Тёмный

MLA Pargat Singh ਬਣਨਗੇ ਪੰਜਾਬ Congress ਦੇ ਪ੍ਰਧਾਨ?ਬਿੱਟੂ ਜਾਂ ਰਿੰਕੂ ਵਰਗੇ ਦਲ ਬਦਲੂਆਂ ਬਾਰੇ ਦਿੱਤਾ ਤਿੱਖਾ ਬਿਆਨ 

Pro Punjab Tv
Подписаться 1,2 млн
Просмотров 41 тыс.
50% 1

Опубликовано:

 

29 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 141   
@rajdevindervander
@rajdevindervander 6 месяцев назад
ਪਰਗਟ ਸਿੰਘ ਜੀ ਨੂੰ ਕਾਂਗਰਸ ਦਾ ਪੰਜਾਬ ਦਾ ਪ੍ਰਧਾਨ ਬਣਾਉਣ ਦੀ ਲੋੜ ਹੈ
@BalwinderSingh-of7mc
@BalwinderSingh-of7mc 6 месяцев назад
ਪਰਗਟ ਸਿੰਘ ਵਧੀਆ ਲੀਡਰ ਨੇ ਚੰਗੇ ਇਨਸਾਨ ਵੀ ਨੇ
@Gurtej321
@Gurtej321 6 месяцев назад
ਪ੍ਰਗਟ ਸਿੰਘ ਇਕ ਨੇਕ ਇਨਸਾਨ ਹਨ ਪੰਜਾਬ ਦੇ ਭਲੇ ਲਈ ਅਜਿਹੇ ਲੋਕਾਂ ਦੀ ਸੇਵਾ ਦੀ ਲੋੜ ਹੈ
@balwantsinghmangat5637
@balwantsinghmangat5637 6 месяцев назад
ਸ ਪ੍ਰਗਟ ਸਿੰਘ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਰਾਜਨੇਤਾ ਹੈ। ਸਾਰੀ ਗੱਲਬਾਤ ਬਹੁਤ ਵਧੀਆ ਹੋਈ।
@JaggaChaudhary-wo5rd
@JaggaChaudhary-wo5rd 6 месяцев назад
ਕਾਂਗਰਸ ਪਰਗਟ ਸਿੰਘ, ਚੰਨੀ ਸਾਬ ਜਾਂ ਡਾਕਟਰ ਗਾਂਧੀ ਵਿੱਚੋ ਕਿਸੇ ਇੱਕ ਨੂੰ ਪਾਰਟੀ ਦਾ ਪ੍ਰਧਾਨ ਬਣਾਏ। ਵਧੀਆ ਬੰਦੇ ਨੇ।
@mukhtiarsinghsandhu7348
@mukhtiarsinghsandhu7348 6 месяцев назад
Shi
@swaransingh5014
@swaransingh5014 6 месяцев назад
Channi da kirdar ki aa 10 crore
@bs-db3ys
@bs-db3ys 6 месяцев назад
Channi ne te agey rang laate cc 3 mahinea ch ,,,,😅
@balrajsingh8901
@balrajsingh8901 6 месяцев назад
ਲੈਫਟ, ਆਮ ਅਤੇ ਗਰੀਬ ਤਬਕੇ ਦੀ ਗੱਲ ਕਰਦੇ ਹਨ , ਕਾਂਗਰਸ ਦੀ ਸੋਚ ਲਮੇਂ ਸਮੇਂ ਤੋਂ ਇਸ ਵਿਚਾਰ ਧਾਰਾ ਨਾਲ ਸਹਿਮਤ ਹੈ ਇਸ ਵਿਚ ਕੀ ਬੁਰਾਈ ਹੈ?
@malvindermali7698
@malvindermali7698 6 месяцев назад
ਪੰਜਾਬ ਤੇ ਮੁਲਕ ਦੀ ਸਿਆਸਤ ਅੰਦਰ ਅਤੇ ਕਾਂਗਰਸ ਪਾਰਟੀ ਅੰਦਰ ਬਦਲਾਅ ਦੀ ਚਾਹਤ ਤੇ ਸਮਰੱਥਾ ਰੱਖਣ ਵਾਲੇ ਉੰਗਲਾਂ ‘ਤੇ ਗਿਣੇ ਜਾਣ ਵਾਲੇ ਆਗੂਆਂ ਵਿੱਚੋਂ ਇੱਕ ਸ. ਪਰਗਟ ਸਿੰਘ ਦੀ ਵਿਚਾਰ ਉਤੇਜਕ ਵਾਰਤਾਲਾਪ ਜੋ ਸੁਣੀ ਜਾਣੀ ਚਾਹੀਦੀ ਹੈ। ਹਲਬਦਲੁ ਭਾਂਵੇ ਕਿਸੇ ਵੀ ਪਾਰਟੀ ਵਿੱਚ ਹੋਵੇ ਸਮੇਤ ਕਾਂਗਰਸ ਦੇ, ਲੋਕਾਂ ਨੂੰ ਉਹਨਾਂ ਨੂੰ ਜ਼ਬਰਦਸਤ ਰੂਪ ਵਿੱਚ ਨਕਾਰ ਦੇਣਾ ਚਾਹੀਦਾ ਹੈ। ਵਾਰਤਾਲਾਪ ਦੇ ਅੱਧ ਤੱਕ ਤਾਂ ਕਰਫਿਊ ਨੇ ਐਂਕਰ ਵਾਲਾ ਰੋਲ ਨਿਭਾਇਆ ਪਰ ਬਾਅਦ ਵਿੱਚ ਉਸਦੇ ਸੁਭਾਅ ਮੁਤਾਬਕ ਉਸਦੇ ਸਿਰ ਸਿਆਸੀ ਸਿਆਣੇ ਹੋਣ ਦਾ ਭੂਤ ਨੱਚਣ ਲੱਗ ਪਿਆ ਤੇ ਪਰਗਟ ਸਿੰਘ ਦੇ ਜਵਾਬ ਪੂਰੇ ਹੋਣ ਤੋਂ ਪਹਿਲਾਂ ਹੀ ਉਹ ਟੋਕਾ ਟਾਕੀ ਕਰਨ ਲੱਗ ਪਿਆ। ਜਿਵੇਂ ਪਰਗਟ ਸਿੰਘ ਡਾ: ਗਾਂਧੀ ਦੇ ਹਵਾਲੇ ਨਾਲ ਕੁੱਝ ਕਹਿਣਾ ਚਾਹੁੰਦਾ ਸੀ ਜੋ ਬਹੁਤ ਪਰਸੰਗਕ ਵੀ ਸੀ ਪਰ ਸਕਫਿਊ ਨੇ ਭਟਕਾ/ ਰੋਲ ਦਿੱਤਾ।
@jasdeepsingh5659
@jasdeepsingh5659 6 месяцев назад
ਮਾਲੀ ਪ੍ਰਗਟ ਤੇ ਸਿੱਧੂ ਵੀ ਦਲਬਦਲੂ ਨੇ ਤੂੰ ਤਾਂ ਜਾਣਦਾ ਹੋਵੇਗਾ ਭਾਰਤ ਦੀ ਹਾਕੀ ਟੀਮ ਦਾ ਨੁਕਸਾਨ ਪ੍ਰਗਟ ਨੇ ਬੁੱਚੜ ਗਿੱਲ ਨਾਲ ਮਿਲ ਕੇ ਜਿਨ੍ਹਾਂ ਕੀਤਾ ਜਿਨੀ ਕੁਰਪਸ਼ਨ ਤੇ ਸਿਫਾਰਸ਼ ਗਿੱਲ ਸਮੇਂ ਚਲਦੀ ਸੀ ਹੁਣ ਤੱਕ ਨਹੀਂ ਕਦੇ ਕਿਸੇ ਦੇਸ਼ ਵਿਚ ਚੱਲੀ ਪਤਾ ਤੈਨੂੰ ਕੱਖ ਨਹੀ ਪਰ ਕਹਾਉਂਦਾ ਵਿਦਵਾਨ ਏ ਤੂੰ
@iqbalsingh5034
@iqbalsingh5034 6 месяцев назад
ਪ੍ਰਗਟ ਵੀਰ ਜੀ ਬਹੁਤ ਵਧੀਆ ਤੇ ਇਮਾਨਦਾਰ ਵਿਅਕਤੀ ਹਨ। ਪ੍ਰੰਤੂ ਅਜ ਕਲ ਲੀਡਰਾਂ ਦੀ ਖਰੀਦੋ-ਫਰੋਖਤ ਤੇ ਦਲ ਬਦਲੀਆਂ ਤੋ ਆਮ ਜਨਤਾ ਦਾ ਰਾਜਨੀਤਿਕਾਂ ਤੋਂ ਵਿਸਵਾਸ ਖਤਮ ਹੁੰਦਾ ਜਾ ਰਿਹਾ ਜੋ ਕਿ ਬਹੁਤ ਮਾੜਾ ਰੁਝਾਨ ਹੈ। ਪ੍ਰਗਟ ਸਿੰਘ ਜੀ ਕੀ ਬਠਿੰਡਾ ਸੀਟ ਕਾਂਗਰਸ ਨੇ ਵੇਚ ਦਿੱਤੀ ਹੈ?
@jasveersandhu3125
@jasveersandhu3125 6 месяцев назад
Aa Question Mera v aa ji Bathinda seat 🪑 wala
@MohinderSingh-hr6pk
@MohinderSingh-hr6pk 6 месяцев назад
Pargat singh honest man and best for cong president
@KanwarjitSinghGill-fn4iq
@KanwarjitSinghGill-fn4iq 6 месяцев назад
ਪ੍ਰਗਟ ਸਿੰਘ ਵਰਗੇ ਇਨਸਾਨ ਪੰਜਾਬ ਨੂੰ ਅੱਗੇ ਲਿਜਾ ਸਕਦੇ ਹਨ,
@simarjitgarcha3873
@simarjitgarcha3873 6 месяцев назад
ਯਾਦਵਿੰਦਰ, ਵਧੀਆ ਕੰਮ, ਕੁਝ ਬੇਹਤਰ ਇੰਟਰਵਿਊ ਵਿੱਚੋ ਇਕ, ਪ੍ਰਗਟ ਸਿੰਘ ਵਰਗੇ ਬੰਦੇ ਬਹੁਤ ਘੱਟ ਨੇ ਸਿਆਸਤ ਵਿੱਚ ❤️❤️
@kksandhu3838
@kksandhu3838 6 месяцев назад
ਪਰਗਟ ਸਿੰਘ ਜੀ ਮਹਾਨ ਇਨਸਾਨ ਹਨ।
@NavjotSingh-qu1ys
@NavjotSingh-qu1ys 6 месяцев назад
Ee v party badal k aaya akali dal cho
@RanjitSingh-zx5dx
@RanjitSingh-zx5dx 6 месяцев назад
Pargat Singh jindabad jindabad Good Comment ਪੰਜਾਬ ਕਾਂਗਰਸ ਪ੍ਧਾਨ ਅਹੁਦੇ ਲਈ ਉਮੀਦਵਾਰ 200% ਸਹੀ
@jarnailsingh9949
@jarnailsingh9949 6 месяцев назад
601st like Jarnail Singh Khaihira Retired C H T Seechewaal ❤
@gurchatandhaliwal9069
@gurchatandhaliwal9069 6 месяцев назад
ਪਰਗਟ ਸਿੰਘ ਜੀ ਤੁਸੀਂ ਅਕਾਲੀ ਦਲ ਵਿੱਚੋਂ ਬਦਲ ਕੇ ਕਾਗਰਸ ਵਿੱਚ ਗਏ ਹੋ ਜਿਸ ਪਾਰਟੀ ਨੇ ਸਿਖਾ ਦਾ ਕਤਲੇਆਮ ਕੀਤਾ, ਤੁਸੀਂ ਦਲ ਬਦਲੂ ਨਹੀਂ
@angadsingh3267
@angadsingh3267 6 месяцев назад
Good leader
@Gurpreetladher-f5w
@Gurpreetladher-f5w 6 месяцев назад
Thanks pargat. Ji Good
@VINODKUMAR-el4xi
@VINODKUMAR-el4xi 6 месяцев назад
Parget Singh ji great man, Punjab nu jrurt h, is leader di.
@baggasidhu4764
@baggasidhu4764 6 месяцев назад
Good job sir
@malkiatsingh5143
@malkiatsingh5143 6 месяцев назад
ਬਿਨਾਂ ਸ਼ੱਕ ਪ੍ਰਗਟ ਸਿੰਘ ਇਕ ਇਮਾਨਦਾਰ ਅਤੇ ਸੁਹਿਰਦ ਨੇਤਾ ਹੈ, ਬੀਤੇ ਸਮੇਂ ਦਾ ਕਾਂਗਰਸ ਦਾ ਇਤਿਹਾਸ ਕੁਤਾਹੀਆਂ ਅਤੇ ਅਣਗਹਿਲੀਆਂ ਨਾਲ਼ ਭਰਿਆ ਪਿਆ ਹੈ ਇਸ ਨਾਲ ਨਾਲ ਇਹ ਵੀ ਖਿਆਲ ਰੱਖਣਾਂ ਚਾਹੀਦਾ ਹੈ ਬਿਓਰੋਕਰੇਸੀ ਦੇਸ਼ ਦੀ ਮੌਜ਼ੂਦਾ ਤ੍ਰਾਸਦੀ ਲਈ ਜ਼ਿਮੇਂਦਾਰ ਹੈ। ਸਿਆਸਤਦਾਨ ਦਾ ਮੁਢਲਾ ਫਰਜ਼ ਬਣਦਾ ਹੈ ਕਿ ਸਿਸਟਮ ਤੇ ਚੈਕਸ ਐਂਡ ਬੈਂਲਸ ਰਖਿਆ ਜਾਵੇ। ਜੇਕਰ ਕਾਂਗਰਸ ਪਾਰਟੀ ਨੇ ਬੀਤੇ ਵਿੱਚ ਆਪਣਾਂ ਫਰਜ਼ ਨਿਭਾਇਆ ਹੁੰਦਾ ਤਾਂ ਦੇਸ਼ ਨੂੰ ਆਹ ਦਿਣ ਨਾਂ ਵੇਖਣੇ ਪੈਂਦੇ। ਚੰਗੀ ਗੱਲ ਇਹ ਹੈ ਕਿ ਪ੍ਰਗਟ ਸਿੰਘ ਵਰਗੇ ਸਿਧਾਂਤਕ ਨੇਤਾ ਅੱਜ ਵੀ ਪਾਰਟੀ ਵਿੱਚ ਉਮੀਦ ਜਗਾਈ ਬੈਠੇ ਹਨ।
@paramjitbrar2070
@paramjitbrar2070 6 месяцев назад
Very nice & great man
@gurindergill9115
@gurindergill9115 6 месяцев назад
Pargat Singh is Great parsonality,,,,,
@balbirsingh175
@balbirsingh175 6 месяцев назад
Pargat Singh ji tusi great insaan ho agar tuhade warge bande Raj neeti vich lead main Hove tahi pnb stand kar sakta hai tuhadi soch nu Salam karda
@RajinderSingh-xu6bp
@RajinderSingh-xu6bp 6 месяцев назад
Pargat Singh Great Persnality
@rajukhansalana2012
@rajukhansalana2012 6 месяцев назад
ਪਰਗਟ ਜੀ,ਜਿਹੜਾ ਯਾਦਵਿੰਦਰ ਕਰਫਿਊ ਤੁਹਾਡੇ ਅੱਗੇ ਬੈਠਾ ,ਇਹਨੂੰ ਵੀ ਪੁੱਛ ਲਿਓ ਕਿ ਤੇਰਾ ਪੰਜਾਬ ਪੱਖੀ ਕੀ ਹੈ ??? ਇਹ ਡਰਦਾ ਹੋਇਆ ਸੱਚ ਬੋਲਣੋ ਵੀ ਹਟ ਗਿਆ।ਬੇਜ਼ਮੀਰੇ ਕਰਫਿਊ
@makhansingh7371
@makhansingh7371 6 месяцев назад
Very nice .,great. Man ji 👍🌹♥️🌷🌹
@SidhuSahibSidhuSahib
@SidhuSahibSidhuSahib 6 месяцев назад
ਪੰਜਾਬ ਵਿੱਚ ਕਾਂਗਰਸ 10 ਆਪ 3 ਬੀਜੇਪੀ ਔਰ ਅਕਾਲੀ ਦਲ ਦੀ ਜ਼ਮਾਨਤ ਜ਼ਬਤ
@amoldhillon1445
@amoldhillon1445 6 месяцев назад
AAP 9 Akali 1 BJP 3
@dss0123
@dss0123 6 месяцев назад
That will be the worst outcome for Punjab. Shame on us if the Congress party won in Punjab.
@HarpreetSingh-vw2ry
@HarpreetSingh-vw2ry 6 месяцев назад
Novjot Singh Sidhu Shaib Punjab Die Awaaz Next CM Punjab 2027
@GurmehtabSinghkhallsaGagu
@GurmehtabSinghkhallsaGagu 6 месяцев назад
Kuwar vije ਪ੍ਰਤਾਪ ਬਿਲਕੁਲ ਸਹੀ ਕਰ ਰਹੇ ਹਨ.. ਇਮਾਨਦਾਰ ਹੈ kuwar ਵਿਜੇ ਪ੍ਰਤਾਪ ਸਿੰਘ
@NirmalSingh-cy8xt
@NirmalSingh-cy8xt 6 месяцев назад
Parget singh good 👍👍👍👍
@balwantsinghdhadda2644
@balwantsinghdhadda2644 6 месяцев назад
Pargat Singh ji very honest & Sincibal man God bless them
@freepressofnation7068
@freepressofnation7068 6 месяцев назад
Very good conversation.❤❤
@manpreetsingh67433
@manpreetsingh67433 6 месяцев назад
My Favourite politician in congress pargat singh because of his humble nature ❤
@LakhwinderSingh-tk9pz
@LakhwinderSingh-tk9pz 6 месяцев назад
Pargat Singh Is great person very good thinking ❤
@jarnailsingh9916
@jarnailsingh9916 6 месяцев назад
Pargat. Punjab da mukh mantri hone chahide han God meri pasand mai bahot khush ha
@unitedpanjabi
@unitedpanjabi 6 месяцев назад
ਕਰਮਾਂ ਆਲੇ ਲੋਕ ਆ ਜਲੰਧਰ ਕੈਂਟ ਆਲੇ ਜਿਨਾਂ ਨੂੰ ਪ੍ਰਗਟ ਸਿੰਘ ਵਰਗਾ mla ਮਿਲਿਆ ਆ
@jaswantsingh2023
@jaswantsingh2023 6 месяцев назад
ਜ਼ੋ ਕੋਈ ਖਾਲਿਸਤਾਨ ਬਾਰੇ ਕਹਿੰਦਾ ਹੈ ਸੋਚਦਾ ਹੈ ਅੰਗਰੇਜ਼ਾਂ ਨੇ 1946 ਵਿੱਚ ਸਿਖਾਂ ਨੂੰ ਖਾਲਿਸਤਾਨ ਦੇਣ ਵਾਸਤੇ ਮੀਟਿੰਗ ਕੀਤੀ ਜਿਸ ਵਿੱਚ ਸਿੱਖਾਂ ਦੀ ਗਿਣਤੀ ਘੱਟ ਰਹਿ ਗਈ ਸੀ ਕੁਝ ਅਫ਼ਗ਼ਾਨਿਸਤਾਨ ਕੁਝ ਬਰਮਾ ਹੋਰ ਇਲਾਕਿਆਂ ਵਿੱਚ ਰਹਿ ਗਈ ਸੀ ਗਿਣਤੀ ਘੱਟ ਗੀ ਫੇਰ ਡਾ ਅੰਬੇਡਕਰ ਸਾਹਿਬ ਨਾਲ ਮਿਲ ਕੇ ਮੀਟਿੰਗ ਕੀਤੀ ਉਹ ਸਹੀਮਤ ਹੈ ਗੇ ਸਾਡੇ ਬੰਦੇ ਅੰਮ੍ਰਿਤ ਛੱਕ ਕੇ ਤੁਹਾਡੇ ਨਾਲ ਰਲ ਜਾਵਾਂਗੇ ਇਨ੍ਹਾਂ ਦੀ ਗਿਣਤੀ 7 ਕਰੈੜ ਸੀ ਲੇਕਿੰਨ ਮਾਸਟਰ ਤਾਰਾ ਸਿੰਘ ਤੇ ਬਾਕੀ ਸਿੱਖ ਜੱਥੇਦਾਰਾਂ ਨੇ ਇਨਕਾਰ ਕਰ ਦਿੱਤਾ ਇਹ ਮਸਲਾ ਵਿਚਾਲੇ ਰਹਿ ਗਿਆ ਉਹ ਕਹਿੰਦੇ ਇਹ ਐਸ ਸੀ ਹਨ ਸਾਡੇ ਗੁਰਦੁਆਰਿਆਂ ਵਿੱਚ ਦਖਲ ਅੰਦਾਜੀ ਕਰਨਗੇ ਇਹ ਵੀ ਸਿੱਖਾਂ ਦੀ ਗਲਤੀ ਸੀ ਐਨੇ ਨੂੰ ਪਾਰਟੀਸਨ ਹੋ ਗਿਆ ਕੁਝ ਇਲਾਕਾ ਤੇ ਸਿੱਖ ਪਾਕਿਸਤਾਨ ਵਿੱਚ ਰਹਿਗੇ ਨਕਸ਼ਾ ਪਹਿਲਾਂ ਹੀ ਬਣ ਚੁਕਿਆ ਸੀ ਜ਼ੋ ਹੁਣ ਇਹ ਸਿੱਖ ਰੌਲਾ ਪਾਉਂਦੇ ਹਨ ਜੀ ਖਾਲਿਸਤਾਨ ਦਾ ਜੀ
@ashokmasih2918
@ashokmasih2918 6 месяцев назад
Proud of you Pargat Singh ji, fully eligible for President of Punjab Congress
@devrajsalaria3333
@devrajsalaria3333 6 месяцев назад
JITNA HARNA IS A PART OF LIFE AS PER PARGAT SINGH JEE BECAUSE HE HAD BEEN A SPORTSMAN BUT SHEETAL ANGURA RINKU BITTU ALL ARE OPPORTUNIST AND CANNNOT LIVE WITHOUT ANY PROFITABLE JOB.I APPRECIATE HIS VIEWS ON THE MODERN POLITICS.A NICE INTERVIEW YAADWINDER JEE WITH MR PARGAT SINGH THE FUTURE CONGRESS STATE PRESIDENT.
@rantheersingh4308
@rantheersingh4308 6 месяцев назад
PARGETsingh ji deservePresedent of congress.
@SBrar
@SBrar 4 месяца назад
PRO PUNJAB TV ਵਾਲੇ ਤਾਂ ਰਾਜੇ ਵੰਡਿਗ ਬਾਰੇ ਜ਼ਹਿਰ ਉਗਲਣ ਵਾਲਾ ਬੰਦਾ ਲੱਭਦੇ ਹੀ ਰਹਿੰਦੇ ਆ।
@ushananda1199
@ushananda1199 6 месяцев назад
E excellent thoughts
@jasbirmahal6594
@jasbirmahal6594 6 месяцев назад
ਸੁਲਝੇ ਹੋਏ ਨਿਸ਼ਕਾਮ ਸੇਵਾ ਦੇ ਮੁਦੱਈ ਸਿਆਸਤਦਾਨਾਂ ਦੀ ਸਿਆਸਤ ਵਿੱਚ ਸ਼ਾਇਦ ਕੋਈ ਥਾਂ ਹੀ ਨਹੀਂ ਰਹੀ, ਪਲ ਪਲ ਬਦਲਦੇ ਇਮਾਨ ਸਵਾਰਥ ਦਾ ਬੇਹੱਦ ਨਿੰਦਣਯੋਗ ਵਰਤਾਰਾ ਹੈ।
@GurpreetSingh-cr9ue
@GurpreetSingh-cr9ue 6 месяцев назад
ਯਾਦਵਿੰਦਰ ਭਰਾਵਾ ਦੂਸਰੇ ਨੂੰ ਸੁਣਨ ਵੀ ਲਿਆ ਕਰੋ । ਹਰ ਗੱਲ ਚ ਟੋਕਣਾ ਜ਼ਰੂਰੀ ਨਹੀ ਹੁੰਦਾ ।
@CS-hq5ff
@CS-hq5ff 6 месяцев назад
Bhai ahh drander bande nal tusi interview kar rahee ho tohannu tan pata ne sanu sharam aoundi ke tohadee vargee bane eas nal interview jarroe see
@ashokmiddha669
@ashokmiddha669 6 месяцев назад
Next cm Bittu ji
@HarjeetsinghChhibber
@HarjeetsinghChhibber 6 месяцев назад
Nice man pargat Singh sir ji
@JaspreetBajwaMeeke
@JaspreetBajwaMeeke 6 месяцев назад
Pargat Singh very nice person
@harishkhepar4622
@harishkhepar4622 6 месяцев назад
Bhut vadia banda Pargat singh bilkul pardhangi de kabil eh banda saaf gal krda
@jasdeepsingh5659
@jasdeepsingh5659 6 месяцев назад
ਭਾਰਤ ਦੀ ਹਾਕੀ ਟੀਮ ਦਾ ਜਿਨ੍ਹਾਂ ਨੁਕਸਾਨ ਪ੍ਰਗਟ ਨੇ ਕੀਤਾ ਉਨ੍ਹਾਂ ਕਿਸੇ ਹੋਰ ਨੇ ਨਹੀਂ ਕੀਤਾ 2016ਤੱਕ ਤੂੰ ਪ੍ਰਗਟ ਕਾਂਗਰਸ ਨੂੰ ਸਿੱਖ ਕੌਮ ਦੇ ਤਖਤਾਂ ਤੇ ਹਮਲਾ ਕਰਨ ਆਲੀ ਸਿੱਖ ਧੀਆਂ ਭੈਣਾਂ ਨਾਲ ਦੁਸ਼ਕਰਮ ਕਰਨ ਆਲੀ ਗਾਂਧੀ ਪਰਿਵਾਰ ਨੂੰ ਸਿੱਖ ਕੌਮ ਤੇ ਪੰਜਾਬ ਨੂੰ ਖਤਮ ਕਰਨ ਦੀ ਇੱਛਾ ਰੱਖਣ ਆਲ਼ਾ ਕਹਿੰਦਾ ਸੀ ਫਿਰ ਦੋ ਮਹੀਨੇ ਬਾਅਦ ਕਾਂਗਰਸ ਪੰਜਾਬ ਨੂੰ ਖੁਸ਼ਹਾਲ ਬਣਾਉਣ ਆਲੀ ਲੱਗਣ ਲੱਗ ਪਈ ਤੇਰਾ ਅਪਣਾ ਕਿਰਦਾਰ ਦੇਖ
@lallytoor1507
@lallytoor1507 6 месяцев назад
ਭਾਜੀ ਤੁਸੀ 10 ਸਾਲ ਇੰਡੀਆ ਦੀ ਹਾਕੀ ਟੀਮ ਦੇ ਕੈਪਟਨ ਰਹੇ ਹੋ ਸਿਆਸਤ ਦਾ ਕਾਫੀ ਤਜਰਬਾ ਹੈ ਇਮਾਨਦਾਰੀ ਦਾ ਰਿਕਾਡ ਹੈ ਕਾਂਗਰਸ ਵਿੱਚ ਇੱਕ ਜਾਖੜ ਸਾਹਿਬ ਤੁਹਾਡੇ ਵਰਗੇ ਸਨ ਪਰ ਉਹ ਪਾਰਟੀ ਤੋਂ ਅੱਕ ਕੇ B J P ਵਿੱਚ ਚਲੇ ਗਏ ਹੁਣ ਕਾਂਗਰਸ ਪਾਰਟੀ ਨੂੰ ਚਾਹੀਦਾ ਜੇ ਪੰਜਾਬ ਵਿੱਚ ਕਾਂਗਰਸ ਪਾਰਟੀ ਬਚਾਉਣੀ ਹੈ ਤਾਂ ਤੁਹਾਨੂੰ ਪੰਜਾਬ ਕਾਂਗਰਸ ਦੀ ਵਾਗਡੋਰ ਸੰਭਲ਼ ਦੇਵੇ. From- Nri Jasbir Lally toor California U.S.A.
@Xcbvbn
@Xcbvbn 6 месяцев назад
Pargat singh khud v party badal k aya c 😂
@MohinderSingh-hr6pk
@MohinderSingh-hr6pk 6 месяцев назад
Pargat singh ji we are with you
@darshanpataria5459
@darshanpataria5459 6 месяцев назад
Pargat u playing good game u r playing sama game
@tarsemk13
@tarsemk13 6 месяцев назад
ਦਲ ਬਦਲੂ ਚੇਹਰਿਆਂ ਨੂੰ ਲੋਕਾਂ ਮੈਂ ਅਪੀਲ ਕਰਦਾ ਕਿਸੇ ਪਾਰਟੀ ਦਾ ਹੋਵੇ ਵੀਰ ਅਤੇ ਭੈਣਾਂ ਜੀ ਇਨ੍ਹਾਂ ਨੂੰ ਵੋਟ ਤਾਂ ਕੀ ਪੋਣੀ ਹੈ ਪਰ ਤੂਸੀਂ ਮੂੰਹ ਵੀ ਨਹੀਂ ਹੋਣਾ।
@Dailydosetrader-lo5xl
@Dailydosetrader-lo5xl 5 месяцев назад
Pargat Singh is great personality ❤
@malvindermali7698
@malvindermali7698 6 месяцев назад
ਵਿੱਪ ਸਿਰਫ ਵੋਟ ਪਾਰਟੀ ਦੇ ਹੱਕ ਵਿੱਚ ਪਾਉਣ ਉੱਪਰ ਜ਼ਾਬਤਾ ਲਾਉਂਦਾ ਹੈ ਪਰ ਵੱਖਰੇ ਵਿਚਾਰ ਪਰਗਟ ਕਰਨ ਉੱਪਰ ਰੋਕ ਨਹੀਂ ਲਾਉਂਦਾ। ਇਹ ਰਾਜਾਂ ਦੇ ਸਦਨ ਰਾਜ ਸਭਾ ਅੰਦਰ ਤਾਂ ਲਾਗੂ ਨਹੀ ਹੋਣਾ ਚਾਹੀਦਾ।
@drkaramjitsingh3725
@drkaramjitsingh3725 6 месяцев назад
Genius leader of Punjab
@mohitbawa5459
@mohitbawa5459 6 месяцев назад
Pargat singh the great man
@RaviSingh-bi2nr
@RaviSingh-bi2nr 6 месяцев назад
Pargat singh nice person but keji media da boycott kro
@BalwinderSingh-r9n2b
@BalwinderSingh-r9n2b 6 месяцев назад
Pargat singh Good
@rupindersran7248
@rupindersran7248 6 месяцев назад
Visionary leader of punjab 👌🏻👍
@surinderpabbi4599
@surinderpabbi4599 6 месяцев назад
Bittu 100% win
@rameshmakker7094
@rameshmakker7094 6 месяцев назад
Matured politician
@upendersingh3085
@upendersingh3085 6 месяцев назад
Bravo
@makhansingh7371
@makhansingh7371 6 месяцев назад
Mla. Par. Gat singh ji Good 👍
@darshanpataria5459
@darshanpataria5459 6 месяцев назад
Pargat u made everything when u r in akalida ur dalbandlu to u have millions doll properties in canada
@BaljinderSingh-hx8er
@BaljinderSingh-hx8er 6 месяцев назад
ਵਿਕਾਊ ਪੱਤਰਕਾਰ ਸਰਕਾਰ ਦਾ ਦੱਲਾ ਨੰ 1 @PropunabTv@Yadwindersinghkurfew@SMtv
@jdkk9798
@jdkk9798 6 месяцев назад
22 ji
@kumarvaran759
@kumarvaran759 6 месяцев назад
Good person
@JASPREETsingh-ig8be
@JASPREETsingh-ig8be 6 месяцев назад
Pargat Singh Padam Shri 1998
@harjothanda
@harjothanda 6 месяцев назад
Bhot wadia ledar te player reha ne
@satrangisiyasat6034
@satrangisiyasat6034 6 месяцев назад
Good man
@navinansal7879
@navinansal7879 6 месяцев назад
Punjab needs reformation
@masterjogindersingh9356
@masterjogindersingh9356 6 месяцев назад
Congress pb. Ch. Sirf 2 only😊😊😊
@mukhtiarsinghsandhu7348
@mukhtiarsinghsandhu7348 6 месяцев назад
Pargat zindabad
@harpalsingh-vy9sq
@harpalsingh-vy9sq 6 месяцев назад
AZAADI HEE HAL
@gulbaharsingh6853
@gulbaharsingh6853 6 месяцев назад
❤🎉
@dss0123
@dss0123 6 месяцев назад
Pargat is one of the best politician in the worst party. He should leave Congress to boost his profile.
@gurmeetgurmeet-p7b
@gurmeetgurmeet-p7b 6 месяцев назад
ਪ੍ਰਗਟ ਸਿੰਘ ਜੀ। rss ਵਿਚ ਕਿਹੜੇ ਬੰਦੇ ਚੰਗੇ ਆ ਦੱਸਣਾ ਜੀ
@mukhtarsingh7847
@mukhtarsingh7847 6 месяцев назад
Parget ji tusi v vadia soch samjdar je sidh saheb nu v vaps siast vich le ke au raja bajwa sukhi nal hath milau
@turlochanmalhi3130
@turlochanmalhi3130 6 месяцев назад
Honest.
@PS-mz6gs
@PS-mz6gs 6 месяцев назад
ਇਹਦਾ ਤੇ ਆਪ ਨੋਟ ਦੇ ਕੇ ਮੂੰਹ ਤੁੰਨਿਆ ਹੋਇਆ …ਇਹਦੇ ਮੂੰਹੋਂ ਕਦੇ ਭੰਡ ਐਂਡ ਪਾਰਟੀ ਨੂੰ ਸਵਾਲ ਸੁਣੇ
@masterjogindersingh9356
@masterjogindersingh9356 6 месяцев назад
Bjp will win zero in Punjab👎👎👎👎👎
@ballisingh523
@ballisingh523 6 месяцев назад
7-8 min na khrab krya kro video de starting wale
@DavinderSingh-xj4ip
@DavinderSingh-xj4ip 6 месяцев назад
Yadwinder good reporter pargat na apni govt time kug nhi kita hun gula krda
@NavjotSingh-qu1ys
@NavjotSingh-qu1ys 6 месяцев назад
Na bhullo veer g tussi te sidhu v doosri party cho aaye ho even khaira v
@harishkhepar4622
@harishkhepar4622 6 месяцев назад
Bai ji ehna ne akali dal koi ticket ja kursi lai ni c shadia
@ManpreetSingh_13_13
@ManpreetSingh_13_13 6 месяцев назад
ਕੇ ਕਾਂਗਰਸ ਡੇ ਟਾਈਮ ਤੇ ਨਸਾ ਨੀ ਸੀ
@harindersinghgarcha3287
@harindersinghgarcha3287 6 месяцев назад
To kihde party cho aea e ve das
@PrinceKumar-cf7ek
@PrinceKumar-cf7ek 6 месяцев назад
🙏🏻💐💐💐💐💐🙏🏻🥰😊
@PrabhjotSingh-ku5nv
@PrabhjotSingh-ku5nv 6 месяцев назад
First 7 mins waste in intro highlights...
@dhindsafarming5150
@dhindsafarming5150 6 месяцев назад
Good job 😂
@siduyadwinder1327
@siduyadwinder1327 6 месяцев назад
Pargat ji aap vi dal badlo hai enna moka parast loka ne sada sohna punjab bechta
@harjeetmann9976
@harjeetmann9976 6 месяцев назад
Whip khatam karkey people will be either selling themselves or getting cowered , so don't make absurd suggestions ......Pargat ji is right when he says internal discussions are necessary.... .
@navinansal7879
@navinansal7879 6 месяцев назад
Rahul is incorrect in going to the left fully
@deepparamsingh7451
@deepparamsingh7451 6 месяцев назад
Sara show highlights ch he dekha deya karo.... kamlye... hahaha
@harjeetmann9976
@harjeetmann9976 6 месяцев назад
When a ship is sinking , the rats jump out ,..... only those with guts can stand strong in adversity ..... ...
@harishkhepar4622
@harishkhepar4622 6 месяцев назад
Congress high command kyu nahi Pargat singh varge vadia bande nu koi jimmevari nahi dindi samj to bahar aa
@hkeekat2954
@hkeekat2954 6 месяцев назад
Inha nu mp ticket deni chahidi c
@Varindersingh-fh1co
@Varindersingh-fh1co 6 месяцев назад
At the same time, when you guys had power , you didn’t did nothing, don’t say let’s work together joke
Далее
skibidi toilet 77 (part 4)
05:20
Просмотров 15 млн