Тёмный

Meet Gurlal Ghanaur | 365 Unfiltered with Pardeep Taina | Kabaddi365 

Kabaddi365.com
Подписаться 2,2 млн
Просмотров 251 тыс.
50% 1

Buy: amzn.to/3MjPP6U
Gurlal Ghanaur, one of most durable players the game has ever seen. A career spanning over 25 years, he has achieved everything there is to achieve in Kabaddi. He is one of the rare players who has fans from almost all generations. He has played all across the world in countries such as Canada, USA, England, New Zealand etc.
Apart from Kabaddi, he has served the community as a police officer for more than 15 years. Gurlal, a true ambassador of our beloved Kabaddi, has garnered both fame and respect from people. While working in the force, he noticed that the system needs changing and from there onwards he dedicated his life to bring the much needed changes by joining politics. He will be contesting elections this year. We wish him the best of luck.
Let's see the unfiltered perspective of this great one of a kind person.
Meet Gurlal Ghanaur | 365 Unfiltered with Pardeep Taina | Kabaddi365

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 785   
@ਕੰਮਾਂਚੜ੍ਹੇਵਣ
ਬੁਰਜਾਂ ਵਿੱਚੋਂ ਜਿਵੇੰ ਬੁਰਜ ਲਾਹੌਰ ਦਾ, ਓਵੇ ਲਾਲਾਂ ਵਿੱਚੋਂ ਲਾਲ ਗੁਰਲਾਲ ਘਨੌਰ ਦਾ, ❤👍🏼👌🏽, love u ਭਲਵਾਨ ਜੀ, 😘, ਅਨਮੋਲ ਹੀਰਾ!
@JaskaranSingh-bp9lr
@JaskaranSingh-bp9lr 2 года назад
ਬਾਈ ਨੇ ਸਿਰਾ ਹੀ ਕੀਤਾ ਕਬੱਡੀ ਚ।ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਬਾਈ ਤੇ।
@indianarmysikhregiment1364
@indianarmysikhregiment1364 2 года назад
ਗੁਰਲਾਲ ਘਨੌਰ ਬਹੁਤ ਵਧੀਆ ਪਲੇਅਰ ਹੈ ਤੇ ਬਹੁਤ ਵਧੀਆ ਇੰਨਸਾਨ ਹੈ
@lakhvindersinghmaan6141
@lakhvindersinghmaan6141 2 года назад
ਸਾਡੀਆਂ ਵੋਟਾਂ ਸਾਰੀਆਂ ਆਮ ਆਦਮੀ ਪਾਰਟੀ ਨੂੰ 🙏 ਸਾਡੀ ਸਪੋਟ ਵੀ ਆਮ ਆਦਮੀ ਪਾਰਟੀ ਨੂੰ ਜੀ 🙏 ਧੰਨਵਾਦ ਜੀ 🙏 ਗੁਰਲਾਲ ਘਨੌਰ ਬਹੁਤ ਵਧੀਆ ਖਿਡਾਰੀ ਆ ਕਬੱਡੀ ਦਾ
@kawaljitsinghkawal2508
@kawaljitsinghkawal2508 2 года назад
4r4r4443434444r4r4444r4rr4r4344r444r4r44444r4444444444r4r4rrr4e4r4444r4e4444444434444r4343r43r4443r44444r3
@Pavigrewal505
@Pavigrewal505 2 года назад
T56
@Tungwalidairyfarm
@Tungwalidairyfarm 2 года назад
ਮਾ ਖੇਡ ਕਬੱਡੀ ਦਾ ਅਨਮੋਲ ਹੀਰਾ ਤੇ ਇੱਕ ਗੱਲ ਹੋਰ ਵੀ ਬਹੁਤ ਲੰਮੀ ਸਮਾ ਕਬੱਡੀ ਖੇਡੀ ਆ ਗੁਰਲਾਲ ਨੇ ਤੁਸੀਂ ਹਿਸਾਬ ਲਾ ਲਓ ਵੀ 21 ਸਾਲ ਖੇਡਦਾ ਤਾ ਮੈਂ ਦੇਖਿਆ ਓਸ ਤੋਂ ਪਹਿਲਾਂ ਦਾ ਅਜੇ ਪਤਾ ਨਹੀਂ
@bramptoncity8952
@bramptoncity8952 2 года назад
Wa
@jasleenkaur4984
@jasleenkaur4984 2 года назад
ਗੁਰਲਾਲ ਘਨੌਰ ਬਹੁਤ ਹੀ ਜਿਆਦਾ ਵਧੀਆ ਖਿਡਾਰੀ ਤੇ ਇਨਸਾਨ ਆ
@jasleenkaur4984
@jasleenkaur4984 2 года назад
ਬਹੁਤ ਜਿਆਦਾ ਵਧੀਆ
@jasleenkaur4984
@jasleenkaur4984 2 года назад
ਪਰਦੀਪ ਜੀ ਬਹੁਤ ਬਹੁਤ ਧਨਵਾਦ
@RvmHdPhotography
@RvmHdPhotography 2 года назад
@@jasleenkaur4984 hnji ki hall ne
@dharmindergill9823
@dharmindergill9823 2 года назад
Sahi gl siyana bndaa a player us ton v vadia
@vikramsharmalifestory0073
@vikramsharmalifestory0073 2 года назад
Gurlal bai Zindabad
@pardeepbal8468
@pardeepbal8468 2 года назад
Es bande ne boht lami kabaddi khedi a 2001 vich Canada gya c 2017 tak top khelya Gurlal nu waheguru chardikla ch rakhe 🙏
@gogojp7826
@gogojp7826 2 года назад
Sachiyan gallan kitiyan veer ne. Love you from Pakistan 🇵🇰
@SS-ls7lg
@SS-ls7lg 2 года назад
Dabb ke rakho kum, apa punjab kar dene 1
@dhaliwal256
@dhaliwal256 2 года назад
ਮੈਂ ਤੇ ਬਾਈ ਇਕੱਠੇ ਖੇਡਦੇ ਹੁੰਦੇ ਸੀ ਬਠਿੰਡੇ ਬਹੁਤ ਹੀ ਵਧੀਆ ਇਨਸਾਨ ਵੀਰ ਫਿਰ ਨੌਕਰੀ ਵੀ ਇਕੱਠੇ ਕਰਦੇ ਰਹੇ
@amrinderbrar7763
@amrinderbrar7763 2 года назад
Best player forever 🔥
@Bajjaad
@Bajjaad 2 года назад
big fan from west punjab ... aa banda sano apna lagda ...really a nice guy ...salam Gurlaal bro
@ਕੰਮਾਂਚੜ੍ਹੇਵਣ
ਪ੍ਰਦੀਪ ਭਾਜੀ ਬਹੁਤ ਧੰਨਵਾਦ ਜੀ 🙏🏼❤.. ਸਿਰਾ ਕਰਤਾ, ਇੰਟਰਵਿਉ ਕਰਕੇ 👍🏼, ਭਲਵਾਨ ਜੀ ਦੇ ਦਰਸ਼ਨ ਹੋਗੇ
@simransran1030
@simransran1030 2 года назад
ਜਿੰਨੀ ਬਾਈ ਦੀ ਖੇਡ bht ਵਧੀਆ ਸੀ , ਓਸ ਤੋਂ ਵੀ ਵੱਧ ਨਰਮ ਸੁਭਾਅ ਹੈ ਗੂਰਲਾਲ ਬਾਈ ਦਾ ,,
@ramzanbuttramzanbutt59
@ramzanbuttramzanbutt59 2 года назад
GREAT PLAYER GREAT BANDA FROM PAKISTAN PUNJAB LAYALPUR FAISALABAD
@mustafakhalid7339
@mustafakhalid7339 2 года назад
Gurlal Bhai zindabad ❤️❤️❤️👍
@sukhavlogs0053
@sukhavlogs0053 2 года назад
Veero ghanaur halke de saare loka nu apeeel hai gurlaal bai nu jive mrji jitvaao kabbadi vadya ho jauga hor gala baad ch ..kabadi da faida ho jauga
@johalsurinder1843
@johalsurinder1843 2 года назад
My favorite player,,bhut time wait keeti es lyi . Love you pardeep bai 💖 from JANETPURA
@jeetagill855
@jeetagill855 2 года назад
❤️ਤੋਂ 🙏 ਸਾਰਿਆਂ ਨੂੰ ਵੀਰ ਜੀ ਗੁਰਲਾਲ ਬਾਈ ਵਾਸਤੇ ਜ਼ੁਬਾਨ ਚੋ ਲਫ਼ਜ਼ ਨਹੀਂ ਕਹਿਣ ਨੂੰ ਸਪੋਟ ਕਰੋ ਬਾਈ ਦੀ ਸਾਰੇ ਜੋ ਵੀ ਕਰ ਸਕਦੇ ਹੋ ( ਪੰਜਾਬ ਦੀ ਜਵਾਨੀ ਤੇ ਕਿਸਾਨੀ ਵਾਸਤੇ )
@__Manpreet...sidhu...
@__Manpreet...sidhu... 2 года назад
ਪਾਲੇ ਨਾਲ ਗੱਲ ਜਰੂਰ ਕਰਨਾ ਪ੍ਰਦੀਪ ਬਾਈ ਜਦੋਂ ਪਾਲਾ ਇੰਡੀਆ ਅਾ ਗਿਅਾ
@AllRounder-xe1so
@AllRounder-xe1so 2 года назад
aa gia pala india
@amanchechi2695
@amanchechi2695 2 года назад
ਗੁਰਲਾਲ ਘਨੌਰ ਦੀ ਸੋਚ ਬੁਹਤ ਵਧੀਆ
@khushsidhu1932
@khushsidhu1932 2 года назад
ਦਿਲ ਖੋਲ ਕੇ ਰੱਖ ਤਾ ਵੀਰ ਨੇ🥰🙏😍
@subasingh2052
@subasingh2052 2 года назад
ਗੁਰਲਾਲ ਵੀਰੇ ਦਾ ਗਲਬਾਤ ਕਰਨ ਦਾ ਬਹੁਤ ਵਧੀਆ ਤਰੀਕਾ
@ARSHDEEPSINGH-ec1nq
@ARSHDEEPSINGH-ec1nq 2 года назад
ਗੁਰਲਾਲ ਘਨੌਰ ਬੇਹੱਦ ਵਧੀਆ ਇਨਸਾਨ ਆ। ਜਿਤਾਓ ਘਨੌਰ ਵਾਲਿਓ ਪਲੀਜ ਯਰ🙏
@babbibrar3686
@babbibrar3686 2 года назад
ਬਹੁਤ ਵਧੀਆਂ ਪਲੇਅਰ ਤੇ ਬਾਈ ਉਸਤੋ ਵੀ ਵਧੀਆ ਇਨਸਾਨ❤️🙏
@MuhammadKashif-ll6bs
@MuhammadKashif-ll6bs 2 года назад
Nice g from pakistan
@ਮੂਸਾਜੱਟ5911
@ਮੂਸਾਜੱਟ5911 2 года назад
Bilkul shi kiha tucy veerree ✌️❣️
@ਮੂਸਾਜੱਟ5911
@ਮੂਸਾਜੱਟ5911 2 года назад
@@MuhammadKashif-ll6bs well come vereee ✌️❣️
@niranjanmahoo2045
@niranjanmahoo2045 2 года назад
ਬੁਰਜਾ ਵਿਚੋਂ ਬੁਰਜ ਜਿਵੇਂ ਬੁਰਜ ਲਹੌਰ ਦਾ ਲਾਲਾਂ ਵਿਚੋਂ ਲਾਲ ਜਿਵੇਂ ਗੁਰਲਾਲ ਘਨੌਰ ਦਾ ਲਵ ਯੂ ਉਸਤਾਦ ਤੁਸੀਂ ਜਰੂਰਜਿਤੋ ਗੇ ✌✌✌🙏🙏
@sukhveer9425
@sukhveer9425 2 года назад
Bhut vadia player bai ji te usto vadia insaan ne
@narindersingh1301
@narindersingh1301 2 года назад
ਬਾਈ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਪਲੇਅਰ
@jagga3715
@jagga3715 2 года назад
ਬਹੁਤ ਵਧੀਆ ਪਲੇਅਰ ਗੁਰਲਾਲ ਘਨੌਰ ਇਨਸਾਨ ਵੀ ਬਹੁਤ ਵਧੀਆ
@naviboothgarh9924
@naviboothgarh9924 2 года назад
ਬਹੁਤ ਇਮਾਨਦਾਰੀ ਨਾਲ ਕਬੱਡੀ ਖੇਡੀ ,, ਵਧੀਆ ਖਿਡਾਰੀ ਰਹੇ
@gurbirsinghsran811
@gurbirsinghsran811 2 года назад
ਬਹੁਤ ਵੱਦੀਆ ਇਨਸਾਨ ਹੈ ਗੁਰਲਾਲ ਘਨੌਰ ਜੀ
@jarmandhanju9390
@jarmandhanju9390 2 года назад
Kbadi jagat daaa Sab to vaddaaa player naa koi maan na koi hankaar te bhut hi vadiyaa Insaan gurlaal veer.waheguru chardi klaaa ch rakhe veer nu🙏
@parmjit4824
@parmjit4824 2 года назад
Ever green player ❤️
@gurpreetsidhu4395
@gurpreetsidhu4395 2 года назад
Gurlal bai Diyan gallan ba kamaal ne , Koi ress ni kr Skda , game tan bai di hai hi Siraa c, Bahut vadia Soch Da malak a bai, Rab mehar Rakhe, Election tan Bai ne jitna hi a koi Shuck ni God bless You Bai Gurlal
@BadBoy-pk4xf
@BadBoy-pk4xf 2 года назад
Dil khus ho giya bai di interview sunh ke ❤️❤️love you aa bai sirrrra baba mehar rakhe bai te🙏🙏
@akshaygahlot7802
@akshaygahlot7802 2 года назад
Harek Punjabi ne Kabaddi khedi aa chahe ik minutes lyi khedi Hobe. wah veer rabb thonu bhut tarakkiyan deve future sports minister of punjab.love you ustaad gurlal ghanour 💓 love from haryana.
@dilbardhillon7557
@dilbardhillon7557 2 года назад
ਬਹੁਤ ਹੀ ਵਧੀਆ ਖਿਡਾਰੀ ਅਤੇ ਇਨਸਾਨ ਉਸ ਤੋਂ ਵੀ ਕਿਤੇ ਵਧੀਆ ❤️❤️❤️❤️❤️❤️
@narinderwaraich5243
@narinderwaraich5243 2 года назад
Waheguru Mehr kre pehlwan ji nu rajneeti Ch v jitt bakhse✌️✌️✌️
@GurpreetSingh-jc2le
@GurpreetSingh-jc2le 2 года назад
Interview ta bht dekhe veere ...eda da ni kde dekhya Eni ghint soch a ustad di waheguru mehar kre 🙏🙏🙏🙏🙏🙏😍
@kuldipfitness9507
@kuldipfitness9507 2 года назад
Gurlal bai bhut hi nige subha da malak a ❤️❤️
@YaarNakodarToh7412
@YaarNakodarToh7412 2 года назад
2016 ch world cup , match lga c sada india di team nal , odo mileya c main gurlal bhaji nu , Bhuat nice person aa , love you gurlal bhaji good job
@amankattu5084
@amankattu5084 2 года назад
One of the bast player bai g
@dhaliwalsquad4306
@dhaliwalsquad4306 2 года назад
Very high thinking for sports waheguru meher kare
@JagwinderSingh-sd1fi
@JagwinderSingh-sd1fi 2 года назад
22 ਪ੍ਰਦੀਪ ਮੱਖਣ ਡੀ ਪੀ ਸਾਬ ਦੀ ਇਟਰਵਿਊ ਜਰੂਰ ਕਰਿਉ
@satishkumar-xu2ht
@satishkumar-xu2ht 2 года назад
Salute u gurlal sir..I like ur all matches..ur game is net and clean.......congrats for start new innings 👏
@baljindersingh2241
@baljindersingh2241 2 года назад
Legend aa bai gurlal bai lyi jaan v hazar aa politics vich ja ke bai players layi bhut kamm kr skda bai ne bhut lamba time Kabaddi nu ditta te punjab da naa pure india da naam roshan kitta bai saaf suche dil da banda
@HardeepSingh-le6gg
@HardeepSingh-le6gg 2 года назад
Sb player naalo bdya interview bai da👌👌bahut bdya gallan kriaa ..bdya knowledge diti bai ne👌🙏
@jasvirmaan9625
@jasvirmaan9625 2 года назад
Salut aw sir ji thodhi gem nu.....na tah koi khedhya a na hi koi khedhuga ani saaf sudri gem..... love u aw
@tejalande
@tejalande 2 года назад
ਗੁਰਲਾਲ 22 ਤੁਸੀਂ ਆਖਿਆ ਕਿ ਹਰੇਕ ਸਕੂਲ ਵਿੱਚ 1 ਸਪੋਰਟਸ ਦਾ ਅਧਿਆਪਕ ਹੁੰਦਾ, ਏਹ 22 ਆਪਣੇ ਟਾਈਮ ਹੁੰਦਾ ਸੀ ਜਦ ਆਪਾਂ ਪੜ੍ਹਦੇ ਸੀ ਹੁਣ ਹਾਲਾਤ ਏਹ ਆ ਕਿ ਸਰਕਾਰੀ ਸਕੂਲਾਂ ਵਿੱਚ ਬਲਾਕ ਪੱਧਰ ਤੇ 1 ਸਪੋਰਟਸ ਦਾ ਅਧਿਆਪਕ ਆ ਤੇ 1 ਬਲਾਕ ਚ ਲਗਪਗ 22 ਸਕੂਲ ਆਉਂਦੇ ਆ..
@mastergirl5283
@mastergirl5283 2 года назад
Very nice person I mean to say gurlal is allrounder we miss those days when he was in bathinda college blessings of ur all friends are with u keep on I'm sure gurlal is not only shiny 🌟 he is like rising Sun 🌞 also "waheguru ji hamesha tuhada sath den.
@ranjeetrana1079
@ranjeetrana1079 2 года назад
ਬਾਈ ਜੀ ਗਗਨ ਜੋਗੇਵਾਲ ਦੀ ਇੰਟਰिਵੳੂ ਕਰੋ ਬਹੁਤ ਵਧੀਅਾ ਪਲੇਅਰ ਅਾ ਵੀਰ
@navnavcheema4713
@navnavcheema4713 2 года назад
Down to earth bnda soch bhut vdhia te insaan v bhut vdhia legend player wmk
@ਹਰਪ੍ਰੀਤਭਲਵਾਨਝੰਡੇਆਣਾ
ਬਹੁਤ ਹੀ ਵਧੀਆ ਬਾਈ ਜੀ। ਵਾਹਿਗੁਰੂ ਜੀ ਤਰੱਕੀਆਂ ਬਖਸ਼ੇ।
@kabbadidajanoon8665
@kabbadidajanoon8665 2 года назад
Gurlal lami pari da Ghora Vadda Rustam A Veer Sadda.... 🔥🔥🔥🔥💪💪💪👌👌
@lalrandhawa9392
@lalrandhawa9392 2 года назад
Bohat vdia soch a bai de waheguru ji taraki den...
@AS-ot1ng
@AS-ot1ng 2 года назад
Off ground on ground...sher ee rhna paji ne...❤️
@AmanKumar-wc8qn
@AmanKumar-wc8qn 2 года назад
Legend player ♥️♥️
@bikkarjatt2827
@bikkarjatt2827 2 года назад
ਹੁਣ ਸਾਡੇ ਲੋਕਾਂ ਦਾ ਫਰਜ ਏ ਗੁਰਲਾਲ ਵਰਗੇ ਬਾਈ ਉਹਨਾ ਨੂੰ ਜਤਾਉਣਾ ਜਰੂਰ ਚਾਹੀਦਾ ਸੋਚ ਬਹੁਤ ਵੱਖਰੀ ਤੇ ਘੈਟ ਵਾਹਿਗੁਰੂ ਜਤਾਵੇ ੨੨ ਨੂੰ
@Multiplayer7
@Multiplayer7 2 года назад
Bht vdia msg Dita gurlal saab ne kabaddi nu te players nu level up krn lyi🙏🙏🙏🙏❤️
@amankhattra954
@amankhattra954 2 года назад
ਬਹੁਤ ਸੋਹਣੀ ਸੋਚ ਏ ਗੁਰਲਾਲ ਬਾਈ ਦੀ ਪੰਜਾਬ ਦੇ ਲਈ ਏਸ ਵਕਤ ਪੰਜਾਬ ਦੀ ਹਾਲਤ ਬੜੀ ਬੁਰੀ ਏ ਆਮ ਆਦਮੀ ਪਾਰਟੀ ਤੇ ਬੜੀਆਂ ਉਮੀਦਾਂ ਨੇ ਲੋਕਾਂ ਨੂੰ ਪਰਮਾਤਮਾ ਕਰੇ ਇਹ ਪਾਰਟੀ ਖਰੀ ਉੱਤਰੇ ਲੋਕਾਂ ਦੀਆਂ ਆਸਾ ਉਮੀਦਾ ਤੇ
@HarmeetSingh-dx8uo
@HarmeetSingh-dx8uo 2 года назад
Bittu dugal, gurlal ghanaur eh ne bai ehe ne bai asli hero change insaan, je aaj bittu dugal b jeonda hunda gal hor e honi c💯💔
@ranjitkhalsa0243
@ranjitkhalsa0243 2 года назад
ਬਹੁਤ ਡੂੰਗੀ ਸੋਚ ਦਾ ਮਾਲਕ ਗੁਰਲਾਲ ਵੀਰ
@gurpreetsingh5331
@gurpreetsingh5331 2 года назад
waheguru chardikalan vich rakhe gurlaal veer sach keha veer ne 🙏
@lovekumar3008
@lovekumar3008 2 года назад
Best of luck palwan ji 🙏 Jit aap di haa gurlal veer ji jinda baad palwan ji
@baljindersinghbrar5138
@baljindersinghbrar5138 2 года назад
Mai ardass krda Waheguru g de dar te gurlal 22 jitt k sports manister bne
@harrydhaliwal4997
@harrydhaliwal4997 2 года назад
ਬਹੁਤ ਵਧੀਆ ਇੰਟਰਵਿਊ। ਸਵਾਦ ਆ ਗਿਆ। ਗੁਰਲਾਲ ਘਨੌਰ ਦੀ ਬਹੁਤ ੍ਰਚੜਤ ਰਹੀ੍ ਆ
@Luna.cupcake
@Luna.cupcake 2 года назад
My all time favourite two players gurlal and bittu dugal eh end a ess to picho hor kuj ni gural ta bittu warga duja koi ho ni sskda as a man game personality
@unlimitedpunjab0149
@unlimitedpunjab0149 2 года назад
ਸਾਰੇ ਰਲ਼ ਕੇ ਆਮ ਆਦਮੀਂ ਪਾਰਟੀ ਦਾ ਸਾਥ ਦੇਵੋ ਨਾਲੇ ਬਾਈ ਘ੍ਨੋਰ੍ ਦਾ
@thakursaabdisister3103
@thakursaabdisister3103 2 года назад
Wah ji Wah 🙏🏻🙏🏻Bahut Vdiya kita kabbadi 365 waleyo tadi team ne 🙏🏻🙏🏻🙏🏻
@singhjasvir6416
@singhjasvir6416 2 года назад
Very good legend player and very good speech and experience of kabaddi and speak it’s experience to public and that everyone and player of youth and junior player of Kabaddi can learn and follow gbu wmk 🙏🙏🙏🙏
@billasingh6639
@billasingh6639 2 года назад
gurlal bai de sapeech changi lagi menu salute veer nu
@DHINDSA-mu6im
@DHINDSA-mu6im 2 года назад
ਮਾਂ ਖੇਡ ਕਬੱਡੀ ਦਾ ਲੰਬੀ ਪਾਰੀ ਦਾ ਮਹਾਨ ਰੇਡਰ ਉਸਤਾਦ ਗੁਰਲਾਲ ਘਨੌਰ ਜੀ ❤️🙏✌️ ਬਹੁਤ ਸ਼ੁਭਕਾਮਨਾਵਾਂ ਨਵੀਆਂ ਸ਼ੁਰੁਆਤਾ ਦੀਆਂ
@gurjindersinghshambhu794
@gurjindersinghshambhu794 2 года назад
ਬਹੁਤ ਹੀ ਵਧਿਆ ਵਿਚਾਰ ਨੇ ਵੱਡੇ ਬਾਈ ਗੁਰਲਾਲ ਸਿੰਘ
@jagroopsinghbenipal870
@jagroopsinghbenipal870 2 года назад
ਵੀਰ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ 🙏🙏🙏
@jagmeetsinghjagmeetsingh4240
Waheguru ji mehr karn gurlal ghanaur ta waheguru ji kadabbi365 da thanks waheguru ji mehr karn sad ta waheguru ji 🙏🙏💯🙏💯
@PSingh-hy3ql
@PSingh-hy3ql 2 года назад
Bhut kuch sikhan nu milea. Bai kmaal aa. Vdhe patta karke bti ch kabbadi players ch janea janda si bai. Bdi saaf te pyari raid si bai di. Koi hwa nhi koi maan nhi kita kde.
@devildeol1273
@devildeol1273 2 года назад
Jina time ho gya 22 nu game ch puri PHD krli veere ne baki gl rhi interview di sara dil khol k rkhta
@galaxygamer734
@galaxygamer734 2 года назад
World of the one palyer aa veer very nice 👍
@baljindersingh1898
@baljindersingh1898 2 года назад
God bless Both of you forever vir👍👍❤️❤️🙏🙏
@ByAir.travel
@ByAir.travel 2 года назад
Love u gurlal paji form pakistan Gujrat punjab
@FaraattaTv
@FaraattaTv 2 года назад
Thanks pardeep veere gurlal bai di interview karn lyi bahut time ton favorite apna bai
@doyouknow7653
@doyouknow7653 2 года назад
ਕਿੰਨੀਆਂ ਗੱਲਾਂ ਨੇ ਬਾਈ ਕੋਲ ਭਾਵੇਂ ਸਾਰਾ ਸਾਲ ਗੱਲਾਂ ਕਰੀ ਜਾਓ ਬੈਠੇ, ਇਕ ਯੁੱਗ ਸਮੋਏ ਬੈਠਾ ਗੁਰਲਾਲ ਬਾਈ ਆਪਣੇ ਅੰਦਰ
@BaljinderDhaliwal-w1x
@BaljinderDhaliwal-w1x 11 месяцев назад
ਕੱਬਡੀ ਦਾ ਯੁੱਗ ਬਾਈ ਗੁਰਲਾਲ ਘਨੌਰ ਕਿੰਗ ਟਾਈਗਰ ਪੰਜਾਬ ਦਾ
@amanatali8452
@amanatali8452 2 года назад
Pardeep paaji ikk request aa hath jod k ji makhan Ali commenter di interview jrur kro ji plzz plzzzz
@harmandeepsingh833
@harmandeepsingh833 2 года назад
ਬਹੁਤ ਪਿਆਰਾ ਇਨਸਾਨ ਤੇ ਰੁਸਤਮ ਕਬੱਡੀ ਪਲੇਅਰ 🙏🙏🙏🙏
@vickysarpanch2426
@vickysarpanch2426 2 года назад
ਬਾਈ ਜੀ ਸਵਾਦ ਆ ਗਿਆ ਇੰਟਰਵਿਉ ਦੇਖ ਕੇ 👍🏻
@balvirpherurain5301
@balvirpherurain5301 2 года назад
ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਬਾਈ ਗੁਰਲਾਲ ਬਹੁਤ ਵਦੀਆ ਇਨਸਾਨ ਨੇ ਸਾਰੇ ਮਿਲ ਕੇ ਬਾਈ ਨੂੰ ਵੇਟ ਕਰਕੇ ਕਾਮਯਾਬ ਕਰੀਏ
@abi-es1bd
@abi-es1bd 2 года назад
Bilkul sacha punjab da putt gurlal bhot vdia lgga sun k bai ❤️
@ravigurdaspuria8361
@ravigurdaspuria8361 2 года назад
Gurlal ghnor best playar❤️❤️❤️❤️❤️🔥🔥🔥🔥
@sardarwaqasdogar8033
@sardarwaqasdogar8033 2 года назад
Good bahi Asha banda wa Kabadi dy shareef paler Ghurlal ty mashrif Tkr vkhan vali hondi a🇵🇰🇵🇰🇵🇰🇵🇰
@sukhrajsingh8791
@sukhrajsingh8791 2 года назад
legend bai gurlaal ghanor💪💪
@surjitwaraich7843
@surjitwaraich7843 2 года назад
ਬਹੁਤ ਵਧੀਆ ਕਬੱਡੀ ਖਿਡਾਰੀ ਬਾਈ ਸਬਾਹ ਵੀ ਬਹੁਤ ਵਧੀਆ ਬਾਈ ਦਾ
@ksidhuksidhu9983
@ksidhuksidhu9983 2 года назад
ਮੈਂ ਸ਼ੁਰੂ ਤੋਂ ਫੈਨ ਰਿਹਾਂ ਘਨੌਰ ਵਾਲੇ ਦੀ ਖੇਡ ਦਾ ਪਰ ਮੈਂ ਅੱਜ ਪਹਿਲੀ ਵਾਰ ਵੇਖਿਆ ਵੀ ਇਹ ਬੰਦਾ ਐਨਾ ਪੜਿਆ ਲਿਖਿਆ ਤੇ ਏਸ ਤਰ੍ਹਾਂ ਦੀ ਸਮਝ ਰੱਖਦਾ ਧੰਨਵਾਦ ਪ੍ਰਦੀਪ ਜੀ 🙏
@balkarsingh3173
@balkarsingh3173 2 года назад
ਗੁਰਲਾਲ ਬਾਈ ਤੇ ਘਨੌਰ ਵਾਸੀਆ ਨੂੰ ਪੁਰਾ ਮਾਣ ਹੈ
@simarjeet2046
@simarjeet2046 2 года назад
Best player❤️❤️❤️❤️❤️
@devindermohansingh3001
@devindermohansingh3001 2 года назад
All the best 👍 keep it up Gurlaal brother
@HarrySingh-on2sd
@HarrySingh-on2sd 2 года назад
Thanks Kabaddi 365 For This Brilliant Interview 🥰🥰🥰🥰🥰
@goldygoldy9055
@goldygoldy9055 2 года назад
Salute a gurlal veer g
@gindagill4028
@gindagill4028 2 года назад
DUNYA da Mahaan plyar aa 22 Gurlal 👌👌👌👍👍👍👍👍
@sukhjindersingh6279
@sukhjindersingh6279 2 года назад
ਬਹੁਤ ਹੀ ਸੁਲਝੀਆਂ ਹੋਈਆਂ ਗੱਲਾਂ👌🙏🏻
@davindersingh3768
@davindersingh3768 2 года назад
Gurlal bai bhot vadia insan aaa.... Ik war bai nu milan da moka milya c... Bilkul feel ni hoya ke bai Super star aa.... Down to earth banda..... Jeonda wasda reh gurlal Veere ❤
@gaganbajwabajwa7056
@gaganbajwabajwa7056 2 года назад
Nice player 👏
Далее
iPhone 16 для НИЩЕБРОДОВ!
00:51
Просмотров 1,3 млн
Growing fruit art
00:33
Просмотров 2,9 млн
Special Podcast with Beera Baba  | SP 26 | Punjabi Podcast
1:44:48
Unfiltered By Samdish ft. Kanhaiya Kumar l Full Video
56:53
Special Podcast with Bhana Sidhu | SP 12 | Punjabi Podcast
1:52:56