
@avtaarsingh5700
@avtaarsingh5700 Год назад
God bless you brother gurpreet ji
@ch.sajjadjutt4409
@ch.sajjadjutt4409 Год назад
is bhai dy ghar vali nu aidi wife nu salute aa k jiny aini mushkal prashani vich v hosla ne haria ty ghar waly nu shad k aggy ne gae
@inderjeetkaur8239
@inderjeetkaur8239 2 года назад
Dharti te rab vekhya dhan oh maa jina ne ine change putt nu Janam dita veer gurpreet singh ji aap ji nal Milan da bhot man karda 🙏🙏🙏🙏🙏
@paramjitgill9828
@paramjitgill9828 2 года назад
Same here
@sumritsetiya8847
@sumritsetiya8847 10 месяцев назад
Same here
@khalsadeshpunjab3680
@khalsadeshpunjab3680 2 года назад
ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ ਹੋਰ ਕੋਜ ਵੀ ਨਹੀਂ ਵਾਹਿਗੁਰੂ ਜੀ ਕਿਰਪਾ ਕਰਨਾ ਦੇਸ਼ ਪੰਜਾਬ ਤੇ ਵਾਹਿਗੁਰੂ ਜੀ
@santoshlamba3853
@santoshlamba3853 Год назад
Gurpreet BHA ji tuhade varge nek insan sare ho jan ty dharti swarg bn jave.gbu.god give u everything whatever u want.
@mazhariqbalislamicvideos4828
@mazhariqbalislamicvideos4828 2 года назад
ALLAHTAHALA HAM SAB KO HAMESHA GHREEB AUR ZAROORAT MAND FAMILYES KI HELP KARNE KI TOFEEQ ATA FARMAE AMEEN
@tahirhussain4051
@tahirhussain4051 9 месяцев назад
Great people doing great job.
@santoshlamba3853
@santoshlamba3853 Год назад
Oh Banda jihra begger lagda si care kran nal roop rañg hi badal gya.thànks BHA ji ty team tha.
@ruksaarmirza366
@ruksaarmirza366 2 года назад
Sardaar ji aap Dharti per Bhagwan ka roop hai
@Deephdstudio2626
@Deephdstudio2626 2 года назад
ਹੇ ਵਾਹਿਗੁਰੂ ਜੀ ਮੇਹਰ ਕਰਿਓ ਬਾਪੂ ਜੀ ਤੇ
@balbirsingh1173
@balbirsingh1173 2 года назад
ਵੀਰੇ ਬਹੁਤ ਧੰਨਵਾਦ ਤੁਹਾਡਾ
@sukhjitkaur751
@sukhjitkaur751 2 года назад
Waheguru ji Mehar Karo es bapu ya
@HarpreetSingh-yi1rc
@HarpreetSingh-yi1rc Год назад
ਵਾਹਿਗੁਰੂ ਜੀ
@makhankalas660
@makhankalas660 2 года назад
ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਭੈਣ ਭਰਾਵਾਂ ਬਜੁਰਗਾਂ ਮਾਤਾਵਾਂ ਛੋਟੇ ਛੋਟੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@baljitkaurpuniani576
@baljitkaurpuniani576 Год назад
Real waheguru ji we have seen beta Dhan tery seva Guru Granth Sahib Ji Di Rankha waheguru ji 🙏🏻🙏🏻
@jasvirsanghera2759
@jasvirsanghera2759 2 года назад
ਗੁਰਪ੍ਰੀਤ ਜੁਗ ਜੁਗ ਜੀਵੇਂ ਸਦਾ ਹੀ ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ ਰੱਬਹੱਰ ਗੁਰਪਰੀ
@shivajiwebworld4507
@shivajiwebworld4507 Год назад
Waheguru Chardikala Vich Rakhe Veeer Tuhanu
@JaswinderSingh-lq6zj
@JaswinderSingh-lq6zj 2 года назад
Waheguru ji Mehar kario sab te
@Kim_kay7
@Kim_kay7 Год назад
Waheguru ji kirpa karn es veer tai 🙏🙏
@rrr.r3333
@rrr.r3333 2 года назад
Waheguru ji di Khalsa waheguru Ji Fate 🙏🙏🙏🙏🙏🙏🙏🙏
@babarmuhammadabdullah612
@babarmuhammadabdullah612 Год назад
Good job God bless you
@harpalsandhu2923
@harpalsandhu2923 2 года назад
Waheguru ji 🙏
@randeepkaur4102
@randeepkaur4102 Год назад
Waheguru ji 🙏🏻🙏🏻🙏🏻🙏🏻
@avtarkanda253
@avtarkanda253 2 года назад
ਬਾਈ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਤੰਦਰੁਸਤ ਰੱਖਣ ਤੇ ਤਰੱਕੀਆਂ ਥਖਸ਼ਣ ਜੀ ਬਾਕੀ ਵੀਰ ਜੀ ਤੁਹਾਡੇ ਵਲੋਂ ਕੀਤੀ ਜਾਂਦੀ ਸੇਵਾ ਦੇਖ ਕੇ ਸੱਚੀ ਕੋਈ ਸ਼ਬਦ ਨਹੀਂ ਹਨ ਤੁਹਾਡੀ ਤਰੀਫ ਕਰਨ ਲਈ ਕਿਉਂਕਿ ਬਾਈ ਜੀ ਬਹੁਤ ਵਾਰੀ ਦੇਖਿਆਂ ਹੈ ਕਿ ਬਹੁਤ ਹੀ ਮਾੜੀ ਹਾਲਤ ਵਿਚ ਜੀਵਨ ਬਤੀਤ ਕਰ ਰਹੇ ਭੈਣਾਂ ਭਰਾਵਾਂ ਨੂੰ ਆਪਣੇ ਗਲੇ ਲਗਾਉਣਾ ਤੇ ਦਿਨ ਰਾਤ ਉਨ੍ਹਾਂ ਦੀ ਸੇਵਾ ਵਿੱਚ ਲੱਗੇ ਰਹਿਣਾ ਤੇ ਉਨ੍ਹਾਂ ਨੂੰ ਖੁਸ਼ੀਆ ਭਰਿਆ ਜੀਵਨ ਬਤੀਤ ਕਰਨ ਦਾ ਮੌਕਾ ਦੇਣਾ ਨਹੀਂ ਤਾਂ ਇਹੋਂ ਜਿਹੇ ਜੀਵਨ ਬਤੀਤ ਕਰ ਰਹੇ ਜੀਵਾਂ ਕੋਲੋਂ ਤਾਂ ਅੱਜ ਕੱਲ ਅਪਣੇ ਸਕੇ ਵੀ ਪਾਸਾ ਵੱਟ ਲੈਂਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@InderjeetSingh-bj1wg
@InderjeetSingh-bj1wg Год назад
I request to Indian Govt.Gurpreet Singh is able to BHARAT RATAN.
@ekamjand413
@ekamjand413 Год назад
Waheguru waheguru g
@sklagah8718
@sklagah8718 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ
@sbrar2003
@sbrar2003 2 года назад
Get better soon bapu ji and do sewa at Manukhta Di Sewa Society ludhiana
@YMoney-
@YMoney- 2 года назад
Waheguru ji is s tony veer ji noo Sihat Bakhshey tandrusati devey
@harpreetharpreet4030
@harpreetharpreet4030 Год назад
Gurpreet paaji whaguru kirpa kre thude tt
@charnkaila5698
@charnkaila5698 2 года назад
Waheguru Ji Maher Karenge
@jaswantkaur7768
@jaswantkaur7768 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰਾ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@ekamsingh6227
@ekamsingh6227 Год назад
Ppp
@samikshachaudhary3753
@samikshachaudhary3753 2 года назад
Wahegur g wahegur g wahegur g🙏🙏🙏🙏🙏❣️❣️❣️❣️
@RamanSandhu388
@RamanSandhu388 2 года назад
Satnam Shri Waheguru Ji Mehar Karo
@rachhpalpannu6214
@rachhpalpannu6214 2 года назад
ਵਾਹਿਗੁਰੂ ਗੁਰਪ੍ਰੀਤ ਸਿੰਘ ਮਿੰਟੂ ਦੇ ਪ੍ਰਵਾਰ ਅਤੇ ਮਿੰਟੂ ਨੂੰ ਮਿੰਟੂ ਦੇ ਸਾਥੀਆਂ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਕਸ਼ੇ ਜੀ ਗੁਰਪ੍ਰੀਤ ਸਿੰਘ ਮਿੰਟੂ ਦੇ ਦੋਨਾਂ ਭਾਈਆਂ ਵੀ ਬਹੁਤ ਬਹੁਤ ਧੰਨਵਾਦ ਜੀ ਗੁਰਪ੍ਰੀਤ ਸਿੰਘ ਤੂੰ ਇੱਕ ਇਨਸਾਨ ਦੇ ਰੂਪ ਵਿੱਚ ਦੇਵਤਾ ਇਸ ਧਰਤੀ ਉੱਤੇ ਆਇਆ ਹੈਂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜੀ
@iqbaljitkaur191
@iqbaljitkaur191 2 года назад
Wahguru ji mehar banai rakhan ji
@SanjaySanjay-mm8wv
@SanjaySanjay-mm8wv Год назад
वाहे गुरु भला करे जी आप बहुत अच्छा कार्य कर रहे हो स्ल्यू ट है सर धन गुरु नानक
@MrSaini12
@MrSaini12 2 года назад
Gurpreet bhaji tusi rab roop ho
@lakhvirsingh4809
@lakhvirsingh4809 Год назад
Waheguru ji mehar Kari
@BalwinderKaur-dk4xl
@BalwinderKaur-dk4xl 2 года назад
Waheguru ji mahar karn baba ji ta God bless you brother ji and all team members da thanks ji 🙏🙏🙏🙏🙏
@shaidshaik666
@shaidshaik666 Год назад
God ji paji
@amarjitpandherpandher4803
@amarjitpandherpandher4803 Год назад
ਵਾਹ ਭਾਈ ਗੁਰਪ੍ਰੀਤ ਸਿੰਘ ਜੀ, ਰੱਬ ਹਮੇਸ਼ਾ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ , ਦੁਖੀਆਂ ਦੀ ਸੇਵਾ ਕਰਦੇ ਰਹੇ, ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ ।
@HardeepSingh-xq2jh
@HardeepSingh-xq2jh Год назад
बहुत ही सेवा करदे हो गुरप्रीत सिंह भाई जी जे घर‌देया‌ दे सामने दी हलात‌ है अज‌ ही‌ अदा‌ ठीक ‌हो गया है
@ssdhinds9437
@ssdhinds9437 Год назад
God bless you 🙏🙏🙏🙏🙏
@babakadar8581
@babakadar8581 Год назад
Ap bht acha good 👍👍👍👍
@sultaansandhu3650
@sultaansandhu3650 Год назад
Bai gurpreet rab roop banda y jug jug je Bai ❤
@narindernanua9870
@narindernanua9870 2 года назад
ਵੀਰ ਜੀ ਵੀਹਗੂਰ ਤੈਨੂੰਅ ਲੱਮੀ ਉਮਰ ਵਖੇਸ਼ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ 😅
@RahulKumarpb06
@RahulKumarpb06 Год назад
wmk ❤❤ pji ehna nu meri umar ve la deo baba ji 🙏🙏
@sandeepsinghneol1508
@sandeepsinghneol1508 2 года назад
Waheguru ji Waheguru ji🙏🙏🙏🙏 Waheguru ji mehr rakheyo sareya te ji🙏🙏🙏🙏 Waheguru ji sarbat da bhala kreyo ji🙏🙏🙏🙏
@sahilmahi7168
@sahilmahi7168 2 года назад
Gurpreet veer ji tusi good man ho god bless you
@sharmakumar97
@sharmakumar97 2 года назад
Waheguruji ji waheguruji ji waheguruji ji waheguruji ji dhan Guru Nanak ji
@jotideol41
@jotideol41 Год назад
ਵੀਰੇ ਰੱਬ ਤੈਨੂੰ ਬਹੁਤ ਲੰਮੀ ਉਮਰ ਵਖਸੇ
@narinderkaur8874
@narinderkaur8874 2 года назад
Waheguru ji Waheguru ji waheguru ji waheguru ji🙏🙏🙏🙏
@ssdhinds9437
@ssdhinds9437 Год назад
Waheguru ji waheguru ji mintu veer nu parmatma ji sadi vi umr lag jawe hamesa chardi kala witch rahan 🙏🙏🙏
@brarbrar5464
@brarbrar5464 2 года назад
Waheguru ji mehar krn sera te
@gurmeetsingh2808
@gurmeetsingh2808 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ
@balkourdhillon5402
@balkourdhillon5402 Год назад
ਇਹ ਹਰਬੰਸ ਸਿੰਘ ਨੂੰ ਪਰਮਾਤਮਾ ਛੇਤੀ ਤੰਦਰੁਸਤੀ ਬਖਸ਼ੇ ਤੇ ਪਰਿਵਾਰ ਨੂੰ ਵੀ ਚੜਦੀਕਲਾ ਬਖਸ਼ਣ ਸੱਚੇ ਪਾਤਸ਼ਾਹ।
@seemachopra2087
@seemachopra2087 2 года назад
Waheguru ji veer ji tusi Dhan ho
@winrealcash4539
@winrealcash4539 Год назад
Sarbat te mehar krio waheguru ji
Далее
УРА! Я КУПИЛ МЕЧТУ 😃
00:11
Просмотров 461 тыс.