Тёмный

Mere Jazbaat | Episode 6 | Prof. Harpal Singh Pannu | Yashodhara's Question to Budh 

Pendu Australia
Подписаться 185 тыс.
Просмотров 90 тыс.
50% 1

In last part of Mere Jazbaat series you listened from Prof. Harpal Singh Pannu that how was Mahatma Budh's early life and in this episode he told after his life after Moksha and what happened when he came back to his home. His wife Yashodhara asked him question and what answer Budha gave you'll listen in this episode. It's all about Mahatma Budh's life journey. Please watch this episode and leave your views in comment section.
ਮੇਰੇ ਜਜ਼ਬਾਤ ਲੜੀ ਦੇ ਪਿਛਲੇ ਹਿੱਸੇ ਵਿੱਚ ਤੁਸੀਂ ਪ੍ਰੋ: ਹਰਪਾਲ ਸਿੰਘ ਪੰਨੂ ਤੋਂ ਸੁਣਿਆ ਕਿ ਮਹਾਤਮਾ ਬੁੱਧ ਦਾ ਮੁੱਢਲਾ ਜੀਵਨ ਕਿਹੋ ਜਿਹਾ ਸੀ ਅਤੇ ਇਸ ਕੜੀ ਵਿੱਚ ਉਹਨਾਂ ਨੇ ਬੁੱਧ ਦੇ ਮੋਕਸ਼ ਪ੍ਰਪਾਤੀ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਦੱਸਿਆ ਅਤੇ ਜਦੋਂ ਉਹ ਵਾਪਸ ਆਪਣੇ ਘਰ ਆਇਆ ਤਾਂ ਕੀ ਹੋਇਆ? ਉਸਦੀ ਪਤਨੀ ਯਸ਼ੋਧਰਾ ਨੇ ਉਸਨੂੰ ਸਵਾਲ ਪੁੱਛਿਆ ਅਤੇ ਬੁੱਧ ਨੇ ਕੀ ਜਵਾਬ ਦਿੱਤਾ ਇਸ ਕੜੀ ਵਿੱਚ ਤੁਸੀਂ ਸੁਣੋਗੇ। ਇਹ ਮਹਾਤਮਾ ਬੁੱਧ ਦੇ ਜੀਵਨ ਸਫਰ ਬਾਰੇ ਹੈ। ਕਿਰਪਾ ਕਰਕੇ ਇਸ ਐਪੀਸੋਡ ਨੂੰ ਦੇਖੋ ਅਤੇ ਆਪਣੇ ਵਿਚਾਰ ਜਰੂਰ ਦੇਣਾ ਜੀ।
Yashodhara's Question to Budh | Mere Jazbaat | Prof. Harpal Singh Pannu | Episode 6
Host: Mintu Brar
D.O.P: Mandeep Singh Gill
Editing & Direction: Manpreet Singh Dhindsa
Facebook: PenduAustralia
Instagram: / pendu.australia
Music: www.purple-pla...
Contact : +61434289905
2019 Shining Hope Productions © Copyright
All Rights Reserved
#MereJazbaat #HarpalSinghPannu #GautamBudha
Last Episodes
Gautam Budha & His Life | Mere Jazbaat | Prof. Harpal Singh Pannu | S. 01 Ep. 05
• Mere Jazbaat | Episode...
Persian Writer Bhai Lakshveer Singh | Mere Jazbaat | Harpal Singh Pannu | S.01 Ep. 04
• Mere Jazbaat | Episode...
Modern Art Of Punjab | Mere Jazbaat | Prof. Harpal Singh Pannu | S. 01 Ep. 03
• Mere Jazbaat | Episode...
Sufi Saints of Iran | Mere Jazbaat | Prof. Harpal Singh Pannu | S.01 Ep. 02
• Mere Jazbaat | Episode...
Punjabi Literature & Sea | Mere Jazbaat | Prof. Harpal Singh Pannu | S.01 ~ Ep. 01
• Mere Jazbaat | Episode...

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 151   
@sarbjitkaur-es3gy
@sarbjitkaur-es3gy 10 месяцев назад
ਮੇਆਪਣੇ ਆਪ ਨੂੰ ਅੱਜ ਵਡਭਾਗੀ ਸਮਝਿਆ ਹੇ ਕੇ ਮੇ ਪ੍ਰੋਫੇਸਰ ਹਰਪਾਲ ਸਿੰਘ ਜੀ ਦੇ ਅੇਪੀਸ਼ੋਡ ਮੇਰੇ ਜਜਬਾਤ ਲਗਾਤਾਰ ਸੁਨ ਹਰੀ ਹਾ ਮਨ ਨੂੰ ਬਹੁਤ ਸਕੂਨ ਮਿਲਦਾ ਹੇ
@malwainkudi4904
@malwainkudi4904 5 месяцев назад
111111111
@ginderkaur6274
@ginderkaur6274 Год назад
ਬਹੁਤ ਗੂੜ ਗਿਆਨ ਅਤੇ ਬਹੁਤ ਕੀਮਤੀ ਵਾਰਤਾਲਾਪ
@harpreetchadha4511
@harpreetchadha4511 Год назад
ਇਹ episodes ਆਤਮਿਕ ਸ਼ਾਂਤੀ ਪ੍ਰਦਾਨ ਕਰਦੇ ਹਨ । ਧੰਨਵਾਦ ਜੀ
@sansarsinghmiani9316
@sansarsinghmiani9316 3 года назад
ਸਤਿ ਹੈ ਕਿ ਸ਼ਰਧਾ ਦੀ ਲੰਮੀ ਉਮਰ ਲਈ ਇਸ ਦੀ ਜੜ੍ਹ ਗਿਯਾਨ ਵਿਚ ਹੋਵੈ ਗਿਯਾਨ ਵਿਹੂਣੇ ਲੋਕ ਅੰਧ ਵਿਸ਼ਵਾਸੀ ਹੁੰਦੇ ਹਨ (ਹਰਪਾਲ ਸਿੰਘ ਪੰਨੂ)
@ratanpalsingh
@ratanpalsingh 2 года назад
ਦਿਲ ਨੂੰ ਛੂਹਣ ਵਾਲਾ ਪ੍ਰਸੰਗ ਬਹੁਤ ਹੀ ਵਧੀਆ ਜਾਣਕਾਰੀ ਪ੍ਰੋਫੈਸਰ ਪਨੂੰ ਸਾਹਿਬ ਵੱਲੋਂ ਧਨਵਾਦ
@gurmatpathshala373
@gurmatpathshala373 Год назад
ਹਰਪਾਲ ਸਿੰਘ ਪੰਨੂੰ ਹਕੀਕਤ ਨਾਲ ਪਿਆਰ ਕਰਨ ਵਾਲੇ ਗੁਰਸਿੱਖ ਪ੍ਰਚਾਰਕ ਹਨ। ਦਾਸ ਪੰਨੂੰ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹੈ।
@ashokkumar-se5sl
@ashokkumar-se5sl 9 месяцев назад
SAB GALT ZANKAREE H ASLE ZANKARE NHI EH .KOI TPSYA NHI KITI KOI OH RAJE DA MUNDA NHI C..BED ZA BRAHMAN BUDH TIME NHI SAN.GOVT OF INDIA DWARA UNO CH SABTO PURANA BED DA PANNA BAS 1498 DA H..ZE OSBELE SANSKRIT HUNDEE TA KOI TA SABOOT MILDA .8TH CENTURY TO BAD MIX SANSKRIT AYEE.SARE BED MUGHLA DE TIME DE HANN ZO CLASSIC SANSKRIT CH HN
@endfunction6551
@endfunction6551 Год назад
ਸਾਡੇ ਸਮੇਂ ਦੇ ਬੁੱਧ ਨੂੰ ਪ੍ਰਣਾਮ
@GurcharanSingh-pr9xo
@GurcharanSingh-pr9xo 4 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@arunbehl9161
@arunbehl9161 4 года назад
ਮਿੰਟੂ ਜੀ ਸਤ ਸ਼੍ਰੀ ਅਕਾਲ ਤੁਹਾਡੀਆਂ ਵੀਡੀਓਜ਼ ਲਗਾਤਾਰ ਦੇਖ ਰਿਹਾ ਹਾਂ।ਵਾਕਿਆ ਹੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਕਿਓਂਕਿ ਤੁਹਾਡੀ ਵੀਡੀਓ ਸਦਕੇ ਮੈਨੂੰ ਸ਼੍ਰੀ ਪੰਨੂੰ ਜੀ ਨੂੰ ਸੁਨਣ ਦਾ ਮੌਕਾ ਮਿਲਿਆ ਤੇ ਮੈਂ ਉਹਨਾਂ ਦਾ ਮੁਰੀਦ ਹੋ ਚੁਕਿਆ ਹਾਂ।
@karnailsingh4148
@karnailsingh4148 4 года назад
ਧਰਮ ਕੁਝ ਅਸੂਲਾਂ ਦਾ ਨਾਮ ਏ ਜਿੰਨ੍ਹਾਂ ਉਪਰ ਚਲਕੇ ਇਨਸਾਨ ਆਪਣੀ ਪਰੇਸਨੈਲਟੀ ਵਧੀਆ ਬਣਾਕੇ ,ਆਪ ਸੁਖੀ ਰਹਿ ਸਕਦਾ ਏ ਤੇ ਇਕ ਵਧੀਆ ਸਮਾਜ ਸਿਰਜਣ ਵਿਚ ਆਪਣਾ ਹਿਸਾ ਪਾ ਸਕਦਾ ਏ। ਸਮਾਜ ਤੋਂ ਦੂਰ ਭੱਜਣ ਵਾਲੇ ਸਨਿਆਸਿਆਂ, ਸਿੱਧਾਂ ਨੂੰ ਗੁਰੂ ਸਾਹਿਬ ਨੇ ਸਵਾਲ ਕੀਤਾ ਸੀ ਕੇ ਤੁਸੀਂ ਦੂਰ ਪਹਾੜਾਂ ਤੇ ਆ ਡੇਰੇ ਲਾਏ ਹਨ, ਸਰੀਰਕ ਲੋੜਾਂ ਲਈ ਤੁਸੀਂ ਫੇਰ ਗ੍ਰਿਸਥੀਆਂ ਕੋਲ ਮੰਗਣ ਜਾਂਦੇ ਹੋ, ਇਹਨਾਂ ਰਿਧੀਆਂ ਸਿੱਧੀਆਂ ਦਾ ਸਮਾਜ ਨੂੰ ਕੀ ਫਾਇਦਾ। ਗੁਰੂ ਸਾਹਿਬ ਨੇ ਅਜਿਹੀ ਭੀਖ ਮੰਗਣ ਵਾਲੀ ਵਿਚਾਰਧਾਰਾ ਦਾ ਵਿਰੌਧ ਕੀਤਾ ਸੀ ਤੇ ਸਮਾਜ ਵਿਚ ਵਿਚਰ ਕੇ , ਹਥੀਂ ਕਿਰਤ ਕਰਦੇ ਹੋਏ, ਵਿਕਾਰਾ ਤੋਂ ਮੁਕਤੀ ਲੈਕੇ, ਰੱਬ ਨਾਲ ਮੇਲ ਦਾ ਰਸਤਾ ਦਸਿਆ ਏ। ਮਃ ੫ ॥ ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥
@Villageman112
@Villageman112 4 года назад
Dhanwaad i am Punjabi Buddhist !
@ajitlear9971
@ajitlear9971 4 года назад
I am also punjabi Buddhist living in Toronto
@jaswantsingh14435
@jaswantsingh14435 4 года назад
Great
@avtarsinghhundal7830
@avtarsinghhundal7830 Год назад
Very GOOD performance PANU.JI
@asingh9522
@asingh9522 2 года назад
ਬਹੁਤ ਅਨੰਦ ਆਇਆ ਜੀ
@hardeepsingh5212
@hardeepsingh5212 4 года назад
Swaad aa gea ji pannu sahib
@apsingh2484
@apsingh2484 4 года назад
Professor saab bahut guni te gyani ne
@surinderpaul8593
@surinderpaul8593 4 года назад
Salute
@waraichsardar6521
@waraichsardar6521 5 лет назад
True words and work salute bhai saheb nu. Aj ajehe nir swarth parcgarka di lorh he Sikh Kom nu
@satwinderhayer346
@satwinderhayer346 4 года назад
ਬਹੁਤ ਅਨੰਦ ਅਿੲਅਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਜੀ 🙏🙏🙏🙏🙏
@prabjit7425
@prabjit7425 4 года назад
This is a very knowledgeable video by Sir Harpal Singh ji. He is a great personality .
@waveaudio9817
@waveaudio9817 5 лет назад
Dil khush ho geya 🙏 fr ta guru govinder Singh ji de km vch budh dharam di chalak a. Mahan budh ji
@inderjeetkaur3003
@inderjeetkaur3003 4 года назад
Sir ji ,you are a real scholar.We need to learn such wider perspective from you.
@user-og4in5yx2i
@user-og4in5yx2i 2 года назад
ਸਹੀ ਕਿਹਾ ਇੰਦਰ ਤੁਸੀਂ
@surinderpaul8593
@surinderpaul8593 4 года назад
Awesome 👍
@rajivagnihotri104
@rajivagnihotri104 4 года назад
anand aa gya ji 🙏🙏🙏🙏
@user-og4in5yx2i
@user-og4in5yx2i 2 года назад
ਅਨੰਦ ਹੀ ਅਨੰਦ
@jagbirsingh9900
@jagbirsingh9900 2 года назад
bahut dilchasp
@parmeshwarkaanand4227
@parmeshwarkaanand4227 4 года назад
Bari gahri smaj aa tuhadi...bahut hi vadhia
@surjitsingh-xx2yu
@surjitsingh-xx2yu 5 лет назад
Bahut vdia ji
@harrydillon8304
@harrydillon8304 4 года назад
Beautiful
@palvinderkumar3451
@palvinderkumar3451 Год назад
High Quality Gal bat h. The Great.
@amarjitsingh845
@amarjitsingh845 9 месяцев назад
Very good ji
@manusharmaphotography
@manusharmaphotography Год назад
pannu sahib salam hai ji
@GaganBagga89
@GaganBagga89 4 года назад
Sorry to say, but I didn't understand why 14 people's dislike this video!! It's full of significant information. Thanks to professor Saab..
@northsideofficial1923
@northsideofficial1923 3 года назад
Parmatma sadbudhi dewe ohna nu….
@balikhosa5619
@balikhosa5619 Год назад
Good
@dharampal3864
@dharampal3864 Год назад
ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਤੇ ਬਰਾੜ ਸਾਹਿਬ ਦਾ, ਇਵੇਂ ਲੱਗਦਾ ਜਿਵੇਂ ਤਥਾਗਤ ਬੁੱਧ ਆਪ ਉਪਦੇਸ਼ ਰਹੇ ਹੋਣ। ਪੰਨੂ ਸਾਹਿਬ ਦੀ ਮਿੱਠੇ ਬੋਲਾਂ ਤੇ ਤਥਾਗਤ ਬੁੱਧ ਨੂੰ ਪ੍ਰਣਾਮ।
@sukhrandhawa4766
@sukhrandhawa4766 5 лет назад
Very nice...
@jogindersingh-uj8rv
@jogindersingh-uj8rv Год назад
Bahut bahut dhanyawad professor saab
@kiranpalsingh2708
@kiranpalsingh2708 4 года назад
Heart touching speech, continue great work Sir.
@linconjeet7061
@linconjeet7061 4 года назад
Waheguru ji
@HarbhajanSingh-ii8ej
@HarbhajanSingh-ii8ej 2 месяца назад
Thank you thank you bless you bros.
@satnamwarval8726
@satnamwarval8726 10 месяцев назад
Very good information about Sidharath
@baljitkaur5898
@baljitkaur5898 Год назад
Great knowledge about Buddha
@kamaljitsrai6306
@kamaljitsrai6306 4 года назад
Speech less
@kuldipsingh5787
@kuldipsingh5787 5 лет назад
Ba kamaal
@user-sq4ig7fk9x
@user-sq4ig7fk9x 3 года назад
ਬਹੁਤ ਖੂਬ
@harvinderharry7437
@harvinderharry7437 3 года назад
True
@manpreetkumar4387
@manpreetkumar4387 2 года назад
great words
@GurtejSingh-ko7vv
@GurtejSingh-ko7vv 4 года назад
Very interesting man.
@ngurmailkaur5495
@ngurmailkaur5495 4 года назад
Taudi boli nu parnaam hai ... Harpal Singh pannnu g
@gjsinghtung3916
@gjsinghtung3916 Год назад
Bahut khoob ji Waheguru ji Manu v Bhud Dharm vara jan ka Bahut khushi hue. Ati sunder kaha ji panu sahib noo whaguru ji Chadikala baksha ji Sukhjit kaur.
@sandeepchanisingh3540
@sandeepchanisingh3540 4 года назад
ਜਿੰਦਗੀ ਦਾ ਸਚ
@jasswalia9205
@jasswalia9205 2 года назад
Bahut khoob waah kamaal 👏👏👏👏👏👏👏👏👏👏👏
@001Gurri
@001Gurri 5 лет назад
Bhut bhut sunder saki ha waheguru maher kare ji 🙏🙏🙏 God bless to both
@amandeepgrewal9138
@amandeepgrewal9138 4 года назад
🙏ਬਰਾੜ ਜੀ ਬਹੁਤ ਹੀ ਵਧੀਆਂ ਉਪਰਾਲਾ ਕੀਤਾ ਤੁਸੀਂ ਕਿਰਪਾ ਕਰਕੇ ਦੱਸੋ ਜੀ ਪੱਨੂੰ ਜੀ ਦੀਆ ਕਿਤਾਬਾਂ ਕਿੱਥੋਂ ਮਿਲ ਸਕਦੀਆਂ ਹਨ
@penduaustralia
@penduaustralia 4 года назад
Punjab ch kise vi book store ch puchho....
@tusultan
@tusultan 4 года назад
ਬਹੁਤ ਵਧੀਆ 💐🙏 ਧੰਨਵਾਦ ਜੀ
@talwindersinghkhalsa6536
@talwindersinghkhalsa6536 4 года назад
wah wah bohtt vadiya
@kamaljitchahal6553
@kamaljitchahal6553 4 года назад
Wonderful explaination of Budha Journey.Thankyou very much Pannu Saheb.
@gurindersingh598
@gurindersingh598 4 года назад
Great work
@happywagla8201
@happywagla8201 4 года назад
Wah ji wah
@cohansirdi9260
@cohansirdi9260 Год назад
Meri taa samadhi lag gyi eh episode sunde sunde.🙏🙏🙏Thanks to both of you.
@gurmukh949
@gurmukh949 Год назад
Pranhaam ji🙏Thank you sir vaheguru ji chardikala bakhshan.
@tarinder
@tarinder 5 лет назад
Good story teller
@HARDEEPSINGH-eb1of
@HARDEEPSINGH-eb1of 4 года назад
ਵਾ ਹਿ ਗੁਰੂ ਜੀ।
@GaganSingh-ip4bi
@GaganSingh-ip4bi 4 года назад
Waah
@KuldipSingh-wm4fy
@KuldipSingh-wm4fy 9 месяцев назад
Very good 👌
@angrejparmar6637
@angrejparmar6637 4 года назад
Very nice
@balbirsuman2506
@balbirsuman2506 4 года назад
it is v v true
@gjsinghtung3916
@gjsinghtung3916 Год назад
Maa kai var var katha suni bahut Anand aaai ji
@gjsinghtung3916
@gjsinghtung3916 Год назад
Ati sunder kaha ji Sukhjit Kaur
@punjabmetalstore2840
@punjabmetalstore2840 3 года назад
Satnam waheguru ji
@ajitpalsingh4484
@ajitpalsingh4484 Год назад
Really got mesmerized by your words. Thank you for sharing your great knowledge 👍.
@harindersingh1403
@harindersingh1403 5 лет назад
Namo namo budhy
@punjab__84
@punjab__84 5 лет назад
@ManmohanSingh-li8tr
@ManmohanSingh-li8tr 3 года назад
Team da boht dhanwaad jehdey eni anmol jaankari saanjhi kr rahey ho punjabi jagat naal..👍
@SukhwinderKaur-pp3on
@SukhwinderKaur-pp3on 4 года назад
Waheguru ji ❤️ thank u sir ji
@sukhjapsinghkhalsa3564
@sukhjapsinghkhalsa3564 4 года назад
Very Good Knowledge
@iqbalsinghbali18
@iqbalsinghbali18 4 года назад
Bahut Khoob Vichar Jee, Dhanbhag Sade Ede Vade Mahan Lekhak de Budh Jee Bare Vichaar Sun ke
@harinderkaur7218
@harinderkaur7218 Год назад
An ocean in the teapot.... Amazing !!
@navroopkaur2113
@navroopkaur2113 Год назад
Bahut sundar
@birendrakumar8014
@birendrakumar8014 Год назад
Sir sardar jiyouare very intelligent You have also knowledge of Buddhism please spread Sikhism and Buddhism
@sukhrandhawa4766
@sukhrandhawa4766 4 года назад
Bahot vadhiya episode hamesha di tarah...har second vekhan yog 🙏🙏🙏🙏🙏
@kamalmanumajra2856
@kamalmanumajra2856 5 лет назад
RAM ram ji 👍👍
@jaggasinghbhandhari7466
@jaggasinghbhandhari7466 10 месяцев назад
Thanks sir ji ena bhadhia history da ek part sanjha kita Shayad hi poori jindgi esia changia gala Jaan paunde😊
@gjsinghtung3916
@gjsinghtung3916 Год назад
Sach heart touching Waheguru ji Bahut sunder kaha ji. Sukhjit kaur
@sukhikaur3234
@sukhikaur3234 Год назад
Excellent 🙏🙏
@beejsahsi7921
@beejsahsi7921 Год назад
Waheguru jee 🙏🙏🌹🌹
@jeevandeep5477
@jeevandeep5477 Год назад
Wonderful explaination 🙏
@thindmakhu9512
@thindmakhu9512 Год назад
Thaks ji
@baljitsidhu8912
@baljitsidhu8912 Год назад
Very nice episode ji, thank you Professor Harpal Pannu.
@gurashish9232
@gurashish9232 4 года назад
👌🏻👌🏻
@JaswinderSingh-km2fd
@JaswinderSingh-km2fd 4 года назад
laajwab pannu saab, req. h ki mansuur alhlaaz bare v apisode kro ji
@dollykholia8067
@dollykholia8067 3 года назад
ਲੇਖ ਕਿੱਥੋਂ ਪੜ੍ਹ ਸਕਦੇ ਹਾਂ?
@penduaustralia
@penduaustralia 3 года назад
www.harpalsinghpannu.com
@supreetboparoy7722
@supreetboparoy7722 Год назад
...ਕੇਸ ਕ੍ਰਿਪਾਨ ਨਾਲ ਨਹੀਂ ਤਲਵਾਰ ਨਾਲ ਕੱਟੇ ...ਇੰਦਰਜੀਤ ਸਿੰਘ
@deepakranigirdhar3872
@deepakranigirdhar3872 Год назад
Very beautiful Sir. U speak so naturally n spontaneously. Words r coming directly from urr heart like Buddha.🙏
@sukhdeepsingh-dy8ye
@sukhdeepsingh-dy8ye 4 года назад
👌👌👍👍
@inderjeetkaur3003
@inderjeetkaur3003 Год назад
Kamaal di galbaat ji 🙏 So mature talk 👍
@sndkamaldeep
@sndkamaldeep Год назад
🙏🙏🙏🙏💐💐💐
@ashokkalia4151
@ashokkalia4151 Год назад
Thank you, this is remarkable the way you have shared about Mahatama Budh.
@GurmeetKaur-nj1qp
@GurmeetKaur-nj1qp 3 года назад
🙏🙏
@manindersingh4830
@manindersingh4830 7 месяцев назад
🙏
@ManpreetSingh-kf3zx
@ManpreetSingh-kf3zx Год назад
🌻🌷🙏
@shivrajsandhu5874
@shivrajsandhu5874 4 года назад
🙏🏼❤️🙏🏼
@WorldWideSorts6
@WorldWideSorts6 Год назад
🙏🙏🙏🙏
@FALCON-us5yk
@FALCON-us5yk Год назад
🦅🙏
Далее
Sakhiyan Guru Nanak Dev Ji | Harpal Singh Pannu | BaniLive
1:27:01